Congress 'ਚ ਸ਼ਾਮਿਲ ਹੋਣ ਮਗਰੋਂ ਬੈਂਸ ਭਰਾਵਾਂ ਨੂੰ ਤਿੱਖੇ ਸਵਾਲ | Simarjit Mann | Lok Insaaf Party | N18V

แชร์
ฝัง
  • เผยแพร่เมื่อ 13 พ.ค. 2024
  • Congress 'ਚ ਸ਼ਾਮਿਲ ਹੋਣ ਮਗਰੋਂ ਬੈਂਸ ਭਰਾਵਾਂ ਨੂੰ ਤਿੱਖੇ ਸਵਾਲ | Simarjit Mann | Lok Insaaf Party | N18V
    #punjabcongress #loksabhaelection2024 #simarjitbains
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 433

  • @ConfusedBabyTurtles-xb9hn
    @ConfusedBabyTurtles-xb9hn 14 วันที่ผ่านมา +39

    ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਣ ਮੇਂ ਤਬ ਜੂਝ ਮਰੋਂ। ਇਹ ਮਰਦਾਂ ਦੀ ਗੱਲ ਹੈ ਤੁਹਾਡੇ ਵਰਗੇ ਬੇਸ਼ਰਮਾਂ ਵਾਸਤੇ ਨਹੀਂ।

    • @Harmandeol2323A
      @Harmandeol2323A 10 วันที่ผ่านมา +4

      💯💯💯💯💯💯

  • @jarnailbalamgarh4449
    @jarnailbalamgarh4449 15 วันที่ผ่านมา +32

    ਪੱਤਰਕਾਰ ਸਹਿਬ ਵਧੀਆ ਸਵਾਲ ਕੀ ਧੰਨਵਾਦ

  • @sarabjitSingh-vd2lz
    @sarabjitSingh-vd2lz 13 วันที่ผ่านมา +31

    ਬੈਂਸ ਭਰਾਵੋਂ ਤੁਸੀਂ ਸਾਡੇ ਨਾਲ ਧੋਖਾ ਕੀਤਾ

  • @malkitsingh-cl3wb
    @malkitsingh-cl3wb 14 วันที่ผ่านมา +26

    ਦਗੜ ਬਿੱਲੇ ਆ ਸਭ।ਬੇਸ਼ਰਮ ਲੋਕ।

  • @rummykalkat6663
    @rummykalkat6663 14 วันที่ผ่านมา +29

    ਹੁਣ ਹੋਏ ਕੌਡੇ ਬੈਂਸ ਭਰਾ

  • @amarkaasafar6760
    @amarkaasafar6760 14 วันที่ผ่านมา +38

    ਬਲਾਤਕਾਰ ਦੇ ਇਲਜ਼ਾਮ ਤੋਂ ਬਾਅਦ ਸਿਮਰਜੀਤ ਬੈਂਸ ਜੀ ਦਾਹੜੀ ਰੰਗਨ੍ਹੀ ਬੰਦ ਕਰ ਦੇਣੀ ਸੀ

    • @Harmandeol2323A
      @Harmandeol2323A 10 วันที่ผ่านมา

      😂😂😂😂big shame on them 🦮🐕‍🦺👈🤣🤣🤣🤣

    • @atamppparkash2952
      @atamppparkash2952 10 วันที่ผ่านมา

      Lidhiana vich Congress Aap Akali Dal vote dalna Ludhiana da future kharab hona hai Industry suffer karegi Eh Dal Badlu de jhanse na aao

  • @gurnamsingh1737
    @gurnamsingh1737 15 วันที่ผ่านมา +25

    ਬੈਂਸ ਭਰਾ ਕੰਜਰ ਬੰਦੇ ਇਹ ਅੰਮ੍ਰਿਤ ਧਾਰੀ ਨੇ

    • @najarsingh3234
      @najarsingh3234 12 วันที่ผ่านมา

      Tu.sala.lagda.bains.bharawa.da.bainsh.is.gret

  • @uniquethingvlog
    @uniquethingvlog 14 วันที่ผ่านมา +43

    ਮੈ ਇਨ੍ਹਾਂ ਨੂੰ ਚੰਗਾ ਸਮਝਦਾਂ ਸੀ ਇਹ ਤਾਂ ਸਿਰੇ ਦੇ ਚਵਲ ਨੇ

  • @GurpreetSingh-rt5rd
    @GurpreetSingh-rt5rd 16 วันที่ผ่านมา +58

    ਸਭ ਸਾਲ਼ੇ ਦਗੜ੍ਹ ਦੱਲੇ ਨੇ 😀

  • @gurnamsingh1737
    @gurnamsingh1737 15 วันที่ผ่านมา +30

    ਕੰਜਰਾਂ ਤੇ ਭਰੋਸਾ ਨਹੀਂ ਕਰਣਾ ਸਿੱਖੀ ਜਿੰਦਾ ਬਾਦ

    • @balbirsingh8172
      @balbirsingh8172 15 วันที่ผ่านมา +2

      Aaj kl sareia parteia de leader hlke hoe

  • @EPBACON
    @EPBACON 15 วันที่ผ่านมา +42

    ਖੱਚ ਵਿਕਗੇ

  • @dhiansingh3103
    @dhiansingh3103 12 วันที่ผ่านมา +5

    ਬੈਂਸ ਭਰਾਓ ਤੁਸੀਂ ਉਸ ਪਾਰਟੀ ਵਿਚ ਸ਼ਾਮਲ ਹੋਏ ਹੋ ਜਿਸਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਸ ਪਾਰਟੀ ਵਿਚ ਇਨ੍ਹਾਂ ਭਰਾਵਾਂ ਨੂੰ ਜਾਣਾ ਨਹੀਂ ਚਾਹੀਦਾ।

  • @gurjantsinghgurjant5846
    @gurjantsinghgurjant5846 15 วันที่ผ่านมา +37

    ਤੁਸੀ ਤਾਂ ਸਾਰਿਆ ਤੋਂ ਕੰਜਰ ਨਿਕਲੇ ਦਿਲ ਤੋੜ ਤਾ ਸਾਡਾ ਕੁਤਿਓ ਸਿਮਰਨਜੀਤ ਮਾਨ ਨਾਲ ਜਾਣਾ ਸੀ ਮਰ ਜੋ ਨੱਕ ਡਬੋਕੇ ਹੁਣ ਤਾਂ ਸੋਡਾ ਕੱਦ ਬਹੁਤ ਵੱਡਾ ਹੋ ਗਿਆ ਆਪਣੀ ਜਮੀਰ ਮਾਰਕੇ ਕਾਂਗਰਸ ਵਿੱਚ ਗਿਓ ਰਾਜਾ ਵੜਿੰਗ ਤਾਂ ਸਿੱਖਾਂ ਦਾ ਸਭ ਤੋ ਵੱਡਾ ਦੁਸ਼ਮਣ ਹੈ ਅਮ੍ਰਿਤ ਸ਼ਕਿਆ ਹੋਵੇ ਰਲ ਜੋਂ ਕਾਂਗਰਸ ਵਿੱਚ ਮਰਜੋ ਚੱਪਨੀ ਚ ਨੱਕ ਡਬੋਕੇ

