ਝੱਟਕਾ Meat ਖਾਣ 'ਤੇ ਕੋਈ ਮਨਾਹੀ ਨਹੀਂ । ਕੈਮਰੇ 'ਤੇ ਪਹਿਲੀ ਵਾਰ ਖੁੱਲ੍ਹਕੇ ਬੋਲੇ Simranjit Singh Mann
ฝัง
- เผยแพร่เมื่อ 7 ส.ค. 2023
- ਝੱਟਕਾ Meat ਖਾਣ 'ਤੇ ਕੋਈ ਮਨਾਹੀ ਨਹੀਂ । ਕੈਮਰੇ 'ਤੇ ਪਹਿਲੀ ਵਾਰ ਖੁੱਲ੍ਹਕੇ ਬੋਲੇ ਸਿਮਰਨਜੀਤ ਸਿੰਘ ਮਾਨ
ਕਿਉਂ ਕਿਹਾ ਸੰਵਿਧਾਨ ਨੂੰ ਮੰਨਣਾ ਮੇਰੀ ਮਜ਼ਬੂਰੀ, ਕਾਹਨ ਸਿੰਘ ਵਾਲਾ 'ਤੇ ਐਕਸ਼ਨ ਸਮੇਤ ਖੋਲ੍ਹੇ ਜ਼ਿੰਦਗੀ ਦੇ ਪੁਰਾਣੇ ਰਾਜ਼
ਯਾਦਵਿੰਦਰ ਨਾਲ MP ਮਾਨ ਦਾ ਧਮਾਕੇਦਾਰ ਇੰਟਰਵਿਊ
Listen on Spotify: shorturl.at/bjrzM
#SimranjitSinghMann #MP #Sangrur #Interview #Sikh #Sikhism #Punjab
#Constitution #Parliament #KahanSinghWala #Action #DeepSidhu #SidhuMoosewala #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Listen this interview on Spotify: shorturl.at/bjrzM
❤❤❤❤
ਕੋਈ ਖਾਵੇ ਜਾਂ ਨਾਂ ਭਰਾਵਾਂ ਵਿਚ ਲੜਾਈ ਨਹੀਂ ਹੋਣੀ ਚਾਹੀਦੀ।।।ਪਰ ਅਸੀ ਨਹੀਂ ਖਾਂਦੇ
ਝਟਕੇ ਨਾਲ ਜੀਵ ਮਰਦਾ ਨਹੀਂ ?
ਜੇਕਰ ਜਿਊਂਦਾ ਰਹਿੰਦਾ ਫੇਰ ਤਾਂ ਜਾਇਜ ਕਿਹਾ ਜਾ ਸਕਦਾ
Bai chawla ne. Bc jhatke nal maar k ki ehsaan krta apa animal te.its not fukin ethical to eat a living being. As simple as tht.
@@harindergill100237but you also consume meat, indirectly , every being on earth is being meat to one another, we are civilized doesn't mean everything will leave it's natural way of life , that's how God made them,
@@avatarsingh1015 I do eat meat directly but not indirectly.but i don't get into jhatka or halal shit and there is no GOD.
ਜੀਵ ਵਿਚਾਰੇ ਦੀ ਜਾਨ ਚਲੀ ਜਾਂਦੀ ਹੈ ।ਕਿਸੇ ਲਈ ਝਟਕਾ ਜਾਇਜ਼ ਅਤੇ ਕਿਸੇ ਲਈ ਹਲਾਲ ਜਾਇਜ਼।ਸਭ ਜੀਭ ਦਾ ਸੁਆਦ ਹੈ।
Bilkul sahi aakhya tusi
Oh kehri cheez hai jisnu asi khaiye te os vich jaan na hove
ਦੋਵੇਂ ਸਿੰਘ ਭਰਾ ਕਿੰਨੀ ਸ਼ਹਿਜਤਾ ਨਾਲ ਬੋਲ ਰਹੇ ਹਨ ਜੀ ਧੰਨਵਾਦ ਜੀ🙏🏻
ਬਾਈ ਦੀਪ ਸਿੱਧੂ ਤੇ ਬਾਈ ਮੂਸੇਵਾਲਾ ਕਿਵੇਂ ਯਕੀਨ ਕਰ ਗਏ ਇਹਦੇ ਤੇ
Bai moosewala ne koi gal nhi kiti iss de naal a bas uss di mot cash ker ke Jeet gya ke menu sidhu ne aakhya c k bapu m aaunga tere kol kadi gor krna je koi nojawan khalistan da nara la dawey agencies Odon he chk lendi aa te iss bande nu khula chadya Hoya hai ki gal a te khud milya hai her government naal Jo v center che bandi aa
ਮਾਨ ਸਾਹਿਬ ਨੇ ਅੱਜ ਬਹੁਤ ਕਮਾਲ ਦੀ interview ਦਿਤੀ ਹੈ ❤❤❤❤❤
The history of India was written by Hindu scholars. Master ji was not highly educated and he trusted Hindu leaders before 1947 as honest elder brother. But they were not. If Mr. Mann wisherd to be CM, VP Singh offered it on plate but Mann sahib told him that first release all detained Sikhs and beg pardon for action Blue star. The BJP which was supporting VP Singh and Devi Lal did not agree to it. VP Singh was not in position to annoy them, but he was very honest and sincere to solve PB problems. He told me this himself.
😂😂😂are u really saying Hindus. Punjab and Punjabi name has been destroyed by jatt Sikhs and Muslim jatts of both Pakistan side and Indian side. Nothing more than that jaatwadd is now slowly killing Sikhism as well. Large no of dalit Sikhs are converting to Christianity the reason is simple jattwad. The name which was earned by sikh and Hindu khatris by creating gems like Raj Kapoor manmohan Singh kohli Kapil Dev har Govind khurana ramnath chopra Anand Mahindra kuldip Singh dhingra is now completely destroyed by nashedi jatts who go to Europe and USA illegally. Even 25% of drug trafficking is alone done by jatt Sikhs in Canada. Brampton is called armpit of Canada by you jatt people who only do work of cheap labour nashedi paan fukrapanti and truck driving. U people were shudra who were given status by our khatri gurus who created Sikhism and given u status. But now u completely occupied it and made one of a hell ideology. Khalistan to plane bombing fuddu pendu jatts are involved in everything. When our khatris are giving CEOs like Vishal sikka Vaibhav taneja Manu chopra Samir Kapoor Sanjay mehtrotra u people are ruining Punjabi image around the world. I always say these fuddu mandbuddhi jatts should be chashed away from Punjab to live peaceful life. These people ruined Pakistan Punjab by converting into jatt Muslim now they are doing same in Indian side of Punjab
ਜਿਸ ਭੋਜਨ ਦਾ ਗੁਰੂ ਸਾਹਿਬ ਨੂੰ ਭੋਗ ਲੱਗਦਾ ਹੋਵੇ ਉਹ ਸਿੱਖਾਂ ਨੂੰ ਖਾਣਾ ਚਾਹੀਦਾ। ਕੀ ਅਸੀਂ ਬੱਕਰਾ ਮਾਰ ਕੇ ਗੁਰੂ ਸਾਹਿਬ ਅੱਗੇ ਭੋਗ ਲਗਾ ਸਕਦੇ ਹਾਂ।ਕੀ ਜਦੋਂ ਅਸੀਂ ਮੁੰਹ ਦੇ ਸੁਆਦ ਲਈ ਬੱਕਰੇ ਮਾਰਦੇ ਹਾਂ ਤਾਂ ਉਸ ਸਮੇਂ ਸਾਡੀ ਦਇਆ ਕਿੱਥੇ ਹੁੰਦੀ ਆ ਕਿਉ ਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਜੀਵਾਂ ਤੇ ਦਇਆ ਕਰਨੀ
Sikh dharam nu kud badnam kar raha ha ya log ma hindhu hu but Sikh Dharm nu follow karda ha
.. Gurbani ma khi bi permission nhi ha non veg khana ka ..
