ਜਹਾਂਗੀਰ ਦਾ ਤਖ਼ਤ Jahangir Mahal Orchha Fort | Punjabi Travel Couple | All India Trip | Ripan & Khushi

แชร์
ฝัง
  • เผยแพร่เมื่อ 24 ธ.ค. 2024

ความคิดเห็น • 185

  • @mrgagandeep3954
    @mrgagandeep3954 3 ปีที่แล้ว +14

    Bro tuhanu ek repuest aa ,video jaldi paeya karo te khusi g nu bolan da time deya karo ,love you dova nu 😘😘😘😘😘😘😘😘😘😘😘😘😘😘😘😘😘😘

    • @PUNJABITRAVELCOUPLE
      @PUNJABITRAVELCOUPLE  3 ปีที่แล้ว +12

      ਇਸਤੋਂ ਜਲਦੀ ਕੀ ਹੋਏਗੀ...ਹਰ ਰੋਜ਼ ਪਾ ਦਿੰਦੇ ਹਾਂ ਹੁਣ ਤੇ 🙂🙂

    • @mrgagandeep3954
      @mrgagandeep3954 3 ปีที่แล้ว

      @@PUNJABITRAVELCOUPLE thanks bro reply lyi bahut vadiya lag deya video tuhadiya

  • @SatbirBaidwan-my1xw
    @SatbirBaidwan-my1xw ปีที่แล้ว

    ਉਜੜਨਗੇ ਹਿੰਦੂ ਸਾਰੇ ਮੁਸਲਮਾਨ ਰਾਜ ਆਉਗਾ ਆਉਣ ਵਾਲੇ ਸਮੇਂ ਵਿੱਚ ਫੇਰ ਦਿਲ ਦੀ ਆਵਾਜ ਹੈ ਮੇਰੇ ਇਹ

  • @harrysingh9990
    @harrysingh9990 3 ปีที่แล้ว +1

    ਜਿਸ ਕੋਲ ਵੀ ਹਕੂਮਤ ਆਈ ਲੋਕਾਂ ਦੇ ਜੁੱਤੀ ਹੀ ਫੇਰੀ ਮੁਗਲ ਅੰਗਰੇਜ਼ ਕੋਈ ਹੋਵੇ ਅੱਜ ਵੀ ਕਿਸਾਨ ਰੁਲ ਰਹੇ ਹਨ । ਬਾਬਾ ਬੰਦਾ ਬਹਾਦਰ ਜਾ ਰਣਜੀਤ ਸਿੰਘ ਵਧੀਆ ਸ਼ਾਸਕ ਹੋਏ ।

    • @PUNJABITRAVELCOUPLE
      @PUNJABITRAVELCOUPLE  3 ปีที่แล้ว +1

      ਬਿਲਕੁਲ ਸਹੀ ਗੱਲ, ਸਿੱਖ ਰਾਜ ਜਿਹੀ ਖੁਸ਼ਹਾਲੀ ਨੀ ਮਿਲੀ

  • @rajkumarchechigujjar6639
    @rajkumarchechigujjar6639 3 ปีที่แล้ว +1

    ਤੁਹਾਡੀ ਜੋੜੀ ਵੀ ਘੈਡ ਹੈ ਵੀਰ ਜਿਹੜੀ ਇਨੀ ਹੈਮਤ ਨਾਲ ਵੀਡੀਓ ਦਖਾ ਰਹੀ ਹੈ ਲੋਕਾਂ ਨੂੰ

  • @jagdevsingh1511
    @jagdevsingh1511 3 ปีที่แล้ว +10

    ਤੁਹਾਡੀ ਬਣਾਈ ਹਰ ਵੀਡਿਓ ਸਾਨੂੰ ਬਹੁਤ ਪਸੰਦ ਏ ਰਿਪਨ ਭਾਜੀ 🙏🙏

  • @gurdarshansingh4489
    @gurdarshansingh4489 3 ปีที่แล้ว

    ਬਹੁਤੇ ਸੋਹਣੇ ਢੰਗ ਨਾਲ ਵਿਖਾਇਅਾ....