  • @narinderpalsingh4086
    @narinderpalsingh4086 13 วันที่ผ่านมา +18

    ਕਿਹੜੇ ਪੰਜਾਬੀਆਂ ਨੇ ਤੈਨੂੰ ਸਲਾਹਾ ਦਿੱਤੀਆ, ਐਵੇ ਡਰਾਮੇ ਨਾ ਕਰ।

  • @bhupindersingh4084
    @bhupindersingh4084 14 วันที่ผ่านมา +15

    ਰੰਨਾ।ਦਾ।ਠਰਕੀ।ਮੂਂਲ।ਕਦੇ।ਪਾਉਦਾਇਮਾਨਦਾਰੀ।ਧਾ

  • @amarjitsinghsandhu3671
    @amarjitsinghsandhu3671 15 วันที่ผ่านมา +11

    ਇਕ ਦਿਨ ਆਏਗਾ ਇਹ ਅਕਾਲੀ ਦਲ ਬਾਦਲ ਵਿੱਚ ਹੀ ਜਾਣਗੇ

    • @avtarsinghtiwana7593
      @avtarsinghtiwana7593 15 วันที่ผ่านมา

      ਵੀਰੇ ਸਭ ਤੋਂ ਪਹਿਲਾਂ ਬਾਦਲਾਂ ਦੇ ਘੂਸੇ ਚੋਂ ਨਿਕਲੇ ਨੇ ਜਦੋ ਤਹਿਸੀਲਦਾਰ ਦਾ ਲੱਤ ਤੋੜੀ ਸੀ ਇਹਨਾਂ ਵੱਡੇ ਵੱਡੇ ਦਾਹੜੇ ਵਾਲਿਆਂ ਨੇ । ਬਾਹਲ਼ਾ ਘੂਸਾ ਕੰਮ ਕੀਤਾ ਕਾਂਗਰਸ ਵਿੱਚ ਜਾ ਕੇ । ਇਹਦੇ ਨਾਲੋਂ ਤਾਂ ਚੁੱਪ ਚਾਪ ਘਰੇ ਬੈਠ ਜਾਂਦੇ ਨਹੀ ਅਜ਼ਾਦ ਲੜ ਲੈਦੇ ਚੰਗਾ ਸੀ।

  • @gurnamsingh1737
    @gurnamsingh1737 15 วันที่ผ่านมา +43

    ਤੂੰ ਤਾਂ ਉਸ ਗੁਰੂ ਨੂੰ ਧੋਖਾ ਦੇ ਜਿਸ ਦਾ ਤੂ ਅਮ੍ਰਿਤ ਛਕਿਆ

  • @gurnamsingh1737
    @gurnamsingh1737 15 วันที่ผ่านมา +41

    ਇਹਨਾਂ ਨੂੰ ਆਸੀ ਈਮਾਨਦਾਰ ਸਮਝਦੇ ਸੀ ਇਹ ਤਾਂ ਸਬ ਤੋਂ ਵੱਡੇ ਕੰਜਰ ਬੰਦੇ

  • @rimpeljitsingh751
    @rimpeljitsingh751 14 วันที่ผ่านมา +9

    ਖੱਚ ਵਿਕ ਗਏ

  • @RajuSingh-eu5fb
    @RajuSingh-eu5fb 15 วันที่ผ่านมา +32

    ਸਾਰੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਾਲ਼ੇ ਝੋਟੇ ਤੇ ਕਾਲਾ ਮੂੰਹ ਕਰਕੇ ਝੋਟੇ ਤੇ ਬਹਾਕੇ ਸਾਰੇ ਪੰਜਾਬ ਵਿੱਚ ਗੇੜਾ ਦਵਾਉਣਾ ਚਾਹੀਦੀ ਆ

    • @kamaljitsingh7364
      @kamaljitsingh7364 13 วันที่ผ่านมา +1

      ਪੰਜਾਬ ਕੀ ਅਜਿਹੇ ਲੋਕਾਂ ਦਾ ਗੇੜਾ ਪੰਜਾਬ ਤੋਂ ਦਿੱਲੀ ਤਕ ਕਢਾਉਣਾ ਚਾਹੀਦਾ ਹੈ।

  • @billaghuman7389
    @billaghuman7389 15 วันที่ผ่านมา +11

    ਇਹ ਵੀ ਦੱਲੇ ਹੀ ਨਿਕਲੇ।

  • @user-ty6tn6it8y
    @user-ty6tn6it8y 14 วันที่ผ่านมา +14

    ਦੱਲਾ ਬੰਦਾਂ ਬਕਵਾਸ ਕਰੀਂ ਜਾਂਦਾ

  • @EPBACON
    @EPBACON 15 วันที่ผ่านมา +32

    ਗੱਲ ਪੈਸੇ ਨਾਲ ਚੱਲੀ

  • @kewalkamboj7339
    @kewalkamboj7339 12 วันที่ผ่านมา +5

    ਇਸ ਨੂੰ ਪੁੱਛੋ ਹੁਣ ਰਾਜਸਥਾਨ ਤੋਂ ਪਾਣੀ ਦਾ ਬਿੱਲ ਮੰਗ ਲਏ ਹੁਣ ਇਹ ਕਦੇ ਪੰਜਾਬ ਦੇ ਪਾਣੀ ਦਾ ਬਿੱਲ ਰਾਜਸਥਾਨ ਕੋਲੋ ਕਦੇ ਨਹੀਂ ਮੰਗੇਗਾ

  • @user-po9ck4kw3t
    @user-po9ck4kw3t 11 วันที่ผ่านมา +2

    ਬਹੁਤ ਗ਼ਲਤ ਕੀਤਾ ਗਿਆ ਆ ਬੈਂਸ ਵਲੋਂ ਕਾਂਗਰਸ ਪਾਰਟੀ ਵਿੱਚ ਜਾ ਕੇ

  • @RajuSingh-eu5fb
    @RajuSingh-eu5fb 15 วันที่ผ่านมา +24

    ਤੁਸੀਂ ਕੌਣ ਓ ਤੁਸੀਂ ਵੀ ਦੱਲੇ ਲੋਕ ਓ

  • @rattanjindal6222
    @rattanjindal6222 16 วันที่ผ่านมา +13

    ਹੁਣ ਬੈਂਸ ਭਰਾ ਵੀ ਸਰਕਾਰੀ ਪੈਸਾ ਖਾਣਗੇ ਐੱਮ ਪੀ ਬਣਕੇ ਕਾਂਗਰਸ ਦੀ ਟਿਕਟ ਤੇ ਚੋਣ ਲੜ ਕੇ। ਆਪਣੀ ਇਮਾਨਦਾਰੀ ਬਰਬਾਦ ਕਰ ਰਹੇ ਨੇ ਬੈਂਸ ਸਾਹਿਬ।

