Prime Focus (2376) || ਸਰਪੰਚੀ ਦੇ ਚਾਹਵਾਨ ਟੰਗੇ ਨਾ ਜਾਇਓ ! , ਕੰਮ ਤੱਤਾ ਐਤਕੀਂ

แชร์
ฝัง
  • เผยแพร่เมื่อ 17 ก.ย. 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 193

  • @baldevjassar8059
    @baldevjassar8059 4 วันที่ผ่านมา +30

    *🙏🌷ਅੱਜ ਦਾ ਵਿਚਾਰ🌷🙏*
    *ਹੱਥਾਂ ਨਾਲ ਕੀਤਾ ਗਿਆ ਦਾਨ ਅਤੇ ਸੱਚੇ ਮਨ ਨਾਲ ਲਿਆ ਗਿਆ ਵਾਹਿਗੁਰੂ ਦਾ ਨਾਮ ਕਦੇ ਵਿਅਰਥ ਨਹੀਂ ਜਾਂਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @SukhwinderSingh-fm7xh
    @SukhwinderSingh-fm7xh 4 วันที่ผ่านมา +18

    ਬਹੁਤੇ ਸਰਪੰਚ ਤਾਂ ਪੁਲਿਸ ਦੇ ਟਾਊਟ ਹੀ ਬਣਦੇ ਹਨ ਐਲ ਐਮ ਏ ਸਾਬ ਦੀ ਚਾਪਲੂਸੀ ਕਰਨ ਲੱਗ ਪੈਂਦੇ ਹਨ ਆਪਣੇ ਵਿਹੜੇ ਵਿੱਚ ਟਾਇਲਾਂ ਲਗਵਾ ਕੇ ਹੀ ਵਿਕਾਸ ਸਮਝੀ ਜਾਂਦੇ ਹਨ

  • @deepbrar.
    @deepbrar. 4 วันที่ผ่านมา +26

    ਸੁਣ ਨੀ ਜ਼ਿੰਦੇ ਅਕਲਾਂ ਵਾਲੀਏ ਸਮਝ ਲਵੀਂ ਇਹ ਭੇਤ
    *ਤੇਰੀ ਹਸਤੀ ਐਦਾਂ ਜਿੱਦਾਂ ਮੁੱਠੀ ਵਿੱਚਲੀ ਰੇਤ*

    • @daljitsingh7980
      @daljitsingh7980 4 วันที่ผ่านมา +2

      ਦੀਪ ਬਰਾੜ 👌👌

    • @deepbrar.
      @deepbrar. 4 วันที่ผ่านมา

      ​@@daljitsingh7980ਧੰਨਵਾਦ 😍😍 ਸੰਧੂ ਵੀਰੇ

    • @gurjitkaur7
      @gurjitkaur7 4 วันที่ผ่านมา +2

      ​@@deepbrar.🙏🏻✌🏻✌🏻✌🏻🙏🏻

    • @deepbrar.
      @deepbrar. 4 วันที่ผ่านมา +1

      ​@@gurjitkaur7😍🙏 ਜੀ ਦੀਦੀ

    • @surinderkaur5083
      @surinderkaur5083 4 วันที่ผ่านมา +1

      👍👍

  • @deepbrar.
    @deepbrar. 4 วันที่ผ่านมา +24

    ਆਪਣੀ ਅੱਛਾਈ ਸਾਬਿਤ ਮੱਤ ਕਰਨਾ, ਅਗਰ ਤੁਹਾਡੇ ਕਿਰਦਾਰ ਚ ਦਮ ਹੋਵੇਗਾ ਤਾਂ
    *ਵਕ਼ਤ ਖੁਦ ਤੁਹਾਡੀ ਕੀਮਤ ਲੋਕਾਂ ਨੂੰ ਦੱਸ ਦੇਵੇਗਾ*

    • @daljitsingh7980
      @daljitsingh7980 4 วันที่ผ่านมา +2

      ਦੀਪ ਬਰਾੜ 👌👌

    • @deepbrar.
      @deepbrar. 4 วันที่ผ่านมา

      ​@@daljitsingh7980ਸ਼ੁਕਰੀਆ ਸੰਧੂ ਵੀਰੇ 😍😍

    • @gurjitkaur7
      @gurjitkaur7 4 วันที่ผ่านมา +1

      ​@@deepbrar.Ohh ashaei kahdi jihre sabat Karani pave 🙏🏻🙏🏻

    • @deepbrar.
      @deepbrar. 4 วันที่ผ่านมา +1

      @@gurjitkaur7 ਹਾਂ ਜੀ ਦੀਦੀ 😍🙏

  • @deepbrar.
    @deepbrar. 4 วันที่ผ่านมา +23

    ਲਿਸ਼ਕ ਪੁਸ਼ਕ ਨਾ ਦੇਖ ਭਰਾਵਾ ਦੇਖ ਨਾ ਸੁੰਦਰ ਮੁੱਖੜੇ
    *ਹਰ ਮੁੱਖੜੇ ਦੇ ਅੰਦਰ ਦਿੱਲ ਹੈ ਹਰ ਦਿੱਲ ਅੰਦਰ ਦੁੱਖੜੇ*

    • @GobinderjeetKaur
      @GobinderjeetKaur 4 วันที่ผ่านมา +1

      👌👌

    • @daljitsingh7980
      @daljitsingh7980 4 วันที่ผ่านมา +2

      ਦੀਪ ਬਰਾੜ 👌👌

    • @deepbrar.
      @deepbrar. 4 วันที่ผ่านมา

      ​@@GobinderjeetKaurਸ਼ੁਕਰੀਆ ਭੂਆ ਜੀ 😍😍

    • @deepbrar.
      @deepbrar. 4 วันที่ผ่านมา

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @gurjitkaur7
      @gurjitkaur7 4 วันที่ผ่านมา +1

      ​@@deepbrar.❤️🥲🥲🥲❤️✍🏻

  • @RakeshKumar-pp4zl
    @RakeshKumar-pp4zl 4 วันที่ผ่านมา +8

    ਘਟ ਤੋਂ ਘਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ । ਸਰਪੰਚ ਲਈ 🎉🎉🎉

  • @gurandittasinghsandhu5238
    @gurandittasinghsandhu5238 วันที่ผ่านมา +2

    ਜਦੋਂ ਹੁੰਦੀਆਂ ਪੰਚਾਇਤੀ ਚੋਣਾਂ,
    ਧੜੇਬੰਦੀ ਨਾਲ ਏਕਤਾ ਹੈ ਖਿੰਡ ਦੀ।
    ਜਿਹਨੇ ਮੁੱਲ ਦੀ ਲਈ ਸਰਪੰਚੀ
    ਉਹ ਸੇਵਾ ਕੀ ਕਰੂਗਾ ਪਿੰਡ ਦੀ।

