15 ਸਾਲਾ ਕੁੜੀ ਤੇ ਪੂਰਾ ਜ਼ਫਰਨਾਮਾ ਕੰਠ। Zafarnama

แชร์
ฝัง
  • เผยแพร่เมื่อ 20 ม.ค. 2025

ความคิดเห็น • 177

  • @KulwinderSingh-oz8ps
    @KulwinderSingh-oz8ps ปีที่แล้ว +37

    ਬਾਕਮਾਲ 👌🏽speechless 👌🏽sweet voice.. ਐਨਾ ਔਖਾ ਜ਼ਫ਼ਰਨਾਮਾ ਸਾਹਿਬ ਫ਼ਾਰਸੀ ਵਿਚ ਪੜ੍ਹਨਾ, ਉਹ ਵੀ ਜ਼ੁਬਾਨੀ ਯਾਦ ਕਰਨਾ,, ਬਹੁਤ ਵੱਡੀ ਉਪਲੱਬਦੀ ਹੈ,, ਐਨੀ ਛੋਟੀ ਉਮਰ ਵਿਚ, ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਬੜੀ ਮੇਹਰ ਹੈ ਬੱਚੀ ਤੇ,,, ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨ.. ਰੂਹ ਖੁਸ਼ ਹੋ ਗਈ 🙏🏽🙏🏽🙏🏽

  • @gurnamkaurdulat3883
    @gurnamkaurdulat3883 ปีที่แล้ว +24

    ਭਾਗਾਂ ਵਾਲੇ ਘਰ ਹਨ ਜਿਨ੍ਹਾਂ ਦੇ ਬੱਚੇ ਵੀ ਗੁਰੂ ਸਾਹਿਬ ਜੀ ਨਾਲ ਜੁੜੇ ਹਨ।
    ਵਾਹਿਗੁਰੂ ਜੀ ਇਸ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ।

  • @anmolbrar3391
    @anmolbrar3391 ปีที่แล้ว +15

    ਗੁਰੂ ਗੋਬਿੰਦ ਸਿੰਘ ਜੀਉ ਵੱਲੋ ਇਸ ਪਿਆਰੀ ਬੇਟੀ ਹਰਲੀਨ ਕੌਰ ਦੇ ਉਪਰ ਬਹੁਤ ਹੀ ਮਿਹਰ ਹੋ ਰਹੀ ਹੈ।
    ਧੰਨਵਾਦ ਜੀਉ।

  • @HardeepSingh-qk2vg
    @HardeepSingh-qk2vg 13 วันที่ผ่านมา +1

    ਵਾਹਿਗੁਰੂ ਜੀ ਸਾਡੀ ਪਿਆਰੀ ਜਿਹੀ ਧੀ ਤੇ ਏਹਦੇ ਮਾਤਾ ਪਿਤਾ ਤੇ ਦਾਦੀ ਦਾਦਾ ਜੀ ਤੇ ਅਪਣੀ ਮਿਹਰ ਰੱਖਣ

  • @vijaymalhi1610
    @vijaymalhi1610 ปีที่แล้ว +25

    ਜਿਉਂਦੇ ਵਸਦੇ ਰਹੋ ਮੇਰੀ ਛੋਟੀ ਭੈਣ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @harinderjitdhillon272
    @harinderjitdhillon272 ปีที่แล้ว +14

    ਹਰ ਗਾਇਕ ਆ ਕੇ ਬੋਲਣ ਲੱਗ ਜਾਂਦੇ ਨੇ, ਅਸੀਂ ਪੰਜਾਬੀ ਬੋਲੀ ਦੀ ਸੇਵਾ ਕਰਦੇ ਆ, ਜੇ ਅਸਲ ਰੂਪ ਵਿਚ ਦੇਖਿਆ ਜਾਵੇ ਉਹ ਹੈ ਸਤਿੰਦਰ ਸਰਤਾਜ,ਹਰ ਇਕ ਨਹੀਂ ਜ਼ਫ਼ਰਨਾਮਾ ਯਾਦ ਕਰ ਸਕਦਾ,ਯਾਦ ਕਰਨਾ ਤਾਂ ਦੂਰ ਦੀ ਗੱਲ ਬੋਲੀਆ ਵੀ ਨਹੀਂ ਜਾਣਾਂ, ਬਾਕੀ ਗਾਇਕ ਸੇਵਾ ਨਹੀਂ ਬਿਜਨੇਸ ਕਰਦੇ ਨੇ, ਉਹਨੂੰ ਸੇਵਾ ਨਹੀਂ ਬੋਲਦੇ ਹੁੰਦੇ,ਦਿਲ ਤੋਂ ਸਤਿਕਾਰ ਆ ਮੇਰੀ ਛੋਟੀ ਭੈਣ ਦਾ ਤੇ ਸਤਿੰਦਰ ਸਰਤਾਜ ਦੀ ਦਾ,❤❤❤❤❤

