40-50 ਪ੍ਰਤੀਸ਼ਤ ਸੱਸਾਂ ਬਹੂ ਤੋਂ ਡਰਦੀਆਂ ਨੇ l Dr. Narinder Singh Kapoor l Rupinder K. Sandhu l B Social

แชร์
ฝัง
  • เผยแพร่เมื่อ 30 ก.ย. 2024
  • 40-50 ਪ੍ਰਤੀਸ਼ਤ ਸੱਸਾਂ ਬਹੂ ਤੋਂ ਡਰਦੀਆਂ ਨੇ l Dr. Narinder Singh Kapoor l Rupinder K. Sandhu l B Social
    #NarinderSinghKapoor
    #RupinderKaurSandhu
    #serieswithdrnarindersinghkapoor
    TH-cam Link : / bsocialofficial
    Facebook Link : / bsocialofficial
    Instagram Link : / bsocialofficial
    Guest: Dr Narinder Singh Kapoor
    Anchor: Rupinder Kaur Sandhu
    Cameramen: Harmanpreet Singh & Varinder Singh
    Edit: Jaspal Singh Gill
    Digital Producer: Gurdeep Kaur Grewal
    Label: B Social

ความคิดเห็น • 91

  • @sahibpreetkaur4280
    @sahibpreetkaur4280 ปีที่แล้ว +28

    ਜਿਓਂ ਜਿਓਂ ਔਰਤ ਜਾਗਦੀ ਹੈ.....ਤਿਓਂ ਤਿਓਂ ਪੁਰਸ਼ ਲਈ ਸੰਕਟ ਬਣਦੀ ਹੈ। 💯👌🏻
    9:02 👌🏻👌🏻

    • @realharrysingh
      @realharrysingh ปีที่แล้ว

      ਜ਼ਯਾਦਾ ਪੜ੍ਹਾ ਕੇ ਗੁਰੂਆਂ ਤੋਂ ਬਾਗ਼ੀ ਕਰਾਤਾ ਔਰਤਾਂ ਨੂੰ , ਗੁਰਬਾਣੀ ਚ ਕਿਥੇ ਵੀ ਤਲਾਕ ਲਫ਼ਜ਼ ਨਹੀਂ ਆਉਂਦਾ , ਨਾ ਤਲਾਕ ਦਾ ਸੰਕਲਪ ਸਿੱਖ ਧਰਮ ਜਾ ਹਿੰਦੂ ਧਰਮੁ ਚ ਹੈ , ਇਹ ਸਿਰਫ ਇਸਲਾਮ ਜਾ ਈਸਾਈ ਧਰਮ ਪੁਸਤਕਾਂ ਚ ਇਸ ਦੀ ਇਜਾਜ਼ਤ ਹੈ
      ਨਾਰੀ ਜਾਗਦੀ ਦਾ ਭਾਵ - ਸੈਂਕੜੇ ਬੋਈਫਰੈਂਡ ਬਣਾਉ , ਅਤੇਹ ਓਹਨਾ ਦੇ ਪੈਸੇ ਆਪਣੇ ਉੱਤੇ ਲੁਟਾਓ , ਦੁਨੀਆ ਭਰ ਦੇ ਮੇਕਅਪ ਕਰਕੇ ਜੋਕਰ ਵਾੰਗ ਬਣ ਜਾਉ , ਸਾਦਗੀ ਛੱਡ ਦੋ , ਆਪਣੇ ਪਿਆਰ ਕਰਦੇ ਪਤੀ ਨੂੰ ਵਾਰ ਵਾਰ ਤਲਾਕ ਦੀ ਧਮਕੀ ਦੋ , ਵਾਹ ਭਾਈ ਵਾਹ ਸਹੀ ਹੈ ਨਾਰੀਵਾਦ