ਸਰਦਾਰ ਨੂੰ ਜਿੱਤ ਦਵਾਉਣ ਵਾਲੇ ਵੀ ਮਲੇਰਕੋਟਲੇ ਵਾਲੇ ਸਨ ਜੇਹੜੀ ਪੰਜ ਹਜ਼ਾਰ ਤੇ ਜਿੱਤ ਹੋਈ ਸੀ ਉਹ ਵੋਟ ਮਲੇਰਕੋਟਲੇ ਵਾਲਿਆਂ ਦੀ ਹੀ ਸੀ
ਪੱਤਰਕਾਰ ਜੀ, ਮਾਨ ਨੂੰ ਸਤਿਕਾਰ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਂ ਦੇ ਰੂਬਰੂ ਕਰ ਕੇ ਲਾਈਵ ਇੰਟਰਵਿਊ ਕੀਤੀ ਜਾਵੇ ਅਤੇ ਦੋਨਾਂ ਦੀ ਸਚਾਈ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ।।
ਯਾਦਵਿੰਦਰ ਸੁਣਨ ਚ ਨਹੀਂ ਸੁਣਾਉਣ ਚ ਹੀਯਕੀਨ ਰੱਖਦਾ ਪਰ ਗੁਰਬਾਣੀ ਕਹਿੰਦੀ ਪਹਿਲਾਂ ਸੁਣੀਏ ਫਿਰ ਕਹੀਏ
ਯਾਦਵਿੰਦਰ ਪੰਜਾਬ ਦੇ ਵਿਰਸੇ ਦੇ ਚਸਕੇ ਤੇ ਰੋਟੀਆਂ ਖਾ ਰਿਹਾ ਹੈ।
@@narinderpalsingh5349...eh landu patrkar kise Sikh virodi kolo ewe de sawaal nai puchda jiwe sikha kolo puchda
Hmg
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਇਹ ਸੋਚ ਨਾਲ ਸਾਰੀਆ ਪਾਰਟੀਆ ਨੂੰ ਸਹਿਮਤ ਹੋਣਾ ਚਾਹੀਦਾ ਹੈ ਕਿਉ ਕਿ ਜੇਕਰ ਪਾਕਿਸਤਾਨ ਨਾਲ ਸਰਹੱਦ ਦੇ ਆਰ-ਪਾਰ ਆਯਾਤ ਨਿਰਯਾਤ ਸੁਰੂ ਹੋ ਜਾਵੇ ਤਾ ਫਿਰ ਪੰਜਾਬ ਦੇ ਵਿਚ ਬੇਰੁਜ਼ਗਾਰੀ ਖਤਮ ਅਤੇ ਵਿਕਾਸ ਦੀ ਰਫਤਾਰ ਵਧ ਹੋ ਜਾਣੀ ਐ।
ਬਹੁਤ ਦੂਰਅੰਦੇਸ਼ੀ ਸੋਚ ਦੇ ਮਾਲਕ ਹਨ
ਸਿਮਰਨਜੀਤ ਸਿੰਘ ਮਾਨ
ਮੈਂਬਰ ਪਾਰਲੀਮੈਂਟ, ਸੰਗਰੂਰ
ਬਹੁਤ ਵਧੀਆ interview
ਸਰਸੇ ਵਾਲੇ ਬਾਬੇ ਵਾਂਗੂੰ ਇਹ ਵੀ ਸਾਰੀਆਂ ਗੇਮਾ ਵਿੱਚ ਨੰਬਰ ਇੱਕ ਆ
Very true
ਸਰਸੇ ਵਾਲੇ ਬਾਬੇ ਨੇ ਸੋਡੀ ਕੁੜੀ ਦੀ ਫੁਦੀ ਮਾਰੀ ਸੀ ਪੁੱਛ ਲਿਆ ਘਰੇ ਤੂੰ
Aa kuta sirsa baba di ki rees kru
@@LakhwinderSingh-we4hc fuddi deya tainu kise ne keha. Agla punjab de masle chukda sirsa wale wang rapist nhi hai o
@@LakhwinderSingh-we4hcrapist 😂😂 nu baba kon ਕਹਿੰਦਾ
ਮੈ ਇੱਕ ਗੱਲ ਜਾਣਦਾ ਕੋਈ ਵੀ ਸਰਕਾਰੀ ਮੁਲਾਜ਼ਮ ਮਹਿਕਮਾ ਛੱਡ ਜਾਵੇ ਤਾ ਉਹਦੀ ਕੋਈ ਨੀ ਸੁਣਦਾ ਖਾਸ ਕਰ ਪੁੱਲਿਸ ਵਿੱਚ ਪਰ ਇਸ ਬੰਦੇ ਦੇ ਅੱਗੇ ਹੁਣ ਵੀ ਕੋਈ ਨੀ ਬੋਲਦਾ ਜਿਨਾ ਕੁ ਮੈ ਸੁਣਿਆ ਦੇਖਿਆ ਇਸ ਬੰਦੇ ਨੂੰ ਮੈਨੂੰ ਤਾ ਇਹ ਲੱਗਦਾ ਵੀ ਅੰਦਰ ਖਾਤੇ ਇਹ ਅੱਜ ਵੀ ਇਹ ਇੰਟੈਲੀਜੈਸ ਲਈ ਕੰਮ ਕਰ ਰਿਹਾ ਹੈ ਕਿਉਂਕਿ ਜੋ ਵੀ ਇਸ ਨਾਲ ਮਿਲਦਾ ਉਹਦਾ ਜਲਦੀ ਹੀ ਕੰਮ ਖਤਮ ਹੋ ਜਾਂਦਾ ਉਹ ਵੀ ਬੜੇ ਤਰੀਕੇ ਨਾਲ ਤੇ ਮਰਦੇ ਵੀ ਉਹ ਜੋ ਕੋਮ ਦੀ ਗੱਲ ਕਰਦੇ ਤੇ ਦੂਜੀ ਗੱਲ ਇਹ ਆ ਜਿਹੜੇ ਕੋਮ ਦੀ ਗੱਲ ਕਰਦੇ ਉਹ ਕਿਸੇ ਅੱਗੇ ਝੁਕਦੇ ਨਹੀਂ ਮੈ ਇੰਟਰਵਿਉ ਨੀ ਸੁਣੀ ਇਹ ਮੇਰੱਿ ਸੋਚ ਇਸ ਬੰਦੇ ਲਈ ਬੱਸ ਕੰਮੈਟ ਕਰਨ ਆਇਆ ਆਪਾ ਨੂੰ ਸੋਚ ਸਮਝ ਕੇ ਕਿਸੇ ਦਾ ਸਾਥ ਦੇਣਾ ਚਾਹੀਦਾ
It could be true.
ਤੁਸੀਂ ਬਹੁਤ ਜ਼ਿਆਦਾ NAAPTOL ਕੇ ਗੱਲ ਕੀਤੀ ਹੈ ਜੋ ਸੱਚ ਤੇ ਸਟੀਕ ਦੇ ਬਹੁਤ ਨੇੜੇ ਹੈ
ਐਹੋ ਜਿਹੇ ਬਹਿਰੂਪੀਆਂ ਨੇ ਤਾਂ ਸਿੱਖੀ ਦਾ ਘਾਣ ਕੀਤੈ ।
Ki kann kita ji ?
@@sukhirandhawa3723 ਜੇਕਰ ਮਿਲ ਵੀ ਗਿਆ “ ਖਾਲਿਸਤਾਨ” ਤਾਂ ਭਾਸ਼ਾ ਕਿਹੜੀ ਹੋਵੇਗੀ ਪੰਗਰੇਜੀ ? ਪੰਜਾਬੀ ਤਾਂ ਪਸੰਦ ਨਹੀ ਨਵੀਂ ਪੀੜੀ ਨੂੰ ਇਹਨਾਂ ਦੋਵੇਂ ਭਾਸ਼ਾ ਦਾ ਘਾਣ ਕੀਤਾ ਜੀਹਨੂੰ ਤੁਸੀ ਕੰਨ ਜਾ ਕਾਨ ਲਿਖਿਆ
ਪੰਜਾਬੀ ਭਾਸ਼ਾ ਲਿਖੋ ,ਬੋਲੋ ਤੇ ਪੜ੍ਹੋ ਪੰਜਾਬੀਓ ਪੰਗਰੇਜੀ ਦਾ ਖਹਿੜਾ ਛੱਡੋ
@@prabhjitsinghbal1090 me khalstan da zikr kita y ??
