Gal Te Gal l EP 130 l Gurdeep Kaur Grewal l Rupinder Kaur Sandhu l B Social

แชร์
ฝัง
  • เผยแพร่เมื่อ 13 ต.ค. 2024
  • ਵਿਆਹ ਤੋਂ ਪਹਿਲਾਂ ਕਾਊਂਸਲਿੰਗ ਜ਼ਰੂਰ ਹੋਣੀ ਚਾਹੀਦੀ ਹੈ l Gal Te Gal l EP 130 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #RupinderKaurSandhu
    Download Spotify App & Follow B Social Podcast:
    open.spotify.c...
    Facebook Link : / bsocialofficial
    Instagram Link : / bsocialofficial
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social

ความคิดเห็น • 121

  • @manpreetsingh1971
    @manpreetsingh1971 ปีที่แล้ว +4

    ਵਧੀਆ ਜਾਨਕਾਰੀ ਹੈ ਦੋਵੇਂ ਭੈਣਾਂ ਦੀ ਧੰਨਵਾਦ

  • @ranikaur8131
    @ranikaur8131 ปีที่แล้ว +11

    ਭੈਣੇ ਨਾਈਟ ਸੂਟ ਪਾਓ ਪਰ ਹੁਣ ਕੁੜੀਆ ਦੁਪਿਹਰ ਤੱਕ ਲਾਉਦੀਆ ਹੀ ਨਹੀ

  • @gsdakha3763
    @gsdakha3763 ปีที่แล้ว +3

    ਬਿਲਕੁੱਲ ਸਹੀ ਗੱਲ ਹੈ ਜੀ

  • @gurmailsingh7515
    @gurmailsingh7515 ปีที่แล้ว +2

    ਬਹੁਤ ਵਧੀਆ ਗੱਲਾਂ ਦੋਹਾਂ ਭੈਣਾਂ ਨੇ ਦੱਸੀਆਂ

  • @satinderkaur7317
    @satinderkaur7317 ปีที่แล้ว +13

    ਬੱਚੀਓ ਅੱਜ ਦਾ ਵਿਸ਼ਾ ਬਹੁਤ ਹੀ ਢੁੱਕਵਾਂ ਹੈ ਅੱਜ ਦੇ ਮਹੌਲ ਵਿੱਚ ਤੇ ਇਹੋ ਜਹੀ ਗੱਲ ਬਾਤ ਹੋਣੀ ਬਹੁਤ ਜਰੂਰੀ ਵੀ ਹੈ 👌🙏

  • @suman___09
    @suman___09 ปีที่แล้ว +11

    ਬਹੁਤ ਵਧੀਆ ਵਿਸ਼ਾ ਲਿਆ ਤੁਸੀ ਇਹ ਗੱਲਾਂ ਬਾਰੇ ਜਾਣਕਾਰੀ ਸਭ ਨੂੰ ਹੋਣੀ ਚਾਹੀਦੀ ਹੈ । ♥️ 👌 ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡਾ 👏👏

  • @sharanjitkaur5210
    @sharanjitkaur5210 ปีที่แล้ว +4

    ਬਹੁਤ ਹੀ ਵਧੀਆ ਵਿਸ਼ਾ ਚੁਣਦੇ ਹੋ ਅਤੇ ਤੁਹਾਡੀ ਗੱਲ ਬਾਤ ਵੀ ਬਹੁਤ ਵਧੀਆ ਹੁੰਦੀ ਹੈ, ਵਾਹਿਗੁਰੂ ਜੀ ਹਮੇਸ਼ਾਂ ਆਪਣੀ ਮਿਹਰ ਬਣਾਈ ਰੱਖਣ।

  • @__-nw8li
    @__-nw8li ปีที่แล้ว +22

    ਬਹੂਤ ਸੋਹਣੇ ਵਿਚਾਰ ਭੈਣਾਂ ਦੇ🙏

  • @pawandeepkaur2300
    @pawandeepkaur2300 ปีที่แล้ว +7

    ਸਤ ਸਰਿ ਅਕਾਲ ਭੈਣੇ ਮੈਂ ਤੁਹਾਡੇ ਸਾਰੇ episode ਦੇਖਦੀ ਹਾਂ ਤੁਸੀ ਬੋਹਤ ਵਧੀਆ ਗੱਲਾ ਕਰਦੇ ਹੋ। ਤੁਸੀ ਦੁਨੀਆ ਦੇ ਸਾਰੇ ਮਸਲੇ ਸਾਹਮਣੇ ਲਿਆ ਕੇ ਰਖਦੇ ਓ। ਭੈਣੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਇਸ ਵਿਸ਼ੇ ਤੇ ਵੀ ਗੱਲ ਜਰੂਰ ਕਰੋ ਕਿ ਜਿੱਦਾ ਮੇਰੇ ਮੰਮੀ ਜੀ ਮੇਰੇ ਕੋਲ ਰਹਿੰਦੇ ਨੇ ਕਿਉਂ ਕਿ ਮੇਰੇ ਭਰਾ ਅਤੇ ਮੇਰੇ ਡੈਡੀ ਜੀ ਦੀ death ਹੋ ਗਈ ਹੈ ਤਾਂ ਸਮਾਜ ਨੂੰ ਇਹ ਵੀ ਸਮਜਨਾ ਚਾਹੀਦਾ ਕਿ ਉਹ ਹੁਣ ਮੇਰੀ ਜਿ਼ੰਮੇਵਾਰੀ ਹਨ। ਮੇਰੇ ਨਨਾਣ ਵੀ ਮੇਰੇ ਕੋਲ ਹੀ ਹਨ ਕਿੳ ਕੇ ਓਹਨਾਂ ਦਾ ਤਲਾਕ ਹੋ ਗਿਆ ਸੀ । ਲੋਕ ਇਸ ਗੱਲ ਨੂੰ ਬੁਹਤ ਅਲਗ ਤਰਾਂ ਨਾਲ ਵੇਖਦੇ ਹਨ ਓਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਵ ਓਹਨਾਂ ਦਾ ਹੀ ਘਰ ਹੈ ਅਤੇ ਸਹੁਰੇ ਪਰਿਵਾਰ ਨੂੰ ਸਮਜਣਾ ਚਾਹੀਦਾ