    • @p.p.gaming6500
      @p.p.gaming6500 13 วันที่ผ่านมา +1

      Enu massage karo layant hai tere te gaadar parelise ho jayega meri ardas hai main kade vaste baddua nahi diti per aj ardaas hai ina bains bro nu waheguru Saja jruoor deve

  • @EPBACON
    @EPBACON 15 วันที่ผ่านมา +26

    ਇਹਨਾਂ ਨਾਲ ਰਾਮੂਵਾਲੀਆ ਵਾਲੀ ਹੋਣੀਆਂ ਖੱਚ ਜਮਾਨੇ ਦਾ ਵਿੱਕ ਗਿਆ ਖੱਚ ਖਹਿਰਾ ਖੱਚ ਦਲ ਬਦਲੀ

  • @bahadursingh2645
    @bahadursingh2645 14 วันที่ผ่านมา +7

    ਜਹਿੜਾ ਗੁਰੂ ਦਾ, ਨਹੀਂ ਬਣਿਆ ਉਹਨਾਂ ਨੂੰ ਇੱਥੇ ਵੀ ਕੋਈ ਘਰ, ਨਹੀਂ ਮਿਲਿਆ,ਦਰਗਾ, ਵਿੱਚ ਵੀ ਘਰ, ਨਹੀਂ ਮਿਲਨਾ, ਇੰਨਾ ਸੀਟ, ਤੇ ਪੈਸੇ ਕਰਕੇ,ਜਹਿਨੇ, ਗੁਰੂ ਘਰ, ਹਰਿਮੰਦਰ ਸਾਹਿਬ ਸਿੱਖਾਂ ਸਭ,ਤੋ, ਪਵਿੱਤਰ ਅਸਥਾਨ ਟਹਿਆ, ਤੁਸੀ ਉਨਾਂ ਦੇ ਪੈਰੀਂ ਪੈ ਗੲਏ ਚੋਧਰ, ਪੈਸੇ ਲਈ ਆਪਣੇ ਬਾਪੂ ਪੱਗ,ਰਲੋਦੀ, ਵਾਪਿਸ ਇੱਜ਼ਤ ਰੋਲਤੀ,ਆਗੲਈ

  • @harmanjeetsingh8308
    @harmanjeetsingh8308 14 วันที่ผ่านมา +17

    ਮੈ ਬੈਸ ਸਾਬ ਤੋ ਪੁਛਣਾ ਚੌਹਨਾ, ਮਨਮੋਹਨ ਸਿੰਘ ਨੇ ਕੇੜੀ ਗਲਤੀ ਕਿਤੀ ਸੀ ਕੀ ਦਰਬਾਰ ਸਾਹਿਬ ਤੇ ਟੈੰਕ ਮਨਮੋਹਨ ਸਿੰਘ ਨੇ ਚੜਾਏ ਸੀ ਯਾਂ ਇੰਧਰਾ ਪਾਪਣ ਨੇ ਚੜਾਏ ਸੀ ਸਿੱਖਾਂ ਨੂੰ ਕੁਟ ਕੇ ਮਾਰ ਕੇ ਮਾਫੀ ਵੀ ਸਿਖ ਕੋਲੋ ਈ ਮਾਫ਼ੀ ਮੰਗਵਾਈ,ਮਾਫੀ ਰਾਹੂਲ ਗਾਂਧੀ ਨੂੰ ਮੰਗਣੀ ਚਾਹੀਦੀ ਸੀ ਇਨ੍ਹਾਂ ਦਿਆਂ ਜ਼ਮੀਰਾਂ ਮਰ ਗੱਈਆਂ ਕੰਜਰਾਂ ਦਿਆਂ ਲਾਹਣਤਾਂ ਸਾਡੇ ਵੱਲੋ

    • @kamaljitsingh7364
      @kamaljitsingh7364 13 วันที่ผ่านมา

      ਬੈਂਸ ਸਾਹਿਬ ਲਿਖਣ ਦੀ ਲੋੜ ਨਹੀਂ ਸੀ।

  • @ArshdeepSingh-oh4qk
    @ArshdeepSingh-oh4qk 14 วันที่ผ่านมา +33

    ਬਲਾਤਕਾਰ ਕਰਨ ਤੋਂ ਬਾਅਦ ਅਮ੍ਰਿਤ ਛਕਿਆ ਕਿ ਨਹੀਂ,

    • @thehunterking8711
      @thehunterking8711 12 วันที่ผ่านมา +1

      ਤੂੰ ਓਦੋਂ ਕੋਲ ਖੜਾ ਸੀ ਜਦ ਬਲਾਤਕਾਰ ਹੋਇਆ ⁉️

    • @Harmandeol2323A
      @Harmandeol2323A 10 วันที่ผ่านมา

      😂😂😂😂

  • @BachitarKammonke5911
    @BachitarKammonke5911 13 วันที่ผ่านมา +12

    ਕੁਦਰਤ ਨਹੀਂ ਪੈਸਾ ਚਲਿਆ ਬੈਸ ਦੱਲਿਆ

  • @gurnamsingh1737
    @gurnamsingh1737 15 วันที่ผ่านมา +11

    ਰੰਨਾਂ ਦੇ ਗਆੜਊ ਬੈਂਸ ਭਰਾ

    • @CharanjitSingh-ws3se
      @CharanjitSingh-ws3se 14 วันที่ผ่านมา +1

      ਬਿਲਕੁਲ ਸਹੀ ਗੱਲ ਸੱਚ ਬਾਈ ਮਨ ਖੁਸ਼ ਹੋ ਗਿਆ ਪਿਓਰ ਪੰਜਾਬੀ ਭਾਸ਼ਾ ਗੜਾਕ

  • @sarabjitSingh-vd2lz
    @sarabjitSingh-vd2lz 13 วันที่ผ่านมา +5

    ਬੈਂਸ ਭਰਾਵਾਂ ਨੂੰ ਸਿੱਖ ਕੌਮ ਤੇ ਤਰਸ ਕਰਨਾ ਚਾਹੀਦਾ ਸੀ । ਬੈਂਸ ਭਰਾਵਾਂ ਨੂੰ ਸਿਮਰਨਜੀਤ ਸਿੰਘ ਮਾਨ ਤੇ ਅੰਮਿਰਤ ਪਾਲ ਸਿੰਘ ਡਿਬਰੂਗੜ੍ਹ ਵਾਲੀਆਂ ਨਾਲ ਖੜਣਾ ਚਾਹੀਦਾ ਸੀ

