why unnecessary tonics? some are harmful!! ਤਾਕਤ ਦੀਆਂ ਦਵਾਈਆਂ ਦੇ ਨੁਕਸਾਨ !!!(117)

แชร์
ฝัง
  • เผยแพร่เมื่อ 22 ต.ค. 2024

ความคิดเห็น • 474

  • @SukhwinderKaur-bp9wf
    @SukhwinderKaur-bp9wf 2 หลายเดือนก่อน +34

    ਸਤਿ ਸ੍ਰੀ ਅਕਾਲ ਡਾਕਟਰ ਹਰਸ਼ਿੰਦਰ ਭੈਣ ਜੀ ਤੇ ਗੁਰਪਾਲ ਭਾਜੀ ਤੁਹਾਡੇ ਹਸਦੇ ਚਿਹਰੇ ਦੇਖ ਕੇ ਹੀ ਰੋਗ ਦੂਰ ਹੋ ਜਾਂਦੇ ਜੀ ਮੈ USA ਤੋ

    • @drharshinder
      @drharshinder  2 หลายเดือนก่อน +1

      Thank you. God bless you

    • @sadhusingh8826
      @sadhusingh8826 หลายเดือนก่อน

      ਡਾ,ਜੀ‌‌ਮੈ,80 ਸਾਲਾਂ ਦਾ ਹੋ ਗਿਆ ਹਾਂ। ਕਦੇ ਨਹੀਂ ਖਾਧੀ ਪਰ ਹੁਣ ਡਾ, ਨੇਂ ਮੈਨੂੰ ਵਿਟਾਮਿਨ ਬੀ ਲੈਣ ਲਈ ਕਿਹਾ ਹੈ।

  • @jagdishkaur9755
    @jagdishkaur9755 2 หลายเดือนก่อน +2

    ਆਪ ਜੀ ਦਾ ਅੱਜ ਦਾ ਪ੍ਰੋਗਰਾਮ ਵੇਖਿਆ ਬਹੁਤ ਜਾਣਕਾਰੀ ਭਰਪੂਰ ਹੈ। ਮੈਂ ਅੱਜ ਤੱਕ ਟਾਨਿਕਾਂ ਤੇ ਵਿਸ਼ਵਾਸ ਨਹੀਂ ਕੀਤਾ ਨਾ ਹੀ ਕਦੇ ਵਰਤੀਆਂ ਹਨ। ਸਤਿਗੁਰ ਦੀ ਆਪਾਰ ਕਿਰਪਾ ਨਾਲ ਸਿਹਤਮੰਦ ਹਾਂ ਬੱਸ ਇਕੋ ਕਮੀ ਹੈ ਘਰੇਲੂ ਸਮੱਸਿਆਵਾਂ ਮਾਨਸਿਕ ਤੰਦਰੁਸਤੀ ਨੂੰ ਢਾਹ ਲੈਂਦੀਆਂ ਹਨ। ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @santokhsingh6343
    @santokhsingh6343 2 หลายเดือนก่อน +1

    ਡਾਕਟਰ ਸਾਹਿਬ ਜੀ ਤੁਹਾਡੇ ਸੁਝਾਅ ਤੇ ਦਿੱਤੀ ਜਾਣਕਾਰੀ ਕਰਕੇ ਦਵਾਈ ਕੰਪਨੀਆ ਨੂੰ ਬਹੁਤ ਵੱਡਾ ਆਰਥਿਕ ਨੁਕਸਾਨ ਹੋ ਜਾਣਾ ਜੀ ਜੇ ਲੋਕਾਂ ਨੇ ਇਸ ਜਾਣਕਾਰੀ ਤੇ ਅਮਲ ਕੀਤਾ।ਧੰਨਵਾਦ।