  • @swarnsingh6145
    @swarnsingh6145 ปีที่แล้ว

    ਵੈਰੀ ਗੁਡ ਬਾਈ ਜੀ ਇਤਿਹਾਸ ਰਚ ਦਿੱਤਾ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @amriksingh4119
    @amriksingh4119 3 ปีที่แล้ว +4

    ਘੈੰਟ ਗੱਲਬਾਤ ਆ ਬਾਈ ਥੋਡੇ ਵਲੋਗਾ ਦੀ....ਸਹੀ ਆਂ...ਸਮਾਂ ਕੱਡ ਕੇ ਅੱਧਾ ਘੰਟਾ ਦੇਖਣਾ ਚੰਗਾ ਲੱਗਦੈ

  • @jasmersinghjassbrar3673
    @jasmersinghjassbrar3673 3 ปีที่แล้ว +7

    ਅਜੂਬਾ।ਇਹੋ ਜਿਹੇ ਲੁਕੇ ਸਥਾਨ ਪਤਾ ਨਹੀਂ ਤੁਸੀਂ ਕਿਥੋਂ ਕੱਢ ਲਿਆਉਂਦੇ ਹੋ। ਵਾਕਿਆ ਹੀ ਅਜੂਬਾ ਹੈ। ਧੰਨਵਾਦ ਵੀਰ ਤੁਹਾਡਾ ਘਰ ਬੈਠਿਆਂ ਨੂੰ ਦੀਦਾਰੇ ਕਰਾਉਂਦੇ ਹੋ। ਇੰਤਜ਼ਾਰ ਕਰ ਦਾ।

  • @jasdeepboparai7673
    @jasdeepboparai7673 3 ปีที่แล้ว +2

    ਬਹੁਤ ਵਧੀਆ ਹੁੰਦਾ ਤੁਹਾਡਾ ਹਰ ਬਲਾਗ ਪਰ ਮੈਂ ਸਪੈਸ਼ਲ ਕਾਮੈਂਟ ਲਿਖ ਰਿਹਾ। ਤੁਹਾਡੀ ਜਾਣਕਾਰੀ ਵਧਾਉਣ ਵਾਸਤੇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਨੇ ਸ਼ਹੀਦ ਕੀਤਾ ਸੀ। ਤੁਸੀਂ ਕਹਿ ਰਹੇ ਜੇ ਕੇ ਸਿਰਫ ਔਰੰਗਜੇਬ ਦੇ ਟਾਈਮ ਸਬੰਧ ਖਰਾਬ ਸੀ ਸਿੱਖਾਂ ਨਾਲ। ਛੋਟੇ ਵੀਰ ਪੰਜਵੇਂ ਗੁਰੂ ਜੀ ਤੋਂ ਹੀ ਸਬੰਧ ਖਰਾਬ ਚੱਲ ਰਹੇ ਸੀ ਮੁਗਲਾਂ ਨਾਲ। ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਜੇਲ ਵਿਚ ਰੱਖਿਆ ਤੇ ਚੱਕੀ ਵੀ ਚਲਵਾਈ।

  • @drsarvjeetbrarkundal2858
    @drsarvjeetbrarkundal2858 3 ปีที่แล้ว

    ਹਿੰਮਤ ਵਾਲੇ ਹੋ .ਬਹੁਤ ਵਦਧੀਅਾ.ਕਿਸਾਨ ਜਿੰਦਾਬਾਦ

  • @harjinderkaur5259
    @harjinderkaur5259 ปีที่แล้ว

    ਖੁੱਸੀ ਬੜੀ ਪਿਆਰੀ ਲੱਗੀ ਕਹਿੰਦੀ ਮੇਰੇ ਵਾਸਤੇ ਬਣਾਕੇ ਗਿਆ 🌟🌟

  • @Malwa_kabaddi_pb03
    @Malwa_kabaddi_pb03 ปีที่แล้ว

    ਬਾਈ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਜੋ ਸਾਰਿਆਂ ਨੂੰ ਘਰ ਬੈਠੇ ਸਾਡੇ ਇਤਿਹਾਸ ਦੇ ਦਰਸ਼ਨ ਦੀਦਾਰੇ ਕਰਵਾ ਰਹੇ ਹੋ ਬਾਈ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਯਾਰ ਬਲੋਗ ਤਿਆਰ ਕਰਨ ਤੇ ਲਾਈਕ ਅਤੇ ਕਮੈਂਟਸ ਜ਼ਰੂਰ ਕਰ ਦਿਆ ਕਰੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ❤️🙏

