ਲੋਕੀਂ ਬਰਬਾਦ ਕਰਨ ਲਈ ਦੂਰ ਬੈਠੇ ਜਾਦੂ-ਟੂਣਾ ਕਰਵਾ ਸਕਦੇ ਨੇ | ਬਾਬਾ ਕਾਬੂ ਕਰਦਾ ਚੁੜੇਲਾਂ ! | Giani Gurmel Singh

แชร์
ฝัง
  • เผยแพร่เมื่อ 1 ต.ค. 2024
  • #podcast #shabad_channel ਭੂਤ ਪ੍ਰੇਤ ਤੋ ਛੁਟਕਾਰਾ ,,ਟੂਣਾ ਟੱਪਣ ਨਾਲ ਕਿਉਂ ਚਿੰਬੜ ਜਾਂਦੀ ਹੈ ਭੂਤ?
    ਸੁਣੋ ਭੂਤਾਂ ਦੀਆਂ ਅਸਲ ਕਹਾਣੀਆਂ | ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਆਉਂਦੀਆਂ ਨੇ ਭੂਤਾਂ, ਸਾਡੇ ਵੱਡੇ ਵਡੇਰੇ ਭੂਤ ਬਣ ਤੰਗ ਕਰਦੇ ਸਾਨੂੰ !ਲੋਕੀਂ ਤੁਹਾਨੂੰ ਬਰਬਾਦ ਕਰਨ ਲਈ ਦੂਰ ਬੈਠੇ ਜਾਦੂ-ਟੂਣਾ ਕਰਵਾ ਸਕਦੇ ਨੇ,,,ghost,horror,bhoot,ghost story,real ghost,cctv horror,bhut,dar,chudail........sach naad official, Waheguru simran,Bhai simranjit singh tohana, Pmkc tohana, bhai simranjit singh tohana, bhai simranjit singh tohana waheguru simran, bhai simranjit singh tohana sawal jawab, bhai simranjit singh tohana katha, bhai simranjit singh tohana japji sahib, bhai simranjit singh tohana interview, bhai simranjit singh tohana live, bhai simranjit singh tohana simran, bhai simranjit singh tohana contact number, bhai simranjit singh ji tohana.............ਭੂਤ ਪ੍ਰੇਤ ਹੁੰਦੇ ਨੇ? ਮਰਨ ਤੋਂ ਬਾਅਦ ਬੰਦਾ ਕਿੱਥੇ ਜਾਂਦਾ? ਬਾਬਾ ਕਾਬੂ ਕਰਦਾ ਚੁੜੇਲਾਂ ! | Contact No. : Giani Gurmel Singh - +91 87290 76390.........
    Subscribe our channel
    Like Us on Facebook
    **********
    #NEWPUNJABIFILM
    #channel_shabad
    #shabad_channel
    #shabad
    #ਸ਼ਬਦ
    #ਚੈਨਲ_ਸ਼ਬਦ
    #todaynews
    #dharmik
    *
    Editor/GraphicDesigner: Sanju Majitha 96672-75000
    Managed by: Badaljeet Singh Maan 98887-23507

ความคิดเห็น • 788

  • @official_ShabadChannel
    @official_ShabadChannel  3 หลายเดือนก่อน +89

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @Balbirsinghusa
      @Balbirsinghusa 3 หลายเดือนก่อน +11

      Salok frid ji ke part 2
      th-cam.com/video/OW6ydR0Xb7w/w-d-xo.html

    • @nkkhattra
      @nkkhattra 3 หลายเดือนก่อน +6

      Koti koti dhanwan ji jaankari den lai 🙏🏻🌹❤️💐🤲🏻📿🌿🌸🌷Har har mahadev karauli sankar mahadev channel subscribe kar lo ek jarur watch kar lena ji 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

    • @manindersingh5166
      @manindersingh5166 3 หลายเดือนก่อน +3

      Baba Vadbhag Singh g Dera uper v ek video bano us jaga Tai ja Kai utho dai pathi sahab nal v gal karo g