  • @jaswindersingh6776
    @jaswindersingh6776 2 หลายเดือนก่อน +3

    ਬਹੁਤ ਹੀ ਮਾੜਾ ਇਨਸਾਨ ਹੋਵੇਗਾ ਜਿਹੜਾ ਅਜ ਲਾਇਕ ਨਹੀਂ ਕਰੇਗਾ ,ਗੁਰਪਾਲ ਜੀ ਦੀ ਤੇ ਭੈਣ ਜੀ ਦੀ ਸੇਵਾ ਵਿੱਚੋਂ 80% ਗੁਰਪਾਲ ਜੀ ਦਾ ਤੇ 20%ਭੈਣ ਜੀ ਦਾ ਹਿੱਸਾ ਹੈ ਕਿਉਂਕਿ ਉਹ ਅਜ ਬਹੁਤ ਬਹੁਤ ਬਹੁਤ ਰੁਝੇਵੇਂ ਵਿੱਚੋ ਪਰੋਗਰਾਮ ਕਰਨ ਆਏ ਹਨ ਜੀ,ਡਾਕਟਰ ਜੋੜੀ ਦਾ ਬਹੁਤ ਧੰਨਵਾਦ ਜੀ। ਲਹਿੰਗਾ ਰੰਗ ਦੇ ਲਲਾਰੀਆ ਮੇਰਾ-----------😅😅😅😅😅😅😅😅😅ਮਿਸਜ ਸੰਧੂ ਨਡਾਲਾ ਕਪੂਰਥਲਾ

  • @naranjansingh8808
    @naranjansingh8808 2 หลายเดือนก่อน +1

    ਸਤਿ ਸਿਰੀ ਆਕਾਲ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ , ਡਾਕਟਰ ਸਹਿਬਾਨ ਜੀ ਲੋਕ ਨਾ ਕੋਈ ਕਸਰਤ ਨਾ ਸੈਰ ਖਾਣਾ ਪੀਣਾ ਵੀ ਬਣਿਆ ਬਣਾਇਆ ਹੀ ਚਾਹੁੰਦੇ ਕੁਝ ਹੱਥਾਂ ਨਾਲ ਕਰਨ ਦੀ ਕੋਸ਼ਿਸ਼ ਨੀ ਕਰਦੇ

  • @Ms7991-q2p
    @Ms7991-q2p 2 หลายเดือนก่อน +1

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ। ਬਹੁਤ ਵਧੀਆ ਜਾਣਕਾਰੀ ਹਮੇਸ਼ਾ ਦੀ ਤਰਾਂ।8:30 ਵਜੇ ਤੱਕ 3850steps😊

  • @sargurgaming3087
    @sargurgaming3087 2 หลายเดือนก่อน +1

    ਸ਼ਾਬਾਸ਼ ਸੇਵਾ ਦੇ ਲਈ ਪਰਮਾਤਮਾ ਤੁਹਾਨੂੰ ਵੀ ਤੰਦਰੁਸਤ ਰੱਖੇ ਲੋਕਾ ਨੂੰ ਤੰਦਰੁਸਤ ਕਰਨ ਲਈ ♥️❤️

    • @drharshinder
      @drharshinder  2 หลายเดือนก่อน

      Thank you so much ji

  • @Sutanter509
    @Sutanter509 2 หลายเดือนก่อน +3

    Excellent information g

    • @drharshinder
      @drharshinder  2 หลายเดือนก่อน

      So nice of you

  • @BaljitKaur-cf4qp
    @BaljitKaur-cf4qp 2 หลายเดือนก่อน

    ਸਤਿ ਸ਼੍ਰੀ ਅਕਾਲ ਜੀ ਡ, ਸਾਹਿਬ ਜੋੜੀ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਂ ਤਾਂ ਗੋਡੇ ਦੁਖਣ ਕਾਰਨ ਬਹੁਤ ਖਾਂਦੀ ਹਾਂ ਕੈਲਸ਼ੀਅਮ ਵਿਟਾਮਿਨ ਡੀ 3 ਹੋਰ ਜੋ ਵੀ ਡ, ਦਿੰਦੇ ਹਨ ਅੱਗੇ ਕੋਸ਼ਿਸ਼ ਕਰੂੰਗੀ ਘਟਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਸਦਾ ਹੱਸਦੇ ਵੱਸਦੇ ਰਹੋ

  • @jarnailsingh7120
    @jarnailsingh7120 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ ।

  • @VijayKumar-dg9uh
    @VijayKumar-dg9uh 9 วันที่ผ่านมา

    Millions of thanks Dr.sahib. May God bless you.