  • @karamjeetkaur6307
    @karamjeetkaur6307 ปีที่แล้ว +43

    ਅਸੀਂ ਕਲਗੀਧਰ ਦੀਆਂ ਧੀਆਂ ਹਾਂ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ 🙏🙏 ਮਾਈ ਭਾਗੋ ਦੀਆਂ ਵਾਰਿਸ ਬੀਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ ਤਹਾਨੂੰ ਧੀਏ ਮੇਰੀਏ 🙏🙏

  • @parmjeetkaur1903
    @parmjeetkaur1903 24 วันที่ผ่านมา +2

    ਵਾਹਿਗੁਰੂ ਜੀ ਮੇਰੀ ਬੱਚੀਏ‌‌ ਤੇਰੇ ਤੇ ਉਹ ਅਕਾਲਪੁਰਖ ਪ੍ਰਮਾਤਮਾ ਜੀ ਬਹੁਤ ਮਿਹਰਬਾਨ ਨੇ ਤੇ ਮੇਰੀ ਅਰਦਾਸ ਬੇਨਤੀ ਹੈ ਮੇਰੇ ਵਾਹਿਗੁਰੂ ਜੀ ਅੱਗੇ ਕੀ ਸਾਡੇ ਸਭਨਾਂ ਦੇ ਬੱਚਿਆਂ ਤੇ ਵੀ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ ਸਦਾ ਉਹਨਾਂ ਨੂੰ ਆਪਣੇ ਸੋਹਣੇ ਸੋਹਣੇ ਚਰਨਾਂ ਵਿੱਚ ਜੋੜੀ ਰੱਖਣਾ ਮੇਰੇ ਵਾਹਿਗੁਰੂ ਸਾਹਿਬ ਜੀਓ 👏🏻👏🏻🥺🥺👏🏻👏🏻👏🏻

  • @tirathsingh3417
    @tirathsingh3417 ปีที่แล้ว +10

    ਬਹੁਤ ਖੁਸ਼ੀ ਹੋਈ ਧੀ ਰਾਣੀ ਨੂੰ ਸੁਣ ਕੇ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

  • @HarbhajanSingh-he5kp
    @HarbhajanSingh-he5kp ปีที่แล้ว +6

    ਬੇਟਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @parvindersingh4553
    @parvindersingh4553 ปีที่แล้ว +7

    I am delighted to listen Zafarnama. I tried for last one year but could not do more than 15 Sher out of 111. Kudos to Biba Harleen Kaur- champion of champions

  • @madhosingh9158
    @madhosingh9158 ปีที่แล้ว +24

    ਵਾਹਿਗੁਰੂ ਜੀ ਬਹੁਤ ਖੁਸ਼ੀ ਹੋਈ ਇਸ ਧੀ ਦੇ ਵਿਚਾਰ ਸੁਣ ਕੇ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🏻

    • @harryaulakh3279
      @harryaulakh3279 ปีที่แล้ว +1

      Waheguru ji waheguru ji waheguru ji waheguru ji waheguru ji waheguru ji

    • @SimarpreetKaur-w4q
      @SimarpreetKaur-w4q ปีที่แล้ว

      Waheguru ji 🙏🙏🌹

  • @info.darshandeol6190
    @info.darshandeol6190 ปีที่แล้ว +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhjeetkaur4019
    @sukhjeetkaur4019 ปีที่แล้ว +9