  • @AmarjeetSingh-dm4mj
    @AmarjeetSingh-dm4mj 2 ปีที่แล้ว +1

    Great

  • @SurjitSingh-ik4xn
    @SurjitSingh-ik4xn 3 ปีที่แล้ว +1

    Bahut hi vadhia ne sare vlog. Tusi ta sari Dunia hi dekha ditta. Thank you very much god bless you both

  • @sanjayfaridian6742
    @sanjayfaridian6742 2 ปีที่แล้ว

    Wakai veer g bahut vadda kila a end gal baat

  • @gursajansingh374
    @gursajansingh374 2 ปีที่แล้ว

    ਵਸੇ ਤਾ ਵੀਰੇ free e hona chaida sb apna e ਇਤਿਹਾਸ ਵਿਰਾਸਤ ਦੇਖਣ ਦੇ ਪੈਸੇ ਦੇਣੇ ਪੈਂਦੇ ਨੇ ਬਹੁਤ ਗਲਤ ਆ

  • @ekamjotsingh8568
    @ekamjotsingh8568 2 ปีที่แล้ว

    ਬਾਈ ਪੰਨੂ ਧੰਨਵਾਦ ਤੁਹਾਡਾ

  • @sukhpalsingh9970
    @sukhpalsingh9970 3 ปีที่แล้ว +4

    Veer g very nice blog 👌👍keep it up.

  • @harpalsinghsidhu1264
    @harpalsinghsidhu1264 2 ปีที่แล้ว

    ਵੀਰ ਜੀ 👍

  • @OfficialGurmeetSidhu
    @OfficialGurmeetSidhu 3 ปีที่แล้ว +2

    Bahaut hard work krde o veere tuci dono , Lot of respect from Canada( Bathinde wale)

  • @surindersingh4398
    @surindersingh4398 3 ปีที่แล้ว +5

    ਰਿਪਨ ਬੇਟਾ ਹਜ਼ੂਰ ਸਾਹਿਬ ਦੇ ਜਿਸ ਤਰ੍ਹਾਂ ਤ੍ਹਸੀ ਦਰਸ਼ਨ
    ਕਰਾਏ ਉਸ ਤਰ੍ਹਾਂ ਕਿਸੇ ਨਹੀਂ ਕਰਾਏ, ਤੁਸੀਂ ਖੁਸ਼ੀ ਨੂੰ ਵੀ
    ਬੋਲਣ ਦਾ ਮੌਕਾ ਦਿਆਂ ਕਰੋ।ਸਤਿ ਸ੍ਰੀ ਆਕਾਲ।

  • @dkkhalsa1551
    @dkkhalsa1551 3 ปีที่แล้ว +2

    ਜਿਆਦਾ ਪੈਸਾ ਤਾਂ ੧੦੦ ਦੇਦੋ ਪਰ ਪਹਿਲਾਂ ਆਟੋ ਵਾਲੇ ਨੂੰ ਤਾਂ 20 ਲੈਣ ਲਈ ਕਹਿ ਰਹੇ ਸੀ ਹੁਣ 10ਘੱਟ ਲਗਦੇ ਅਾ

  • @GurjitSingh-tb1lm
    @GurjitSingh-tb1lm 3 ปีที่แล้ว +1

    all videos Good Vera ji

  • @ltssunnyraika8688
    @ltssunnyraika8688 3 ปีที่แล้ว +2

    Nyc information ji 🙏🙏

  • @SurinderSingh-ye2ud
    @SurinderSingh-ye2ud 3 ปีที่แล้ว +1

    ਜਹਾਂਗੀਰ ਨਾਲ ਥੋੜ੍ਹਾ ਸਮਾਂ ਹੀ ਸਬੰਧ ਚੰਗੇ ਰਹੇ।ਇਹ ਉਹ ਬਾਦਸ਼ਾਹ ਸੀ ਜਿਹਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਰਾਹੀਂ ਸ਼ਹੀਦ ਕੀਤਾ ਤੁਸੀਂ ਇਹ ਵਰਤਾਰਾ ਭੁੱਲ ਕਿਵ਼ੇਂ ਗਏ ਸਮਝ ਤੋਂ ਬਾਹਰ ਹੈ।ਚਲੋ ਹੋ ਜਾਂਦਾ।