  • @harmeetsingh4354
    @harmeetsingh4354 ปีที่แล้ว +17

    ਬਹੁਤ ਵਧੀਆ ਵਿਸ਼ਾ ਤੇ ਗੱਲਬਾਤ।👏👍🏾
    ਪਰ ਇੱਕ ਚੀਜ਼ ਨੀ ਚੰਗੀ ਲੱਗੀ, ਗੱਲਾਂਬਾਤਾਂ ਦਾ ਵੱਡਾ ਹਿੱਸਾ ਅੰਗਰੇਜ਼ੀ ਸ਼ਬਦਾਂ ਨਾਲ ਈ ਭਰਿਆ ਸੀ ਦੋਵਾਂ ਵੱਲੋਂ ਈ।👎 ਜਿਵੇਂ ਐਪੀਸੋਡ(ਕਿਸ਼ਤ),ਕਪਲ(ਜੋੜੀ), ਲਾਈਫ ਪਾਰਟਨਰ(ਜੀਵਨ ਸਾਥੀ),ਮੈਂਟਾਲਿਟੀ(ਮਾਨਸਿਕਤਾ), ਇੰਟੀਮੇਟ(ਇੱਕਮਿੱਕਤਾ), ਫਿਜੀਕਲ ਨੀਡਜ਼/ਇਨਵੋਲਵ/ਐਬਿਊਜ(ਸਰੀਰਕ ਲੋੜਾਂ/ਨੇੜਤਾ/ਸ਼ੋਸ਼ਣ),ਇਨਐਪ੍ਰੋਪ੍ਰੀਏਟ(ਗਲਤ), ਸਬ ਕਾਨਸੀਅਸ ਮਾਈਂਡ(ਅਵਚੇਤਨ ਮਨ), ਸੋਆਇਟੀ(ਸਮਾਜ), ਇਮੀਡੇਟ(ਪੈਂਦੀ ਸੱਟੇ),ਕਲੈਸ਼(ਕਲੇਸ਼), ਪੇਰੈਂਟਸ(ਮਾਪੇ), ਸਾਈਕੋਲੋਜਿਕਲ(ਮਨੋਵਿਗਿਆਨਕ), ਸੀਰੀਅਸ(ਸੰਜੀਦਾ),ਫੀਮੇਲ(ਔਰਤ), ਕੌਪਰੇਟ(ਸਾਥ),ਬੇਸਿਕ (ਮੁੱਢਲੀ), ਜੈਂਡਰ (ਲਿੰਗ), ਐਕਸੈਪਟ(ਮੰਨਣਾ), ਲਵ ਅਰੇਂਜ ਮੈਰਿਜ ਆਦਿ ਅਨੇਕਾਂ ਸ਼ਬਦ। ਜ਼ਰੂਰ ਧਿਆਨ ਦਿਓ ਜੀ ਗਾਂਹ ਤੋਂ।
    ਏਥੇ ਤਾਂ ਖਾਸ ਕਰ ਚੰਗਾ ਨੀ ਲੱਗਦਾ ਕਿ ਬੀ ਸੋਸ਼ਲ ਚੈਨਲ ਈ ਖਾਸ ਕਿਸ਼ਤਾਂ ਪੇਸ਼ ਕਰਦਾ ਸਗੋਂ ਕਿ ਪੰਜਾਬੀ ਬੋਲੀ ਬਚਾਉਣੁ ਕਿੰਨੀ ਜ਼ਰੂਰੀ ਆ। ਆਪਾਂ ਘੁਸਪੈਠ ਹੋਣ ਦਿੰਦੇ ਅੰਗਰੇਜ਼ੀ ਹਿੰਦੀ ਸ਼ਬਦਾਂ ਦੀ।ਹੁਣ ਆਪਾਂ ਨੂੰ ਆਪ ਵੀ ਗੁਰੇਜ਼ ਕਰਨਾ ਚਾਈਦਾ।ਇਸੇ ਲਈ ਧਾਡਾ ਚੈਨਲ ਪਸੰਦ ਕਰਦੇ।
    ਵਿਸ਼ਾ ਬੜਾ ਸੰਜੀਦਾ ਤੇ ਚੰਗਾ ਪਰ ਜੇ ਮਿਕਸ ਭਾਸ਼ੀ ਨਾਲੋਂ ਪੰਜਾਬੀ ਚ ਕਰੋ ਗੱਲਬਾਤ ਤੇ ਚਾਰ ਚੰਨ ਲੱਗ ਜਾਣਗੇ।😊💯