  • @narinderpalsingh4086
    @narinderpalsingh4086 13 วันที่ผ่านมา +6

    ਸ਼ਰਮ ਕਰੋ

  • @user-oe2ce5io4h
    @user-oe2ce5io4h 16 วันที่ผ่านมา +29

    ਦੇਸ਼ ਵਿੱਚ ਕੁੜੱਤਣ
    ਕਾਂਗਰਸ ਵਿੱਚ ਮਿਸਰੀ
    ਵਾ ਵਾ ਵਾ

    • @navinderpal9926
      @navinderpal9926 15 วันที่ผ่านมา +2

      😊।ਚ।

    • @harbanssingh1678
      @harbanssingh1678 15 วันที่ผ่านมา

      ਅਂਖੇ,ਅਸੀਂ ਤਾਂ ਥੱਲ ਹੀ ਡੋਲ ਕੇ ਹੀ ਂਖਾਂਦੇ ਹਾਂ

  • @RajuSingh-eu5fb
    @RajuSingh-eu5fb 15 วันที่ผ่านมา +10

    ਸਾਡੇ ਲੋਕਾਂ ਨਹੀਂ ਚੰਗਾ ਲੱਗੀਆਂ ਤੁਸੀਂ ਭੈਣ ਚੋਦ ਦੱਲੇ ਲੋਕ ਤੁਸੀਂ ਮੌਕਾ ਪ੍ਰਸਤੀ ਲੋਕ ਤੁਸੀਂ ਪਰਾਈਆਂ ਇਸਤਰੀਆਂ ਹਡਾਈਆ ਇਹ ਬਸਰਮੀ ਧਾਰ ਲੋਕ ਨੇ ਇਹ ਬਸਰਮੀ ਧਾਰ ਕੇ ਲੋਕ ਹਸਦੇ ਨੇ ਇਹ ਪੈਸਾ ਕਮਾਉ ਲੋਕ ਨੇ ਜਿਨ੍ਹਾਂ ਦੇ ਨਾਂ ਲੈਦਾ ਉਹ ਵੀ ਬੜੇ ਗਾਡੂ ਲੋਕ ਨੇ ਇਹ ਗੂਰੂ ਦੇ ਝੂਠੇ ਅਮ੍ਰਿਤ ਧਾਰੀ ਸਿੱਖ ਨੇਂ ਇਹਨਾ ਦਾ ਕੋਈ ਦੀਨ ਧਰਮ ਨੀ ਸੋਡੇ ਤੇ ਝੂਠੇ ਕੇਸ ਨੀਂ ਸੋਡੇ ਤੇ ਸੱਚੇ ਕੇਸ ਨੇ ਤੁਸੀਂ ਸਾਰੇ ਇਕੋ ਚੱਟੇ ਵੱਟੇ ਦੇ ਲੋਕ ਓ

  • @kewalkamboj7339
    @kewalkamboj7339 14 วันที่ผ่านมา +12

    ਕੁਦਰਤ ਇਹ ਕਹਿ ਰਹੀ ਕੁਰਸੀ ਲੈਕੇ ਪੰਜਾਬ ਨੂੰ ਲੁੱਟਣਾ ਪੰਜਾਬ ਨੂੰ ਬਰਬਾਦ ਕਰ ਦਿੱਤਾ ਇਹਨਾ ਭਿ੍ਸ਼ਟ ਲੀਡਰਾਂ ਾ ਬੱਚੇ ਵਿਦੇਸ਼ਾਂ ਚੋ ਜਾ ਰਹੇ ਪੰਜਾਬ ਖਾਲੀ ਹੋ ਰਿਹਾ ਾ

  • @ranjodhkang7185
    @ranjodhkang7185 13 วันที่ผ่านมา +6

    ਰਹਿਣਾ ਇਹਨਾਂ ਕਾਂਗਰਸ ਚ ਵੀ ਨਹੀਂ

  • @kakkarmohanlal8248
    @kakkarmohanlal8248 15 วันที่ผ่านมา +20

    Tu ta 84 bhul gaya 😢
    Sharam nhi ayi
    Cong vich jandiyan

    • @sukhmindersingh4843
      @sukhmindersingh4843 13 วันที่ผ่านมา +1

      1984 BJP ne bhi Indra Gandhi nu Durga Devi da khitab ditta c

  • @SudeshBhatti-gh4eq
    @SudeshBhatti-gh4eq 13 วันที่ผ่านมา +4

    ਲੋਕਾ ਨੂੰ ਪੰਜਾਬ ਵਿੱਚ ਦਲਵਾਦਲੂਆ ਤੋ ਸੁਚੇਤ ਰਹਿਣ ਦੀ ਲੋੜ ਆ

    • @harpreetsinghalamgir234
      @harpreetsinghalamgir234 13 วันที่ผ่านมา +1

      Sariyan partyian ch hi Han ik v party dudh dhoti Jaan Sikh pakhi nahi

    • @sultansingh7138
      @sultansingh7138 13 วันที่ผ่านมา

      ਬਿਲਕੁਲ ਸਹੀ 👍​@@harpreetsinghalamgir234

  • @ranjodhkang7185
    @ranjodhkang7185 13 วันที่ผ่านมา +4

    ਵਿੱਕ ਗਏ

  • @ManjitSingh-yw4cm
    @ManjitSingh-yw4cm 15 วันที่ผ่านมา +39

    ਕਿਹੜੇ ਕੱਦ ਦੀ ਗੱਲ ਕਰਿਹੇਹੋ ਕੱਦ ਤਾ ਰਿਹਾ ਹੀ ਨਹੀਂ ਲੋਕਾਂ ਨੇ ਘਰ ਬਿਠਾ ਦਿੱਤਾ ਇਕ ਕਹਾਵਤ ਹੈ ਬਸਰਮਾ ਦੀ ਡੁਲ ਗਿਈ ਦਾਲ ਕਿਹਦੇ ਅਸੀਂ ਇਦਾ ਹੀ ਖਾਈ ਦੀ ਆ

    • @paramjeetsinght4743
      @paramjeetsinght4743 14 วันที่ผ่านมา +1

      kuish nahi hona sab passe piche hi riya

  • @jagroopsinghmand9262
    @jagroopsinghmand9262 12 วันที่ผ่านมา +8

    ਬੈਂਸ ਸਾਹਿਬ ਤੁਸੀ ਲੋਕਾਂ ਨੂੰ ਭੇਡਾਂ ਸਮਝਦੇ ਹੋ

  • @merapunjab6443
    @merapunjab6443 14 วันที่ผ่านมา +7

    ਰੱਸੀ ਸੜ ਗਈ ਵੱਟ ਨਹੀ ਗਿਆ

  • @harmailsingh8626
    @harmailsingh8626 14 วันที่ผ่านมา +11

    ਚੱਕਵੇਂ ਚੁੱਲੇ ਨੇ ਦੋਨੋ, ਜਿੱਥੇ ਛਾਂ ਨਜਰ ਆਉਂਦੀ ਹੈ ਉੱਥੇ ਹੀ ਰੱਖ ਲੈਂਦੇ ਨੇ, ਸਿਆਸੀ ਰੋਟੀਆਂ ਬਣਾਉਣੀਆਂ ਸੁਰੂ😅😅😅

