ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ Simarjit Singh Bains ਦਾ ਪਹਿਲਾ Exclusive Interview

แชร์
ฝัง
  • เผยแพร่เมื่อ 12 พ.ค. 2024
  • ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਿਮਰਜੀਤ ਬੈਂਸ ਦਾ ਪਹਿਲਾ Exclusive Interview, ਜਿਹੜੀ ਪਾਰਟੀ ਤੇ ਚੁੱਕਦੇ ਰਹੇ ਇੰਨੇ ਸਵਾਲ ਉਸੀ ਪਾਰਟੀ ਦਾ ਕਿਉਂ ਫੜਿਆ ਪੰਜਾ ਬੈਂਸ ਨੂੰ ਤਿੱਖੇ ਸਵਾਲ !
    #simarjitsinghbains #Congressparty #Congress #Exclusiveinterview #Interview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 158

  • @Kiranpal-Singh
    @Kiranpal-Singh 22 วันที่ผ่านมา +25

    ਸਿਆਸੀ ਲੋਕਾਂ ਬਾਰੇ ਕੀ ਕਹਿਣਾ, ਬੈਂਸ ਭਰਾ ਪਹਿਲਾਂ ਭਾਜਪਾ ਦੇ ਹੱਕ ਵਿੱਚ ਸੀ *ਚਲੋ ਕੋਈ ਪਾਰਟੀ ਹੋਵੇ, ਲੋਕ ਹਿਤ ਵਿੱਚ ਕੰਮ ਕਰਨ* !

  • @bhagwantsingh9138
    @bhagwantsingh9138 22 วันที่ผ่านมา +6

    ਬੈਂਸ ਭਰਾਵਾਂ ਨੇ ਵਧੀਆ ਕੀਤਾ ਇੰਨਾਂ ਦਾ ਆਪਣਾ ਵੀ ਬਹੁਤ ਵੱਡਾ ਕਾਡਰ ਹੈ ਮਿਹਨਤ ਜਾਰੀ ਹਵਾ ਦਾ ਰੁੱਖ ਬਦਲ ਦੇਣਗੇ ਜੀ ਆਇਆਂ ਨੂੰ ਜੀ

  • @Kiranpal-Singh
    @Kiranpal-Singh 22 วันที่ผ่านมา +11

    ਬੈਂਸ ਭਰਾ, ਆਮ ਨੇਤਾਵਾਂ ਨਾਲੋਂ ਵੱਧ ਲੋਕ ਹਿਤ ਵਿੱਚ ਖੜ੍ਹੇ ਹਨ !

  • @PENDU.JATT.LIFE1350
    @PENDU.JATT.LIFE1350 22 วันที่ผ่านมา +7

    "ਕਹਿੰਦਾ ਪ੍ਰਤਾਪ ਬਾਜਵੇ ਦੀ ਭਾਸ਼ਾ ਬੜੀ ਵਧਿਆ ਲੱਗਦੀ ਹੈ 😂😂😂ਹੁਣ ਤਾ ਤੈਨੂੰ ਸਾਰਾ ਕੁੱਝ ਠੀਕ ਲੱਗਣੇ,,

  • @Khalsa-kf3wt
    @Khalsa-kf3wt 22 วันที่ผ่านมา +7

    ਖਹਿਰੇ ਨੇ ਭਾਵੇਂ ਪਾਰਟੀਆਂ ਬਦਲੀਆ ਪਰ ਉਸਨੇ ਆਪਣੀ ਅਣਖ ਨਹੀ ਗੁਆਂਹੀ

    • @rashpalsinghsingh5644
      @rashpalsinghsingh5644 22 วันที่ผ่านมา

      😂
      ਬਾਈ ਜੀ ਜਦੋਂ ਹਰ ਕਿਸੇ ਦੀਆਂ ਜੁੱਤੀਆਂ ਚੱਟੀ ਜਾਣੀਆਂ ਫਿਰ ਅਣਖ ਕਿੱਥੇ ਰਹਿੰਦੀ ਬੰਦੇ ਚ 😅😂😂😂

  • @kanwalpreets1181
    @kanwalpreets1181 22 วันที่ผ่านมา +6

    ਅਸੀਂ ਕਾਂਗਰਸ ਵਿਰੋਧੀ ਹਾਂ ਫਿਰ ਵੀ ਭਾਜਪਾ ਨਾਲ਼ੋਂ ਚੰਗੀ ਕਾਂਗਰਸ ਗਰੀਬਾਂ ਦਾ ਸੋਚਦੀ ਆ ਬਾਕੀ ਪੜੇ ਲਿਖੇ ਲੀਡਰ ਹੁੰਦੇ ਕਾਂਗਰਸ ਵਿੱਚ bjp ਤੇ ਅਨਪੜਾ ਦਾ ਟੋਲਾ ਹਰ ਵਕਤ ਧਰਮ ਤੇ ਵੋਟਾਂ
    ਖਾਸ ਕਰਕੇ ਘੱਟ ਗਿਣਤੀ ਦੇ ਸਰੇਆਮ ਖ਼ਿਲਾਫ਼ bjp
    ਸੋ ਚੰਗਾ ਕੀਤਾ ਬੈਂਸ ਨੇ

