पंजाब को बचाने की जरूरत है खडूर साहिब और पूरे पंजाब के लोगों से हाथ जोड़कर विनती है भाई अमृतपाल सिंह खालसा का साथ दे और वोट देकर उन्हें जीता है 🙏 वाहेगुरु जी का खालसा वाहेगुरु जी की फतेह 🙏
Good song and every sikh should fallow the song and give vote to amritpal singh Dont vote to fake sikh of all political parties who are not in favor of punjab only hungry for power money and chair.
ਪ੍ਰਮਾਤਮਾ ਇਸ ਗਾਇਕ ਜੋੜੀ ਨੂੰ ਵਾਹਿਗੁਰੂ ਚੜ੍ਹਦੀ ਕਲਾਂ ਵਿਚ ਰਖੇ।ਅਟਲ ਸਚਾਈਆਂ ਪੇਸ਼ ਕੀਤੀਆਂ ਹਨ ਜੀ। ਵਾਕਿਆ ਸਹੀ ਦੇ ਪੁਤਰ ਨਸ਼ਿਆਂ ਤੋਂ ਬਚਾਉਣੇ ਅੰਮ੍ਰਿਤਪਾਲ ਨੂੰ ਵੋਟ ਦੇਣਾਂ ਹੀ ਇਕੋ ਇੱਕ ਹਲ ਬਚਿਆ ਹੈ ਜੀ। ਧੰਨਵਾਦ
ਗਾਇਕ ਜੋੜੀ ਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹਕ ਵਿਚ ਬਹੁਤ ਵਧੀਆ ੳਪਰਾਲਾ ਬਹੁਤ ਧੰਨਵਾਦ ਜੀ
ਘਰ ਘਰ ਤੋਂ ਆਈ ਆਵਾਜ਼ ਭਾਈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਗੁਰਨਾਮ ਸਿੰਘ ਹੋਜ ਗੰਧੜ ਤਹਿਸੀਲ ਫਾਜ਼ਿਲਕਾ
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ
ਬਹੁਤ ਵਧੀਆ ਗੀਤ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੀਆਂ ਨੂੰ ਵੋਟਾ ਪਾ ਦਿਓ। ਮਸਲੇ ਪੰਜਾਬ ਦੇ ਸਾਰੇ ਹੱਲ਼ ਹੋ ਜਾਣਗੇ । ਪੰਜਾਬੀ ਓ
Right 👍
kive plan tah das??
ਵਾਹ ਜੀ ਵਾਹ। ਚੜ੍ਹਦੀ ਕਲਾ ਵਿੱਚ ਰਹੋ। ❤ ਸਪੋਰਟ ਕਰੋ ਭਾਈ ਅੰਮ੍ਰਿਤਪਾਲ ਸਿੰਘ ।
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
ਧੰਨਵਾਦ ਵੀਰ ਬਹੁਤ ਵਧੀਆ ਗੀਤ ਤੇ ਦੁਨੀਆ ਨੂੰ ਜਾਗ੍ਰਿਤ ਕਰਨ ਵਾਲਾ ਗੀਤ
ਪੂਰੇ ਬਾਰਤ ਵਿੱਚ ਸਿਰਫ ਇਕੋ ਹੀ ਲੀਡਰ ਨਜ਼ਰ ਆਉਦਾ ਆ, ਬਾਈ ਅੰਮ੍ਰਿਤਪਾਲ ਸਿੰਘ ਜੀ, ਸਿੱਖਾ ਨੂੰ ਅਤੇ ਪੰਜਾਬ ਨੂੰ ਆਸ ਦੀ ਕਿਰਨ ਦੇ ਤੌਰ ਤੇ । ਬਾਈ ਅੰਮ੍ਰਿਤਪਾਲ ਸਿੰਘ ਜੀ ਕੋਲੋਂ ਅਸੀਂ ਆਟਾ ਦਾਲ ਨਹੀਂ ਲੈਣਾਂ ਕੋਈ ਗਲੀਆਂ ਨਾਲੀਆਂ ਨਹੀਂ ਬਣਾਉਣੀਆਂ, ਜਾਂ ਕੋਈ ਲੰਡੂ ਸਕੀਮਾਂ ਨਹੀਂ ਲੈਣੀਆਂ । ਬਾਈ ਅੰਮ੍ਰਿਤਪਾਲ ਸਿੰਘ ਜੀ ਨੇ ਪੰਜਾਬ ਦੀ ਆਵਾਜ਼ ਨੂੰ ਦਲੇਰੀ ਨਾਲ ਚੁੱਕਣਾ ਆ ਜਿਵੇਂ ਕੋਈ ਹੋਰ ਗੱਲ ਨਹੀਂ ਕਰ ਸਕਿਆ, ਪੰਜਾਬ ਦੇ ਦੱਬੇ ਜਾਂਦੇ ਹੱਕਾਂ ਨੂੰ ਲੈਣਾ ਆ, ਇਕੱਲੇ ਨੇ ਸਾਰਿਆਂ ਨਾਲ ਭਿੜਣਾ ਆ ਨਾਂ ਕਿ ਦਿੱਲੀ ਨਾਲ ਸਮਝੌਤੇ ਕਰਨੇ ਨੇ । ਨਸਿਆ ਦਾ ਕੋਹੜ ਲਾ ਸੁੱਟਣਾ ਆ । ਜਦੋਂ ਜਿੱਥੇ ਬਾਈ ਅੰਮ੍ਰਿਤਪਾਲ ਸਿੰਘ ਜੀ ਖੜ ਗਿਆ ਫਿਰ ਕਿਸੇ ਦੂਜੇ ਦਾ ਸਵਾਲ ਤਾਂ ਪੈਂਦਾ ਹੀ ਨਹੀਂ ਹੁੰਦਾ
