ਇਸ ਬੀਬੀ ਨੇ ਵੇਖੇ ਹਨ ਆਪਣੇ ਪਿਛਲੇ 2 ਜਨਮ....ਜਾਣੋ ਕਿਵੇਂ ਤੰਗ ਕਰਦੇ ਨੇ ਪਿਛਲੇ ਜਨਮ ਦੇ ਕਰਮ...

แชร์
ฝัง
  • เผยแพร่เมื่อ 25 ต.ค. 2024

ความคิดเห็น • 121

  • @begumsahiba6586
    @begumsahiba6586 หลายเดือนก่อน

    The anchor is asking very interesting questions and deserves applause 👏. Past life is GOSPEL TRUTH. Lovely video and thank you for sharing 🙏🙏

  • @GurjeetKaur-e3y
    @GurjeetKaur-e3y หลายเดือนก่อน

    ਮੈਡਮ ਜੀ ਐਂਡਰਸ ਤੇ ਫੋਨ ਨੰਬਰ ਵੀ ਦੇ ਦਿਆ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ ਤੁਹਾਨੂੰ ਮਿਲਣ ਦਾ ਮੌਕਾ ਮਿਲ ਜਾਵੇ

  • @gurdevkaur1209
    @gurdevkaur1209 หลายเดือนก่อน

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

  • @CharanjitSingh-ws3se
    @CharanjitSingh-ws3se 2 หลายเดือนก่อน +14

    ਇਹ ਤਾਂ ਗੁਰੂਆਂ ਪੀਰਾ ਤੋਂ ਵੀ ਜਿਆਦਾ ਸਮਜਦਾਰ ਹੈ ਤੂੰ ਇਸ ਦਾ ਮਤਲਬ ਕੀ ਸਮਜਾਉਣਾ ਚਾਉਂਦੇ ਹੋ ਕਿਉਂ ਲੋਕਾਂ ਨੂੰ ਪਾਗ਼ਲ ਬਣਾ ਰਹੇ ਹੋ ਸਾਡੇ ਗੁਰੂ ਸਾਹਿਬਾਨ ਨੇ ਜੌ ਕਿਹਾ ਓਹੀ ਗੱਲ ਸੱਚ ਹੈ ਬੀਬਾ 84ਲੱਖ ਸਾਰੇ ਨੀ ਕਟ ਦੇ ਓਹੀ ਕਟ ਦੇ ਨੇ ਜੌ ਮਾੜੇ ਕਰਮ ਕਟ ਦੇ ਨੇ ਪਰ ਹੁਣ ਤੈਨੂੰ ਕੀ ਕਹੀਏ

    • @Asmaan-PB02-PB
      @Asmaan-PB02-PB หลายเดือนก่อน +1

      brother tuci ki lena iss kolo tuci apne parivaar bare socho bina vajah comment karke tuci ki sabat kar rahe ho. Sab nu pata e assi ki karna e te ki nahi karna e. Tuci kyun apna time waste kar rahe ho loka diya vdo te ja ja ke comment kar kar ke, plz tuci mobile chado te kise guru ghar ja ke gurbani pado,,,

