ਕੈਨੇਡਾ ਵਾਲੇ ਮੁੰਡੇ ਨੇ ਘਰਵਾਲੀ ਕੱਢੀ ਬਾਹਰ! ਜਿੰਦਾ ਕੁੰਡਾ ਲਾਕੇ ਸਾਰਾ ਟੱਬਰ ਅੰਦਰ ਤੇ ਨੂੰਹ ਬਾਹਰ

แชร์
ฝัง
  • เผยแพร่เมื่อ 17 พ.ค. 2024
  • ਕੈਨੇਡਾ ਵਾਲੇ ਮੁੰਡੇ ਨੇ ਘਰਵਾਲੀ ਕੱਢੀ ਬਾਹਰ! ਜਿੰਦਾ ਕੁੰਡਾ ਲਾਕੇ ਸਾਰਾ ਟੱਬਰ ਅੰਦਰ ਤੇ ਨੂੰਹ ਬਾਹਰ,ਘਰ ਮੂਹਰੇ ਧੀ ਨੂੰ ਲੈਕੇ ਬੈਠੀ ਵਿਆਹੁਤਾ, ਇੰਟਰਵਿਊ |NATION POST|
    #Canada #Marriage #Wife #Home #India #SadStory #Story #NationPost
    ਐਂਕਰ:-ਪ੍ਰਿਆ ਤਿਵਾੜੀ, ਐਡੀਟਰ:-ਦਵਿੰਦਰ ਕੌਰ

ความคิดเห็น • 35

  • @daljitkaur8628
    @daljitkaur8628 หลายเดือนก่อน +19

    ਇਸ ਦੇ ਘਰ ਵਾਲੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਜ਼ਿੰਦਗੀ ਭਰ ਪੰਜਾਬ ਨਾਂ ਆਵੇ ਉਸ ਨੇ ਜਰੂਰ ਵਿਆਹ ਕਰਵਾਇਆ ਹੋਇਆ ਹੋਣਾ ਇਸ ਮੁੰਡੇ ਦੇ ਪਰਿਵਾਰ ਵਾਲਿਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਉਸ ਕੁੜੀ ਦੀ ਨਣਦ ਤੇ ਜੀਜੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਵਿਅਕਤੀ ਅਜਿਹਾ ਕੰਮ ਨਹੀਂ ਕਰ ਸਕਦਾ ਹੈ

  • @tlrattustudiorahoroadludhi2458
    @tlrattustudiorahoroadludhi2458 หลายเดือนก่อน +17

    ਬਹੁਤ ਗਲਤ ਗੱਲ ਹੈ ਇਹਨਾਂ ਵਰਗਿਆਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਗਰੀਬ ਪਰਿਵਾਰ ਦੀਆਂ ਕੁੜੀਆਂ ਨੂੰ ਇਸ ਤਰ੍ਹਾਂ ਕਰਦੇ ਜਲੀਲ ਪਹਿਲਾਂ ਵਰਤ ਲੈਂਦੇ ਆ ਫਿਰ ਉਹਨਾਂ ਨੂੰ ਨਾਲ ਧੱਕਾ ਸ਼ਾਹੀ ਕਰਦੇ ਨੇ ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੈਸੇ ਦੇ ਦਮ ਤੇ ਕੁਛ ਵੀ ਨਹੀਂ ਗਰੀਬ ਬੰਦਾ ਕਰ ਸਕਦਾ ਕਿਉਂਕਿ ਇਹ ਅਮੀਰ ਲੋਕ ਨੇ ਅਸੀਂ ਗਰੀਬ ਲੋਕ ਇਹ ਸੋਚ ਕੇ ਧੀਆਂ ਦੇ ਦਿੰਦੇ ਕਿ ਸਾਡੀ ਧੀ ਖੁਸ਼ ਰਵੇ ਇਹ ਨਹੀਂ ਪਤਾ ਹੁੰਦਾ ਕਿ ਸਾਡੀ ਧੀ ਅਸੀਂ ਆਪਣੇ ਹੀ ਹੱਥੀ ਦੁੱਖਾਂ ਵਿੱਚ ਸਿੱਟ ਰਹੇ ਹਾਂ