  • @gurnamsingh1737
    @gurnamsingh1737 15 วันที่ผ่านมา +16

    ਬੈਂਸ ਭਰਾਵਾਂ ਕੰਜਰ ਨੇ ਸਿਖੀ ਨੂੰ ਲੀਕ ਲਾ ਦਿੱਤੀ

  • @kewalkamboj7339
    @kewalkamboj7339 12 วันที่ผ่านมา +4

    ਅਮਿੰਤਛਕ ਕਿਉ ਝੂਠ ਬੋਲ ਰਿਹਾ ਬੀਜੇਪੀ ਸਰਕਾਰ ਕੋਲੋ ਇਹਨਾ ਟਿਕਟ ਮੰਗੀ ਸੀ ਇਹਨਾ ਪੰਜਾਬ ਦੇ ਕਿਸਾਨਾਂ ਦੀ ਕੋਈ ਗੱਲ ਨਹੀਂ ਕੀਤੀ ਨਾ ਇਹਨਾ ਬਾਰਡਰ ਖੋਲਣ ਬਾਰੇ ਕੋਈ ਗੱਲ ਨਹੀਂ ਕੀਤੀ ਇਹਨਾ ਸਿਰਫ ਆਪਣੀ ਲਈ ਟਿਕਟ ਮੰਗੀ ਸੀ

  • @nirmalsinghsinghsingh4604
    @nirmalsinghsinghsingh4604 13 วันที่ผ่านมา +4

    ਬੈਂਸ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ, ਚਲੋ ਇੱਕ ਦੋ ਵਾਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਚੋਣਾਂ ਹਾਰ ਗਈ ਸੀ। ਜਿੱਤ ਹਾਰ ਤਾਂ ਜਿੰਦਗੀ ਵਿੱਚ ਆਉਂਦੀ ਰਹਿੰਦੀ ਹੈ, ਪਰ ਮੈਨੂੰ ਤੁਹਾਡਾ ਮੈਟਰ ਸਮਝ ਵਿੱਚ ਨਹੀਂ ਆਇਆ ਕਿ ਤੁਸੀਂ ਆਪਣੇ ਪਲੇਟਫ਼ਾਰਮ ਨੂੰ ਖਤਮ ਕਰਕੇ, ਉਹ ਵੀ ਉਨ੍ਹਾਂ ਲੋਕਾਂ ਨੂੰ ਭਰੋਸੇ ਵਿੱਚ ਲਏ ਬਿਨਾਂ, ਤੁਸੀਂ ਬੀ ਜੇ ਪੀ ਦੀ ਗੋਦੀ ਵਿੱਚ ਬੈਠਕੇ ਮੇਰੇ ਵਰਗੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਪੈਰਾਂ ਹੇਠਾਂ ਰਗੜ ਕੇ ਕੀ ਖੱਟਿਆ। ਦੂਜੀ ਗੱਲ ਜੇਕਰ ਤੁਸੀਂ ਪਾਰਟੀ ਬਦਲਨੀ ਸੀ ਤਾਂ ਦੂਸਰਾ ਬਦਲ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਪਾਰਟੀ ਦੇ ਸਮਰਥੱਕ ਰਹੇ ਹੋ। ਤੀਸਰੀ ਤੇ ਆਖਰੀ ਗਲਤੀ ਕੀਤੀ ਹੈ ਕਿ ਤੁਸੀਂ ਕਾਂਗਰਸ ਪਾਰਟੀ ਦੀ ਚੋਣ ਕੀਤੀ। ਬਹੁਤ ਇੱਜ਼ਤ ਕਰਦਾ ਸੀ, ਤੁਹਾਡੀ। ਪਰ ਤੁਸੀਂ ਤਾਂ ਆਪਣੇ ਪੰਜਾਬ ਦੇ ਨਾ ਹੋਕੇ ਆਪਣੇ ਪਿਛਵਾੜੇ ਨੂੰ ਬਚਾਉਣ ਲਈ ਸਿਆਸਤ ਕਰ ਰਹੇ ਹੋ, ਦੋਨੋ ਭਾਈ। ਪਰ ਤੁਸੀਂ ਸਮਾਂ ਬੇਕਾਰ ਵਿੱਚ ਲੰਘਾ ਦਿੱਤਾ ਹੈ। ਕਿਉਂਕਿ ਤੁਸੀਂ ਆਪਣੇ ਐਟੀਟਿਊਡ ਵਿੱਚ ਉਲਝੇ ਹੋਏ ਲੋਕ ਹੋ। ਉਹ ਕੰਮ ਕਰ ਲਿਆ ਹੈ ਕਿ, ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਤੁਹਾਡੇ ਨਾਲ ਫੋਟੋ ਕਰਵਾਈ ਸੀ। 😢😢😢

  • @user-dd6ko2cl4q
    @user-dd6ko2cl4q 12 วันที่ผ่านมา +3

    ਲੋਕਾ ਨੂੰ ਬੇਵਕੂਫ ਨਾ ਬਣਾਓ ਸਭ ਨੂੰ ਪਤਾ ਕਾਗਰਸ ਨੇ ਸਿੱਖ ਕੌਮ ਦਾ ਕਿਨਾ ਘਾਣ ਕੀਤਾ ਉਹ ਕਦੇ ਵੀ ਭੁਲਣ ਯੋਗ ਨਹੀ ਹੈ।ਤੁਸੀ ਕਦੇ ਵੀ ਸਫਲ ਨਹੀ ਹੋ ਸਕਦੇ ਇਸ ਪਾਰਟੀ ਵਿੱਚ। ਧੰਨਵਾਦ ਜੀ.

