ਮਿੱਟੀ ਪਰਖ਼ ਲਈ ਨਮੂਨਾ ਲੈਣ ਦਾ ਢੰਗ || MITTI PARAKH LAYI NAMUNA LAIN DA DHANG

แชร์
ฝัง
  • เผยแพร่เมื่อ 12 ก.ย. 2024
  • ਜ਼ਮੀਨ ਦੀ ਉਪਰਲੀ ਤਹਿ ’ਤੋਂ ਘਾਹ-ਫੂਸ ਪਰੇ ਕਰ ਦਿਓ ਪਰ ਮਿੱਟੀ ਬਿਲਕੁਲ ਨਾ ਖ਼ੁਰਚੋ । ਕਹੀ ਜਾਂ ਖ਼ੁਰਪੇ ਨਾਲ ਅੰਗਰੇਜ਼ੀ ਦੇ ਅੱਖਰ ‘V’ ਦੀ ਸ਼ਕਲ ਦਾ 6 ਇੰਚ ਡੂੰਘਾ ਟੋਆ ਪੁੱਟੋ । ਇਸ ਦੇ ਇਕ ਪਾਸਿਓਂ ਇਕ ਇੰਚ ਮਿੱਟੀ ਦੀ ਤਹਿ ਉਪਰੋਂ-ਥੱਲੇ ਇਕਸਾਰ ਕੱਟੋ । ਇਸ ਤਰ੍ਹਾਂ ਦੇ 7- 8 ਥਾਵਾਂ ਤੋਂ ਹੋਰ ਮਿੱਟੀ ਦੇ ਨਮੂਨੇ ਲਓ । ਸਾਰੇ ਨਮੂਨਿਆਂ ਨੂੰ ਕਿਸੇ ਸਾਫ਼ ਬਰਤਨ ਜਾਂ ਕੱਪੜੇ ਤੇ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ । ਇਸ ਵਿਚੋਂ ਅੱਧਾ ਕਿਲੋ ਮਿੱਟੀ ਲੈ ਲਓ ਅਤੇ ਕੱਪੜੇ ਦੀ ਥੈਲੀ ਵਿੱਚ ਪਾ ਲਓ ।

ความคิดเห็น • 4

  • @jagdevsinghkular2313
    @jagdevsinghkular2313 5 ปีที่แล้ว +1

    Good information at proper time

  • @simarjitgarcha3873
    @simarjitgarcha3873 5 ปีที่แล้ว +1

    ਡਾ. ਸਾਹਬ ਚੈਨਲ ਤੁਸੀਂ ਸ਼ੁਰੂ ਕੀਤਾ

    • @khetimedia145
      @khetimedia145  5 ปีที่แล้ว

      ਸਾਡੀ ਖੇਤੀ ਮੀਡੀਆ ਚੈਨਲ ਦੀ ਪੂਰੀ ਟੀਮ ਹੈ ਜੀ

    • @khetimedia145
      @khetimedia145  5 ปีที่แล้ว

      Please share and subscribe this channel by more number of farmers