ਡਾਕੂਆਂ ਦਾ ਘਰ ਚੰਬਲ ਦੀ ਘਾਟੀ Chambal Ghati | Punjabi Travel Couple | All India Trip | Ripan & Khushi

แชร์
ฝัง
  • เผยแพร่เมื่อ 1 ธ.ค. 2024

ความคิดเห็น • 321

  • @GurdevSingh-tl4dh
    @GurdevSingh-tl4dh 3 ปีที่แล้ว +80

    ਅੱਜ ਦਾ ਲਾਇਕ ਖਾਸ ਕਰਕੇ ਖੂਸ਼ੀ ਲਈ ਹੈ ਜੋ ਖੂਸ਼ੀ ਨੇ ਮੱਛੀ ਦੀ ਜਾਨ ਬਚਾਈ ਹੈ
    ਬਹੁਤ ਬਹੁਤ ਧੰਨਵਾਦ ਖੂਸ਼ੀ ਜੀ

    • @gagansidhu3258
      @gagansidhu3258 2 ปีที่แล้ว +1

      &b

    • @manjitsinghexsarpanch21
      @manjitsinghexsarpanch21 2 ปีที่แล้ว +1

      Gurdev Singh..ਜੀ..ਖੁਸ਼ੀ ਨੇ ਮੱਛੀ ਦੀ ਜਾਨ ਬਚਾਈ ਇਹ ਗਲ ਵਖਰੀ ਹੈ..ਸ਼ੁਕਰ ਕਰੋ ਕਿ ਖੁਸ਼ੀ ਤੇ ਰੀਪਨ ਖੁਦ ਸਲਾਮਤ ਹਨ..ਇਹਨਾਂ ਕੋਲ ਆਪਣੀ ਸਿਕਓਰਿਟੀ ਦਾ ਕੀ ਇੰਤਜਾਮ ਹੈ..ਇਹ ਸੋਚੋ ।

    • @kulwindersidhu62
      @kulwindersidhu62 2 ปีที่แล้ว +1

      ਬਾੲੀ ਜਦੋ ੲਿਹ ਬੱਕਰੇ.ਤੇ ਮੁਰਗੇ ਦਾ ਮੀਟ.ਖਾਦੇ.ਨੇ ੳਹ ਵੀ ੳੁਹਨਾ ਨੂੰ ਮਾਰ ਹੀ ਬਣਦਾ

    • @kulwindersidhu62
      @kulwindersidhu62 2 ปีที่แล้ว

      @@manjitsinghexsarpanch21 ਬਾੲੀ ੳੁਥੇ ਕਿਹੜਾ ਜੰਗ ਲੱਗੀਅਾ

    • @kuldeepsinghbedi5118
      @kuldeepsinghbedi5118 ปีที่แล้ว +1

      ​ Mi hu

  • @jagdevsingh1511
    @jagdevsingh1511 3 ปีที่แล้ว +37

    ਜੋ ਕਿਸੇ ਦੀ ਜਾਨ ਬਚਾ ਸਕਦਾ ਏ ਔ ਕਿੰਨਾ ਚੰਗਾ ਇਨਸਾਨ ਹੋ ਸਕਦਾ ਏ 🙏🙏

  • @raghbirsingh1068
    @raghbirsingh1068 3 ปีที่แล้ว +25

    ਤੁਹਾਨੂੰ ਦੇਖਕੇ ਬਹੁਤ ਖੁਸ਼ੀ ਹੁੰਦੀ ਐ ਬੱਚਿਓ.. ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ.. 🙏