    • @PUNJABITRAVELCOUPLE
      @PUNJABITRAVELCOUPLE  3 ปีที่แล้ว +1

      ਨਾਲ ਇਹ ਵੀ ਬੋਲਿਆ ਸੀ ਬਾਈ ਜੀ ਕਿ ਅਕਬਰ ਤੱਕ ਪੰਜਵੇਂ ਪਾਤਸ਼ਾਹ ਦੇ ਸਮੇਂ ਤੱਕ ਚੰਗੇ ਰਹੇ...ਉਹ ਵੀ ਸੁਣ ਲਿਆ ਕਰੋ...ਗਲਤੀਆਂ ਹੀ ਨਾ ਲੱਭੀ ਜਾਇਆ ਕਰੋ...ਵੱਧ-ਘੱਟ ਮੁਆਫੀ।

    • @dilpreetsingh9522
      @dilpreetsingh9522 3 ปีที่แล้ว

      ਬਾਈ ਤੇਰੀ ਸਮਝ ,ਮੇਰੀ ਸਮਝ ਤੋਂ ਬਾਹਰ ਆ ।

  • @gurjeetsond4041
    @gurjeetsond4041 3 ปีที่แล้ว +2

    Thank you very very so much

  • @sarajmanes4505
    @sarajmanes4505 3 ปีที่แล้ว

    Sat Shri Akal Ji Fantastic Video God Bless You Long Life And Good Health Happy & Great Journey Thanks Ji

  • @akashdeepsingh2994
    @akashdeepsingh2994 2 ปีที่แล้ว

    Vir bhot vadiya vlog

  • @surjeetkaur6590
    @surjeetkaur6590 2 หลายเดือนก่อน

    Very good video👌👌👌👌🙏🙏

  • @tarlochanrai6339
    @tarlochanrai6339 3 ปีที่แล้ว

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ 🙏👍💗

  • @JaspreetSingh-jy2pj
    @JaspreetSingh-jy2pj 3 ปีที่แล้ว +2

    ਖ਼ੁਸ਼ੀ ਦੇ ਚਿਹਰੇ ਵਲੋਂ ਜਦੋਂ ਵੀ ਦੇਖੋ, ਸ਼ਰਾਰਤ ਤੇ ਚੁਲਬੁਲਾਪਣ ਹਮੇਸ਼ਾ ਝਲਕਦਾ ਰਹਿੰਦਾ ਬੇਸ਼ੱਕ ਸੰਜੀਦਗੀ ਜ਼ਾਹਰ ਕਰਨ ਦੀ ਲੱਖ ਕੋਸ਼ਿਸ਼ ਕੀਤੀ ਜਾਂਦੀ ਹੋਵੇ। ਮਸਤ ਮੌਲਾ ਜ਼ਿੰਦਗੀ ਜਿਉਣ ਦੀ ਇਹ ਪਹਿਲੀ ਪੌੜੀ ਹੈ। ਰਿਪਨ ਨੂੰ ਬੇਨਤੀ ਹੈ ਕਿ ਖੁਸ਼ੀ ਨੂੰ ਵੀ ਬੋਲਣ ਦਾ ਮੌਕਾ ਦਿੱਤਾ ਜਾਇਆ ਕਰੇ ਅੱਧਾ ਸਮਾਂ ਵੀਡਿਓਜ਼ ਨੂੰ ਵਿਲੱਖਣਤਾ ਦੇਣ ਲਈ। ਔਰਤ ਨੂੰ ਸ਼ਰੀਰਕ ਦੇ ਨਾਲ ਨਾਲ ਮਾਨਸਿਕ ਤੌਰ ਤੇ ਵੀ ਮੌਜੂਦ ਰਹਿਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਵੀ ਆਪਣੀ ਸਿਆਣਪ ਤੇ ਸੁਹਿਰਦ ਸੋਚ ਦਾ ਪ੍ਰਗਟਾਵਾ ਕਰ ਸਕੇ