    • @GurdevSingh-vd5ie
      @GurdevSingh-vd5ie 5 หลายเดือนก่อน

      ਤਸਵੀਰ ਦਾ ਦੁਜਾ ਰੁਖ ‌ਇਹ ਹੈ ਕਿ।।ਜੇ ਔਰਤ ਸੱਚੇ ਗੁਰੂ ਦੇ ਗਯਾਨੰ।ਨਾਲ ਜਾਗਦੀ ਤਾਂ।।ਸਾਰੇ ਨਿਬੇੜੇ ਦੁਖਾਂ ਦੇ ਹੋ ਜਾਣੇ ਸੀ 😮ਪੜਾਈ ਲਿਖਾਈ ਦੁਨੀਆਂ ਵੀ।।ਇਸ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਣਾ ਨਾ ਹੀ ਪਯਾ ਹੈ।।ਉਲਟਾ ਪੜਿਆ ਲਿਖਿਆ ਅਨਪੜ੍ਹ ਯਾਂ ਘੱਟ ਪੜ੍ਹੇ ਨੂੰ ਟਿੱਚ ਜਾਣਦੇ ਨੇ।।😢 ਮੇਰਾ ਇਹ ਵਿਸ਼ਾ ਨਹੀਂ।।😢 ਗੱਲ ਕਰਦੇ ਹਾਂ ਜੇ ਘਰ ਦੀ ਔਰਤ ਮਾਂ।ਜਾਗਦੀ ਤਾਂ ਕੀ ਹੋਣਾਂ ਹੈ ਸੀ 🎉ਸਬ ਤੋਂ ਪਹਿਲਾਂ ਉਸਨੇ ਸਾਰੇ ਪਰਿਵਾਰ ਲਈ।। ਪੋਸ਼ਟਿਕ ਤੱਤ ਵਾਲਾ ਭੋਜਨ।। ਸਾਰੇਆਂ ਨੂੰ ਪਰੋਸਨਾ 😮ਘਰ ਦੀ ਡਾਕਟਰ ਬਣੰ ਕੇ।।🎉 ਉਸਨੇ ਇਹ ਸੋਚਣਾਂ।।ਜੇ ਕੋਈ ਜੀਅ ਬੀਮਾਰ ਪੈ ਗਿਆ ਤਾਂ।। ਮੇਰੇ ਪਤੀ ਦਾ ਕਿੰਨਾ ਪੈਸਾ ਜੋ ਮੇਹਨਤ ਦਾ ਹੈ ਖੁਰ ਜਾਣਾਂ।। ਅਸੀਂ ਬਰਬਾਦ ਹੋ ਜਾਵਾਂ ਗੇ।।ਜੇ ਅਜੋਕੇ ਸਮੇਂ ਦੇ ਡਾਕਟਰਾਂ ਵਲ ਧਿਆਨ ਚਲਾ ਗਿਆ 😢ਦੁਜਾ ਨੁਕਤਾ।।।ਔਰਤ ਇੱਕ ਗਾਰਡਨ ਇੱਕ ਮਾਲੀ ਬਣਕੇ ਆਵਦੇ ਪਰਿਵਾਰ ਦੇ ਹਰੇਕ ਜੀਅ ਤੇ ਨਿਗਾਹ ਰੱਖਦੀ।।। ਛੋਟੇ ਬੱਚੇ ਜੋ ਹਰ ਰੋਜ਼ ਵੱਡੇ ਹੋ ਰਹੇ ਹਨ।। ਓਨਾ ਨੂੰ ਚੰਗੇ ਸੰਸਕਾਰ।।ਔਰਤ ਦੀ ਇੱਜ਼ਤ ਕਰਨਾ।।ਛੋਟੇਆ ਵਡੇਰਾ ਪ੍ਰਤੀ।।ਚੰਗੇ ਗੁਣ।। ਕਿੱਥੇ ਕੀ ਕਰਨਾ ਹੈ🎉ਸਮਾਜ ਚ ਕਿਵੇਂ ਵਿਚਰਨਾ।।😮ਹਰ ਕਿਸੇ ਦੇ ਮੁੰਹ ਚ ਇਹ ਨਿਕਲੇ।।ਵਾਹ ਕਯਾ ਬਾਤਾਂ।। ਤੇਰੇ ਜੰਮਣ ਵਾਲੀ ਮਾਂ ਦੀਆਂ।। ਬੱਚਿਆਂ ਸਦਕੇ ਜਾਈਐ ‌।ਉਸ ਕੋਖ ਤੇ ਜੀਨੇ ਤੈਨੂੰ ਜੰਨਮ ਦਿੱਤਾ।।ਐਸੇ ਗੁੰਣ ਧਾਰਣ ਕਰਾਣ ਵਾਲੀ ਇੱਕ ਔਰਤ ਇੱਕ ਮਾਂ ਹੋਵੇ।।।🎉ਨਾ ਕਿ ਅਜੋਕੇ ਸਮੇਂ ਦੀ ਨੋਜਵਾਨ ਪੀੜੀ ਨੂੰ ਵੇਖਕੇ।।ਹਰ ਕੋਈ ਕੇਹਿੰਦਾ ਨਾ ਫਿਰੇ।। ਫਿੱਟੇ ਮੂੰਹ ਤੇਰੇ ਜੰਮਣਂ ਤੇ 😢😢😢😢