    • @ਗੈਲਗੈਲ-ਬ2ਠ
      @ਗੈਲਗੈਲ-ਬ2ਠ ปีที่แล้ว +4

      ਲੱਖ ਰੁਪਏ ਦੀ ਗੱਲ

    • @gurmailboha
      @gurmailboha ปีที่แล้ว +3

      ਸਹੀ ਗੱਲ ਜੀ ਹੋਰ ਵੀ ਕਈ ਸ਼ਬਦ ਅੰਗਰੇਜ਼ੀ ਦੇ ਬੋਲੇ ਹਨ

  • @Harryvlog428
    @Harryvlog428 ปีที่แล้ว +18

    ਭੈਣੇ ਕਿਸਮਤ ਅੱਗੇ ਕਿਸੇ ਦਾ ਜੋਰ ਨੀ ਧੌਖਾ ਕਰਨ ਵਾਲੇ ਵਿਆਹ ਤੋ ਬਾਦ ਵੀ ਕਰ ਜਾਂਦੇ ਨੇ

  • @nainpreetkaur2256
    @nainpreetkaur2256 ปีที่แล้ว +2

    16:44 ਬਹੁਤ ਵਦੀਆ ਗੱਲ ਕਹਿ ਭੈਣੇ।ਮੇਰੇ ਉਮਰ ਹਜੇ ੨੩ ਸਾਲਾਂ ਦੀ ਹੈ ਤੇ ਮੇਰੇ ਘਰ ਦੇ ਵੀ ਬਸ ਇਸਲਈ ਮੇਰਾ ਵਿਆਹ ਕਰਾਉਣਾ ਚਾਹੁੰਦੇ ਨੇ ਕਿ ਮੇਰੇ ਦੋ ਵੀਰੇ ਨੇ ਤੇ ਮੇਰੇ ਤੋ ਬਾਅਦ ਬਸ ਉੱਨਾ ਦਾ ਵਿਆਹ ਕਰ ਦਈਏ।ਤੇ ਘਰ ਦੇ ਵੱਡਿਆ ਨੂੰ ਮੈਂ ਇਹ ਗੱਲ ਕਿਵੇਂ ਸਮਝਵਾ ਕਿ ਹਜੇ ਮੈ prepare ਨਈ ਆ ਵਿਆਹ ਲਈ ।ਪਤਾ ਨਈ ਕਯੋਂ ਬਸ ਕੁੜੀਆ ਜਦ ੧੮ ਸਾਲਾਂ ਦੀ ਹੋਣ ਲਗਦੀਆਂ ਨੇ ਤੇ ਬਾਰ ਬਾਰ ਰਿਸ਼ਤੇਦਾਰ ਤੇ ਘਰ ਦੇ ਬਸ ਇਹੀ ਕਹਿ ਜਾਂਦੇ ਨੇ ਕਿ ਬਸ ਤੇਰਾ ਵਿਆਹ ਕਰ ਦਈਏ ਹੁਣ। ਜੇ ਆਪਾ ਘਰ ਚ ਸਮਝਦਾਰੀ ਦੀ ਗੱਲ ਕਰੀਏ ਤੇ ਕਿਹਾ ਜਾਂਦਾ ਕਿ ਜਾਂਦਾ ਸਿਆਣੀ ਹੋਗਈ ਆ । ਮੇਰੇ ਪਰਿਵਾਰ ਚ ਕੋਈ ਵੀ ਮੇਰੇ ਇੰਨੀ close ਨਈ ਕਿ ਜਿਨੂੰ ਮੈਂ ਆਪਣੀ ਦਿਲ ਦੀ ਗੱਲ ਦੱਸਾਂ।ਹਮੇਸ਼ਾ ਹੀ ਸ਼ੁਰੂ ਤੋਂ ਬਸ ਮੈਨੂੰ ਇਹ ਸਿੱਖਿਆ ਗਿਆ ਕਿ ਜੋ ਆਪਾ ਕਹੀਏ ਤੂੰ ਓਹੀ ਕਰਨਾ ਬਸ। ਇਸਲਈ ਹੀ ਮੈਂ ਕੋਈ ਵੀ ਗੱਲ ਨੀ ਦੱਸ ਸਕਦੀ ਘਰ ਦਯਾ ਨੂੰ। ਮੇਰੀ ਹਰ ਗੱਲ ਤੇ ਓਨਾ ਨੂੰ ਲਗਦਾ ਆ ਕਿ ਨਹੀਂ ਤੂੰ ਕੁੜੀ ਆ ਤੇ ਤੂੰ ਆ ਨਹੀ ਕਰਨਾ ਉ ਨਹੀ ਕਰਨਾ ਬਾਰ ਜਾਕੇ job ਨਹੀ ਕਰਨੀ।।।ਤੇ ਇੰਨਾ ਦੀ ਆ ਸੋਚ ਬਦਲ ਹੀ ਨਹੀਂ ਪਾ ਰਹੀ ਆ।

  • @karnailssomal2908
    @karnailssomal2908 ปีที่แล้ว +6

    ਬੀ ਸੋਸ਼ਲ ਅਦਾਰੇ ਨੇ ਲਗਾਤਾਰ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਇਸ ਸੰਸਥਾ ਦੇ ਸਾਰੇ ਮੈਂਬਰਾਂ, ਵਿਸ਼ੇਸ਼ ਤੌਰ ਤੇ ਬੀਬੀ ਰੁਪਿੰਦਰ ਕੌਰ ਸੰਧੂ ਅਤੇ ਬੀਬੀ ਗੁਰਦੀਪ ਕੌਰ ਗਰੇਵਾਲ ਬਹੁਤ ਸਿਆਣਪ ਨਾਲ ਬੜੇ ਸੰਵੇਦਨਸ਼ੀਲ ਅਤੇ ਪੇਚੀਦਾ ਮਸਲਿਆਂ ਬਾਰੇ ਯੁਗ-ਚਾਲ ਦੇ ਅਨੁਸਾਰ ਚਰਚਾ ਕਰਦੀਆਂ ਹਨ। ਉਨ੍ਹਾਂ ਦੀ ਕਲਾ ਵਿੱਚ ਕਮਾਲ ਦਾ ਨਿਖਾਰ ਆਇਆ ਹੈ। ਪੰਜਾਬੀ ਵਿੱਚ ਅਜਿਹੇ ਪ੍ਰੌੜ ਪ੍ਰੋਗਰਾਮ ਬੜੇ ਸ਼ੁਭ ਸੰਕੇਤ ਹਨ। ਸ਼ੁਭ ਕਾਮਨਾਵਾਂ!!!

  • @gulshanattri9833
    @gulshanattri9833 ปีที่แล้ว +2

    ਬਹੁਤ ਵਧੀਆ ਤੁਹਾਡੀ ਇੰਨਟਰਵਿਉ ਕਾਫੀ ਸਮਝਣ ਵਾਲੀਆਂ ਗੱਲਾਂ ਨੇ ..ਪਰ ਤੁਹਾਡੀ ਅਗਲੀ ਇੰਨਟਰਵਿਉ ਜਿਹੜੇ ਕੁੜੀ ਮੁੰਡੇ ਵਿਆਹ ਕਰਵਾਂ ਕੇ ਬਾਹਰ ਜਾਣਾਂ ਚੁੰਹਦੇ ਨੇ ਉਹਨਾਂ ਉੱਪਰ ਵਡਿਉ ਬਣਾਉ..ਉਸ ਚੀਜ਼ ਦੀ ਬਹੁਤ ਲੋੜ ਆ ਲੋਕਾਂ ਨੂੰ .

  • @dkaur454
    @dkaur454 ปีที่แล้ว +10

    Mam Punjabi community vich ta eh galan nu kadi samjaya nahi janda...But tuci es chez nu cover kita bhut thanks tuhada.. Your channel is the best channel in Punjab..you both are so nice and kind.. Your way of talking is amazing.

