ਹਟਗੇ ਪਿਛਾਂਹ! ਬਦਲਿਆ ਜਾਵੇਗਾ ਫੈਸਲਾ ਅੰਤ੍ਰਿੰਗ ਕਮੇਟੀ ਦਾ? ਅਕਾਲੀ ਦਲ ਸੌਂਪੇਗਾ ਜਥੇਦਾਰ ਨੂੰ ਕਨੂੰਨੀ ਰਾਏ ਦਾ ਪੁਲੰਦਾ…
ฝัง
- เผยแพร่เมื่อ 20 ธ.ค. 2024
- About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision
ਬਾਦਲ ਅਕਾਲੀ ਦਲ ਨੂੰ ਅਕਾਲ ਤਖ਼ਤ ਤੇ ਤਲਬ ਨਹੀਂ ਸੀ ਕਰਨਾ ਚਾਹੀਦਾ।ਇਸ ਦਲ ਦੇ ਕਿਸੇ ਵੀ ਅਹੁਦੇਦਾਰ ਨੇ ਅਕਾਲ ਤਖ਼ਤ ਸਾਹਿਬ ਦਾ ਕੋਈ ਵੀ ਹੁਕਮ ਨਹੀਂ ਮੰਨਿਆ।ਇਸ ਦਲ ਦੇ ਮੁੱਖ ਅਹੁਦੇਦਾਰਾਂਂ ਨੂੰ ਸਿੱਖ ਧਰਮ ਚੋਂ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ
ਇਸ ਚੀਮਾ ਤੇ ਗਰੇਵਾਲ ਦੀ ਸਲਾਹ ਦੀ ਮਿਹਰਬਾਨੀ ਹੈ।
SSA Ji 🙏🙏
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਪਰ ਚਿੱਕੜ ਸੁੱਟ ਕੇ ਅਤੇ ਕਾਰਵਾਈ ਕਰਕੇ ਅਕਾਲੀ ਦਲ ਬਾਦਲ ਨੇ ਆਪਣੇ ਕਫਨ ਵਿੱਚ ਇੱਕ ਕਿੱਲ ਹੋਰ ਠੋਕ ਦਿੱਤਾ ਹੈ। ਆਪਣੀ ਕਬਰ ਆਪ ਪੁੱਟ ਲਈ ਹੈ, ਹੁਣ ਇੰਨਾ ਦਾ ਬਰਬਾਦ ਹੋਣਾ ਤਹਿ ਹੋ ਗਿਆ ਹੈ। ਅਕਾਲ ਤਖਤ ਸਾਹਿਬ ਦਾ ਸਤਿਕਾਰ ਹੋਣਾ ਚਾਹੀਦਾ ਸੀ। ਜੋ ਵੀ ਅਕਾਲ ਤਖਤ ਸਾਹਿਬ ਜੀ ਨਾਲ ਟੱਕਰ ਲੈਦਾ ਹੈ ਉਸ ਦਾ ਨਾਸ ਹੋਣਾ ਲਾਜਮੀ ਹੈ।
ਅੱਜ ਦੀ ਰਾਤ ਐਸਾ ਪਰਿਵਾਰ ਵਿਛੋੜਾ ਹੋਇਆ ਪਰਿਵਾਰ ਮੁੜ ਕੇ ਇਕੱਠਾ ਨਾ ਹੋਇਆ
*ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏*
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@@shivdevsingh4287ਵਾਹਿਗੁਰੂ ਜੀ 😍🙏
Randhawa ji as far as the concern of Akal Dal regarding the constitutional status of the party after Akal Takht decision is not right .I think if the working of the committee of the Akali Dal appoints seven members for the membership and delegates therefore should not be any problem of legal status. This is just an excuse to not to implement the Akal Takht directives