  • @jaswinderpalsingh3622
    @jaswinderpalsingh3622 4 วันที่ผ่านมา +6

    ਜਿੰਨਾ ਮਰਜ਼ੀ ਮੱਥਾ ਮਾਰ ਲਵੋ ਦੋਵੇਂ ਭਰਾ ਟਾਵੇਂ ਪਿੰਡਾਂ ਵਿੱਚ ਸਰਬ-ਸੰਮਤੀ ਹੋਵੇਗੀ ਬਾਕੀ ਤਾ ਖੀਰਾ ਭੂਜੀਆ ਚੱਲੂ ਬਾਈ

    • @chamkaursinghsidhu7047
      @chamkaursinghsidhu7047 4 วันที่ผ่านมา +2

      ਨਹੀਂ ਹੋਣ ਦਿੰਦੇਂ ਸਰਬ ਸੰਮਤੀ ਬਾਈ ਆਕਾਲੀ ਕਾਂਗਰਸੀ,,

  • @desipenduvirsa
    @desipenduvirsa 4 วันที่ผ่านมา +9

    ਮੇਰਾ ਪਿੰਡ ਬਨਵਾਲਾ ਜ਼ਿਲ੍ਹਾ ਪਟਿਆਲਾ ਤਹਿਸੀਲ ਪਾਤੜਾਂ ਹਲਕਾ ਸਤਰਾਣਾ ਸਾਡੇ ਪਿੰਡ ਵਿੱਚ ਫੁਟਬਾਲ ਦੀ ਨਰਸਰੀ ਬਣ ਗਈ ਛੋਟਾ ਜਾ ਪਿੰਡ ਐ ਸਾਡਾ ਫਿਰ ਵੀ ਸਾਡੇ ਗਰਾਊਂਡ ਵਿੱਚ 70 ਤੋਂ 75 ਵੱਚੇ ਆਉਂਦੇ ਨੇ ਸਾਨੂੰ ਸਰਕਾਰ ਵੱਲੋਂ ਕੋਈ ਮੱਦਦ ਨਹੀਂ ਮਿਲਦੀ

    • @ParminderSingh-bg9vt
      @ParminderSingh-bg9vt 2 วันที่ผ่านมา

      ਜੇਕਰ ਆਪਣੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਏਕਤਾ ਹੋ ਜਾਵੇ ਸਾਰੇ ਫੈਸਲੇ ਹਰ ਇੱਕ ਪਿੰਡ ਪੱਧਰ ਤੇ ਹੀ ਰਲ ਮਿਲ ਕੇ ਹੱਲ਼ ਕਰ ਲਏ ਜਾਣ ਤਾਂ ਪੰਜਾਬ ਦਿਨਾਂ ਵਿੱਚ ਹੀ ਖੁਸ਼ਹਾਲ ਹੋ ਸਕਦਾ ਨਵੀਂ ਪਨੀਰੀ ਨੂੰ ਪਿੰਡ ਪੱਧਰ ਤੇ ਪਿੰਕੇ ਜਰਗ ਬਾਈ ਵਾਂਗ ਗਰਾਂਊਂਡਾ ਵਿੱਚ ਲਿਆਂਦਾ ਜਾਵੇ ਤਾਂ ਨਸ਼ੇ ਦਾ ਨਾਮੋਂ ਨਿਸ਼ਾਂਨ ਨਹੀਂ ਰਹਿਣਾ ਪੰਜਾਬ ਵਿੱਚ। ਖੇਤੀਬਾੜੀ ਨੂੰ ਵੀ ਲਾਹੇਵੰਦ ਧੰਦਾ ਬਣਾਉਣ ਲਈ ਪਿੰਡਾਂ ਵਿੱਚ ਕੁਦਰਤੀ ਖੇਤੀ ਲਈ ਜਾਗਰੂਕਤਾ ਲਿਆਉਣ ਦੀ ਲੋੜ ਹੈ ਦਵਾਈਆਂ ਵਾਲੀਆਂ ਕੰਪਨੀਆਂ ਆਪਣੇ ਆਪ ਭੱਜ ਜਾਣਗੀਆਂ ਪੰਜਾਬ ਚੋਂ ਨਾਲ ਹੀ ਬਿਮਾਰੀਆਂ ਵੀ ਛੂੰ ਮੰਤਰ ਹੋ ਜਾਣਗੀਆਂ ਡਾਕਟਰਾਂ ਦੇ ਹੁੰਦੀ ਲੁੱਟ ਤੋਂ ਵੀ ਲੋਕ ਬਚਣਗੇ ਬੱਸ ਪੰਜਾਬ ਦੇ ਪਿੰਡਾਂ ਵਿੱਚ ਵੱਡੀ ਪੱਧਰ ਤੇ ਹਲੂਣਾ ਦੇਣ ਦੀ ਲੋੜ ਹੈ ।ਰਾਜਨੀਤੀ ਤੋਂ ਉੱਪਰ ਉੱਠ ਕੇ ਜਿੰਨਾ ਚਿਰ ਆਪਣੇ ਲੋਕ ਰਾਜਨੀਤਕ ਪਾਰਟੀਆਂ ਦੀਆਂ ਚਾਪਲੂਸੀਆਂ ਛੱਡ ਕੇ ਏਕਤਾ ਨਹੀਂ ਕਰਦੇ ਉਨ੍ਹਾਂ ਚਿਰ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਪੰਜਾਬ ਨੂੰ ਬਰਬਾਦੀ ਕੰਢੇ ਲਿਆਉਣ ਲਈ ਸਿਆਸੀ ਲੋਕ ਹੀ ਸਭ ਤੋਂ ਵੱਧ ਜ਼ਿੰਮੇਵਾਰ ਨੇ ਤੇ ਦੂਜੇ ਨੰਬਰ ਤੇ ਉਹ ਲੋਕ ਨੇ ਜੋ ਆਪਣੀਆਂ ਨਿੱਜੀ ਗਰਜਾਂ ਪਿੱਛੇ ਏਹਨਾਂ ਦੇ ਪਿੱਛੇ ਪਿੱਛੇ ਫਿਰਦੇ ਨੇ ਤੇ ਆਮ ਜਨਤਾ ਨੂੰ ਵੀ ਲਾਈਂ ਫਿਰਦੇ ਨੇ।ਏਸ ਸਮੇਂ ਸਮਝ ਤੋਂ ਕੰਮ ਲੈਣ ਦੀ ਲੋੜ ਹੈ ਪੰਜਾਬੀਆਂ ਨੂੰ ਪੰਜਾਬ ਬਚਾਉਣ ਲਈ 🙏