    • @kiransinghgill1793
      @kiransinghgill1793 22 วันที่ผ่านมา

      ਵਿਰੋਧੀ ਵਿਰੋਧੀ ਹੁੰਦਾ ਭਾਈ ਸਾਹਿਬ... ਭਾਜਪਾ ਮਾੜੀ ਹੋਵੇ ਤਾਂ ਕਾਂਗਰਸ ਚੰਗੀ ਨਹੀਂ ਬਣ ਜਾਂਦੀ

  • @gulwindersingh8393
    @gulwindersingh8393 22 วันที่ผ่านมา +5

    ਧਰਮਕੋਟ ਤੋਂ ਸੁੱਖਜੀਤ ਸਿੰਘ ਕਾਕਾ ਲੋਹਗੜ੍ਹ

  • @NasreenMehmood-on4fw
    @NasreenMehmood-on4fw 22 วันที่ผ่านมา +14

    ਸਹੀ ਫੈਸਲਾ ਕੀਤਾ ਬੈਂਸ ਭਰਾਵਾਂ ਨੇ

  • @majorsingh1285
    @majorsingh1285 22 วันที่ผ่านมา +9

    ਬੈਸਾ ਵਿਚ ਦਮ ਆ 20 ਸਾਲ ਆਜ਼ਾਦ ਰਿਹੇ , ਦਮ ਤਾਂ ਹੈ ਇਹਨਾ ਬੰਦੀਆਂ ਵਿੱਚ

  • @jagdeepnatt9425
    @jagdeepnatt9425 22 วันที่ผ่านมา +2

    ਵਧੀਆ ਫੈਸਲਾ ਲਿਆ

  • @Khalsa-kf3wt
    @Khalsa-kf3wt 22 วันที่ผ่านมา +1

    ਅਜੇ ਵੀ ਜੇ ਵੱਡਾ ਬੈਂਸ ਫੈਸਲਾ ਲੈਣ ਦਾ ਅਧਿਕਾਰ ਆਪਣੇ ਕੋਲ ਲੈ ਲੈਣ ਤਾਂ ਸਥਿਤੀ ਵਿੱਚ ਫ਼ਰਕ ਪੈ ਸਕਦਾ ਹੈ

  • @sukhjindersingh7409
    @sukhjindersingh7409 22 วันที่ผ่านมา +3

    ਕੋਈ ਪਾਰਟੀ ਛਡਿਉ ਨਾ । ਖਿਚ ਕੇ ਰੱਖੋ

  • @JARNAIL.SINGH.BHULLAR
    @JARNAIL.SINGH.BHULLAR 22 วันที่ผ่านมา +6

    *ਬਦਲ ਗਿਆ ਇਹ ਯਾਰ.. ਚੱਕਰ ਕੀ ਹੋਇਆ* ਕੇਂਦਰ ਚ ਭਾਜਪਾ ਤੇ ਸਟੇਟ ਚ ਝਾੜੂ ਪੰਜ ਪੰਜ ਸਾਲ ਹੋਰ ਕੀਤੇ ਨੀ ਜਾਦੇ ਫੇਰ ਇਹ ਇਧਰ ਕਿਉਂ ਆ ਗਏ.. ਗਲਤ ਫੈਸਲੇ ਸਾਰੇ ਲੀਡਰ ਤੇ ਪਾਰਟੀਆਂ ਕਿਉਂ ਲੈ ਰਹੇ ਨੇ.. ਸਾਫ ਦਿਖ ਰਿਹਾ ਮੋਟਰਾ ਦੀ ਫਰੀ ਬਿਜਲੀ ਬਾਦਲ ਨੇ ਦੇ ਕੇ ਪੰਦਰ੍ਹਾਂ ਸਾਲ ਰਾਜ ਕੀਤਾ ਪਰ ਝਾੜੂ ਨੇ ਤਾ ਸ਼ਹਿਰੀਆ ਨੂੰ ਵੀ ਫਰੀ ਬਿਜਲੀ ਦੇ ਤੀ..!!