  • @SukhwinderSingh-wq5ip
    @SukhwinderSingh-wq5ip ปีที่แล้ว +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GaganDeep-uf9ln
    @GaganDeep-uf9ln 6 หลายเดือนก่อน

    ਬਹੁਤ ਵਧੀਆ ਵਿਸ਼ੇ ਤੇ ਗੱਲਬਾਤ ਕੀਤੀ ਤੁਸੀ 🙏🏻

  • @navjotkaur9419
    @navjotkaur9419 ปีที่แล้ว +7

    ਬੁਹਤ ਵਧੀਆ ਦੀਦੀ ਸਚੀ ਕੋਈ ਮੈਂਟਲੀ ਨਹੀਂ ਸਮਜਦਾ ਬਸ ਇੱਕ tag ਲਗਾ ਦਿੰਦੇ 🙏

  • @neetu_gaggu2152
    @neetu_gaggu2152 ปีที่แล้ว +2

    Best episode ever 👍

  • @kantadevi1620
    @kantadevi1620 ปีที่แล้ว +1

    ਇਹ ਵੀ ਪੁੱਛਿਆ ਜਾਵੇ ਕਿ ਜੇ ਮੈਂ ਨੌਕਰੀ ਕਰਦੀ ਮੇਰੀ ਲੋੜ ਕਿ ਨੌਕਰੀ ਦੀ ਸੌਦ ਆ ਤਾਂ ਨਹੀਂ

  • @anoopchahal2493
    @anoopchahal2493 ปีที่แล้ว +11

    ਸੱਚੀਆਂ ਗੱਲਾਾਂ❤

  • @amanpreetsandhu5249
    @amanpreetsandhu5249 ปีที่แล้ว +5

    Bilkul sahi....mainu aj vi yaad a 7 saal pehln mere inlaws mnu books read krn te bauhat jyada tokde te ladai krde c...even mere husband vi mnu bauhat bolde c ki sara din novel lai k baithi rehndi a...je m kde TV dekhdi tn keh dinde sade tn koi dekhda hi nahi riwaj ni haiga...hun tn mera divorce ho gya lekin mnu yaad kr k aj vi bda afsoos hunda....mera educated hona hi mera gunah bn gya k ohna ne mnu accept hi ni kita😰

  • @dkaur454
    @dkaur454 ปีที่แล้ว +11

    You both are the best girls of Punjab... Very wise

  • @ranjitsandhu2326
    @ranjitsandhu2326 ปีที่แล้ว +6

    Bahut sohna topic cc Ajj daa. Tuhade vichaar v wadia cc. Shukria Dona bhena daa

  • @satvirkaur4614
    @satvirkaur4614 ปีที่แล้ว +2

    Really it is all about related with me

  • @sukhdeepkaursukh9372
    @sukhdeepkaursukh9372 ปีที่แล้ว +9

    Vdia program bheno merio😍😘🥰lv u aa bhut sara dona nu suba suba tuhanu dek k din vdia lngda

  • @linconjeet7061
    @linconjeet7061 ปีที่แล้ว +2

    Good talk,but very few people knows and accept this fact.

  • @jashanjohal3632
    @jashanjohal3632 ปีที่แล้ว +11

    We need more topic like this pls 🥲🙏🏻

  • @parrysandhu1318
    @parrysandhu1318 ปีที่แล้ว +7

    Oh kudi d video time main v ahi keha c...ho skda o kde kise munde nl involve e na rahi howe...sade culture nu asi bht rich kehne aa chlo hai v....sari umar ik kudi nu keha jnda tu munde nu blona ni...niwi pa k turna...phir band bajea nal ikko din ch ohnu keh ditta jnda hun tu sidda munde nl ja k sona aa...mentally bht aukha hunda specially arranged marriages ch sidda sona aa nl ja k..you should have feeling for each other...nhi kat ta chlo sare e lende aa

  • @Amandeepkaur-li6nm
    @Amandeepkaur-li6nm ปีที่แล้ว +6

    Bht vadia bhaine sadi society ch hmesha kudi nu hi smjhayea janda but mundeya nu v hr vishe te smjhauna jruri hunda mai eh dekheya v mudeya ch bhut puthiya jhia gala fla rakhia ne physical relationships lai so jruri aa v dowa nu changi soch deoo

  • @rupinderkaurkaur745
    @rupinderkaurkaur745 ปีที่แล้ว +3

    Bilkul sahi gal a family nu daaj and milnia , palace to bina hor kuj v important nhi lgda
    Mere nal v same hoyea
    Meinu dekhn aye boy side oss din mai first day dekhya c boy nu but mere Dil nu nhi lga bilkul v nhi, Oss tym 15, 20 Jane c present but ik v person ne meinu nhi keha k tainu psand a , oss din to Mai bahut tension vich rehn lag gayi c , Bhukh v nhi lgdi c soch sock k bcoz Mai apni family nu v bahut keha c k Mai nhi krna vyah hor kity kr deo , eh munda mere dil nu nhi laga 1% v nhi , ghardeya meri ik nhi Suni , Mai ro ro k v kehna daily , Mai job krdi c apnia frnds nu v kehna , ohna kehna family nu bol asi kuj nhi kr skde , but family ne kehna Sade ghar ro na, kalenpura na kar , ki hoyea munde nu , family vyah diya tyaria ch lag gye , car le aye daaj ch den layi swift , Mai keha v c k meinu nhi car chidi , jdo Mai e nhi khush , car ki krni , bahut costly palace kr lya Maharaja , munde di mother ne ehni long list pej diti milnia and cloths di sara kuj dita , meri family eh nhi sochea k kudi Sadi ta daily ro ro k kehndi a meinu munda psand nhi a , asi kyo eh sab krde pye a even mera munde nal gal krn nu v dil nhi krda c , na e mai krdi c ,na E number tak save kita c phone ch , family ne zabardasti kehna k ohda phone attend kar , marriage wale din v mai bahut dukhi c ro rhi c , jdo mera man e nhi c , dil ch koi pyaar e nhi c physical hona ta bahut dur di gal c mere layi , vyah hogya next day e sab nu pta lag gya in laws nu v k eh vyah zabardasti hoyea , Mai bol dita mai nhi r ehna , family ne relatives ne bahut kuttya meinu bahut zyda 😢bs mera ehi kasoor c k mere dil nu munda bilkul v nhi laga , hor kity kr deo , sare kehnde ehdi kity hor galbaat honi a , jo k ehda da kuj nhi c , mera phone v break kr dita k j tu munde nal gal nhi krni eh v nhi rakhna bahut galat gallan v Kadiyan k asi tainu Gaddi ditti , tere vyah te 50,lakh kharch kita , munda kehda handicap a , but ohna nu eh nhi pta k jina chir kudi nhi thudi agree vyah kive success hoju , now my life totally worst , nobody like me , nobody want to talk me , mera auna jana v band , eh nhi k Mai apni marji nal vyah krvona c No never jis person nal sari life spend krni thoda jeha v dil nu ta lagna chida , eh nhi c k only meinu nhi psand, kise nu v nhi c but koi nhi bole ya 😢and Mai physical hon layi v man nhi c , Mai apni family nu v keha , kehnde eh sab nal hunda ayea , tere nal koi alokar nhi a a
    And jdo divorce hogya mere mind ch gal baith gai k Mai in-laws ghar a , hala k hundi Mai apne ghar c , jdo so k uthna Mai loudly rona k tuc meinu in-laws shad aye j , kyoki meri family meinu zabardasti shadn di try krde c maar maar k , Mai chuda v la dita c 4,5 Dina baad , family ne zabardasti chuda pa k chdn layi ready krna , hun kehnde tu Sadi insult krvai, apni galti nhi Mande k Mai ta pehlan e rondi c k nhi krna 😢