  • @jarnailsingh3997
    @jarnailsingh3997 ปีที่แล้ว +6

    ਕਪੂਰ ਦੀ ਦੀਆਂ ਗੱਲਾਂ ਘੱਟ ਬੁੱਧੀ ਵਾਲੇ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ। ਅਸੀਂ ਪੱਛਮ ਤੇ ਪੂਰਬੀ ਸਮਾਜ ਨਵੀਂ ਤੇ ਪੁਰਾਣੀ ਪੀੜ੍ਹੀ ਦੀ ਟੱਕਰ ਵਿੱਚ ਦਰੜੇ ਜਾ ਰਹੇ ਹਾਂ। ਇਹ ਸਮੱਸਿਆ ਪੇਂਡੂ ਅਨਪੜ ਲੋਕਾਂ ਵਿੱਚ ਘੱਟ ਹਨ। ਨਿਮਰਤਾ ਵਾਲੀ ਪੱਤਨੀ ਅੱਗੇ ਪਤੀ ਵੀ ਨੀਵਾਂ ਹੋ ਜਾਂਦਾ ਹੈ। ਸਾਰੀਆਂ ਸਮੱਸਿਆਵਾਂ ਲਈ ਆਧੁਨਿਕਤਾ ਜ਼ਿਮੇਵਾਰ ਹੈ। ਹੁਣ ਬਹੁਤੇ ਵਿਆਹ ਥੋੜੇ ਥੋੜੇ ਸਮੇਂ ਲਈ ਠੇਕੇ ਤੇ ਹੋਇਐ ਕਰਨ ਗੇ
    ਤੁਹਾਡਾ ਪ੍ਰੋਗਰਾਮ ਬਹੁਤ ਚੰਗਾ ਹੈ।

  • @rajinderaustria7819
    @rajinderaustria7819 ปีที่แล้ว +3

    ਰੁਪਿੰਦਰ ਕੌਰ ਜੀ ਮੈਂ ਕੁੱਝ ਲਿਖਣ ਲੱਗਾਂ ਪਰ ਇਹ ਕਰਨਾਂ ਮੁਸ਼ਕਿਲ ਹੈ ਅਗਰ ਜੇਕਰ ਕਰ ਜਾਂ ਅਪਣਾ ਲਈਏ ਤਾਂ ਸਭ ਕੁੱਝ ਠੀਕ ਹੋ ਸਕਦਾ ਹੈ।
    ਸੱਚ ਬੋਲਣਾ ਅਤੇ ਸੁਨਣਾ, ਸਭ ਤੋਂ ਵੱਡੀ ਗੱਲ ਜੋ ਬਾਬੇ ਨਾਨਕ ਨੇਂ ਕਿਹਾ ਉਸ ਮਾਰਗ ਤੇ ਚੱਲਣਾ ਹੀ ਇਕ ਹੱਲ ਹੈ। ਮੈਂ ਲਿਖ ਬਹੁਤ ਕੁੱਝ ਸਕਦਾ ਸੀ ਛੋਰਟ ਵਿੱਚ ਲਿਖ ਦਿੱਤਾ ਹੈ।
    RAJINDER SINGH AUSTRIA
    (VIENNA)

  • @dalbirsapal5999
    @dalbirsapal5999 ปีที่แล้ว +5

    ਕਪੂਰ ਸਾਬ ਕਹਿ ਰਹੇ ਨੇ ਵੀ ਜਿਹੜੀ ਔਰਤ ਇੱਕ ਸੂਟ ਲਈ ਪੂਰੀ ਦੁਕਾਨ ਖਿੱਲਰਵਾ ਦਿੰਦੀ ਹੈ ਉਸ ਨੇ ਤੈਨੂੰ ਪਸੰਦ ਕੀਤਾਂ!
    ਮੈ ਇਸ ਨੂੰ ਹੋਰ ਢੰਗ ਨਾਲ ਦੇਖਦਾ! ਵੀ ਵਿਆਹ ਵੇਲੇ ਕੁੜੀ ਦੀ ਬਹੁਤੀ ਮਰਜੀ ਨਹੀਂ ਚੱਲਦੀ, ਜਿਸ ਕਾਰਨ ਉਹ ਸਦਾ ਹੀ ਅਸੁਤੰਸਟ ਰਹਿੰਦੀ ਹੈ ਵੀ ਪਤੀ ਤਾ ਜਿਹੋ ਜਿਹਾ ਮਿਲ ਗਿਆਂ ਹੁਣ ਸੂਟ ਜਾ ਹੋਰ ਚੀਜਾਂ ਤਾ ਪਸੰਦ ਦੀਆਂ ਚੰਗੀਆਂ ਲੈ ਲਵਾਂ ਜਾਂ ਉਹੀ ਪਤੀ ਦੇ ਕੱਪੜੇ ਆਦਿ ਪਸੰਦ ਕਰਨ ਵੇਲੇ ਜਿਹੋ ਜਿਹਾ ਮਿਲਿਆ ਉਸੇ ਨੂੰ ਹੀ ਸੋਹਣਾ ਬਣਾਉਣ ਦਾ ਯਤਨ ਕਰਦੀ ਰਹਿੰਦੀ ਹੈ !
    😅😂

    • @spshergill4813
      @spshergill4813 4 หลายเดือนก่อน

      Bahut shi likhia ki kuj ko lady's sari omer hi apne patner nu smjaon vitch hi gva dindi a

  • @jotgill7223
    @jotgill7223 4 หลายเดือนก่อน

    Interview wali bibi just hmm hmm Hnji Hnji u should cross questioning him women Azaad nhi but oh interview le rahi Azaadi dance or clothes tak reh gyi Ki es gall da fikar nhi hona chayida and most of the rap charges v fake hunde and everyone knows that reality Jdo men da chance lagda oh fyda chakda Jdo women da chance lagda oh v fyda chakdi azaadi da Mtlb dowa nu samj nhi aya