  • @SurinderKumar-nx9wr
    @SurinderKumar-nx9wr 4 วันที่ผ่านมา +9

    ਪੰਜਾਬ ਵਿਚ ਪੰਜਾਬ ਦੇ ਐਮਐਲਏ ਹੀ ਕੰਮ ਨਹੀਂ ਕਰਨ ਦਿੰਦੇ ਸਰਪੰਚਾਂ ਨੂੰ

  • @deepbrar.
    @deepbrar. 4 วันที่ผ่านมา +32

    ਨਾ ਸਰਵਣ ਵਰਗੇ ਪੁੱਤਰ ਨੇ,ਨਾ ਰੱਬ ਦੇ ਵਰਗੇ ਮਾਪੇ ਨੇ
    ਨਾ ਨਾਨਕੀ ਵਰਗੀਆਂ ਭੈਣਾਂ ਨੇ,ਤੇ ਵੀਰ ਵੀ ਵੱਟਦੇ ਪਾਸੇ ਨੇ
    ਨਾ ਔਰਤ ਫਰਜ ਨਿਭਾਉੰਦੀ ਏ, ਕੁੱਝ ਬੰਦਿਆਂ ਵਿੱਚ ਵੀ ਘਾਟੇ ਨੇ
    *ਇਹ ਦੁਨੀਆ ਸਾਰੀ ਮਤਲਬ ਦੀ, ਹਰ ਮੁੱਖ 'ਤੇ ਨਕਲੀ ਹਾਸੇ ਨੇ।।*

    • @daljitsingh7980
      @daljitsingh7980 4 วันที่ผ่านมา +2

      ਦੀਪ ਬਰਾੜ 🙏❤️👌👌

    • @gurjitkaur7
      @gurjitkaur7 4 วันที่ผ่านมา +1

      Mere chhote Deepu Veere ❤ Lutt lia 👉🏻⭐⭐⭐⭐⭐⭐⭐👈🏻

    • @deepbrar.
      @deepbrar. 4 วันที่ผ่านมา

      ​@@daljitsingh7980😍🙏 ਜੀ ਸੰਧੂ ਵੀਰੇ

    • @deepbrar.
      @deepbrar. 4 วันที่ผ่านมา +1

      ​@@gurjitkaur7ਧੰਨਵਾਦ ਮੇਰੀ ਦੀਦੀ 😍😍

    • @surinderkaur5083
      @surinderkaur5083 4 วันที่ผ่านมา +1

      💯ਸਹੀ ਹੈ ਬੇਟਾ ਜੀ ❤

  • @SewakSingh-po6nk
    @SewakSingh-po6nk 4 วันที่ผ่านมา +21

    ਸੱਚ ਤਾਂ ਇਹ ਹੈ ਕਿ ਪੰਜਾਬ ਵਿੱਚ ਜਿੰਨੇ ਖੇਤੀ ਸੰਦ ਚਾਹੀਦੇ ਹਨ ਉਸਤੋਂ ਤਿੰਨ ਗੁਣਾ ਸੰਦ ਮੌਜੂਦ ਹਨ। ਇਹ ਕਿਓਂ ਇਕੱਠੇ ਕਰ ਲਏ ਗਏ, ਕਿਸੇ ਨੇ ਇਹ ਸੋਚਿਆ ਹੈ??? ਕਿਓਂ ਨਹੀ ਸਹਿਕਾਰੀ ਸਭਾਵਾਂ ਵਿੱਚ ਖੇਤੀ ਸੰਦ ਰੱਖ ਕੇ ਉਹਨਾਂ ਦੀ ਸੰਭਾਲ ਅਤੇ ਚਲਾਉਣ ਲਈ ਮੁਲਾਜਮ ਰੱਖ ਕੇ ਚਲਾਏ ਜਾਣ ਤਾਂ ਕਿੰਨਾਂ ਸਮਾਂ ਅਤੇ ਪੈਸਾ ਬਚ ਸਕਦਾ ਹੈ??? ਕਿੰਨਾਂ ਕਰਜ਼ਾ ਵੀ ਲਹਿ ਸਕਦਾ ਹੈ??? ਇਕ ਸੱਚ ਹੋਰ ਇਹ ਹੈ ਕਿ ਜਿੰਨੀ ਪੰਜਾਬ ਦੀ ਕੁੱਲ ਜਮੀਨ ਹੈ ਉਸਤੋਂ ਵੀ ਵੱਧ ਜ਼ਮੀਨ ਬੈਂਕਾਂ ਕੋਲ ਗਹਿਣੇ ਪਈ ਹੈ! ਉਹ ਕਿਓਂ ਅਤੇ ਕਿਵੇਂ ਹੋ ਗਈ ਕਦੇ ਕਿਸੇ ਨੇ ਵਿਚਾਰਿਆ ਹੈ???? ਜੇਕਰ ਅਪਸੀ ਸਹਿਯੋਗ ਨਾਲ ਸਹਿਕਾਰੀ ਸਭਾਵਾਂ ਦੀ ਵਰਤੋਂ ਕਰ ਲਈ ਜਾਵੇ ਤਾਂ ਬਹੁਤ ਸਾਰਾ ਕਰਜ਼ਾ ਲਾਹਿਆ ਜਾ ਸਕਦਾ ਹੈ ਸਰਕਾਰ ਜਾਂ ਕਿਸੇ ਵੀ ਰਾਜਨੀਤਕ ਨੇਤਾਵਾਂ ਦੇ ਮੰਗਤੇ ਬਣਨ ਤੋਂ ਬਚਿਆ ਜਾ ਸਕਦਾ ਹੈ। ਕੀ ਕਿਸਾਨ ਜੱਥੇਬੰਦੀਆਂ ਅਤੇ ਪੰਚਾਇਤਾਂ ਇਹ ਜੁਮੇਵਾਰੀ ਸੰਭਾਲ ਲੈਣ ਤਾਂ ਕਿਸੇ ਦੀ ਮਿੰਨਤ ਕਰਨ ਦੀ ਲੋੜ ਹੀ ਨਹੀਂ ਪਵੇਗੀ???? ਕੀ ਇਸ ਬਾਰੇ ਵਿਚਾਰਿਆ ਜਾ ਸਕਦਾ ਹੈ??????

