ਜਦੋ ਆਤਮਾ ਨੇ ਆਪਣੇ ਕਾ.ਤਲ ਖਿਲਾਫ਼ ਦਿੱਤੀ ਗਵਾਹੀ || ਭੂਤ ਆਪਣੇ ਇਨਸਾਫ਼ ਲਈ ਪਹੁੰਚਿਆ ਅਦਾਲਤ || Real Story

แชร์
ฝัง
  • เผยแพร่เมื่อ 15 ก.ย. 2024

ความคิดเห็น • 66

  • @bigbrand-ml7th
    @bigbrand-ml7th วันที่ผ่านมา +1

    Good 👍

  • @LakhwinderSingh-bf7yo
    @LakhwinderSingh-bf7yo 12 วันที่ผ่านมา +22

    ਨਾ ਬੇਟਾ ਇਸ ਤਰ੍ਹਾਂ ਦੀਆਂ ਵੀਡੀਓ ਨਹੀਂ ਪਾਉਣੀਆਂ ਚਾਹੀਦੀਆਂ। ਜਿਹੜੇ ਦੇਸ਼ ਦੀ ਗੱਲ ਕਰਦੇ ਹੋ, ਉਨ੍ਹਾਂ ਨੇ ਆਪਣੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵਿੱਚੋਂ ਕੱਢ ਲਿਆ ਹੈ ਤਾਂ ਹੀ ਅਸੀਂ ਉਨ੍ਹਾਂ ਦੀਆਂ ਨੌਕਰੀਆਂ ਕਰਦੇ ਅਤੇ ਸਫਾਈਆਂ ਕਰਦੇ ਫਿਰਦੇ ਹਾਂ।ਵੀਜ਼ਾ ਲੈਣ ਲਈ ਕਤਾਰਾਂ ਵਿੱਚ ਅਸੀਂ ਖੜੇ ਹਾਂ, ਉਹ ਵੀ ਮਜਦੂਰੀਆਂ ਕਰਨ ਲਈ। ਅਸੀਂ ਤਾਂ ਪਿੰਡ ਦੀ ਪੰਚਾਇਤ ਵਿੱਚ ਜਿਹੜੇ ਭੂਤ ਹੁੰਦੇ, ਉਨ੍ਹਾਂ ਨੂੰ ਵੀ ਨਹੀਂ ਸਮਝ ਸਕੇ। ਸਰਕਾਰਾਂ ਦੇ ਭੂਤਾਂ ਨੂੰ ਸਮਝਣ ਲਈ ਸਾਡੇ ਕੋਲ ਅਕਾਦਮਿਕ/ਵਿਗਿਆਨਿਕ ਗਿਆਨ ਦੀ ਬਹੁਤ ਘਾਟ ਹੈ। ਅਜ਼ਾਦੀ ਸਮੇਂ ਸਾਡਾ ਰੁਪਈਆ ਡਾਲਰ ਅਤੇ ਪੌਂਡ ਤੋਂ ਕਾਫ਼ੀ ਮਜ਼ਬੂਤ ਸੀ, ਲੋਕ ਬਾਹਰ ਤੋਂ ਏਥੇ ਨੌਕਰੀ ਕਰਨ ਅਤੇ ਲੁੱਟਣ ਆਉਂਦੇ ਸਨ। ਪਹਿਲਾਂ ਅਸੀਂ ਇਹ ਲੱਭੀਏ ਕਿ ਅਸਿੱਧੇ ਰੂਪ ਵਿੱਚ ਸਾਡੇ ਦੇਸ਼ ਨੂੰ ਕਿਹੜੇ ਭੂਤ ਗੁਲਾਮ ਕਰੀ ਜਾ ਰਹੇ ਹਨ।

    • @MrSB-tn1ff
      @MrSB-tn1ff 10 วันที่ผ่านมา

      Super

    • @MrSB-tn1ff
      @MrSB-tn1ff 10 วันที่ผ่านมา

      Very strong speech

    • @GursinghJallah
      @GursinghJallah 8 วันที่ผ่านมา

      Sahi kha ji right sada rupee ponda ta parruo c os time jan buj ka ena sada punjab desh c os time janbuj ka ena na sada ledrra nu rupees da lalach deka punjab nu phela india vich rala la fr punjab da tota tota kar dita ta ek punjab desh nu oda vich kadka himachl bana dita haryan bana dita chandigarh bana dita Pakistan bana dita kadka ek chota ja punjab sate bana diti ta fr v dil nhi para nha hi sikha nu apna punjab raaj dita jis karka a sab kuj kita ciga v apni apni boli karka sara nu hissa vich band dita ga c boli karka hryan wkhra ta himachl wakhra eda hi sikh basta punjab par fr v sikh nu koi raaj nhi mila punjab vich ajj parwashi jeda raaj kar raha na up bhiar ta delhi himachal wakh wakh bharo sate to aka punjab vich rah raha nha nukariya v ena nu hi da rahi sarkar punjab da lok kitha jan ga

