Basically they are and have always been highly influenced with Hindi as an posh language..but to contrary when they go overseas the same Posh Hindi speakers start Speaking broken English .. lol..Regional languages nu idda de bande comedy de Zariye katal karr rahe ya..look at how they look at Haryanvi language as Anpad loga'n di language...these Actors are all selfish..never trust them..sorry I don't Punjabi language app to write in Gurmukhi in my phone.
Old memories refreshed.. SHANKATA WAS THE EVER BEST COMEDY PROGRAMME ..SOMETIMES THERE WAS A SATURE ON POLITICS.. THE VOICE ,STYLE & DIALOGUE DILIVERY OF BHALA JI , BALMUKAND SHARMA JI & NEELU JI WAS SUPERB..TODAY AFTER MANY YEARS GOT THE CHANCE TO LISTEN TO THE CONVERSATION IN THE LIGHT VEINS OF THE SAME " TRINITY CHARACTER " GOD BLESS THEM ALL..
ਅਜ ਪੰਜਾਂ ਚ ਹਸਦਾ ਰਬ ਦਿਖਿਆ ।ਬਹੁਤ ਵਧੀਆ ਹਸਦੇ ਖੇਡਦੇ ਰਹੋ ਸਾਰੇ ਹੀ ਵਧੀਆ ਓ ਹਸਦੇ ਮੈਨੂੰ ਬਹੁਤ ਵਧਾ ਲਗਦੇ ਨੇ ਹਸਦਿਆਂ ਦੇ ਘਰ ਵਸਦੇ ।ਸੰਗਰੂਰ
Tr
Bilkul👍
ਭੱਲਾ ਜੀ ਇਸ ਨੂੰ ਚਿੱਟੀ ਦਾੜੀ ਨਾ ਕਹੋ ਇਹ ਤਾ ਹੀਰੇ ਵਾਲ ਹਨ ਉਮਰ ਦੇ ਹਿਸਾਬ ਨਾਲ ਬਹੁਤ ਹੀ ਸੋਹਣੀ ਲੱਗਦੀ ਹੈ
ਜਸਵਿੰਦਰ ਭੱਲਾ ਜੀ ਤੇ ਬੀਬਾ ਨੀਲੂ ਜੀ ਐਂਡ ਬਾਲਾ ਜੀ ਨੂੰ ਦੇਖਦੇ ਦੇਖਦੇ ਅਸੀਂ ਬੁੱਢੇ ਹੋ ਗਏ ਸੁਪਰ ਪਾਲਟੀ ਬਹੁਤ ਸੋਹਣਾ ਲੱਗੇ ਆ ਜੀ ਗੁੱਡ🙏🙏🙏🙏
ਟਹਿਣਾ ਵੀਰ ਹਰਮਨ ਥਿੰਦ ਜਸਵਿੰਦਰ ਭਲਾ ਵੀਰ ਸ਼ਰਮਾਂ ਵੀਰ ਜੀ ਨੀਲੋ ਬੀਬਾ ਸਭ ਨੂੰ ਸਤਿ ਸ਼ਿਰੀ ਅਕਾਲ ਜੀ ਅਜ ਪਰੋਗਰਾਮ ਨਹਿਲੇ ਤੇ ਦਹਿਲਾ ਹੋ ਗਿਆ ਅਜ ਬਹੁਤ ਵਧੀਆ ਲਗਿਆ ।ਹਰ ਪਰੋਗਰਾਮ ਬਹੁਤ ਵਧੀਆ ਸਚ ਹੁੰਦੀਆਂ ਨੇ ।ਸੰਗਰੂਰ
ਤੁਹਾਡਾ ਨੀ ਕਸੂਰ ਤੁਹਾਡਾ ਜਿਲਾ ਸੰਗਰੂਰ Just Chill
Hnji sahi gl wa
@@veerbhalmajra967 sukhjinder.singh.badhnikkalan..moga
Aaaaaaaaaaaaàaaaaaaaaaàaàaaaaaaaaàaaaaaaaaaaaaaaaaaaaaaaaaaaaaaaaaaaaaaaaaaàaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàaaaaaaaaaaaaaaaaàaaàaaaaaaaaaaaaaaaaaaaaaaaaaaaaaaaaaaaaààaaàaààààaaàaààààaàaaààaaaàààààààaàààaaààààaààà
Very nice
ਨੀਲੂ ਜੀ ਦੇ ਅਸੀਂ ਤਾ ਉਦੋ ਦੇ ਫੈਨ ਆ ਜਦੋ ਹੰਸ ਰਾਜ ਹੰਸ ਦੇ ਗੀਤ ਵਿਚ ਵਣਜਾਰਣ ਬਣ ਕੇ ਨੱਚੀ
ਭੱਲਾ ਸਾਹਿਬ ਤੇ ਸ਼ਰਮਾਂ ਜੀ ਦੇ ਅਸੀ ਉਦੋ ਦੇ ਫੈਨ ਆ ਜਦੋ ਮਾਸੀ ਨੂੰ ਤਰਸਣ ਗੇ ਛਣਕਾਟੇ ਵਿਚ ਸਕਿੱਟ ਪੇਸ਼ ਕੀਤੀ
ਬਹੁਤ ਸੋਹਣੀ ਮੁਲਾਕਾਤ ਇੰਨਾ ਤਿੰਨ ਕਲਾਕਾਰਾ ਦੀ
ਵਾਹਿਗੂਰੂ ਚੜਦੀਕਲਾ ਵਿੱਚ ਰੱਖਣ
ਤਰਕੀਆ ਬਖਸ਼ਣ 🙏🙏
ਪੰਜਾਬੀ ਫਿਲਮਾਂ ਦੀ ਸ਼ਾਨ ਨੇ ਜਸਵਿੰਦਰ ਭੱਲਾ ਜੀ ਸਾਰੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ
ਨਹਿਰੂ ਦੇ ਕੱਪੜੇ ਇੰਗਲੈਂਡ ਤੋਂ ਧੋ ਕੇ ਆਉਂਦੇ ਸੀ, ਭੱਲਾ ਘੱਟ ਐ ਕਿਸੇ ਨਾਲੋਂ ਜਿਹਦੀ ਡਾਈ ਸਵਿਟਜ਼ਰਲੈੰਡ ਤੋਂ ਆਉਂਦੀ ਐਂ। Bhalla the Great.