    • @NimarNoorSingh
      @NimarNoorSingh 4 วันที่ผ่านมา

      Sarpanchi tn bai 5 saal reserve ho jndi aa aapa nu mjboori taur te koi chunna pendaa...5 saal budhiyan di ho jndi aa reserve...piche 10 saal aa vi gyi bina reservation ton tn oh glt hthaan vich aa jndi aa ohnne vhir nu tym lng jndaa

  • @palgill5041
    @palgill5041 4 วันที่ผ่านมา +6

    ਸਾਡੇ ਅਗਵਾੜ ਵਿੱਚ ਅਸੀ ਤਿੰਨ ਘਰ ਹਾ ਸਾਰੇ ਕੈਨੇਡਾ ਚਲੇ ਗਏ ਖੇਤ ਮੋਟਰਾ ਤੋ ਕੇਬਲ ਤਾਰਾ ਚੋਰੀ ਕਰਕੇ ਲੈ ਪੁਲਸ ਕੋਲ ਸ਼ਿਕਾਇਤ ਕੀਤੀ ਪੁਲਸ ਕਹਿੰਦੀ ਥਾਣੇ ਵਿੱਚੋ ਚੋਰ ਟੁੱਲੂ ਪੰਪ ਲੈ ਗਏ

  • @SukhwinderSingh-wq5ip
    @SukhwinderSingh-wq5ip 3 วันที่ผ่านมา +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @harpalrana4042
    @harpalrana4042 4 วันที่ผ่านมา +3

    ਸਰਪੰਚ ਬਣਨ ਤੋਂ ਬਾਅਦ ਹਰੇਕ ਬੰਦੇ ਨੂੰ ਤਿੰਨ ਮਹੀਨੇ ਦੀ ਸਿਖਲਾਈ ਹੋਣੀ ਚਾਹੀਦੀ ਹੈ ਤਾਂ ਕਿ ਉਹਨੂੰ ਆਪਣੀਆਂ ਜਿੰਮੇਵਾਰੀਆਂ ਤੇ ਕੰਮਾਂ ਦਾ ਪਤਾ ਲੱਗੇ

  • @deepbrar.
    @deepbrar. 4 วันที่ผ่านมา +15

    ਵਾਸਤਾ ਪੈਣ ਤੇ ਹੀ ਕਿਰਦਾਰ ਖੁੱਲਦੇ ਹਨ ‬
    ‪ *ਗੱਲਾਂ ਵਿੱਚ ਤਾਂ ਹਰ ਸ਼ਖਸ਼ ਅਦਾਕਾਰ ਹੈ*

    • @daljitsingh7980
      @daljitsingh7980 4 วันที่ผ่านมา +2

      ਦੀਪ ਬਰਾੜ 👌👌

    • @deepbrar.
      @deepbrar. 4 วันที่ผ่านมา

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @gurjitkaur7
      @gurjitkaur7 4 วันที่ผ่านมา +1

      ​@@deepbrar.Kia baat hai Chhote Deepu Veere 👌🏻👌🏻👌🏻

    • @deepbrar.
      @deepbrar. 4 วันที่ผ่านมา +1

      @@gurjitkaur7 ਧੰਨਵਾਦ ਦੀਦੀ 😍😍

    • @gurjitkaur7
      @gurjitkaur7 4 วันที่ผ่านมา +2

      @@deepbrar. Thanks Chhote Veer ❤️🙏🏻

  • @BalkerDhanday
    @BalkerDhanday 4 วันที่ผ่านมา +4

    ਮੇਰੇ ਪਿੰਡ ਪਿੱਛੇ 20 ਸਾਲਾਂ ਤੋਂ ਸਰਪੰਚ ਮੈਬਰਾਂ ਨਾਲ ਇੱਕਜੁਟ ਹੋ ਕੇ ਨਹੀਂ ਚੱਲੇ ਰੌਲੇ ਰੱਪੇ ਵਿੱਚ ਹੀ ਲੰਘ ਗਏ

  • @amanbrar273
    @amanbrar273 4 วันที่ผ่านมา +5

    ਫੋਟੋ ਲਾਉਣ ਦੀ ਕੋਈ ਲੋੜ ਨੀ ਪੈਸਾ ਬਚਾਉ ਪੋਸਟਰ ਲਾਉਣਾ ਜਰੂਰੀ ਨਹੀ

  • @daljitsingh7980
    @daljitsingh7980 4 วันที่ผ่านมา +26

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @TarsemSingh-kb8yb
      @TarsemSingh-kb8yb 4 วันที่ผ่านมา +6

      14:37 14:37 14:37

    • @deepbrar.
      @deepbrar. 4 วันที่ผ่านมา +4

      😍🙏 ਜੀ ਸੰਧੂ ਵੀਰੇ

  • @rajasidhu9069
    @rajasidhu9069 4 วันที่ผ่านมา +3

    ਸਤਿ ਸ੍ਰੀ ਅਕਾਲ ਗੁਰਪ੍ਰੀਤ ਸਿੰਘ ਸੰਦਵਾਲੀਆ ਅਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ 7:21 ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਦੇ ਮੇਮ੍ਬਰਜ਼ ਨੂੰ ਸੁਭ ਰਾਤਰੀ ਜੀ

  • @lalsingh4914
    @lalsingh4914 4 วันที่ผ่านมา +3

    ਸਰਪੰਚੀ ਨਾ ਹੋ ਕੇ ਮੁੱਖ ਮੰਤਰੀ ਦੀ ਚੋਣ ਹੋ ਗਈ

  • @VijayKumar-eu9po
    @VijayKumar-eu9po 4 วันที่ผ่านมา +1

    ਸਾਡੇ ਪਿੰਡ 400 ਕਿੱਲਾ ਸਾਮਲਾਟ ਪਰ ਕੰਮ ਨਹੀ ਹੁੰਦਾ ਇਸ ਵਾਰ ਇਕ ਬੂਜੜ ਨੂ ਸੰਮਤੀ ਨਾਲ ਬਣਾਇਆ ਸੀ ਇਕ ਪੈਸਾ ਨਹੀ ਲੱਗਣ ਦਿਤਾ ਪਰ ਫਿਰ ਵੀ ਉਨੇ ਡੰਕਾ ਨਹੀ ਤੋੜਿਆ ਸਭ ਕੁਝ ਖਾ ਗਿਆ

