Khushi Duggan ਵਾਲੇ ਦੀ ਲਾਗਡਾਟ ਦਾ ਸੱਚ ll Bittu Chak Wala ll Daily Awaz

แชร์
ฝัง
  • เผยแพร่เมื่อ 14 มิ.ย. 2021
  • Khushi Duggan ਵਾਲੇ ਦੀ ਲਾਗਡਾਟ ਦਾ ਸੱਚ l
    #DailyAwaz #BittuChakWala #KhushiDuggan #MankirtAulakh #kabaddiPlayers #Kabaddi
  • บันเทิง

ความคิดเห็น • 258

  • @preetbuttar9304
    @preetbuttar9304 3 ปีที่แล้ว +15

    ਦਿਲ ਲੁੱਟਿਆ ਜੱਟ ਨੇ ਦੁਨੀਆ ਦਾ ਸਾਰੀ ਦੁਨੀਆ ਪਿਆਰ ਕਰਦੀ ਆ ਖੁਸ਼ੀ ਬਾਈ ਨੂੰ

  • @idhub6263
    @idhub6263 3 ปีที่แล้ว +45

    ਵੀਰ ਬਿੱਟੂ ਸੰਦੀਪ ਲੁੱਧਰ ਨਾਲ ਵੀ ਜਰੂਰ ਇੰਟਰਵਿਉ ਕਰੀ।ਉਸਦੀ ਸਟੋਰੀ ਬਹੁਤ ਮਿਹਨਤ ਹਿੰਮਤ ਵਾਲੀਆ।🙏🙏🙏🙏

  • @KuldipSingh-zd3ye
    @KuldipSingh-zd3ye 2 หลายเดือนก่อน +2

    ਖੁਸੀ ਪਲੇਅਰ ਤਾਂ ਵਧੀਆ ਹੈ ਈ ਇਨਸਾਨ ਵੀ ਬਹੁਤ ਵਧੀਆ ਆ

  • @PremjeetDhaulaOfficial
    @PremjeetDhaulaOfficial 3 ปีที่แล้ว +38

    ਨਜ਼ਾਰਾ ਬੰਨ੍ਹ ਤਾਂ ਬਿੱਟੂ ਬਾਈ ❣️❣️✌️

  • @pritpalsinghpirta9352
    @pritpalsinghpirta9352 3 ปีที่แล้ว +7

    ਬਿੱਟੂ ਵੀਰ ਬਹੁਤ ਵਧੀਆ ਇੰਟਰਵਿਊ ਕੀਤੀ ਏ ਖੁਸ਼ੀ ਨਾਲ

  • @jasschahal5578
    @jasschahal5578 3 ปีที่แล้ว +51

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ ਖੁਸ਼ੀ ਵੀਰ ਨੂੰ

  • @kabaddi-kt1if
    @kabaddi-kt1if 3 ปีที่แล้ว +9

    ਵਾਹਿਗੁਰੂ chardikalan ਵਿਚ ਰੱਖਣ ਖੁਸ਼ੀ ਵੀਰ ਨੂੰ🙏🙏🙏🙏

  • @RavinderSingh-ug9ye
    @RavinderSingh-ug9ye 3 ปีที่แล้ว +18

    ਐਂਵੇ ਨੀਂ ਜੱਟ ਨੂੰ PRINCE OF KABBADI ਕਿਹਾ ਜਾਂਦਾ।

  • @makhankalas660
    @makhankalas660 3 ปีที่แล้ว +14

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @singhisking5365
    @singhisking5365 3 ปีที่แล้ว +11