    ਬਹੁਤ।ਵਧੀਆ।ਧੰਨਵਾਦ।ਪਿਆਰੀ।ਬਚੀ।ਵਾਹਿਗੁਰੂ।ਚੜਦੀਕਲਾ।ਬਖਸ਼ੇ

  • @kulwindersinghninda375
    @kulwindersinghninda375 ปีที่แล้ว +14

    ਜੁੱਗ ਜੁੱਗ ਜੀਵੇ ਮੇਰੀ ਭੈਣ ਦਿਲ ਖੁਸ਼ ਹੋ ਗਿਆ ਏਨੀ ਲਗਨ ਵੇਖਕੇ ਗੁਰੂ ਸਾਹਿਬ ਨਾਲ

  • @ManmeetSandhu.46
    @ManmeetSandhu.46 ปีที่แล้ว +11

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ 🙏❤

  • @onkarsingh7147
    @onkarsingh7147 ปีที่แล้ว +14

    ਬਹੁਤ ਖੂਬ.. ਬਹੁਤ ਸੋਣੀ ਆਵਾਜ sis ਜੀ.. ਵਾਹਿਗੁਰੂ ਹੋਰ ਕਿਰਪਾ ਕਰਨ ਤੁਹਾਡੇ ਤੇ.. ਹਮੇਸ਼ਾ ਚੜ੍ਹਦੀਕਲਾ ਕਰਨ 🙏

  • @anmolbrar3391
    @anmolbrar3391 ปีที่แล้ว +7

    ਹਰਲੀਨ ਕੌਰ ਬੀਬਾ ਆਪ ਇਹ ਜਫਰਨਾਮੇ ਸਾਹਿਬ ਨੂੰ ਅਰਥਾਂ ਸਮੇਤ ਵੀ ਜਰੂਰ ਯਾਦ ਕਰਿਉ।ਧੰਨਵਾਦ ਜੀਉ।

  • @RamandeepSingh-mp7be
    @RamandeepSingh-mp7be ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫਤਿਹ

  • @amnidersingh-qu9yp
    @amnidersingh-qu9yp ปีที่แล้ว +6

    ਮੇਰੀ ਛੋਟੀ ਭੈਣ ਤੇਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ❤❤❤❤❤🎉🎉🎉🎉

  • @SatnamSingh-lz9zv
    @SatnamSingh-lz9zv ปีที่แล้ว +8

    Excellent beta ji waheguru ji mehar karn sada app ji ta ji

  • @JasbirSingh-mu4if
    @JasbirSingh-mu4if ปีที่แล้ว +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harwindersinghpurba2544
    @harwindersinghpurba2544 ปีที่แล้ว +5

    Wah waheguru ji mehar bnaye rakhe o is bhen te 🙂 bahut surili awaj aa ❤️

  • @amarjitsingh7016
    @amarjitsingh7016 ปีที่แล้ว +10

    waheguru ji ka khalsa waheguru ji ki Fateh🙏 very nice beta ji God bless you and your family 🙏 🙏

  • @Hothi_o6
    @Hothi_o6 ปีที่แล้ว +10

    ਵਾਹਿਗੁਰੂ ਜੀ ਮੇਹਰ ਕਰਨ ❤🙏

  • @jasmirsingh8035
    @jasmirsingh8035 ปีที่แล้ว +8

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @GurdevSingh-xy4sd
    @GurdevSingh-xy4sd ปีที่แล้ว +7

    Waheguru waheguru waheguru waheguru waheguru waheguru ji mahar kari bhan ta

  • @navdeepsingh-vf6dr
    @navdeepsingh-vf6dr 4 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ‌