  • @ranjitbrar2449
    @ranjitbrar2449 วันที่ผ่านมา

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹੁਣ ਦੇ ਬਣੇ ਸਰਪੰਚ ਪਹਿਲਾ ਇਹ ਸੋਚਣ ਪਰਾਲੀ ਔਰ ਕਣਕ ਦਾ ਨਾੜ ਵਾਰੇ ਸੋਚਣ ਕਿ ਅਗ ਲਾਉਣ ਤੌ ਗਰੇਜ ਕਰਨ ਕੋਈ ਵੀ ਹੀਲਾ ਕਰਨ ਨਵੇਂ ਤੌ ਨਵੇ ਸੰਦ ਬਣ ਰਹੇ ਹਨ ਰਲ ਮਿਲ ਕੇ ਸੰਦ ਖਰੀਦਣ ਐਨ ਆਰ ਆਈ ਵੀ ਮਦਤ ਕਰਨਗੇ

  • @tarnsahota3108
    @tarnsahota3108 4 วันที่ผ่านมา +1

    ਹਵਾ ਚ ਤੀਰ ਛੱਡੀ ਜਾਂਦੇ ਹੋਰ ਕੁਝ ਵੀ ਨਹੀਂ

  • @daljitsingh-qj8fz
    @daljitsingh-qj8fz 4 วันที่ผ่านมา +1

    ਇੱਕੋ ਗੱਲ ਚ ਸਾਰਾ ਸਮਾਂ ਬਰਬਾਦ ਕਰ ਦਿੱਤਾ। ਇਹ ਦੇ ਲਈ ਤਾਂ ਪੰਜ ਕੁ ਮਿੰਟ ਦੀ ਗੱਲਬਾਤ ਹੀ ਬਹੁਤ ਸੀ। ਪੱਧਰ ਨੀਵਾਂ ਸੀ ਪ੍ਰੋਗਰਾਮ ਦਾ।

  • @Karmjitkaur-gk1xq
    @Karmjitkaur-gk1xq 4 วันที่ผ่านมา +2

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼

  • @amanbrar273
    @amanbrar273 4 วันที่ผ่านมา +2

    ਸਾਰੇ ਪਿੰਡ ਦਾ ਏਕਾ ਈ ਸਹੀ ਸਰਪੰਚੀ ਜੀ

  • @amanbrar273
    @amanbrar273 4 วันที่ผ่านมา +1

    ਵਿਦੇਸ਼ੀ ਵੀਰਾ ਨੂੰ ਸਲੂਟ ਭਰਾ ਉਨਾ ਦੀਆ ਮੇਹਨਤਾ ਨੂੰ

  • @GurmeetSingh-ms1hz
    @GurmeetSingh-ms1hz 4 วันที่ผ่านมา +9

    ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਭਲਾ ਹੀ ਭਲਾ ਪਰ ਆਮ ਪਿੰਡਾ ਚ ਘੰੜਮ ਚੋਧਰੀ ਬਹੁਤ ਹੈ ਇਹਨਾ ਨੇ ਚੰਗਾ ਇਨਸਾਨ ਸਰਪੰਚ ਬਣਾਉਣਾ ਨਹੀ ਬਾਕੀ ਐਸੀ ਭਾਈਚਾਰੇ ਦੇ ਚੰਗੇ ਬੰਦੇ ਨੂੰ ਆਗੇ ਆਉਣ ਨਹੀ ਦੇਣਾ,

  • @ShivrajSingh-ls8qj
    @ShivrajSingh-ls8qj 4 วันที่ผ่านมา +2

    ਸਰਪੰਚੀ ਦੀ ਚੋਣ ਵਿੱਚ ਧਰਮ ਨੂੰ ਰਲਗੱਡ ਕਰਨਾ ਠੀਕ ਨਹੀਂ।

  • @NPSingh-xc6ne
    @NPSingh-xc6ne 4 วันที่ผ่านมา +1

    ਬਹੁਤ ਬਹੁਤ ਵਧੀਆ
    Good solution of current situation

  • @amanbrar273
    @amanbrar273 4 วันที่ผ่านมา +2

    ਲਖ ਰੁਪਏ ਦੀ ਗਲ ਪਿੰਡ ਦਾ ਪੈਸਾ ਬਚਾਉ ਭਲਾ ਆਪਣਾ

  • @HarpreetSingh-yn6ft
    @HarpreetSingh-yn6ft 4 วันที่ผ่านมา +1

    ਬਹੁਤ ਵਧਿਆ ਗੱਲਾਂ ਨੇ ਜੀ 👌👌

  • @harindergrewal535
    @harindergrewal535 4 วันที่ผ่านมา +1

    *ਪਰਮਵੀਰ ਬਾਥ &ਗੁਰਪ੍ਰੀਤ ਸੰਧਾਵਾਲੀਆ ਜ਼ਿੰਦਾਬਾਦ।ਰੱਬ ਭਲਾ ਕਰੇ।(Daas:HSGrewal/Rahounian.)Khanna,PB.☝🙌❤*

  • @chanansingh1674
    @chanansingh1674 22 ชั่วโมงที่ผ่านมา

    MLA ਨੇ ਸਰਪੰਚ ਬਨਾਉਣ ਚਾਪਲੂਸੀ ਕਰਨ ਵਾਲੇ ਨੂੰ ਬੇੜਾ ਗ਼ਰਕ ਜੀ ਪਿੰਡਾਂ ਦਾ ਸਾਰਾ ਕੁਝ ਸਰਪੰਚ। ਤੇ MLA ਰੱਜ਼ ਕੇ ਲੁੱਟ ਰਹੇ ਨੇ

  • @BalkerDhanday
    @BalkerDhanday 4 วันที่ผ่านมา +2

    ਸਾਰੇ ਹੀ ਤੇ ਵੀਰਾਂ ਭੈਣਾਂ ਨੂੰ❤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ🙏🙏🙏

  • @MAAN_786
    @MAAN_786 วันที่ผ่านมา

    ਅਸੀਂ ਸਰਪੰਚੀ ਦੀ ਗੱਲ ਤਾਂ ਕਰਨ ਲੱਗੇ ਸੀ, ਕਿਉਕਿ ਅਸੀਂ ਥੋੜੇ ਜੇ ਵੇਹਲੇ ਸੀ 😂

  • @Vloger.20247
    @Vloger.20247 4 วันที่ผ่านมา +1

    ਸ਼ਤਿ ਸ਼੍ਰੀ ਅਕਾਲ ਜੀ ਪ੍ਰਾਇਮ ਏਸ਼ਿਆਈ ਪਰਿਵਾਰ ਜੀ

  • @BalkarSingh-ko2qy
    @BalkarSingh-ko2qy 4 วันที่ผ่านมา +1

    ਬਾਠ ਜੀ ਤੇ ਸੰਧਾ ਵਾਲੀਆ ਸਾਹਿਬ ਗ੍ਰਾਮ ਸ਼ਾਬਾ ਦੀ ਯਾਦ ਮੈਨੂੰ ਆਈ ਪਰ ਅਫਸੋਸ ਮਾਨ ਸਾਹਿਬ ਨੇ ਵੀ ਓਹ ਚਿਠੀ ਕੈਪਟਨ ਸਾਹਿਬ ਵਾਰਗੁ ਕੁੜੇ ਵਾਲੀ deshatbin ਵਿੱਚ ਸੁੱਟ ਦਿੱਤੀ ਹੈ