  • @SarbjitSingh-fp3oj
    @SarbjitSingh-fp3oj 22 วันที่ผ่านมา +3

    Bains sahib you have a good future in congress and ludhiana stay with party you never feel regrets

  • @pardeepkumar2486
    @pardeepkumar2486 21 วันที่ผ่านมา

    ਬੈਂਸ ਸਾਬ ਅਸੀ ਤੁਹਾਨੂੁੰ ਆਪਣਾ ਲੀਡਰ ਸਮਝਿਆ। ਤੁਸ਼ੀ ਚੰਗਾ ਨਹੀਂ ਕੀਤਾ। ਅਸੀ ਜਿਸ ਦੇ ਖਿਲਾਫ ਲੜਦੇ ਰਹੇ। ਤੁਸੀ ਉਨ੍ਹਾਂ ਨਾਲ ਹੀ ਰਲ ਗੲੈ।

  • @TejinderSingh-ls3zp
    @TejinderSingh-ls3zp 22 วันที่ผ่านมา +7

    Two days before Simranjeet Singh was my favourite, but now 👎

  • @Khalsa-kf3wt
    @Khalsa-kf3wt 22 วันที่ผ่านมา +3

    ਏਨਾ ਗਰਮ ਹੋ ਕੇ ਗੱਲਾਂ ਕਰਨੀਆਂ ਹਰ ਵੇਲੇ ਵਿਧਾਨ ਸਭਾ ਜਾ ਕੇ ਗੱਲ ਵਿੱਚ ਪੱਗਾਂ ਪੁਆ ਕੇ ਬਾਹਰ ਆਉਣਾ ਹੰਕਾਰ ਰੱਖਣਾ ਖਹਿਰਾ ਨਾਲ ਧੋਖਾ ਕਰਨਾ ਨਵੀਂ ਪਾਰਟੀ ਵਿੱਚ ਧਰਮਵੀਰ ਗਾਂਧੀ ਹੋਰਾ ਸਾਮਲ ਨਾ ਕਰਨਾ ਜੇ ਸਹੀ ਫੈਸਲਾ ਲਿਆ ਹੁੰਦਾ ਤਾਂ ਵੱਡੇ ਬੈਂਸ ਦਾ ਅੱਜ ਰੁਤਵਾ ਹੋਰ ਹੁੰਦਾ

  • @ParamjeetSingh-ru5iu
    @ParamjeetSingh-ru5iu 20 วันที่ผ่านมา

    Very good Bains sahib❤

  • @godsingh2156
    @godsingh2156 22 วันที่ผ่านมา +3

    bhai ji sahi faisla ji Simranjit singh ji

  • @punjjaabdesh8659
    @punjjaabdesh8659 22 วันที่ผ่านมา +1

    ਸਾਰੇ ਲੀਡਰਾਂ ਨੂੰ, ਸਾਰੇ ਈ ਲੀਡਰਾਂ ਨੂੰ,
    ਲੋਗਾਂ ਲੋਗਾਂ ਲੋਗਾਂ ਕਹਿ ਕੇ ਪਤਾ ਨੀ ਕੀ ਸਵਾਦ ਆਉਂਦਾ।
    ਲੀਡਰ ਲੋਕੋ ਲੋਗਾਂ ਨੀ ਹੁੰਦਾ, ਲੋਕਾਂ ਹੁੰਦਾ ਜਨਾਬ।

  • @anshseth7113
    @anshseth7113 22 วันที่ผ่านมา +2

    Good luck bains brother’s

  • @rashpalsinghkhakh4635
    @rashpalsinghkhakh4635 22 วันที่ผ่านมา +2

    ਰਾਹੁਲ ਗਾਂਧੀ ਸੇਵਾ ਕਰੇ ਤੇ ਟੈਂਕ ਝਾੜਿਆ ਦੀ ਕੋਈ ਗੱਲ ਨਹੀਂ ਸਭ ਕੋ ਮਾਫ ਕਰਤਾ ਸਾਡੇ ਸਤਿਕਾਰਯੋਗ ਬਾਦਲ ਸਾਹਿਬ ਸੇਵਾ ਕਰਨ ਤੇ ਤੁਸੀਂ ਕਹਿੰਦੇ ਪਖੰਡ ਕਰਤਾ ਲੱਖ ਲਾਨਤ ਤੁਹਾਡੀ ਹ

  • @rachhpalsinghgill1999
    @rachhpalsinghgill1999 22 วันที่ผ่านมา +2

    ਹੁਣ ਜੋ ਮਰਜ਼ੀ ਬੋਲੀ ਜਾਓ ਪਰ ਮਾਰੀ ਚਵਲ ਹੈ

  • @BalrajSingh-ci4zu
    @BalrajSingh-ci4zu 22 วันที่ผ่านมา

    Veery good bains brothers g

  • @balwinderbarnala6
    @balwinderbarnala6 22 วันที่ผ่านมา +3

    Right stand Bains Sahib. In this situation only Congress is able to fight against BJP ,s communal agenda. I appreciate.
    From Canada