Ewe bina glo ghoda bhje jneo 😂
@@sukhirandhawa3723 ਮਾਨ ਦੀ ਹਿਮਾਇਤ ਕਰਨ ਵਾਲੇ ਬਹੁਤੇ ਲੋਕ ਪੰਜਾਬੀ ਨਹੀ ਲਿਖਦੇ ਤੇ ਮੰਗ ਖਾਲਿਸਤਾਨ ਦੀ ਕਰਦੇ ਹਨ
ਜਿਹੜੇ ਪੰਜਾਬੀ ਭਾਸ਼ਾ ਨਹੀ ਲਿਖਦੇ ਮਾਂ ਬੋਲੀ ਨੂੰ ਛੱਡ ਚੁੱਕੇ ਤੇ ਪੰਗਰੇਜੀ ਲਿਖਦੇ ਅਗਲੀ ਪੀੜੀ ਨੂੰ ਪੰਜਾਬੀ ਪੜ੍ਹਨੀ ਵੀ ਨਹੀ ਆਵੇਗੀ ਫਿਰ ਗੁਰਬਾਣੀ ਨਾਲੋਂ ਟੁੱਟਣਗੇ
@@prabhjitsinghbal1090 bhrwa dimag tikne aw thoda ??
Keda sastaion fde jneo ho???
Thande pani ser ch pa bhrwa me ki gl krewa tu hor he ghuseea bhori jnda 😂
Me khalstan da nme lea 😂
ਆ ਬਲਤੇਜ ਪੰਨੂੰ ਦਾ ਸਭ ਤੋਂ ਵੱਡਾ ਚਮਚਾ ਕਰਫਿਊ ਵੀ ਬਾਹਰ ਆਗਿਆ
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ।।ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲ ਜਾਂਹਿ
ਯਾਦਵਿੰਦਰ ਸਿੰਘ ਨੂੰ ਪੰਜਾਬ ਦੀ ਜਵਾਨੀ ਦੀ ਫ਼ਿਕਰ ਤਾਂ ਖਤਮ ਹੀ ਹੋ ਗਈ
ਹੁਣ ਮੀਟ ਦਾ ਫ਼ਿਕਰ ਆ ਬਸ
High quality interview End End👌👌👍👍🙏🙏
Veer ji plz gussa na krna tuhadi Umer (age) 30 di nhi hoyi ajjey tak tuhadi gal iss nu Das rahi hai
Sardar Simranjit Singh Mann 💪🏻💐
Chote veer bas thodi ji gor krna ke Jo Jo nojawan munda punjab da wasneek maan sahab de aakhe te ker gya Jo maan sahab ne aakhya ajj unna de ghar da ki haal aa te onna nojawan na di jamaanat ajj tak kiyon nhi hoyi ya kiyon nhi koi krwa reya tusi America che hon tuhade warge hor bhot veer ne Jo punjab da bhala mang de ne te donate v krde ne............ agge tusi aap samjhdaar hon
Kya baat Mann Sabh SUPER 🎯💯👍🏻 & Yadevinder ji bahut sohna interview C
ਗੁਰੂਦਵਾਰੇ ਤੋ ਪ੍ਰਸਾਦ ਨਹੀਂ ਲੈਂਦੇ , ਪਰ ਹੜ੍ਹ ਆਉਣ ਪਰ ਲੰਗਰ ਜ਼ਰੂਰ ਛਕ ਲੈਂਦੇ ਇਹ ਬਾਕੀ ਧਰਮਾਂ ਦੇ ਗੁਰੂ ਸਾਹਿਬਾਨ, ਦੇਵੀ ਦੇਵਤਿਆਂ ਨੂੰ ਇਹ ਸ਼ੈਤਾਨ ਦੱਸਦੇ ਹਨ ਗੱਲਾ ਨਾਲ ਪੁੱਲ ਨਹੀਂ, ਬਣਦਾ ਸ੍ਵਰਗ ਵਿੱਚ ਤਾਂ ਇੰਦਰ ਦਾ ਰਾਜ ਏ
True 🙏
ਸ਼ਖਸਪੀਅਰ ਨੇ ਕਿਹਾ ਸੀ ਕਿ ਸ਼ੈਤਾਨ ਵੀ ਆਪਣੇ ਆਪ ਨੂੰ ਸਹੀ ਸਿੱਧ ਕਰਨ ਲਈ ਕਿਸੇ ਵੀ ਧਾਰਮਿਕ ਗ੍ਰੰਥ ਦੀਆਂ Verses ਦਾ ਹਵਾਲਾ ਦੇ ਸਕਦਾ। ਇਹ ਕਥਨ ਅੱਜ ਕੱਲ੍ਹ ਦੇ ਸਿੱਖਾਂ ਦੇ ਹਰ ਵਰਗ 'ਤੇ ਲਾਗੂ ਹੁੰਦਾ ਹੈ। ਬਾਬੇ,ਡੇਰੇਦਾਰ,ਗਾਇਕ, ਰਾਜਨੀਤਿਕ ਲੋਕ, ਅੰਮ੍ਰਿਤਧਾਰੀ, ਨਾਨ-ਅੰਮ੍ਰਿਤਧਾਰੀ, ਨਿਹੰਗ ਜਥੇਬੰਦੀਆਂ, ਗੱਲ ਕੀ ਹਰ ਬੰਦਾ ਗੁਰਬਾਣੀਆਂ ਦੀਆਂ ਤੁਕਾਂ ਨੂੰ ਆਪਣੇ ਆਪ ਨੂੰ ਸਹੀ ਸਿੱਧ ਕਰਨ ਲਈ ਵਰਤਦਾ ਹੈ।
Shakespeare ne shetaan nu ehdan krda dekhya c kise dharmic granth da hawala oh hi de saida Jo use chalda hove shetaan kol shetaniyat da ilam hunda us ch v bhut takat hundi aa
Great question answered
ਵਾਹਿਗੁਰੂ ਜੀ ਸਹੀ ਖ਼ਬਰ
ਪੱਤਰਕਾਰ ਜੀ ਇਸ ਨੂੰ ਇਕ ਸਵਾਲ ਜ਼ਰੂਰ ਕਰਨਾ ਚਾਹੀਦਾ ਸੀ ਖਾਲਿਸਤਾਨ ਦੇ ਨਾਂਮ ਤੇ ਪੈਸਾ ਇਕੱਠਾ ਕੀਤਾ ਕਦੇ ਭਾਈ ਲਖਵਿੰਦਰ ਸਿੰਘ ਲੱਖਾ ਨੂੰ ਜਾ ਹੋਰ ਜਿਹੜੇ ਭੜਕ ਗਏ ਸੀ ਓਨਾਂ ਦੀ ਕਦੇ ਮਦਦ ਕੀਤੀ
ਏ ਕਾਹਦਾ ਸਿੱਖ ਹੈ