    • @Kulvirdhillon-zt2ew
      @Kulvirdhillon-zt2ew 3 หลายเดือนก่อน +1

      hello tusi ilaj daso

    • @Kulvirdhillon-zt2ew
      @Kulvirdhillon-zt2ew 3 หลายเดือนก่อน

      Koie kam di galh kaur

  • @rabbdiawwaz4764
    @rabbdiawwaz4764 หลายเดือนก่อน +13

    ਬਿਲਕੁਲ ਸਹੀ ਗੱਲ ਹ ਭੂਤ ਪ੍ਰੇਤ ਹੁੰਦੇ ਹਨ ਜੇਕਰ ਕਿਸੇ ਨੂੰ ਇਹ ਸਮੱਸਿਆ ਹੈ ਤਾਂ ਪਟਿਆਲੇ ਦੇ ਨੇੜੇ ਇਕ ਪਿੰਡ ਵਿੱਚ ਬਾਬਾ ਸ਼੍ਰੀ ਚੰਦ ਜੀ ਦੀ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਤੇ ਉੱਥੇ ਸਭ ਕੁਝ ਠੀਕ ਹੋ ਜਾਂਦਾ ਹੈ

    • @gurpreetshergill9283
      @gurpreetshergill9283 หลายเดือนก่อน +1

      Veere Baba Shri Chand ji di chonki aandi kise nu jeda kenda ohnu chonki aandi Baba Shri chand ji di ohnu keh dena k ewe je Udasin Baba Shri Chand ji de mandir waleya nu pta lag gya ta bahut juttiya wajn gyia ohde

    • @rabbdiawwaz4764
      @rabbdiawwaz4764 หลายเดือนก่อน +1

      @@gurpreetshergill9283 nai vr g chonki ni aundi
      Vaise othe ardaas hundi hai

    • @amanpreetkaur267
      @amanpreetkaur267 หลายเดือนก่อน

      Pind da ki name hai

    • @SandeepSinghchandi-o1v
      @SandeepSinghchandi-o1v 27 วันที่ผ่านมา +1

      Veer ji address

    • @Akash1Arora
      @Akash1Arora 10 วันที่ผ่านมา

      ​@@rabbdiawwaz4764 ਪਾਜੀ ਪਿੰਡ ਦਾ ਨਾਮ ਦੱਸਿਓ। ਮੇਰੇ ਪਿਤਾ ਤੇ ਜਿੰਨ ਦਾ ਸਾਇਆ ਹੈ ਬੁਹੁਤ ਇਲਾਜ ਕਰਵਾਇਆ ਪਰ ਫਰਕ ਨਹੀਂ ਪੇ ਰਿਹਾ ਹਾਲਤ ਬੁਹੁਤ ਖਰਾਬ ਆ , ਪਲੀਜ਼ ਜਲਦੀ ਨਾਮ ਦਸ ਦੋ। ਸਾਡਾ ਪਰਿਵਾਰ ਬੁਹੁਤ ਪਰੇਸ਼ਾਨ ਹੈ । ਤੁਹਾਡਾ ਭਲਾ ਹੋਵੇਗਾ।

  • @RanjodhSingh-r4f
    @RanjodhSingh-r4f 3 หลายเดือนก่อน +46

    ਇਹਨਾਂ ਰੂਹਾਂ ਤੋਂ ਖਹਿੜਾ ਪੂਰਨ ਸਤਿਗੁਰ ਹੀ ਛੁਡਾ ਸਕਦਾ ਹੈ ਪਾਠ ਪੜਨ ਇਸ ਤੋਂ ਕਿੳ ਲਾਭ ਨਹੀਂ ਹੁੰਦਾ ਕਿਉਂਕਿ ਜੀਵ ਗੁਰੂ ਨਾਨਕ ਦੇਵ ਜੀ ਦੇ ਹੂਕਮ ਦੇ ੳਲਟ ਚਲਦੇ ਹਨ ਜੀ ਧੰਨਵਾਦ।।