  • @punjabiludhiana332
    @punjabiludhiana332 22 วันที่ผ่านมา +17

    ਸੱਭ ਕੁਰਸੀ ਦੇ ਭੁੱਖੇ ਆ 🙏

  • @Khalsa-kf3wt
    @Khalsa-kf3wt 22 วันที่ผ่านมา +3

    ਬੈਂਸਾਂ ਅੱਜ ਗਾਂਧੀ ਪਰਵਾਰ ਦੇ ਸੋਹਲੇ ਗਾ ਰਿਹਾ ਤੇਰੀਆਂ ਗੱਲਾਂ ਨਾਲ ਸਾਨੂੰ ਸ਼ਰਮ ਆ ਰਹੀ ਹੈ ਕਿੱਡੀ ਪਾਰਟੀ ਬਣਾ ਕੇ ਤੂੰ ਬੇੜਾ ਹੀ ਗਰਕ ਕਰਤਾ ਪਾਰਟੀ ਦਾ

  • @Kiranpal-Singh
    @Kiranpal-Singh 22 วันที่ผ่านมา +7

    *ਮੋਦੀ-ਭਾਜਪਾ ਦੇ ਦਸ ਸਾਲ ਦੇ ਰਾਜ ਬਾਅਦ, ਕੇਂਦਰ ਵਿੱਚ ਤਬਦੀਲੀ ਦੀ ਲੋੜ ਹੈ* ……..
    ਜਿਆਦਾਤਰ ਵਿਕਸਤ ਮੁਲਕਾਂ ਵਿੱਚ ੮-੧੦ ਸਾਲ ਬਾਅਦ ਤਬਦੀਲੀ ਕਰਦੇ ਹਨ *ਲੋਕ ਹਿਤ ਵਿੱਚ ਨਵੀਂ-ਵੱਖਰੀ ਵਿਚਾਰਧਾਰਾ-ਊਰਜਾ ਦੀ ਲੋੜ ਹੁੰਦੀ ਹੈ* !

  • @parmodchopra4243
    @parmodchopra4243 22 วันที่ผ่านมา +1

    Good Job 👍 ❤

  • @ManpreetSingh-on9ud
    @ManpreetSingh-on9ud 22 วันที่ผ่านมา

    Good luck bains saab

  • @Jaswinder_72
    @Jaswinder_72 22 วันที่ผ่านมา +2

    ਸਹੀ ਐ ਬਾਈ ਜਿਸ ਦੇ ਮਗਰ ਖੜ ਗਿਆ ਫਿਰ ਖੜਾ ਹੈ ਐਵੇਂ ਨਹੀਂ ਬਣਦੇ ਖਾੜਕੂ ਲੀਡਰ

    • @avtarsinghtiwana7593
      @avtarsinghtiwana7593 22 วันที่ผ่านมา

      ਸਭ ਤੋਂ ਵੱਧ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਵਿੱਚ ਜਾਣਾ ਸੀ । ਘਰ ਬੈਠ ਜਾਂਦੇ ਜਾਂ ਪਹਿਲਾਂ ਵਾਂਗ ਅਜ਼ਾਦ ਤੌਰ ਤੇ ਖੜ੍ਹ ਜਾਂਦੇ । ਹੁਣ ਬੈਂਸ਼ ਖਾੜਕੂ ਲੀਡਰ ਨਹੀ ਲੜਾਕੂ ਲੀਡਰ ਬਣਗੇ

  • @ProGaming-yq7fe
    @ProGaming-yq7fe 22 วันที่ผ่านมา +1

    Good. Batth. Bir. Ji

  • @tarsemsingh3285
    @tarsemsingh3285 22 วันที่ผ่านมา

    🎉🎉❤❤

  • @ProGaming-yq7fe
    @ProGaming-yq7fe 22 วันที่ผ่านมา +1

    Good. Dasdejan

  • @AjaypalSingh-jy4bf
    @AjaypalSingh-jy4bf 22 วันที่ผ่านมา

    Bains Saab zindabad very good decision.

  • @gulzarsingh7954
    @gulzarsingh7954 22 วันที่ผ่านมา

    Sahi faisla

  • @jassbir1363
    @jassbir1363 22 วันที่ผ่านมา

    ਰਾਜਸੀ ਲੋਕ ਸਮਾਜ ਸੇਵਾ ਦੇ ਮੰਤਵ ਨਾਲ ਨਹੀ ਆਉਦੇਂ ,
    MLA ਸਾਹਿਬਾਨ ਅਤੇ MP ਸਾਹਿਬਾਨ ਨੂੰ ਚੰਗੀਆਂ ਤਨਖਾਹਾ ਅਤੇ ਚੰਗੀਆਂ ਸਹੂਲਤਾ ਮਿਲਦੀਆਂ ਹਨ , ਫੇਰ ਸਮਾਜ ਸੇਵਾ ਦਾ ਨਾਂ ਕਿਉਂ ਜੀ ?