  • @GurvinderSingh-qw6fp
    @GurvinderSingh-qw6fp 3 ปีที่แล้ว +37

    ਰਿਪਨ ਤੇ ਖੁਸ਼ੀ ਦੀ ਹਿੰਮਤ ਨੂੰ ਮੇਰਾ ਸਲਾਮ 👏👏

    • @manjitsinghexsarpanch21
      @manjitsinghexsarpanch21 2 ปีที่แล้ว

      ਲੱਖ ਲਾਹਣਤ ਇਹਨਾਂ ਦੀ ਹਿੰਮਤ ਨੂੰ..ਉਸ ਜੰਗਲ ਤੇ ਆਦੀ ਵਾਸੀਆਂ ਦੇ ਏਰੀਏ ਵਿਚ ਇਸ ਮੁੰਡੇ ਰਿਪਨ ਕੋਲ ਆਪਣੀ ਤੇ ਖੁਸ਼ੀ ਦੀ ਇੱਜਤ ਦੀ ਸੁਰੱਖਿਆ ਲਈ ਕੀ ਇੰਤਜਾਮ ਸੀ..ਜਵਾਬ ਮੰਗੋ ਇਹਨਾਂ ਕੋਲੋਂ..ਬਾਅਦ ਵਿੱਚ ਰੇਪ- ਰੇਪ ਤੇ ਹੱਤਿਆ -ਹੱਤਿਆ ਦਾ ਸ਼ੋਰ ਮਚਾਉਣ ਦਾ ਕੋਈ ਲਾਭ ਨਹੀਂ ਹੁੰਦਾ ।

  • @jasmersinghjassbrar3673
    @jasmersinghjassbrar3673 3 ปีที่แล้ว +5

    ਰਿਪੁਨ ਇਹ ਜਗ੍ਹਾ ਹੋਰ ਕੋਈ ਨੀ ਵਿਖਾ ਸਕਦਾ। ਵਾਕਿਆ ਤੁਸੀਂ ਪਤਾ ਨਹੀਂ ਯਾਰ।।।।।।।।।।।।। ਧੰਨਵਾਦ।

  • @manbir_singh_badana
    @manbir_singh_badana 3 ปีที่แล้ว +4

    ਧੰਨਵਾਦ ਰਿਪਨ ਭਾਅ ਜੀ, ਚੰਬਲ ਦੀਆਂ ਘਾਟੀਆਂ ਦਿਖਾਉਣ ਵਾਸਤੇ, ਬਹੁਤ ਵਧੀਆ 💖🌺🌻💐⚘💐💕🌷💞🌷🌹💗🥰💗🌼🌷🌼💝🌸👌🏻🌹🌷🌹🌺💛💐❤👌🏻

  • @HarpalSingh-sv8ic
    @HarpalSingh-sv8ic ปีที่แล้ว +1

    ਬਹੁਤ ਵਧੀਆ ਲੱਗਿਆ ਜੀ ਚੰਬਲ ਘਾਟੀ ਦਾ ਬਲੋਗ ਸਤਿਕਾਰਯੋਗ ਵੀਰ ਜੀ ਤੇ ਸਤਿਕਾਰਯੋਗ ਦੀਦੀ ਜੀ

  • @singhavtar3725
    @singhavtar3725 2 ปีที่แล้ว

    ਰਿਪਨ ਖੁਸ਼ੀ ਇਨੀਂ ਵਧੀਆ ਵਧੀਆ ਚਿਜਾਂ ਦਿਖਾਉਣ ਲਈ ਤੁਹਾਡਾ ਧੰਨਵਾਦ ਜੀ

  • @hemraj9325
    @hemraj9325 2 ปีที่แล้ว +1

    Wah ji bittu Ripan ate Khushi bitya khush rawo juanian mannon himmattan banian rehan charrhdi kala layi dher sarian Ardassan balleyo

  • @paramjitjodhpur8224
    @paramjitjodhpur8224 2 ปีที่แล้ว +1

    ਸਾਡੇ ਪੁਰਖੇ ਇਸ ਇਲਾਕੇ ਦੇ ਵਸਨੀਕ ਸੀ। ਜੋ ਸਾਨੂੰ ਦੱਸਿਆ ਗਿਆ ਹੈ। ਧੰਨਵਾਦ ਇਹ ਇਲਾਕਾ ਵਿਖਾਉਣ ਲਈ। ਖੁਸ਼ ਰਹੋ ਬੱਚਿਓ।

    • @dilpreetsingh0015
      @dilpreetsingh0015 ปีที่แล้ว +1

      ਹੁਣ ਕਿਸ ਜਗਾ ਤੇ ਰਹਿੰਦੇ ਹੋ

    • @paramjitjodhpur8224
      @paramjitjodhpur8224 ปีที่แล้ว +1

      @@dilpreetsingh0015 Jodhpur Cheema.