🙏🙏🙏🙏🙏🙏🙏🙏🙏
ਬਹੁਤ ਵਧੀਆ ਗੀਤ ਭਾਈ ਅੰਮ੍ਰਿਤਪਾਲ ਸਿੰਘ ਜਿਤੂ
ਵਾਹ ਜੀ ਕਿਆ ਖੂਬ ਗਾਇਆ
ਗੁੱਡ ਸੋਹਣਾ ਗੀਤ
2027 ਵਿਚ ਪੰਜਾਬ ਦਾ ਮੁਖ ਮੰਤਰੀ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਹੋਂਣ ਗੇ । ਸਿੱਖ ਕੌਮ ਨੂੰ ਇੱਕ ਜੁੱਟ ਹੋਣ ਣਾ। ਪੈਣਾ ਹੈ ।
😥😥😥😥🙋♂️🙋♂️🙋♂️🙋♂️🙋♂️🙋♂️🙋♂️🙋♂️
Right g Waheguru ji Mehar krn 2027 vich bhai sab bhai Amritpal Singh g CM honge Punjab de
ਵਾਹਿਗੁਰੂ ਜੀ ਸਾਰੀ ਸੰਗਤ ਸਾਥ ਦਿਓ ਭਾਈ ਅੰਮ੍ਰਿਤਪਾਲ ਸਿੰਘ ਦਾ
ਬਹੁਤ ਵਧੀਆ ਗਾਇਕ ਬਹੁਤ ਵਧੀਆ ਆਵਾਜ਼ ਬਹੁਤ ਵਧੀਆ ਗਾਣਾ
ਵੈਰੀ ਗੁੱਡ ਬਹੁਤ ਵਧੀਆ ਗੀਤ
ਵਾਹਿਗੁਰੂ ਜੀ ਬਹੁਤ ਵਧੀਆ ਜੀ
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ।
ਵੀਰ ਨੇ ਬਹੁਤ ਵਧੀਆ ਲਿਖਿਆ ਤੇ ਗਾਇਆ ਭਰਾ ਦਾ ਦਿਲੋ ਧੰਨਵਾਦ
ਬਹੁਤ ਵਧੀਆ ਵੀਰ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
ਵਧੀਆ. ਗੀਤ. ਬੋਲਿਆ. ਜੋੜੀ ਨੇ
👳♀️👳♀️👌👏🙋♂️🙋♀️🙋♂️🙋♀️🙋♂️🙋♀️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️🙋♂️👌👌
ਥਹਤ ਵਧੀਆ
ਬਿਲਕੁਲ ਠੀਕ ਹੈ ਜੀ
ਜੀਉਂਦਾ ਰਹਿ ਵੀਰ ਸੱਚ ਗਾਉਣ ਲਈ
ਬਿਲਕੁੱਲ ਸਹੀ ਕਿਹਾ ਹੈ ਜੀ ਧੰਨਵਾਦ ਕਰਦੇ ਹਾਂ ਗਾਇਕ ਜੋੜੀ ਦਾ,
ਬਹੁਤ ਵਧੀਆ ਗੀਤ ਗਾਉਣ ਵਾਲੇ ਗਾਇਕਾਂ ਨੂੰ ਸਲੂਟ ਐ ਜਿੱਥੇ ਵੱਡੇ ਵੱਡੇ ਗਾਇਕ ਐਦਾ ਦੇ ਗੀਤ ਗਾਉਣ ਤੋ ਡਰ ਜਾਂਦੇ ਨੇ ਤੁਸੀ ਹਿੰਮਤ ਦਿਖਾਈ ਜਿਓਂਦੇ ਰਹੋ
ਬਹੁਤ ਵਧੀਆ ਬਾਈ ਬਾਬਾ ਤਰੱਕੀ ਬਖਸ਼ੇ ਤੁਹਾਨੂੰ ਚੱੜਦੀਕਲਾ ਚ ਰੱਖਣ
ਬਹੁਤ ਵਧੀਆ ਗੀਤ ਹੈ ਹਰ ਇੱਕ ਜਰੂਰ ਸੁਣੋ🎉🎉🎉🎉🎉❤❤❤❤
ਬਹੁਤ ਸੋਹਣਾ ਸਾਬਾਸ 👌👌
🎉🎉❤❤❤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
nice
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷🙏
Waheguru mehar karn k bhai saab jitt jaan ...dil sakoon den wali gl hou
ਬਹੁਤ ਵਦੀਆ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਵਾਹਿਗੁਰੂ'ਜੀ ਬਹੁਤ ਹੀ ਵਧੀਆ ਤੇ ਵੱਡਾ ਉਪਰਾਲਾ ਹੈ ਇਸ ਗਾਇਕ ਜੋੜੀ ਦਾ ❤❤🎉🎉
GOOD ਵੀਰ 👍👍👍👍
ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ
ਅਮ੍ਰਿਤ ਪਾਲ ਬਾਈ ਪੰਜਾਬ ਦਾ ਹਰਮਨ ਪਿਆਰਾ
ਬਹੁਤ ਵਧੀਆ ਗਾਇਆ
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਕਰਨ
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
Nice. Vidio ❤🎉🎉❤
ਬਹੁਤ ਵਧੀਆ ਜੀ ❤❤
ਭਾਈ ਅੰਮ੍ਰਿਤਪਾਲ ਨੂੰ ਇਸ ਵਾਰ
ਇਸ ਵਾਰ ਇਕੋ ਸ਼ੇਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
ਵਾਹਿਗੁਰੂ ਜੀ
Very good bohot 👍👍song
Bhai Amaritpal singh ji chardikala and Zindabadh ❤
ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ
ਬਹੁਤ ਹੀ ਵਧੀਆ ਇਸ ਜੋੜੀ ਨੂੰ ਵਾਹਿਗੁਰੂ ਹਮੇਸ਼ਾ ਸੱਚ ਬੋਲਣ ਲਈ ਚੜ੍ਹਦੀਆ ਕਲਾ ਚ ਰੱਖੇ ਜੀ।
ਦਿਲੋ ਸਪੋਟ aa ਭਾਈ ਅੰਮ੍ਰਿਤਪਾਲ ਨੂੰ
Bahut vdhia geet biba ji and by ji bahut thanks khdoor sahib the ankhile lok amritpal the hk ch vote and suppor
Vote ਅੰਮ੍ਰਿਤਪਾਲ ਸਿੰਘ ਜੀ ਖਾਲਸਾ❤❤❤❤❤❤
We support amritpal Singh Bhai g in vote Will win 101%in Punjab 🌹🌹🙏🙏🙏🙏💖💖♥
पंजाब को बचाने की जरूरत है खडूर साहिब और पूरे पंजाब के लोगों से हाथ जोड़कर विनती है भाई अमृतपाल सिंह खालसा का साथ दे और वोट देकर उन्हें जीता है 🙏 वाहेगुरु जी का खालसा वाहेगुरु जी की फतेह 🙏
ਬਹੁਤ ਵਧੀਆ ਵੀਰ ਜੀ
Very excellent job bro
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਹੈ
🌿ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ🌿
❤💯%✅️
Gd songs nice lines
ਅੰਮ੍ਰਿਤਪਾਲ ਸਿੰਘ ਜਿੰਦਾਬਾਦ ❤❤
Very good song
Nice song ❤
ਬਹੁਤ ਹੀ ਵਧੀਆ ਜੀ ਜੋੜੀ
BHOUT viadeai good sa ndhu moga
❤❤❤❤❤AMARTIPAL
❤❤❤❤❤
Very good veer ji thanks
ਕੱਲੇ ਭਾਈ ਅਮਿੰਤਪਾਲ ਸਿੰਘ ਜੰਤ ਗੈ ਤਾ ਸਾਰੇੇ ਪੰਜਾਬ ਦਾ ਮਹਿਲ ਕਝ ਹੋਰ ਹੋ ਜਾਣਾ 🥁🦁🥁🦁⛳🙏
Good song and every sikh should fallow the song and give vote to amritpal singh Dont vote to fake sikh of all political parties who are not in favor of punjab only hungry for power money and chair.