  • @rajuarora3163
    @rajuarora3163 22 วันที่ผ่านมา

    ਬੈਂਸ good person ❤

  • @baljeetsingh-je8hy
    @baljeetsingh-je8hy 15 วันที่ผ่านมา

    Simerjeet singh bsins jindabad a face of work sidhu moose wala Love you jindabad ❤❤❤❤❤❤❤❤❤❤❤❤❤❤😂

  • @pamajawadha5325
    @pamajawadha5325 22 วันที่ผ่านมา +1

    Bains sab sat shri akl ji from Amargrah to asi ludhina rally vich ai c good man loka nu bhut pyar nal milda n parvasi bihari up wala nu asi pusa c oh kehda sada bhut kam kita na bains bro n

  • @user-kt6tx6rv2p
    @user-kt6tx6rv2p 17 วันที่ผ่านมา

    ✌️✌️✌️✌️❤️👌👌

  • @gurcharankulana3971
    @gurcharankulana3971 22 วันที่ผ่านมา

    Very very good job sir ji

  • @tarlochansingh5841
    @tarlochansingh5841 22 วันที่ผ่านมา +1

    Simranjit singh bains zindabad

  • @awab4u
    @awab4u 22 วันที่ผ่านมา +1

    ਜਲੰਧਰ ਰਿੰਕੂ ਦੀ ਇਲੈਕਸ਼ਨ ਵੇਲੈ ਇਹ ਭਾਜਪਾ ਦਾ ਝੰਡਾ ਫੜੀ ਫਿਰ ਦਾ ਸੀ।

  • @kewalkamboj7339
    @kewalkamboj7339 22 วันที่ผ่านมา +3

    ਕਿਹੜੇ ਪੰਜਾਬ ਦੇ ਲੋਕ ਤੈਨੂੰ ਕਿਹਾ ਸੀ ਕਾਂਗਰਸ ਚੋ ਚਲਾ ਜਾ ਇਹ ਕਿੰਨੇ ਝੂਠ ਬੋਲ ਰਿਹਾ ਬਹੁਤ ਛਾਤਰ ਵਿਅਕਤੀ ਇਹ

  • @AbhijitSingh-zt1hb
    @AbhijitSingh-zt1hb 22 วันที่ผ่านมา +5

    Koi stand nahi ena loka da aj kita kal kita

  • @user-dp2eh4pv3d
    @user-dp2eh4pv3d 22 วันที่ผ่านมา +1

    5 ਮਿੰਟ ਦਾ precap ਥੋੜਾ, ਦਸ ਮਿੰਟ ਪੂਰੇ ਕਰ ਈ ਦਿੰਦਾ 😂😂😂

  • @user-cu8qs4re6p
    @user-cu8qs4re6p 22 วันที่ผ่านมา

  • @Amriksingh-cn5oh
    @Amriksingh-cn5oh 22 วันที่ผ่านมา +1

    Bains bhaut vadia ledar hai lokan di gal karde hai dove bor

  • @ParamjitKaur-wd4jd
    @ParamjitKaur-wd4jd 22 วันที่ผ่านมา

    🙏🙏🙏🙏🙏🙏👍

  • @GurdeepSingh-lv7hu
    @GurdeepSingh-lv7hu 22 วันที่ผ่านมา +3

    Kal tak bsins congress de punje nu khuni panja dasde ki hun indra nu darbaar sahib te attack nu sahi mande ne

  • @punjabiludhiana332
    @punjabiludhiana332 22 วันที่ผ่านมา +10

    ਕੋਈ ਦੀਨ ਧਰਮ ਨੀ ਇਹਨਾਂ ਦਾ 👎

    • @gaggulohat6461
      @gaggulohat6461 22 วันที่ผ่านมา

      shi gal aa veer g ahna da ahi hal aa sare ledra da ja ahna nu koi swal kare fir v nhi mande buhat besaram aa ah ledaras

  • @jarnailsingh88
    @jarnailsingh88 22 วันที่ผ่านมา

    Bains sir apne Standard de paterkar nu interweu deni chahidi

  • @user-by6io7pm8x
    @user-by6io7pm8x 22 วันที่ผ่านมา +1

    ਇਹਦਾ ਕੋਈ ਸਟੈਂਡ ਨੀ ਸਾਈਕਲ ਦਾ ਹੁੰਦਾ 🤣😂😝😜

  • @ManpreetSingh-qe7tq
    @ManpreetSingh-qe7tq 22 วันที่ผ่านมา +3

    Bains jo mrji a ehne loka de kam bht kite ne greeba da koi kam ni modeya ehna ne parchi likh k dinde c hosp de bills ehne zada maff krwaye ne ehna ne kam kite hamesha jo chngi gall a kise di oh kehni chahidi a hamesha

  • @SurjitSingh-su9ih
    @SurjitSingh-su9ih 22 วันที่ผ่านมา

    Bains 00

  • @tejaspreetsingh6090
    @tejaspreetsingh6090 22 วันที่ผ่านมา +1

    ਖ਼ੂਨੀ ਪੰਜਾ ਹੁੱਣ ਲੱਗਦਾ ਚੰਗਾ।

  • @AmandeepSingh-ze9cb
    @AmandeepSingh-ze9cb 22 วันที่ผ่านมา +3

    ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕੁਝ ਨਹੀਂ ਹੋਣਾ ਕਾਂਗਰਸ ਦਾ

  • @gurnoorpadda7304
    @gurnoorpadda7304 22 วันที่ผ่านมา +4

    Bains the end

  • @riyakang6704
    @riyakang6704 22 วันที่ผ่านมา +1

    They do not good decision

  • @jaginderpsingh6899
    @jaginderpsingh6899 22 วันที่ผ่านมา

    Good decision, bai Simrarjit songh g. Modi nu takkar den vaste congress da majboot hona bohat zaroori aa. Kalle kalle lad k kush bhala ni hona desh da.