❤❤❤❤❤❤❤❤❤❤❤❤❤😮😮 Asi 2 sade 2 Hindu Muslim ne ta mni ne par sade sikha ne manli government de 😂😂har ek Sikh veer and Sikh sister 4 ja 5 bache kre je duniya ch survive karna nale Punjab ch
Bilkul
Bai tu 4,5 bache jammi
@@amrikbenipal1868 I will veer
Haan Jrur na kise nu padya jana tere kolo na likhya na hi needs poorian hunia tere kolo ik jamo ja 2 bs ohna nu hi Kamjab kro padyo jina ho sakke……
ਇਹ ਸਭ ਆਪਣੀ ਜੀਭ ਦੇ ਸੁਆਦ ਲਈ ਬੱਕਰੇ ਝਟਕਾ ਕੇ ਖਾਂਦੇ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਕਿ ਕਿਸੇ ਜੀਵ ਦੀ ਹੱਤਿਆ ਕਰਕੇ ਪਾਪ ਕਮਾ ਰਹੇ ਨੇ
ਤੇਰੇ ਅਰਗਾ ਕਿਲੋ ਕੜਾਹ ਖਾਕੇ ਅੱਧਾ ਕਿਲੋ ਪਕੋੜੇ ਖਾਕੇ ਕਹਿ ਦਿੰਦਾ ਮਾਸ ਤਾ ਜੀਭ ਤੇ ਸੁਆਦ ਲਈ ਖਾਂਦੇ।
@@avnindersingh5774ਬਾਈ ਨਜਾਰਾ ਲਿਆ ਤਾ 😂... ਅਹਿਜੋ ਜਿਹੇ ਸਾਲ਼ੇ ਗੁਰਦਵਾਰੇ ਜਾਂਦੇ ਹੀ ਕੜਾਹ ਖਾਣ ਨੇ😅
@@avnindersingh5774 tu tan ਮੂਰਖ ਆ
👍
I am shocked
सौ बात की एक बात जीव को खाना गलत है मतलब गलत है इस पर चर्चा करने की जरूरत ही नहीं है,
Propunjabtv ਨੂੰ ਮੁਬਾਰਕਾਂ
ਇੰਟਰਵਿਊ ਦਾ ਮਿਆਰ ਬਹੁਤ ਉੱਚਾ ਵੱਧ ਰਿਹਾ
ਯਾਦਵਿੰਦਰ ਜੀ ਦਾ ਵੀ ਬਹੁਤ ਧੰਨਵਾਦ
ਕਾਸ਼ ਸਾਨੂੰ ਮਸਾਲ਼ੇ ਨੂੰ ਛੱਡ ਤੱਤ ਦੀ ਖ਼ੋਜ ਵਿਚ ਖੁੱਲੇ ਦਿਮਾਗ ਨਾਲ ਸੋਚਣਾ, ਸੁਣਨਾ ਆ ਜਾਵੇ ਤਾਂ ਜੋ ਲੰਮੀਆਂ ਵਿਚਾਰਾਂ ਨੂੰ ਨਿਚੋੜ ਮਸਲੇ ਸੁਲਝਾ ਲਏ ਜਾਣ 🙏
ਸਾਡੀ ਤ੍ਰਾਸਦੀ ਕਿ ਅਸੀ ਅਸਲ ਮੁੱਦੇ ਤੋਂ ਕਿੰਨੀ ਦੂਰ ਚੱਲ ਗਏ 😢
Maan Saab Punjabi nalo agreji bolan cha jaada maan mehesus krde hone
Ptarkar Saab Maan Saab gandhi banan di koshish krde rhe hone pr gandhi bn nhi ske
Beimani nu imanari te gusa aanabanda h
Maas Khan de naal insan da sobha kite na kite jaanvr wala ho janda h
@@husanpreetsingh1380tu kithe paida hogi ae gandi aulaad.
ਊਂ ਅਸੀਂ ਸੰਤਾਂ ਦੀ ਸੋਂਚ ਤੇ ਪਹਿਰਾਂ ਦਿਨੇਂ ਆ ਪਰ ਝਟਕਾਂ ਵੀ ਛਕ ਲੈਂਨੇ ਆ । ਸੰਤ ਮਸਕੀਂਨ ਜੀ ਦੀ ਗੱਲ ਯਾਂਦ ਆ ਗਈਂ ਕੇ ਜੇਂ ਅਮ੍ਰਿਤ ਛਕ ਕੇ ਬੇਜ਼ੁਬਾਂਨ ਨੂੰ ਮਾਰ ਕੇ ਖਾਂਣਾ ਧਰਮ ਹੈ ਤੇ ਫਿਰ ਤੁਸੀਂ ਅਧਰਮ ਕਿਸ ਨੂੰ ਕਹੋਗੇਂ ?
ਧਰਮ ਦਾ ਸੰਬੰਧ ਜੀਂਭ ਦੇ ਸੁਆਂਦਾ ਨਾਲ ਨਹੀਂ ਹੁੰਦਾਂ ।
ਬਾਣੀਂ ਵਿਚ ਸਭ ਕੁਝ ਲਿਖਿਆ ਹੈ, ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਦੀ ਇਸ ਉੱਪਰ ਕਥਾਂ ਵੀ ਹੈ ਉਹ ਵੀ ਬਾਣੀਂ ਦੇ ਹਵਾਲਿਆਂ ਦੇ ਨਾਲ ।
ਬਾਕੀ ਬੀਤੀ ਸਦੀ ਦੇ ਮਹਾਪੁਰਖ਼ ਸੰਤ ਬਾਬਾ ਅਤਰ ਸਿੰਘ ਜੀਂ ਮਸਤੂਆਣਾਂ, ਬਾਬਾ ਨੰਦ ਸਿੰਘ ਜੀਂ, ਸੰਤ ਬਾਬਾ ਜਵਾਲਾਂ ਸਿੰਘ ਜੀਂ ਹਰਖੋਵਾਲ ਵਾਲੇਂ, ਬਾਬਾ ਹਰਨਾਮ ਸਿੰਘ ਜੀਂ ਰਾਮਪੁਰ ਖੇੜਾਂ, ਬਾਬਾ ਇਛਰ ਸਿੰਘ ਜੀਂ ਰਾੜਾਂ ਸਾਹਿਬ, ਬਾਬਾ ਮਹਾਂਹਰਨਾਮ ਸਿੰਘ ਜੀਂ, ਗਿਆਨੀਂ ਮਸਕੀਂਨ ਜੀਂ ਅਤੇ ਟਕਸਾਲ ਵਾਲੇ ਸਿੰਘ ਅਤੇ ਜਥਾਂ ਭਿੰਡਰਾਂਵਾਲੇਂ ਮਹਾਪੁਰਸ਼, ਅਜੋਕੇਂ ਸਮੇਂ ਵਿਚ ਭਾਈਂ ਪਿੰਦਰਪਾਲ ਸਿੰਘ ਜੀਂ, ਇਹ ਸਾਰੇ ਮਹਾਂਪੁਰਖ਼ ਦਸਮ ਗੰਥ੍ਰ ਜੀ ਦੇ ਵਿਚ ਪੂਰਨ ਵਿਸ਼ਵਾਸ਼ ਤੇ ਮੀਂਟ-ਮਾਸ ਖਾਣ ਦੇ ਸਖ਼ਤ ਵਿਰੋਧੀਂ ਸਨ । ਸਿੰਘੋਂ ਆਪਾਂ ਇਨਾਂ ਮਹਾਂਪੁਰਖਾਂ ਦੀ ਗੱਲ ਮੰਨਣੀਂ ਨਾ ਕਿ ਕਿਸੇ ਧੂੰਧੇਂ, ਢੱਢਰੀਂ ਜਾ ਰਾਜਨੀਂਤਕ ਦੀ ਜਿਨਾਂ ਦੀ ਪੰਥ ਵਿਚ ਪਾਂੜ ਪਾਉਂਣ ਤੋਂ ਬਿਨਾਂ ਹੋਰ ਕੋਈਂ ਦੇਣ ਨਹੀਂ ॥
YADWINDER JI 🙏🙏
SIMRANJEET MAAN JI 🙏🙏
Great.