Amartapal singh ji jindabad jindabad
ਬਹੁਤ ਵਧੀਆ ਉਪਰਾਲਾ ਕੀਤਾ ਗੀਤ ਗਾ ਕੇ ਸਾਰੀਆਂ ਪਾਰਟੀਆਂ ਨੂੰ ਨਕਾਰਕੇ ਪੰਜਾਬੀਓ ਹੋ ਜੋ ਏਧਰ ਨੂੰ ਬਣਾ ਲਈਏ ਭਾਈ ਸਾਹਿਬ ਨੂੰ ਮੁੱਖ ਮੰਤਰੀ ਨਹੀਂ ਤਾਂ 2027 ਨੂੰ ਭਈਆ ਮੁੱਖ ਮੰਤਰੀ ਹੋਊ
Verygood
Waheguru bahut vadia geet
Bhai. Amritpal. Singh. Khalsa ji. Zandabad. Zandabad. Jindabad
ਬਣਗੀ ਲਹਿਰ ਸਿੰਘ ਜੀ ,ਜਦੋਂ ਕਲਾਕਾਰ ਵੀ ਇਸ ਸੰਘਰਸ ਕੁਦ ਪੈਣ, ਤਾਂ ਸਮਝੋ ਮੋਰਚੇ ਫਤਿਹ ਵੱਲ ਜਾ ਰਹੇ ਹਨ ❤
ਹੋ ਸਕਦਾ ਪੰਜਾਬੀਆਂ ਦੀ ਜਮੀਰ ਜਾਗਜੇ
Very good jindabad
Buhat vadia geet baji
Good. Kalkakar. Jodii
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
Good 👍
ਬਹੁਤ ਹੀ ਵਧੀਆ ਗਾਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਗਾਇਕ ਜੌੜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
❤❤
Good job 👍
Good song
ਬਹੁਤ ਵਧੀਆ ਲੱਗਿਆ ਜੀ
ਬਹੁਤ ਹੀ ਵਧੀਆ ਜੀ
Very very nice
Good song ji❤❤
Nice 👍
ਬਹੁਤ ਵਧੀਆ ਉਪਰਾਲਾ ਵੀਰ ਭੈਣੇ
Good
Very nice song 👍
ਬਹੁਤ ਹੀ ਵਧੀਆ ਗੀਤ ਬੋਲਿਆ ਦੂਲੇਵਾਲਾ ਦੀ ਜੋੜੀ ਨੇ ਜੀ
ਬਹੁਤ ਹੀ ਵਧੀਆ ਜੀ ਵਾਹਿਗੁਰੂ ਥੋਨੂ ਤੰਦਰੁਸਤੀ ਬਖ਼ਸ਼ੇ
Goog
ਬਹੁਤ ਵਧੀਆ ਕੋਸ਼ਿਸ਼ ਅਮਿਤ੍ਰਪਾਲ ਜ਼ਿੰਦਾਬਾਦ🙏🙏
Good 👍 y
Waheguru, beautiful,geet
Bahi amiritpal ਸਿੰਘ ਜੀ ਜਿੰਦਾਬਾਦ
Very nice