    • @PUNJABITRAVELCOUPLE
      @PUNJABITRAVELCOUPLE  3 ปีที่แล้ว +1

      ਬਾਈ ਜੀ ਖੁਸ਼ੀ ਹਮੇਸ਼ਾ ਸ਼ਰਾਰਤਾਂ ਹੀ ਕਰਦੀ...ਬਚਪਨਾ ਬਹੁਤ ਇਸ ਵਿੱਚ....ਮੈਂ ਨਹੀਂ ਕਦੀ ਰੋਕਿਆ ਆਪੇ ਘੱਟ ਬੋਲਦੀ

  • @gurmelsingh8065
    @gurmelsingh8065 3 ปีที่แล้ว

    ਵਧੀਆ ਕਰ ਰਹੇ ਹੋ । ਧੰਨਵਾਦ ਜੀ ।

  • @kulwindergrewal169
    @kulwindergrewal169 3 ปีที่แล้ว

    ਬਹੁਤ ਵਧੀਆ ਬਾਈ ਜੀ 🙏

  • @dawinderkaur7677
    @dawinderkaur7677 ปีที่แล้ว

    Very very nice 👍🙏🙏

  • @BalwantSingh-xi8wj
    @BalwantSingh-xi8wj 2 ปีที่แล้ว

    Att bai att 💛💛💛💜💜💚💚❤❤💚💛💜💚💙💙💪👳👌

  • @kuldipjhajj2027
    @kuldipjhajj2027 3 ปีที่แล้ว +1

    Very good information Bai ji 🙏🏻🙏🏻

  • @gurpreetsinghgurpreetsingh2923
    @gurpreetsinghgurpreetsingh2923 3 ปีที่แล้ว

    Bohat vadia ,,dhanbaad veer. 🙏🙏🙏🙏🙏

  • @Ashok-g7i
    @Ashok-g7i 3 ปีที่แล้ว +2

    ਵੈਸੇ ਮੈ ਇਹ ਕਹਿਣਾ ਨਹੀਂ ਸੀ ਚਾਹੁੰਦਾ ਇਕ ਪੰਜਾਬ ਵਾਸੀ ਹੋਣ ਦੇ ਨਾਤੇ ਕਿ ਤੁਸੀਂ ਵਲੋਗਸ ਹਿੰਦੀ ਵਿਚ ਬਣਾਇਆ ਕਰੋ ਕਿਓਂਕਿ ਬਹੁਤ ਸਾਰੇ ਲੋਕ ਇੰਡੀਆ ਤੋਂ ਇਸ ਤਰਾਂ ਦੇ ਨੇ ਜੋ ਪੰਜਾਬੀ ਨਹੀਂ ਸਮਜ ਸਕਦੇ ਪਰ ਤੁਹਾਡੇ ਵਲੋਗ ਦੇਖਣਾ ਚਾਹੁੰਦੇ ਹਨ l ਫੋਲੋਵੇਰਸ ਵੀ grow hou .tuhadi

    • @PUNJABITRAVELCOUPLE
      @PUNJABITRAVELCOUPLE  3 ปีที่แล้ว +1

      ਸਾਡਾ ਮਕਸਦ ਪੰਜਾਬ ਵਾਸੀਆਂ ਨੂੰ ਦੁਨੀਆ ਦਿਖਾਉਣਾ ਹੈ ਬਾਈ ਜੀ, ਬਾਕੀ ਹਿੰਦੀ ਦੇ ਹੋਰ ਬੜੇ ਚੈਨਲ ਹਨ

  • @navtejkhosa7210
    @navtejkhosa7210 3 ปีที่แล้ว

    Very nice video

  • @tarsemtakhar4783
    @tarsemtakhar4783 2 ปีที่แล้ว

    Thanks bata 🙏

  • @amankaur218
    @amankaur218 2 ปีที่แล้ว

    Love u bro very nice vedio all amandeep kaur

  • @jasbirgill1149
    @jasbirgill1149 3 ปีที่แล้ว

    ਬਹੁਤ ਵਧੀਆ

  • @BalwantSingh-xi8wj
    @BalwantSingh-xi8wj 2 ปีที่แล้ว

    Kay baat ha.👌 ✔ 🙋💪👳 💜💜💛💛💚💚❤💙❤💚💚💛💜💜💛💚💚❤💙💙💚💚💜💛💛💛

  • @madhurshrivas8869
    @madhurshrivas8869 3 ปีที่แล้ว +2

    Yesterday Had A Visit To Orcha Fort . Truly A Great Place To Visit.
    One should Also Try Boating In Betwa River.

