ਲਾਹੌਰ ਬਾਰੇ ਕਈ ਭੁਲੇਖੇ ਤੋੜਦੀ ਗੱਲਬਾਤ, EXCLUSIVE INTERVIEW OF GILL RAUNTA | JASVEER SINGH SHOW

แชร์
ฝัง
  • เผยแพร่เมื่อ 18 เม.ย. 2024
  • ਲਾਹੌਰ ਬਾਰੇ ਕਈ ਭੁਲੇਖੇ ਤੋੜਦੀ ਗੱਲਬਾਤ
    ਸਿੱਧੂ ਮੂਸੇਵਾਲਾ SYL ਗੀਤ ਵਰਗਾ ਈ ਸੀ
    GILL RAUNTA ਦਾ EXCLUSIVE INTERVIEW
    #JASVEERSINGHSHOW #gillraunta #punjabi

ความคิดเห็น • 55

  • @JasveerSinghShow
    @JasveerSinghShow  2 หลายเดือนก่อน +22

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️

    • @KirtisinghPunjabto
      @KirtisinghPunjabto 2 หลายเดือนก่อน +4

      ਹਮੇਸ਼ਾਂ ਸਪੋਰਟ ਹੈ ਜੀ, ਕਿਓਕਿ ਤੁਸੀਂ ਬਾਕੀ ਚੈਨਲਾਂ ਵਾਂਗ ਫਾਲਤੂ ਮੁੱਦੇ ਨਹੀਂ ਚੁੱਕਦੇ

    • @harindersingh266
      @harindersingh266 2 หลายเดือนก่อน

      ਹਮੇਸ਼ਾ ਆਪ ਜੀ ਦੇ ਅਤੇ ਆਪ ਜੀ ਦੇ ਚੈਨਲ ਵਰਗਿਆਂ ਦੀ ਹੌਸਲਾ ਅਫਜਾਈ ਦੀ ਕੋਸ਼ਿਸ਼ ਕਰੀਦੀ ਏ।

  • @meradeshowepunjab3155
    @meradeshowepunjab3155 2 หลายเดือนก่อน +16

    ਵਾਹ ਲਹੌਰ ਸਾਡੇ ਖਾਲਸਾ ਰਾਜ ਦੀ ਰਾਜਧਾਨੀ ਸੀ ਇਹੀ ਇਤਿਹਾਸ ਸਾਡੇ ਬੱਚਿਆਂ ਤੱਕ ਜਾਣਾ ਜਰੂਰੀ ਹੈ
    ਜਸਵੀਰ ਸਿੰਘ ਜੀ ਬਹੁਤ ਧੰਨਵਾਦ ਤੁਹਾਡਾ ਇਕ ਹੋਰ ਸੋਹਣੀ ਇੰਟਰਵਿਊ ਲਈ

  • @singhhardeep2006
    @singhhardeep2006 2 หลายเดือนก่อน +6

    ਦੋਨੋਂ ਪਿਆਰੇ ਵੀਰ❤❤❤❤❤।

  • @KirtisinghPunjabto
    @KirtisinghPunjabto 2 หลายเดือนก่อน +7

    ਬਹੁਤ ਸੋਹਣੀ ਗੱਲਬਾਤ ਜਸਵੀਰ ਸਿੰਘ ਜੀ ਪੰਜਾਬ ਕਦੇ ਵੰਡਿਆ ਨਹੀਂ ਜਾ ਸਕਦਾ ਤੇ ਇਹ ਪਿਆਰ ਦੀਆਂ ਸਾਝਾਂ ਬਣੀਆਂ ਰਹਿਣ