    • @Punjabi0123
      @Punjabi0123 หลายเดือนก่อน

      bs uncle g aaahi ta gal aa eh mota sandh jiha loka nu murakh bna apni jeb bhr riha bs. Gurbani de naam te loka nu fudu bna riha te gurbani di galt brto kr riha eh loka nu fudu bnon ch

  • @DeepSidhu-re6tz
    @DeepSidhu-re6tz 3 หลายเดือนก่อน +39

    ਵਾਹਿਗੁਰੂ ਤੇ ਵਿਸ਼ਵਾਸ ਰੱਖੋ ਅੰਮਿ੍ਤ ਛੱਕੋ ਸਿੰਘ ਸਜੋ ਕੋਈ ਵੀ ਬਲਾ ਨੇੜੇ ਨਹੀਂ ਲਗਦੀ ਰਾਤ ਨੂੰ ਕੀਰਤਨ ਸੋਹਿਲਾ ਸਾਹਿਬ ਪੜੋ ਸੌਣ ਤੋ ਪਹਿਲਾਂ

    • @moosa_gaming21
      @moosa_gaming21 3 หลายเดือนก่อน +1

      ਸਹੀ ਗੱਲ ਹੈ ਜੀ

    • @ashokklair2629
      @ashokklair2629 3 หลายเดือนก่อน +3

      ਸਿਰਫ ਖੰਡੇ ਦੀ ਪਾਹੁਲ ਛਕਕੇ ਹੀ ਗੱਲ ਨਹੀ ਬਨਣੀ, ਨਾਮ ਦੀ ਪਰਾਪਤੀ ਕਰਨੀ ਪਵੇਗੀ।਼੍

    • @Amarveer880
      @Amarveer880 3 หลายเดือนก่อน +1

      @@ashokklair2629 hnjii..mai v amrit sekha hoea par eh cheaja mnu v bht aukha kr rkhea...

    • @RajveerBajwa07
      @RajveerBajwa07 2 หลายเดือนก่อน

      Right ji ❤

    • @Amarveer880
      @Amarveer880 2 หลายเดือนก่อน

      asha......

  • @Chain009
    @Chain009 3 หลายเดือนก่อน +74

    ਭਾਈ ਸਾਹਿਬ ਦੀ ਗੱਲ ਬਿਲਕੁਲ ਸਹੀ ਹ ਮੇਰੇ ਨਾਲ ਵੀ ਇਦਾਂ ਹੀ ਹੁੰਦੀ ਹੈ ਜਿਸ ਦੇ ਨਾਲ ਹੁੰਦਾ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਦੂਜਾ ਤੇ ਮਜਾਕ ਕਰਦਾ ਹੈ

    • @gagandhillon8116
      @gagandhillon8116 3 หลายเดือนก่อน

      Sahi gl aw ji sade ghr v meri sister nu c

    • @SUKH11199
      @SUKH11199 3 หลายเดือนก่อน +2

      Sahi Gal aa Bro Jisde Parivaar Naal Hunda Ohi Janda Kise Nu Daiye Ke Saade Naal Kise Maade Loka Eda Krta Ta Hunda Lok Ta Mjaak Udaande Sahi Gal aa

    • @rajveersing6482
      @rajveersing6482 2 หลายเดือนก่อน

      Sab hunda na manan vale na manan

    • @parmindervirk7836
      @parmindervirk7836 2 หลายเดือนก่อน +2

      Es da koi Hal Dso g priwar rul reha

    • @prem83377
      @prem83377 2 หลายเดือนก่อน +1

      ਦੁਸ਼ਮਣ ਤੇ ਸ਼ਤਰੂ ਦਾ ਸਰਵਨਾਸ਼ ਕਰਨ ਲਈ ਹਨੂੰਮਾਨ ਜੀ ਦਾ ਇਹ ਮੰਤਰ ਰੋਜ ਸੁਣੋ ਕੀਤਾ ਕਰਾਇਆ ... ਨਕਾਰਾਤਮਕ ਊਰਜਾ ਭੂਤ ਪ੍ਰੇਤ ਨੂੰ ਖਤਮ ਕਰਨ ਲਈ ਇਹ ਮੰਤਰ ਕਾਫੀ ਆ
      th-cam.com/video/BYDOl5Sm-HE/w-d-xo.htmlsi=G4OOwBubO2-_5v8p