@@nskandhalvi5305 jj
@@prabhjitsinghbal Great Observation👌👌👌
@@prabhjitsinghbal ਆ
@@prabhjitsinghbal o tenki te chad k marn walea mastra school ch bond mra sianap nu
ਮੈ ਅੱਜ ਪਹਿਲੀ ਵਾਰ ਕਮੈਟ ਕਰ ਰਹੀ ਆ ਜੀ ਕਿਉਂਕਿ ਛਣਕਾਟਾ ਮੈਨੂੰ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਲਗੱਦੈ ਛਣਕਾਟਾ ਸੁਣਦੇ ਹੀ ਵੱਡੇ ਹੋਏ ਆ ਹੁਣ ਯੁਟਿਉਬ ਕਰ ਕੇ ਸਾਰੇ ਛਣਕਾਟੇ ਦੁਬਾਰਾ ਦੁਬਾਰਾ ਦੇਖਦੇ ਹਾਂ ਮੇਰੇ ਬੱਚਿਆਂ ਨੂੰ ਵੀ ਹੁਣ ਛਣਕਾਟਾ ਬਹੁਤ ਪਸੰਦ ਹੈ ਕਿਉਂਕਿ ਮੈਂ ਦੇਖਣ ਲਾ ਤੇ
ਭਲਾਂ ਸਾਹਬ ਸ਼ਰਮਾ ਸਾਹਬ ਨੀਲੂ ਜੀ ਤੁਹਾਨੂੰ ਤਿੰਨਾਂ ਨੂੰ ਇੱਕਠੇ ਦੇਖ ਕੇ ਮਨ ਬਹੁਤ ਖੁਸ਼ ਹੋਆ ਟਹਿਣਾ ਸਾਹਬ ਤੁਹਾਡਾ ਵੀ ਧੰਨਵਾਦ
ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ।ਭਲਾ ਜੀ ਰੋੰਦਿਆਂ ਘਰਾਂ ਚ ਖੂਸ਼ੀ ਬਹਾਲ ਕਰਨ ਵਾਲੇ। ਖਸ਼ ਰਹੋ ਬਹਾਲ ਰਹੋ। ਆਬਾਦ ਰਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 😆😆😊😊😂🇮🇳
ਭੱਲਾ ਜੀ ਨੀਲੂ ਜੀ ਤੇ ਸ਼ਰਮਾ ਜੀ ਬਹੁਤ ਵਧੀਆ ਤੇ ਇੱਕ ਬੇਨਤੀ ਹੈ ਛਣਕਾਟਾ ਦਵਾਰਾ ਤੋਂ ਕਰੋ
ਹੱਦੋਂ ਵੱਧ ਖੁਸ਼ ਹੋ ਗਿਆ ਹੈ ਮਨ। ਤਿੰਨਾਂ ਨੂੰ ਇਕਠਿਆਂ ਦੇਖ ਕੇ। Thanks ji 🙏🙏ਸਵਰਨ ਸਿੰਘ ਟਹਿਣਾ ਜੀ। 🙏🙏🙏GOD BLESS YOU
ਦੋਨੋਂ ਕਿਸ਼ਤਾ ਦੇ ਪ੍ਰੋਗਰਾਮ ਬਹੁਤ ਵਧੀਆ ਲੱਗੇ ਜੀ
ਧੰਨਵਾਦ ਪ੍ਰਾਇਮ ਏਸ਼ੀਆ ਟੀਵੀ ਦਾ
ਜਸਵਿੰਦਰ ਭੱਲਾ ਬਹੁਤ ਘੈਂਟ ਕਮੇਡੀਅਨ ਆ ਮਾਂ ਦਾ ਪੁੱਤ ਫਿਲਮ ਚ ਝੂਟੇ ਦੇ ਦਿੰਦਾ
Three star.❤❤❤❤Bhalla.saab.,🎉Neelu ji.,shrmaaa ji....jug jug jio ਇਸੇ ਤਰਾਂ ਹਾਸੇ ਵਿਖੇਰਦੇ ਰਹੋ,,,ਸਤਿਗੁਰ ਤੁਹਾਨੂੰ ਚੜਦੀ ਕਲਾ ਚ ਰੱਖੇ❤❤👏👏👏👏👏...ਪੱਤਰਕਾਰ ਬੱਗਾ ਸੇਲਕੀਆਣਾ,,ਬੰਗੜ ਸਾਬ.ਯੂ ਕੇ
ਦੋਨੋ ਕਿਸਤਾ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਧੰਨਵਾਦ ਸਾਰੀ ਪ੍ਰਾਈਮ ਏਸ਼ੀਆ ਟੀਮ ਦਾ 🙏🙏
👍🏿👍🏿🙏🏻🙏🏻🙏🏻
singh ioooo
Q1P⁰l
Modi saheb please request Canadian Govt to give Visa to Indians
Hello bro
@@Jaspalsingh-xz1is 9
I like ਛਣਕਾਟਾ 1986 very much... ਮੇਰਾ ਜਨਮ ਵੀ 1986 ਦਾ
ਚਤਰੇ ਦੀਆਂ ਚਤੁਰਾਈਆ,,ਪਸੰਦ ਸਭ ਦੇ ਆਈਆਂ ਐਵੇਂ ਨੀ ਲੋਕੀ ਕਹਿੰਦੇ ਚਾਚਾ ਚਤਰਾ,,,,,