  • @kulwantsinghaulakh1640
    @kulwantsinghaulakh1640 หลายเดือนก่อน +1

    ਪਿਛਲਾ ਜਨਮ ਦੇਖ ਕੇ ਕੀ ਫਾਇਦਾ ਇਸ ਜਨਮ ਨੂੰ ਸਫਲਾ ਕਰੋ

  • @JaspinderkaurSandhu-sh5nm
    @JaspinderkaurSandhu-sh5nm 2 หลายเดือนก่อน +5

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru g

  • @sukhmeetdeol3908
    @sukhmeetdeol3908 2 หลายเดือนก่อน +7

    Waheguru ji ❤️ 🙏

  • @jotkaur3939
    @jotkaur3939 2 หลายเดือนก่อน +2

    Waheguru ji

  • @karamjeetsingh-pd1lk
    @karamjeetsingh-pd1lk 2 หลายเดือนก่อน +2

    Nice a ji Tx mem 🎉🎉🎊💕🧨🙏

  • @SukhdevSingh-hz8oe
    @SukhdevSingh-hz8oe 2 หลายเดือนก่อน +2

    A sach a koe khas gall nahi. Par past life vich nhi jana chaeda. Main v meditation vich 4janam dekhe c
    1-main doaapar yugg vich pta nhi kon
    2 -aasi 3 jane c do 25 ku sall de ak bacha jo tufhan nal mare gae
    3-sikha te muglha di lagae doran v main sikh c pith vich talwar karan said mareta giya c
    4-pichle janam vich main train di patri te c mera chakuaa nal katal hoeaa c main ak ladki c.
    Main firr rab nu prarthana kiti ki mainu past life na dikhe.
    Hun mainu aapna bhawikh dekhda a par taiming nhi pta lagdi😇🙏👍

    • @Tumi12369
      @Tumi12369 2 หลายเดือนก่อน +1

      waheguru ji bhut phunche hoye ho rab nal jude hoi rooh ho.waheguru mere te b mehr krn waheguru mil jaan.

    • @prabhdhillon4063
      @prabhdhillon4063 2 หลายเดือนก่อน

      Kiwe pta lgfa m v future dekhna chundi aq

  • @KuldeepSingh-l9h6g
    @KuldeepSingh-l9h6g 2 หลายเดือนก่อน +1

    Dr ho te Aa Jo Callinic Krye My Experience h g Reply me Mam ❤

  • @rajinderpalkhokhar1327
    @rajinderpalkhokhar1327 หลายเดือนก่อน +1

    Ihna nal contact kiwn kita jae ? Address v dio

  • @SinghReiki
    @SinghReiki หลายเดือนก่อน +1

    It’s call past life regression,sub conscious mind ch sab Kujh recorded hunda hai ,70-80 percent lok dekh sakde ne jiada tar bache asani nal te clear dekhde ne.so jarori ne tuhanu ni pta kise gall da ta oh cheej nai ho sakdi

  • @bantybrar8872
    @bantybrar8872 2 หลายเดือนก่อน +14

    ਝੂਠ ਦੀ ਕੋਈ ਹੱਦ ਨਹੀ ਹੁੰਦੀ ???