    • @SatnamSingh-o6x
      @SatnamSingh-o6x 7 วันที่ผ่านมา

      🚀

    • @bibekgiyan
      @bibekgiyan 6 วันที่ผ่านมา

      ਬਿਲਕੁਲ ਠੀਕ ਹੈ

  • @Jagtar-xh2ir
    @Jagtar-xh2ir 12 วันที่ผ่านมา +14

    ਗੱਲ ਬਹੁਤ ਪੁਰਾਣੇ ਟਾਈਮ ਦੀ ਆ ਜੇ ਤਾਂ ਕੋਈ likhet ਹੋਵੇ ਉਸ ਟਾਈਮ ਦੀ ਫੇਰ ਤਾਂ ਹੋ ਸਕਦਾ

  • @SukhwinderSingh-tr6jv
    @SukhwinderSingh-tr6jv 5 วันที่ผ่านมา +5

    ਕਹਾਣੀ ਬਹੁਤ ਵਧੀਆ ਘੜੀ ਗਈ ਹੈ । ਪਰ ਭਾਰਤ ਦੇ ਪੑਧਾਨ ਮੰਤਰੀ ਤੋ ਲੈ ਕੇ ਪੀਅਨ ਤੱਕ ਸਬ ਭੂਤ ਹੀ ਹਨ।

  • @DarshanSingh-jf5uc
    @DarshanSingh-jf5uc 8 วันที่ผ่านมา +9

    ਸੁਲੇਮਾਨ ਪ੍ਰੇਤ ਵਾਲੀ ਘਟਨਾ ਵੇਖੋ ਸੰਤ ਇਸਰ ਸਿੰਘ ਰਾੜਾ ਸਾਹਿਬ ਵਾਲਿਆ ਦੀ ਆਡੀਓ ਚ ਸੁਣੋ ਹੈਡਫੋਨ ਲਾਕੇ

    • @anutuli1097
      @anutuli1097 7 วันที่ผ่านมา +1

      Veer ji link mil sakda hai audio da?please send kardo.

    • @gill351
      @gill351 7 วันที่ผ่านมา

      TH-cam t hge a​@@anutuli1097

  • @KawaljitKaur-fh9cx
    @KawaljitKaur-fh9cx 6 วันที่ผ่านมา +2

    ਸੱਚ ਹੈ

  • @manjitji4495
    @manjitji4495 16 วันที่ผ่านมา +18

    Hanji ah gal sach hai

    • @BurvinderSingh-u6l
      @BurvinderSingh-u6l 16 วันที่ผ่านมา +4

      Main ni manda eh sab andhvishwas aa

  • @adhityarai5670
    @adhityarai5670 18 วันที่ผ่านมา +7

    I have searched it on google…this is true story

  • @dsdhadwal1778
    @dsdhadwal1778 18 วันที่ผ่านมา +3

    True speech

  • @RakeshKumar-bv2bn
    @RakeshKumar-bv2bn 12 วันที่ผ่านมา +8

    ਏ ਗੱਲਾਂ ਸੱਚ ਹੈ ਭੂਤ ਪ੍ਰੇਤ ਅਤੇ ਸਲੇਡਾ ਵੀ ਹੁੰਦਾ ਹੈ। ਸਾਡੀ ਪਵਿੱਤਰ ਵਾਬਿਲ ਵਿੱਚ ਵੀ ਲਿਖਿਆ ਹ ਸਾਡੇ ਨਾਨੇ। ਨੇਂ ਵੀ ਸਲੇਡਾ। ਵੇਖੇਆ ਹੈ ਏਂ। ਗਲ਼। ਹੈਂ। 19,99 ਦੀ

    • @manveersingh1555
      @manveersingh1555 10 วันที่ผ่านมา +1

      Tu saleda i aa🙌🏻🤭😜🤣

  • @babymomi1799
    @babymomi1799 12 วันที่ผ่านมา +2

    Waheguru ji 🙏

  • @NirmalSingh-by3dp
    @NirmalSingh-by3dp 17 วันที่ผ่านมา +2

    Very good

  • @harpreetkaur5022
    @harpreetkaur5022 13 วันที่ผ่านมา +1

    This is true

  • @sarojbala7345
    @sarojbala7345 18 วันที่ผ่านมา +3

    👌👌

  • @shaminderdeepsingh2101
    @shaminderdeepsingh2101 19 วันที่ผ่านมา +12

    Tuhade face de expresion bhot , vadia ne , te explanation vi vadia karde o ji,bilkul natural ,,tuhade face to sode struggle di life dikhai dindi a jii baki god bless you, rab tuhanu tarakhian bakshe ❤