ਤਿੱਕੜੀ ਜ਼ਿੰਦਾਬਾਦ ।
ਛਣਕਾਟਾ ਨੂੰ ਇੱਕ ਫਿਲਮ ਬਣਾ ਕੇ ਲਿਆਇਆ ਜਾਵੇ। ਤਿੰਨਾਂ ਦੀ ਤਿੱਕੜੀ ਬਾਕਮਾਲ ਹੈ 👌🏻
ਦੇੋਵੇਂ ਕਿਸ਼ਤਾਂ ਛਣਕਾਟੇ ਤੋਂ ਘੱਟ ਨਹੀਂ ਸਨ 👌 👍🏻
ਤਿਰਵੈਣੀ ਦੀਆਂ ਖੁਸ਼ੀਆਂ ਦੇ ਭੰਡਾਰੇ ਭਰਭੂਰ ਰਹਿਣ।🙏
ਭੱਲਾ ਸਾਬ ਬਾਲਾ ਸ਼ਾਬ ਦੁਬਾਰੇ ਕਰੋ ਜੀ ਛਣਕਾਟਾ ਸ਼ੁਰੂ ਬਹੁਤ ਮਿੱਸ ਕਰ ਰਹੇ ਆ
ਭੱਲੇ ਬਾਈ ਰਹਿਗੇ ਸੀ ਕੱਲੇ ਹੁਣ ਲੀਲੂ ਨੂੰ ਯਾਦ ਕਰਾਉ ਥੋੜੇ ਪਹਿਲਾਂ ਵਾਲੇ ਪਟਾਕੇ ਚਲਾਉ ਬਾਲ ਮੁਕੰਦ ਨੂੰ ਵੀ ਨਾਲ ਚਲਾਉ
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ ਜੀ ਟਹਿਣਾ ਸਹਿਬ ਜੀ ਤਿੰਨੋ ਹਾਸਰਸ ਕਲਾਕਾਰ ਇਕੱਠੇ ਹੋਏ ਮਨ ਬਹੁਤ ਹੀ ਖੁਸ਼ ਹੋਇਆ ਬਹੁਤ ਹੀ ਧੰਨਵਾਦ ਸਹਿਤ ਸ਼ੁਕਰੀਆ ਜੀ
ਛਣਕਾਟੇ ਵਾਲੇ ਦੌਰ ਦੀਆਂ ਯਾਦਾਂ ਤਾਜੀਆਂ ਹੋ ਗਈਆਂ ਤਿੱਕੜੀ ਨੂੰ ਇਕੱਠੇ ਦੇਖ ਕੇ....❤️❤️❤️❤️
ਟਹਿਣਾ ਸਾਹਿਬ ਜੀ ਧੰਨਵਾਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਦਾ
ੲਿਹ ਵੀ ਇਕ ਛਣਕਾਟਾ ਪੈਂਦਾ ਹੈ 2021
ਸੱਚ ਮੁੱਚ ਭੱਲਾ ਜੀ ਕਮੇਡੀ ਦੇ ਇੰਜਣ ਨੇ, ਬਹੁਤ ਬਹੁਤ ਧੰਨਵਾਦ ਹਰਮਨ ਜੀ ਤੇ ਟਹਿਣਾ ਸਾਹਿਬ ਜੀ ਛਣਕਾਟਾ ਦੀ ਟੀਮ ਨੂੰ ਦੁਬਾਰਾ ਪਰਦੇ ਤੇ ਇਕੱਠੇ ਕਰਨ ਲਈ, ਚਾਚਾ ਚਤਰ ਸਿੰਉਂ ਨੇ ਨਜ਼ਾਰਾ ਲਿਆਤਾ, ਜਿਉਂਦੇ ਵਸਦੇ ਰਹੋ, ਖ਼ੂਬ ਤਰੱਕੀਆਂ ਕਰੋ, ਪ੍ਰਮਾਤਮਾ ਤੁਹਾਡੀ ਤਿੱਕੜੀ ਨੂੰ ਸਦਾ ਸਲਾਮਤ ਰੱਖੇ।
ਬਹੁਤ ਵਧੀਆ ਪ੍ਰੋਗਰਾਮ ਲਗਿਆ ਟਹਿਣਾ ਜੀ ਤੇ ਹਰਮਨ ਜੀ ਸੁਣ ਕੇ ਬਹੁਤ ਹਾਸਾ ਵੀ ਆਇਆ ਤੇ ਛਣਕਾਟਾ ਵੀ ਯਾਦ ਆਇਆ
ਬਹੁਤ ਵਧੀਆ ਉਪਰਲਾ ਹੈ ਪ੍ਰਾਈਮ ਏਸ਼ੀਆ ਦੀ ਟੀਮ ਦਾ ਦਿਲੋਂ ਸਤਿਕਾਰ ਅਤੇ ਧੰਨਵਾਦ ਕਿਸਾਨ ਸੰਘਰਸ਼ ਵਿਚ ਅੱਜ ਦਾ ਇਹ ਅਧਿਆਏ ਵੇਖ ਦਿਲ ਅਤੇ ਦਿਮਾਗ ਵਿੱਚ ਠੰਡ ਨਾਲ ਨਾਲ ਰੂਹ ਨੂੰ ਵੀ ਖੁਸ਼ੀ ਮਹਿਸੂਸ ਹੋਈ 🙏🏻🦅🦅🥰🤗👍🏻
ਛਣਕਾਟੇ ਜਿਨ੍ਹਾਂ ਮਜ਼ਾ ਆ ਗਿਆ ਇਹ ਇੰਟਰਵਿਊ ਦੇਖ ਕੇ 👍
ਭਲਾ ਭਾਜੀ ਜੀ ਬਾਲ ਮੁਕੰਦ ਨੀਲੂ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦੀ ਤਿਕੜੀ ਵਾਹਿਗੁਰੂ ਕਰਨ ਆਪ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋਂ 🙏🏻🙏🏻🙏🏻❤️😀😀❤️🙏🏻
ਰੂਹ ਨੂੰ ਖੁਸ਼ੀ ਦੇਣ ਵਾਲਾ ਪ੍ਰੋਗਰਾਮ ❤️😍
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਕੀ ਸ਼ਹਿਰੀ ਹੋਣ ਦਾ ਮਤਲਬ ਮਾਂ ਬੋਲੀ ਪੰਜਾਬੀ ਤਿਆਗ ਕੇ ਹਿੰਦੀ ਬੋਲਣਾ ਹੈ ?