  • @lovereenkaurlove1134
    @lovereenkaurlove1134 2 หลายเดือนก่อน +15

    ਮੇਡਮ ਦਾ ਅੇਡਰੈੱਸ ਦਿਉ ਪਲੀਜ

    • @INDERVARAN-b9c
      @INDERVARAN-b9c หลายเดือนก่อน

      Ki Krna tusi lovereen

  • @dillroia
    @dillroia 2 หลายเดือนก่อน +1

    ਮੈਡਮ. ਕਿਥੇ ਰਹਿਦੇ

  • @ujagarsingh6079
    @ujagarsingh6079 2 หลายเดือนก่อน +2

    Madam da adters dso

  • @shinderkaur7216
    @shinderkaur7216 2 หลายเดือนก่อน +2

    ਧਰਮਰਾਜ ਬਾਰੇ ਵੀ ਦਸ ਦਿਓ

  • @SandeepSingh-b9i9p
    @SandeepSingh-b9i9p 2 หลายเดือนก่อน +2

    Nice vedo

  • @DilbagSingh-db6zp
    @DilbagSingh-db6zp 2 หลายเดือนก่อน +3

    ਪਹਿਲਾਂ ਵਾਲਾ ਜਨਮ ਕਿਹਨੇ ਵੇਖਿਆ ਆ

  • @sukhpalsingh9688
    @sukhpalsingh9688 2 หลายเดือนก่อน +5

    ਬੀਬੀ ਜਾ ਤਾਂ ਪਖੰਡ ਕਰ ਰਹੀ ਹੈ ਜਾ ਮਾਨਸਿਕ ਰੋਗੀ ਏਂ

    • @Asmaan-PB02-PB
      @Asmaan-PB02-PB หลายเดือนก่อน

      bro tuci das deo fer sach ki hai ji😂

  • @gurpindersingh6055
    @gurpindersingh6055 2 หลายเดือนก่อน +16

    ਝੂਠ ਹੈ ਜੀ, ਅਜਿਹਾ ਨਹੀਂ ਹੋ ਸਕਦਾ।

  • @KulwinderKaur-j4y
    @KulwinderKaur-j4y 2 หลายเดือนก่อน +1

    Ki eh ho sakda me dekhna he ਐਡਰੈੱਸ ਦਿਓ

  • @preetopunjabi9044
    @preetopunjabi9044 2 หลายเดือนก่อน

    ਅੱਜ to 70 ਜਾ 100 ਸਾਲ ਪਹਿਲਾ ਕਿਥੇ ਹੁੰਦੇ ਸੀ daringroom ਉਦੋਂ ਤੇ ਕਿਸੇ ਨੂੰ ਏਨਾ ਪਤਾ ਵੀ ਨੀ c

  • @KuldeepSingh-n7t5c
    @KuldeepSingh-n7t5c 2 หลายเดือนก่อน +4

    ਜਿਵੇਂ ਜਿਵੇ ਮਨ ਸਮੋਹਕ ਹੋ ਜਾਂਦਾ ਤਾਂ ਮਨ ਨੂੰ ਜਿਹੋ ਜਿਹੀ ਕਮਾਡ ਦੇਵੋਂਗੇ ਉਸਨੂੰ ਉਹ ਕੁਝ ਹੀ ਦਿਸੇਗਾ ਜੋ ਜੋ ਕਿਹਾ ਜਾਵੇਗਾ

  • @HarmanSingh-lk3ix
    @HarmanSingh-lk3ix 2 หลายเดือนก่อน

    ਓ ਭਾਊ ਮੈਡਮ ਹਿੱਲ ਗਈ ਜੇ ਡੱਕੋ ਏਨੂ ਅੱਗੇ ਹੋ ਕੇ 2024 ਤੋ ਅੱਗੇ ਲੱਗ ਜਾਣਾ ਜੇ ਫੇਰ ਲੱਬਾ ਗੇ ਕਿਥੋ

    • @manngurry543
      @manngurry543 หลายเดือนก่อน

      Read
      Many masters, many lives
      ਪਿਛਲੇ ਜਨਮਾਂ ਦਾ ਸਫ਼ਰ
      By Dr Brien Weiss

  • @karmjeetkaurkarmjit2795
    @karmjeetkaurkarmjit2795 2 หลายเดือนก่อน +19

    ਕਿੰਨੇ ਰੁਪਏ ਲੱਗਦੇ ਹਨ। ਅਤੇ ਪੁਰਾ ਪਤਾ ਦੱਸੋ।

    • @krishnadevi9016
      @krishnadevi9016 2 หลายเดือนก่อน +1

      Ashin vj anana hai

    • @SinghReiki
      @SinghReiki หลายเดือนก่อน

      It’s call past life regression,

    • @ninabharath1092
      @ninabharath1092 หลายเดือนก่อน

      Muje bi karana hi past life . Pl contact number for. Thanks ❤

  • @diljeetsingh83
    @diljeetsingh83 2 หลายเดือนก่อน +1

    ਡਾਕਟਰ ਹੁੰਦੇ ਹੋਏ ਵੀਐਸੇ ਭਰਮ ਭੁਲੇਖੇ ਭੈਣੇ

    • @manngurry543
      @manngurry543 หลายเดือนก่อน

      Read
      ਪਿਛਲੇ ਜਨਮਾਂ ਦਾ ਸਫ਼ਰ( ਪੰਜਾਬੀ ਅਨੁਵਾਦ)- Many Masters Many Lives by Dr Brian Weiss