    • @blackeagle9432
      @blackeagle9432 ปีที่แล้ว +1

      @@paramjitjodhpur8224 bahi tusi Punjabi ho ja far Rajasthan

  • @DSR888
    @DSR888 2 ปีที่แล้ว +2

    ਮੱਛੀ ਦੀ ਜਾਨ ਬਚਾਈ
    ਸਲਾਮ ਹੈ ਇਸ ਜੋੜੇ ਨੂੰ 🙏

  • @kanwalshergarh
    @kanwalshergarh 3 ปีที่แล้ว +5

    ਵਾਹ ਜੀ ਵਾਹ ਅੱਜ ਤਾਂ ਕਮਾਲ ਈ ਕਰਤੀ
    ਬਹੁਤ ਹੀ ਵਧੀਆ vlog ਸੀ
    👌👌👌👌👌💐💐💐💐
    ਬਹੁਤ ਹਿੰਮਤੀ ਓ ਤੁਸੀ ਦੋਵੇਂ

  • @ManjeetSingh-pr4su
    @ManjeetSingh-pr4su 3 ปีที่แล้ว +2

    11 . 46 ਖੁਸ਼ੀ ਭੈਣ ਪੰਜਾਬੀ ਫੂਲਨਦੇਵੀ ਜੀਤ ਬਣੀ ਆ siraaaaa

  • @lakhvirsingh2451
    @lakhvirsingh2451 2 ปีที่แล้ว +2

    ਮੈ ਬਹੁਤ ਵਾਰ ਗਿਆ ਗਵਾਲੀਅਰ । ਬਹੁਤ ਪਿੱਛੇ ਆ ਪੰਜਾਬ ਤੋ ।ਅਜੇ ਗਰੀਬੀ ਦੀ ਰੇਖਾ ਤੋਂ ਉਪਰ ਨਹੀਂ ਆਏ ਲੋਕ।

  • @amandeepvirk251
    @amandeepvirk251 3 ปีที่แล้ว +2

    ਵਾਹਿਗੁਰੂ ਲੰਮੀ ਉਮਰ ਤੇ ਤੰਦਰੁਸਤੀ ਬਖ਼ਸ਼ੇ
    But
    Rick bahut lende ho
    Menu ta velog dekh k hi dr lgn lg janda
    😘💕👍

  • @minturandhawaminturandhawa706
    @minturandhawaminturandhawa706 2 ปีที่แล้ว +2

    22 ਏਥੇ ਧੌਲਪੁਰ ਲਾਗੇ ਇਤਹਾਸਿਕ ਗੁਰੂਦੁਆਰਾ ਵੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ,, ਸਿਕਾਰ ਘਾਟ,, ਏਥੇ ਸੇਰ ਦਾ ਸਿਕਾਰ ਕੀਤਾ ਸੀ,,

  • @malkitrupaul7582
    @malkitrupaul7582 3 ปีที่แล้ว +6

    40 -50 ਸਾਲ ਪਹਿਲਾਂ ਆਪਣੇ ਸੰਗਰੂਰ ਪਟਿਆਲੇ ਵੀ ਟਿੱਬੇ ਹੋਇਆ ਕਰਦੇ ਸੀ। ਜਿਹਨਾਂ ਨੂੰ ਟਰੈਕਟਰ ਨਾਲ ਵਾਹ ਕੇ ਖੇਤੀ ਯੋਗ ਬਣਾ ਦਿੱਤਾ। ਚੰਬਲ ਦੇ ਬੀਹੜਾ ਨੂੰ ਵਾਹ ਕੇ ਪੱਧਰ ਨਹੀਂ ਕੀਤਾ ਜਾ ਸਕਦਾ ਹੋਣਾ ਨਹੀਂ ਤਾਂ ਪੰਜਾਬੀਆਂ ਨੇ ਇਹ ਜਮੀਨ ਖਰੀਦ ਕੇ ਪੱਧਰ ਕੀਤੀ ਹੋਣੀ ਸੀ।