  • @pammashah6361
    @pammashah6361 22 วันที่ผ่านมา +1

    ਵਧੀਆ ਕਿਤਾ ਵੀਰ ਜੀ

  • @NarinderSingh-bn3xm
    @NarinderSingh-bn3xm 22 วันที่ผ่านมา

    Sahi f😊eshla

  • @SarbjitSingh-fp3oj
    @SarbjitSingh-fp3oj 22 วันที่ผ่านมา +1

    Ehnu Gagan bhape nu interview vich swal puchan di tameez nahi godey taken vala uho ta ideology di liking vali galh hunde Bains sahib ne vahuhat smajdari nal dite eh ta camera chak ke edrali gala udar karan di

  • @NavdeepSingh-yd9uh
    @NavdeepSingh-yd9uh 22 วันที่ผ่านมา +3

    ਹੁਣ ਏ ਖ਼ਤਮ ਆ ਬਿਲਕੁੱਲ ਸਹੀ ਆ ਮੇਰੀ

  • @BDSPaintingLtd204
    @BDSPaintingLtd204 22 วันที่ผ่านมา

    ਚਲੇ ਹੋਏ ਪਟਾਕੇ

  • @Kiranpal-Singh
    @Kiranpal-Singh 22 วันที่ผ่านมา +4

    ਤਾਨਾਸ਼ਾਹੀ ਕੇਜਰੀਵਾਲ ਪੰਜਾਬ ਵਿਰੋਧੀ ਹੈ !

  • @baljeetsingh-je8hy
    @baljeetsingh-je8hy 15 วันที่ผ่านมา

    Assi sidhu moose wala ❤❤❤❤❤❤❤❤❤❤❤

  • @Aaj361
    @Aaj361 22 วันที่ผ่านมา

    ਭਾਜਪਾ ਚ ਚਲਾ ਜਾਂਦਾ ਯਾਰ

  • @awab4u
    @awab4u 22 วันที่ผ่านมา

    5 ਮਿੰਟ ਢੋਲਕੀ ਛੇਨੇ ਨੇ। ਵੀਡੀਓ ਬਾਦ ਵਿੱਚ ਸਟਾਰਟ ਹੁੰਦੀ

  • @SachinSharma-ww9by
    @SachinSharma-ww9by 14 วันที่ผ่านมา

    Bauns brorher wrong party vich ja ke wrong descion le liya

  • @pek1240
    @pek1240 22 วันที่ผ่านมา +1

    eh leader lok gallan vich ni kise nu jitan dinde kine rang badaal de ne girgit vi sochdi honi ke mai ta ave badnam aa asal girgit ta eh leader lok ne

  • @gurlal4302
    @gurlal4302 22 วันที่ผ่านมา

    ਆਸ਼ਕ ਭਾਅ ਜੀ

  • @harpreetsehgal9353
    @harpreetsehgal9353 22 วันที่ผ่านมา

    1984

  • @sukhwinderamar3212
    @sukhwinderamar3212 22 วันที่ผ่านมา

    Behind the Curtains Sara leaders ikk hi aa.loka nu ullu banonda bass or lokk ullu banni ja reha aa

  • @amriksinghbhanri4377
    @amriksinghbhanri4377 22 วันที่ผ่านมา +4

    Chor ne aa

  • @jsingh936
    @jsingh936 22 วันที่ผ่านมา

    ਮੁਫ਼ਤ ਬਿਜਲੀ ਤੇ ਪੰਜਾਬ ਦੇ ਸਿੱਖ ਵਿਕ ਗਏ ਸੀ 1997 ਵਿੱਚ। ਜਦੋਂ ਕੌਮ ਬੇਸ਼ਰਮਾਂ ਦੀ ਹੋਵੇ, ਫਿਰ ਲੀਡਰ ਵੀ ਤਾਂ ਬੇਸ਼ਰਮ ਹੀ ਮਿਲਣਗੇ

    • @pamajawadha5325
      @pamajawadha5325 22 วันที่ผ่านมา

      Bina manga koi shult sarkar dindi h fer sikh kive vikh gya

  • @sarbjitsingh2033
    @sarbjitsingh2033 22 วันที่ผ่านมา +1

    kamjor ho chuka bains

  • @sukhbhullar826
    @sukhbhullar826 22 วันที่ผ่านมา

    No

  • @sukhwinderamar3212
    @sukhwinderamar3212 22 วันที่ผ่านมา

    Jahrda idda tai Rape case aa odda wara vi pusho question plz..