  • @jasminekaur1640
    @jasminekaur1640 หลายเดือนก่อน +2

    ਮੈਂ ਪਿਛਲੇ ਚਾਰ ਜਨਮ ਯਾਦ ਕੀਤੇ ਹਨ ਪਰਮਾਤਮਾ ਦੀ ਭਗਤੀ ਦੇ ਨਾਲ ਕੱਲ ਨੂੰ ਭੈਣ ਮੇਰੀ ਕਹੇਗੀ ਕਿ ਨਾਮ ਮੈ ਜਪਾਨੀ ਤੇ ਉਸਦਾ ਫਲ ਤੁਹਾਨੂੰ ਮਿਲ ਜਾਏਗਾ ਪਾਣੀ ਮੈਂ ਪੀਵਾਂਗੇ ਤੇ ਬਿਆਸ ਤੁਹਾਡੀ ਮਿੱਟੀ ਜਾਵੇਗੀ ਰੋਟੀ ਮੈਂ ਭੁੱਖ ਤੁਹਾਡੀ ਮਿਟ ਜਾਵੇਗੀ ਨਹੀਂ ਹੁੰਦਾ ਆਪਣੇ ਜਨਮ ਨੂੰ ਆਪਣੇ ਕਰਮ ਆਪ ਹੀ ਕਰਨੇ ਪੈਂਦੇ ਹਨ ੍ਰ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਪਾਪ ਤੇ ਦੁੱਖ ਮਿਟ ਜਾਂਦੇ ਹਨ ਤੇ ਬੰਦਾ ਮੁਕਤ ਹੋ ਜਾਂਦਾ

  • @surinderpalsingh485
    @surinderpalsingh485 2 หลายเดือนก่อน +1

    WaheGuru sshib ji ssb da bhala kare

  • @hansaliwalapreet812
    @hansaliwalapreet812 2 หลายเดือนก่อน +2

    WAHEGURU ji 🙏🏻 WAHEGURU ji 🙏🏻

  • @harnoorsingh8
    @harnoorsingh8 2 หลายเดือนก่อน +1

    Pls ehna da address dso ji

  • @karamjitkaur2459
    @karamjitkaur2459 2 หลายเดือนก่อน +12

    ਮੈਡਮ ਜੀ, ਜਦੋ ਤੁਹਾਨੂੰ ਇਹ ਦਿੱਖ ਗਿਆ ਕਿ ਤੁਹਾਨੂੰ ਸਾਲ 1945-46 ਵਿੱਚ ਘੋੜੇ ਤੇ ਚੜੇ ਹੋਇਆਂ ਕਿਸੇ ਨੇ ਗੋਲੀ ਮਾਰੀ ਹੈ… ਕੀ ਇਹ ਵੀ ਪਤਾ ਚੱਲ ਗਿਆ ਕਿ ਗੋਲੀ ਮਾਰਨ ਵਾਲਾ ਕੌਣ ਸੀ ਤੇ ਕਿਉ ਮਾਰੀ? ਤੁਹਾਡਾ ਉਦੋਂ ਕੀ ਨਾਮ ਸੀ? ਬੰਗਲਾ ਕਿਹੜੇ ਸ਼ਹਿਰ ਵਿਚ ਸੀ?
    ਜੇ ਇਹ ਪਤਾ ਲੱਗ ਜਾਵੇ ਤਾਂ ਸਾਲ ੧੯੪੫-੪੬ ਵਿੱਚ ਕਿਸ ਅੰਗਰੇਜ਼ ਅਫ਼ਸਰ ਦੇ ਕਿਸ ਇੰਡੀਅਨ ਅਜ਼ਾਦੀ ਘੁਲ਼ਾਟੀਏ ਨੇ ਗੋਲੀ ਮਾਰੀ.. ਉਹ ਪਤਾ ਚੱਲ ਜਾਵੇਗਾ… ਇਹ ਦੇਸ਼ ਅਜ਼ਾਦ ਕਰਵਾਉਣ ਵੇਲੇ ਦੀ ਘਟਨਾ ਜਾਪਦੀ ਹੈ ਜੀ

    • @karanjitsingh9925
      @karanjitsingh9925 2 หลายเดือนก่อน

      Dream andhwishvash and kalpna.