Pure human being sacho sach
🙏✊
❤
ਓਏ ਪੰਜਾਬ ਦਾ ਬੇੜਾ ਗਰਕ ਕਰਤਾ ਇਸ ਬੰਦੇ ਨੇ
Jehre bandeya ne beda gark kita ohna da kde naam leya jina ne bargadi goli kand krwayea jina ne beadbiya krwayian jina ne chitta leyanda es bande beda gark ki kita dsega
Ohna da sach ta loka samna vaht pehla da a chaka ha ta hi ta badal Sare umer jitda jitda last da buri tara har k giya par eh ta Punjab hatesi kahaunda c as banda na kom liye ki kita baki bhagat singh nu sahed na manan wala bnda keda v Punjab j kom da nhi ho sakda kio ka bhagat Singh 23 saal de umeer wich fansi da char giya c jine umer vich appa nu ea v nahi pata hunda ka apa na krna ki ha
@@tejwindersingh7093ਉਹ ਇਹਨਾਂ ਦੇ ਬਾਪ ਨੇ ਬਰਗਾੜੀ ਕਰਾਉਣ ਵਾਲੇ ਤਾਂ ਹੀ ਉਹਨਾਂ ਦੇ ਵਿਰੋਧ ਚ ਬੋਲਦੇ ਨੀ
- ਇਨ੍ਹਾਂ ਲੋਕਾਂ ਪੰਜਾਬ ਦਾ ਬੇੜਾ ਗਰਕ ਕੀਤਾ ॥ ਕੋਈ ਕੌਮ ਨੂੰ ਸੇਧ ਨਹੀ ਦਿੱਤੀ ॥ ਦੁਕਾਨਦਾਰੀ ਚਲਾਈ ਬੱਸ ।
AAPNE FAYDE VASTE JO KARO OH THIK HAI BAKI JAI PAHARH TE 🙏🙏 BAKI SAVIDHAN DA. VIRODH VEE KAO TE FEYDA LAO 🙏🙏
*20:25* rytt
this is good.
Rajwinder veerji tuhadi interview is always stunning but you mentioned one thing wrong … Guru Sahib Jee never one with pahadi raja’s… mostly pahadi raja’s were with mughals and they fought against Sikhs
Great maan saab😊
ਫ਼ੜ ਲੳ ਸ਼ਿਕਾਰੀ ਲੈ ਲੈਲੌ ਖਾਲਿਸਤਾਨ ਦੀ ਸੇਧ
VADE YODEYA HISTORY PAD KI MAHARAJA RANJIT SINGH NHI C CHAKDE JHATKA ,CHAKDE C KI ONA DE KHAAN NAL RAAJ MADA C THODI SAB DI MAT HI ATHE TIKI ,JEDE LOKA DA KHOON PEE RAHE LOKA DE HAK CHAK RAHE ONA NU VEKH
Han lai li sedh, ikko gall suni tnu saari interview ch😊
ਡੰਗਰ ਈ ਰਹਿਣਾ ਭਰਾਵੋ ਤੁਸੀਂ ਸਾਰੀ ਉਮਰ
@@ManpreetSingh-wo3tx bro naam tag kr dya kr, jihnu keh rehan
@@JagdeepSingh-rn9vm main comment te reply kita vire
*19:00*
ਸ਼ਹੀਦ ਭਗਤ ਸਿੰਘ ਨੂੰ ਉਗਰਵਾਦੀ ਆਖਦਾ ਸੀ ਏ ਜਾਗਦੀ ਜਮੀਰ ਵਾਲਿਓ ਯਾਦ ਰੱਖੀਂਓ
Karfew you doing this job about maan saab eating. We understand what want you do.
🙏Sarea kam keeta hai
❤❤
Waheguru ji
Sab chor ne
Chahe kuch aa je knowledge rakhde aa geo politics di tan mann saab rakhde aa rabbb mehar rakhan mann saab te 🙏🏻🙏🏻
Bondu maan saab
ਇਸਦਾ ਏਨਾ ਪਤਾ v eh jo bolda ਸਿੱਧਾ ਤੇ ਜੁਬਮਾ ਸੱਚ ਬੋਲਦਾ
ਮਾਸ ਮਾਸ ਕਰ ਮੂਰਖ ਝਗੜੇ।। ਪੰਜਾਬ ਚ ਬਦਕਿਸਮਤੀ ਨਾਲ ਜਿੰਨੇ ਫੋਨ ਓਨੇ ਹੀ ਪੱਤਰਕਾਰ।
ਓ ਜਾਤ ਪਾਤ ਦੇ ਮਾਸ ਦੀ ਗੱਲ ਆ ਬਈ ,,ਆ ਕਾਲਾ ,,ਆ ਗੋਰਾ ,,ਇਹਦੀ ਜਾਤ ਆ ,,ਪਾਤ ਆ ,,ਖਾਣ ਦੀ ਗੱਲ ਨਹੀਂ ਕਿਤੇ ਵੀ ((ਪੰਗਤੀਆਂ ਚੱਕ ਕੇ ਮੂਰਖ ਬਣਾਓਂਦੇ ਆਏ ਹੁਣ ਤੱਕ ਲੋਕਾਂ ਨੂੰ ))ਪਿਓ ਦੇ ਬਿੰਦ ਤੇ ਮਾਂ ਦੇ ਲਹੂ ਨਾਲ ਸੰਸਾਰ ਬਣਿਆ ਜਾਤ ਪਾਤ ਦੇ ਰੋਲੇ ਨੂੰ ਸਮਝਾਇਆ ਬਾਬੇ ਨਾਂ ਕੇ ਬੱਕਰੇ ਖਾਣ ਨੂੰ ਆਖਿਆ
@@TALKONTOPIC😂
@@TALKONTOPICਹਾਂ ਜੀ, ਬਿੱਲਕੁਲ ਸਹੀ ਸਮਝਾਇਆ ਤੁਸੀਂ...
🙏✊🖖🙏
Aa banda darda ne joh sach hunda sidda keh dinda 😅🔥🔥
ਮਾਨ ਸਾਹਿਬ ਬਾਪੂ ਨੂੰ ਕਹਿਣਾ ਹੁਣ ਚੋਣਾਂ ਨਾ ਲੜਨ ਉਹਨਾਂ ਦੀ ਇਜ਼ਤ ਬਾਦਲ ਵਾਂਗ ਬੇਜਤੀ ਨਾਲ ਨਾ ਮਰਨ।
ਹੁਣ ਇਮਾਨ ਸਿੰਘ ਨੂੰ ਵਾਗਡੋਰ ਸੰਭਾਲ ਦੇਣ ਸਿੱਖਾ ਦੀ ਅਗਵਾਈ ਕਰਨ ਯਹੂਦੀਆਂ ਦੀ ਸੋਚ ਵਾਂਗ
ਆਹੋ ਹੋਰ ਕੋਈ ਯੋਧਾ ਹੈ ਹੀ ਦੁਨੀਆ ਤੇ ਈਮਾਨ ਸਿੰਘ ਮਾਨ ਨਾਲੋਂ, ਇਹ ਰਾਜਿਆਂ ਵਾਂਗ ਰਾਜ ਭੀ ਆਪਣੇ ਪੁੱਤ ਪੋਤਿਆਂ ਨੂੰ ਹੀ ਸੰਭਾਲਦੇ ਨੇ
Ik gall ta Hai Mann saab da stand ta Hai nahi eh vi faide Lai sakde si politics ch.
Good
ਯਾਦਵਿੰਦਰ ਸਿੰਘ, ਤੁਸੀਂ TRP ਲਈ ਕਿਸੇ ਚੰਗੇ ਬੰਦਿਆਂ ਦੀ ਇੰਟਰਵਿਊ ਕਰਿਆ ਕਰੋ I 😎
Ena to chnga hor kon aw?
ਤੁਹਾਡੇ ਘਰ ਨੂੰ ਭੇਜ ਦੇਈਏ
ਤੁਹਾਡੇ ਮੁਤਾਬਿਕ ਚੰਗੇ ਬੰਦੇ ਕੋਣ ਹਨ
ਬੜੀਆ ਮਿਰਚਾ ਲਗੀਆ ਪਾਣੀ ਲੇਣਾ
@@singhdavinder2390 😆😆😆😆😆
Good and open journalism. To reach internationally he have to speak in English in the parliament. 👍👍👍
Sach boln lyi jigra chahida 👍
ਗੁਰੂ ਗ੍ਰੰਥ ਸਾਹਿਬ ਜੇ ਨਹੀਂ ਦੱਸ ਸਕਿਆ ਤਾਂ ਇਹ ਲੀਡਰ ਦੱਸਣਗੇ?