ਧਾਮੀ ਨੇ ਜਥੇਦਾਰ ਸਹਿਬਾਨ ਲਈ ਤਾਂ ਜਾਂਚ ਕਮੇਟੀ ਬਣਾ ਦਿਤੀ ਪਰ ਜਿਹੜੇ ਵਚਨ ਉਸਨੇ ਬੀਬੀ ਜਗੀਰ ਕੌਰ ਲਈ ਵਰਤ ਉਸ ਦਾ ਕੀ
ਸੁਖਾ ਬੇ-ਦਿਲ ਪੰਥ ਲਈ ਕਲੰਕ ਹੈ
Nhi o vira a sare sukhe nu doban te lge hoe ne sukhe nu koi samaj nhi aa rhi ke ho ki reha jilan vicho nikal nhi reha
ਬਾਦਲ ਦਾ ਬੇੜਾ ਗਰਕ ਹੋ ਗਿਆ ਹੁਣ ਪਰਿਵਾਰ ਖਤਮ ਹੋਵੇ ਗਾ
ਕੁਝ ਵੀ ਹੈ ਬਾਦਲਕਿਆਂ ਨੇ ਆਪਣੀ ਗੱਲ ਵਡੀ ਰਖੀ ਅਕਾਲ ਤਖ਼ਤ ਸਾਹਿਬ ਨੂੰ ਟਿੱਚ ਜਾਣਿਆ ਜੋ ਕਿ ਸਿੱਖ ਇਤਿਹਾਸ ਵਿੱਚ ਦਰਜ ਹੋਵੇਗਾ।
ਜਿੱਡੀ ਛੇਤੀ ਜਥੇਦਾਰ ਲੜ ਲਾਇਆ ਜਾਂਦਾ ਨਾ ਏਡੀ ਛੇਤੀ ਤਾਂ ਚੌਕੀਦਾਰ ਵੀ ਨਹੀਂ ਹਟਾਇਆ ਜਾਂਦਾ ਕਿ ਉਹ ਵੀ ਕਾਨੂੰਨੀ ਤੌਰ ਤੇ ਕੋਈ ਵੱਡੇ ਇਲਜ਼ਾਮ ਕਰਕੇ ਹੀ ਢਾਇਆ ਜਾਦਾ ਹੈ
ਧਾਮੀ ਅਸਤੀਫਾ ਦੈਵੌ
ਮੇਰੀ ਬੇਨਤੀ ਹੈ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੁ ਹੱਥ ਜੋੜ ਬੇਨਤੀ ਹੈ ਇਮਾਨ ਦਾਰੀ ਇਨਸਾਨੀਅਤ ਨਾਲ ਸੱਚ ਦਾ ਸਾਥ ਦੇਣਾ ਤੇ ਫੇਸਲਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
ਚਾਹੁੰਦਾ ਹੈ ਪੰਜਾਬ ਬਾਦਲਾਂ ਤੋਂ ਮੁਕਤੀ ਦਾ ਹਿਸਾਬ
ਰੰਧਾਵਾ ਜੀ ਅਕਾਲੀਆ ਨੇ ਸੋ ਗੰਡਾ ਸੋ ਛਿਤਰ ਵਾਲੀ ਕਹਾਵਤ ਸੱਚ ਕਰ ਲਈ ਹੈ ਇਹਨਾਂ ਦਾ ਰੱਬ ਰੁੱਸਿਆ ਹੈ ਇਹਨਾਂ ਨੂੰ ਬਚ ਕੇ ਰਹਿਣਾ ਚਾਹੀਦਾ ਹੈ
If Sukhbir Badal does not resign at this stage ,Raghbir Singh has to resign to save the integrity of Akal Takht
If sukhbir not resign Akal takhat shake him.