  • @thakarsingh4624
    @thakarsingh4624 3 ปีที่แล้ว

    Thnku bro 👌👌

  • @harwindergill1333
    @harwindergill1333 ปีที่แล้ว

    Very good

  • @vivekjain7589
    @vivekjain7589 3 ปีที่แล้ว +3

    Paaji thanks for taking us in Blog... @21:12 . Your blogs are awesome 😍😍❤️

    • @arpitmodi2236
      @arpitmodi2236 3 ปีที่แล้ว

      Par bhai tu blog toh dekhta hi nahi tha ...tussi jhut bolte si

  • @nirmalbhattinirmalbhatti490
    @nirmalbhattinirmalbhatti490 3 ปีที่แล้ว

    Nic ripan bai

  • @ਮਨਜੀਤਸਿੰਘਚੱਢਾ
    @ਮਨਜੀਤਸਿੰਘਚੱਢਾ 3 ปีที่แล้ว

    ਖੁਸ਼ੀ ਠੀਕ ਆਂ ਤੂੰ 🙏🚩

  • @KuldeepKumar-fk8yx
    @KuldeepKumar-fk8yx 9 หลายเดือนก่อน

    ❤❤❤❤❤❤❤❤ Nice vieer ji

  • @diwansinghpbo2
    @diwansinghpbo2 3 ปีที่แล้ว +1

    Very nice ji

  • @manjeetkaur4326
    @manjeetkaur4326 3 ปีที่แล้ว

    Bhot badiya hai

  • @tejichahal1854
    @tejichahal1854 3 ปีที่แล้ว +1

    amazing people you are🥰👌

  • @kuldipnandchahal8994
    @kuldipnandchahal8994 3 ปีที่แล้ว +1

    Me.gagandeep tusi badhia itihaskar ban sakdey ho tuhada gian bahut badhia hai good luck

  • @karamjitdhaliwal975
    @karamjitdhaliwal975 3 ปีที่แล้ว

    Very nice vir gee

  • @caramelandoreo5622
    @caramelandoreo5622 3 ปีที่แล้ว

    God Bless You 🙏
    Stay Blessed 🙏🙏

  • @mechanicallogic
    @mechanicallogic 3 ปีที่แล้ว

    Wow amazing experience toor

  • @GurpreetSingh-vo7is
    @GurpreetSingh-vo7is 3 ปีที่แล้ว +1

    Nice 👍👍👍👍👍

  • @leemoz
    @leemoz 3 ปีที่แล้ว

    Very nice explanation like it

  • @amanjeetgirgla6726
    @amanjeetgirgla6726 3 ปีที่แล้ว

    Thanks veerji

  • @punjabson5991
    @punjabson5991 3 ปีที่แล้ว

    Sohna cumm hai tuhada WADHIA JANKARI PER Vir PUNJABI BHASHA WICH MISSAL AUR MASHAAL DA FARQ DEKHNA CHAHIDA HAI