  • @harinkaur6900
    @harinkaur6900 2 หลายเดือนก่อน +2

    I am from USA . Thanks for your this so informative channel. Waheguru ji tuhanu Charrdiyan Kalan Bakhshan ji.🙏🏻🙏🏻❤️❤️

  • @I-star2011
    @I-star2011 2 หลายเดือนก่อน +2

    ਬਹੁਤ ਵਧੀਆ ਜਾਣਕਾਰੀ 👍👍👍

  • @simerjitkaurkaur7306
    @simerjitkaurkaur7306 2 หลายเดือนก่อน +3

    Sat Sri AKal Live long. God bless you. I am taking meal according to your advice

    • @drharshinder
      @drharshinder  2 หลายเดือนก่อน

      All the best

  • @KamaljitKaur-fh6zi
    @KamaljitKaur-fh6zi 2 หลายเดือนก่อน

    ਸਤਿ ਸ੍ਰੀ ਆਕਾਲ ਜੀ ਡਾਕਟਰ ਜੋੜੇ ਨੂੰ। ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਅਸੀਂ ਸੁਲਤਾਨਪੁਰ ਲੋਧੀ ਦੇ ਸਤਾਬਗ੍ਹੜ ਤੋਂ ਹਾਂ। ਬੀ ਕੰਪਲੈਕਸ ਦਾ ਸਿਰਫ ਕਦੇ ਨਹੀਂ ਲਿਆ। ਜ਼ਿਆਦਾ ਹੋਮਿਓਪੈਥੀ ਦਵਾਈ ਲੈਂਦੇ ਹਾਂ

  • @ministories_narinder_kaur
    @ministories_narinder_kaur 2 หลายเดือนก่อน

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ

  • @surjitjatana468
    @surjitjatana468 2 หลายเดือนก่อน +2

    ਡਾਕਟਰ ਸਾਹਿਬ ਮੈਂ ਬਹੁਤ ਹੀ ਘੱਟ ਖਾਂਦੇ ਹੈ ।ਪਰੰਤੂ ਅੱਜ ਤੋ ਵਾਦਾ ਕਦੀ ਵੀ ਨਹੀਂ ਖਾਵਾਂਗੀ ।ਧੰਨਵਾਦ ਜੀ ।

  • @gursimransingh-bc1mq
    @gursimransingh-bc1mq 2 หลายเดือนก่อน +3

    Thank you

  • @narindersandhu8298
    @narindersandhu8298 2 หลายเดือนก่อน

    ਡਾਕਟਰ ਸਾਹਿਬ ਦੋਵਾਂ ਨੂੰ ਸੱਤ ਸ੍ਰੀ ਆਕਾਲ ਬਹੁਤ ਵਦੀਆ ਜਾਣਕਾਰੀ ਦਿੱਤੀ ਹੈ ਜੀ

  • @nirpjitkaur193
    @nirpjitkaur193 2 หลายเดือนก่อน

    ਡਾਕਟਰ ਸਾਹਿਬ ਮੈਂ ਬੀ ਕੰਪਲੈਕਸ ਕਦੇ ਨਹੀਂ ਖਾਧੀ੬੬ ਸਾਲ ਉਮਰ।ਤੁਹਾਡੀ ਹਰ ਵੀਡੀਓ ਬਹੁਤ ਵਧੀਆ ਜਾਣਕਾਰੀ ਭਰਪੂਰ ਹੁੰਦੀ ਹੈ ਧੰਨਵਾਦ ਜੀ ਚੈਨਲ ਬਣਾਉਣ ਲਈ।