Bilkul nhi
@@preetdiariesshayriandquote8290
ਤੇ ਫਿਰ ਜਸਵਿੰਦਰ ਭੱਲਾ ਜੀ ਨੇ ਸ਼ਹਿਰੀ ਬੀਬੀ ਦੀਆਂ ਸਾਂਗਾਂ ਹਿੰਦੀ ਵਿੱਚ ਕਿੳਂ ਲਾਈਂਆ ?
Basically they are and have always been highly influenced with Hindi as an posh language..but to contrary when they go overseas the same Posh Hindi speakers start Speaking broken English .. lol..Regional languages nu idda de bande comedy de Zariye katal karr rahe ya..look at how they look at Haryanvi language as Anpad loga'n di language...these Actors are all selfish..never trust them..sorry I don't Punjabi language app to write in Gurmukhi in my phone.
ਭੱਲਾ ਸਾਹਿਬ ਨੇ ਤਾ ਸ਼ਿਹਰੀ ਔਰਤਾਂ ਦੀ ਰੀਸ ਹਿੰਦੀ ਚ ਹੀ ਲਾਈ ਹੈ ਪਰ ਤੁਸੀਂ ਯਕੀਨ ਨੀ ਕਰਨਾ ਕਿ ਇੱਥੇ ( ਕੈਲਾਫੋਰਨੀਆ) ਵਿੱਚ ਆਪਣੀਆਂ ਪੰਜਾਬੀ ( ਪੁਿੰਡਾ) ਵਾਲੀਆਂ ਅਰੌਤਾਂ ਤੇ ਮੈਕਸੀਕਨ ਔਰਤਾ ਇੱਕਠੀਆਂ ਕੰਮ ਕਰਦੀਆਂ ਨੇ ਤਾ ਆਪਣੀਆਂ ਔਰਤਾਂ ਉਹਨਾਂ ਨੂੰ ਹਿੰਦੀ ਚ ਕੁੱਝ ਨਾ ਕੁੱਝ ਕਹੀ ਜਾਣਗੀਆਂ ਜਿਵੇਂ ਭਈਆ ਨਾਲ ਗਿਜੀਆਂ ।
ਧੰਨਵਾਦ ਪ੍ਰਇਮ ਏਸੀਆ ਟੀ ਵੀ ਦੇ ਪ੍ਰੋਗਰਾਮ ਚੱਜ ਦਾ ਵਿਚਾਰ ਦੀ ਸਾਰੀ ਟੀਮ ਦਾ ਜਿੰਨਾ ਨੇ ਮਨੋਰੰਜਣ ਦੀ ਉਸ ਸਮੇ ਦੀ ਟੀਮ ਛਣਕਾਟਾ ਨੂੰ ਦਰਸ਼ਕਾ ਦੇ ਰੂਹ ਵਰ ਰੂਹ ਕੀਤਾ
ਭੱਲਾ ਵੀ ਗੱਲ ਸਿਰੇ ਹੀ ਲਾਉਂਦਾ, ਅਸੀ ਤਾਂ ਓਦੋ ਵਿਆਹੇ ਹੋਏ ਸੀ ਨਹੀਂ ਤਾਂ ਦੱਸ ਦਿੰਦੇ ਅਸੀਂ ਕਿੱਦਾ ਦੇ ਹਾਂ😃😃😃😂😂
ਤਿਕੜੀ ਨੂੰ ਦੁਬਾਰਾ ਵੇਖ ਕੇ ਬਹੁਤ ਖੁਸੀ ਹੋਈ ..ਬਹੁਤ ਧੰਨਵਾਦ👍👍
ਬਹੁਤ ਖੂਬ ਟਹਿਣਾ ਜੀ ਤੇ ਹਰਮਨ ਜੀ ਵਧੀਆ ਕੀਤਾ ਭਲਾ ਜੀ ਨੂੰ ਬੁਲਾ ਕੇ। very interesting episode.
ਬਹੁਤ ਬਹੁਤ ਧੰਨਵਾਦ ਜੀ ਇਸ ਬੇਹੱਦ ਖਾਸ ਜਾਣਕਾਰੀ ਦੇਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਸਤ ਸ਼੍ਰੀ ਅਕਾਲ ਜੀ ਸਭ ਨੂੰ ਬਹੁਤ ਹੀ ਖੁਸ਼ੀ ਹੋਈ ਭਲਾ ਸਾਬ ਸ਼ਰਮਾ ਜੀ ਅਤੇ ਨੀਲੂ ਜੀ ਨੂੰ ਦੇਖ ਕੇ ਰੱਬ ਇਸ ਤਰ੍ਹਾਂ ਹੀ ਰਹਿਮਤ ਬਣਾਈ ਰੱਖੇ ਸੀ
ਬਹੁਤ ਹੀ ਵਧੀਆ ਤਿਕੜੀ ਦੀ ਇੰਟਰਵਿਊ। ਟਹਿਣਾ ਅਤੇ ਹਰਮਨ ਵਧਾਈ ਦੇ ਪਾਤਰ ਹਨ
ਭਲਾ ਵੀਰ ਜੀ ਤੁਸੀ ਜਨ ਸੰਘਰਸ਼ ਚ ਸ਼ਰਮਾ ਜੀ ਨਾਲ ਸਪੀਚ ਦਿਤੀ ਛੋਟੀ ਜਿਹੀ ਸੀ ।ਮੋਦੀ ਛਣਕਾਟਾ ਸੰਘਰਸ਼ੀਆਂ ਚ ਲੈ ਕੇ ਜਾਓ ।ਸਾਰਾ ਪੰਜਾਬ ਹਰਿਆਣਾ ਸਾਰੇ ਦੇਸ਼ ਵੀ।ਖੁਸ਼ ਹੋ ਜਾਣਗੇ ।ਜਰੂਰ ਕਰਲਾ ।ਸਹੀ ਐ ਵੀਰ ਜਨਾਨੀਆ ਕੁੜੀਆਂ ਬਗੈਰ ਕੁਝ ਨਹੀਂ ਚਲਦਾ ।ਸੰਗਰੂਰ