  • @jagviransran3739
    @jagviransran3739 ปีที่แล้ว +8

    ਧੰਨਵਾਦ ਰੁਪਿੰਦਰ ਭੈਣ ਕਪੂਰ ਸਾਹਿਬ ਨਾਲ ਇਸ ਵਿਸੇ ਤੇ ਗਲ ਕਰਨ ਲਈ। ਕਪੂਰ ਸਾਹਿਬ ਨੇ ਔਰਤ ਨੂੰ ਬਹੁਤ ਡੂੰਘਾਈ ਨਾਲ ਸਮਝਿਆ ਸਲੂਟ ਹੈ ਕਪੂਰ ਸਾਹਿਬ ਨੂੰ।

  • @gurdialsingh-uj8li
    @gurdialsingh-uj8li 2 หลายเดือนก่อน

    ਸ੍ਰ ਜੀ ਵਾਹਿਗੁਰੂ ਜੀ ਆਪ ਜੀ ਦੀ ਲੰਮੀ ੳਮਰ ਹੋਵੇ ਜੀ

  • @GurdevSingh-vd5ie
    @GurdevSingh-vd5ie ปีที่แล้ว +21

    ਕਪੂਰ ਸਾਹਬ🎉 ਅਜ਼ ਗੱਲ ਅਸਲੀ ਗਯਾਨੰ ਦੀ ਹੈ।।ਜੋ ਕਿ ਗੁਰੂ ਗ੍ਰੰਥ ਸਾਹਿਬ ਜੀ।ਸਬ ਤੋਂ ਪਹਿਲਾਂ ਸੀ 🎉 ਉਸਤੋਂ ਬਾਅਦ ਫਿਰ ਇਸ ਗਿਆਨ ਆਧਾਰਿਤ ਜੀਵਨ ਜੀਊਣ ਨੂੰ ਸਮਾਜ਼ ਨੂੰ ਛੈਪ ਯਾਨੀਂ ਢਾਲਣਾ ਸੀ 🎉 ਇਨਸਾਨ ਪਹਿਲਾਂ ਜੰਗਲਾਂ ਚ ਹੀ ਰੇਹਾ 😢 ਔਰ ਇਸ ਦੀ ਮਾਨਸਿਕਤਾ ਵੀ ਜੰਗਲੀਂ ਜਾਨਵਰਾਂ ਵਾਲੀ ਹੀ ਹੈ 😢ਆ ਜਿਵੇਂ ਪੰਜ ਤਤ ਦਾ ਪੁਤਲਾ ਕੇਹਾ ਜਾਂਦਾ 😢ਪਰ ਇੱਕ ਤੱਤ ਜੋ ਬਾਹਰੋਂ ਅੰਦਰੋਂ ਹੈ।ਔ ਹੈ।। ਦੂਜੇਆਂ ਤੋਂ ਖੋਹਣੰ ਲੁੱਟਣ ਦਾ।। ਦੁੱਜੇ ਆਂ ਨੂੰ ਸਤੋਣੰ ਦਾ 😢 ਇਤਿਹਾਸ ਫਰੋਲ ਕੇ ਦੇਖ ਲਵੋ।।ਜਾਦਾ ਦੂਰ ਨਹੀਂ।😢 ਜਦੋਂ ਧਾਰਮਿਕ ਗ੍ਰੰਥ ਹਰ ਧਰਮਾਂ ਦੇ ਲੋਕਾਂ ਨੇ ਲਿਖੇ 🎉 ਔਨਾਂ ਨੇ ਰੱਬ ਦਾ ਵਾਸਤਾ ਅਤੇ ਡਰ ਭੈ ਭਾਉ 🎉 ਵਾਲੇ ਸ਼ਬਦ ਮਨੁੱਖ ਦੇ ਦਿਮਾਗ ਚ ਪਾਇਆ 🎉ਤਦ ਜਾਕੇ ਥੋੜਾ ਸੁਧਾਰ ਹੋਣ ਲੱਗਾ।। ਫਿਰ ਸਮਾਂ ਪਾ ਕੇ।। ਸਰਕਾਰਾਂ ਚ ਲੋਕ ।ਸਮਾਜ ਰੇਹਣੰ ਲਗ ਗਯਾ 😢ਇਸ ਚ ਨਿਯਮ ਬਣੇ।।ਜਿਸ ਨਾਲ ਕੋਈ ਕਿਸੇ ਤੇ ਜੁਲੰਮ ਯਾਂ ਸਤਾ ਨਹੀਂ ਸਕਦਾ।।😢 ਫਿਰ ਵੀ ਚਲਾਕ ਲੋਕ ਕਿੱਥੇ ਬੈਠਦੇ।। ਧਰਮਂ ਅਤੇ ਰੀਤੀ ਰਿਵਾਜਾਂ ਨੂੰ ਚੰਗੇ ਸਮਾਜ ਲਈ।।ਪੇਛ ਕੀਤਾ।। ਮਨੁੱਖ ਨੇ ਉਸਨੂੰ ਵੀ ਆਪੇ ਤੋੜ ਮਰੋੜ ਲਯਾ 😢😢ਆ ਸਸ ਨੂੰਹ 😢ਇਸ ਚ ਗਿਆਂਨ ਦੀ ਲੋੜ ਸੀ 😢ਪਰ ਗੱਲ ਘੁੰਮਣ ਘੇਰ ਕਰਕੇ ਔਥੇ ਹੀ ਆ ਜਾਂਦੀ 😢ਜੇ ਲੜਕੇ ਨੂੰ ਗਿਆਂਨ ਹੈ।।ਉਸਦੀ ਮਾਂ ਨੂੰ ਹੈ।ਔਰ ਨੂੰਹ ਨੂੰ ਵੀ।।ਫਿਰ ਸਮਝੋ ਸਵਰਗ ਹੈ ਧਰਤੀ ਤੇ 🎉ਜੇ ਇੱਕ ਵੀ ਐਧਰ ਓਧਰ ਯਾਨੀਂ ਬੇ ਗਯਾਨੇ ਹੋਣ 😢ਨਰਕ ਜੀਵਨ ਤਿਨੋਂ ਦਾ।। ਜਦੋਂ ਤੱਕ ਅਡ ਨਹੀਂ ਹੁੰਦੇ 😢ਸਸ ਚ ਜਾਦਾ ਕਸੂਰ ਹੈ।। ਨੂੰਹ ਪੁੱਤ ਠੀਕ ਹਨ 😢ਅਡ ਹੁੰਦੇ ਸਾਰ ਹੀ।।ਜੀਵਨ ਕਾਫੀ ਹੱਦ ਤੱਕ ਠੀਕ ਹੋ ਜਾਣਾਂ 😢 ਦੁੱਜੇ ਪਾਸੇ ਨੂੰਹ ਚ ਬੁਰਾਈ ਜਾਦਾ।।ਸਸ ਠੀਕ ਹੈ। ਪੁੱਤ ਠੀਕ ਹੈ।।ਅਡ ਹੋਕੇ ਵੀ ਨਰਕ ਅਛਾੰਤੀ।ਰਹੁ 😢😢ਜੇ ਇਕੱਲਾ ਪੁੱਤ ਹੀ।। ਕੰਮਚੋਰ ਅਤੇ ਨਸ਼ੇ ਪੱਤੇ ਵਾਲਾ।। ਫਿਰ ਨੂੰਹ ਸੱਸ ਦੋਨੋਂ ਹੀ ਦੁਖੀ ਜੀਵਨ 😢😢😢😢😢