  • @JasvirSingh-ye6vn
    @JasvirSingh-ye6vn 2 หลายเดือนก่อน

    ਬਹੁਤ ਵਧੀਆ ਜਾਣਕਾਰੀ, ਬਸ ਲੋੜ ਹੈ ਅਮਲ ਕਰਨ ਦੀ ❤

  • @GerryGhuman
    @GerryGhuman 2 หลายเดือนก่อน +1

    Thanks didi valuable knowledge de naal tusi laughing layee vi majboor krr dinde o gi . I promise that I will not be taken unnecessary vitamins. ✌️

  • @sukhrajkaur8354
    @sukhrajkaur8354 2 หลายเดือนก่อน +1

    Bahut khoob thanks for sharing this v good information

  • @surinderpal953
    @surinderpal953 2 หลายเดือนก่อน +1

    ਵੱਡਮੁੱਲੀ ਜਾਣਕਾਰੀ ਦੇ ਨਾਲ ਤਾਜੇ ਖਿੜੇ ਗੁਲਾਬ ਵਾਂਗ ਤਾਜ਼ਗੀ ਦਿੰਦੇ ਤੁਹਾਡੇ ਚੇਹਰੇ, ਵੀਡੀਓ ਨੂੰ ਚਾਰ ਚੰਦ ਲਾ ਦਿੰਦੇ ਹਨ । ਆਪ ਦੋਹਾਂ ਦਾ ਤਹਿ ਦਿਲੋਂ ਧੰਨਵਾਦ ।
    ਸੁਰਿੰਦਰ ਪਾਲ, ਚੀਕਾ ਜਿਲਾ ਕੈਥਲ ਹਰਿਆਣਾ ।

    • @drharshinder
      @drharshinder  2 หลายเดือนก่อน

      God bless you

  • @harjinderkaur5844
    @harjinderkaur5844 2 หลายเดือนก่อน +1

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @surindertoor-xz8fb
    @surindertoor-xz8fb 2 หลายเดือนก่อน +2

    God bless both of you dear and respected doctor couple
    You are doing great ❤️🙏

  • @randeepkaur9068
    @randeepkaur9068 2 หลายเดือนก่อน +1

    ਵਧੀਆ ਜਾਣਕਾਰੀ

  • @BalwinderSingh-ug2mf
    @BalwinderSingh-ug2mf 2 หลายเดือนก่อน

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਧੰਨਵਾਦ ਜੀ

  • @harpalsingj8138
    @harpalsingj8138 2 หลายเดือนก่อน +1

    ਬਹੁਤ ਵਧੀਆ ਉਪਰਾਲਾ ਹੈ ਜੀ

  • @varisdeepsingh7a462
    @varisdeepsingh7a462 2 หลายเดือนก่อน +1

    Sat Sri akal bhain g and bhaji thanku so much.....jagdev kalan amritsar

  • @baljitsingh8393
    @baljitsingh8393 2 หลายเดือนก่อน +1

    Ssa dr sahib ji God bless you 🙏

  • @gurtejsingh6417
    @gurtejsingh6417 2 หลายเดือนก่อน +2

    Dr sahib and sahiba g jdo v aap g da programe dekhan lagda ha hath apne aap he like and share and coment te chalia janda hai g .