  • @romitgill3225
    @romitgill3225 2 ปีที่แล้ว

    🥰🥰

  • @tomarlandofgwalior3352
    @tomarlandofgwalior3352 2 ปีที่แล้ว

    Welcome to MP

  • @mohindersingh7171
    @mohindersingh7171 ปีที่แล้ว

    Nice 22g

  • @automated0
    @automated0 3 ปีที่แล้ว +1

    👌🏻

  • @jassbangi
    @jassbangi 3 ปีที่แล้ว

    Bhut vdia bai bhut jaankaari dine oo ghre baithean nu jehre ghuman nahi ja sakde

  • @rinkucameraman
    @rinkucameraman 3 ปีที่แล้ว

    Bohot khoob

  • @JaswinderSingh-kg1ti
    @JaswinderSingh-kg1ti 3 ปีที่แล้ว

    Good

  • @happysalan7815
    @happysalan7815 ปีที่แล้ว

    Bahut knowledge de rhe ho..TUC sahi dsde ho

  • @jasnoorsallinonechannel888
    @jasnoorsallinonechannel888 3 ปีที่แล้ว +1

    Very good 👍 👏

  • @paramjitatwal9517
    @paramjitatwal9517 3 ปีที่แล้ว

    Very beautiful thanks

  • @redleaf3807
    @redleaf3807 3 ปีที่แล้ว

    Nice

  • @karanbaraich2300
    @karanbaraich2300 3 ปีที่แล้ว +1

    👍

  • @KulwinderSingh-cz1nh
    @KulwinderSingh-cz1nh 2 ปีที่แล้ว

    ਸਤਿ ਸ੍ਰੀ ਅਕਾਲ ਵੀਰੇ

  • @jaswindersinghbrar4731
    @jaswindersinghbrar4731 3 ปีที่แล้ว

    Good ji

  • @amitpathak5355
    @amitpathak5355 2 ปีที่แล้ว

    Awesome vlog ji

  • @kamalkhera372
    @kamalkhera372 3 ปีที่แล้ว +1

    god bless uu guys 🤗 lots of love too both of uu ❤️ please jldi video post krya kro 😊

  • @yogeshchaturvedi4026
    @yogeshchaturvedi4026 3 ปีที่แล้ว +1

    You are in bundelkhand
    You should visit khajuraho
    Ranehfall and panna also

  • @gurwindermann1348
    @gurwindermann1348 3 ปีที่แล้ว

    Good nice ji

  • @sainibahadursingh7371
    @sainibahadursingh7371 3 ปีที่แล้ว

    Very nice video ji 🙏

  • @AngrejSingh-uo3ec
    @AngrejSingh-uo3ec 3 ปีที่แล้ว

    Good aa g

  • @ravindersinghsingh9488
    @ravindersinghsingh9488 3 ปีที่แล้ว +1

    👌👌👌

  • @gurdeepsingh6069
    @gurdeepsingh6069 ปีที่แล้ว

    Asi v dekheya veer eh

  • @muhammadiftikhar7641
    @muhammadiftikhar7641 3 ปีที่แล้ว

    Very nice 🤔

  • @rajsekhon9
    @rajsekhon9 3 ปีที่แล้ว

    Thanks

  • @amandhillon7779
    @amandhillon7779 3 ปีที่แล้ว

    Bro love

  • @rajbindersingh8237
    @rajbindersingh8237 3 ปีที่แล้ว

    Thanks love you from Sri Muktsar Sahib

  • @paramjitatwal9517
    @paramjitatwal9517 3 ปีที่แล้ว

    Thanks for making so knowledgeable videos
    Keep it up

  • @yogeshchaturvedi4026
    @yogeshchaturvedi4026 3 ปีที่แล้ว +1

    You should visit maharani laxmibai fort in jhansi

  • @singhsingh2185
    @singhsingh2185 3 ปีที่แล้ว

    ਬਹੁਤ ਤਗੜਾ ਕਿਲਾ ਆ,,,

  • @mandeepsingh1013
    @mandeepsingh1013 3 ปีที่แล้ว

    Nice vlog 💫⚡

  • @drsarba4313
    @drsarba4313 3 ปีที่แล้ว

    Very nice vlog veer ji..👍🤗🤗

  • @HardeepSingh-yl1hc
    @HardeepSingh-yl1hc 3 ปีที่แล้ว

    Nice place brother bast of luck 🥰🥰👌

  • @gurdarshansingh8225
    @gurdarshansingh8225 3 ปีที่แล้ว

    👍👍👍👍👍👍

  • @hardeepsidhu2055
    @hardeepsidhu2055 3 ปีที่แล้ว

    ਸਤਿ ਸ਼੍ਰੀ ਅਕਾਲ

  • @royalsingh2826
    @royalsingh2826 3 ปีที่แล้ว +1

    Panjve patshah nu kis mughal ne shaheed krvaya c? JAHANGIR NE

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੁਪਰ

  • @rickysingh3156
    @rickysingh3156 3 ปีที่แล้ว

    Very👍👍👍👍 nice👏👏 new new fort dekyi tuci... Thanks.
    Next gwalior qila jarror bannao .... 2din da sara vlog banna . Plzz Plzzplz

  • @BalwinderSingh-so4kf
    @BalwinderSingh-so4kf 2 ปีที่แล้ว

    så da kol ayo Pind mithri distt Sir så teh kalwaile