ਸੱਚ ਨੂੰ ਤਮੀਜ਼ ਹੀ ਨਹੀਂ ਗੱਲ ਕਰਨ ਦੀ
*ਤੇ ਝੂਠ ਨੂੰ ਦੇਖੋ ਕਿੰਨਾ ਮਿੱਠਾ ਬੋਲਦਾ ਹੈ*
ਬਾਦਲਾ ਨੂੰ ਚਾਹੀਦਾ ਹੈ ਕੇ ਉਹ ਅਕਾਲੀ ਦਲ ਦੀ ਜਗਾ ਆਪਣਾ ਨਾ ਬਦਲਕੇ ਕਾਂਗਰਸ ਬਾਦਲ ਰਖ ਲਵੇ ਕੌਮ ਆਪੇ ਪੰਥਕ ਧਿਰ ਖੜੀ ਕਰ ਲਵੇਗਾ
ਅਕਾਲ ਤਖਤ ਸਾਹਿਬ ਦੇ ਹੁਕਮ ਦੇਣ ਤੋਂ ਪਹਿਲਾਂ ਹੀ ਸੁਖਬੀਰ ਅਸਤੀਫਾ ਦੇ ਚੁੱਕਿਆ ਜੇ ਵਰਕਿੰਗ ਕਮੇਟੀ ਉਸ ਨੂੰ ਮੰਨਜੂਰ ਕਰਦੀ ਇਸ ਚ ਚੋਣ ਕਮਿਸ਼ਨ ਨੂੰ ਕੋਈ ਇਤਰਾਜ ਨਹੀਂ ਕਰਦਾ ਇਹ ਸੁਖਬੀਰ ਜੂੰਡਲੀ ਦੀ ਬਹਾਨੇਬਾਜੀ ਆ
ਏਹ ਆਪਣਾ ਹੀ ਥੁੱਕਿਆ ਚੱਟਦੇ ਐ, ਕਿ ਦੂਜੇ ਦਾ ਥੁੱਕਿਆ ਵੀ ਚੱਟ ਜਾਂਦੇ ਐ ?
ਸੁਖਬੀਰ ਇੰਸਾ ਨੇ ਜਫੇਮਾਰਾ ਦੀ ਹਾਲਤ ਸਸਤੀ ਫੁੱਟਬਾਲ ਨਾਲੋਂ ਭੈੜੀ ਕਰ ਦਿੱਤੀ ਹੈ ||
❤❤ ਸਰਦਾਰ ਜਗਜੀਤ ਸਿੰਘ ਖਾਲਸਾ ਜੀ ਡੱਲੇਵਾਲ ਜ਼ਿੰਦਾਬਾਦ ❤❤
ਕੋਈ ਵੀ ਇਹਨਾਂ ਮਸੰਦਾਂ ਨੂੰ ਸਲਾਹ ਨਹੀਂ ਦੇ ਰਿਹਾ।ਅਸਲ ਵਿੱਚ ਪਿਛਲੇ 30 ਸਾਲਾਂ ਵਿੱਚ Rss ਦੀ ਸੇਵਾ ਵਿੱਚ ਰਚੇ ਜਾ ਰਹੇ ਸ਼ੜਯੰਤਰ ਲਈ ਖਰੀਦੇ ਗਏ ਪ੍ਰਧਾਨਗੀ ਪੱਕੇ ਕਰਨ ਲਈ ਜਥੇਦਾਰੀਆ ਨੂੰ ਵੱਡੀਆਂ ਗਈਆਂ ਮੁਫ਼ਤ ਦੀਆਂ ਜ਼ਮੀਨਾਂ ਅਤੇ ਵੱਡੀਆਂ ਆਉਧੇਦਾਰੀਆ। ਨੰਗੀਆਂ ਹੋਣ ਦਾ ਖ਼ਤਰਾ ਹੈ।ਇਸ ਲਈ ਬਚਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ
ਹਰ ਰਿਸ਼ਤਾ ਗੁਲਾਬ ਵਰਗਾ ਹੁੰਦਾ ਹੈ
*ਕਦੀ ਮਹਿਕਦਾ ਤੇ ਕਦੀ ਚੁੱਭਦਾ ਹੈ*
ਰੰਧਾਵਾ ਸਾਹਿਬ ਜੀ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਗਏ ਸਨ ਜਿਨ੍ਹਾਂ ਚਿਰ ਜਿਸ ਤਰ੍ਹਾਂ ਅਕਾਲੀ ਪ੍ਰਧਾਨ ਦੀ ਛਵੀ ਖਿਲਰ ਨਹੀਂ ਜਾਂਦੀ ਉਨ੍ਹਾਂ ਚਿਰ ਇਨ੍ਹਾਂ ਦੇ ਸਾਰੇ ਹਰਬੇ ਉਲਟ ਹੀ ਪੈਣਗੇ ਜੇਕਰ ਗੁਰੂ ਵਿੱਚ ਸ਼ਕਤੀ ਹੈ ਤਾਂ ਅਮਲ ਵਿੱਚ ਆਉਣੀ ਹੀ ਹੈ ਧੰਨਵਾਦ
ਸਤਿਕਾਰ ਯੋਗ ਸਿੰਘ ਸਾਹਿਬਾਨ ਦੇ ਆਤਮ ਸਨਮਾਨ ਤੇ ਬੁਲੰਦ ਹਸਤੀ ਨੂੰ ਸਲਾਮ!!