  • @user-ye1yl7el7y
    @user-ye1yl7el7y 2 หลายเดือนก่อน +3

    ਮੇਰਾ ਦੇਸ਼ ਹੋਵੇ ਪੰਜਾਬ ❤

  • @aujlasurkhpurdeep5185
    @aujlasurkhpurdeep5185 2 หลายเดือนก่อน +2

    ਗਿੱਲ ਰੌਂਤਾ ਬਾਈ ਵਧੀਆ ਗੀਤਕਾਰ ਪਾਕਿਸਤਾਨ ਦੀਆਂ ਗੱਲਾਬਾਤਾਂ ਬਹੁਤ ਵਧੀਆ ਲੱਗੀਆਂ

  • @arshpindersingh934
    @arshpindersingh934 2 หลายเดือนก่อน +5

    ਬਹੁਤ ਸੋਹਣੀ ਇੰਟਰਵਿਊ ❤

  • @JKPUNJAB55
    @JKPUNJAB55 2 หลายเดือนก่อน +1

    ਬਹੁਤ ਵਧੀਆ ਵਾਹਿਗੁਰੂ ਚੜਦੀਕਲਾ ਬਖਸ਼ੇ

  • @harnavbrar6945
    @harnavbrar6945 2 หลายเดือนก่อน +2

    ਚੜਦੀਕਲ੍ਹਾ ਵੀਰੇ🙏❤️

  • @bikramjitgill5574
    @bikramjitgill5574 2 หลายเดือนก่อน +2

    ਬਹੁਤ ਹੀ ਵਧੀਆ ਸ਼ੋਅ। ਵਧਾਈ ਦੇ ਪਾਤਰ ਹੋ।

  • @kuldeepmaan6734
    @kuldeepmaan6734 2 หลายเดือนก่อน +1

    ੴਵਾਹਿਗੂਰੁ ਜੀ ੴ

  • @gurdeepbrar4849
    @gurdeepbrar4849 2 หลายเดือนก่อน +1

    ਗਿੱਲ ਵੀਰ ਬਹੁਤ ਸੋਹਣਿਆ ਗੱਲਾਂ ਕਰਦਾ ,very good veer

  • @SurinderKhehra-ix5ie
    @SurinderKhehra-ix5ie 2 หลายเดือนก่อน +1

    ਬਹੁਤ ਵਧੀਆ ਲੱਗੀ ਹੈ ਮੁਲਾਕਾਤ, ਪੰਜਾਬੀਆਂ ਲਈ ਖਾਸ ਕਰ ਸਿੱਖਾਂ ਲਈ ਪਾਕਿਸਤਾਨ ਦਾ ਆਪਣਾ ਇੱਕ ਮਹੱਤਵ ਹੈ, ਜੋ ਆਪਾਂ ਮਹਿਸੂਸ ਕਰਦੇ ਹਾਂ ਉਹ ਬਾਕੀ ਸਾਰਾ ਦੇਸ਼ ਨਹੀਂ ਕਰ ਸਕਦਾ 🙏🙏ਬਾਕੀ ਬਾਈ ਜੀ ਤੁਸੀਂ ਭਾਈ ਅੰਮ੍ਰਿਤ ਪਾਲ ਸਿੰਘ ਦੇ ਮਾਤਾ ਪਿਤਾ ਨਾਲ ਵੀ ਮੁਲਾਕਾਤ ਕਰੋ ਸਾਰੇ ਚਾਹੁੰਦੇ ਨੇ ਕਿ ਬੰਦੀ ਸਿੰਘਾਂ ਨੂੰ ਚੋਣਾਂ ਵਿੱਚ ਖੜੇ ਕਰਨਾ ਚਾਹੀਦਾ ਹੈ ਇਹ ਅੱਜ ਸਮੇਂ ਦੀ ਲੋੜ ਵੀ ਹੈ ਇੱਕ ਤਾਂ ਬੰਦੀ ਸਿੰਘਾਂ ਨੂੰ ਜੇਲਾਂ ਵਿੱਚੋਂ ਬਾਹਰ ਲੈ ਕੇ ਆਉਣ ਦਾ ਇਹੋ ਹੀ ਤਰੀਕਾ ਹੈ ਆਪਣੇ ਕੋਲ ਤੇ ਦੂਜਾ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਵੀ ਨਹੀਂ ਹੈ ਸਭ ਆਪਣੇ ਨਿੱਜੀ ਹਿੱਤਾਂ ਲਈ ਜੋੜ ਤੋੜ ਕਰਦੇ ਹਨ ਹੁਣ ਤਾਂ ਲੋਕਾਂ ਨੇ ਬਦਲਾਅ ਵੀ ਲਿਆ ਕੇ ਵੇਖ ਲਿਆ ਹੈ ਪਰ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਜੇ ਵਾਰਿਸ ਪੰਜਾਬ ਦੇ ਜਥੇਬੰਦੀ ਚੋਣਾਂ ਵਿੱਚ ਹਿੱਸਾ ਲੈਂਦੀ ਹੈ ਤਾਂ ਇਹ ਬਹੁਤ ਚੰਗੀ ਗੱਲ ਹੋਵੇਗੀ