Jeh majboori nal savidhan nu Munda phir Pakistan chalaja japhir Canada Trudeau sahib tenu bahut pasand hun
Mann sab ji bhut vadia gla ne
Talk about meat stating on 35:00
Simranjit singh ji maan ne ajj tak sikha lai ki kita pehla ta eh dasso. Eh keh ta rahe aa sikha lai kam kar reha but ajj tak ek vi result sahmne nahi aeya
Jadon 11 mp c us time kyon ni kasm chuki plz reply
ਜੇਕਰ ਸਵਿਧਾਨ ਨੂ ਨਹੀ ਮੰਨਦਾ ਤਾਚੋਣ ਲੜਨਾ ਸਵਿਧਾਨ ਮੰਨਣਾ ਹੈ ਦਿਮਾਗੀ ਠੀਕ ਨਹੀ
ੳਹਨਾ ਕਲਿਆਰ ਕਰ ਦਿੱਤਾ , ਧਿਆਨ ਨਾਲ ਸੁਣੋ
To reach out nationally and internationally, I don't mind listening English from Sardar Maan.
Saint Sipaahi,,Miirri Te piirri,,Bhagtii Tee Shaktii ,, Dharam Te Raajneeti,,
Raaj hai Te Dharam hai,, Sadi GuLam soch nu Azaad krn waLe,, Baba ee Kaum,, Mardeee Mujaahid,, JernaiLa de JernaiL,, "Amar Saheed Yodha Saint Baba JernaiL Singh Ji Khalsa Bhindrawale,,ji 🙏🦅💛🐅
Saint Baba Gurbachan Singh Ji Khalsa BhindrawaLe 🙏
Saint Baba Kartar Singh Ji Khalsa Bhindrawale 🙏
Saheed Jathedar Saint Baba Gurdev Singh Ji Keyonke 🙏
Saheed Bhai Gurdeep Singh Ji Deepa (Heeran wali) 🙏
Saheed Bhai Amrik Singh Ji Khalsa BhindrawaLe 🙏
Saheed Baba Thaara Singh Ji🙏
Saheed GernaL Shubeg Singh Ji Khalsa 🙏
Saheed Bhai Surinder Singh ji Sodhi 🙏
Saheed Bhai Raspal Singh Ji Chandraa 🙏
Jathedar Harminder Singh Ji Nihang 🙏
Saheed Bhai Gurdev Singh Ji Debu 🙏 (😭🙏🙏)
Bhai Bagga Sheera Ji 🙏
BHARAT WaLo Qatal kriya gaiyaa 200000 Sikhs Lashaa cho 25000 Lasha Di Pashaan Kr Lawarris Lasha De Warris bnan wale Yodha Bhai Jaswant Singh Ji Khalra 🙏
Saheed Bhai Sukhdev Singh (Sukha Ji)🙏
Saheed Bhai Harjinder Singh (Jinda Ji )🙏
Saheed Bhai Dilawar Singh Ji Babbar 🙏
Saheed Bhai Beyant Singh Ji 🙏
Saheed Bhai Satwant Singh Ji 🙏
Saheed Bhai Kehar Singh Ji 🙏
Saheed Jathedar Baba Gurbachan Singh Ji Manochahal 🙏
Saheed Jathedar Baba Avtar Singh Ji Barhmaa 🙏
Saheed Jathedar Bhai Paramjeet Singh Ji Panjwarh 🙏
Saheed Bhai Jugraaj Singh Ji Toofan 🙏
Saheed Bhai Balwinder Singh Ji Jattana 🙏
Saheed Bhai Talwinder Singh Ji Parmar 🙏
Saheed Bhai Sukhdev Singh Ji Babbar 🙏
Saheed Bhai Ranjit Singh Ji Neeta🙏
Saheed Giani Mohar Singh Ji Khalsa 🙏 (2 bachiya saheed ,1 singhni saheed )poora pariwar tumba tumba udd gya kaum Lyi
Saheed Bhai Manbir Singh Ji Chaheru 🙏
Saheed Bahi Seetal Singh Ji Matewal 🙏
Saheed Bhai Arror Singh Ji 🙏
Saheed Bhai Waryaam Singh Ji Khappianwali 🙏
Saheed Bhai Sinder Singh Ji Raja 🙏
Saheed Bhai Satnam Singh Ji Satta 🙏
Saheed Salwinder Singh Ji Dhamka 🙏
Saheed Bhai Kulwinder Singh Ji Deol 🙏
Saheed Bhai Bohar Singh Ji DeoL 🙏
Saheed Bhai Ranjit Singh ji Kraka VaLtoha 🙏
Saheed Bhai Tarsem Singh Ji Kohar 🙏
Saheed Bhai Ghukkar Singh Ji Babbar 🙏
Saheed Bhai Anokh Singh Ji Babbar 🙏
Saheed Bhai Harjinder Singh Ji Paara 🙏
Saheed Bhai Raminderjeet Singh Ji Babbar (Tainee)🙏
Saheed Bibi Manjit Kaur Ji 🙏
Saheed Bhai Jernail Singh Ji Halwara 🙏
Saheed Bhai Mangal Singh Ji Bamb 🙏
Saheed Bhai Sukhwinder Singh Ji Sangha 🙏
Saheed Bhai Chamkaur Singh Ji Dhala 🙏
Saheed Bibi Kulwinder Kaur Ji 🙏
Saheed Bibi Waheguru Kaur ji (6 saal di saheed sikh bibi) 🙏
Saheed Bachi Jagwinder Kaur Ji 🙏
Saheed Bhai Baksish Singh Ji Manowal 🙏
Saheed Bhai Major Singh Ji Nagoke 🙏
Saheed Bhai pippal Singh ji Toofan 🙏
Saheed Bhai Harjinder Singh ji AKA Mathra Singh🙏
Saheed Bhai Tarsem Singh Ji Matewal 🙏
Saheed Bhai Surinder Singh Ji Shinda 🙏
Saheed Bhai Bachittar Singh Ji Tikka 🙏
Saheed Bhai Daljeet Singh Ji Payara 🙏
Saheed Bhai Sukhwinder Singh Ji Papu Gora 🙏
Saheed Bhai Iqbal Singh Ji Babbar 🙏
Saheed Bhai Hardeep Singh Ji Babbar 🙏
Saheed Bhai Major Singh Ji Johal 🙏
Saheed Bhai Gurpal Singh Ji PaaLa 🙏
Saheed Bhai Bikramjeet Singh Ji Kamoke 🙏
Saheed Jathedar Talwinder Singh ji babbar 🙏
Saheed Bhai Davinder Singh Ji Babbar 🙏
Saheed Gernal Laabh Singh Ji 🙏
Saheed Bibi Upkar Kaur ji 🙏
Saheed Bhai Ghukkar Singh Ji Babbar 🙏
Saheed Bibbi Bimal Kaur ji 🙏
Saheed Bibi Balbir Kaur ji🙏
Saheed bibi Paramjit Kaur Ji 🙏
Saheed bibi Harsharan Kaur ji 🙏
Saheed Bibi Satnam Kaur Ji🙏 (8 saal di saheed bibi)
Saheed Bhai Nacchtar Singh Rode 🙏 (Naksali Lehar to Dharm Youdh Morche ch Hissa pon wale )
Saheed Bhai Jasbir Singh Ji Rode 🙏
Saheed Bhai Swaran Singh Ji Rode 🙏
Saheed Bhai Jagir Singh Spokesman 🙏
Saheed Bhai Swaran Singh Ji Nihang 🙏
Saheed Bhai Sukhwinder Singh Ji (k.c sharma)
Saheed Bhai Harjinder Singh Ji Banty 🙏
Jeyonda Saheed Bhai Bhagwan Singh Ji (car seva waLe 40 baabeya di Jathebandi cho 37 Saheed hoge Sadi Kaum Lyi) 🙏
Saheed Jathedar Bhai Kanwarjeet Singh Ji SuLtanwind 🙏
Saheed bhai Gurmukh Singh Ji Nagoke 🙏
Saheed Bhai Kulwant Singh Ji Babbar 🙏
Saheed Bhai Shinder Singh Ji Kaliya 🙏
Saheed Bhai Harjinder Singh Ji Para 🙏
Saheed Bhai Harbhajan Singh Ji Mand 🙏