  • @alamgirindustries8337
    @alamgirindustries8337 14 วันที่ผ่านมา +5

    ਬੋਹਤ ਗਲਤ ਬੰਦੈ ਨਿਖਲੇ

  • @kewalkamboj7339
    @kewalkamboj7339 14 วันที่ผ่านมา +5

    ਕਿਉ ਝੂਠ ਬੋਲ ਰਿਹਾ

  • @bschungha8542
    @bschungha8542 14 วันที่ผ่านมา +5

    ਬਾਈ ਜੀ ਇਹਨਾਂ ਬੰਦਾ ਵੀ ਦਲ ਬਦਲੂ ਨਹੀਂ ਹੋਣਾ ਚਾਹੀਦਾ
    ਲੋਕ ਦੇਖੋ ਕੀ ਕਹਿ ਰਹੇ ਹਨ
    ਇਹ ਵੀ ਦੇਖੋ

  • @EPBACON
    @EPBACON 15 วันที่ผ่านมา +13

    ਸਿੱਖ ਕੌਮ ਨੇ ਮਾਫ ਨਹੀ ਕੀਤਾ ਬਾਕੀ ਲੋਕ ਨਹੀ ਜਾਣਗੇ ਇਨ੍ਹਾਂ ਦਗੜਦਿਲਆ ਨਾਲ

  • @ravinderpal1032
    @ravinderpal1032 12 วันที่ผ่านมา +3

    ਭੁੱਲ ਜਾਉ ਤੁਹਾਨੂੰ ਵੋਟਾਂ ਪਾਉਣਗੇ ਲੋਕ

  • @user-gz7ng2rm9x
    @user-gz7ng2rm9x 15 วันที่ผ่านมา +10

    ਇਹ ਬੰਦੇ ਵਧਿਆ ਸੀ ਪਰ ਇਹਨਾ ਦਾ ਵੀ ਕੋਈ ਸਟੈਂਡ ਨਹੀ ਰਿਹਾ ਭਗਵੰਤ ਮਾਨ ਫਿਰ ਵੀ theeka ਕਿਸੇ ਤਕੜੀ ਪਾਰਟੀ ਦੇ ਛਿੱਟੇ ਨਹੀ ਮਾਰੇ ਸਗੋ ਆਪਣੀ ਨਵੀਂ ਪਾਰਟੀ ਬਣਾਈ ਮੇਹਨਤ ਕੀਤੀ ਸਬ ਤੋਂ ਅੱਗੇ ਆਹ ਗਿਆ ਇਹ ਸਭ fodu ਨੇ

  • @SukhwinderSingh-fm7xh
    @SukhwinderSingh-fm7xh 16 วันที่ผ่านมา +16

    ਮਿਤਰਾਂ ਨੂੰ ਮਾਰ ਗਈ ਉਹ ਬੀਬਾ 😅😅

  • @JaswantSingh-uu5us
    @JaswantSingh-uu5us 14 วันที่ผ่านมา +3

    ਬੈਸ ਸਾਹਿਬ ਛੱਡੋ ਹੁਣ ਟਾਈਮ ਪਾਸ ਕਰੋ ਦਗਮੱਗੇ ਨਾ ਮਾਰੋ ਸਿਮਰਨਜੀਤ ਸਿੰਘ ਮਾਨ ਤੁਹਾਡੇ ਨਾਲੋ ਚੰਗਾ ਆਪਣੇ ਸਟੈਂਡ ਤੇ ਖੜਾ ਹੈ ਹੁਣ ਬੇਸਰਮ ਦੇ ਪਿੱਠ ਤੇ ਰੁੱਖ ਉਗਿਆ ਕਹਿੰਦਾ ਯਾਰ ਛਾਵੇ ਬੈਠਣਗੇ ਬਸ ਬਹੁਤ ਆ

  • @jarnailbalamgarh4449
    @jarnailbalamgarh4449 15 วันที่ผ่านมา +8

    ਤੁਸੀਂ ਕੁਝ ਵੀ ਕਹੋ ਉਸ ਹੰਕਾਰੀ ਪਰਿਵਾਰ ਨੇ ਕਦੇ ਵੀ ਮੁਆਫੀ ਨਹੀਂ ਮੰਗੀ ਨਾਂ ਹੀ ਕਾਂਗਰਸ ਨੇ

  • @kewalkamboj7339
    @kewalkamboj7339 12 วันที่ผ่านมา +2

    ਸਵਾਦ ਤਾਂ 2027 ਚੋ ਕਾਂਗਰਸ ਤੋਂ ਦੋਨੇ ਭਰਾ ਟਿਕਟਾ ਨਾ ਲਿਆ ਜੇ ਸਿਰਫ ਪਾਰਟੀ ਰਹਿਕੇ ਸੇਵਾ ਕਰਿਆ ਜੇ ਾ ਦੇਖ ਲੈਣਾ ਦੋਨੇ ਭਰਾ ਇਲੈਕਸਨ ਲੜਨਗੇ ਕਾਂਗਰਸ ਦੀਆ ਟਿਕਟਾ ਤੇ

  • @user-nh2bt2fx1e
    @user-nh2bt2fx1e 13 วันที่ผ่านมา +3

    ਬੈਸਾ ਨੇ ਇਉਂ ਦੱਸੋ ਕਿਹੜੀ ਪਾਰਟੀ ਚ ਨਹੀ ਗਏ ਨਾਲ ਬਲਵਿੰਦਰ ਸਿੰਘ ਬੈਂਸ ਬੈਠਾ ਜਿਹਨੂੰ ਜੱਥੇਦਾਰ ਕਹਿੰਦੇ ਆ ਛੋਟੇ ਬੈਂਸ ਵੱਡੇ ਵੀਰ ਵੱਲ ਦੇਖ ਲੈਦਾ ਕਾਂਗਰਸ ਨੇ ਦਰਬਾਰ ਸਾਹਿਬ ਢਾਇਆ ਇੱਕ ਜੂਨ ਨੂੰ ਕਿਹੜੇ ਮੂੰਹ ਨਾਲ ਕਾਂਗਰਸ ਨੂੰ ਵੋਟਾਂ ਪਾਵੋ ਗੇ ਬੈਂਸ ਕੋਈ ਦੱਸੇ ਗਾ ਕਨੇਡਾ ਅਮਰੀਕਾ ਕੀਹਨੇ ਕਿਹਾ ਪਰਵੰਤ ਸਿੰਘ ਸੇਖੋ ਐਡਮਿੰਟਨ ਕਨੇਡਾ

  • @user-gd9pp9hy2r
    @user-gd9pp9hy2r 14 วันที่ผ่านมา +1

    ਆਪਣਾਂ ਲੋਟ ਵੇਖਵਾ ਚਾਹੀਦਾ ਹੈ ਜੀ 🙏🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️💯

  • @thehunterking8711
    @thehunterking8711 12 วันที่ผ่านมา +2

    ਬੀਜੇਪੀ ਨਾਲੋਂ ਕਾਂਗਰਸ ਠੀਕ ਆ

  • @kewalkamboj7339
    @kewalkamboj7339 12 วันที่ผ่านมา +3

    ਪੰਜਾਬ ਕਾਂਗਰਸ ਚੋ ਇਕੋ ਲੀਡਰ ਇਮਾਨਦਾਰ ਹੈ ਉਹ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਹੈ ਾ ਪੰਜਾਬ ਕਾਂਗਰਸ ਦੇ ਸਾਰੇ ਲੀਡਰ ਸੋ ਜਨਮ ਲੈਕੇ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਪੈਰਾ ਵਰਗੇ ਨਹੀਂ ਹੋ ਸਕਦੇ

