Gill Raunta's Marriage Moments | ਗਿੱਲ ਰੌਂਤਾ ਦੇ ਵਿਆਹ ਦੇ ਪਲ

แชร์
ฝัง
  • เผยแพร่เมื่อ 27 ต.ค. 2024

ความคิดเห็น • 9

  • @ckpunjabnews
    @ckpunjabnews  8 หลายเดือนก่อน +7

    ਮੁਬਾਰਕਾਂ ਜੀ ਗਿੱਲ ਪਰਿਵਾਰ ਨੂੰ ਅਤੇ ਧਨੋਆ ਪਰਿਵਾਰ ਨੂੰ

  • @sukhmanjotsingh7427
    @sukhmanjotsingh7427 8 หลายเดือนก่อน +2

    ਬਹੁਤ ਬਹੁਤ ਮੁਬਾਰਕਾਂ ਵੀਰ ਗਿੱਲ ਰੌਂਤਾ

  • @Jot5911-n6z
    @Jot5911-n6z 8 หลายเดือนก่อน +1

    ਧੂਤਾ ਧੂਤਾ ਹੋਈ ਪਈ ਹ ਸਿਰਾ ਲਾਉਂਦਾ ਬਾਈ ਬਹੁਤ ਬਹੁਤ ਮੁਬਾਰਕਾਂ ਗਿੱਲ ਰੋਡ ਤੇ ਬਾਈ

  • @Jot5911-n6z
    @Jot5911-n6z 8 หลายเดือนก่อน +4

    ਸਿੱਧੂ ਮੂਸੇ ਵਾਲਾ ❤️❤️ ਜੇ ਅੱਜ ਬਾਈ ਜਿਉਂਦਾ ਹੁੰਦਾ ਤਾਂ ਵਿਆਹ ਦਾ ਮਾਹੌਲ ਹੋਰ ਹੋਣਾ ਸੀ ਮਿਸ ਯੂ ਬਾਈ

  • @gaganchahal4908
    @gaganchahal4908 8 หลายเดือนก่อน +1

    Legend hunda ta gall hor honi c. … congratulations brother

  • @karmjitsarna
    @karmjitsarna 8 หลายเดือนก่อน

    ਬਹੁਤ ਬਹੁਤ ਮੁਬਾਰਕਾਂ ਪੁੱਤ

  • @HarmanjotSingh-x6p
    @HarmanjotSingh-x6p 8 หลายเดือนก่อน +1

    Congratulation 🎉

  • @rajkang69
    @rajkang69 8 หลายเดือนก่อน

    ਜਦੋ ਲੱਖਾਂ ਰੁਪਿਆ ਲੈ ਕੇ ਗਾਉਣ ਜਾਂਦੇ ਹਨ ਤਾਂ ਬਹੁਤ ਨਖਰੇ ਕਰਦੇ ਅਤੇ ਸ਼ਰਤਾਂ ਰੱਖਣਗੇ ਲਾਈਟਾਂ ਐਦਾਂ ਚਾਹੀਦੀਆਂ + ਕੈਮਰੇ ਐਦਾਂ ਚਾਹੀਦੇ ++ ਸਟੇਜ ਤੇ ਐਂ ਚਾਹੀਦਾ ਬੋ ਚਾਹੀਦਾ ਹੁਣ ਔਕਾਤ ਦੇਖੋ ਕਿਹੜਾ ਕਹੇਗਾ ਕੇ ਇੰਨਾਂ ਨੂੰ ਕੋਈ ਸਟੇਜ ਦੀ ਜਾਂ ਕਲਾਕਾਰਾਂ ਦੀ ਮਰਿਆਦਾ ਬਾਰੇ ਪਤਾ ਜਾਂ ਲੱਗਦਾ ਕੇ ਇਹ ਪੜੇ-ਲਿਖੇ ਕਲਾਕਾਰ ਹੋਣਗੇ ?? ਇਸ ਤਰਾਂ ਲੱਗਦਾ ਜਿਵੇਂ ਕਦੇ ਸਟੇਜ ਉੱਪਰ ਨਹੀਂ ਗਏ ਹੁੰਦੇ ਜਾਂ ਕਦੇ ਮਾਈਕ ਤੇ ਕੈਮਰਾ ਨਹੀ ਦੇਖਿਆ ਹੁੰਦਾ ?? ਇੱਥੋਂ ਪਤਾ ਲੱਗਦਾ ਇੰਨਾਂ ਲੋਕਾਂ ਦੀ ਅਸਲੀਅਤ ਦਾ ਕੇ ਕੀ ਹੈ ਇੰਨਾਂ ਦੇ ਪੱਲੇ ?? ਜਿਵੇਂ ਪਹਾੜੀ ਭੇਡਾਂ ਕਿਸੇ ਵੱਡੇ ਪੱਥਰ ਉੱਪਰ ਚੜਕੇ ਖੜਨ ਵਾਸਤੇ ਇੱਕ ਦੂਜੇ ਨੂੰ ਆਕੇ-ਦੁਆਲੇ ਨੂੰ ਧੱਕਦੀਆਂ ਹੁੰਦੀਆਂ 😂😂😂😂🎉🎉😂

  • @LSL1976-y4y
    @LSL1976-y4y 8 หลายเดือนก่อน

    Good 👍 mubarka bai