    • @vfxsimran
      @vfxsimran 2 หลายเดือนก่อน

      Correlation 😂😂

    • @simeratwal4785
      @simeratwal4785 2 หลายเดือนก่อน

      Naam japo...sahhan nu waste na karo.. nam japan nal ape sab kuj pta chl jaega.

  • @ShagunMehra-vd8sd
    @ShagunMehra-vd8sd 2 หลายเดือนก่อน +1

    Depression ਚ ਆ ਮੈਡਮ

  • @roopgrewal674
    @roopgrewal674 2 หลายเดือนก่อน +1

    ਨਿਰੀ ਬਕਵਾਸ

  • @JagdevKhan-cn4qu
    @JagdevKhan-cn4qu หลายเดือนก่อน

    Pichhly janmaa da hisaab kitab kiu ni disda fer

  • @ujagarsingh6079
    @ujagarsingh6079 2 หลายเดือนก่อน

    Adrees

  • @HardipDoabia
    @HardipDoabia 2 หลายเดือนก่อน

    Fix your mike for future

  • @diljeetsingh83
    @diljeetsingh83 2 หลายเดือนก่อน +1

    ਭੈਣੇ ਏਨੇ ਗੱਪ ਨੀ ਚਲਦੇ ਹੁੰਦੇ ਆਟੇ ਚ ਲੂਣ ਸਮਾ ਜਾਦਾ ਹੈ

    • @JoginderSingh-nu1zz
      @JoginderSingh-nu1zz 2 หลายเดือนก่อน

      Veer g thode din pele ik singhni jinne ki amrit shakkea hoya h o v kinni taggdi gppp maar ri h ode bare ki bologe jo k ri h ki me suraj to ho k aayi ha mnn skde ho eh gll nu

  • @preetopunjabi9044
    @preetopunjabi9044 2 หลายเดือนก่อน +1

    ਜੇਕਰ 84 ਲੱਖ ਜੂਨੀ ਆ ਫੇਰ ਕਿਵੇਂ ਹੋ ਸਕਦਾ ਇਨਸਾਨ ਦਾ ਜਨਮ ਦੁਬਾਰਾ ਦੁਬਾਰਾ ਕਿਸੇ ਜਨਮ ਵਿਚ ਵੀ ਇਨਸਾਨ ਨੇ ਪਾਪ ਨਾ ਕੀਤਾ ਹੋਵੇ. ਜਾ ਤਾਂ 84 ਲੱਖ ਜੂਨ ਗ਼ਲਤ ਅਫ਼ਵਾਹ ਆ ਜਾ ਫੇਰ ਇਨਸਾਨ ਦੀ ਜੂਨ ਦੁਬਾਰਾ ਦੁਬਾਰਾ ਝੂਠ ਆ

  • @BaliJathuwal
    @BaliJathuwal หลายเดือนก่อน +1

    Jo sochoge ohi pavoge

  • @jagjitsingh4360
    @jagjitsingh4360 2 หลายเดือนก่อน +2

    ਘੋੜੇ ਤੇ ਜਾ ਖੋਤੇ ਤੇ

  • @JaskaranSingh-xy7vw
    @JaskaranSingh-xy7vw 2 หลายเดือนก่อน +1

    How can we made contact with you ma'am, any number or address.Please convey.