  • @jaspalsinghnahar8045
    @jaspalsinghnahar8045 4 วันที่ผ่านมา +6

    ਬਾਠ ਸਾਹਿਬ ਤੇ ਸੰਧਾਂਵਾਲੀਆਂ ਸਾਹਿਬ ਜੀ ਸਤ ਸ੍ਰੀ ਆਕਾਲ ਭਾਜੀ ਪੱਤਰਕਾਰ ਦੀ ਥਾਂ ਜੇ ਤੁਸੀਂ ਟੀਚਰ ਹੁੰਦੇ ਤੁਹਾਡੇ ਕੋਲੋਂ ਬੱਚਿਆਂ ਨੇ ਬਹੁਤ ਖੁਸ਼ ਹੋ ਕੇ ਪੜਨਾ ਸੀ

  • @harwindersingh585
    @harwindersingh585 4 วันที่ผ่านมา

    Sundha Walia Sahab tusi sira ho tohfa Kabul karo❤❤❤

  • @jarnailsingh9949
    @jarnailsingh9949 4 วันที่ผ่านมา +1

    673rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @jagmeetrai4103
    @jagmeetrai4103 4 วันที่ผ่านมา +4

    ਸਰਪੰਚ ਇਕੱਲਾ ਨਹੀਂ ਕਰ ਸਕਦਾ ਸਾਰਾ ਪਿੰਡ ਸਾਥ ਦੇਵੇ

    • @LakhwinderSingh-v9e
      @LakhwinderSingh-v9e 4 วันที่ผ่านมา

      ਸਰਪੰਚ ਇਕੱਲਾ ਨਹੀਂ ਕਰ ਸਕਦਾ ਪਰ ਇਕੱਲਾ ਗਰਾਂਟ ਖਾ ਸਕਦਾ

  • @BalkarSingh-ko2qy
    @BalkarSingh-ko2qy 4 วันที่ผ่านมา

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਧੰਨਵਾਦ ਜੀ

  • @sudhachopra6529
    @sudhachopra6529 4 วันที่ผ่านมา +1

    USA. Sat shri akal ji

  • @SukhwindersinghSandhu-x7o
    @SukhwindersinghSandhu-x7o 4 วันที่ผ่านมา +1

    ਭਾਈਏ ਨੂੰ ਪਾਰਟੀ ਵਿੱਚੋ ਕਡ ਦਿਤਾ

  • @amanbrar273
    @amanbrar273 4 วันที่ผ่านมา +2

    ਮਾਲਵੇ ਵਾਲਿਆ ਦੇ ਹਿਸੇ ਭਾਨ ਤੇ ਸ਼ਾਤ ਡਾਲਰ ਤਾ ਦੁਆਬੇ ਵਾਲੇ ਲੈ ਗਏ ਵੀਰੋ

  • @GurdeepSingh-x5d6f
    @GurdeepSingh-x5d6f 4 วันที่ผ่านมา

    ਬਾਠ ਸਾਹਿਬ ਤੋਂ ਸੰਧਾਵਾਲੀਆ ਜੀ ਫਤਿਹ ਪ੍ਰਵਾਨ ਕਰਨੀ ਜੀ।। ਤੁਹਾਨੂੰ ਬੇਨਤੀ ਹੈ ਕਿ ਪ੍ਰਾਇਮ ਏਸ਼ੀਆ ਚੈਨਲ ਸਾਰੇਆਂ ਚੈਨਲ ਤੇ ਚਲਾਉਣ ਦਾ ਪ੍ਰਬੰਧ ਕੀਤਾ ਜਾਵੇ ਜੀ

  • @sarabgill1116
    @sarabgill1116 4 วันที่ผ่านมา +1

    ਭਰਾਵਾ ਵੋਟਾਂ ਹੈਗੀਆਂ ਕਦ ਆ

  • @kasturilal186
    @kasturilal186 4 วันที่ผ่านมา

    Thanks you for the important information 👍🇺🇸👍

  • @KashmirSingh-kw7wu
    @KashmirSingh-kw7wu 7 ชั่วโมงที่ผ่านมา

    Very very nice👍👍👏

  • @GobinderjeetKaur
    @GobinderjeetKaur 4 วันที่ผ่านมา +1

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏🙏

    • @deepbrar.
      @deepbrar. 4 วันที่ผ่านมา

      😍🙏 ਜੀ ਭੂਆ ਜੀ miss you a lot 🙏

    • @GobinderjeetKaur
      @GobinderjeetKaur 4 วันที่ผ่านมา

      @@deepbrar. miss you too beta 😍😍

  • @ManjeetSingh-pr4hv
    @ManjeetSingh-pr4hv 4 วันที่ผ่านมา

    So good Ji

  • @moninderfine1
    @moninderfine1 4 วันที่ผ่านมา

    I love your program

  • @charanjitsingh7520
    @charanjitsingh7520 4 วันที่ผ่านมา

    You are expending honesty for a good cause.
    Commendable

  • @satwindersinghpirsohana9365
    @satwindersinghpirsohana9365 4 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ ।।
    ਸਿਹਤਾਂ ਕਿੱਦਾਂ ਮਾਰਾਜ
    ਅੱਜ ਬਹੁਤ ਜਿਆਦਾ ਵਧੀਆ ਲੱਗੀ ਵਿਚਾਰ ਕਿਉਂਕਿ ਸਾਡੇ ਪਿੰਡਾਂ ਦੀ ਗੱਲ ਹੋਈ ਐ
    ਪਿੰਡਾਂ ਦੇ ਹਾਲਾਤ ਤੇ ਸਰਪੰਚੀ ਪਿੱਛੇ ਜੋ ਇੱਕ ਦੂਜੇ ਨਾਲ ਵੈਰ ਪਾ ਬੈਠਦੇ ਨੇ ਉਹਨਾਂ ਨੂੰ ਵੀ ਨਸੀਅਤ ਦਿਓ
    ਜੋ ਪਿੰਡਾਂ ਦੀ ਲੋੜ ਤੁਸੀਂ ਦੱਸੀ ਕਿ ਬਾਬੇ ਨਾਨਕ ਦਾ ਸੁਨੇਹਾ ਲੈ ਕੇ ਸਰਪੰਚੀ ਲੜਿਓ ਵਾਹ ਕਮਾਲ ਸੀ
    ਬਾਕੀ ਜਰੂਰ ਦੱਸਿਓ ਕਿ ਸਿਹਤਾਂ ਕਿੱਦਾਂ ਮਾਰਾਜ