    • @amandeep7759
      @amandeep7759 ปีที่แล้ว +1

      ਜੇ ਮਾਂ ਪੁਤ ਤੇ ਪਿਤਾ ਤਿੰਨੇ ਸਿਆਨੇ ਨਾ ਹੋਣ ਤੇ ਫੇਰ ਕਲੀ ਨੂੰ ਕੀ ਕਰੇ

    • @GurdevSingh-vd5ie
      @GurdevSingh-vd5ie ปีที่แล้ว

      ਅਜ ਵਿਗਾੜ ਸਬ ਤੋਂ ਵਧ ਕਯੋਂ ਹੈ ਸਮਾਜ਼ ਚ।ਜਦ ਕਿ ਸਭ ਤੋਂ ਵੱਧ ਪੜ੍ਹਿਆ ਲਿਖਿਆ ਸਮਾਜ ਅਜੋਕੇ ਸਮੇਂ ਦਾ ਹੈ।।ਦੋ ਪਰਿਵਾਰਾਂ ਦਾ ਮਿਲਨ ਹੈ ਵਿਆਹ।। ਅਗਰ ਇੱਕ ਵੀ ਮੈਂਬਰ ਦੋਨੋਂ ਪਰਿਵਾਰ ਚ ਚੰਗਾ ਨਹੀਂ।। ਔਰ ਉਸਦੀ ਆਵਦੇ ਪਰਿਵਾਰ ਚ ਚੱਲਦੀ ਹੈ।। ਸਮਝੋ। ਦੁਖੀ ਜੀਵਨ ਦੇ ਬਦਲ ਚੜ ਚੁੱਕੇ ਨੇ।। ਔਰ ਬਰਸਾਤ ਯਾਨੀਂ ਦੁਖ ਕਦੇ ਵੀ ਆ ਸਕਦੇ ਨੇ।।ਔਰਤ ਮਰਦ ਸਬ ਇੱਕ ਸਮਾਨ ਹਨ।।ਜੇ ਗਿਆਨ ਨਹੀ ਹੈ।।ਮੇਲ ਚੰਗਾ ਯਾਂ ਫੀਮੈਲ ਚੰਗਾ ਯਾਂ ਮਾੜਾ।। ਦੋਨੋਂ ਇੱਕੋ ਜਿਹੇ ਹੀ ਹਨ।।