ਐਨਾ ਵਧੀਆ ਪ੍ਰ੍ਰੋਗਰਾਮ ਚਲਦਾ
ਇਕ ਸਾਲਾ ਤਿਖੇ ਜਹੇ ਨਕ ਵਾਲਾ ਬੜਕੋੰਕ ਅਜੰਟੀ ਦੀ ਐਡ ਲੈ ਕੇ ਆ ਗਿਆ ਵਿਚ ਤੂੰ ਅੰਬ ਲੈਣੇ ਆਂ ਭਲਾਂ
ਬਹੁਤ ਵਧੀਆ ਲੱਗਾ ਜੀ ਤੁਹਾਡਾ ਪ੍ਰੋਗਰਾਮ ,ਹਮੇਸ਼ਾ ਖੁਸ਼ ਰਹੋ,ਜਿਉਂਦੇ ਵੱਸਦੇ ਰਹੋ
ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਵਰਣ ਸਿੰਘ ਟਹਿਣਾ ਸਾਹਿਬ ਜੀ ਆਪ ਜੀ ਨੇ ਬਹੁਤ ਵਧੀਆ ਕਮੇਡੀਅਨ ਕਿੰਗ ਚਾਚਾ ਜੀ ਅਤੇ ਨੀਲੂ ਮੈਡਮ ਜੀ ਅਤੇ ਬਾਲ ਮੁਕੰਦ ਸ਼ਰਮਾ ਜੀ ਨੂੰ ਪੇਸ਼ ਕਰ ਕਰਕੇ ਸਰੋਤਿਆਂ ਦਾ ਦਿਲ ਜਿੱਤ ਲਿਆ ਹੈ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਸਲੂਟ ਹੈ ਸਾਰੀ ਟੀਮ ਦਾ ਸੱਚੇ ਦਿਲੋਂ ਮਾਣ ਸਤਿਕਾਰ ਕਰਦੇ ਹਾ ਜੀ
ਪਰਾਈਮ ਏਸੀਆ ਤੇ ਆਉਣ ਵਾਲਿਆ ਨੂੰ ਵਧਾਈਆ ਵਧਾਈਆਂ ਵੀ ਸਪੈਸ਼ਲ ਦੋਨਾਂ ਟੀਮਾਂ ਨੂੰ
ਵਾਹ ਭੱਲਾ ਸਹਿਬ ਬਹੁਤ ਸੋਹਣੇ ਲਗਦੇ ਓ
ਮੇਰੇ ਮਨਪਸੰਦ ਕਾਮੇਡੀਅਨ.. ਇਹ ਤਿਕੜੀ.. ਹਜਾਰੋਂ ਸਾਲ ਜੀਵੇ.....
ਟਹਿਣਾ ਸਾਹਿਬ ਤੇ ਹਰਮਨ ਜੀ,
ਦਿੱਲ ਬਾਗੋ ਬਾਗ ਤੇ ਚਿੰਤਾਵਾਂ ਦੂਰ ਹੋ ਗਈਆਂ,
ਇਹੋ ਜਿਹੇ ਹਾਸਰਸ ਦੇ ਪਰੋਗਰਾਮ ਜਰੂਰ ਕਰਵਾਇਆ ਕਰੋ।
ਰੱਬ ਰਾਖਾ।
ਟਹਿਣਾ ਬਾਈ ਸਵਾਦ ਆ ਗਿਆ ਸਵਾਦ ਆ ਗਿਆ ਬਹੁਤ ਬਹੁਤ ਖੁਸ਼ੀ ਅੱਜ ਤਿਕੜੀ ਇਕੱਠੀ ਬੈਠਾ ਕੇ ਸਾਲਾਂ ਦੀ ਭੁੱਖ ਲੱਥਗੀ ਜਾਂ ਇਕ ਪਹਿਲਾਂ ਸਰਦੂਲ ਸਿਕੰਦਰ ਜੀ ਭੈਣ ਜੀ ਅਮਰ ਨੂਰੀ ਜੀ ਨਾਲ ਕਿਸਤ ਕੀਤੀ ਉਹ ਤਾਂ ਹੁਣ ਕਦੇ ਨਹੀਂ ਹੋਣਾ ਬਸ ਇਕ ਹੱਥ ਜੋੜ ਕੇ ਬੇਨਤੀ ਹੈ ਜੀ ਮੇਰੀ ਜਦੋਂ ਕਦੇ ਸਮਾਂ ਲੱਗੇ ਇਹ ਤਿਕੜੀ ਇਕੱਠੀ ਬੈਠਾ ਕੇ ਕਿਸਤ ਜਰੂਰ ਕਰਾਉ ਸਤਿ ਸ੍ਰੀ ਅਕਾਲ
ਆਹ ਬਹੁਤ ਵਧੀਆ ਇੰਟਰਵਿਊ ਮੈਂ ਪਹਿਲੀ ਵਾਰ ਪੂਰੀ ਇੰਟਰਵਿਊ ਵੇਖੀ ਮਜਾ ਆ ਗਿਆ।
ਟਹਿਣਾ ਸਾਹਿਬ ਅਸੀਂ ਹਰ ਰੋਜ ਆਪ ਜੀ ਦੇਖਦੇ ਸੁਣਦੇ ਹਾਂ। ਅਸੀਂ ਲੰਘੇ ਕਲ ਤੁਹਾਡੀ ਗੈਰਹਾਜ਼ਰੀ ਲਾਤੀ।
ਟਹਿਣਾ ਸਾਹਿਬ ਤੇ ਭੱਲਾ ਸਾਹਿਬ ਬਾਲ ਮੁਕੰਦ ਸ਼ਰਮਾ ਜੀ ਅਤੇ ਬੀਬੀ ਹਰਮਣ ਥਿੰਦ ਨੀਲੂ ਸ਼ਰਮਾ ਸਮੇਤ ਬਾਕੀ ਸਾਰੇ ਪ੍ਰਾਈਮ ਏਸ਼ੀਆ ਦੇ ਪ੍ਰੀਵਾਰ ਨੂੰ ਸੱਤਿ ਸ੍ਰੀ ਆਕਾਲ ਜੀ
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
ਨੀਲੂ ਸ਼ਰਮਾ ਜੀ ਨੂੰ ਭੱਲਾ ਸਾਹਿਬ ਨੇ ਜੌਰਜਟ ਜਾਨੀ ਕਿ ਮਲਮਲ ਹੀ ਸੂਟ ਲਿਆ ਕੇ ਦਿਤਾ
