ਸਰਪੰਚ ਕਿਹੋ ਜਿਹਾ ਹੋਵੇ

แชร์
ฝัง
  • เผยแพร่เมื่อ 14 ม.ค. 2025

ความคิดเห็น • 57

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @jsgill9060
    @jsgill9060 3 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।ਮੁਸਾਫ਼ਿਰ ਜੀ ।ਬਹੁਤ ਵਧੀਆ ਕਵਿਤਾ । ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਜਥੇ ਨੂੰ।

  • @rampal33e65
    @rampal33e65 3 หลายเดือนก่อน +2

    ਸਤਿਕਾਰਯੋਗ ਕਵੀਸ਼ਰ ਭਾਈ ਸਾਹਿਬ ਜੀ ਤੁਸੀਂ ਆਪਣੀ ਕਵੀਸ਼ਰੀ ਰਾਹੀਂ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਬਹੁਤ ਹੀ ਸੱਚੀਆਂ ਅਤੇ ਸਿੱਖਿਆਦਾਇਕ ਗੱਲਾਂ ਰਾਹੀਂ ਆਪਣੇ ਆਪਣੇ ਪਿੰਡਾਂ ਵਿੱਚ ਸੂਝਵਾਨ, ਵਿਕਾਸਮੁਖੀ, ਅਮਨ ਪਸੰਦ, ਇਨਸਾਫ਼ ਪਸੰਦ ਅਤੇ ਅਗਾਂਹ ਵਧੂ ਉੱਚੀ ਸੋਚ ਦੇ ਧਾਰਨੀ ਵਿਅਕਤੀਆਂ ਨੂੰ ਪਿੰਡਾਂ ਦੇ ਸਰਪੰਚ ਚੁਣਨ ਲਈ ਪ੍ਰੇਰਿਤ ਕੀਤਾ ਹੈ ਜੀ। ਜੇਕਰ ਕਿਤੇ ਪਿੰਡਾਂ ਵਿੱਚ ਸਰਮਾਏਦਾਰਾਂ ਦੇ ਝੋਲੀ ਚੁੱਕ ਸਰਪੰਚ ਨਾ ਬਣਨ ਤਾਂ ਪਿੰਡ ਸਵਰਗ ਬਣ ਸਕਦੇ ਹਨ ਜੀ। ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਪਿਛਲੀ ਟਰਮ ਵਿੱਚ ਸਾਡੇ ਵਰਗੇ ਗਰੀਬ ਸੇਵਾਦਾਰ ਕੋਲ਼ ਵੀ ਸਰਪੰਚ ਦੇ ਅਹੁਦੇ ਦੀ ਡਿਊਟੀ ਸੀ ਜੀ। ਬਾਲਮੀਕੀ ਜਾਤੀ ਨਾਲ ਸਬੰਧਤ ਹੋਣ ਕਰਕੇ ਪੂਰੇ ਪੰਜ ਸਾਲ ਜਾਤੀਵਾਦ ਆਪਣੇ ਪਿੰਡੇ ਤੇ ਹੰਡਾ ਕੇ, ਰਾਜਨੀਤਕ ਦਖ਼ਲਅੰਦਾਜ਼ੀਆਂ ਸਹਿ ਕੇ ਅਤੇ ਸਰਮਾਏਦਾਰਾਂ ਦੀਆਂ ਝੂਠੀਆਂ ਸ਼ਕਾਇਤਾਂ ਦੀਆਂ ਪ੍ਰੇਸ਼ਾਨੀਆਂ ਝੱਲ ਵੀ 99.99% ਆਪ ਜੀ ਦੀ ਕਵਿਤਾ ਅਨੁਸਾਰ ਹੀ ਸਰਪੰਚ ਦੀ ਡਿਊਟੀ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਅਤੇ ਕਰੀਬ ਇੱਕ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ ਜੀ। ਅਤੇ ਇਸ ਵਾਰ ਫਿਰ ਬਿਨਾਂ ਕਿਸੇ ਨਸ਼ੇ ਵੰਡਣ ਦੇ ਸਿਰਫ਼ 1000-1500/ ਰੁਪਏ ਦੇ ਖਰਚ ਵਿੱਚ ਹੀ ਸਰਪੰਚ ਦੇ ਅਹੁਦੇ ਦੀ ਡਿਊਟੀ ਦੀ ਚੋਣ ਲੜ ਰਹੇ ਹਾਂ ਜੀ। ਪੰਜਾਬ ਦੇ ਸਮੂਹ ਪਿੰਡਾਂ ਦੇ ਲੋਕਾਂ ਨੂੰ ਆਪ ਜੀ ਦੀ ਕਵੀਸ਼ਰੀ ਅਨੁਸਾਰ ਅਮਲ ਕਰਕੇ ਬਿਲਕੁਲ ਸਹੀ ਉਮੀਦਵਾਰਾਂ ਦੀ ਚੋਣ ਕਰਨੀ ਚਾਹੀਦੀ ਹੈ ਜੀ। ਫਿਰ ਹੀ ਪਿੰਡਾਂ ਅਤੇ ਪੰਜਾਬ ਦਾ ਭਲਾ ਹੋਣਾ ਹੈ ਜੀ। ਧੰਨਵਾਦ ਜੀ।
    ਸੇਵਾਦਾਰ ਸਰਪੰਚ ਰਾਮ ਪਾਲ ਮੱਟੂ ਸਾਹਨੀ।