  • @kiransinghgill1793
    @kiransinghgill1793 22 วันที่ผ่านมา

    ਪੱਤਰਕਾਰ ਸਾਹਿਬ ਨੇ ਵੀ ਜਾਣਬੁਝ ਕੇਕੁਝ ਕੁ ਔਖੇ ਤੇ ਕਰੜੇ ਸਵਾਲ ਇਸ ਤਰਾਂ ਪੁੱਛੇ ਜਿਵੇਂ ਬਹੁਤ ਸੱਚ ਅਤੇ ਨੇਕੀ ਦਾ ਸਿਧਾਂਤ ਅੱਗੇ ਰੱਖਦੇ ਹੋਣ ਅਤੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਅੱਗੇ ਕੌਣ ਬੈਠਾ ਹੈ ਪਰ ਅਸਲੀ ਚਲਾਕੀ ਇਹ ਕੀਤੀ ਹੈ ਕਿ ਜਿਸ ਗੱਲ ਨੇ ਬੈਂਸਾਂ ਦੀ ਅਸਲੀ ਮੰਜੀ ਠੋਕੀ ਉਸ ਗੱਲ ਤੋਂ ਕਿਨਾਰਾ ਕਰ ਗਏ...ਬਲਾਤਕਾਰ ਦੇ ਕੇਸ ਬਾਰੇ ਕੋਈ ਗੱਲ ਹੀ ਨਹੀਂ ਪੁੱਛੀ...ਵਾਕਿਆ ਹੀ ਸੱਚ ਤੇ ਖੜੇ ਹੋ ਤੁਸੀਂ

  • @jasbirvirk7132
    @jasbirvirk7132 22 วันที่ผ่านมา

    No stsnd

  • @yad3388
    @yad3388 22 วันที่ผ่านมา

    ਦੇ ਟਿਕਟ ਮਿਲ ਜਾਂਦੀ ਭਾਜਪਾ ਚੰਗੀ ਸੀ ਹੁਣ ਹੱਥ ਨਾ ਅੱਠਵੇਂ ਦੇ ਕੌ੍ੜੀ

  • @manusharma5059
    @manusharma5059 22 วันที่ผ่านมา

    Rape charges can't be forgiven at all.

  • @Amriksingh-cn5oh
    @Amriksingh-cn5oh 22 วันที่ผ่านมา +2

    Raja vadia banda nhi

  • @navdeepbajwa9289
    @navdeepbajwa9289 22 วันที่ผ่านมา

    koi party tan shad do Bains saab - Akali Dal, AAP, PDA, BJP and now Congress - Tusin Manpreet badal and Nitish Kumar da record todta

  • @labhsingh-gj1bd
    @labhsingh-gj1bd 22 วันที่ผ่านมา

    Pa leya pata

  • @rashpalsinghkhakh4635
    @rashpalsinghkhakh4635 22 วันที่ผ่านมา

    ਤੁਹਾਡੇ ਕਾਂਗਰਸ ਜਾਣ ਦੇ ਨਾਲ ਪਤਾ ਇਹ ਲੱਗਦਾ ਤੁਸੀਂ ਆਹ ਅਕਾਲੀ ਦਲ ਦਾ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਤੁਸੀਂ ਬੈਂਸਾਂ ਨੇ ਖਾਸ ਕਰਕੇ

  • @gagandeepsingh-cv9uc
    @gagandeepsingh-cv9uc 22 วันที่ผ่านมา +1

    Ena. Da. V. End. A. Blatkarea. Da

  • @jaswantsidhu7735
    @jaswantsidhu7735 22 วันที่ผ่านมา

    These leaders have no character and keep selfishness in the forefront

  • @khushbrar7724
    @khushbrar7724 22 วันที่ผ่านมา

    Sb ton pehla ta eh purane siasi lok aawda bhalaa sochde aa.. pta ni eh kdo dfa honge.. Aashu ta sirre da chor... chor da yaar v chor..