  • @hsb71
    @hsb71 ปีที่แล้ว +7

    True said 100% need of time and future

  • @gaganwadhwa9535
    @gaganwadhwa9535 ปีที่แล้ว +8

    Very nice Conversation 👌👌

  • @TurbanKingStar
    @TurbanKingStar ปีที่แล้ว +3

    ਬਾ ਕਮਾਲ ਸੋਚ.. ਸਮਜਣ ਵਾਲੀ ਸੋਚ...

  • @himanchalturirisom2806
    @himanchalturirisom2806 ปีที่แล้ว +1

    ਸਮਝਦਾਰ ਕੁੜੀ ਬੀ.ਸ਼ੋਸ਼ਲ ਵਾਲੀ

  • @apkinavu3709
    @apkinavu3709 ปีที่แล้ว +7

    I just love you ladies ❤ the language , lehjaa in your language …no vulgarity at all 👍🏻really damm good ✔️

  • @manpreetmaan2709
    @manpreetmaan2709 ปีที่แล้ว +2

    shi gal aa bhaine.... mai b jdo eh keh deva k viah nhi krauna... tan eho jwab milda," dheeyan tan raje raniyan ne nhi rakhiyan"

  • @baljeitgoodkaur5087
    @baljeitgoodkaur5087 ปีที่แล้ว

    Gl baat prograam episode sarey vdiya hundey... Pr eh topic sb to upr hai... Sb to vdiya.... Smaj nu jrurt hai boht... Dhnvaad dovey sisters da...

  • @gurmukhsinghsandhu784
    @gurmukhsinghsandhu784 ปีที่แล้ว +3

    Bahut wadhia.. Topic

  • @RamanDeep-jb8mb
    @RamanDeep-jb8mb ปีที่แล้ว +14

    Bhene ik episode betiyaan de naam te karonge please
    Oh jo har ik di sundi, bojhdi hove pr ohdi ta koi v na samjda, parkhada hove kuriyaa keo uljia hi rehndia ne har ik nu khush karan
    Te ohna nu koi v nai krdaa,te jaanda
    Hope tuc kuj eda da lai ke aaoge

  • @gur5674
    @gur5674 ปีที่แล้ว +1

    Good right

  • @aneetabhambi6947
    @aneetabhambi6947 ปีที่แล้ว +2

    Bilkul sahi Gal ha rishta Vich under stand pyaar sath zarooi jabrdasti rishta life kharb ho jandi

  • @nippysidhu7926
    @nippysidhu7926 ปีที่แล้ว

    Di Mnu tus always hi bhut vdya Lgde o nd bhut vdya topic lya va tus and Tuhde opinions bhut vdya lge Mnu nd babag Hmesha tuhnu chrdikla vch rkhn🙏🏻

  • @bluntdeep
    @bluntdeep ปีที่แล้ว +2

    i am really impressed ke tusi kini dunghai nal eh gallan discuss kitia, normally me vekhya ke youtube channels te koi ehna muddya nu importance hi nahi dinda. A very well done to both of you and ur team..

  • @punjabloveskitchen7226
    @punjabloveskitchen7226 ปีที่แล้ว +3

    ਭੈਣ ਗੱਲਾਂ ਸੱਚੀਆਂ ਕੀਤੀਆਂ 17 ਸਾਲ ਦੀ ਉਮਰ ਵਿੱਚ ਮੇਰਾ ਵਿਆਹ ਹੋ ਗਿਆ ਰਿਸ਼ਤੇ ਦਾਰੀ ਵਿਚ ਮੈਂ ਇਕ ਹੀ ਆ 10ਤੋ15ਦਿਨਾ ਵਿਚ ਸਾਰੀ ਜਿੰਮੇਵਾਰੀ ਪੈ ਗਈ ਮੈਂ ਸਾਰਿਆਂ ਦੀ ਆੳ ਭਗਤ ਵਿਚ ਲੱਗ ਪਈ ਸੋਹਰੇ ਮੇਰੇ ਪੜੇ ਲਿਖੇ ਨੇ ਸਾਰੇ ਨੌਕਰੀਆਂ ਕਰਦੇ ਹਾਂ ਮੈਨੂੰ ਸਿਰਫ ਕੰਮ ਲਈ ਹੀ ਰੱਖਿਆ ਰੱਬ ਮਿਹਰ ਕਰੇ ਧੀਆਂ ਤੇ