    • @drharshinder
      @drharshinder  2 หลายเดือนก่อน

      Thank you so much ji

  • @ravreetsworld4529
    @ravreetsworld4529 2 หลายเดือนก่อน +1

    ਸਾਡੀ ਚੰਗੀ ਕਿਸਮਤ ਕਿ ਸਾਡਾ ਮੇਲ ਤੁਹਾਡੇ ਨਾਲ ਹੋ ਗਿਆ ਧੰਨ ਬਾਦ

  • @pinkyhundal9212
    @pinkyhundal9212 2 หลายเดือนก่อน +1

    Waheguru ji Aap di jori nu chardikala bakhshan.Great fan of ur Nana ji

  • @davinderkaur693
    @davinderkaur693 2 หลายเดือนก่อน +1

    Sat shri akal ji
    Aj tusi akha khol ditiya pta ta pehla ve se but aj jo tusi clear kita hai us ne dekh ke ta kade ve B complex nahi lava gae

    • @drharshinder
      @drharshinder  2 หลายเดือนก่อน

      God bless you

  • @DaulatRam-j8y
    @DaulatRam-j8y 2 หลายเดือนก่อน +2

    Thanks. Very impressive

  • @kewalsingh2092
    @kewalsingh2092 2 หลายเดือนก่อน +1

    V gd 💖💖 information long live God bless 🙏🙏

  • @RavinderKumar-cw2xq
    @RavinderKumar-cw2xq 2 หลายเดือนก่อน +1

    ਡਾਕਟਰ ਸਾਹਿਬ ਜੀਓ ਤੁਸਾਂ ਅੱਜ ਅਖਾਂ ਖੋਲ੍ਹ ਦਿੱਤੀਆ। 70 ਸਾਲ ਦੀ ਉਮਰ ਵਿਚ ਅੱਜ ਸਮਝ ਆਈ। Ravinder Gulati from Australia

  • @pritpalkaur9046
    @pritpalkaur9046 2 หลายเดือนก่อน

    Wow kamal de imfamasn 🙏🙏👌👌👍👍thanks ji jug jug jio khush Raho wheguru maher kare ❤❤❤❤🥰🤗😊🌹🌹

  • @satdevsharma6980
    @satdevsharma6980 2 หลายเดือนก่อน

    Sat Sri Akal, Dr. Harshinder kaur ji, Dr. Gurpal Singh ji. 🙏🙏🇺🇸

  • @sukhjiwansingh3899
    @sukhjiwansingh3899 2 หลายเดือนก่อน

    Great job done by you respected sir and madam

  • @SunitaKumari-jd4io
    @SunitaKumari-jd4io 2 หลายเดือนก่อน +1

    I am seventy year old retired.i take medicine or vitamins rarely.. your program I see every day.i am fan of you.i like your simplicity and smile.i follow nature.my father used to say if you don't follow nature nature will punish you.i have numbness in my foot what I should do.rest I am ok.thanks.

    • @drharshinder
      @drharshinder  2 หลายเดือนก่อน

      Great!! Please watch b12 video. If you have those symptoms, try only b12 . First please watch that b12 video

  • @gurfirsingh9602
    @gurfirsingh9602 หลายเดือนก่อน

    So nice advice,,given up..

  • @sawarankaur6579
    @sawarankaur6579 2 หลายเดือนก่อน

    ਧੰਨਵਾਦ ਡਾਕਟਰ ਸਾਹਿਬ ਜੀ

  • @NarinderSingh-rf7up
    @NarinderSingh-rf7up 2 หลายเดือนก่อน +1

    Nice video very informative God bless you 🎉

  • @surinderkaur6232
    @surinderkaur6232 2 หลายเดือนก่อน +1

    Dr sahib Sat sari akal ji 🙏

  • @gurbuxsingh1
    @gurbuxsingh1 2 หลายเดือนก่อน

    Your playful and highly entertaining method of imparting absolute knowledge on health issues is highly appreciable. I am coming to eighty seven and I like to think that I am okay considering my age - healthwise! With your guidance, I hope, I will last a few more years. Regards. London (UK)