Assin Singh sab Harprit sab da pura satkar karde Han.
ਮੇਰੀ ਬੇਨਤੀ ਹੈ ਜਥੇਦਾਰ ਸਾਹਿਬ ਜੀ ਜਿਨ੍ਹਾਂ ਕੁਛ ਵੀ ਕਰ ਕਰਵਾ ਰਹੇ ਹਨ ਇਹ ਸਾਰਾ ਕੁੱਝ ਕੁਦਰਤ ਪਰਮਾਤਮਾ ਵਹਿਗੁਰੂ ਆਪ ਕਰਵਾ ਰਹੇ ਹਨ ਰੱਬ ਡਾਂਗ ਨਹੀਂ ਮੱਤ ਮਾਰਦਾ ਹੈ ਜਥੇਦਾਰ ਸਾਹਿਬ ਜੀ ਤੁਸੀਂ ਜਾਨਦੇ ਹੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ
ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਅਕਾਲੀਆਂ ਦੇ ਆਪਣੇ ਹੀ ਮਸਲੇ ਹੱਲ ਨਹੀਂ ਹੋ ਸਕੇ ਬਹੁਤ ਜ਼ਿਆਦਾ ਅਫਸੋਸ ਹੈ ਇਹ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ kirdarkushi ਕਰਨ ਵਿਚ ਲੱਗੇ ਹੋਏ ਹਨ
ਕੁਝ ਜ਼ਖਮ ਐਸੇ ਹੁੰਦੇ ਹਨ ਜਿਹੜੇ
*ਮਾਫੀ ਦੀ ਇਜ਼ਾਜ਼ਤ ਨਹੀਂ ਦਿੰਦੇ ...*
ਭੰਧੇਰ ਸਾਹਿਬ ਕਿਵੇ ਕਹਿਣ, ਉਨਾ ਦੀ ਲੀਡਰੀ ਹੋਰ ਚਮਕੇਗਾ ,ਡੱਲੇਵਾਲ ਦੀ ਮੌਤ ਨਾਲ।ਪਰ ਇਹ ਵੀ ਭੰਧੇਰ ਸਾਹਿਬ ਦਾ ਭੁਲੇਖਾ ਆ।ਬੈਕ ਫਾਇਰ ਵੀ ਹੋ ਸਕਦਾ।
ਮਨਮਰਜ਼ੀ ਨਾਲ ਪਾਵਰ ਹੰਡਾਉਣ ਵਾਲਾ,ਪਾਵਰ ਖੁੱਸ ਜਾਣ ਤੋਂ ਬਾਅਦ ਵੀ ਇਹੋ ਹੀ ਸਮਝ ਰਿਹਾ ਹੁੰਦਾ, ਕਿ ਸ਼ਾਇਦ ਮੈਂ ਹਾਲੇ ਵੀ ਪਾਵਰ ਵਿੱਚ ਹੀ ਹਾਂ,ਉਸ ਨੂੰ ਇਸ ਦਾ ਖ਼ਿਆਲ ਹੀ ਨਹੀਂ ਰਹਿੰਦਾ ਕਿ,ਮੈ ਹੁਣ ਪਾਵਰਹੀਨ ਹੋ ਚੁੱਕਾ ਹਾਂ। ਕਿਉਂ ਕਿ ਉਸ ਦੀ ਇਹ ਆਦਤ ਬਣ ਚੁੱਕੀ ਹੁੰਦੀ ਹੈ।
Us noo taa appne pio daa cheta nhi rehda. Oh keh dinda ke jithe badal (parkaash)de sahure aa ose ghar vich mere naanake ne . Parkaash baadal mere pitta samaan hai
is vichaare noo ih nhi pataa ke (parkash ) badal de sahure te mere nanake iko ghar vich kiven bann gai
ਰੰਧਾਵਾ ਸਾਹਿਬ ਜੀ ਸੈਂਟਰ ਗੌਰਮਿੰਟ ਦੀਆਂ ਹਦਾਇਤਾਂ ਅਨੁਸਾਰ ਹੀ ਸੁਪਰੀਮ ਕੋਰਟ ਕੰਮ ਕਰ ਰਹੀ ਹੈ ਕਿਸੇ ਨਾ ਕਿਸੇ ਤਰ੍ਹਾਂ ਮਰਨ ਵਰਤ ਤੋੜ ਦਿੱਤਾ ਜਾਵੇ ਅਤੇ ਅਮਿਤ ਸ਼ਾਹ ਸੁਖ ਦਾ ਸਾਹ ਲੈਣ ਧੰਨਵਾਦ
Bhaskar ji namaskar
🙏🙏🙏🌹🌹🌹