Saheed bhai Panthjeet Singh Ji 🙏
Saheed Bhai Satnam Singh Ji Sheena 🙏
Saheed bhai Parmatma Singh Ji 🙏
Saheed Jathedar Bhai Talwinder Singh Ji babbar 🙏
Saheed Bhai Mengha Singh Ji 🙏
Saheed Bhai Fauja Singh Ji 🙏
Saheed Bhai RasaL Singh Ji
🙏
Saheed bhai Inderjeet Singh Ji jammu 🙏
Saheed Bhai Jatinderpal Singh Ji Billa 🙏
Saheed Bhai Balwinder Singh Ji 🙏
Saheed Bhai Amarjeet Singh Ji Babbar 🙏
Saheed Kaka Bhai Manpreet Singh ji 🙏 ( 18 din da saheed singh Bhai)
Saheed bhai Baaz Singh Ji 🙏
Saheed Bhai Gurdeep Singh Ji Viroke 🙏
Saheed Jathedar Bhai Dalbir Singh Ji Abhiyaasi 🙏
Saheed Gurd Kaur Ji 🙏
Khalsathan di Azadi Lyi saheed hoye (10 din de chote sikh bache jina de glee ch tayar paa jlaya, 3 mhine de sikh bache jina Ltaa to fad darbar sahib ji diya diwara naL mar saheed kreya bharti army née,, jina singha nu 2 jeep magar ban k paadeya, jinna singha de sarir nu cheer namak bhar deeta gya Bharat vloo,, jina singha de tail diesel pa sadeya gya, jina singha nu kpdeya wali press La La k JLaya gyaa, jina singha singhniya nu delhi diya sdkaa te sadeya ,,jinna Singha de 200 200 tukde kar drya ch suteya gyaa,, Khalsathan di azadi Lyi Jinaa Sikhs bibiya diya izzata Lutiya gaiya bhartiya vLo,,, jina sikhs bibiya de gupatanga ch bharti jhndee Lgaye gye ,, maa naL putt sohre naL nuh nu bharti hindustaniya diya jaiLa ch paya gya ,, jinaa sikhs nu nehara kmaada ch qataL kreya gyaa,,, Khalsathan di azaadi Lyi jinaa singha de poore poore pariwar nu hindustaniya ne maareya, pariwar de 3 3 4 4 member maar dete gye,, Punjabi Lagu krvon Lyi 1 Lakh +Jaila ktan wale Singha nu , khaLsathan di Azaadi Lyi (1947-2024) Tak Yogdaan Paun wale har os sikh ( bibbi, bache,,bjurag,, nojwan singh)agee ser jhukda hai 🙏🙏
37 Sikhs Gurudwareya Utee Bharti Indian Fojiya vloo gherabndi Kar k Attack Kreya gya ,, Darbar Sahib Ji wich Sikh Libarary nu agg Lgaa deti gyi jide wich puratan sikh granth sahib ji, Te puratan Guru Granth Sahib ji nu saadeya gya,, Khajana Lut Lya Gyaa ,, Boota sne hind army Gurughraa wich vdiii ,, te 3 desha di army vloo gherabndi kr akaal Thakhat dhaya ,, 🙏🙏🙏
Saheed Bhai Avtar Singh Ji khanda 🙏
Saheed Bhai Hardeep Singh Ji Nijjar 🙏
Saheed Veer Deep Singh Sidhu 🙏
Khalsathan Di Azaadi Lyi 30 30 40 40 SaaL to Indian State VLo JaiLa ch Rakhe Gyee Bandi singha di Kurabi agee ser jhukda hai🙏
Jathedar Bhai Jagtar Singh Ji Hawara 🙏
Bhai Balwant Singh Ji Rajoana 🙏
Baba ee Kaum,,Jernaila de Jernail,, Amar Saheed Yodha Saint Baba Jernail Singh Ji Khalsa Bhindrawaleya Wale de Puttar Bhai Amritpal Singh Ji Khalsa 🙏
Bhai PapaLpreet Singh Ji Khalsa 🙏
Bhai Basant Singh Ji 🙏
Bhai Bhagwant Singh Ji 🙏
Te jeene ve Singh Sadi Kaum di Azadi Lyi dibrugarh KaLe pani diya jaiLa ch bheje Bharat ne,, har os Singh nu rehndi Duniya tak Sikh dharam satkar denda rhu 🙏
Yodha Jernail Bhai Gurpatwant Singh Ji Pannu 🙏
Sikh Kaum da Heera,,Yodha,,jernail,, Bhai Daljit Singh Ji Bittu 🙏 (Rabb tuhadi 150 saal umar kree tuhadi hmesha ee Lod hai sanu,, ) 🙏
Kharku Singh 🦅 ,,Vdaa Veer,, Baba Baksish Singh Ji 🙏 (Tuhade Balidan Nu 🙏)🙏
Sardar Bharpoor Singh Ji Balbir 🙏 ♥ (Mhaan Speaker sikh kaum de )
Sardar (Bapu) Ajmer Singh Ji (The Sikhs Viewpoint) (Mere nojwan sikh Veero suneya krooooo ena nu,,)🙏
Sardar Simranjeet Singh Ji Maan 🙏
Sardar Imaan Singh Ji Maan 🙏
Sardar Kanwarpal Singh Ji Khalsa (DaL Khalsa)🙏
Sardar Paramjeet Singh ji Mand (DaL Khalsa) 🙏
Dhan Dhan Sahib Guru Garanth Sahib Ji 🙏
Thakhta de Thakhat "Thakhat Sachkhand Darbar Sahib Ji,, Amritser 🙏
Dhan Dhan Guru Hargobind Singh ji 🙏
Sarbans de Daani,, Puttra de Daani ,,KaLgiya waaLe,, Dhan Dhan Dhan Guru Gobind Singh Ji,, 🙏
Sher ee Punjab Maharaja Ranjit Singh Ji
Sahibzada Baba Ajit Singh Ji 🙏
Sahibzada Baba Jhujjar Singh Ji 🙏
Sahibzada Baba Jorawar Singh ji 🙏
Sahibzada Baba Fateh Singh Ji 🙏
Good. Man. S. G
5:50 video start
Dasam. Guru. Jinn. Antar. Jott. Pachani. Tin. Hi. Khalas. Khalsa. Jani. ❤❤❤❤❤❤❤❤❤
ਮੀਟ ਛੱਕਣ ਵਾਲੇ ਦੀ ਪ੍ਰਮਾਤਮਾ ਕੋਈ ਔਖੇ ਸੌਖੇ ਵੇਲੇ ਕੋਈ ਮਦਦ ਨਹੀ ਕਰਦਾ ਕਰਮਾਂ ਅਨੁਸਾਰ ਮਨੁੱਖ ਨੇ ਜੋ ਕੰਮ ਕੀਤੇ ਹੁੰਦੇ ਖੁਸ਼ੀ ਦੁੱਖ ਆਈ ਜਾਂਦਾ ਪਿਛਲੇ ਜਨਮਾਂ ਦੇ ਕਰਮਾਂ ਅਨੁਸਾਰ ਮੀਟ ਸ਼ਰਾਬ ਖਾਣ ਵਾਲੇ ਤੇ ਪਰਮਾਤਮਾ ਦਾ ਹੱਥ ਨਹੀ ਰਹਿੰਦਾ
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
jhatka ta bas ik bahana ha jad k jeeb da swad poora karna jad k khan layi hor anaaz v bohat ha , pet hi bharna , jaroori aa kise bezuban di jaan lai k karna
Anaz nu pedha krn lye millones jeb hatya hunde aw o v dso ji
Aye darru ve pinda hu
@@sukhirandhawa3723 vese te tusi sukh nal kade jitte ni but gallan ch sanu mafi deo .. angreza nu siropao kisne ditte c te jo jawani Panjab layi lorindi c bure waqt us nu kisne utshahit kita k baher bhaj jao par parchi kata ke . isda jawab hega?