  • @malkitkaur8481
    @malkitkaur8481 2 หลายเดือนก่อน +1

    Thank you dr sahib sadda khush rho❤❤❤❤❤

  • @parmjitkaur1255
    @parmjitkaur1255 2 หลายเดือนก่อน +1

    Dr sahib I also take B Complex some time but no more.Thank you so much for information 🙏🙏

    • @drharshinder
      @drharshinder  2 หลายเดือนก่อน

      Wonderful 💯

  • @Pargatsingh-ix2se
    @Pargatsingh-ix2se 2 หลายเดือนก่อน

    DR.Harsinder kaur ji DR.Gurpal singh ji..Good. Very. Excelent. Outstanding .OK

  • @DharamjeetKaur-dq4kq
    @DharamjeetKaur-dq4kq 2 หลายเดือนก่อน

    Ssakal ji 🙏 Dr. Mai bachpan to hi Green vegetables kha rahi hai , sabb dala kha rahi hai fit ha good information 🙏

  • @ramjoshi771
    @ramjoshi771 2 หลายเดือนก่อน

    Very good information.

  • @teghsandhu3207
    @teghsandhu3207 2 หลายเดือนก่อน +1

    very good Dr sahib thanks ❤from Canada

  • @gurdeepkaur3459
    @gurdeepkaur3459 2 หลายเดือนก่อน +2

    I am taking multi vitamins from last many years. But now I will stop taking this. Thanks alot for this information.

  • @punjabicultureandreligion
    @punjabicultureandreligion 2 หลายเดือนก่อน +1

    ਬਹੁਤ ਵਧੀਆ ਮੈਂ ਵੀ ਬਹੁਤ ਖਾਧੀ ਹੈ ਇਹ ਕੈਪਸੂਲ ਫੋਮ ਚ੍ ਮੈਡਮ ਪਰ ਹੁਣ ਨਹੀਂ 🙏

  • @harnekmalhans7783
    @harnekmalhans7783 2 หลายเดือนก่อน

    Sat Sri Akal Dr Harshinder Kaur Dr Gurpal Singhji

  • @balbirnatt
    @balbirnatt 2 หลายเดือนก่อน

    Dr.sahib ji S s a guru maharaj aap nu chardi kla ch rakhan ❤️

  • @balvirsidhu343
    @balvirsidhu343 2 หลายเดือนก่อน

    Ssa dr.g.very good information for health.After today i will not take vitamin B becos i take much vitamin B complex due to nrevous system become much weak.Thanks g 🙏🙏👏

  • @amarjeetkaur2757
    @amarjeetkaur2757 2 หลายเดือนก่อน +1

    Gur Fateh ji Millions of blessings Gurpal veer please speak facing the audience that will be more clear

    • @drharshinder
      @drharshinder  2 หลายเดือนก่อน

      He is having problems with throat so has to speak softly

  • @gurdeepsinghofficial1961
    @gurdeepsinghofficial1961 2 หลายเดือนก่อน

    ਬਹੁਤ ਬਹੁਤ ਧੰਨਵਾਦ ਜੀ, ਰਿਟਾਇਰ ਹੈਲਥ ਇੰਸਪੈਕਟਰ ,, ਕਲਾਨੌਰ ਜ਼ਿਲ੍ਹਾ ਗੁਰਦਾਸਪੁਰ।

  • @balrajsingh5076
    @balrajsingh5076 2 หลายเดือนก่อน

    Very good information respected doctor's wmk

  • @baldevbaring3781
    @baldevbaring3781 2 หลายเดือนก่อน +1

    Very good information always watching your videos god bless you ❤love from uk 🇬🇧

  • @rajwindersingh9907
    @rajwindersingh9907 2 หลายเดือนก่อน

    ਸਤਿ ਸੑੀ ਅਕਾਲ ਡਾਕਟਰ ਹਰਸਿੰਦਰ ਡਾ ਗੁਰਪਾਲ ਸਿੰਘ ਤੁਹਾਡੀਹਰ ਰੋਜ ਵੀਡੀਔ ਦਖਦੇ ਹਾ ਮੈ ਹਰ ਰੋਜ ਦਹੀ ਖਾਨਾ ਸੂਰੁ ਕੀਤਾ ਦੁਧ ਵਾਲੀ ਚਾਹ ਛੱਡ ਦਿੱਤੀ ਮੇਰਾ ਭਾਰ ਘੱਟ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ

  • @harvinderkaur3833
    @harvinderkaur3833 2 หลายเดือนก่อน

    Thank you so much Doctor Sahib for a wonderful information. Keep it up ji

  • @sukhrajkaur4742
    @sukhrajkaur4742 2 หลายเดือนก่อน

    Daily wait for your program really very informative

  • @karamjeetsingh-pd1lk
    @karamjeetsingh-pd1lk 2 หลายเดือนก่อน

    Nice Q.A very good job Sir mem 🎉🎉💕🥂🎋🎊🙏Tx ji

  • @jasmohankaur5947
    @jasmohankaur5947 2 หลายเดือนก่อน +1

    ❤❤😊😊😊very nice topic

  • @Viraj-su2zs
    @Viraj-su2zs 2 หลายเดือนก่อน +1

    Thank you doctor ji

    • @drharshinder
      @drharshinder  2 หลายเดือนก่อน

      Thanks for watching

  • @birdevindersingh4441
    @birdevindersingh4441 2 หลายเดือนก่อน +2

    ਸਤਿ ਸ੍ਰੀ ਅਕਾਲ ਜੀ

  • @ssinghfremont9752
    @ssinghfremont9752 2 หลายเดือนก่อน +1

    Good information

  • @jschahal3723
    @jschahal3723 2 หลายเดือนก่อน +1

    Dhanvaad dr sahib❤

  • @sukhdevsingh-kb1os
    @sukhdevsingh-kb1os 2 หลายเดือนก่อน

    Dr.Harshinder and Dr.Gurpal ji wish u live long .please interview on wheat elergy and necessry food for wheat elergy patients.

  • @paramjitkaur7082
    @paramjitkaur7082 2 หลายเดือนก่อน

    Very nice Information ji thanku 👍🙏🙏

  • @amarjitkaurbajaj5085
    @amarjitkaurbajaj5085 2 หลายเดือนก่อน +2

    Meri ardas h k jori nu lambi umar waheguru bakshan

  • @harnekmalhans7783
    @harnekmalhans7783 2 หลายเดือนก่อน

    Very valuable health talks. Many Thanks

  • @Pardeep-go6bi
    @Pardeep-go6bi 2 หลายเดือนก่อน

    Bahut hi wadhiya jaankari

  • @daljitsingh6464
    @daljitsingh6464 2 หลายเดือนก่อน +1

    V good information g

  • @rajwinderkaloty
    @rajwinderkaloty 2 หลายเดือนก่อน

    V nice, kush raho ji, thanks, i have no words for you

  • @manjinderkaur-fn4pp
    @manjinderkaur-fn4pp 2 หลายเดือนก่อน

    Bauit waddia information

  • @amarjitkaurbhinder5225
    @amarjitkaurbhinder5225 2 หลายเดือนก่อน

    SSA ji ,🙏🙏 very good information

  • @shinderpalmaan9298
    @shinderpalmaan9298 2 หลายเดือนก่อน

    Very good information
    Thanks ji

  • @kulwant747
    @kulwant747 2 หลายเดือนก่อน +2

    Good

  • @parampalsodhi8318
    @parampalsodhi8318 2 หลายเดือนก่อน +1

    Dr ਸਾਹਿਬ ਜੀ ਸ਼ਿਲਾਜੀਤ ਤੇ ਅਸ਼ਵਗੰਧਾ ਕੈਪਸੂਲ ਬਾਰੇ ਜਾਣਕਾਰੀ ਦੇਵੋ ਜੀ ਕੀ ਵੱਡੀ ਉਮਰ ਚ ਇਹ ਖਾਣੇ ਜ਼ਰੂਰੀ ਨੇ