  • @user-bm7ln8dr9j
    @user-bm7ln8dr9j 2 หลายเดือนก่อน

    ਗ਼ੁਲਾਮੀ ਦਾ ਅਹਿਸਾਸ ਵੀ ਹੈ, ਜਿਵੇਂ ਸੰਤ ਜੀ ਕਹਿੰਦੇ ਸਨ ਸਿੰਘੋ ਗ਼ੁਲਾਮੀ ਚੱਕਣੀ ਹੈ, ਜੇ ਹੁਣ ਖ਼ਾਲਸਾ ਰਾਜ ਨਹੀਂ ਹੈ ਤਾਂ ਫਿਰ ਕੀ ਹੈ ?🙏🙏

  • @kiratsargun6536
    @kiratsargun6536 2 หลายเดือนก่อน +2

    ਬਹੁਤ ਸੋਹਣੀ ਇੰਟਰਵਿਊ 🎉

  • @Singh-vk8bk
    @Singh-vk8bk 2 หลายเดือนก่อน +1

    Gill Raunta de Song b sohne hunde aa te Eh Interview B owe e sohni hai Jasveer Singh Show tusi bhut sohne treeke naal punjab di Rooh naal touch krde topic chukk rahe o Ehi tuahde ch khaas hai

  • @user-nz3vs7dl4h
    @user-nz3vs7dl4h 2 หลายเดือนก่อน +1

    👍👍👍👍

  • @user-ye1yl7el7y
    @user-ye1yl7el7y 2 หลายเดือนก่อน +1

    Very good quality jasveer Singh show team

  • @singhoo5
    @singhoo5 2 หลายเดือนก่อน +1

    Bhai jasveer singh bot sohni entrviu

  • @prabhjotPandher493
    @prabhjotPandher493 หลายเดือนก่อน

    ਗੁੱਡ ਬਾਈ ਜੀ

  • @baljidersingh-ep1ef
    @baljidersingh-ep1ef 2 หลายเดือนก่อน

    God bless you

  • @honeypatti7871
    @honeypatti7871 2 หลายเดือนก่อน +1

    ਸਿੱਧੂ ਕਰਕੇ ਇੰਟਰਵਿਊ ਦੇਖਣ ਆਏ ਭਰਾ ਸਿੱਧਾ 21.34 ਤੇ ਦੇਖੋ, ਉਂਝ ਵਾਹ ਕਮਾਲ ਆ ਸਾਰੀ ਇੰਟਰਵਿਊ

    • @saajandhimaan
      @saajandhimaan 2 หลายเดือนก่อน

      ਧੰਨਵਾਦ ਦੋਸਤ

  • @kanwalpreets1181
    @kanwalpreets1181 2 หลายเดือนก่อน +1

    Moosewala legend

  • @SS-qf3sc
    @SS-qf3sc 2 หลายเดือนก่อน +1

    ਬਹੁਤ ਸੋਹਣਾ ਉਪਰਾਲਾ। 🙏🙏

  • @BALWINDERSINGH-uv4iv
    @BALWINDERSINGH-uv4iv 2 หลายเดือนก่อน

    ਬਾਈ ਜੀ 1947 ਦੀ ਵੰਡ ਤੇ ਚੜਦੇ ਤੇ ਲਹਿੰਦੇ ਪੰਜਾਬ ਦੀ ਹੁਣ ਦੇ ਸਮੇਂ ਦੇ ਹਿਸਾਬ ਨਾਲ ਫੀਲਮ ਬਣਾਉਣੀ ਚਾਹੀਦੀ ਹੈ,,,, ਬਾਕੀ ਗੱਲਬਾਤ ਬਹੁਤ ਵਧੀਆ ਸੀ,,