  • @daljitkaur8628
    @daljitkaur8628 หลายเดือนก่อน +8

    ਦੀਦੀ ਤੂੰ ਬਹੁਤ ਸੋਹਣੀ ਹੈ ਤੇਰੇ ਘਰ ਵਾਲਿਆਂ ਨੇ ਕੁਝ ਨਹੀਂ ਦੇਖਿਆ ਕਾਲੇ ਕੱਟੇ ਨਾਲ ਵਿਆਹ ਕਰਵਾ ਦਿੱਤਾ ਕਨੇਡਾ ਦੇ ਚੱਕਰ ਵਿੱਚ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਨ

  • @AvtarSingh-zr1xe
    @AvtarSingh-zr1xe หลายเดือนก่อน +10

    Sahi gall aa

  • @DarshanSingh-jo5jt
    @DarshanSingh-jo5jt หลายเดือนก่อน +13

    ਬੀਬੀ ਪੁਲਿਸ ਨੂੰ ਫੋਨ ਕਰੋ

  • @pavitarjeet
    @pavitarjeet หลายเดือนก่อน +3

    ਬਹੁਤ ਪਿਆਰੀ ਬੱਚੀ ਆ

  • @AmarjotKaur-gh1ct
    @AmarjotKaur-gh1ct หลายเดือนก่อน +6

    Glla karnia vaut sokhia ne 🙏🏼 Jiss taan nu lagdi hae ohi janda 🙏🏼

  • @user-qz2oe8ks9t
    @user-qz2oe8ks9t หลายเดือนก่อน +5

    ❤❤❤ respect girls j ehi kush ess bnde di bhen nl hunda fr ehdi patni cc

  • @tlrattustudiorahoroadludhi2458
    @tlrattustudiorahoroadludhi2458 หลายเดือนก่อน +15

    ਨਨਾਨ ਤੇ ਜਵਾਈ ਦਾ ਢੂਹਾ ਪੁੱਟਣਾ ਤਾਂ ਬਣਦਾ ਹੀ ਹੈ

  • @tlrattustudiorahoroadludhi2458
    @tlrattustudiorahoroadludhi2458 หลายเดือนก่อน +9

    ਕਨੂਨੀ ਕਾਰਵਾਈ ਕਰਕੇ ਇਹਨਾਂ ਨੂੰ ਬਣਦਾ ਮੁਆਵਜ਼ਾ ਦੇ ਕੇ ਤੂੰ ਆਪਣੇ ਅਲੱਗ ਰਹਿਣ ਲੱਗ ਜਾਣ ਕਿਉਂਕਿ ਇਹਨਾਂ ਲੋਕਾਂ ਦਾ ਕੀ ਪਤਾ ਕੀ ਕਰਦੇ ਹਨ ਜੋ ਤੈਨੂੰ ਅੱਜ ਅੰਦਰ ਨਹੀਂ ਵਾੜਦੇ ਉਹ ਕੱਲ ਨੂੰ ਤੈਨੂੰ ਅੰਦਰ ਵਾੜ ਕੇ ਕੀ ਕਰ ਸਕਦੇ ਨੇ ਇਸ ਗੱਲ ਬਾਰੇ ਵੀ ਸੋਚਣਾ ਚਾਹੀਦਾ ਮਾਂ-ਬਾਪ ਨੂੰ ਵੀ ਕੁੜੀ ਦੇ ਇਹਨੂੰ ਤੇ ਹੋਰ ਲੋਕਾਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਕਿਉਂਕਿ ਇਹੋ ਜਿਹੇ ਲੋਕਾਂ ਦਾ ਕੀ ਫੜ ਲੈਣਾ ਕੱਲ ਨੂੰ ਬਾਈ ਚਾਂਸ ਕੁਛ ਵੀ ਕੁੜੀ ਦੇ ਨਾਲ ਹੋ ਜਾਂਦਾ ਤਾਂ ਬੱਚੇ ਦਾ ਕੀ ਹੋਵੇਗਾ ਇਹ ਵੀ ਸੋਚਣਾ ਚਾਹੀਦਾ ਲੋਕਾਂ ਨੂੰ ਕਿਉਂਕਿ ਇਸ ਤਰ੍ਹਾਂ ਸਾਰਿਆਂ ਨੂੰ ਰਲ ਮਿਲ ਕੇ ਸਾਥ ਦੇਣਾ ਚਾਹੀਦਾ