    • @varindersharma1686
      @varindersharma1686 13 วันที่ผ่านมา

      ਬਾਈ ਜੀ ਟੀਪਣੀ ਪੰਜਾਬੀ ਵਿਚ ਕਰੋ੍

    • @shaminderdeepsingh2101
      @shaminderdeepsingh2101 13 วันที่ผ่านมา

      @@varindersharma1686 ਬਸ ਕੁਝ ਨਹੀਂ ਆ ਮੈਡਮ ਬਹੁਤ ਹੀ ਵਧੀਆ ਬੋਲਦੇ ਹਨ, ਰੱਬ ਤੁਹਾਨੂੰ ਤਰੱਕੀਆਂ ਬਖ਼ਸੇ 💫

  • @djpaliamritsar
    @djpaliamritsar 12 วันที่ผ่านมา +1

    Waheguru ji

  • @BaljitKaur-bv1bd
    @BaljitKaur-bv1bd 13 วันที่ผ่านมา +1

    WAHEGURU ji

  • @gurmukhsingh9717
    @gurmukhsingh9717 12 วันที่ผ่านมา +2

    ਸੱਚ ਆ ਕਈ ਵਾਰ ਇੰਦਾ ਹੋਇਆ ਜਦੋਂ ਕਿਸੇ ਦਾਂ ਕਤਲ ਕਰ ਦਿੱਤਾ ਜਾਂਦਾ ਫਿਰ ਆਤਮਾ ਆ ਕੇ ਆਪਣੇ ਕਿਸੇ ਪਰਿਵਾਰ ਵਿੱਚ ਦੱਸ ਦੀ ਮੈਨੂੰ ਇਸ ਬੰਦੇ ਨੇ ਮਾਰ ਦਿੱਤਾ ਘਰ ਵਾਲੇ ਨੇ ਆਪਣੀ ਘਰਵਾਲੀ ਨੂੰ ਮਾਰ ਦਿੱਤਾ ਫਿਰ ਆਤਮਾ ਨੇ ਤਾਂ ਆਪਣੀ ਮਾਂ ਨੂੰ ਦੱਸਿਆ ਫਿਰ ਕਾਤਲ ਨੂੰ ਸਜ਼ਾ ਮਿਲਣੀ ਸੀ

    • @BurvinderSingh-u6l
      @BurvinderSingh-u6l 12 วันที่ผ่านมา +3

      @@gurmukhsingh9717 Guru Granth Sahib tah bhoot pret nu manda ni fer tu guru da Singh ho ke q pakhnd kar reha mera ena loka nu te punjab de baba e aa nu cheling aa menu dekho bhoot moh mangaya inam do

    • @gurmukhsingh9717
      @gurmukhsingh9717 12 วันที่ผ่านมา

      @@BurvinderSingh-u6l ਵੀਰ ਕਿੰਨੇ ਲੋਕਾਂ ਦੀ ਮੌਤ ਹੋ ਗਈ ਫਿਰ ਦੁਬਾਰਾ ਜਨਮ ਲਿਆ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਆਮਤਾ ਹੁੰਦੀਆਂ ਨੇ ਪੁਰਾਣੇ ਸਮੇਂ ਵਿਚ ਸੇਲਡਾ ਹੁੰਦਾ ਸੀ ਡੰਗਰ ਬਣ ਜਾਂਦਾ ਸੀ ਬਾਕੀ ਤਾਂ ਵਹਿਗੁਰੂ ਜੀ ਜਾਣਦਾ