    • @GurdevSingh-vd5ie
      @GurdevSingh-vd5ie ปีที่แล้ว

      ਜੇ ਮਾਂ ਪਿਓ ਪੁੱਤ ਤਿਨੋਂ ਸਯਾੰਣੇ ਨਾ ਹੋਂਣ ਤਾਂ ਇਕਲੀ ਨੂੰਹ ਕੀ ਕਰੇ।।ਤਸਵੀਰ ਦਾ ਦੂਜਾ ਪਾਸਾ।।।ਜੇ ਨੂੰਹ ਉਸਦੇ ਮਾਂ ਪਿਓ।ਜਾਦਾ ਸਿਆਣੇਂ ਨਾ ਹੋਣ।। ਇਕੱਲਾ ਪੁੱਤ ਕੀ ਕਰੇ।। ਅਗਯਾਨਤਾ ਅਤੇ ਗਿਆਨ ਹੀ ਸਮਾਜ ਦਾ ਹਲ ਹੈ।। ਅਗਯਾਨਤਾ ਦੁਖ ਦਾ ਦੂਜਾ ਨਾਂ ਹੈ।।ਔਰ ਗਿਆਨ ਸੁਖ ਦੀ ਜੀਵੰਤ ਧਰਤੀ ਤੇ।।।

    • @amandeep7759
      @amandeep7759 ปีที่แล้ว +1

      @@GurdevSingh-vd5ie ਹਾਜੀ ਮੈਨੂੰ 10 ਸਾਲ ਹੋ ਗੇ ਏਸ ਰਿਸ਼ਤੇ ਚ ਪਿਸਦੀ ਨੂ ਮੈਨੁ ਇਸਦਾ ਕੋਈ ਹਲ ਨੀ ਲਭਯਾ ਤਿੰਨੇ ਮੇਰੇ ਖਿਲਾਫ ਚਲਦੇ ਨੇ ਬਚਿਆ ਕਰਕੇ ਛਡ ਵੀ ਨੀ ਸਕਦੀ

    • @bikkar57
      @bikkar57 ปีที่แล้ว

      ​@@amandeep7759ਸਹੀ ਕਿਹਾ ਜੀ ਤੁਸੀ

  • @ManpreetKaur-ku8fl
    @ManpreetKaur-ku8fl ปีที่แล้ว +1

    Sasa nuha to nhi klesh to dardiya

  • @wealth4199
    @wealth4199 2 หลายเดือนก่อน

    Inka beta foreign chla gya ye yha akele reh rhe.... Is baat ka jawab inhone nhi diya

  • @manjitdhillon9973
    @manjitdhillon9973 ปีที่แล้ว +1

    ਵਾਹ ਜੀ ਵਾਹ ਜੀ ਬਹੁਤ ਵਧੀਆ ਤੇ ਸੁਲਝੇ ਵਿਚਾਰ ਪੇਸ਼ ਕੀਤੇ ਨੇ!! ਬੱਲੇ ਬੱਲੇ ਕਰਾਤੀ ਹੈ ਗੁਰਮੁਖ ਪਿਆਰਿਓ👍

  • @paramjitkaur4651
    @paramjitkaur4651 5 หลายเดือนก่อน +1

    Good sir g🎉

  • @tejgill1993
    @tejgill1993 5 หลายเดือนก่อน

    ਕਪੂਰ ਜੀ ਤੁਸੀਂ ਮਹਾਨ ਹੋ

  • @sharmatenthouse1848
    @sharmatenthouse1848 ปีที่แล้ว +2

    Narinder Singh Kapoor g sat shri akal

  • @SumanKumari-gk2eb
    @SumanKumari-gk2eb ปีที่แล้ว +2

    Jivan sukh or sundarta to sirf isko saralta se jeene mein hi hai sab kuch haasil karne ki bhukh mein hi insaan jeete ji narak bhog raha hai bas

  • @harishdhiman8893
    @harishdhiman8893 ปีที่แล้ว

    ਆਲਸੀ ਲੋਕ ਇਹਨਾਂ ਨੂੰ ਸੁਣਦੇ ਹਨ
    ਉਦਮੀ ਲੋਕ ਥੋਡੇ ਤੋਂ ਕਿਤੇ ਗਹਾਂ ਹਨ
    ਹਰ ਭਾਸ਼ਣ ਵਿਚ ਸੱਸ ਨੂੰਹ ਸੱਸ ਨੂੰਹ ਸੱਸ ਨੂੰਹ