  • @ਗਾਵਹੁਸਚੀਬਾਣੀ
    @ਗਾਵਹੁਸਚੀਬਾਣੀ 3 หลายเดือนก่อน +1

    Waheguru ji

  • @SitalSingh-ve4qv
    @SitalSingh-ve4qv 3 หลายเดือนก่อน +1

    Such Hai Wahe guru ji

  • @SIMRANSADHNAਸਿਮਰਨਸਾਧਨਾ
    @SIMRANSADHNAਸਿਮਰਨਸਾਧਨਾ 3 หลายเดือนก่อน +4

    ਸ਼ਾਬਾਸ਼ ਵੀਰ ਬੰਧਨੀ ਵਾਲੇ ਮੇਰਾ ਜਿਗਰੀ ਯਾਰ ਕਿੰਦਾ ਵੀਰ ਕਿਆ ਬਾਤ ਹੈ ❤

  • @salwantsingh1341
    @salwantsingh1341 3 หลายเดือนก่อน +1

    WaheGuru ji waheguru ji waheguru ji waheguru ji waheguru ji waheguru ji 🎉🎉🎉🎉🎉🎉

  • @satkarjit_singh_84193
    @satkarjit_singh_84193 3 หลายเดือนก่อน +1

    Waheguru ji Waheguru ji

  • @karnailsingh1454
    @karnailsingh1454 3 หลายเดือนก่อน +1

    ਬਹੁਤ ਵਧੀਆ ਕਵੀਸ਼ਰੀ, ਕਵੀਸ਼ਰ ਜਥਾ ਜੀ

  • @SurinderSingh-og4us
    @SurinderSingh-og4us 3 หลายเดือนก่อน +8

    Waheguru Ji ka Khalsa waheguru Ji ki Fateh ❤❤❤

  • @BaljinderSingh-rq2fh
    @BaljinderSingh-rq2fh 3 หลายเดือนก่อน +3

    Waheguru Ji waheguru ji waheguru ji waheguru ji waheguru ji waheguru ji

  • @NavneetKaur-yd1xg
    @NavneetKaur-yd1xg 3 หลายเดือนก่อน +2

    ਬਿਲਕੁਲ ਠੀਕ ਹੈ 100%❤

  • @ravithind5005
    @ravithind5005 3 หลายเดือนก่อน +1

    ਬਹੁਤ ਵਧੀਆ ਜੀ ਵਾਹਿਗੁਰੂ ਜੀ।।

  • @harjindersinghgill121
    @harjindersinghgill121 3 หลายเดือนก่อน +2

    ਬਹੁਤ ਵਧੀਆ

  • @JaswinderKaur-o8r
    @JaswinderKaur-o8r 3 หลายเดือนก่อน +2

    Very good ji

  • @DilpreetsinghKokri
    @DilpreetsinghKokri 3 หลายเดือนก่อน +3

    Goodji

  • @nirmalsinghkhalsadodh2185
    @nirmalsinghkhalsadodh2185 3 หลายเดือนก่อน +1

    Waheguru ji right

  • @jallygill3254
    @jallygill3254 3 หลายเดือนก่อน +2

    Wage Guru

  • @PashiBaba
    @PashiBaba 3 หลายเดือนก่อน +2

    ਵਾਹ ਜੀ ਵਾਹ ❤

  • @swarnsingh786
    @swarnsingh786 3 หลายเดือนก่อน +2

    Very good

  • @jasveersinghkhosa1673
    @jasveersinghkhosa1673 3 หลายเดือนก่อน +3

    🙏👌👍❤️✌️

  • @HardeepkaurDhaliwal-n1w