    ਦੁਗਾਂ ਵਾਲਾ ਜੱਟ ਸਿਰਾ ਬੰਦਾ ਪਲੇਅਰ ਹੈ ਕਿਸੇ ਨੂੰ ਕਦੀ ਪਹਿਲਾਂ ਉਚਾ ਨੀ ਬੋਲਦਾ ਵੇਖਿਆ ਹਰੇਕ ਨੂੰ ਉਡਕੇ ਮਿਲਦਾ ਜਿੰਨੀ ਮਰਜੀ ਤੇਜੀ ਹੋਵੇ ਮੈਚ ਉਪਰ ਤਾਂ ਗਰਾਊਂਡ ਵਲ ਜਾਂਦੇ ਸਮੇਂ ਰਸਤੇ ਵਿੱਚ ਕੋਈ ਪੁਰਾਣਾ ਪਲੇਅਰ ਮਿਲਜੇ ਉਸਦੇ ਪੈਰੀ ਹੱਥ ਲਗਾਉਣੇ ਨੀ ਭੁੱਲਦਾ ਹਰੇਕ ਛੋਟੇ ਵੱਡੇ ਦੀ ਇੱਜਤ ਕਰਦਾ ਹੈ ਤਾਂ ਹੀ ਪ੍ਰਮਾਤਮਾ ਨੇ ਕੁਝ ਨੀ ਲੁਕੋਇਆ ਇਹ ਇਸਦੀ ਮਿਹਨਤ ਦਾ ਨਤੀਜਾ ਏ ਰੱਬ ਤਰੱਕੀ ਬਖਸ਼ੇ ਹਮੇਸ਼ਾ🌷🌷

  • @RavinderSingh-ug9ye
    @RavinderSingh-ug9ye 3 ปีที่แล้ว +30

    ਖੁਸ਼ੀ ਤਾਂ ਹੈ ਈ ਸਿਰਾ ਬੰਦਾ ਪਰ ਬਿੱਟੂ ਚੱਕ ਵਾਲਾ ਜੀਹਦੀ ਵੀ ਇੰਟਰਵਿਊ ਕਰ ਲਵੇ ਜਾਨ ਪਾ ਦਿੰਦਾ ਹੈ ਐਂਵੇ ਝੱਗ ਗੱਲਾਂ ਨੀ ਕਰਦਾ। ਖੁਸ਼ੀ ਬਾਈ ਹਰ ਕਬੱਡੀ ਪ੍ਰੇਮੀ ਦੇ ਦਿਲ ਵਿੱਚ ਵੱਸਦਾ ਹੈ।

  • @deepinnocent3702
    @deepinnocent3702 3 ปีที่แล้ว +9

    ਇਹ dislike ਕਰਨ ਵਾਲਿਆਂ ਦਾ ਕੀ ਮਾੜਾ ਕਰਤਾ ਖੁਸ਼ੀ ਬਾਈ ਨੇ।। ਜੇ ਚੰਗਾ ਨੀ ਕਹਿ ਸਕਦੇ ਮਾੜਾ ਵੀ ਨਾ ਕਹੋ।। ਬਾਕੀ ਬਹੁਤ ਵਧੀਆ ਇਨਸਾਨ ਆ ਬਾਈ।। ਆਪਾਂ ਇੱਕ ਸਾਲ ਬਾਈ ਕੋਲ ਮਸਤੂਆਣਾ ਸਾਹਿਬ ਰਹੇ ਹਾਂ ਦਿਲ ਦਾ ਸਾਫ ਤੇ ਯਾਰਾਂ ਦਾ ਯਾਰ ਆ ਖੁਸ਼ੀ ਬਾਈ।। ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਵੀਰ ਨੂੰ।।❤️

  • @Sona_kotduna_
    @Sona_kotduna_ 2 ปีที่แล้ว +5

    ਬੱਬੂ ਝਨੇੜੀ ਦਾ ਇੰਟਰਵਿਊ ਲੈ ਲਵੋ ਬਾਈ 💓💓

  • @rukmankaur6304
    @rukmankaur6304 3 ปีที่แล้ว +2

    ਵਾਹਿਗੁਰੂ ਜੀ ਮੇਹਰ ਕਰੇ ਬਾਈ ਜੀ

  • @sampooranmaan4938
    @sampooranmaan4938 3 ปีที่แล้ว +4

    ਖੁਸ਼ੀ ਵੀਰ ਨੇ ਪੈਰ ਨੀਂ ਛੱਡੇ..ਉਡਾਰੀਆਂ ਭਾਵੇਂ ਸੱਤ ਅਸਮਾਨਾਂ ਤੋਂ ਪਾਰ ਲਾ ਲਈਆਂ..ਹਰ ਬੰਦੇ ਦਾ ਦਿਲ ਖੁਸ਼ ਹੋਇਆ ਹੋਊ ਇੰਟਰਵਿਊ ਦੇਖ ਕੇ..ਲਵ ਯੂ ਆ ਖੁਸ਼ੀ ਵੀਰ