  • @gurdialsingh-uj8li
    @gurdialsingh-uj8li 2 หลายเดือนก่อน

    ਸਤਿ ਸ੍ਰੀ ਆਕਾਲ ਜੀ ❤🎉

  • @bikramjitsingh6817
    @bikramjitsingh6817 ปีที่แล้ว +2

    Thx thx kapoor uncle ,tuhadi video aaye ,bot der to wait kar rhi c sir ,jaldi video bnaya kro,thx thx thx,mera message kapoor uncle nu jrur pucha dena ,mai Ferozepur City to Rimpy ,ohna d bot vddi fan aa ,mera infinity var thx uncle g nu

  • @harishdhiman8893
    @harishdhiman8893 ปีที่แล้ว

    Osho ji ਨੂੰ ਸੁਣਕੇ ਤੋੜ ਮਰੋੜ ਕੇ ਪੇਸ਼ ਕਰ ਦੰਦੇ ਹਨ ਬਸ
    ਵੱਡੇ ਵਿਦਵਾਨ

  • @kirankaur4504
    @kirankaur4504 ปีที่แล้ว +1

    ਸਤਿ ਸ੍ਰੀ ਅਕਾਲ ਜੀ 🙏🙏

  • @ShamsherSinghSandhu-t9z
    @ShamsherSinghSandhu-t9z 3 หลายเดือนก่อน

    Thanku so much sir

  • @majorsidhu4864
    @majorsidhu4864 ปีที่แล้ว +2

    Thank you for sharing this nice video

  • @raminderkaur7064
    @raminderkaur7064 ปีที่แล้ว

    High education in young generation makes them Egoistic, arrogant and nonadjustable

  • @rajinderkaur9935
    @rajinderkaur9935 5 หลายเดือนก่อน

    Hello sis rupinder ssa plz can u give Dr narinder singh kapoor g da

    • @rajinderkaur9935
      @rajinderkaur9935 5 หลายเดือนก่อน

      Hello sis I need phone number dr Kapoor g da

  • @JasjitSingh-k
    @JasjitSingh-k ปีที่แล้ว +3

    Love from germany 🇩🇪

  • @gurpreetdhir4068
    @gurpreetdhir4068 ปีที่แล้ว +2

    Super👍😊

  • @surindercheema5663
    @surindercheema5663 10 หลายเดือนก่อน

    Very intelligent -please interview dr ji for more life skills/Waheguru 🙏

  • @simarkaur9486
    @simarkaur9486 ปีที่แล้ว

    Jiwe tusi sade je suit paunde ho makeup ni karde simple je rehne ho tuhadi sadgi bahut pasand hai mainu aj eh dekhan nu bahut ghat ho gaya huin ta kawariya kudiya vi bahut fashion te makeup kardiya ne viahiya diya ta gal hi na karo

  • @SukhvirSingh-ll5om
    @SukhvirSingh-ll5om ปีที่แล้ว +2

  • @pummywadhwa3604
    @pummywadhwa3604 ปีที่แล้ว +3

    100 correct

  • @ektasharma6724
    @ektasharma6724 ปีที่แล้ว +5

    He is a real feminist. Hats off to you sir.

    • @akshaydadwal8259
      @akshaydadwal8259 ปีที่แล้ว

      No. I have ready his all books. he is only talking about facts.

  • @manpreetbrar3586
    @manpreetbrar3586 ปีที่แล้ว +1

    Thanks for touch this topic. Very nice 👌👌

  • @Okpunjab-g5e
    @Okpunjab-g5e ปีที่แล้ว +1

    90/ present g

  • @Handball_technique
    @Handball_technique ปีที่แล้ว +3

    good sir g

  • @GurcharanSandhu-gf4yc
    @GurcharanSandhu-gf4yc 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @catmusicproduction
    @catmusicproduction 4 หลายเดือนก่อน

  • @mandeep__kaur123
    @mandeep__kaur123 ปีที่แล้ว +3

    Jithe koi kise nu smjhn di koshish hi na kre othe tallaak le k alag rehna sahi a 💯ਕਿਉਂ k jithe hon j naa hon da kise nu frk na pwe o rishta kina v sacha hove, mayine nhi rakhda.

    • @amandeep7759
      @amandeep7759 ปีที่แล้ว +1

      Ji meri v aahi soch a pr bache ona da ki kre bache te ni chad sakde

    • @amandeep7759
      @amandeep7759 ปีที่แล้ว +1

      Menu 10 sal hoge is masle te vichar krdi nu menu ta koi hal ni labya pane na chad sakde na nal rh sakde bhot okha a

    • @JagjitSingh-xd3ox
      @JagjitSingh-xd3ox ปีที่แล้ว

      Ki ho gya g

  • @SansarSingh-ou8sr
    @SansarSingh-ou8sr ปีที่แล้ว

    LokKapoo ji. dian gallan _ktaaban psand karde hn Roti. mildi chahidi. sab nu

  • @ManpreetKaur-fq4mo
    @ManpreetKaur-fq4mo หลายเดือนก่อน

    Good

  • @RajeshKumar-kn8ed
    @RajeshKumar-kn8ed ปีที่แล้ว +2

    Good.sir

  • @LuxTransportInc
    @LuxTransportInc ปีที่แล้ว

    more good idea for succesful life thanku balbir singh vpo kanech snl ldh now live tx usa

  • @Sovereignsingh-rb7cs
    @Sovereignsingh-rb7cs ปีที่แล้ว

    Canada ch 1.5 years live in ch rehan toh bad kudi property te hakk le skdi hai .

