ਝੋਨੇ ਦੀ ਸਫ਼ਲ ਕਾਸ਼ਤ ਲਈ ਨਦੀਨ-ਰਹਿਤ ਤੰਦਰੁਸਤ ਪਨੀਰੀ ਕਿਵੇਂ ਤਿਆਰ ਕਰੀਏ?

แชร์
ฝัง
  • เผยแพร่เมื่อ 12 ก.ย. 2024
  • ਝੋਨੇ ਦੀ ਪਨੀਰੀ ਵਿੱਚ ਲੋਹੇ ਤੱਤ ਦੀ ਘਾਟ
    ਜੇਕਰ ਪਨੀਰੀ ਦੇ ਨਵੇਂ ਨਿਕਲਦੇ ਪੱਤੇ ਹਲਕੇ ਪੀਲੇ ਰੰਗੇ ਹੋਣ ਤਾਂ ਫੈਰਸ ਸਲਫੇਟ 50 ਗ੍ਰਾਮ ਤੋਂ 100 ਗ੍ਰਾਮ ਤੱਕ 10 ਲਿਟਰ ਪਾਣੀ ਵਿੱਚ ਘੋਲ ਕੇ ਪਨੀਰੀ ਉਪਰ ਛਿੜਕਾਅ ਕਰੋ।
    ਲੋੜ ਲੈਣ ਤੇ ਫੈਰਸ ਸਲਫੇਟ ਦੇ 1-2 ਛਿੜਕਾਅ ਹਫਤੇ ਦੇ ਵਕਫੇ ਤੇ ਹੋਰ ਵੀ ਕੀਤੇ ਜਾ ਸਕਦੇ ਹਨ।
    ਝੋਨੇ ਦੀ ਪਨੀਰੀ ਵਿੱਚ ਜਿੰਕ ਤੱਤ ਦੀ ਘਾਟ
    ਜੇਕਰ ਪਨੀਰੀ ਦੇ ਪੁਰਾਣੇ ਪੱਤੇ (ਹੇਠਲੇ ਪੱਤੇ) ਜੰਗਾਲ ਰੰਗੇ ਹੋ ਜਾਣ ਤਾਂ 50 ਗ੍ਰਾਮ ਜਿੰਕ ਸਲਫੇਟ 10 ਲਿਟਰ ਪਾਣੀ ਦੇ ਘੋਲ ਦਾ ਛਿੜਕਾਅ ਕਰੋ।
    ਨਦੀਨਾਂ ਦੀ ਰੋਕਥਾਮ
    150 ਮਿਲੀਲਿਟਰ ਬੂਟਾਕਲੋਰ ਪ੍ਰਤੀ ਕਨਾਲ 7-8 ਕਿੱਲੋ ਰੇਤ ਵਿੱਚ ਰਲਾ ਕੇ ਬਿਜਾਈ ਤੋਂ 7 ਦਿਨਾਂ ਬਾਅਦ ਛਿੱਟਾ ਦਿਓ ਜਾਂ
    62.5 ਮਿਲੀਲਿਟਰ ਸੋਫਿਟ ਪ੍ਰਤੀ ਕਨਾਲ 7-8 ਕਿੱਲੋ ਰੇਤ ਵਿੱਚ ਰਲਾ ਕੇ ਬਿਜਾਈ ਤੋਂ 3 ਦਿਨਾਂ ਪਿੱਛੋਂ ਛਿੱਟਾ ਦਿਓ ਜਾਂ
    10 ਮਿਲੀਲਿਟਰ ਨੌਮਿਨੀ ਗੋਲਡ/ਵਾਸ਼ ਆਊਟ/ਮਾਚੋ/ਤਾਰਕ ਪ੍ਰਤੀ ਕਨਾਲ ਨੂੰ 15 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 15-20 ਦਿਨਾਂ ਪਿੱਛੋਂ ਛਿੜਕਾਅ ਕਰੋ।
    ਮਿੱਟੀ ਪਰਖ਼ ਲਈ ਨਮੂਨਾ ਲੈਣ ਦਾ ਢੰਗ
    • ਮਿੱਟੀ ਪਰਖ਼ ਲਈ ਨਮੂਨਾ ਲੈਣ...

ความคิดเห็น • 3

  • @jaskirandeepkaur163
    @jaskirandeepkaur163 5 ปีที่แล้ว +1

    Very well done 👍🏻

  • @electrical1701
    @electrical1701 5 ปีที่แล้ว +1

    Kaim bai

  • @amarvirsinghdhammi8297
    @amarvirsinghdhammi8297 5 ปีที่แล้ว +1

    Very unique and useful information for every farmer please watch this video to know more about farming