    • @harjitsingh8535
      @harjitsingh8535 ปีที่แล้ว

      Tu bund dede fir

    • @JasvirSingh-cb3oc
      @JasvirSingh-cb3oc ปีที่แล้ว

      Mera saas suhra nannad dever Sabi kehnda aa v assi pehla gaal kiti c v Sanu kamm wli kuri chahidi aa roka ceromany to pehla gall hoe c simple viah ta koi demand ñai per rokka to baad muker gya jado rishta Lena c ta udo rabb da dita sab kuz c per hun rabb pta kho k lai gya hai mai grib priwar to aa Roz mihna marda aa v eda nang pio na kuz nai dita palace da viah v liya ta manotha v la layia Mai udo kiha v rista tor do ajj palace da viah mangda aa kal nu saman v mangna per meri kisa na suni nai hun Mera hubby kuz bolda nai Mera suhra pariwar Mera naal kutmar v karda aa kamm v hado wad k kerwonda aa roti v betha mangda aa saas koi kaam nahi kerdi Mera room da inner lock lahiya aa v eh late utedi aa koi monthly kharcha nai dinda na e koi treatment Mera viah nu 3saal ho gya mera koi bacha v nai Mai bhut gandiya Galla sundi aa Mera maran nu Dil kerda Mai bhut rondi aa v Ghar grib hunda per kadar ta hundi respect ta mildi Veda Ghar bhukh da dar hunda daj daj bass hor kuz nai

  • @kaurreena4828
    @kaurreena4828 ปีที่แล้ว +1

    Hnji bilkul kuch gallan viah ton pehlan krniyan bhut jrrori a , kyu ke jadon viah ton baad pata lagda tan rishta tutt jnda . Es layi viah ton pehla heheee heee , romantic gallan krn di bajaye , apni life ch jo hoya uss bare discuss kro te agge kive adjust kroge ya kehri kehri cheez vich compromise hona chahida te kehdi cheez vich nhi .jive ek example dini :- kuch ghar vich hunda ki munda he chahida sanu kudi nhi chahidi ya phr ehoje khyal a ki viah ton baad next lohri vele sanu putt deve sadi noohrani . Jeh ehoje vichar pehlan pata lag jaan tan rishte ton na bina raula paye kr skde ho . Kyu ke bacha hona sirf life partner de vass di gal nhi hundi , rabb di v marzi hundi a . Jeh ek kudi v hundi a tan sari umar vitkara chlda rehnda oss kudi naal . Ehoji jindgi koi nhi chaunda .

  • @sawindersingh6233
    @sawindersingh6233 ปีที่แล้ว +7

    Excellent discussion 👌👌🙏

  • @premkalpana3941
    @premkalpana3941 ปีที่แล้ว +1

    Sahi keha tusi..... Jad new member kuch change krda ta osnu accept krna har kise di gal nhi te ohnu hi Galt keh ke ohna hi bura behave kita janda hai ,.... Aggeo je oh bi apni gal rakh ke bol Dave ta sare os nal hi naraj hunde .....aj de es topic toh ida lgda jida mere hi vichar tusi share kr rhe ho 👏🙏🙏🙏😇😇😇

  • @simerjitkaur4337
    @simerjitkaur4337 ปีที่แล้ว

    Bhut vdiya Topic

  • @batthbrothervlog
    @batthbrothervlog ปีที่แล้ว +3

    Informative ❤

  • @SukhpreetBhamaddi
    @SukhpreetBhamaddi ปีที่แล้ว

    Pura sira karta jaata

  • @hardialdeol331
    @hardialdeol331 ปีที่แล้ว +1

    putt You were talking about Reality. Our people do not understand simple dialogue. It is just singing In front of Buffalo. Berkley CA.

  • @kulwinderkaur2548
    @kulwinderkaur2548 ปีที่แล้ว +1

    Bahut vadia galla karde o de

  • @pammisandhu8655
    @pammisandhu8655 ปีที่แล้ว +4

    Healthy discussion and need of the day

  • @harjitsingh8535
    @harjitsingh8535 ปีที่แล้ว +1

    Good

  • @virpalkaur716
    @virpalkaur716 ปีที่แล้ว +1

    Tusi mere ikale pan nu door kr dinde o mainu lgda mere nl koi gallan kr rea 🙏🙏🙏🙏🙏🙏🙏🙏🙏

  • @JagtarShergillPodcast
    @JagtarShergillPodcast ปีที่แล้ว +4

    Very good topic. I can relate to this scenarios

  • @beproudusa4734
    @beproudusa4734 ปีที่แล้ว +4

    I’m so glad I’m old now!!!! Done with all those
    marriage problem issues…

  • @jagdeepgill1478
    @jagdeepgill1478 ปีที่แล้ว +5

    Blessed sister ❤❤

  • @BalwinderSingh-wt7tf
    @BalwinderSingh-wt7tf ปีที่แล้ว +1

    ਪਾਏਦਾਰ ਗੱਲਬਾਤ

  • @mehakdeepkaur9147
    @mehakdeepkaur9147 ปีที่แล้ว +1

    Bhut vdia❤❤😊

  • @surindersidana1653
    @surindersidana1653 ปีที่แล้ว +4

    Very Good Knowledge For Social Society SIR ji 🙏🙏🙏🙏🙏🙏🙏🙏🙏👍💯💯👍👍🙂😊😊

  • @rajwantraj2398
    @rajwantraj2398 ปีที่แล้ว +6

    Love you both ♥️ everyone should think like you
    Nd look up to the things the way you both do ❤️ its vry important topic for me and my family

  • @dr.jagtarsinghkhokhar3536
    @dr.jagtarsinghkhokhar3536 ปีที่แล้ว +1

    great topic

  • @amandeepsharma348
    @amandeepsharma348 ปีที่แล้ว +3

    Very nice topic

  • @Parwaan-c7k
    @Parwaan-c7k ปีที่แล้ว +2

    ਭੈਣੇ ਆਪ ਜੀ ਦੀ ਮਿਹਰਬਾਨੀ ਹੋਵੇਗੀ ਜੇਕਰ ਮੇਰੇ ਟੋਪਿਕ ਤੇ ਗੱਲ ਕਰੋਗੇ 🙏🙏

  • @surinderjitsingh8954
    @surinderjitsingh8954 ปีที่แล้ว +1

    Most unsocial people are found on social media

  • @manpreetgrewal8492
    @manpreetgrewal8492 ปีที่แล้ว +1

    Bhut soni galwaat ji good view

  • @jiwindersingh5460
    @jiwindersingh5460 ปีที่แล้ว +1

    🙏

  • @veerpalkaur1814
    @veerpalkaur1814 ปีที่แล้ว +4

    Apne Punjab ch ta hamesha kuri nu he samzota Karn lyi khea janda khas Kar ladies he ladies nu dabon dia ne

  • @rajwantkaursandhu4069
    @rajwantkaursandhu4069 ปีที่แล้ว

    Bhut vadiya topic liya giya👍

  • @nardeep1632
    @nardeep1632 ปีที่แล้ว

    Very true 👍

  • @sukhpreet4855
    @sukhpreet4855 ปีที่แล้ว +1

    Buht hi nice videos hundia sister tuhadia mai v kde na kde tuhade nal gal krna chondi apni life ware ….