    • @inderjit748
      @inderjit748 3 ปีที่แล้ว +1

      VEER EHO JEHE LAND AA OTHE FASAL NAHI HUNDI KISE RISHI MUNI DA SHARAP AA OSS DHARTI NU

    • @laba3423
      @laba3423 8 หลายเดือนก่อน

      punjab dee mitti fertile bahut hai , uss illake dee mitti retilee hai

  • @iqbalsinghbali18
    @iqbalsinghbali18 3 ปีที่แล้ว +4

    ਤੁਸੀਂ ਦੋਹੇਂ ਜਣੇ ਧਰਤੀ ਪੱਟੀ ਜਾਂਦੈ ਹੋ ਯਾਰ ।

  • @hardeepmehna6528
    @hardeepmehna6528 2 ปีที่แล้ว +1

    ਬਹੁਤ ਮਿਹਨਤ ਹੈ ਥੋਡੀ , ਜੁੱਗ ਜੁੱਗ ਜੀਓ ਬੱਚਿਓ ਰਿਪਨ ਤੇ ਖੁਸ਼ੀ ।

  • @sukhjindersingh1119
    @sukhjindersingh1119 ปีที่แล้ว +1

    Rippen ji thanks for see the chamble ghati good views

  • @varindersingh6181
    @varindersingh6181 3 ปีที่แล้ว +4

    ਯਾਰ ਬਾਈ ਥੋਡੇ ਹੌਂਸਲੇ ਨੂੰ ਸਲਾਮ
    ਯਾਰ ਇੱਕ ਗੱਲ ਹੋਰ ਖੁਸ਼ੀ ਹਸਦੀ ਬਹੁਤ ਸੋਹਣਾ

  • @GurvinderSingh-qw6fp
    @GurvinderSingh-qw6fp 3 ปีที่แล้ว +7

    ਸੱਚ , ਅੱਜ ਦਾ ਸਫ਼ਰ ਤੁਹਾਡਾ adventure ਸੀ

  • @SatbirBaidwan-my1xw
    @SatbirBaidwan-my1xw ปีที่แล้ว

    ਬਹੁਤ ਵਧੀਆ ਫੁੱਲ ਨੋਲਜੇਵਲ ਵਿਡਿਓ

  • @ranibaath8002
    @ranibaath8002 ปีที่แล้ว +1

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @daljitkaur5824
    @daljitkaur5824 3 ปีที่แล้ว +3

    ਤੁਸੀ ਬਹੁਤ ਖੁਸ ' ਰਹਿੰਦੇ ਹੰ👌🇧🇴🙏

  • @AmrikSingh-bd4pf
    @AmrikSingh-bd4pf 3 ปีที่แล้ว +2

    Khushie is a great, good & brave young woman, who accompanies her friend.

  • @ਮਨਜੀਤਸਿੰਘਚੱਢਾ
    @ਮਨਜੀਤਸਿੰਘਚੱਢਾ 3 ปีที่แล้ว +1

    ਹਾਂਜੀ ਵੀਰ ਮੈਂ ਗੱਡੀ ਲੈ ਕੇ ਨਿਕਲਦਾ ਰਿਹਾ ਰਾਤ ਨੂੰ ਵੀ ਬਹੁਤ ਖੂਬ ਬਾਈ ਜੀ ਤੇ ਖੁਸ਼ੀ ਜੁ 🙏🚩✌👍👑

  • @surjitpuar9745
    @surjitpuar9745 ปีที่แล้ว +1

    ਤੂਸੀ ਬਹੁਤ ਲੱਕੀ ਹੋ ਪਰਮਾਤਮਾ ਨੇ🎉ਲਿੱਦ ਵੀ ਵੱਡਾ ਦਿੱਤਾ ਖੁਸ਼ੀ ਨੇ ਪੈਸੇ ਦੁੱਕੇ ਫਿਸ਼ ਪਾਣੀਵਿਚ ਸੱਟਾਂ ਤੀ😮❤