ਰੰਦਾਵਾ ਵੀਰ ਏ ਹੁਣ ਫਸਗੇ ਨੇ ਇਨਾ ਨੂੰ ਸਮਜ ਨਹੀ ਆ ਰਿਹਾ ਕਰੀਏ ਕੀ ਜੇੜੇ ਇਨਾ ਦੇ ਚਮਚੇ ਨੇ ਓ ਸਲਾਅ ਹੀ ਐਸੀ ਦਿਦੇ ਨੇ ਜੇੜੀ ਪੁਠੀ ਪੈਦੀ ਹੋਵੇ ਓਨਾ ਨੂੰ ਐ ਲਗਦੇ ਬੲਈ ਸੁਖਵੀਰ ਨੂੰ ਖੁਸ ਰੱਖੀਏ ਕੋਈ ਚੈਰਮੈਨੀ ਮਿਲ ਜਾਓ ਓਨਾ ਐ ਨੀ ਪਤਾ ਸਾਡੇ ਨਾਲ ਹੋਣਾ ਕੀ ਹੈ ਇੱਕ ਵਾਰੀ ਵੋਟਾ ਤਾ ਪੈ ਲੈਣਦੇ ਸੋਨੂੰ ਪੰਜਾਬ ਸੱਡਣਾ ਪੁਓ
ਏਨਾ ਦੀ ਰੱਬ ਨੇ ਮੱਤ ਮਾਰ ਦਿੱਤੀ ਹੈ
ਕਿਉਂ ਚੱਕਰ ਚ ਪਾਇਆ ਹੈ ਕਮੇਟੀ ਵੀ ਰਹਿ ਜਾਵੇਗੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਦੇ ਰੁਲ ਅਨੁਸਾਰ ਸਭ ਕੁੱਝ ਠੀਕ ਹੈ। ਕਮੇਟੀ ਆਪਣੇ ਫੇਸਲੇ ਦਾ ਖਰੜਾ ਕਮੇਟੀ ਦੇ ਪ੍ਰਧਾਨ ਨੂੰ ਸੌਂਪੇਗੀ ਪ੍ਰਧਾਨ ਜੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜੀ ਨੂੰ ਸੌਂਪ ਦੇਣਗੇ ਫਿਰ ਫੈਸਲਾ ਅਕਾਲ ਤਖ਼ਤ ਸਾਹਿਬ ਜੀ ਦੇ ਹੱਥ ਹੋਵੇਗਾ 15:23 ਸੋ ਸਿਸਟਮ ਹੈ ਓਹ ਵੀ ਅਪਣਾਇਆ ਜਾਵੇਗਾ
ਜਬਰਦਸਤੀ ਕਰਦੇ ਸਮੇ ਖਿਚਾਧੂਈ ਚ ਡੱਲੇਵਾਲ, ਸਾਹਿਬ ਦਾ ਨੁਕਸਾਨ ਵੀ ਹੋ ਸਕਦਾ।ਰਜ਼ਾਮੰਦੀ ਨਾਲ ਐਕਸ਼ਨ ਲੈਣਾ ਠੀਕ ਰਹੇਗਾ।
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤
ਹੁਣ ਆਲਿਆਂ ਨੂੰ ਵੀ ਮੌਕਾ ਮਿਲਿਆ ਕਰੱਪਸ਼ਨ ਕਰਨ ਲਈ, ਬਿਊਰੋਕ੍ਰੇਸੀ ਦੀ ਮਿਲੀ ਭੁਗਤ ਨਾਲ।
Good news and views thanks Randhawa saab Bhaskar saab and Ip saab ❤🙏🏻🙏🏻🙏🏻
S S A 🙏🙏🙏 Randhawa Sahib ji Bhaskar Sahib ji and S.Inderpreet Singh ji
,, ਰੰਧਾਵਾ ਸਾਹਿਬ ਜੇਕਰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਆਪਣੇ ਪਹਿਲੇ ਫੈਸਲੇ ਨੂੰ ਬਦਲਦੀ ਹੈ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਜੀਆਂ ਦੀ 15 ਦਿਨਾਂ ਲਈ ਕੰਮ ਕਾਰ ਤੇ ਪਾਬੰਦੀ ਵੀ ਆਪਣੇ ਆਪ ਖਤਮ ਹੋ ਜਾਵੇਗੀ।
A very strong perception has been building against Badals and his coterie in the minds of the Punjabis particularly the Sikhs throughout the world and Badals will have to face their wrath in the coming days
You are right
Randhawa ji, now next turn is of jatthedar akal takhat.Akali dal will expel or force him to resign.