    • @BurvinderSingh-u6l
      @BurvinderSingh-u6l 12 วันที่ผ่านมา

      @@gurmukhsingh9717 Saleda tu dekheya

    • @BurvinderSingh-u6l
      @BurvinderSingh-u6l 12 วันที่ผ่านมา

      @@gurmukhsingh9717 Fer tah murtiya ch vi baghwan hunda haa jaa naa dasi

  • @Nirmala57578
    @Nirmala57578 19 วันที่ผ่านมา +1

    👌

  • @AmandeepSamra-p5h
    @AmandeepSamra-p5h 12 วันที่ผ่านมา +4

    ਤੁਹਾਨੂੰ ਕਿਥੋ ਪਤਾ ਲੱਗਾ

  • @singh-mq7io
    @singh-mq7io 13 วันที่ผ่านมา +3

    ਵਾਹਿਗੁਰੂ ਜੀ 🙏

  • @karamjitagoul9828
    @karamjitagoul9828 18 วันที่ผ่านมา +1

    👍👌👌👌👌

  • @DreamNDA__Motivation
    @DreamNDA__Motivation 10 วันที่ผ่านมา +1

    ਇਹ ਗੱਲਾ,100ਪਰਸੈਟ,ਸੱਚ ਹਨ

  • @GurpreetSingh-eu9lf
    @GurpreetSingh-eu9lf 16 วันที่ผ่านมา

    good

  • @Sandhusaab-y9y
    @Sandhusaab-y9y 17 วันที่ผ่านมา +2

    USA maryan nu v insaf milda ae ethe jeonde kissana nu kato nhi 😢

    • @Jupitor6893
      @Jupitor6893 16 วันที่ผ่านมา

      ਸਾਡੇ ਦੇਸ਼ ਵਿਚ ਤਾਂ ਬੇਗੁਨਾਹਾਂ ਦੇ ਕਤਲ ਅਣਗਿਣਤ ਹਨ ਜਿੰਨਾਂ ਦੀਆਂ ਰੂਹਾਂ ਇਨਸਾਫ ਲਈ ਤੜਪ ਰਹੀਆਂ ਹਨ।

  • @ranagill1721
    @ranagill1721 17 วันที่ผ่านมา +3

    Eaa eaa ea.

    • @prabhsharan1605
      @prabhsharan1605 17 วันที่ผ่านมา +3

      Best comment

    • @prabhsharan1605
      @prabhsharan1605 17 วันที่ผ่านมา

      Kayi lok ess type nal
      Boln lgge
      Bhut irritate krde a ,,fukre
      Bevkof lok ,,
      ,,

    • @jasskhaira2734
      @jasskhaira2734 17 วันที่ผ่านมา

      @@prabhsharan1605😂

  • @JaswinderSingh-jz7ss
    @JaswinderSingh-jz7ss 16 วันที่ผ่านมา

    Sach ok

  • @jaswinderkaur75
    @jaswinderkaur75 17 วันที่ผ่านมา +1

    Nice story

  • @PreetKaur-yr5ph
    @PreetKaur-yr5ph 17 วันที่ผ่านมา +2

    Sanu kava Pata k e Asli kahani a

  • @chankaur7076
    @chankaur7076 13 วันที่ผ่านมา +1

    Satnam waheguru ji

  • @kanikasharma5932
    @kanikasharma5932 18 วันที่ผ่านมา

    😮😮

  • @RandhirSingh-q8d
    @RandhirSingh-q8d 18 วันที่ผ่านมา +1

    Saya nhi Punjabi ch parshanwa bolo Ji 😮gardan nhi Punjabi ch dhaun kehnde aa 😊gla dba ditta,gla ghut ditta 😮

  • @RandhirSingh-q8d
    @RandhirSingh-q8d 18 วันที่ผ่านมา +1

    Muyana nahi Ji Punjabi ch mulaja /ghokh krna bolo Ji 😅😅

  • @jandeepkaur2754
    @jandeepkaur2754 18 วันที่ผ่านมา

    Asi vishwas nahi karde par net te news clippings han is story bare

  • @SamarGill-j4c
    @SamarGill-j4c 17 วันที่ผ่านมา +1

    Chin tapaak dm dm😂

  • @GurmeetSingh-sc8zi
    @GurmeetSingh-sc8zi 8 วันที่ผ่านมา

    ਮਾ ਹੋਦੀ ਮਾ ਉ ਦੁਨੀਆ ਵਾਲੇਉ

  • @sarbjeetkaur2816
    @sarbjeetkaur2816 19 วันที่ผ่านมา

    👍

  • @SatwantMararha
    @SatwantMararha 10 วันที่ผ่านมา

    😂❤❤❤❤❤😂❤❤

  • @birsingh6954
    @birsingh6954 16 วันที่ผ่านมา

    Each hai 100 parsent

  • @harjinderjaura177
    @harjinderjaura177 18 วันที่ผ่านมา

    ❤😢

  • @Maan5525
    @Maan5525 17 วันที่ผ่านมา +1

    Sode kol koi proof 🧾 hai

  • @rajusinghdhaliwal7835
    @rajusinghdhaliwal7835 10 วันที่ผ่านมา

    ਭਾਰਤ ਵਿੱਚ ਹੁੰਦਾ ਤਾਂ ਮੰਨ ਲੈਂਦੇ ਹੋਰ ਦੁਸਰੀ ਕੰਟਰੀ ਵਿੱਚ ਨਹੀਂ ਹੋ ਸਕਦਾ

  • @Jaggadaku1447
    @Jaggadaku1447 18 วันที่ผ่านมา +3

    Impossible

    • @ParveenKumar-gs9bk
      @ParveenKumar-gs9bk 17 วันที่ผ่านมา

      Jaggadaku too v asal vich ek rooh aa.

  • @DalbirSingh-sm2qr
    @DalbirSingh-sm2qr 18 วันที่ผ่านมา

    👌