  • @rakeshKumar-ux5nl
    @rakeshKumar-ux5nl ปีที่แล้ว

    GOOD JOB

  • @ManpreetKaur-fr8wd
    @ManpreetKaur-fr8wd ปีที่แล้ว

    ਭੈਣੇ ਇੱਹ ਕੋਈ ਨਹੀਂ ਸਮਝਦਾ ਜਦੋਂ arrange marriage ਵਿੱਚੋ ਕੁੜੀ 4-5 ਵਾਰ reject ਹੋਜਾਵੇ ਤਾਂ ਸਾਰੇ ਰਿਸ਼ਤੇਦਾਰ ਗਲ਼ੀ ਮੁਹੱਲੇ ਦੇ ਲੋਕ ਉਹਨੂੰ ਤਾਨੇ ਦੇਣ ਲੱਗ ਜਾਂਦੇ ਹਨ ਕਿ ਜਰੂਰ ਤੇਰੇ ਵਿਚ ਹੀ ਕੋਈ ਕਮੀਂ ਹੋਊਗੀ ਕਿ ਇੰਨੀ ਵਾਰ ਤੈਨੂੰ ਦੇਖ ਦੇਖ ਕੇ ਛੱਡ ਦਿੱਤਾ ਤੇ ਘਰਦੇ ਫੇਰ ਕੁੜੀ ਤੇ ਦਬਾਅ ਬਣਾਉਣ ਲੱਗ ਜਾਂਦੇ ਹਨ ਕਿ ਜਿਵੇਂ ਦਾ ਵੀ ਮਿਲਦਾ ਮੁੰਡਾ ਜਾ ਰਿਸ਼ਤਾ ਤੂੰ ਹਾਂ ਕਰਦੇ ਬਸ । ਤੈਨੂੰ ਕਿਸੇ ਨੇ ਨਹੀਂ ਪਸੰਦ ਕਰਨਾ ਜਦਕਿ ਇੱਕ ਕੁੜੀ well qualified post graduate howe , good personality ਹੋਵੇ । ਪਰ ਕੁੜੀ ਨੂੰ ਕੋਈ ਨਹੀਂ ਸਮਝਦਾ ਕੀ life partner ਓਹਦੀ ਜ਼ਿੰਦਗੀ ਵਿਚ ਕਿ ਅਹਿਮੀਅਤ ਰੱਖਦਾ ਹੈ ਪੂਰੀ ਜ਼ਿੰਦਗੀ ਵਿਚ ਸਿਰਫ ਇੱਕ ਵਾਰ choose ਕਰਨਾ ਹੁੰਦਾ ਹੈ ......ਜਦੋਂ ਅਪਾ ਬਜ਼ਾਰ ਵਿਚ ਇੱਕ ਸੂਟ ਲੈਣ ਜਾਂਦੇ ਹਾਂ ਤਾਂ ਸਾਰਾ ਬਜ਼ਾਰ ਘੁੰਮ ਕੇ ਇੱਕ ਸੂਟ ਖਦੀਦੇ ਹਾਂ ਜੀ ਕਿ 6 ਕੁ ਮਹੀਨੇ ਮਸਾ ਚਲਦਾ ਹੈ .....ਫੇਰ ਇਥੇ ਤਾਂ ਗੱਲ ਸਾਰੀ ਜ਼ਿੰਦਗੀ ਲਈ ਲਾਈਫ ਪਾਰਟਨਰ ਚੁਣਨ ਦੀ ਹੈ ਤਾਂ ਉਹ ਇੱਕਦਮ ਇੱਹ ਫੈਸਲਾ ਕਿਵੇਂ ਲਈ ਲਵੇ । ਮਾਂ ਬਾਪ ਨੂੰ ਹੁੰਦਾ ਕਿ ਕੁੜੀ ਦੀ ਉਮਰ 22-26 ਹੋ ਗਈ ਹੈ ਹੁਣ ਵਿਆਹ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਲੋਕ ਕਿ ਕਹਿਣਗੇ ਕਿ ਇਹਦਾ ਰਿਸ਼ਤਾ ਹੀ ਨਹੀਂ ਹੁੰਦਾ ।।।। ਇੱਕ ਕੁੜੀ ਨੂੰ ਇੱਹ ਚੀਜ਼ਾਂ ਅੰਦਰੋਂ ਝੰਜੋੜ ਕੇ ਰੱਖ ਦਿੰਦੀਆਂ ਹਨ ਪਰ ਉਹਨੂੰ ਸਮਝਣ ਵਾਲਾ ਕੋਈ ਨਹੀਂ ਹੁੰਦਾ।

  • @deeppannu9591
    @deeppannu9591 ปีที่แล้ว +5

    Love from Uttarakhand ❤❤❤❤

  • @JagtarShergillPodcast
    @JagtarShergillPodcast ปีที่แล้ว +3

    Thank you for such a good show and best interviews and guests

  • @harjitbadial9367
    @harjitbadial9367 ปีที่แล้ว +1

    Very good 👍

  • @singhkaur2538
    @singhkaur2538 ปีที่แล้ว +1

    💯💯💯💯sehi gl

  • @Parm_Seerat
    @Parm_Seerat ปีที่แล้ว

    Sahi gal hai siso tuhade vechar bhut vdea han but sanu jrurat hai ajkl de time vech ena nu smjan de....