ਟਹਿਣਾ ਸਾਬ 🎉ਤੇ ਮੈਡਮ ਥਿੰਦ ਜੀ ਇਸ ਤਰਾਂ ਹੀ ਹਰ ਖੇਤਰ ਵਿੱਚ ਕਲਾ ਵਿੱਚ ਅਹਿਮ ਭੂਮਿਕਾ ਅਦਾ ਕਰਨ ਵਾਲੀਆ ਸਖਸ਼ੀਅਤਾਂ ਨਾਲ ਰੂਬਰੂ ਕਰਾਉਂਦੇ ਰਹੋ ❤❤❤❤❤ਮੁਬਾਰਕਬਾਦ
ਬਹੁਤ ਹੀ ਵਧੀਆ ਜੀ✅ ਧੰਨਵਾਦ 👏👏👏
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯✌
🙏🙏🙏🙏🙏
ਵਾਹ ਟਾਈਮ ਦਾ ਪਤਾ ਨੀ ਲੱਗਾ ਦਿਲ ਖੁਸ ਕਰਤਾ ਸਾਰੀਆਂ ਨੂੰ ਪੁਆਰ ਭਰੀ ਸਤਿ ਸ੍ਰੀ ਅਕਾਲ♥️🤣🤣🤣🤣🤣
ਟਹਿਣਾ ਸਾਬ ਅੱਜ ਗੱਲ ਨੀ ਬਣੀ। ਨੀਲੂ ਦੀ ਓਵਰ ਐਕਟਿੰਗ ਹੋ ਗਈ।
Bilkul sahi kaha
ਸਹੀ ਗੱਲ ਆ ਵੀਰ
ਭੱਲਾ ਜੀ ਤੇ ਸ਼ਰਮਾਂ ਜੀ ਦੇ ਅਸੀ ਉਦੋ ਦੇ ਪ੍ਰਸ਼ੰਸਕ ਆ ਦੋ ਜਦੋ ਮਾਸੀ ਨੂੰ ਤਰਸਣ ਗੇ ਸਕਿੱਟ ਪੇਸ਼ ਕੀਤੀ
ਬਹੁਤ ਵਧੀਆ ਲੱਗਿਆ ਜੀ ਦੋਵੇਂ ਕਿਸ਼ਤਾਂ ਵਿਚ , ਮਹਾਨ ਸ਼ਖ਼ਸੀਅਤਾਂ ਨੂੰ ਮਿਲ ਕੇ ਬਹੁਤ ਬਹੁਤ ਸ਼ੁਕਰੀਆ ਜੀ 🙏
Aj pehla program hai jis de vich tehna saab te harman ji nu bolan da moka nhi dita ... Bhut vdia lagia program dekh ke
🙏 ਸਾਰਿਆ ਨੂੰ ਅੱਜ ਤਾ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੋ ਗਈ ਜੀ❤️ਬਹੁਤ ਹੀ ਵਧੀਆਂ ਲੱਗਿਆ ਤੁਹਾਨੂੰ ਤਿੰਨਾਂ ਨੂੰ ਦੇਖ ਕੇ 👌👌👌ਦੋਨੋ episodes ਬਹੁਤ ਹੀ ਵਧੀਆਂ ਸੀ😃❤️
ਬਹੁਤ ਖੂਬ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
ਅਤਰੋ,ਚਤਰੋ ਨਾਮ ਵੀ ਉਨ੍ਹਾਂ ਨੂੰ ਭੱਲਾ ਸਾਹਿਬ ਨੇ ਦਿਤਾ ਸੀ ਭੱਲਾ ਸਾਹਿਬ ਸਾਡੇ ਦਿਲਾਂ ਵਿੱਚ ਤੁਹਾਡੇ ਲਈ ਬੁਹਤ ਸਨਮਾਨ ਹੈ ਤੁਹਾਡੀ ਤਰੀਫ ਕਰਨ ਲੇਈ ਸ਼ਬਦ ਬੁਹਤ ਬੌਣੇ ਹਨ। ਸਾਨੂੰ ਤੁਹਾਡੇ ਪੰਜਾਬੀ ਹੋਣ ਤੇ ਬੁਹਤ ਮਾਣ ਹੈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚਾ ਰੱਖਣ ।
🙏 Very 👌 nice 👌 video 👌 Ji 🙏 Waheguru ji 🙏 Waheguru ji 🙏👌 जिंदाबाद 👌 जिंदाबाद 👌♥️♥️♥️♥️👌
ਨੀਲੂ ਬਹੁਤ ਵਧੀਆ ਸਰਕਾਰੀ ਵਕੀਲ ਵੀ ਹਨ
ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ chardikala ਵਿਚ ਰਖੇ ਅਤੇ ਇਹਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਬਣਾਈ ਰੱਖਣ।
ਟਹਿਣੇ ਵੀਰ ਜੀ ਬਹੁਤ ਵਧੀਆ ਭੱਲੇ ਦੇ ਦਰਸ਼ਨ ਕਿਰਾਏ 👍👍👌
ਜੀਉਂਦੇ ਵੱਸਦੇ ਰਹੋ ਛਣਕਾਟਾ ਟੀਮ 👍
ਤੇ ਬਹੁਤ ਵਾਰ ਉਨ੍ਹਾਂ ਨੂੰ ਇਕੱਠੇ ਵੇਖ ਕੇ ਮਨ ਸਰੀਰ ਡੁਬੋ ਦੀ ਸ਼ਰਨ ਸਿੰਘ ਫੇਰੋ ਫਿਰ ਲਾਈਟਨਿੰਗ ਅਸ਼ਾਨ ਦੇ ਉੱਤੇ ਵੀ ਆਉਂਦੇ ਲੁਕੀ ਗਰਮੀ ਦਾ ਸਾਹਮਣਾ ਕਰਦਿਆਂ
Old memories refreshed..