  • @user-sh4uw1eg1d
    @user-sh4uw1eg1d 18 วันที่ผ่านมา +2

    Very sad

  • @user-bc1cj3nw8g
    @user-bc1cj3nw8g หลายเดือนก่อน +2

    ❤❤🙏🙏

  • @forhuminetyhuminety6770
    @forhuminetyhuminety6770 หลายเดือนก่อน +3

    Canada Hor vivah karwaya hona

  • @sarpreetbhari-mh1xb
    @sarpreetbhari-mh1xb 17 วันที่ผ่านมา +2

    Bahut bahut hi galat Geeta hai Nani ladki naal😢😢

  • @gurpreetgill3137
    @gurpreetgill3137 หลายเดือนก่อน +3

    😢😢😢

  • @user-qz2oe8ks9t
    @user-qz2oe8ks9t หลายเดือนก่อน +4

    Wmk ❤ lok.trsde aw bachya li te eh kina beshrm insaan aa apne ghr di laxmi bahr kdi firda.

  • @KuldeepKumar-fd7ei
    @KuldeepKumar-fd7ei หลายเดือนก่อน +2

    Please help him

  • @mybeautifullifeisjoy4486
    @mybeautifullifeisjoy4486 หลายเดือนก่อน +3

    Same meri story hai mere nal v eda hunda v tuhandi 1nanan a meria 5 ne

    • @ranbirkaur5798
      @ranbirkaur5798 16 วันที่ผ่านมา

      Meri v same story a meri v nanad n pounds laee Mera beda garak kar dita

  • @zorawer222
    @zorawer222 หลายเดือนก่อน

    😢😢😢😢

  • @HeenaRani-id9fb
    @HeenaRani-id9fb 22 วันที่ผ่านมา

    Sister
    Hea
    Sorea
    Parvar
    Kanger
    Hea
    Sister
    Jo
    Your
    Nal
    Hea
    My
    Nal
    Ve
    Hea
    Hea
    Hea
    Kangar
    Sora
    Parvr
    Nae
    Kugg
    Jande

  • @ishwarsingh5722
    @ishwarsingh5722 หลายเดือนก่อน

    Hub

  • @ammu4603
    @ammu4603 หลายเดือนก่อน +1

    🇨🇦🇨🇦ne sb di zindagi kharb kri hoi ajj de time te

  • @Sadha63
    @Sadha63 14 วันที่ผ่านมา

    Hi legal right off divorce. if you have been living separate for three years, he has got a right to divorce and so does she why did she stay away? Three years and now she’s come to knock the door? she should get a solicitor and deal with it that way sitting outside the door is not going to help her. It is sad what’s happening to her daughters but there’s nothing we could do because of the law. It’s only the law that will help her..
    If you live separate more than three years, it is called legal divorce.

  • @AmanDeep-bh5jp
    @AmanDeep-bh5jp หลายเดือนก่อน +1

    Kanjara kudi bare soch la

  • @sran_chhina.
    @sran_chhina. หลายเดือนก่อน

    punjabi lok ta bihaaria naalo v gir gye

  • @ranbirkaur5798
    @ranbirkaur5798 16 วันที่ผ่านมา +1

    Justice milna chaida a

  • @GianGill-js3hp
    @GianGill-js3hp 22 วันที่ผ่านมา

    😂😂

  • @BaljitKaur-bv1bd
    @BaljitKaur-bv1bd หลายเดือนก่อน

    Sarm kar lo tuda koon v bar betha a.ma peo nu apnea bachia nu samzona chadia a.

  • @manjitnijjar9236
    @manjitnijjar9236 2 วันที่ผ่านมา

    Very bad

  • @Sadha63
    @Sadha63 14 วันที่ผ่านมา

    She need to go to the police to report. He’s want her half off the property she have to see solicitors. Sitting there is not going to solve anything. When you get a divorce, they normally give you half of your property so I don’t understand why they are so illiterate thinking they could sit there and they will get their half of everything and why would you want to go back into the same family that has disowned you and your daughter where is the mentality of these girls?

  • @swarangill5017
    @swarangill5017 หลายเดือนก่อน

    Bahut hi dukh hunda betian nall edan karde ne Loke Sharm kro kanjaro