  • @gurmukhsingh1925
    @gurmukhsingh1925 ปีที่แล้ว

    SURU VICH AWAJ DI THODI PROB AA RAHI C G PLZ CHAQE SYSTEM G ODA VADIYA HUNDI ALWAYS AWAJ

  • @mannatsharma9033
    @mannatsharma9033 ปีที่แล้ว

    I am not agree with today's episode

  • @harmeetmann8665
    @harmeetmann8665 ปีที่แล้ว +1

    He is alway super

  • @Garrypannu055
    @Garrypannu055 ปีที่แล้ว +1

    N O more aurat please

  • @jarnailsingh138
    @jarnailsingh138 ปีที่แล้ว

    Dr kapoor ji tuhanu sunke bahut changa lagea gi

  • @kaursukh6634
    @kaursukh6634 ปีที่แล้ว

    Banda jamda e sankat hunda aurat lyi.aurat tan jaagn ton baad ch ban di aa.

  • @lovebajwa9605
    @lovebajwa9605 ปีที่แล้ว

    17:00 ehna hi girdia Kai

  • @GurpreetKaur-lx9tp
    @GurpreetKaur-lx9tp ปีที่แล้ว +1

    👌💯✅️🙏🇩🇪❤️

  • @AvtarSingh-bb1di
    @AvtarSingh-bb1di ปีที่แล้ว

    ਪਿੰਡ ਲੱਲੂ ਆਣਾ ਜਿਲਾ ਮਾਨਸਾ

  • @kaddon1485
    @kaddon1485 ปีที่แล้ว +1

    Very nice video

  • @dalbirsapal5999
    @dalbirsapal5999 ปีที่แล้ว +1

    ਜਦੋ ਕਪੂਰ ਸਾਬ ਵਰਗੇ ਵਿਦਵਾਨ ਇਹ ਗੱਲ ਕਹਦੇ ਹਨ ਕਿ ਅਮਰੀਕਾ ਵਿੱਚ ਹਰ ਅਮਰੀਕਨ ਅਪਣੇ ਜੀਵਨ ਵਿੱਚ ਤਿੰਨ ਵਾਰ ਵਿਦੇਸੀ ਟੂਰ ਕਰਦਾ ਹੈ ਤਾਂ ਸਾਡੇ ਲੋਕ ਆਪਣੇ ਆਪ ਨੂੰ ਬਹੁਤ ਹੀਨ ਮਹਿਸੂਸ ਕਰਦੇ ਹਨ, ਕਪੂਰ ਸਾਬ ਦੀ ਕਹੀ ਗੱਲ ਤੇ ਯਕੀਨ ਕਰਕੇ !
    ਜਦੋ ਕਿ ਸਰਵੇ ਅਨੁਸਾਰ 50% ਅਮਰੀਕਨ ਕਦੇ ਦੇਸ ਤੋ ਬਾਹਰ ਨਹੀਂ ਜਾਦੇ ਅਤੇ 10% ਤਾ ਆਪਣੀ ਸਟੇਟ ਤੋ ਅੱਗੇ ਵੀ ਨਹੀਂ ਗਏ !

  • @upendersingh1164
    @upendersingh1164 ปีที่แล้ว

    dr sahib 🎉

  • @manidersingh4208
    @manidersingh4208 ปีที่แล้ว +5

    ਮੈਨੂੰ ਅਵੇ ਕਿਉ ਲਗਦਾ ਆਹ video ਪੁਰਾਣੀ ਹੈ

  • @arshdhaliwal8885
    @arshdhaliwal8885 11 หลายเดือนก่อน

    ਖੂਬਸੂਰਤ

  • @rajinderkaur1459
    @rajinderkaur1459 ปีที่แล้ว

    Sir apna fon no de do plz

  • @HarpreetSingh-dm6jt
    @HarpreetSingh-dm6jt ปีที่แล้ว

    If God is ek dharm kyo anake

  • @deepkour4162
    @deepkour4162 ปีที่แล้ว

    Nice

  • @kuldeepladhi1167
    @kuldeepladhi1167 ปีที่แล้ว

    Nice

  • @Kitty-qh8qj
    @Kitty-qh8qj ปีที่แล้ว

    thanks ji 🙏

  • @ranisandhu4584
    @ranisandhu4584 ปีที่แล้ว

    Nice talks

  • @harp_kaurz
    @harp_kaurz ปีที่แล้ว

    💯

  • @paramveersingh9809
    @paramveersingh9809 ปีที่แล้ว

    Exelant