  • @jagjitsingh4360
    @jagjitsingh4360 2 หลายเดือนก่อน

    ਬਚ ਜਾਉ ਕੲਈ ਏ ਨੂੰ ਹੁਣ ਗੇਟੇ
    ਚਾੜ ਦੳਊ

  • @KuldeepSingh-l9h6g
    @KuldeepSingh-l9h6g 2 หลายเดือนก่อน +2

    Mam Apna Ph nu Reply me Please ❤

  • @balvirsinghsandhu7115
    @balvirsinghsandhu7115 2 หลายเดือนก่อน +1

    Surf trailer dekhia puri film nahi delhi biba puri film dekhni so he ricored bhi kar leni so

  • @jiwansingh622
    @jiwansingh622 หลายเดือนก่อน +1

    Ki sara kuj chete rehnda baad ch

  • @jagdishsingh9965
    @jagdishsingh9965 2 หลายเดือนก่อน +6

    ਬਿਨਾ ਐਡਰੈਸ ਤੋ ਬਿਨਾ ਫੋਨ ਨੰਬਰ ਤੋ ਵੀਡੀਓ ਫੇਕ ਲਗਦੀ ਹੈ.ਇਹ ਦੋਵੇ ਜ਼ਰੂਰੀ ਹਨ....

    • @JagdevSinghGill-h4t
      @JagdevSinghGill-h4t 2 หลายเดือนก่อน +1

      ਵੀਰ, ਇਹੋ ਜਿਹੀਆਂ ਵੀਡੀਓਜ਼ ਲੱਗਭੱਗ ਫੇਕ ਈ ਹੁੰਦੀਆਂ। ਜੋ ਇਹ ਗੱਲਾਂ ਕਰਦੀ ਐ ਉਹ common ਜਿਹੀਆਂ ਗੱਲਾਂ। ਇਹ ਔਰਤ ਗ੍ਰਹਿਸਥ ਜ਼ਿੰਦਗੀ ਬਤੀਤ ਕਰ ਰਹੀ ਐ, ਪਤਾ ਨ੍ਹੀਂ ਕਿਉਂ ਗੱਪ, ਝੂਠ ਬੋਲ ਬੋਲ ਕੇ ਆਪਣੇ ਆਪ ਨੂੰ ਕੀ ਸਾਬਤ ਕਰਨਾਂ ਚਾਹੁੰਦੇ ਨੇਂ। ਇਹ ਔਰਤ ਵੀ ਸ਼ਰੇਆਮ ਝੂਠ ਬੋਲ ਰਹੀ ਐ। ਇਹ ਗੱਲਾਂ ਕਿਸੇ hollywood movie ਚੋਂ ਲਈਆਂ ਨੇਂ, ਸਾਫ ਪਤਾ ਲੱਗਦਾ। ਹੋਰ ਕੱਖ ਵੀ ਨ੍ਹੀਂ ।

    • @KuldeepSingh-l9h6g
      @KuldeepSingh-l9h6g 2 หลายเดือนก่อน

      Bilkul Sahi h yaar

    • @rajinderkumar2914
      @rajinderkumar2914 หลายเดือนก่อน

      Menu duso Mera pahla janam
      Ta mun jawaga
      Kue ki meri death kistra hoe si
      Menu is janam wich nikay hunday jaad si.......

  • @manpreetkaur7733
    @manpreetkaur7733 2 หลายเดือนก่อน

    Do janama ch ihne v skirts paea c ihdi mother in low ne v skirt pai c skirt di ki chakar aa 😅