@@amrikbenipal1868 ena keda gal aun deni, onu v keh dena gudd to ee tyaar hundi aa .. jede shaks 6-7 bhashawa de gyani Satkaryog Sirdar Kapoor Singh Ji ICS ona da sath dena ban da c ona da kise sath ni ditta jo Panjab nu Sarkar e Khalsa de barobar kar sakde san
@@ohigill 3rd tym Mp bnea agla pdh lo bhra thoda 😂 gyan den nlo
Phla ala topic te koi jwab nhi duja swal 🤣
ਜਦੋ 13 MP ਜਿਤੇ ਸਨ ਤੁਹਾਡੇ ਜੇ ਉਦੋਂ ਤੁਸੀ ਮਾਨ ਸਾਹਿਬ ਲੰਬੀ ਸੋਚਦੇ ਤਾ ਗੱਲ ਹੋਰ ਈ ਹੋਣੀ ਸੀ ...
Good mann sab
ਇਹ ਕੋਈ ਖਾਲਿਸਤਾਨ ਨੀ ਮੰਗਦਾ
ਕਲੀ MP ਦੀ ਤਨਖਾਹ ਚਾਹੀਦੀਆ ਏਨੂੰ
5:40 te start
ਹੁਣ ਮਾਨ ਸਾਬ ਨੂੰ ਯਾਦ ਆ ਗਏ ਤਿੰਨ ਨਾਮ ਦੀਪ ਸਿੱਧੂ , ਮੂਸੇਆਲਾ ਤੇ ਸੰਦੀਪ ਨੰਗਲ । ਚੋਣਾ ਜਿਤਣ ਤੋ ਬਾਦ ਤਾ ਮਾਨ ਸਾਬ ਉਨਾ ਦੇ ਘਰ ਤੱਕ ਨਹੀ ਗਏ ਇੰਨਸਾਫ ਦੀ ਗੱਲ ਤਾ ਦੂਰ ਹੈ ॥ ਹੁੱਣ ਵੋਟਾ ਪੈਣ ਤੱਕ ਮਾਣ ਸਾਬ ਤਿੰਨ ਨਾਮ ਦਿਨ ਚ ਕਈ ਵਾਰ ਲੈਣਗੇ ।
ਅਸੈਂਬਲੀ ਵਿੱਚ ਉਹਨਾਂ ਵਾਰੇ ਬੋਲਦਾ ਨਹੀਂ ਸੁਣਿਆ
Dalal media, Punjab de hor bahut mudde ne.. yadwinder te hun Pakka sarkari dalal hai
Apne kamm kaar vich chahe lallar vi na laiye, din ch pata nhi kinni thaggia, 2 number de kamm, phone is te vehle comment karn nu vadde vidwaan aa jande ne, jive saare hinohd kari phirde. Khol apna channel tu
@@ms-ll5sy tere Kyu mircha lardian ne, aa ke dekh lai mai vehla ja kam karda.. jis hisab tere mirchan ladian ne tu v ehna sarkari dalalan vichon hi lagda jo like view lain lai sarkaar de talwe chatde ne.. sale fuddu lok
ਯਾਦਵਿੰਦਰ ਵੀਰ ਜੀ ਗੁਰੂਆਂ ਦੀ ਸਿੱਖਿਆ ਕੀ ਕਹਿੰਦੀ ਫੈਸਲਾ ਤਾਂ ਉਸ ਹਿਸਾਬ ਨਾਲ ਹੋਊ ਲੋਕਾਂ ਦੇ ਜਾ ਮਾਨ ਦੇ ਕਹਿਣ ਤੇ ਨਹੀਂ
S simranjeet Singh maan...sikh kaum di shaan
ਵਧੀਆ ਗੰਦ ਖਾਈ ਜਾ। ਰੌਲਾ ਕਾਤੇ ਪਾਉਣਾ। ਨਾਲੇ ਗੁਰਬਾਣੀ ਦੇ ਝੂਠੇ ਹਵਾਲੇ ਨਾ ਦੇ।
22 ji. He still gets pension from Government as an ips
Kithe jhuth bolya gurubani da hawla de k dso ji
@@RamSingh-jm2jmਸੱਚੀਂ ਵੀਰੇ??
@@sukhirandhawa3723ਗੁਰਬਾਣੀ ਮੁਤਾਬਿਕ, APRADHI DUNNA NIWE, HANTA SO MIRGAYE...
ਅਸਲ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਵਾਂਗ ਵਿਕੇ ਨਹੀਂ ,ਨਹੀਂ ਤਾਂ ਮੁੱਖ ਮੰਤਰੀ ਤਾਂ ਬਣ ਜਾਂਦੇ ,
Durfite Tere Vickie Da Kee Vicna Eh Thug Adami Nirdoshia Nihung Singha Daa Katal Aa
@@jasvindersingh4813 ਮੈਂ ਤਾਂ ਹਮੇਸ਼ਾ ਹੀ ਇਹਨਾਂ ਨੂੰ ਸਿੱਖ ਮੁਦਿਆਂ ਤੇ ਬੋਲਦੇ ਦੇਖਿਆ , ਸਿੱਖਾਂ ਦੀ ਅਵਾਜ਼ ਬਣਦੇ ਦੇਖਿਆ ,ਹੋਰਾਂ ਵਿਚ ਐਨਾ ਦਮ ਹੈ ਨਹੀਂ , ਬਦਨਾਮ ਕਰਨ ਲਈ ਪਤਾ ਨਹੀ ਕਿਹੜੇ ਦੋਸ਼ ਲਾ ਰਹੇ ਹੋ ਤੁਸੀਂ , ਤੁਹਾਡੇ ਰਿਪਲਾਈ ਦੇ ਪਹਿਲੇ ਸ਼ਬਦ ਨੇ ਦੱਸ ਦਿੱਤਾ ਕੇ ਤੁਹਾਨੂੰ ਬੋਲਣ ਦੀ ਲਿਆਕਤ ਨਹੀ
@@Singh_sardar veer Ji Ap ji Nu Request Jis Time E Man S S Pos Time Es Thug Nirdoshia Nithng Singha Katal kita See Badal Os Time Chief minister See Kooe Action Liya mere Vee Auj Tuk Eh Letters Vechda Riha ji
sardar simranjeet singh maan zindabhd
Chatka is right hunting is mariada of khalsa
What you know about unionist part .??
Asi simranjeet Singh ji noo vadia Kendra par Amrit sakke massh khana galt a jeeb de swad layi koi Jo mrji xuses deyi jave
Kithe likhiya sanu das
ਭੇਡਾਂ ਹੁਣ ਮੀਟ ਖਾਣ nu bi ਜਾਏਜ ਦੱਸਣ gia kyu una de ਰਾਸ਼ਟਰੀ ਪਤੀ ne keh deta ke meat mai bi ਖਾਂਦਾ, ਹੁਣ ehna dia ਧਰਮ dia ਭਾਵਨਾਵਾਂ nu ਠੇਸ nahi ਪੁੱਜੀ 😂😂😂
ਮਾਸ ਮਾਸ ਕਰ ਮੂਰਖ ਝਗੜੇ
ਤੇਰੇ ਵਰਗੇ ਗੰਢੂ ਨੂੰ ਲੋੜੇ ਦਾ ਪਤਾ ਸਾਲੀਆ ਲਾਹਨਤਾ ਥੋਡੇ ਵਰਗੇ ਬੋਂਡੂ ਤੇ ਸਾਲਿਓ ਮਾਸ ਤੇ ਰਾਮ ਵੀ ਖਾਂਦਾ ਸੀ ਸੱਭ ਨੇ ਖੜਾ ਸ਼ਿਕਾਰ ਕਰਕੇ ਖਾਣਾ ਚੰਗੀ ਗੱਲ ਆਹ ਫੁਦੂ man ਜਾਕੇ ਇਤਹਾਸ ਪੜ ਫੁਦੀ ਦੀਆ ਆਹ ਗੁਰੂ ਸਾਹਿਬ ਦੇ ਟਾਈਮ ਤੋਂ ਚਲਦਾ ਆਉਂਦਾ ਨਾ ਕੀ ਅੱਜ ਚਲਿਆ ਗੰਢੂ ਸਾਲੀ ਭੰਡ ਦੀ ਭੇਡ ਹੋਈ ਆਹ ਤੂੰ
Hun Ehe kis Muh nal Sant Gyani Baba jarnail singh khalsa Bhindrawaleaa da naam lwega😂