  • @basantsingh8897
    @basantsingh8897 3 ปีที่แล้ว +4

    I miss you bittu dugal 😭😭😭😭😭

  • @nikkamaan1228
    @nikkamaan1228 3 ปีที่แล้ว +17

    ਬਹੁਤ ਵਧੀਆ ਵੀਰ ਜੀ ਲੁੱਧਰ ਤੇ ਰਾਜ ਜਖੇਪਲ ਨਾਲ ਵੀ ਗੱਲਬਾਤ ਕੀਤੀ ਜਾਵੇ ਜੀ ਧੰਨਵਾਦ ਸੋਢਾ

  • @idhub6263
    @idhub6263 3 ปีที่แล้ว +27

    ਖੁਸੀ ਵੀਰ ਨੂੰ ਮਿਲਣ ਗਿਆ।ਪਰ ਦੋ ਵਾਰ ਉਹ ਘਰ ਨਹੀ ਸੀ।ਵਾਹਿਗੁਰੂ ਜਲਦੀ ਖੁਸੀ ਵੀਰ ਨਾਲ ਮਿਲਾਦੇ।😭ਮੈ ਵੀਰ ਦੇ ਐਕਸਨ ਦਾ ਫੈਨ ਆ ਜੱਫਾ ਲਾਕੇ ਜਿਹੜਾ ਵੀਰ ਕਰਦਾ👍👍👍

  • @varinderkumar4088
    @varinderkumar4088 2 ปีที่แล้ว +1

    khushi star jaffii ay waheguru khush rakhn khushi bai nu god bless u khushi bai ji

  • @yuvrajchahal1532
    @yuvrajchahal1532 3 ปีที่แล้ว +6

    Khushi bhut nice banda aw👍👍

  • @GurpreetSinghPreet-qi1gh
    @GurpreetSinghPreet-qi1gh 2 หลายเดือนก่อน

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਖੁਸ਼ੀ ਵਾਈ ਨੂੰ

  • @varunguptagarggupta3318
    @varunguptagarggupta3318 3 ปีที่แล้ว +3

    Dil ton payar khushi veer nu❤️❤️❤️❤️

  • @bubbee2841
    @bubbee2841 3 ปีที่แล้ว +1

    Big fan Punjab pakistan to , Love you khushi bhai

  • @FaraattaTv
    @FaraattaTv 3 ปีที่แล้ว +2

    Sony sanet legend kabaddi da , bittu bai siraa player

  • @kabaddichamp
    @kabaddichamp 3 ปีที่แล้ว +2

    बहोत बढ़िया प्रोग्राम था भाई

  • @5ekhxndenny
    @5ekhxndenny 3 ปีที่แล้ว +14

    BITTU DUGAL AND HARJEET BRAR 2 REAL LEGENDS OF KABADDI♥️

  • @pindersandhu8008
    @pindersandhu8008 3 ปีที่แล้ว +2

    ਖੁਸ਼ੀ ਵੀਰ ਬਹੁਤ ਵਧੀਆ ਗੱਲ ਕਰਦਾ ਹੈ।

  • @husnainchoudhry4317
    @husnainchoudhry4317 2 ปีที่แล้ว +1

    Very good person love you from lenda punjab

  • @harpreetdhaliwal1634
    @harpreetdhaliwal1634 2 ปีที่แล้ว +2

    Serra pitho sirraaa banda 👌👌👌👌👌

  • @rajwindersingh4962
    @rajwindersingh4962 3 ปีที่แล้ว +1

    ਬਾਈ ਖੁਸ਼ੀ ਖਰਾ ਬੰਦਾ ਇਮਾਨਦਾਰ ਖਿਡਾਰੀ ਆਪਣੀ ਗੇਮ ਪ੍ਤੀ ਵਫਾਦਾਰ ਹੋਰ ਮਹਾਨ ਖਿਡਾਰੀ ਬਣਨ ਲਈ ਕੀ ਚਾਹੀਦਾ ਜਿੰਨਾ ਚਿਰ ਮਾਂ ਖੇਡ ਕਬੱਡੀ ਰਹੂ ਖੁਸ਼ੀ ਦਾ ਨਾਮ ਮੂਹਰਲੀਆਂ ਸਫਾਂ ਵਿੱਚ ਚਲਦਾ ਰਹੂ। ਬਾਈ ਹੋਰ ਬੁਲੰਦੀਆਂ ਮਾਣੇ ਤੇ ਨੌਜਵਾਨਾਂ ਲਈ ਪੇ੍ਰਨਾ ਸਰੋਤ ਬਣਿਆ ਰਹੇ।