  • @kashmirsinghbathbath4362
    @kashmirsinghbathbath4362 2 หลายเดือนก่อน +2

    Very nice

  • @navpreetmehmi3815
    @navpreetmehmi3815 2 หลายเดือนก่อน +2

    ਵਿਗਿਆਨ ਦੇ ਯੁਗ ਚ ਇਹ ਸਭ ਸ਼ੋਭਾ ਨਹੀਂ ਦਿੰਦਾ ਮੈਡਮ😅

    • @Vermaskitchenstop
      @Vermaskitchenstop 2 หลายเดือนก่อน +2

      Vigyan de yug ch rabb nai hunda ?? Jinne Sara vigyan bnaya motte dmag de loko

  • @sarwansingh9674
    @sarwansingh9674 2 หลายเดือนก่อน +3

    Pls send mob No of the Respected Doctor Thanks

    • @dhanesar.
      @dhanesar. 2 หลายเดือนก่อน +1

      Main vi dekhna

  • @KuldeepSingh-bn9eg
    @KuldeepSingh-bn9eg 2 หลายเดือนก่อน +1

    Karam Pardan na ji

  • @gurbajsingh6240
    @gurbajsingh6240 2 หลายเดือนก่อน

    😢😢

  • @BaljitKaur-ir6ie
    @BaljitKaur-ir6ie 2 หลายเดือนก่อน +1

    Pls no deo

  • @ParminderKaur-sz8xz
    @ParminderKaur-sz8xz 2 หลายเดือนก่อน +3

    Madam da adress duso

  • @amarjitkaur82
    @amarjitkaur82 2 หลายเดือนก่อน +2

    Madam phone naber tho

  • @avtarkaur9132
    @avtarkaur9132 2 หลายเดือนก่อน +5

    Sab bakvas

  • @PritpalSingh-vd1dh
    @PritpalSingh-vd1dh 2 หลายเดือนก่อน +2

    Madam da phone n0 bhejo ji.

  • @AmarjitSingh-th9yh
    @AmarjitSingh-th9yh หลายเดือนก่อน

    Biba ku gaap mari jani ਹੈ, pichhla janam ta kise nu yaad nhi 84 kisnu yad raho changa banan lai

  • @Nirmala57578
    @Nirmala57578 2 หลายเดือนก่อน +4

    Phone daso pleas

  • @krishnadevi9016
    @krishnadevi9016 2 หลายเดือนก่อน

    Mainu v
    Apne pati to bhut problam hai main v pta karna hai

    • @omg-shorts
      @omg-shorts 2 หลายเดือนก่อน +1

      ਕੀ ਹੋਇਆ ਭੈਣੇ

  • @parvinkumar5171
    @parvinkumar5171 2 หลายเดือนก่อน +4

    Ehna da nomber deo pleeze

    • @JagsirSingh-b2c
      @JagsirSingh-b2c 2 หลายเดือนก่อน

      ਦਿਮਾਗ ਦਾ ਇਲਾਜ ਕਰਾ

    • @FunnyCornflowers-nu7ol
      @FunnyCornflowers-nu7ol 2 หลายเดือนก่อน

      Eh ta krma de hisab nal hunda dubara jnm ho skda je bnde ne karam chnge kite hon ​@@JagsirSingh-b2c