  • @ਹਰਮਨਮਾਨ-ਙ1ਧ
    @ਹਰਮਨਮਾਨ-ਙ1ਧ 10 วันที่ผ่านมา

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜਿਸ ਵੀਰ ਨੇ ਇੰਟਰਵਿਊ ਲਈ ਹੈ

  • @gursahibsingh6144
    @gursahibsingh6144 ปีที่แล้ว +9

    Waheguru Ji har Bache te ese tra apni mehar karn ji

  • @KuldeepBalYt
    @KuldeepBalYt 3 หลายเดือนก่อน +1

    Dil khush ho geya beti diya galll sun ke❤❤❤❤❤❤❤

  • @MindPower00.100
    @MindPower00.100 10 หลายเดือนก่อน +2

    ਵਾਹਿਗੁਰੂ ਜੀ chardikala ਚ ਰੱਖਣ ਭੈਣ ਨੂੰ

  • @AvtarSinghKheira
    @AvtarSinghKheira 22 วันที่ผ่านมา +1

    ਬਹੁਤ ਵਧੀਆ, ਵਾਹਿਗੁਰੂ ਜੀ

  • @guriranjeetdhillon6350
    @guriranjeetdhillon6350 ปีที่แล้ว +7

    Waheguru ji ka khalsa waheguru ji ki fateh sare veer pena nu

  • @Naharsingh-c2n
    @Naharsingh-c2n 9 วันที่ผ่านมา

    ਵਾਹਿਗੁਰੂ ਜੀ ਮੇਹਰ ਕਰੇ ਧੀਆਂ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਮ ਮਾਪਿਆਂ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏🙏

  • @mandeep9162
    @mandeep9162 ปีที่แล้ว +6

    Waheguru tuhanu trakkiya bakshn aur apne naal ewe hi jodi rakhn

  • @kalwantsinghaulakh6384
    @kalwantsinghaulakh6384 17 วันที่ผ่านมา

    ਵਾਹਿਗੁਰੂ ਜੀ ਇਸ ਬੇਟੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @makhanludhianasingh8478
    @makhanludhianasingh8478 ปีที่แล้ว +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji.Waheguru ji Waheguru ji Waheguru ji

  • @khushdeepdhillon9984
    @khushdeepdhillon9984 11 หลายเดือนก่อน +1

    Proud of you

  • @balvirkaur9310
    @balvirkaur9310 ปีที่แล้ว +6

    Waheguru ji tuhadi chardikala rkhe

  • @prabhjotsandhu1545
    @prabhjotsandhu1545 ปีที่แล้ว +3

    ਹੇ ਸਚੇ ਪਾਤਸ਼ਾਹ ਇਹੋ ਜਿਹੀਆਂ ਬਚੀਆ ਹਰ ਘਰ ਵਿੱਚ ਹੋਣ

  • @amansekhon6729
    @amansekhon6729 ปีที่แล้ว +7

    ਗੁਰੂ ਸਾਹਿਬ ਹਮੇਸ਼ਾ ਚੜਦੀਕਲਾ ਬਖਸ਼ਣ ਗੁਰਸਿੱਖੀ ਜੀਵਨ ਬਣਿਆ ਰਹੇ

    • @info.darshandeol6190
      @info.darshandeol6190 ปีที่แล้ว +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manjit-k
    @manjit-k 11 หลายเดือนก่อน +2

    ਕਿਰਪਾ ਸਤਿਗੁਰੂ ਜੀ ਦੀ

  • @MadanjitsinghMaan
    @MadanjitsinghMaan 15 วันที่ผ่านมา

    ਬਹੁਤ ਵਧੀਆ ਵਾਹਿਗੁਰੂ ਜੀ

  • @DilpreetSingh-o4m
    @DilpreetSingh-o4m ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ

  • @shobabhandari583
    @shobabhandari583 ปีที่แล้ว +2

    God bless u Harleen beta
    Waheguru ji chardikala vich
    rakhan aap ji nu

  • @maniderkaur4852
    @maniderkaur4852 ปีที่แล้ว +2

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ

  • @AmandeepSingh-ul9mz
    @AmandeepSingh-ul9mz ปีที่แล้ว +2

    ਵਾਹਿਗੁਰ ਜੀ ਚੜਦੀ ਕਲਾ

  • @Rajinderkaur-cr7et
    @Rajinderkaur-cr7et 7 วันที่ผ่านมา

    ❤❤❤❤❤boht Mehr hai Dashmesh Pita di, blessings

  • @PargatSinghKhalsa-nj7br
    @PargatSinghKhalsa-nj7br 4 หลายเดือนก่อน +1

    God bless you 🙏 ❤️ 🙌 ♥️

  • @GurdeepSingh-ut3py
    @GurdeepSingh-ut3py 14 วันที่ผ่านมา

    🙏🏻Waheguru iss beti nu chardhi kla ch rakhan ji

  • @chamkaur4729
    @chamkaur4729 ปีที่แล้ว +6

    Waheguru ji 🙏🙏🙏🙏

  • @BaljinderSingh-pn3oh
    @BaljinderSingh-pn3oh ปีที่แล้ว +4

    ਵਾਹਿਗੁਰੂ ਜੀ

  • @mandeepsanghera8775
    @mandeepsanghera8775 ปีที่แล้ว +2

    WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE

  • @tezendersingh8506
    @tezendersingh8506 ปีที่แล้ว +3

    ਰਹਤ ਪਿਆਰੀ ਮੁਝਕੋ ਸਿਖ ਪਿਆਰਾ ਨਾਹੀ।
    Keep it up!

  • @shindachahal216
    @shindachahal216 ปีที่แล้ว +7

    ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽🙏🏽

  • @dalvindersingh5203
    @dalvindersingh5203 ปีที่แล้ว +2

    Waheguru kirpa rakhan khushian bakhshan chardi Kala bakhshan ji ♥️

  • @Saabisahota001
    @Saabisahota001 ปีที่แล้ว +1

    Varry gud harleen bhan🙏🙏

  • @SnehaBajaj-sv6om
    @SnehaBajaj-sv6om 10 หลายเดือนก่อน +1

    Waheguru ji sister par meher kare ❤❤

  • @MukhvinderSingh-z1q
    @MukhvinderSingh-z1q ปีที่แล้ว +3

    Wahegrurji Wahegrurji Wahegrurji ❤❤❤❤❤❤❤❤❤❤❤❤❤❤❤❤ ❤❤❤❤❤❤❤❤❤❤❤❤

  • @SimarpreetKaur-w4q
    @SimarpreetKaur-w4q ปีที่แล้ว +2

    Waheguru ji 🙏🙏🌹❤️👌🏻👌🏻

  • @gursevksingh4627
    @gursevksingh4627 ปีที่แล้ว +1

    Esh vete lay 👍👍👍👍👍👍👍👍💯🙏🙏🙏🙏🙏🙏

  • @jpsingh3234
    @jpsingh3234 ปีที่แล้ว +1

    ਵਾਹਿਗਰੂ , ਮਿਹਰ ਬਣਾਈ ਰੱਖਣ,,ਇਸ ਪੰਥ ਦੇ ਲਾਲ ਨੂੰ 🙏

  • @majhail3340
    @majhail3340 ปีที่แล้ว +2

    Maharaj kirpa kre bhaine tere te 🙏🏼

  • @Jaspalmaini-p4o
    @Jaspalmaini-p4o 9 หลายเดือนก่อน +1

    Waheguru ji sab te Maher Kari

  • @harjinderbains8191
    @harjinderbains8191 20 วันที่ผ่านมา

    Wahe guru ji Wahe guru ji Wahe guru ji Wahe guru ji Wahe guru ji 🙏

  • @harjeetbhambra
    @harjeetbhambra 4 วันที่ผ่านมา

    Waheguru g Waheguru g Waheguru g , God bless you

  • @GurditSandhra
    @GurditSandhra 12 วันที่ผ่านมา

    God bless you sister 😊

  • @jaisekhon1689
    @jaisekhon1689 ปีที่แล้ว +2

    ❤spech less ❤ Bakamal ❤Great ❤ Guru Shaib ji bless you ❤love you beta ji❤

  • @jagrajsingh5499
    @jagrajsingh5499 ปีที่แล้ว +3

    Waheguru ji waheguru ji 🙏

  • @balbeerkour8308
    @balbeerkour8308 ปีที่แล้ว +1

    Bhot hi sora pariya very good

  • @pawittersingh217
    @pawittersingh217 10 หลายเดือนก่อน +1

    Waheguru ❤❤❤❤g

  • @karamjitsinghsalana4648
    @karamjitsinghsalana4648 ปีที่แล้ว +5

    Waheguru g mehar kro

  • @عبدالجبارأمينصالحراشد
    @عبدالجبارأمينصالحراشد ปีที่แล้ว +1

    ماشاء الله صوت رائع جدا ❤

  • @gmsmalmajraschoolannualcel7437
    @gmsmalmajraschoolannualcel7437 ปีที่แล้ว +2