  • @balkourdhillon5402
    @balkourdhillon5402 2 หลายเดือนก่อน +1

    😊

  • @DavinderSingh-gl1jy
    @DavinderSingh-gl1jy 2 หลายเดือนก่อน

    Bahut wadiya veere

  • @EkamSingh__1984
    @EkamSingh__1984 2 หลายเดือนก่อน +1

    Bai bapu Balkaur Singh Gill nal. Kro ik interview

  • @harjitsingh62126
    @harjitsingh62126 2 หลายเดือนก่อน

    ਬਹੁਤ ਵਧੀਆ ਵਿਚਾਰ ਜੀ

  • @aarshrupana926
    @aarshrupana926 2 หลายเดือนก่อน

    ਵਾਹ ਸਵਾਦ ਆ ਗਿਆ

  • @preetpreet4879
    @preetpreet4879 2 หลายเดือนก่อน

    ❤❤🙏🙏

  • @GURTEJSINGH-mp8vy
    @GURTEJSINGH-mp8vy 2 หลายเดือนก่อน +1

    Good

  • @user-wv1uo2lm4t
    @user-wv1uo2lm4t 2 หลายเดือนก่อน

    ਉਜਾੜਾ ਸਾਡਾ 47 ਚ ਵੀ ਹੋਇਆ 84 ਚ ਵੀ ਹੋਇਆ ਖੂਨ ਸਾਡਾ ਦੋਹਾਂ ਰਾਜਧਾਨੀਆਂ ਚ ਡੁਲਿਆ ਦਿੱਲੀ ਚ ਵੀ ਤੇ ਲਹੌਰ ਚ ਵੀ |

  • @Jaskaran_singh68
    @Jaskaran_singh68 2 หลายเดือนก่อน

    ❤❤❤

  • @Iamekm
    @Iamekm 2 หลายเดือนก่อน

    Bht sohni interview ❤❤❤

  • @crazydaisy6275
    @crazydaisy6275 2 หลายเดือนก่อน

    Y g good job Vdiya gl baat hai tuhadi pr aa hi gl rakheo

  • @balkourdhillon5402
    @balkourdhillon5402 2 หลายเดือนก่อน +1

    B

  • @ManjeetSingh-gk3pp
    @ManjeetSingh-gk3pp 2 หลายเดือนก่อน

    ❤❤❤❤❤❤❤❤

  • @rajmander
    @rajmander 2 หลายเดือนก่อน +1

    ਇਹ ਕਿਤਾਬ ਕਿੱਥੋਂ ਮਿਲੂ ਬਾਈ ??

  • @balkourdhillon5402
    @balkourdhillon5402 2 หลายเดือนก่อน +1

    M

  • @roopshergill5487
    @roopshergill5487 2 หลายเดือนก่อน

    Good job

  • @harvinderkamra9126
    @harvinderkamra9126 2 หลายเดือนก่อน

    Desh punjab ❤❤❤❤❤❤

  • @user-qr2gr9lu7h
    @user-qr2gr9lu7h 2 หลายเดือนก่อน

    ❤❤❤❤❤❤❤❤❤❤❤❤

  • @JashanRamgarhi00
    @JashanRamgarhi00 2 หลายเดือนก่อน

  • @GurpreetSingh-wb2dm
    @GurpreetSingh-wb2dm 2 หลายเดือนก่อน

    Desh PANJAB♥️♥️

  • @Luvlyfvlogs
    @Luvlyfvlogs 2 หลายเดือนก่อน

    Par bhulo na bhai ena ne sanu marya c os tym diyan bhaina d ijjat lutti c yad rkhya kro

  • @chahalkhant3040
    @chahalkhant3040 2 หลายเดือนก่อน

    y pakistan ch sikha diya kudiya nu muslim banaiya jaa reha ohde vare koi ne bolda, UK, Canada, masliya,arb ch same hall aa

  • @gursewaksingh5459
    @gursewaksingh5459 2 หลายเดือนก่อน

    O bhrava tu pehla banda jehda pakistan ja k aya ??? Tu ta mama theka hi le lya,koi hor gall v krla hun😂

  • @pargatsingh8653
    @pargatsingh8653 2 หลายเดือนก่อน

    Veer ji Punjab ik des c jis nu jis nehru gandi Patel ne Jan buz ujad Dita 12 14 lakh to vadhiya punjabia da katleam karata arba kharba di jamin property barbad karati saitana ne sirf sikha khatam karan li

  • @kiratsargun6536
    @kiratsargun6536 2 หลายเดือนก่อน

    Good job