  • @KuldeepSingh-bn9eg
    @KuldeepSingh-bn9eg 2 หลายเดือนก่อน

    Ho sakda Golli marn wala Barti hove Jo sada history hai

  • @Jagjitsingh-se3jq
    @Jagjitsingh-se3jq 2 หลายเดือนก่อน +2

    Most lie speaks madam

  • @SukhwantKaur-r7u
    @SukhwantKaur-r7u 2 หลายเดือนก่อน +1

    Mere kol eh sarian e problem a

    • @SukhwantKaur-r7u
      @SukhwantKaur-r7u 2 หลายเดือนก่อน

      Please Sanu address daso

  • @atmasingh5372
    @atmasingh5372 2 หลายเดือนก่อน +2

    ਇਹ ਝੂਠ ਬੋਲ ਰਹੀ ਹੈ ਝੂਠ ਬੋਲਣਾ ਵੀ ਨਹੀਂ ਆਉਂਦਾ ਨੂੰ ਬਿਮਾਰੀ ਦੀ ਮਾਰੀ ਹੋਈ ਆ ਬਿਮਾਰ ਲੱਗਦੀ ਹ

    • @manngurry543
      @manngurry543 หลายเดือนก่อน

      Read
      Many masters Many Lives by Dr Brian Weiss

  • @Saroopsingh102
    @Saroopsingh102 2 หลายเดือนก่อน +4

    Sab jhuth he

  • @Saroopsingh102
    @Saroopsingh102 2 หลายเดือนก่อน +3

    Punjab de braham giani

  • @BhagwanSingh-ky8ep
    @BhagwanSingh-ky8ep 2 หลายเดือนก่อน +2

    EH KAMM RESHNISHLAT PARTY WALE VI KAR DINDE NE MASTER DAODHAR MEG RAJ RALLA WALE VI KAR JA KARWA DENGE BARNALE OFICE HAIINA DA PAISAA VI NI LAGDA

    • @gurjindersingh2653
      @gurjindersingh2653 2 หลายเดือนก่อน

      ਕ੍ਰਿਪਾ ਕਰਕੇ ਓਹਨਾ ਦਾ ਕੋਈ ਫੋਨ ਨੰਬਰ ਜਾ ਪਤਾ ਦੱਸੋ ਜੀ

  • @GurcharanSingh-rv6ug
    @GurcharanSingh-rv6ug 2 หลายเดือนก่อน +1

    Mode the uta khea lea ha

  • @SukhwinderKaur-v8r
    @SukhwinderKaur-v8r 2 หลายเดือนก่อน

    madam ji phone no deo g

  • @KS1145-v4u
    @KS1145-v4u 2 หลายเดือนก่อน

    I don't agree with this lady.

  • @sarbjitsingh5794
    @sarbjitsingh5794 2 หลายเดือนก่อน

    😂😂😂😂😂

  • @GurcharanSingh-rv6ug
    @GurcharanSingh-rv6ug 2 หลายเดือนก่อน +1

    Gup. Na mar

  • @AmrikSingh-pe1my
    @AmrikSingh-pe1my 2 หลายเดือนก่อน

    Fake

  • @kirandeepkaur5182
    @kirandeepkaur5182 2 หลายเดือนก่อน +5

    Saab jhuth

    • @jasugulati5381
      @jasugulati5381 2 หลายเดือนก่อน +2

      Tusi log dekhde v ho te jhooth v kehnde o... tusi zindgi ch khush ho na... jehde dukhi hai ohna ton pucho

    • @BhagwanSingh-ky8ep
      @BhagwanSingh-ky8ep 2 หลายเดือนก่อน

      JIS TAN LAGE SOI JAANE DUJA KI JAANE PEER PARAYI

    • @BhagwanSingh-ky8ep
      @BhagwanSingh-ky8ep 2 หลายเดือนก่อน

      ASAL EH SAMOHAN KIRYA HI HAI
      BANDE DA MAN KHARHNA CHAINDEY OS DI TASSALI HO JE IS TON BADHKE KUJH NI OH KHALI 5 ITAAN KOI MANDER MAARI GURUGHAR KOI VI HO SSKDAI FER APPNI LATT ARAAI DA NUKSAN HI HUNDAI MARIJ DA

  • @GouravMakkar-z2l
    @GouravMakkar-z2l 2 หลายเดือนก่อน

    Khoorajhootbattmerj

  • @Pardeepkumar-co2lh
    @Pardeepkumar-co2lh 2 หลายเดือนก่อน

    fake

  • @hardeepsb
    @hardeepsb 2 หลายเดือนก่อน +1

    ਕਿਓਂ ਲੋਕਾਂ ਨੂੰ ਭੰਬਲ ਭੁਸੇ ਵਿਚ ਪਉਦੇ ਹੋ

  • @god.is.one682
    @god.is.one682 2 หลายเดือนก่อน

    Ehna supna. VEkhiya hona..ohnu pishla janm samaj baithi

  • @KirandeepWassan-ej4vt
    @KirandeepWassan-ej4vt 2 หลายเดือนก่อน +1

    Jina da nb DSO plz

  • @gurbachensingh7620
    @gurbachensingh7620 2 หลายเดือนก่อน

    Number chahiye