  • @ParmSidhu-nq4iv
    @ParmSidhu-nq4iv 12 วันที่ผ่านมา +1

    ਕੋਈ ਪਾਰਟੀ ਛੱਡਣਗੇ ਵੀ ਇਹ ਹੈ ਸਾਰੀਆਂ ਪਾਰਟੀਆਂ ਵੇਖ ਰਿਹਾ ਕੋਈ ਪਾਰਟੀ ਤੇ ਛੱਡ ਦਿਓ ਸਾਈਕਲ ਦੇ ਸਟੈਂਡ ਹੁੰਦਾ ਸਟੈਂਡ ਤੋਂ ਟੱਪ ਗਏ

  • @p.p.gaming6500
    @p.p.gaming6500 13 วันที่ผ่านมา +3

    Aj to bad tuhadi hasiyat khatam ho gai tuhade bro da main bohot satkar karda c main 90 persent handicap hain bed te hain par dukh hai tuhade varge v time aan te is tarah kar sakde han lanat hai oh dekh rahe han waheguru ji

  • @JagdeepSinghJachak
    @JagdeepSinghJachak 14 วันที่ผ่านมา +10

    ਪਤਰਕਾਰ ਨੂੰ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਨੇ ਚਾਰ ਪੁੱਤਰ ਮਰਵਾਕੇ ਵੀ ਔਰੰਗਜ਼ੇਬ ਨਾਲ ਰਾਜੀ ਨਾਮਾ ਕੀਤਾ ਸੀ

    • @AmandeepSingh-eb6wp
      @AmandeepSingh-eb6wp 13 วันที่ผ่านมา

      Ki matlab tera

    • @nashatarbrar7535
      @nashatarbrar7535 12 วันที่ผ่านมา

      ਕਿਹੜੀ ਕਿਤਾਬ ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਰਾਜ਼ੀਨਾਮਾ ਕੀਤਾ

    • @kulvinderhappy8671
      @kulvinderhappy8671 12 วันที่ผ่านมา +1

      ਮੱਰਦੇ ਮੈਰੇ ਤੇਰੇ ਵਰਗੇ ਨੇ ਸਿੰਘ ਸ਼ਹੀਦ ਹੁੰਦੇ ਨੇ। ਗੁਰੂ ਕਿਸੇ ਪਾਪੀ ਨਾਲ਼ ਵੀ ਨਫ਼ਰਤ ਨਹੀਂ ਕ,ਦਾ

    • @AmarjitSingh-zt8cb
      @AmarjitSingh-zt8cb 11 วันที่ผ่านมา

      ਜਦੋਂ ਕੜਵਲ ਕਾਂਗਰਸ ਵਿੱਚ ਗਿਆ ਸੀ ਉਦੋ ਬੜੀਆ ਗਾਲਾ ਕਢਦਾ ਸੀ

  • @PeerBaksh-ur4oy
    @PeerBaksh-ur4oy 14 วันที่ผ่านมา +1

    Very good ❤❤❤

  • @balpreetsingh8975
    @balpreetsingh8975 7 วันที่ผ่านมา

    This is real journalism good job

  • @user-qh3su3ec5t
    @user-qh3su3ec5t 8 วันที่ผ่านมา

    EHA SUCH ANCOR
    LOIN
    VEER JI. GOOD ANCOR
    DUNI. YA MUR KH HA❤❤
    ❤❤❤🎉🎉

  • @GulzarKhan-fp9ti
    @GulzarKhan-fp9ti 14 วันที่ผ่านมา +1

    ਇਸ ਵਾਰੀ‌ ਕੀ ਕਿਵੇ ਦਾ ਲਗਦੈ ਜੋ ਵੋਟਰ‌ ਨੇ ਬੜੇ ਸੇਖਚਿਲੀ ਨੇ ਜਿਸ ਨੇ ਮੈ ਕਹਿਤਾ ਬੱਸ ਗਿਆ

  • @user-se6px4pp2h
    @user-se6px4pp2h 12 วันที่ผ่านมา +1

    ਇਹ ਦੋਵੇਂ ਭਾਈਆਂ ਨੂੰ ਮੈਂ ਚੰਗਾ ਸਮਝਦਾ ਸੀ ਇਹ ਆਪਣੇ ਮਤਲਬ ਨੂੰ ਥਾਂ ਥਾਂ ਫਿਰਦੇ ਆ

  • @nareshrani8482
    @nareshrani8482 11 วันที่ผ่านมา

    Very good. Bro 👍

  • @sethivijaykumar1575
    @sethivijaykumar1575 12 วันที่ผ่านมา

    🎉🎉❤❤

  • @gurcharansinghgill8093
    @gurcharansinghgill8093 10 วันที่ผ่านมา

    ਲਖ ਲਖ ਲਾਹਨਤਾਂ ਤੁਹਾਨੂੰ ਦੋਹਾਂ ਹੀ ਭਰਾਵਾਂ ਨੂੰ ।।

  • @user-hq7os6fi1y
    @user-hq7os6fi1y 11 วันที่ผ่านมา +1

    ਨੇਸ਼ਨਲ ਚੋਰ ਗਲਾਂ ਦਾ ਕੜਾਹ ਬਣਾਉਣਾ ਬਾ ਖੂਬੀ ਜਾਨਦੇ ਨੇ

  • @chimanlalbajaj7864
    @chimanlalbajaj7864 15 วันที่ผ่านมา +1

    ਬਹੁਤ ਵਧੀਆ ਲੱਗੀਆਂ ਗੱਲਾਂ

  • @user-vm3ez1fm4l
    @user-vm3ez1fm4l 12 วันที่ผ่านมา +1

    ਛੇ ਮਹੀਨੇ ਬਾਅਦ ਆਪਣਾ ਪਿਉ ਜਾਣੀ ਕਿ ਆਪਣੀ ਮਾਂ ਦਾ ਖਸਮ ਬਦਲ ਲੈਣ ਵਾਲੇ ਬੰਦੇ ਆਮ ਨਹੀਓ ਹੁੰਦੇ ਉਹ ਬੈਂਸ ਭਰਾਵਾਂ ਵਰਗੇ ਖ਼ਾਸ ਹੁੰਦੇ ਹਨ

  • @balkrishan7176
    @balkrishan7176 13 วันที่ผ่านมา

    Very good decision by Bains brother join the Congress party.