  • @sndmhsjsms
    @sndmhsjsms 4 วันที่ผ่านมา

    Waheguru ji 🙏🏼👍🏼🙏🏼👍🏼

  • @thanabrar1741
    @thanabrar1741 4 วันที่ผ่านมา +1

    ਸੰਧਾਵਾਲੀਆ ਸਾਹਿਬ ਲੋਕ ਤਾਂ ਮੁਠੀਅਆਂ ਚ ਥੱਕੀ ਫਿਰਦੇ

  • @SuchasinghSandhu-y3z
    @SuchasinghSandhu-y3z 4 วันที่ผ่านมา

    My favorite program g

  • @jagmeetrai4103
    @jagmeetrai4103 4 วันที่ผ่านมา +1

    ਵੋਟਾਂ ਦੀ ਤਰੀਕ ਪੱਕੀ ਹੈ ਗਏ ਜਾ ਨਹੀਂ

  • @gurmukhsingh708
    @gurmukhsingh708 4 วันที่ผ่านมา +1

    ਵੀਰ ਜੀ ਮੁੱਖ ਮੰਤਰੀ ਪੰਜਾਬ ਵੀ ਚਾਹੀਦਾ ਕੋਈ ਵੀ ਕਾਨਫਰੰਸ ਨਹੀਂ ਹੋਣੀ ਚਾਹੀਦੀ oneline ਕਰਨ ਕਿੰਨੇ ਪੈਸੇ ਬਚ ਜਾਣ ਗੇ ਕੋਈ ਵੀ ਪਾਰਟੀ ਹੋਵੇ

  • @sarbjeetkaur71-oe3kf
    @sarbjeetkaur71-oe3kf 4 วันที่ผ่านมา

    Very nice ji

  • @gurimangat2636
    @gurimangat2636 4 วันที่ผ่านมา

    SAT SHRI AKAL JI SARYAN NU 🙏 ❤❤

  • @ManmohanSinghMaan-go8pt
    @ManmohanSinghMaan-go8pt 4 วันที่ผ่านมา +1

    ਆਹ ਝਾੜੂ ਦੀ ਸਰਕਾਰ ਵਿਕਾਸ ਕਰਵਾ ਦਿਉ ਪੰਜਾਬ ਦਾ ਮਲੰਗ ਇਕੱਠੇ ਕਰ ਲਏ ਸਰਕਾਰ ਵਿੱਚ। ਇੱਕ ਦੋ ਪਲਾਨ ਤਾ ਲੁੱਟ ਕੇ ਆਪਣੇ ਢਿੱਡ ਭਰਨਗੇ

  • @SardarilalMahey
    @SardarilalMahey 4 วันที่ผ่านมา

    It's very nice issues and We have so many sources so we need co operation and we are rich not poor

  • @Daljit-v2m
    @Daljit-v2m 4 วันที่ผ่านมา +1

    Seems Shaikhcilly conversation, sorry.

  • @ArshdeepSingh-do6qj
    @ArshdeepSingh-do6qj 4 วันที่ผ่านมา

    ਸ।ਰਿਅ। ਵੀਰ ਸਰਕਾਰ। ਝੂਠਿਅ। ਇਹ ਸਰਕਾਰ। ਨੇ ਲੀਡਰ ਮੰਤਰੀਅ। ਨੇ ਤੇ ਅਫਸਰ ਦੇਸ਼ ਕੰਗ।ਲ ਕਰਤ। ਅੰਗ ਲੰਗ ਜੇ ਵੌਟ। ਨੰ ਵੌਟ। ਨੇ ਬੇੜ। ਗਰਕ ਕਰਤ।

  • @amanbrar273
    @amanbrar273 4 วันที่ผ่านมา

    ਵੀਰ ਤੁਹਾਡੀਆ ਸ਼ੁਰੂ ਵਾਲੀਆ ਗਲਾ ਬਹੁਤ ਵਧੀਆ ਟੌਨਿਕ ਦੇ ਰੂਪ ਵਿਚ 🙏🏻🙏🏻

  • @gurjotsingh2135
    @gurjotsingh2135 4 วันที่ผ่านมา

    ਜਦੋਂ ਤੁਸੀਂ ਸਟੂਡੀਓ ਤੋਂ ਬਾਹਰ ਜਾਂਦੇ ਹੋ ਤਾਂ ਸਾਨੂੰ ਇਹ ਪਸੰਦ ਹੈ।

  • @user-jm7uw5nm8i
    @user-jm7uw5nm8i 4 วันที่ผ่านมา +1

    ਸਤਿ ਸ੍ਰੀ ਅਕਾਲ

  • @ProfessorSKVirk
    @ProfessorSKVirk 4 วันที่ผ่านมา

    Very nice Climate lagda hai g

  • @SUKHDEVKang-f3p
    @SUKHDEVKang-f3p 4 วันที่ผ่านมา +1

    ਬਾਠ ਸਾਹਬ ਲਾਲ ਡਾਇਰੀ ਵਾਲਿਆ ਦਾ ਕੀ ਬਣਿਆ, ਲਾਲ ਡਾਇਰੀ ਕਿਤੇ ਵੀ ਦਿਖਾਈ ਨਹੀਂ ਦੇ ਰਹੀ, ਕੀ ਲਾਲ ਡਾਇਰੀ ਗੁਰੂ ਘਰ ਦੀਆ ਬੇਅਦਬੀਆਂ ਵਿੱਚ ਉਲਝਾਕੇ ਤਾਂ ਨਹੀਂ ਗਈ,

  • @amanbrar273
    @amanbrar273 4 วันที่ผ่านมา

    ਏ ਵਨ ਤਾ ਨਹੀ ਭਰਾ ਜੀ ਪਰ ਆਪਾ ਰਲ ਮਿਲ ਕੋਸ਼ਿਸ਼ ਕਰੀਏ ਬਾਬਾ ਨਾਨਕ ਮੇਹਰ ਕਰਨ ਜੀ

  • @KhemKaran-dj2gv
    @KhemKaran-dj2gv 4 วันที่ผ่านมา +3

    ਤੁਸੀਂ ਦੋਵੇਂ ਵੀਰ ਇਹਨਾਂ ਗੱਲਾਂ ਨੂੰ ਪ੍ਰਚਾਰ ਕੇ ਆਪਣੇ ਆਪਣੇ ਪਿੰਡ ਦੀ ਸਰਪੰਚੀ ਲੜਕੇ ਵੇਖੋ ਫਿਰ ਆਪ ਜੀ ਨੂੰ ਪੂਰਾ ਤਜਰਬਾ ਹੋ ਜਾਵੇਗਾ ਮੈਂ ਤਾਂ ਬਹੁਤ ਸਮਾਂ ਪਹਿਲਾਂ ਇਹ ਕਰਕੇ ਵੇਖ ਚੁੱਕਾ ਹਾਂ ਮਹਸੂਸ ਨਾ ਕਰਨਾ

    • @daljitsingh6560
      @daljitsingh6560 4 วันที่ผ่านมา +2

      Tusi bilkul sahi keha.. eh dono veer havai galla kar rahe ne.. pehla eh dassan k majuda sarkaar vich punjab vich rishvat, karja, da mudda eh roj kinna ku chakde ne .. eh har mudda bohat saleke naal dujje de gall pa k aap nikal jande ne.