  • @daudharwalakavisharijatha8089
    @daudharwalakavisharijatha8089 3 ปีที่แล้ว +1

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @aujlasurkhpurdeep5185
    @aujlasurkhpurdeep5185 3 ปีที่แล้ว +2

    ਖੁਸ਼ੀ ਦੱਗਾਂ ਬਹੁਤ ਵਧੀਆ ਗੱਲਬਾਤ

  • @Sandeep_Hayer
    @Sandeep_Hayer 3 ปีที่แล้ว +1

    bhot vdia lgiya khushi jaan di interview sunn ke

  • @lovePreet-fo4im
    @lovePreet-fo4im ปีที่แล้ว

    Nice aa Punjab de plyar wmk

  • @ranjitjit391
    @ranjitjit391 2 ปีที่แล้ว +1

    ਵਾਹਿਗੁਰੂ,ਜੀ,ਮੇਹਰ,ਕਾਰੇ,ਖੁਸੀ,ਤੇ

  • @user-wl1sx9vb9g
    @user-wl1sx9vb9g 6 หลายเดือนก่อน

    O jatta luv u aa ....Khushi Bai khusdil bandaa ❤❤❤

  • @dilrajsinghsran3789
    @dilrajsinghsran3789 3 ปีที่แล้ว +1

    ਖੁਸ਼ੀ ਬਾਈ ਜੀ ਬੁਹਤ ਵਧੀਆ ਜੀ

  • @unitedcolors2920
    @unitedcolors2920 2 ปีที่แล้ว +1

    ਬਹੁਤ ਵਧਿਆ ਸੁਭਾਅ ਦਾ ਮਾਲਕ ਬਾਈ ਖੁਸ਼ੀ ਦੁੱਗਾਂ, ਰੱਬ ਦੀ ਰਜ਼ਾ ਵਿਚ ਰਹਿਣ ਵਾਲਾ ਇਨਸਾਨ ਆ

  • @kalawander5185
    @kalawander5185 3 ปีที่แล้ว +2

    Yrr bout ghint person aaa ❤️❤️❤️ khushii

  • @premsidhu2905
    @premsidhu2905 3 ปีที่แล้ว +4

    Kabaddi da Heera khushi bhra Waheguru mehar bnayi rakhe y te

  • @lakhdeepsingh9837
    @lakhdeepsingh9837 3 ปีที่แล้ว +1

    Waheguru tahanu hamesha khus rakhe bai g

  • @sunnyminhasvlogs
    @sunnyminhasvlogs 3 ปีที่แล้ว +1

    Bahut VADIA USTAD JI LOVE YOU A YAAR JALANDHAR TON KHUSHI BAI ZINDBAAD

  • @rohitmehra1702
    @rohitmehra1702 3 ปีที่แล้ว +3

    Dugga wala jatt ...daler jatt ..WMK ghant insaan bai

  • @jaspalsingh4941
    @jaspalsingh4941 3 ปีที่แล้ว +1

    🙏🙏
    Very nice job Bittu Bai g

  • @user-ox9vv9eq1h
    @user-ox9vv9eq1h 2 หลายเดือนก่อน

    Love you 22 g

  • @balkarnsingh2276
    @balkarnsingh2276 3 ปีที่แล้ว +6

    ਦੁੱਗਾਂ ਵਾਲਾ ਜੱਟ ਜਿੰਦ ਜਾਨ ❤️❤️❤️❤️❤️❤️❤️❤️❤️❤️❤️❤️❤️❤️

  • @user-ox9im3he6y
    @user-ox9im3he6y 2 หลายเดือนก่อน

    Khushi Duggan ❤❤

  • @sukhjindersingh5311
    @sukhjindersingh5311 2 ปีที่แล้ว +1

    ਖੁਸ਼ੀ ਵੀਰੇ ਕਦੇ ਸ਼ਾਰਜਾਹ ਵਾਲੇ 2007ਮੈਚ ਨੂੰ ਯਾਦ ਕਰਿਆ ਕਰ ਯਾਰ।

  • @GagandeepSingh-dd4ru
    @GagandeepSingh-dd4ru ปีที่แล้ว

    Kushi veer ❤❤❤

  • @sukhchahal5927
    @sukhchahal5927 3 ปีที่แล้ว

    Luv u bittu bai te khusi💞

  • @sukhwantsingh6503
    @sukhwantsingh6503 2 ปีที่แล้ว