  • @ujagarsingh8803
    @ujagarsingh8803 10 วันที่ผ่านมา

    ਅਈ ਬਹੁਤ ਗਾ ਸਮਜਦੇ ਸੀ ਇਕ ਮਹੀਨਾ ਪਹਿਲਾ BJP ਚ ਜਾਣ ਦੀ ਖਬਰ ਫਿਰ ਇਹ ਕਾਗਰਸ ਚ ਜਾਣ ਦੀ ਗਲ ਦਿਲ ਨੂੰ ਬਹੁਤ ਦੁੱਖ ਹੋਇਆ ਕੇ ਬੈਸ ਭਰਾਵਾ ਨੇ ਗਲਤ ਕੀਤਾ ਜੋ ਪੰਜਾਬ ਦਾ ਘਾਣ ਕਰਨ ਵਾਲੀ ਪਾਰਟੀ ਨਾਲ ਤੇ ਉਪਰੋ ਕਾਗਰਸ ਸਰਕਾਰ ਟਾਈਮ ਇਹੋ ਕਾਗਰਸ ਲੀਡਰਾ ਨੇ ਚੁਕ ਚੁਕ ਵਿਧਾਨ ਸਭਾ ਚੋ ਚੁਕ ਚੁਕ ਸਿਟੇ ਸੀ ਬੈਸ ਭੁਲਗੇ ਸ ਕੁਰਸੀ ਦੀ ਭੁੱਖ ਕਰਾਉਦੀਆ ਸਭ

  • @sethivijaykumar1575
    @sethivijaykumar1575 12 วันที่ผ่านมา

    Good news Channel I am new from Germany

  • @gurtekbhangal5039
    @gurtekbhangal5039 11 วันที่ผ่านมา

    Very true

  • @amarjitsidhu6675
    @amarjitsidhu6675 11 วันที่ผ่านมา

    Good News ? At last you had done a good decision? People were demanding this decision before 2022 elections.

  • @KulwantSingh-ew7xr
    @KulwantSingh-ew7xr 13 วันที่ผ่านมา

    Good 👍

  • @HarryJangra-tn7lj
    @HarryJangra-tn7lj 15 วันที่ผ่านมา +1

    Good brains veer ji

  • @user-ch6nn4vk3e
    @user-ch6nn4vk3e 14 วันที่ผ่านมา +1

    Good Luck with congress ji🙏

  • @ParmSidhu-nq4iv
    @ParmSidhu-nq4iv 12 วันที่ผ่านมา

    ਬਾਈ ਜੀ ਲੋਕਾਂ ਨੂੰ ਨਾ ਮੈਂ ਵੀ ਇਹ ਵੀ ਕੋਈ ਪਾਰਟੀਆਂ ਛੱਡ ਦੇ ਸਾਰੀਆਂ ਬਾਲਟੀਆਂ ਵੇਖੋ ਵੇਖ ਕੇ ਇਹਨਾਂ ਨੇ ਪਰ ਹੁਣ ਆਪਾਂ ਨੂੰ ਛੱਡਣਾ ਪਊਗਾ ਇਹਨਾਂ ਨੂੰ

  • @balvirslnghsahokesingh7446
    @balvirslnghsahokesingh7446 8 วันที่ผ่านมา

    ਬੌੈਸ ਐਂ ਭਾਈ ਸਾਹਿਬ ਜੀ ਤੁਸੀਂ ਕਾਂਗਰਸ ਪਾਰਟੀ ਬਦਲ ਗ਼ਲਤੱ਼

  • @shindisran8524
    @shindisran8524 9 วันที่ผ่านมา

    Manpreet Badal nal mil k tussi new part bnaou

  • @HarmanSingh-ws4co
    @HarmanSingh-ws4co 11 วันที่ผ่านมา

    Sorry Bains Bro. You Both are Finish. Khatam. With your Voters. Waheguru di mehar naal.

  • @ParmSidhu-nq4iv
    @ParmSidhu-nq4iv 12 วันที่ผ่านมา +1

    ਇਹ ਨਹੀਂ ਭਰਾਵਾ ਛੱਡ ਦੇ ਆਪਾਂ ਛੱਡ ਜੋ ਇਹਨਾਂ ਨੂੰ

  • @heerasingh3992
    @heerasingh3992 14 วันที่ผ่านมา +1

    Waheguru.Je

  • @bhupinderkaur1554
    @bhupinderkaur1554 9 วันที่ผ่านมา

    VERY CORRECT BAINS JI

  • @inderbatth2966
    @inderbatth2966 12 วันที่ผ่านมา

    ਸ੍ਰ ਸਿਮਰਨਜੀਤ ਸਿੰਘ ਬੈਂਸ ਜ਼ਿੰਦਾਬਾਦ

  • @charanjitmahal9013
    @charanjitmahal9013 11 วันที่ผ่านมา

    Khusse brother

  • @user-po9ck4kw3t
    @user-po9ck4kw3t 11 วันที่ผ่านมา +1

    ਹੁਣ ਕਾਂਗਰਸ ਪਾਰਟੀ ਸਾਫ ਹੋ ਗਾਈ 1984,,,ਵੀ ਭੁੱਲ ਗਏ,,ਪਾਣੀਆ ਦੇ ਮੁੱਦੇ ,,,,ਲਾਲਚੀ ਲੋਕ ਇਹ

  • @onkarsahota1677
    @onkarsahota1677 12 วันที่ผ่านมา

    ਅਸੀਂ ਸੇਵਾ ਵਾਲੇ ਅਸੀਂ ਕਾਲ਼ੀ ਦਾੜ੍ਹੀ ਵਾਲੇ,, ਬੈਂਸ ਸਾਹਬ ਆਪਣੇ ਆਪ ਨੂੰ ਸ਼ਹੀਦ ਕਰਵਾ ਕੇ ਪੰਥ ਤੇ ਸ਼ਹੀਦ ਕਰਵਾ ਦਿਉ ਸਾਰੇ ਦਾਗ ਧੋਤੇ ਜਾਣਗੇ। ਹੁਣ ਕਿਹੜਾ ਦੌਰ ਦਿਖਾਉਣ ਆਏ ਹੋ ਪੰਜਾਬ ਨੂੰ ਸ਼ਹੀਦੀ ਦਾ ਜਾਂ ਬਾਕੀ ਚੋਰ ਉਚੱਕੇ ਲੀਡਰਾਂ ਵਰਗਾ।
    ਬਾਕੀ ਭਾਰਤੀ ਏਜੰਸੀਆਂ ਸਰਕਾਰਾਂ ਬੜੀਆਂ ਬਦਮਾਸ਼ ਹਨ ਚੰਗੇ ਭਲੇ ਬੰਦੇ ਨੂੰ ਬਦਨਾਮ ਕਰਨ ਲਈ ਮਾਹਿਰ ਹਨ ਹੋ ਸਕਦਾ ਥੋਡੇ ਨਾਲ ਗੇਮ ਖੇਲੀ ਹੋਵੇ।

  • @tejpindersingh5245
    @tejpindersingh5245 10 วันที่ผ่านมา

    Bains are good person for state politics. Best of luck to you

  • @bhupinderkaur1554
    @bhupinderkaur1554 9 วันที่ผ่านมา

    Would you like to ask any questions to MODI AND SHAH

  • @nilamsharma1269
    @nilamsharma1269 8 วันที่ผ่านมา

    🙏🙏🙏🙏🙏🙏🙏🙏🙏🙏🙏🙏