  • @HarmanpreetSingh-qw6ug
    @HarmanpreetSingh-qw6ug 2 ปีที่แล้ว +1

    Ajj da vlog dekhen wala ve bai ji nazara a gaya vlog dekh ke

  • @JOGINDERSINGH-wz8hz
    @JOGINDERSINGH-wz8hz ปีที่แล้ว +2

    There are light weight foldable chairs which can be comfortable in situations like chambal heights and ravines. You can carry them along

  • @DaljitSinghlubhana
    @DaljitSinghlubhana 8 หลายเดือนก่อน

    ਤੁਹਾਡੇ ਵੇਲੋਗ ਬੁਹਤ ਚੰਗੇ ਲਗਦੇ ਹਨ ਰਿੱਪਨ ਵੀਰ ਮੈਂ ਵੀ ਟਰੈਵਲ ਬੁਹਤ ਪਸੰਦ ਕਰਦਾ ਹਾ

  • @Kirandhaliwal786
    @Kirandhaliwal786 3 ปีที่แล้ว +3

    Mare wish se sachi bhut time di eh dekhna di ripan veera tuc meri wish poori krti thank u so much god bless both of u

  • @jagjitsingh-ig6fq
    @jagjitsingh-ig6fq ปีที่แล้ว

    ਬਹੁਤ ਜਾਣਕਾਰੀਆਂ ਦਿੰਦੇ ਹੋ ।ਖੁਸ਼ ਰਹੋ

  • @singhsingh2185
    @singhsingh2185 3 ปีที่แล้ว +3

    10:10 ਟਾਈਮ ਤੇ,,ਰਾਹ ਦੱਸਣ ਆਲਾ 22 ਵੀ ਸਿਰਾਂ ਹੀ ਸੀ 😀😀

  • @gursewaksidhu312
    @gursewaksidhu312 3 ปีที่แล้ว +3

    ਖੁਸ਼ੀ 👍👍👍

  • @mickytoor799
    @mickytoor799 3 ปีที่แล้ว +14

    VEER JI PLEASE DONT GO AT DANGER AREAS IT IS NOT SAFE ,, BE CAREFULL

    • @angrejjhajj1946
      @angrejjhajj1946 2 ปีที่แล้ว

      Ji bilkul bai ji... waheguru ji kirpa kro ji

  • @santoshmehmi1275
    @santoshmehmi1275 2 ปีที่แล้ว +2

    You are great couple,I am so shocked to see you going to places like this. God bless you both.

  • @rickysingh3156
    @rickysingh3156 3 ปีที่แล้ว +2

    Film ch ee suneya dekya cc.. Aaj tuci dekha ta.. Thanks❤🙏🙏

  • @sukhjinderdhaliwal1739
    @sukhjinderdhaliwal1739 ปีที่แล้ว

    Ripen and khushi God bless u

  • @jaswinderkaur5139
    @jaswinderkaur5139 3 ปีที่แล้ว +2

    veeeeeeeeeeeeeery adventurous! awesome!! great !!! salaam hai tuhanu God bless you both!!

  • @kingsandwars4005
    @kingsandwars4005 2 ปีที่แล้ว +2

    Khushi bhen ko Allah salamat rakhe

  • @hareram6070
    @hareram6070 2 ปีที่แล้ว +4

    ਚੰਬਲ ਦੀ ਘਾਟੀ ਦਿਖਾੳ਼ਣ ਤੇ ਧੰਨਬਾਦ ਜੀ

  • @jasbirkaurgrewal5207
    @jasbirkaurgrewal5207 2 ปีที่แล้ว +1

    Be Careful ! So dangerous . You are Great . Thank u so much For sharing !