SHANKATA WAS THE EVER BEST COMEDY PROGRAMME ..SOMETIMES THERE WAS A SATURE ON POLITICS.. THE VOICE ,STYLE & DIALOGUE DILIVERY OF BHALA JI , BALMUKAND SHARMA JI & NEELU JI WAS SUPERB..TODAY AFTER MANY YEARS GOT THE CHANCE TO LISTEN TO THE CONVERSATION IN THE LIGHT VEINS OF THE SAME " TRINITY CHARACTER "
GOD BLESS THEM ALL..
ਦਾੜ੍ਹੀ ਭਾਵੇਂ ਕਾਲੀ ਤੋਂ ਚਿੱਟੀ ਹੋ ਗਈ
ਮਤਲਬ ਧੌਲ ਦਾਹੜੀਆ ਹੋ ਗਿਆ
ਪਰ ਬੰਦਾ ਹਾਲੇ ਵੀ ਡਬਲ ਮੀਨਿੰਗ ਕਾਮੇਡੀ ਕਰਨੋਂ ਨਹੀਂ ਟਲ਼ਦਾ😡😡😡
ਛਣਕਾਟਾ ਟੀਮ ਕਿਸੇ ਵੇਲੇ ਮਨੋਰੰਜਣ ਦਾ ਸਾਧਣ ਉਦੋ ਹੁੰਦੀ ਸੀ ਜਦੋ ਹੋਰ ਕੋਈ ਵਾਲੇ ਸਾਧਣ ਨਹੀ ਹੁੰਦੇ ਸੀ ਦੂਜੀ ਗੱਲ ਨੀਲੂ ਭੈਣ ਸੋਡੀ ਗੱਲ ਕਰਦੇ ਹਾ ਤਹਾਨੂੰ ਪ੍ਰਰਿਵਾਰ ਵੀ ਵਧੀਆ ਮਿਲਿਆ ਅਤੇ ਸਹੋਰੇ ਪ੍ਰਰਿਵਾਰ ਚੋ ਜੀਵਨ ਸਾਥੀ ਵੀ ਚੰਗਾ ਮਿਲਿਆ ਇਸ ਗੱਲ ਦੀ ਤਹਾਨੂੰ ਅਤੇ ਤੁਹਾਡੇ ਜੀਵਨ ਸਾਥੀ ਨੂੰ ਵਧਾਈਆ ਭੈਣ ਜੀ
Bal mukand g a very good human being 😊
legend of punjabi comedy industry bachpan de comedy star proud of u jeonde vasde raho
ਮੈਂ ਹਜੇ ਤੱਕ ਇਹਨਾਂ ਤਿੰਨਾ ਮਹਾਨ ਸ਼ਖਸ਼ੀਅਤਾਂ ਦਾ ਪ੍ਰੋਗਰਾਮ ਦੇਖਦੀ ਹਾਂ
ਜਾ ਜਾ ਭਾਣੇ ਆਲਾ ਕਰੈਕਟਰ ਵੀ ਸਿਰਾ ਹੀ ਸੀ
Headline ਏਨੀ ਖ਼ਤਰਨਾਕ ਪਾ ਦੋ ਲੋਕ ਮਜਬੂਰ ਹੋ ਜਾਣ ਵੀਡੀਓ ਦੇਖਣ ਨੂੰ
ਬਹੁਤ ਵਧੀਆ ਕਿਸ਼ਤ। 👏🏻
Waiting for ਛਣਕਾਟਾ once again.
ਟੈਹਣਾਂ ਸਾਬ ਤੁਸੀਂ ਵਾਕਿਆ ਈ ਹਰਮਨ ਜੀ ਹੁਣਾਂ ਨੂੰ ਰੋਕਦੇ ਟੋਕਦੇ ਓ।
ਟੈਹਿਣਾ ਸਾਹਿਬ ਜੀ ਅਤੇ ਮੈਡਮ ਥਿੰਦ ਜੀ ਨੂੰ ਸਤਿ ਸ੍ਰੀ ਅਕਾਲ ਵੀਰ ਜੀ
ਜਸਵਿੰਦਰ ਭੱਲਾ ਸਾਹਿਬ ਜੀ ਅਤੇ ਬਾਲ ਮੁਕੰਦ ਸਰਮਾ ਸਾਹਿਬ ਜੀ ਅਤੇ ਨੀਲੂ ਜੀ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਆਪ ਜੀ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ। ਬਹੁਤ ਬਹੁਤ ਧੰਨਵਾਦ ਜੀ
ਤਿੰਨਾਂ ਨੂੰ ਇਕੱਠੇ ਦੇਖ ਕੇ ਬਹੁਤ khushi ਹੋਈ
ਬਹੁਤ ਖੂਬਸੂਰਤ ਪ੍ਰੋਗਰਾਮ.. ਧੰਨਵਾਦ ਟੀਮ ਪਰਾਈਮ ਏਸ਼ੀਆ..
