Punjab’s Most Funny Journalist | Jaskarn Singh Maluka ( Maluka TV) | Podcast ULO TV

แชร์
ฝัง
  • เผยแพร่เมื่อ 23 ม.ค. 2025

ความคิดเห็น • 11

  • @arshpreetsroya3366
    @arshpreetsroya3366 22 วันที่ผ่านมา +4

    ਬਹੁਤ ਵਧੀਆ ਗੱਲਬਾਤ ਸਤਿਕਾਰਯੋਗ ਜੀਓ,,, ਬਹੁਤ ਵਧੀਆ ਗੱਲਾਂ ਵਿਅੰਗਮਈ ਤਰੀਕੇ ਨਾਲ,,,,

  • @Sukhdev03596
    @Sukhdev03596 11 วันที่ผ่านมา +1

    ਬਾਈ ਮਲੂਕੇ ਦਾ ਸਟਾਇਲ ਹੀ ਵੱਖਰਾ ਹੈ
    ਜੋ ਸ਼ਾਨਦਾਰ ਹੈ

  • @babbisinghbhindoal9065
    @babbisinghbhindoal9065 22 วันที่ผ่านมา +1

    Manjot ji bhut badiya gall 😂ulo teem ta all nice hai.
    ਮੋਢੇ ਤੇ ਲੋਈ
    Veer ji podcast bano
    .bhai Mehal singh kawisere jatha di .
    Sat shri akal ji
    ULO di sab tu Badiya gall Guru Granth Sahib ji di bani chaldi ❤❤

  • @Sukhdev03596
    @Sukhdev03596 11 วันที่ผ่านมา

    ਸੰਗਤਾਂ ਦੀ ਕੀਤੀ ਹੋਈ ਅਰਦਾਸ ਕਦੇ ਬੇਅਰਥ ਨੀ ਜਾਦੀ
    ਸਾਡੇ ਪਿੰਡ ਕੋਲ ਕਿਸੇ ਪਰਿਵਾਰ ਦਾ ਇਕਲੌਤਾ ਪੁੱਤਰ 6 7 ਸਾਲ ਦਾ ਘਰੇ ਖੇਡਦੇ ਦੇ ਕੱਟੇ ਦਾ ਸੰਗਲ ਗਲ ਵਿਚ ਪੈ ਗਿਆ ਕੱਟਾ ਵਿਹੜੇ ਵਿੱਚ ਖਿੱਚੀ ਫਿਰਦੇ ਤੋ ਮੋਤ ਹੋ ਗਈ
    ਭੋਗ ਉੱਤੇ ਆਤਮ ਅਰਦਾਸ ਵਿੱਚ ਸਾਰੀ ਸੰਗਤ ਨੇ ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਜੀ ਚਰਨਾਂ ਚ ਅਰਦਾਸ ਕੀਤੀ
    ਤੇ 2 ਸਾਲ ਬਾਅਦ ਮੁੰਡੇ ਨੇ ਜਨਮ ਲਿਆ ਜਿਸ ਦੇ ਗਲੇ ਚ ਸੰਗਲ਼ ਦੇ ਨਿਸ਼ਾਨ ਹਨ ਇਹ ਗੱਲ ਕਿਸੇ ਜਥੇਦਾਰ ਨੇ ਸੁਣਾਈ ਸੀ
    ਵਾਹਿਗੁਰੂ ਜੀ

  • @KHUSHIRAJPUTVLOGS-yl1bu
    @KHUSHIRAJPUTVLOGS-yl1bu 21 วันที่ผ่านมา

    Bohat vdia podcast c sohni gl baat kiti

  • @jatthuni.k3344
    @jatthuni.k3344 22 วันที่ผ่านมา

    GOOD JOB GUYS ⛳️

  • @khushdeepmahal3176
    @khushdeepmahal3176 22 วันที่ผ่านมา +1

    🙏🙏🙏🙏

  • @JaggaKhosa-y2w
    @JaggaKhosa-y2w 22 วันที่ผ่านมา

    Good job ❤❤❤

  • @JaggaKhosa-y2w
    @JaggaKhosa-y2w 22 วันที่ผ่านมา

    ❤❤❤

  • @jassidhu461
    @jassidhu461 21 วันที่ผ่านมา +1

    ਲਾਟਰੀ ਵਾਲੀ ਗੱਲ ਪੁੱਛੀ ਨੀ ਵੀਰ। ਕਿੰਨੇ ਲੋਕ ਲੁੱਟੇ। ਜੇਲ੍ਹ ਕਿਉ ਜਾਣਾ ਪਿਆ।

    • @thedevil904
      @thedevil904 19 วันที่ผ่านมา

      Ki gal c lottery ali bai ji?