    ਬਾਈ ਬਿੱਟੂ ਤੁਸੀ ਵੀ ਬਹੁਤ ਵਧੀਆ ਹੈ

  • @user-fq5oc9xu4z
    @user-fq5oc9xu4z 29 วันที่ผ่านมา

    Sira.lata.bitu.bai

  • @gujjarajay6074
    @gujjarajay6074 3 ปีที่แล้ว +3

    Good y g interview

  • @ramandeepwander9454
    @ramandeepwander9454 3 ปีที่แล้ว

    ਬਹੁਤ ਵਧੀਆ ਪਲੇਅਰ ਆ ਬਾਈ

  • @pargat_singh_sarao9873
    @pargat_singh_sarao9873 3 ปีที่แล้ว +1

    ਬਹੁਤ ਵਧੀਆ ਸੋਚ ਖੁਸ਼ੀ ਬਾਈ

  • @manpreetgill3970
    @manpreetgill3970 ปีที่แล้ว +1

    ♥️♥️♥️♥️♥️♥️♥️ 👍

  • @Punjabnaalpyar
    @Punjabnaalpyar 3 ปีที่แล้ว +1

    Bittu veer kaint banda .

  • @harinderjitsingh9281
    @harinderjitsingh9281 3 ปีที่แล้ว +1

    Bahut Sohna Brother ❤❤❤❤❤

  • @BHAGTI_SHORT12
    @BHAGTI_SHORT12 2 ปีที่แล้ว +1

    Kinni vadiya soch hai khushi veer di

  • @manpreetgill3970
    @manpreetgill3970 ปีที่แล้ว +1

    Love you so much Khushi vere

  • @sonusidhu3728
    @sonusidhu3728 3 ปีที่แล้ว +1

    Jug jug jee khushi veer

  • @KuldeepSingh-ly5me
    @KuldeepSingh-ly5me 3 ปีที่แล้ว +1

    Waheguru Ji 🙏 Kirpa krn 🙏

  • @SarbjeetSingh-jk2yd
    @SarbjeetSingh-jk2yd 3 ปีที่แล้ว

    Khushi Very Nice Player Aa Khusi Te Good Insan V A Good Interview Kiti Aa Bai Ne

  • @gilljaspal2900
    @gilljaspal2900 3 ปีที่แล้ว +34

    Tere ਸੋਚ ਨਿਓ ਸਲਾਮ ਅ ਦੁੱਗਾ ਆਲਾ ਅ

  • @narinderchahal974
    @narinderchahal974 3 ปีที่แล้ว +1

    Bhout knt aw ustad khusi dugga 💝💝

  • @jagsingh4120
    @jagsingh4120 2 ปีที่แล้ว

    Bahut vdia interview

  • @parmitsingh9473
    @parmitsingh9473 2 ปีที่แล้ว

    Love u vir ji...

  • @garrysidhu2681
    @garrysidhu2681 3 ปีที่แล้ว +1

    Really nice interview veer

  • @user-kt7ds6ov7w
    @user-kt7ds6ov7w 2 หลายเดือนก่อน

    Khushi nu jinni vaar vi mille 22 udd k milda ...2009 tu lgataar pics krayea 22 Nall...abbotsford club ♥️ sadi jind jaan ...khushi 22 yaara da yaar

  • @goldysingh6881
    @goldysingh6881 3 ปีที่แล้ว

    Bheguru harr wkt mehar rakhe khuchi vrr te

  • @goldysingh5880
    @goldysingh5880 3 ปีที่แล้ว +2

    Wmk ji 🙏🙏🙏🙏🙏🙏

  • @KulwinderDhaliwal-uu8ih
    @KulwinderDhaliwal-uu8ih 2 หลายเดือนก่อน

    ਵਾਹਿਗੁਰੂ ਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @singhisking5365
    @singhisking5365 3 ปีที่แล้ว +6