Bahuat sohni interview 😁😍😍
ਭੈਣ ਜੀ ਥਿੰਦ ਤੁਸੀ ਪੰਜਾਬੀ ਸੂਟ ਪਾ ਕਿ ਹੀ ਪਰੋਗਰਾਮ ਕਰਿਆ ਕਰੋ ਬਹੁਤ ਸੋਹਣੇ ਲੱਗਦੇ ਹੋ ਪਲੀਜ ਹੋਰ ਕੱਪੜੇ ਪਾਉਣ ਤੋ ਪਰਹੇਜ ਪਲੀਜ
Dhan..Dhan..Guru..Ram..Das..G..Kirpa..Karan.A.Program..Ta..B.S..Gsp
ਬਹੁਤ ਹੀ ਵਧੀਆ ਰਿਹਾ ਭਾਗ ਦੂਜਾ ਵੀ।very interesting
Very happy to see Chhankata team together my favourite artists all the best you all Love you ❤️❤️😂😂👌👏👏
ਟਹਿਣਾ ਸਾਬ ਜੀ ਬਾਈ ਬੱਬੂ ਮਾਨ ਜੀ ਦਾ ਇੰਟਰਵਿਊ ਕਰੋ ਜੀ ਬੇਨਤੀ ਅਾ
Waa g waa . Ehe ta mainu Chankata-2021 lagia. Best comedy Team
ਭੱਲਾ ਜੀ ਛਣਕਾਟਾ ਦੁਬਾਰਾ ਸੁਰੂ ਕਰੋ ਜੀ
ਭੱਲਾ ਜੀ ਵਿਆਹੇ ਬੰਦਿਆ ਤੋਂ ਜ਼ਿਆਦਾ ਡਰ ਲੱਗਦਾ ।
ਭੱਲਾ ਜੀ ਓਸ ਡਾਈ ਦਾ ਪੂਰਾ ਨਾਮ ਦਸੋ ਪਲੀਜ਼
ਬਹੁਤ ਵਧੀਆ ਇੰਟਰਵਿਊ ਟਹਿਣਾ ਸਾਬ ਸਾਰੀ ਟੀਮ ਲਈ all the best ਸਾਰੇ ਨਾਭੇ ਵਾਲਿਆਂ ਵੱਲੋਂ
ਭੱਲਾ ਸਾਹਿਬ ਸਤਿ ਸ਼੍ਰੀ ਅਕਾਲ
ਜਦੋਂ ਚੱਕ ਦੇ ਫੱਟੇ ਫਿਲਮ ਲੁਧਿਆਣਾ ਪੀ ਵੀ ਆਰ ਵਿੱਚ ਦੇਖੀ। ਉਸ ਸਮੇਂ ਭੱਲਾ ਜੀ ਵੀ ਥਿਏਟਰ ਵਿੱਚ ਬੈਠੇ ਸਨ। ਅਸੀਂ ਭੱਲਾ ਜੀ ਦੇ ਡਾਇਲਾਗ ਆਉਣ ਤੇ ਮੁੜ ਮੁੜ ਦੇਖਣ ਲੱਗ ਜਾਂਦੇ।
ਨੀਲੋ ਜੀ ਮੁੱਖ ਤਾਂ ਚਿੱਟਾ ਕਰ ਲਿਆ ਪਰ ਹੱਥ ਮੈਚ ਨਹੀਂ ਕਰ ਰਹੇ 🤣
Ha😁😁
ਹੋਰ ਲੰਬਾ ਕਰਨਾ ਸੀ ਪ੍ਰੋਗਰਾਮ ਘਟ ਲਗਿਆ
ਏਨੀ ਵੀ ਕੀ ਮਜਬੂਰੀ ਹੁੰਦੀ ਏ ਕਿ ਪ੍ਰੋਗਰਾਮ ਦਾ ਟਾਇਟਲ ਚੱਕਵਾਂ ਜਿਹਾ ਰੱਖਣਾ ਪੈਂਦਾ ਏ ।
ਅਜਿਹੇ ਕਿਹੜੇ ਰਾਜ਼ ਖੋਲਤੇ ਭੱਲਾ ਸਾਹਿਬ ਨੇ ਅੱਜ ।
ਜਾਂ ਫੇਰ ਹੋਰਨਾਂ ਲੰਡੂ ਜਿਹੇ ਚੈਨਲਾਂ ਵਾਂਗੂੰ ਤੁਸੀਂ ਵੀ ਆਪਣੀ ਕਾਬਲੀਅਤ ਤੇ ਆਪਣੇ ਕੀਤੇ ਕੰਮ ਤੇ ਵਿਸ਼ਵਾਸ਼ ਨਹੀਂ ਕਰਦੇ ।
ਬਿਨਾਂ ਸ਼ੱਕ ਇਹ ਤਿੱਕੜੀ ਸਦਾ ਬਹਾਰ ਏ । ਇਸ ਇੰਟਰਵਿਊ , ਤੁਹਾਡੇ ਵੱਲੋਂ ਕੀਤੇ ਸਵਾਲਾਂ ਵਿੱਚ ਜਾਂ ਗੱਲਬਾਤ ਵਿੱਚ ਕੋਈ ਕਮੀ ਨਹੀਂ ਪਰ ਮੈਂ ਬਹੁਤ ਨੋਟ ਕੀਤਾ ਹੈ ਤੁਸੀਂ ਵੀ ਬਹੁਤੀਆਂ ਇੰਟਰਵਿਊ ਦਾ ਸਿਰਲੇਖ ਕੋਈ ਬਹੁਤਾ ਚੱਜ ਦਾ ਨਹੀਂ ਰੱਖਦੇ ।
ਭੱਲਾ ਪੰਜਾਬੀ ਹਾਸਰਸ ਦਾ ਬੇਤਾਜ ਬਾਦਸ਼ਾਹ , ਬਾਲਾ ਬੋਲਣ ਲੱਗਿਆ ਗੱਲ ਖਾਂਦਾ |
ਨੀਲੂ ਵੀ ਵਧੀਆ |
ਬਹੁਤ ਵਧੀਆ ਟਹਿਣਾ ਸਾਬ। ਸਵਾਦ ਆ ਗਿਆ ਤਿੱਕੜੀ ਦਾ