  • @kirankaur4504
    @kirankaur4504 ปีที่แล้ว +3

    ਸਤਿ ਸ੍ਰੀ ਅਕਾਲ ਜੀ 🙏🙏

  • @butasingh8976
    @butasingh8976 ปีที่แล้ว +1

    Yery. Nice.. Sister

  • @ranjitsandhu2326
    @ranjitsandhu2326 ปีที่แล้ว +2

    Bhen Jehad Delhi ch Shardha te Aftab di murder case ghatna hoyi cc . Shardha Aaftab de naal marriage ton pehlan hi reg rahi cc. Aaftab ne kive usde tukde kite. Assi lok ek healthy samaj ch rehna chaunde aa . Live in relationship should be banned. Plzzz plzzz es vishe te jroor ek episode karyeo. Ek request aa tuhaanu.

  • @rajinderkaur2814
    @rajinderkaur2814 ปีที่แล้ว +1

    Plz koi help karo. Meri marriage nu 22 yrs ho gaye han. Meri 19 yrs di beti hai. Mere husband and in laws menu ghar tho lad tahe han

  • @kimmy_kitchen_
    @kimmy_kitchen_ ปีที่แล้ว +1

    Whatever you guys are saying so so practical ... And so progressive but unfortunately our punjabi community is so greedy and so conservative that they think every wrong thing is right on the name of culture and on the name of waheguru ......it's not only in punjab even people living in metro cities and abroad they are even more conservative ......

  • @JasleenKaur-yd8dx
    @JasleenKaur-yd8dx ปีที่แล้ว +1

    Very nice sisters ji

  • @amriksinghsidhusidhu
    @amriksinghsidhusidhu ปีที่แล้ว +1

    All right sis you galla

  • @manpreetkaurkaur3994
    @manpreetkaurkaur3994 ปีที่แล้ว

    Bahuat vadia video

  • @harpreetdhillon1039
    @harpreetdhillon1039 ปีที่แล้ว +1

    👍👍

  • @lovepreetkaursandhu4376
    @lovepreetkaursandhu4376 ปีที่แล้ว +2

    Je kudi bisexual c fir marriage kyu krvai usne .je inni zurrat nal hath fdaun nu mna kr skdi c fir apne ghar walea nu kyu nhi dass saki ke usnu kuddian pasand ne .

  • @manpreetkaurkaur3994
    @manpreetkaurkaur3994 ปีที่แล้ว +1

    Is vishe te shorts pao ji jroor

  • @kaurreena4828
    @kaurreena4828 ปีที่แล้ว

    Bhene tuc bilkul sahi keha counselling honi chahidi a marriage ton pehla, par munde counselling boring samjhde a te kehnde a v ehojiyan gallan viah ton baad krange tuc chill maar ehni tension na lae . Befikar reh . But jadon viah ho janda tan ladai hundi v pehlan kyu nhi dseya v tuhadi eh demand a . Munde ehna cheezan nu serious nhi lainde , jidde krke kudia nu bhut tension ho jandi a v ohnu koi changa munda milu v ya nhi . Ek gal hor viah ton pehlan kudi de mappe kudi diyan kamiyan chupa dinde a , jive sanwla rang a tan make up kr ke rishta vekh de a ya phr kudia da subah arb a par dil di sachi a tan cover kr dinde a na na bhut meetha bol di a . Kyu ke oh drde a v kudi nu munda nhi milna jeh kamiyan pata lag gayian . Eh jayaz a mappeyan da krna , kyun ke sachi munde wale nu kudi di ek kami pata lag jaye othe he rishte nu na kr dinde . Haad hai , sabnu eh pata v kamiyan har ensaan ch hundia , phr v perfect kudi te munda labhde a . Dekhna eh chahida hai kehri kami normal a , jo tolerate kiti ja skdi and common a ohnu accept krn jive kudi moti a , short height a , ya handicap a etc eh sab tan rishte layi ehna matter nhi krna chahida . Kuch galtiyan ya kamiyan keh lo jive drink , smoking krna eda de cheezan jo ignore nhi kr sakde , ehdan diyan chhezan da viah ton pehlan pata hona jrrori hai . Baki munde v smart hunde a apni matlab kadan layi kuch sachai viah tak hide krke rakhde a , oh cheez kudi layi khatarnak ho jandi a .
    Ehna cheezan bare v discuss kro didi 🙏🙏 . Kyun ke stress ban gya dimaag vich jeh counselling nhi hundi , sirf adjustment krn bich majboor kita jave tan acha rishta labhna ya achi viahi jindgi kadni mushkil hundi rahegi .

  • @amandeepkaur8141
    @amandeepkaur8141 ปีที่แล้ว +1

    Main kuj din pehla kise ne Sunita bhatti di interview kri te osdi awaj sun k bs anna k comment kita bhut sohni awaj te kise ghatiya person ne mere comment te mainu Anna gnda bolya jdo ki main kise nu koi changa mada ni bolya

  • @rajindergill3128
    @rajindergill3128 ปีที่แล้ว +2

    Thanks

  • @jatt767
    @jatt767 ปีที่แล้ว

    Bhaine ajj kal parents da dhyan bss ethe tak k sadi kudi bss bahr chalje cheti dene appe PR ho j baki gallan baad ch dekhange Same with munde wale nobody cares goal less bache bahr nu jayi Life ch ki karna koi samj ni

  • @jaggibhela1745
    @jaggibhela1745 ปีที่แล้ว +2

    Jaggi Bihla

  • @kaddon1485
    @kaddon1485 ปีที่แล้ว

    Very good video bita Ji

  • @gonikhalyan9106
    @gonikhalyan9106 ปีที่แล้ว +1

    Maa baap agge ja hor ghardeya agge asi hath fadan ch . Shehaj ni hunde. Bedhaq. Kinne vi advance hoyiye

  • @parrysandhu1318
    @parrysandhu1318 ปีที่แล้ว +1

    Trasgender wala ta sade ghara wich v hai...sade ghara ch ik munda apni mmy nal e rehnda c..ohde mmy d death ho gi ohde sare gun kudia wale ne ...(main koi glt way nl nhi keha)but normally dsea k oh mundea wang behave nhi krda...
    Mere chachi ji ohdi mmy d death to baad kahi ja rhe k ehda vyah krdo hun...lok pta ni nsista kyu dinde aa

  • @manveersinghlail9478
    @manveersinghlail9478 ปีที่แล้ว +2

    Veere tusi kitho ho