Akali dal is being died day by day
S S A 🙏🙏🙏🙏🙏🙏🙏🙏🙏 to all members present in program
All panth behind brave honest jathedar Harpreet singh ji traitors and masands try to defame brave jathedar
ਰੰਧਾਵਾ ਜੀ,,,ਪੰਜਾਬ ਨੂੰ ਕੌਣ ਬਚਾਵੇਗਾ,ਜਦੋਂ ਕਿ ਪੰਜਾਬ ਨੂੰ ਡੋਬਣ ਲਈ ਅਸੀ ਖ਼ੁਦ ਜੁੰਮੇਵਾਰ ਹਾਂ ਕਾਰਨ ਕੋਈ ਵੀ ਹੋਣ?
ਰੰਧਾਵਾ ਸਾਹਿਬ ਦੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸੀ ਅਕਾਲ ਜੀ
Randhawa ji thanks for giving us minutes to minutes report ❤🇺🇸
Jatt koi Harmandar sab jan takhat sab de malk nahin. 100, jatt famlies land lords jan virse wale sikh kom de malik ban rahe ne.ena di ajj koi ejat nahin.Amm jatt guru sab da puura satkar karda hai.smaj vich mail milap rakhda hai.ena 100families da pb vick koi credential nahin.wahe gur sade te mehar kare.
Very right jagtar Harpeet singh is great
ਐਸਜੀਪੀਸੀ ਨੇ ਐਮਰਜੰਸੀ ਮੀਟਿੰਗ ਸੱਦ ਲਈ ਹੈ ਜੀ 23 ਦਸੰਬਰ ਨੂੰ
ਮੈਂ ਪਹਿਲਾਂ ਹੀ ਕਿਹਾ ਸੀ ਕਿ ਜਿਸ ਰਾਹ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਸੰਬੰਧਾਂ ਦੇ ਭਾਜਪਾ ਦੇ ਉਭਰ ਰਿਹਾ ਹੈ ਜਦੋਂ ਦਾ ਅਕਾਲੀ ਦਲ ਨੇ ਭਾਜਪਾ ਤੋਂ ਅਲੱਗ ਹੋਇਆ ਹੈ ਉਸੇ ਦਿਨ ਤੋਂ ਅਕਾਲੀ ਦਲ ਦੇ ਖਿਲਾਫ ਮਾਹੌਲ ਬਣਾਇਆ ਗਿਆ ਨਤੀਜਾ ਨਿਕਲੇ l
ਅਕਾਲ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਸਰਵਉੱਚ ਸਾਬਿਤ ਕਿਹਾ ਜਾਂਦਾ ਹੈ ਜਦੋਂਕਿ ਪੰਥ ਸਿਰਮੌਰ ਜਿਸਦੀ ਪ੍ਰਤੀਨਿਧ SGPC
Troll
Tarool tolla ?
Jathedar Raghbir Singh should call Working committee of One family party to Akal Takhat and should take strict actions for not obeying Akal Takhat order.
S.a.d jindabad.