  • @ManjeetSingh-pr4su
    @ManjeetSingh-pr4su 3 ปีที่แล้ว +8

    Sat shri akal ਬਾਈ ਭੈਣ ਬਹੁਤ ਵਧੀਆ video aa g thode g ਪਿੰਡ ਕਦੋ ਆਉਣਾ ਮਿਲਣ ਆਉਣਾ ਤੁਹਾਨੂੰ

  • @mrgagandeep3954
    @mrgagandeep3954 3 ปีที่แล้ว +1

    Bahut vadiya bro 👍 rooh khus ho jandi aa 22 video dekh ki

  • @KulwinderSingh-i3n1n
    @KulwinderSingh-i3n1n ปีที่แล้ว

    Khushi bane fullness davi😊

  • @rinkucameraman
    @rinkucameraman 3 ปีที่แล้ว +1

    Ripan brother, Kushi ji bohot vadhiya Entertainment Kar rahay nay I like it, Salute both

  • @gillsabbgillsabb7863
    @gillsabbgillsabb7863 2 ปีที่แล้ว +1

    Veere amajon jangle ghum ke aao naal bhabji ji nu Leke jao ...god bless you 🙏

  • @lakhvirsingh2451
    @lakhvirsingh2451 2 ปีที่แล้ว +4

    ਅੱਜ ਵੀ ਲੋਕ ਕਹਿੰਦੇ ਆ ਕਿ ਕੁਝ ਲੋਕਲ ਡਾਕੂ ਹੈ ਇਸ ਘਾਟੀ ਵਿਚ। ਇਹੋ ਜਿਹੀ ਜਗਾਹ ਦੀ ਪੂਰੀ ਜਾਣਕਾਰੀ ਲੇਆ ਕਰੋ ਵੀਰ ।

  • @baljitsingh4800
    @baljitsingh4800 2 ปีที่แล้ว

    Khusi de andaz ba kamal

  • @ounbmc74
    @ounbmc74 3 ปีที่แล้ว +3

    Bro u and your partner so brave to enter the beed

  • @surindersinghsandhu9566
    @surindersinghsandhu9566 2 ปีที่แล้ว +2

    Nice video h per tusi gurdware nhi gye jo sirf station to 3-4km dur c. Historical gurdwara h sher sikar machkund sahib.Jethe guru hargovind sahib ji ne sher da sikar ki ta c.Me gwalior to hu

  • @mohinderdhaliwal4244
    @mohinderdhaliwal4244 2 ปีที่แล้ว

    ਇਹ ਤਾਂ ਸਾਡੇ ਬਜੁਰਗਾਂ ਦਾ ਏਰੀਆ ਚੰਬਲ ਦੀ ਘਾਟੀ ਸਾਡੇ ਧਾਲੀਵਾਲ ਗੋਤ ਦਾ ਧੌਲਪੁਰ ਏਰੀਆ ਸਾਡਾ ਸੀ ਅਸੀ ਚੰਬਲ ਹਾਂ ਯਾਰ ਅਸੀਂ ਸਾਰੇ ਡਾਕੂ ਨਹੀ ਸੀ

  • @KulwantSingh-gg5qe
    @KulwantSingh-gg5qe 3 ปีที่แล้ว +3

    ਵੀਰ ਜੀ ਤੁਹਾਡੀ ਕਮਾਈ ਦਾ ਸਾਧਨ ਹੀ ਹੈ ਇਸ ਤਰ੍ਹਾਂ ਹਰ ਇਕ ਬੰਦਾ ਘੁਮ ਫਿਰ ਨਹੀਂ ਸਕਦਾ

  • @Bawa._.Gamer12
    @Bawa._.Gamer12 2 ปีที่แล้ว +1

    ਰਿਪਨ ਵੀਰ ਇਹ ਬਲੋਗ ਹੇਮਕੁੰਟ ਤੋਂ ਪਹਿਲਾਂ ਦਾ ਜਾਂ ਬਾਅਦ ਵਿੱਚ ਬਣਾਇਆਂ ਤੁਸੀਂ ਵਿਚਾਰੀ ਖੁਸ਼ੀ ਨੂੰ ਕਿਹੜੇ ਜੰਗਲਾਂ ਵਿੱਚ ਲੈਕੇ ਗਿਉਂ

  • @shawindersingh2536
    @shawindersingh2536 ปีที่แล้ว

    ਓ ਤੁਸੀ ਟਿਕ ਕੇ ਵੀ ਹੈ ਬੈਹਜੋ ਯਾਰ ਐਵੇ ਤੁਰੇ ਫਿਰਦੇ ਹੋ ਸਾਰੀ ਜਿੰਦਗੀ ਤੁਸੀ ਤੁਰ ਫਿਰਕੇ ਕੱਡ ਲਾਣੀ ਐ।