    @HardeepkaurDhaliwal-n1w 3 หลายเดือนก่อน +1

    ਕਲਮਬੇਕਮਿਲ

  • @sukhpalsingh-s3j
    @sukhpalsingh-s3j 3 หลายเดือนก่อน +1

    ਬਹੁਤ ਵਧੀਆ ਜੀ

  • @GurpreetSekhon-g2z
    @GurpreetSekhon-g2z 3 หลายเดือนก่อน +2

    Good👍

  • @kiranpreetbrar3313
    @kiranpreetbrar3313 3 หลายเดือนก่อน +1

    ਬਹੁਤ.ਵਧੀਆ.ਵੀਰ.ਜੀ

  • @HardeepkaurDhaliwal-n1w
    @HardeepkaurDhaliwal-n1w 3 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SIMRANSADHNAਸਿਮਰਨਸਾਧਨਾ
    @SIMRANSADHNAਸਿਮਰਨਸਾਧਨਾ 3 หลายเดือนก่อน +12

    ਕਲ਼ਮ ਵੀ ਕਮਾਲ ਦੀ ਹੈ ਜੀ ਬਾ ਕਮਾਲ

  • @amandeepveerpal4805
    @amandeepveerpal4805 3 หลายเดือนก่อน +1

    ਬਹੁਤ ਹੀ ਖੂਬ ਪੇਸ਼ਕਾਰੀ ਜੀਓ

  • @GurmeetSingh-m9q
    @GurmeetSingh-m9q 3 หลายเดือนก่อน +2

    ਬਹੁਤ ਵਧੀਆ ਹੈ

  • @jagrajmand823
    @jagrajmand823 3 หลายเดือนก่อน +1

    Good। ਵੀਰ
    ਜੀ

  • @KarmjitSingh-m7o
    @KarmjitSingh-m7o 3 หลายเดือนก่อน +2

    Very nice

  • @SukhpreetKingra-l7h
    @SukhpreetKingra-l7h 3 หลายเดือนก่อน +1

    ਬਹੁਤ ਵਧੀਆ ਜੀ ❤

  • @harwindersingh503
    @harwindersingh503 3 หลายเดือนก่อน +1

    🙏🙏🙏🙏🙏🙏🙏🙏🙏🙏🙏❤️❤️❤️❤️❤️❤️

  • @jagdevsingh5570
    @jagdevsingh5570 3 หลายเดือนก่อน +2

    ❤❤❤

  • @jogasingh8335
    @jogasingh8335 3 หลายเดือนก่อน +2

    🎉

  • @gurpreetpummisandhu5383
    @gurpreetpummisandhu5383 3 หลายเดือนก่อน +2

    🙏🙏

  • @kahlonkultarsingh
    @kahlonkultarsingh 3 หลายเดือนก่อน +2

    🙏

  • @sukhmandersingh3468
    @sukhmandersingh3468 3 หลายเดือนก่อน +1

    ਵਧੀਆ ਜੀ

  • @InderjeetSingh-y8m
    @InderjeetSingh-y8m 3 หลายเดือนก่อน +1

    100 /. theek thaak hai

  • @unknowntalent5987
    @unknowntalent5987 3 หลายเดือนก่อน +1

    A ਕਵੀਸ਼ਰ ਜੱਥਾ ਸਾਡੇ ਪਿੰਡ ਸਮਾਲਸਰ ਦਾ

  • @khushvarindersingh5523
    @khushvarindersingh5523 3 หลายเดือนก่อน +1

    ਜੇ ਸਰਪੰਚ ਇਸ ਕਵਿਤਾ ਤੇ ਅਧਾਰਿਤ ਹੋਵੇ ਫਿਰ ਤਾਂ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ

  • @GaganGill-vl6mn
    @GaganGill-vl6mn 3 หลายเดือนก่อน +3

    ਬਾ ਕਮਾਲ ਜੀ

  • @charnjitbrarBrar
    @charnjitbrarBrar 3 หลายเดือนก่อน +3

    Good morning

  • @HardeepkaurDhaliwal-n1w
    @HardeepkaurDhaliwal-n1w 3 หลายเดือนก่อน +1

    ਕਲਮ ਵੀਕਮਾਲਦੀਹੈਜੀਬਾਕਮਾਲ

  • @kirpalsingh8513
    @kirpalsingh8513 3 หลายเดือนก่อน +2

    ਵੋਟਾਂ ਤਾਂ ਮੰਤਰੀਆਂ ਨੇ ਪੈਣ ਹੀ ਨਹੀਂ ਦੇਣੀਆਂ । ਪੈਸੇ ਲੈ ਕਿ ਸਰਬਸਮਤੀਆ‌ ਕਰਵਾਉਣਗੇ

  • @JagtarSingh-fh1xz
    @JagtarSingh-fh1xz 3 หลายเดือนก่อน +1

    ਐਥੇ ਤਾਂ ਮੁੱਖ‌ਮੰਤਰੀ‌ ਹੀ ਸ਼ਰਾਬੀ ਚੁਣ‌ ਲਿਆ ਸੀ ਸਰਪੰਚ‌ ਕੀ ਕਰੂ

  • @88ybl
    @88ybl 3 หลายเดือนก่อน +2

    Musafir ji gret ne

  • @jawinder-vj4jz
    @jawinder-vj4jz 3 หลายเดือนก่อน

    👍👍👍👍🙏

  • @SukhdeepSukh-s8r
    @SukhdeepSukh-s8r 3 หลายเดือนก่อน +3

    🎤🎤🎤🤼‍♂️🤼‍♂️🤼‍♂️🎤🎤 Tujhe guru ji Gallo ajao kada day with your sake.Over the past and ride sari Duniya.The chair Chak Roy and Sapna Chi karchiya ronya padhna.Over the pal dayaji over the pal senga bandhaye 2000 and botsai kida kohlu, Bajaj Wala, Bajaj Walia maintainers.Have some question tomato, learn card Ola.Ko and a paint witch badminton

  • @JasmanGill-y4m
    @JasmanGill-y4m 3 หลายเดือนก่อน +1

    ਫਿਰੋਜ਼ਪੁਰ ਆਪ ਵਾਲੀ ਨੇ ਕਿਸੇ ਕੇਸ ਹੀ ਦਰਜ ਕੀਤਾ ਗੋਲੀ ਆ ਮਾਰਦੇ ਸੀ

  • @kulvinderkaur8072
    @kulvinderkaur8072 2 หลายเดือนก่อน

    ਸ਼ਰਾਬੀ ਤਾਂ ਗੁਰੂ ਘਰ ਦੇ ਪ੍ਰਧਾਨ ਬਣੇ ਬੈਠੇ ਹਨ

  • @JaswinderKaur-g9s
    @JaswinderKaur-g9s 3 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurkiratsingh506
    @gurkiratsingh506 3 หลายเดือนก่อน +1

    Waheguru ji

  • @gursewaksinghbrar1894
    @gursewaksinghbrar1894 3 หลายเดือนก่อน +2

    ਬਹੁਤ ਵਧੀਆ

  • @chamkaursingh4495
    @chamkaursingh4495 3 หลายเดือนก่อน +1

    Very good

  • @swarnsingh8687
    @swarnsingh8687 3 หลายเดือนก่อน +3

    ❤❤