  • @Lovedeepsingh01
    @Lovedeepsingh01 4 วันที่ผ่านมา

    🙏🙏🙏🙏

  • @harishlal3963
    @harishlal3963 4 วันที่ผ่านมา

    ਬਾਠ ਸਾਹਿਬ ਜੀ good afternoon ਇਦਾ ਹੋਸਕਦਾ

  • @ManjitSingh-ey5gv
    @ManjitSingh-ey5gv 4 วันที่ผ่านมา

    ਸਤਿ ਸ੍ਰੀ ਆਕਾਲ ਜੀ

  • @khalasawaj
    @khalasawaj 4 วันที่ผ่านมา +1

    Graduate houn naal koe vee immandaar, nahin ho sakda. I. A. S and I. P. S dee study kini hey par koe shurity nahin kay ohi imaandar hovay, oath vee laye hundee inha nay. Jadon banda feelings and emotions vala nahin hunda. Uss dee study khoo khatay.

  • @jarnailmann6724
    @jarnailmann6724 4 วันที่ผ่านมา +2

    ਸੰਧਾਵਾਲੀਆ, ਮੈਂ ਤਾਂ ਸਰਪੰਚ ਬਣੂ! ਤੁਸੀਂ ਡਕ ਲਿਓਂ
    ਅਸੀਂ ਨੀ ਸੁਧਨਾ.
    ਅਸੀਂ ਯੁੱਗਾਂ ਜੁਗਾਤਰਾਂ ਤੋਂ ਇੱਦਾਂ ਦੇ ਹੀ ਹਾਂ
    ਹਾਂ ਹਾਂ ਹਾਂ

  • @HARRYROMANA-on7vt
    @HARRYROMANA-on7vt 4 วันที่ผ่านมา

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @narinderjeetkaur2918
    @narinderjeetkaur2918 4 วันที่ผ่านมา

    🙏🙏

  • @KulwinderSingh-zv1tx
    @KulwinderSingh-zv1tx 4 วันที่ผ่านมา

    Good morning g 🙏🌹🌹😊 Banga

  • @BalkerDhanday
    @BalkerDhanday 4 วันที่ผ่านมา

    ਭਾਈਆਂ ਤੋਂ ਬਾਈਆਂ ਵੀ ਛੇਤੀ ਹੀ ਹੋ ਜਾਂਦਾ 👍

  • @ਅਜ਼ਾਦਸੋਚ-ਦ5ਸ
    @ਅਜ਼ਾਦਸੋਚ-ਦ5ਸ 4 วันที่ผ่านมา

    ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ

  • @gurimangat2636
    @gurimangat2636 4 วันที่ผ่านมา

    VERY VERY NICE PROGRAM SANDHAWALIA JI AND BAATH SAAB SALOUT 🙏 ❤❤

  • @kulwinderjatana8745
    @kulwinderjatana8745 4 วันที่ผ่านมา

    ਪੈਗ ਹਥ ਚ ਫिੜਅਾ िਵਚਾਰਾ ਤਰਸੀ ਜਾਦਾ ਅਾ िਖਚ ਲੋ

  • @narinderpannu5640
    @narinderpannu5640 4 วันที่ผ่านมา

    ਸਤਿ ਸ੍ਰੀ ਆਕਾਲ ਜੀ ਨਰਿੰਦਰ ਸਿੰਘ ਪੰਨੂ

  • @seeragrewal7133
    @seeragrewal7133 4 วันที่ผ่านมา

    ਸਤਿ ਸ਼੍ਰੀ ਅਕਾਲ ਵੀਰ ਜੀ

  • @JagtarGill-u1z
    @JagtarGill-u1z 4 วันที่ผ่านมา

    Very good bath shiab and sindawela ji thanks

  • @sukhwinderbhatti3161
    @sukhwinderbhatti3161 4 วันที่ผ่านมา

    Good morning ☀️

  • @baljindersinghbrar5138
    @baljindersinghbrar5138 4 วันที่ผ่านมา

    Vry good morning

  • @sidhudhurkotia9919
    @sidhudhurkotia9919 4 วันที่ผ่านมา

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਬਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @BalwinderDhindsa-d2e
    @BalwinderDhindsa-d2e 4 วันที่ผ่านมา

    ਬਾਠ ਸਾਹਿਬ ਗ੍ਰਾਮ ਸਭਾ ਵਿੱਚ ਲੜਾਈ ਤੋ ਬਿਨਾ ਕੁਝ ਨਹੀ ਨਿਕਲਣਾ ਤੁਹਾਡੀ ਸਲਾਹ ਸਿਰਮੱਥੇ

  • @JaideepSingh-g1p
    @JaideepSingh-g1p 4 วันที่ผ่านมา

    Bhut vadyia bai ji ...par hum nhi sudrenge

  • @balvindersingh6492
    @balvindersingh6492 4 วันที่ผ่านมา

    ❤❤

  • @GulbaharSingh-Bat
    @GulbaharSingh-Bat 4 วันที่ผ่านมา

    Gulbahar.singh Good 👍

  • @bsmaan5247
    @bsmaan5247 4 วันที่ผ่านมา

    👍👌🙏

  • @bababudhanurseryfarmsohian56
    @bababudhanurseryfarmsohian56 4 วันที่ผ่านมา

    Ssa veer ji

  • @PremPal-rg7jx
    @PremPal-rg7jx 4 วันที่ผ่านมา

    Sandhawaliea and parmjeet ji sat shri akal ji

  • @ManjitKaurDhillon-x7m
    @ManjitKaurDhillon-x7m 4 วันที่ผ่านมา

    🙏🙏🙏🙏🙏🌳🌳