  • @sadhusinghbhullar7339
    @sadhusinghbhullar7339 3 หลายเดือนก่อน +12

    ਇਹ ਬੰਦਾ ਬਹੁੱਤ ਪਹੁਚਿਆ ਹੋਇਆ ਪਹੁਚਿਆ ਪਤਾ ਨਹੀ ਕਿੱਥੇ

  • @SurjitSingh-mu2yw
    @SurjitSingh-mu2yw 3 หลายเดือนก่อน +68

    ਉਹ ਭਰਾਵੋ ਭੈਣੋ ਐਵੇ ਨਾ ਫਸ ਜਿਓ ਮੈ ਵੀ ਫਸ ਗਿਆ ਸੀ ਏਦੇ ਕੋਲ ਸਿਰੇ ਦਾ ਚੋਰ ਬੰਦਾ , ਚਲੋ ਇਹ ਸਾਰਾ ਕੁਝ ਹੁੰਦਾ ਵੀ ਹੈ, ਪਰ ਇਦੇ ਕੋਲ ਕੋਈ ਹਲ ਨੀ, ਬਸ ਪੈਸੇ ਮਾਂਜੀ ਜਾਂਦਾ, ਬਾਕੀ ਇਹ ਜਾਨਵਰਾਂ ਦੀਆਂ ਬਲੀਆਂ ਵੀ ਦਿੰਦਾ ☬☬ਗੁਰਬਾਣੀ ਪੜੋ ਵਧ ਤੋ ਵਧ ਸਾਰੇ ਇਹੀ ਹਲ ਹੈ☬☬

    • @newsandeducation3799
      @newsandeducation3799 3 หลายเดือนก่อน +1

      Sachi???? Yr poora dsoge?

    • @gurleenkaur5520
      @gurleenkaur5520 3 หลายเดือนก่อน +1

      Lgda ta eda hi dwkhan nu but esdi eh gal schi aa v ik jagah bani ja gurr mantar ja mool mantar Japan nal jga sidhu ho jandi aa power aa jandi aa asan vich

    • @gurshabad-r5z
      @gurshabad-r5z 3 หลายเดือนก่อน +3

      veer main ta ena da address lab rhi c kine tym to becz mere ghr bhut jada eve di ngitive engry aa bhut problem ae main Java ena kol ae hal kr skdy