    Duggan wLa jatt sire da banda ajj tkk kise nu pehla ucha bolda ni vekhea hrek nu khush hoke milda tahio isda name khushi❤aa hai, God bless you 🌷🙏

  • @pindersandhu8008
    @pindersandhu8008 3 ปีที่แล้ว +2

    Dil Da Raja Khushi Duggan

  • @sherajatt6487
    @sherajatt6487 2 ปีที่แล้ว +1

    Bittu dugal sab da sira c

    • @manjeet4024
      @manjeet4024 11 หลายเดือนก่อน

      Manjeet Malaysia 🇲🇾💐💐🇲🇾💐

  • @BaljinderSingh-gm2wu
    @BaljinderSingh-gm2wu ปีที่แล้ว

    God bless you

  • @deepjandali6934
    @deepjandali6934 3 ปีที่แล้ว

    Bht wadiya khusi veere

  • @HmtDhANoA
    @HmtDhANoA 2 ปีที่แล้ว

    siraaa banda yr khusi ajjj suniya

  • @sukhwantsingh6503
    @sukhwantsingh6503 2 ปีที่แล้ว

    ਬਾਈ ਖੁਸ਼ੀ ਬਹੁਤ ਵਧੀਆ ਬੰਦਾ ਹੈ

  • @lovepreethsingh6323
    @lovepreethsingh6323 3 ปีที่แล้ว

    Love you ustad

  • @dilpreetgillgursiratgill770
    @dilpreetgillgursiratgill770 3 ปีที่แล้ว

    Niceee khussi paji

  • @khushiDuggan.26
    @khushiDuggan.26 3 ปีที่แล้ว +2

    Wmk🙏🙏 apni jann te

  • @HarpalSingh-uv9ko
    @HarpalSingh-uv9ko 3 ปีที่แล้ว +1

    Nice bro God bless you

  • @gaganpreetsingh6577
    @gaganpreetsingh6577 2 ปีที่แล้ว

    Dil da nice jatt

  • @kabaddilegends8829
    @kabaddilegends8829 3 ปีที่แล้ว

    Siraaa jatt

  • @laddidhillon5897
    @laddidhillon5897 3 ปีที่แล้ว +1

    Sira Banda Khusi❤️👌

  • @mangasingh8050
    @mangasingh8050 3 ปีที่แล้ว

    Very nice veerji good reporter very positive wards

  • @ragubhullarvlogs9535
    @ragubhullarvlogs9535 3 ปีที่แล้ว

    End jatt aw

  • @jagmeetbrar52900
    @jagmeetbrar52900 2 ปีที่แล้ว

    Gud

  • @sandeepgrewal2203
    @sandeepgrewal2203 3 ปีที่แล้ว

    Khushi end banda god bless you bro

  • @Sbikramm
    @Sbikramm 3 ปีที่แล้ว

    Sirra y

  • @harshpathania7167
    @harshpathania7167 2 ปีที่แล้ว

    Khushiii ❤️

  • @vikasgujjar1651
    @vikasgujjar1651 3 ปีที่แล้ว +2

    Uatad ji❤️❤️❤️❤️

  • @kinddakindda6930
    @kinddakindda6930 3 ปีที่แล้ว

    Good job bro waheguru mehar kri bro te

  • @pb07wala44
    @pb07wala44 3 ปีที่แล้ว +2

    Khushi Duggan nyc 💪💪💪

  • @gagansidhugagan7183
    @gagansidhugagan7183 2 ปีที่แล้ว

    Siraaa banda kimm jatta

  • @jaskarnsingh35
    @jaskarnsingh35 3 ปีที่แล้ว

    Ustad

  • @user-to1fk6vh8s
    @user-to1fk6vh8s 3 ปีที่แล้ว +13

    ਖੁਸ਼ੀ ਮਾਲਵੇ ਦੀ ਸ਼ਾਨ ਐ

  • @prabhjotbains8909
    @prabhjotbains8909 3 ปีที่แล้ว +4

    ਵੀਰ ਪਾਲਾ ਜਲਾਲਪੁਰ ਦੀ ਇੰਟਰਵਿਊ ਜਰੂਰ ਕਰ

  • @sourav7718
    @sourav7718 3 ปีที่แล้ว +1

    Baut mehant hai