🙏🙏👍
ਸਤਿ ਸ੍ਰੀ ਆਕਾਲ ਜੀ।
Randhawa ji 700 farmers already lost their life, Mr Dalewal only punjabi kisan, Mr Bhagwant and modi govt not worry about punjab and punjabi
Sardar Sukhbir Singh Badal de salahkar hi Ashok khatm karna chhod dena
Brave and right stand by Jathedar. Badal dal is committing blunder day by day out of their ego and they should remember it is a different story as per their previous practice.
🙏🙏
After quashing of FIR against two ministers, Relief should also be given to 3rd Minister.
This is country of clever politicians and incompetent officers.
Now FIR should be registered against officer's who falsely implicated Honost Mantries.
But whatever the system -courts VB, ED says, Public knows what is truth.
27 is not far off.
Sukhei nu consent dein walei sukhei dei ghar ch hee hann
🙏🙏🙏🙏🙏🙏🙏🙏
DONT WASTE OUR TIME ABDALI DAL KHATM HOGYA
Sadar .leher.vale.b.j.p.di.b,team
singh shaib why not clear CANCER CELL from the system in sgpc and akalidal. why they afraid.if delay then cannot recover .
Dr ,s said health is good after 25 days should send for Fast.
Akali Dal's, (Badal, Mann, longowal, 1920Raviinder,etc etc) are religion and for democracy winge, às many parties ìn punjab and India.
Rajab baskar inderpreet Singh Randhawa by sat shri akal
Satkar yog singh sahib nu regain kar Dena chahida se.
Upto june 2021.
Aakali dal tan vakhra bana chahida.Is phaisle koi phaida nahi hona
Packag should be taken by government far paying employee pay arrears w e.f 01.01.2016.
Randhawa saab ji jathedar sahib ji AkalThakat sahib de Ahude tu Rejaiñ kar dena chahida hai
Badal and valtoha nu Sikhism
Cho bahar kro
Eh badmaa...s han
Rab jado marda bande di mat marda ee ee hal sukhbir and company da ee
Randhawa ji Pu jab de bahut masle ne kal High Court ne MC electiin bare bahut kuj kiha par tusi 4 month tu Akali Dal nu bhadan vich la rihe ho ki Pu jab de hor masle nahi pl see your viewers afyer Hamir Singh left
Sir
It is very simple. AKAAL TAKHAT wants to structure AKALI Party for PANTHAK approach. And Badal Akali dal may continue as Punjab party. SO there os no change required any where. Badal lead group should act as directed by the AKAAK THAKAT asBazgi group has leready acted as directed
These are traitors and masands who control now SGPC and akal takhat like valtoha majidhia and sukha and company
J nishana shi lag Janda ta as Kali dal de sare sankat dur ho Jane san
Sarkar sattha cho challu gi bhagwant mann par chall kitho rahi hai kise nu pta nahi kitho challdia kejriwal ballo ja.amat sah ballo
Bhai sab sab nu ptaa hai eh Sukha badal krva riha hai
Akali dal nu still galt fehmi hei kei asi paisei naal election jitt lavangei jiwei Bathinda seat jitee gayee hei
Virse valtohe nu bhejna vót mangan fir dekhena machina de batan keve napde punjab de lok nall hi Sukhbir Badal ve Aa jave ta najare hi Aa jave ga
Valtoha jhooth bolda hai te Akali dal nu khatam karan di jumewari ikale ne lai hoi BJP de jholi chuk banke
Inder eh case 19 yr old setteled fr G HARPREET SGH J T DAM.SAHIB DA JATHEDAR AT SAHIB DA ACTING JATHEDAR KI SGPC AD ANNA BHOALA GUNGA YA COMMA VH YA MARREA MUKERA C SUKHA DA KAROAN JEEJA BHEAN NL VIVAD DHAMNA NEECH GHALLA KADAN DOSHI OTHA COMMI.KU NHI KI EH MAA DA PATUO NHI KISA HOAR RASTA JANMMA C ?
Satseri.akal.randawa..inder.jit.bhasker.sahib.ji.randawa.sahib.phuo.te.han.ki.randwa.jI.de.thikhun.
🌷💟🌷🙏🌷🌷
🙏🙏🙏