  • @gurjindersingh4709
    @gurjindersingh4709 3 ปีที่แล้ว +1

    Siraa Bai ji .2015 Ch Gaye si asi cahmbal

  • @balvirlandra7727
    @balvirlandra7727 2 ปีที่แล้ว

    ਖਤਰੋ ਕੇ ਖਿਲਾੜੀ ਖੁਸ਼ੀ ਤੇ 22

  • @bahadursingh9718
    @bahadursingh9718 3 ปีที่แล้ว +1

    Vir.ji.mai.vi.gawaliar.rah.ke.aaeaa.ha.
    Gawaliar.da.kila.mai.vi.dekhiya.hai.
    Tuhada.bahut.hi.dhnbadh..jo.purani.
    Yad.taja.kra.diti.kisan.ekata.jidabad...

  • @KuldeepSingh-xe5mr
    @KuldeepSingh-xe5mr 11 หลายเดือนก่อน

    ਬਹੁਤ ਵਧੀਆ👍💯👍💯👍💯

  • @lovejotbhullar3284
    @lovejotbhullar3284 3 ปีที่แล้ว +2

    Very informative. Thank you for the video and god bless you both

  • @sukhjindersingh1119
    @sukhjindersingh1119 ปีที่แล้ว

    Khushi ji kia bat hai in chamble ghati thanks

  • @manpreetkaur6595
    @manpreetkaur6595 ปีที่แล้ว

    Bht sona aaaa

  • @niupl23
    @niupl23 3 ปีที่แล้ว +1

    I really very please and happy with this adventure channel ghatti da safar. You done this very different journey. No one ever did before. Above all khush ji de action, saving fish life and other action really appreciate. God bless you more strength and explore more remote part of india.....👌👌👌👌

  • @sarabjeetsinghbassi3323
    @sarabjeetsinghbassi3323 3 ปีที่แล้ว

    ਬਹੁਤ ਹੀ ਸੁੰਦਰ ਰਿੰਪਨ ਬਾੲੀ

  • @korean_foot_traveler8655
    @korean_foot_traveler8655 3 ปีที่แล้ว +2

    The natural area you walk on looks really wonderful. The scenery eases my mind.😀👍👍

  • @AvtarSingh-rw6en
    @AvtarSingh-rw6en 2 ปีที่แล้ว +1

    Lov u smart jori 😘🙏

  • @JAspalSingh-lu1hf
    @JAspalSingh-lu1hf 2 ปีที่แล้ว

    ਇਨ੍ਹਾਂ ਕੁਝ ਵਿਖਾਉਣ ਲਈ ਸੁਕਰੀਆ ਬਾਈ

  • @rajinderkaurkhaire8774
    @rajinderkaurkhaire8774 2 ปีที่แล้ว +1

    U both r doing an awesome work. Keep it up 👍. God bless u 😇

  • @charanjeetkaur8926
    @charanjeetkaur8926 ปีที่แล้ว

    Wow fulndevi ji nice

  • @partapraibhardwaj8610
    @partapraibhardwaj8610 2 ปีที่แล้ว +2

    Very very thanks dear Ripan and Khushi for valuable knowledge of various places of India and abroad