    • @SurjitSingh-mu2yw
      @SurjitSingh-mu2yw 3 หลายเดือนก่อน +3

      naa jao ji ae 2 crore kha gea surrey. ch ik bibi da

    • @SurjitSingh-mu2yw
      @SurjitSingh-mu2yw 3 หลายเดือนก่อน +4

      mai v bthere dhakke khade ede kol bs jhooth boli jnda koi hall ni hega ede kol

  • @ManiKalyan-fx2iw
    @ManiKalyan-fx2iw 3 หลายเดือนก่อน +5

    ਬਾਈ ਜੀ ਕਿਉਂ ਮੂਰਖ ਬਣਾ ਰਹੇ ਹੋ ਲੋਕਾਂ ਨੂੰ ਪ੍ਰਮਾਤਮਾ ਨੇ ਜੂਨਾਂ ਪੈਦਾ ਕੀਤੀਆਂ ਹਨ ਚੋਰਾਸੀ ਲੱਖ ਜੂਨ ਬਣਾਈ ਹੋਈ ਹੈ ਪਰ ਪਰਮਾਤਮਾ ਦਾ ਇਹ ਵਿਧਾਨ ਬਣਾਇਆ ਕਿ ਇੱਕ ਜੂਨ ਦੂਸਰੀ ਜੂਨ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ ਹਰਿਆਣੇ ਵਿੱਚ ਟੋਹਾਣੇ ਚਲੇ ਜਾਵੋ ਜਿਸ ਕਿਸੇ ਨੂੰ ਕੋਈ ਵੀ ਭੁਲੇਖਾ ਤੁਹਾਡੇ ਸਾਰੇ ਭੁਲੇਖੇ ਦੂਰ ਕਰ ਦਿਉਗਾ ਭਾਈ ਸਾਹਿਬ,ਭਾਈ ਸਿਮਰਜੀਤ ਸਿੰਘ ਗੁਰੂ ਘਰ ਬਣਾਇਆ ਟੋਹਾਣੇ ਪ੍ਰਭ ਮਿਲਣੇ ਕਾ ਚਾਉ ਉਥੇ ਉਸਦੇ ਕੋਲ ਚਲੇ ਜਾਉ ਤੁਹਾਨੂੰ ਭੂਤਾਂ ਪਰੇਤਾਂ ਬਾਰੇ ਸਭ ਕੁਛ ਦੱਸ ਦਿਉ ਬੲਈ ਇਹ ਰਹਿਦੇ ਕਿਥੇ ਹਨ ਤੇ ਖਾਂਦੇ ਕੀ ਹਨ ਗੁਰਬਾਣੀ ਦੇ ਵਿਚੋਂ ਹੀ ਤੁਹਾਨੂੰ ਸਭ ਖੋਲਕੇ ਦੱਸ ਦਿਉ ਕਿ ਇਹ ਕੀ ਹੁੰਦਾ ਹੈ ਜਿਹੜੇ ਨੂੰ ਲੋਕ ਕਹਿਦੇ ਨੇ ਕਿ ਇਸ ਵਿਚ ਭੂਤ ਆਈ ਹੋਈ ਆ ਸਭ ਦੱਸ ਦਿਉ ਕਿ ਇਹ ਇਸ ਤਰਾਂ ਕਿਉਂ ਕਰਦਾ ਤੇ ਕਿਵੇਂ ਇਹ ਠੀਕ ਹੋਵੇਗਾ ਠੀਕ ਕਰਨ ਵੇਲੇ ਤੁਹਾਨੂੰ ਵੀ ਨਾਲ ਲਾ ਕੇ ਹੀ ਠੀਕ ਕਰੂਗਾ ਅੱਗੇ ਵਾਸਤੇ ਵੀ ਦੱਸੂ ਕਿ ਕਿਸ ਇਹੋ ਜਿਹੇ ਮਰੀਜ਼ ਨੂੰ ਠੀਕ ਕਰਨਾ ,,,,ਬਾਕੀ ਦੇ ਯੂ ਟਿਊਬ ਤੇ ਸੁਨਣਾ ਤਾਂ ਸਰਚ ਕਰੋ ਭਾਈ ਸਿਮਰਨਜੀਤ ਸਿੰਘ ਟੋਹਾਣਾ ਵਾਲੇ

  • @manjitkaur-hj6ex
    @manjitkaur-hj6ex 2 หลายเดือนก่อน +15

    ਇਹ ਜਾਦੂ ਜ਼ਰੂਰ ਹੈ ਜੀ ਮੈਂਨੂੰ ਵੀਹ ਸਾਲ ਕਿਸੇ ਬਹੁਤ ਹੀ ਦੁਖੀ ਕੀਤਾ ਸੀ ਹੁਣ ਮੈਂ ਉਸ ਨਾਲੋਂ ਰਿਸ਼ਤਾ ਹੀ ਤੋੜ ਦਿੱਤਾ ਮੈਂ ਹੁਣ ਠੀਕ ਹੈ

    • @prem83377
      @prem83377 2 หลายเดือนก่อน +1

      ਦੁਸ਼ਮਣ ਤੇ ਸ਼ਤਰੂ ਦਾ ਸਰਵਨਾਸ਼ ਕਰਨ ਲਈ ਹਨੂੰਮਾਨ ਜੀ ਦਾ ਇਹ ਮੰਤਰ ਰੋਜ ਸੁਣੋ ਕੀਤਾ ਕਰਾਇਆ ... ਨਕਾਰਾਤਮਕ ਊਰਜਾ ਭੂਤ ਪ੍ਰੇਤ ਨੂੰ ਖਤਮ ਕਰਨ ਲਈ ਇਹ ਮੰਤਰ ਕਾਫੀ ਆ
      th-cam.com/video/BYDOl5Sm-HE/w-d-xo.htmlsi=G4OOwBubO2-_5v8p