  • @manvirkaur8528
    @manvirkaur8528 2 หลายเดือนก่อน +2

    Waheguru g 🙏 ❤️ 💖 ♥️ ✨️

    • @drharshinder
      @drharshinder  2 หลายเดือนก่อน

      Thanks for your valuable feedback

  • @lakhvirkaursandhu6803
    @lakhvirkaursandhu6803 2 หลายเดือนก่อน +1

    I have your nutrition information book also mam your all vedios are very motivational for us 🎉👌👍👍

    • @drharshinder
      @drharshinder  2 หลายเดือนก่อน

      God bless you

  • @NarvailSingh-l1m
    @NarvailSingh-l1m 2 หลายเดือนก่อน

    Very good iñfermation gbu

  • @GurjeetKaur-z9l
    @GurjeetKaur-z9l 2 หลายเดือนก่อน +1

    Thanks g ❤❤

  • @Amarjeetsingh-d7w
    @Amarjeetsingh-d7w 2 หลายเดือนก่อน +2

    Very very nice

  • @nachhattarsingh4890
    @nachhattarsingh4890 2 หลายเดือนก่อน +2

    Good jankari ji Dr shaib thanks vitamin Kade nahi Kade I dhai.rojana suba200.gram kahida

  • @HarjitKaur-mt7wi
    @HarjitKaur-mt7wi 2 หลายเดือนก่อน

    .Mai vi kadi nahi kahy
    Bahut vadiyu uprala Thanks

  • @sidhusingh2664
    @sidhusingh2664 2 หลายเดือนก่อน

    Labh Singh Yuba City CA Thanks for Informing about Health hazards.

  • @gurmeetkaur9773
    @gurmeetkaur9773 2 หลายเดือนก่อน

    Satshree akaal ji thanks ji very nice ji❤🎉

  • @baljeetkaur760
    @baljeetkaur760 2 หลายเดือนก่อน +1

    Sat shri Akal ji Dr.didi and Bhaji from R.C.F.kpt.

    • @drharshinder
      @drharshinder  2 หลายเดือนก่อน

      Thank you so much ji

  • @NirmalSingh-sy6vq
    @NirmalSingh-sy6vq 2 หลายเดือนก่อน +1

    Excellent

  • @amarjitgill5385
    @amarjitgill5385 2 หลายเดือนก่อน

    Very nice information ji thanks ji 🙏🙏

  • @pinkyhundal9212
    @pinkyhundal9212 2 หลายเดือนก่อน +1

    Very knowledgeable video as always. Dr Sahib ,please guide
    I had CA breast in 2016,then techycardia &brain stroke in2019 .But Waheguru ji saved me .I follow naturopathy.As per naturopathy animal food shd be avoided.So don't take egg.Of course milk n curd(plain) as per ur guidance I take regularly. Doc has advised to take 1calcium everyday as I am on letrozole. I am taking thos regularly since 2016 but mulvitamin n other supplements once in while.

  • @pargatbal1065
    @pargatbal1065 2 หลายเดือนก่อน

    🙏🙏🙏🙏👍👍👍👍❤️❤️❤️❤️ May God bless you with a safe, healthy, and joyous everyday 🙏🙏.

  • @SurinderKaur-qb6mo
    @SurinderKaur-qb6mo 2 หลายเดือนก่อน

    ਧੰਨਵਾਦ ਜੀ

  • @samanbaryar6590
    @samanbaryar6590 2 หลายเดือนก่อน +1

    Dhanwad ji 🙏

  • @SatwantKaur-i4d
    @SatwantKaur-i4d 2 หลายเดือนก่อน

    Sat shri Akal ji dr. Sahib ji ! Self Satwant kaur from jallandhar with blessing of Almighty ji never took this B coplax ji