    ਵਾਹਿਗੁਰੂ ਮੇਹਰ ਕਰਨ

  • @germanflingen145
    @germanflingen145 6 หลายเดือนก่อน +1

    Dhan Dhan Shri Guru Gobind Singh Ji 🙏

  • @SurjitSingh-jz1fb
    @SurjitSingh-jz1fb 5 หลายเดือนก่อน +2

    Khalsa.. jindabad

  • @navdeepsingh8388
    @navdeepsingh8388 ปีที่แล้ว +3

    Very good bibaji

  • @navneetsingh4500
    @navneetsingh4500 ปีที่แล้ว +2

    🙏 ਵਾਹਿਗੁਰੂ ਜੀ 🙏

  • @kiransandhu8820
    @kiransandhu8820 ปีที่แล้ว +1

    Very good 🙏🙏🙏🙏🙏

  • @GuruManeoGranth1430
    @GuruManeoGranth1430 10 วันที่ผ่านมา

    Sabase Harleen Kaur Ji Waheguru Ji Ka Khalsa Waheguru Ji Fatah 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @bhalsingh6080
    @bhalsingh6080 ปีที่แล้ว +5

    Waheguru

  • @rajgur4794
    @rajgur4794 17 วันที่ผ่านมา

    Waheguru g mehar bharia hath rakhen is bachi te

  • @chamkaurgill7671
    @chamkaurgill7671 16 วันที่ผ่านมา

    Waheguru ji Waheguru ji Waheguru je 🙏🙏🙏🙏🙏

  • @sunnysunny-ed3sj
    @sunnysunny-ed3sj ปีที่แล้ว +2

    🙏GOD BLESS YOU🙏👏

  • @satinderpalkour
    @satinderpalkour 17 วันที่ผ่านมา

    Waheguru ji mehr krn aap g upr .

  • @bbutterr1588
    @bbutterr1588 ปีที่แล้ว +3

    Very Very Good Putar

  • @ishmanjotsingh7469
    @ishmanjotsingh7469 18 วันที่ผ่านมา

    Waheguru g Ghr Ghr iho jahiyn dheeyan paada hon🙏🙏

  • @GurCharan-l3g
    @GurCharan-l3g 3 วันที่ผ่านมา

    waheguru ji bachi nu chaddikala bakhshan

  • @gulbagsinghsidhu4759
    @gulbagsinghsidhu4759 ปีที่แล้ว +5

    Wahguru ji sarbat da bhala karo ji

  • @MrjaskiratSingh-kj8ks
    @MrjaskiratSingh-kj8ks 18 วันที่ผ่านมา

    Very nice good waheguru ji

  • @BalrajSingh-gb8mw
    @BalrajSingh-gb8mw ปีที่แล้ว +1

    Wehguru, JI Wehguru, JI Wehguru 🙏

  • @sarbjitkaur-ys7kr
    @sarbjitkaur-ys7kr ปีที่แล้ว +3

    Very nice bache

  • @gurbaxsingh1581
    @gurbaxsingh1581 ปีที่แล้ว +1

    WaheguruWaheguruWaheguruwahejio. Wjkk wjkf ji 🙏

  • @USBajwa-l5t
    @USBajwa-l5t ปีที่แล้ว +1

    👏👏

  • @ManpreetKour-f5y
    @ManpreetKour-f5y ปีที่แล้ว +1

    ❤❤

  • @armanjotsandhawalia9068
    @armanjotsandhawalia9068 11 วันที่ผ่านมา

    Waheguru ji waheguru ji

  • @jassikaur8781
    @jassikaur8781 ปีที่แล้ว +1

    Waheguru ji chardikala kere Guru sahib de beri kirp he es dhe t

  • @RajinderKaur-bc7it
    @RajinderKaur-bc7it 19 วันที่ผ่านมา

    Wahe guru ji Maher Karo

  • @jagdeepsingh2064
    @jagdeepsingh2064 4 วันที่ผ่านมา

    ਕਿਰਪਾ ਹੈ ਦਸ਼ਮੇਸ਼ ਪਿਤਾ ਜੀ ਦੀ