  • @AvtarSingh-gs1si
    @AvtarSingh-gs1si 22 วันที่ผ่านมา

    ਆਹ ਹੁਣ ਕਹਿੰਦੇ ਕੋਵਿਡ ਦੇ ਦੋ ਟੀਕੇ ਜਿਹਨਾ ਦੇ ਲਗੇ ਆ ਜਾਨ ਨੂ ਖਤਰਾ ਹੈ ਜਦ ਟੀਕੇ ਲਗੇ ਸੀ ਉਪਰ ਮੋਦੀ ਸਰਕਾਰ ਸੀ ਥਲੇ ਕਾਂਗਰਸ ਸਰਕਾਰ ਸੀ ਜਬਰਦਸਤੀ ਕਰ ਕਰ ਲੋਕਾ ਦੇ ਟੀਕੇ ਲਾਤੇ ਸੀ ਹੁਣ ਕਹਿੰਦੇ ਲੋਕ ਮਰਨਗੇ ਕਿਊ ਕਾਂਗਰਸ ਸਰਕਾਰ ਮੋਦੀ ਜੀ ਸਰਕਾਰ ਨੇ ਕੰਪਨੀ ਨਾਲ ਕੋਈ ਸਮਝੌਤਾ ਕਰ ਲਿਆ ਸੀ ਸਾਰੀ ਦੁਨੀਆ ਨੂ ਦਸੋ ਇਸ ਵਾਰੇ ਕਿਊ ਕਹਿ ਰਹੈ ਆ ਪਹਿਲਾ ਕਹਿੰਦੇ ਸੀ ਦਫਤਰ ਵਿਚ ਨਹੀ ਵੜਨ ਦੇਣਾ ਬੈਂਕਾਂ ਵਿਚ ਨਹੀ ਵੜਨ ਦੇਣਾ ਪਹਿਲਾ ਕੋਵਿਡ ਟੀਕੇ ਲਗਵਾ ਲੋ ਹੁਣ ਕੀ ਹੋਇਆ ਦਸੋ ਸਭ ਨੂ

  • @devindersingh7080
    @devindersingh7080 22 วันที่ผ่านมา

    Patarkar ji jina media chick da

  • @GurnamSingh-nd5yt
    @GurnamSingh-nd5yt 22 วันที่ผ่านมา

    Meri benti midia vale sare loka nu he pinda vicho khini khthni de yo pure uhna loka nu lbo ye pnjab nal piar he shi lge gor krna glti hove maf krna fhthe prvan hove ji

  • @akhtiarsingh4554
    @akhtiarsingh4554 22 วันที่ผ่านมา +1

    Khoti kise bohr thle te aouna c

  • @sherajatt6487
    @sherajatt6487 22 วันที่ผ่านมา

    Kida Badal Badal krda hunda c ....app aurat nal ki kita ..Tera apna kirdar hi haini

  • @kanwalpreets1181
    @kanwalpreets1181 22 วันที่ผ่านมา

    ਗੋਡੇ ਚੈਨਲ ਨੇ ਟੇਕੇ ਬਲਤੇਜ ਪੰਨੂ ਅੱਗੇ ਸ਼ਰਮ ਕਰ ਯਾਦੂ ਦੀ ਭੇਡੇ

  • @riyakang6704
    @riyakang6704 22 วันที่ผ่านมา

    They have no stand

  • @kiransinghgill1793
    @kiransinghgill1793 22 วันที่ผ่านมา

    ਪਾਰਟੀ ਤੁਸੀਂ ਚੁਣੀਆਂ ਕਾਂਗਰਸ ਕੁਦਰਤ ਦਾ ਇਹਦੇ ਵਿੱਚ ਕੀ ਰੌਲਾ ਬਿਨਾਂ ਗੱਲੋਂ ਸਾਰੀ ਗੱਲ ਕੁਦਰਤੀ ਜੋ ਕਰਦੀ ਹੈ ਕੁਦਰਤ ਜੋ ਕਰਦੀ ਨੇ ਪਖੰਡੀ ਬੰਦੇ ਆ ਸਿਰੇ ਦੇ... ਅਖੇ " ਬਲਵਿੰਦਰ ਸਿੰਘ ਬੈਂਸ ਦੇ ਕੱਦ ਦੇ ਲੀਡਰ " ਕਿਹਾ ਤਾਂ ਐਵੇਂ ਸੀ ਜਿਵੇਂ ਪਤਾ ਨੀ ਕਿਹੜੇ ਮੁੱਖ ਮੰਤਰੀਆਂ ਦੇ ਨਾਮ ਗਿਨਾਉਣ ਲੱਗੇ ਆ ਫੇਰ ਹਰਮਿੰਦਰ ਸਿੰਘ ਗਿੱਲ ਤਾਂ ਪੰਥਕ ਮੰਨਿਆ ਰੰਧਾਵਾ ਦਾ ਨਾਂ ਪੰਥਕਾਂ ਚ ਧੱਕੇ ਨਾਲ ਹੀ ਵਾੜਤਾ ਫੇਰ ਤੀਜੇ ਵੱਡੇ ਕਾਂਗਰਸੀ ਆਗੂ ਜੋਪੰਥਕ ਹੋਣ ਉਸ ਬੰਦੇ ਦਾ ਤੁਹਾਨੂੰ ਆਪ ਨੂੰ ਨਾਮ ਨਹੀਂ ਪਤਾ... ਕਮਾਲ ਕੀਤੀ ਪਈ ਆ ਹੈ ਕੋਈ ਬੇਸ਼ਰਮੀ ਦੀ ਹੱਦ...??

  • @amriksinghbhanri4377
    @amriksinghbhanri4377 22 วันที่ผ่านมา +1

    Sb to madda bnda lduda vich