  • @VinodKumar-ww7tq
    @VinodKumar-ww7tq 2 ปีที่แล้ว

    Very nice ji Waha guru ji

  • @drsarba4313
    @drsarba4313 3 ปีที่แล้ว +1

    Very nice veer ji..God bless you..🤗🤗👍

  • @deephardeep1477
    @deephardeep1477 2 ปีที่แล้ว

    ਬਹੁਤ ਵਧੀਆ ਵਲੋਗ ਵੀਰ ਜੀ

  • @dharminderjeet3483
    @dharminderjeet3483 2 ปีที่แล้ว

    ਬਹੁਤ ਵਧੀਆ ਵੀਡਿਓ

  • @raghbirsangha4652
    @raghbirsangha4652 3 ปีที่แล้ว

    Very adventurous trip!!
    Jio!!
    Pbj couple di chardikala zee

    • @JagjeetSingh-bo1vx
      @JagjeetSingh-bo1vx 3 ปีที่แล้ว

      Khusi plays as childish role noimpressive knowledge

  • @JagmohanSingh-lj8jr
    @JagmohanSingh-lj8jr 8 หลายเดือนก่อน

    Thank you ripan khushia khushia

  • @khushpalaujla6447
    @khushpalaujla6447 3 ปีที่แล้ว +1

    Waheguru ji wala kare very nice

  • @harinder2479
    @harinder2479 ปีที่แล้ว

    khushi bhn bhut reham dil a 😍

  • @anandsarup3503
    @anandsarup3503 3 ปีที่แล้ว

    Kushi chngi lagdi hea beta, fulan nahi soachna vnahi. God bless you.

  • @ਗੁਰਦੀਪਸਿੰਘਟਿਵਾਣਾ

    ਵੈਰੀ ਵੈਰੀ ਗੁਡ 👍👍👍👍👍ਜੀ

  • @kawalkaur5101
    @kawalkaur5101 3 ปีที่แล้ว +1

    Sholay yaad karati bai ❤️

  • @NarinderSingh-rx2vi
    @NarinderSingh-rx2vi 3 ปีที่แล้ว

    Bahut wadia 22g keep going ✌👍👍👏👏👏👏👏

  • @amarjitkaur91
    @amarjitkaur91 ปีที่แล้ว

    Thx ,good job

  • @inderjit748
    @inderjit748 3 ปีที่แล้ว

    APNI KHUSHI VE PURI DASU SUNDRI LAG RAHI AA

  • @KulwinderKaur-us9jy
    @KulwinderKaur-us9jy ปีที่แล้ว

    God bless you

  • @pargatbrar6944
    @pargatbrar6944 2 ปีที่แล้ว

    Khrab ni yr bhut pyari aa Khushi

  • @kamalkhera372
    @kamalkhera372 3 ปีที่แล้ว +3

    god bless uu guys 👍🏻 you guys are really do alots of hardwork to make video for us 👍🏻 really appricate you're good work 😊 lots of love too both of uu ❤️💕

  • @parmjeetkaur
    @parmjeetkaur 2 ปีที่แล้ว

    So sweet jodi aa Khushi bhut lukey aa Jo ana vadia partner milaya

  • @MontyBrar-mu4ek
    @MontyBrar-mu4ek 8 หลายเดือนก่อน

    Bhen ji sa bahot naram dil ah so sweet

  • @princex107
    @princex107 3 ปีที่แล้ว +1

    God bless you travel couple 💪💪

  • @meetkaur1448
    @meetkaur1448 2 ปีที่แล้ว

    Very nice Rippon g

  • @sanjayfaridian6742
    @sanjayfaridian6742 2 ปีที่แล้ว

    Dhan jigre wale ho veer g tuhanu mera salute

  • @HarjinderSingh-ji6ci
    @HarjinderSingh-ji6ci 3 ปีที่แล้ว +1

    V Good video super video beta ji I m Harjinder Singh Stockholm Sweden

  • @b.s1637
    @b.s1637 3 ปีที่แล้ว

    ਬਹੁਤ ਵਧੀਆ ਜੀ

  • @amanbraich7728
    @amanbraich7728 3 ปีที่แล้ว

    Khusi is a gangsta, Awesome

  • @akashdeepsingh2994
    @akashdeepsingh2994 2 ปีที่แล้ว

    Nice video vir g

  • @KulwinderSingh-cz1nh
    @KulwinderSingh-cz1nh 2 ปีที่แล้ว +1

    ਸਤਿ ਸ੍ਰੀ ਅਕਾਲ ਸਰਦਾਰ ਜੀ👍

  • @SherSingh-tm1sz
    @SherSingh-tm1sz 2 ปีที่แล้ว

    Bht gaint jgga bai ji👈🙏🙏🙏

  • @JaswinderKaur-iu2vc
    @JaswinderKaur-iu2vc 2 ปีที่แล้ว

    Khushi ek soft dil kudi ea