    • @Punjabi0123
      @Punjabi0123 หลายเดือนก่อน

      😂😂😂

    • @Punjabi0123
      @Punjabi0123 หลายเดือนก่อน

      @@Cherry-wg6hr bai sab pta menu eh chija hundia a but jo eh baba isde haal ds riha hna oh sab glt ne loka nu fudu bna ke paisa thgna bs ehne te ah interview len wale nu es babe ne paise dite aa sirf interview len lai ta jo main loka tak bdh to bdh poncha bai yr kdo smjoge tuc eh sab gla nu kyo ehna pishe phse paye aa tuc dhage twita pishe pta ni kine k babea kol pandita kol jnde a yr tuc

    • @Punjabi0123
      @Punjabi0123 หลายเดือนก่อน

      @@Cherry-wg6hr veer g ik gal kwa eh tera behm aaa pra jina jldi es gal to bhr nikl jauga vdia rhuga nhi bhut okha hou age ja k hor so veer eh na soch ke kise ne tenu kuj krta eh soch kuj ni kita kise ne kuj ni hoya chardikala ch reh veer bs khan peen apna shi kr protein intake kr ho ske ta je hle jban aa ta runing kr swere ik ghnta nhi ta walk krn ja swere suraj chadan to pehla mhina lga tar kr dekhi phrk penda apni life ch eh chija krla hedr kij kita nhi kita babea waal ght ja norml life ji dekhi sukh milda niki jhi gal cho sukh lbh zindgi na bdli ta menu kehdei🙏

    • @Punjabi0123
      @Punjabi0123 หลายเดือนก่อน

      @@Cherry-wg6hr shi gl a veer jina es bare sochuga una. Khrbhou km

  • @shivdev9859
    @shivdev9859 3 หลายเดือนก่อน +15

    ਇਹ ਸੱਬ ਸੱਚ ਹੈ ਬਦ ਰੂਹਾ ਬਹੁਤ ਨੇ ਜ਼ਿੱਸਤਰਾ ਦੱਸ ਰਹੇ ਨੇ ਠੀਕ ਹੈ

    • @prem83377
      @prem83377 2 หลายเดือนก่อน +1

      ਦੁਸ਼ਮਣ ਤੇ ਸ਼ਤਰੂ ਦਾ ਸਰਵਨਾਸ਼ ਕਰਨ ਲਈ ਹਨੂੰਮਾਨ ਜੀ ਦਾ ਇਹ ਮੰਤਰ ਰੋਜ ਸੁਣੋ ਕੀਤਾ ਕਰਾਇਆ ... ਨਕਾਰਾਤਮਕ ਊਰਜਾ ਭੂਤ ਪ੍ਰੇਤ ਨੂੰ ਖਤਮ ਕਰਨ ਲਈ ਇਹ ਮੰਤਰ ਕਾਫੀ ਆ
      th-cam.com/video/BYDOl5Sm-HE/w-d-xo.htmlsi=G4OOwBubO2-_5v8p

  • @ShamsherSingh-uf5zx
    @ShamsherSingh-uf5zx 3 หลายเดือนก่อน +35

    ਜਿਥੇ ਵਾਹਿਗੁਰੂ ਦਾ ਵਾਸ ਹੈ, ਓਥੇ ਹੋਰ ਕੋਈ ਮਾੜੀ ਚੀਜ਼ ਨਹੀਂ ਹੋ ਸਕਦੀ। ਸਾਰੇ ਬ੍ਰਹਿਮੰਡ ਦੇ ਵਿੱਚ ਵਾਹਿਗੁਰੂ ਦਾ ਵਾਸ ਹੈ।

    • @DeepsinghDeepsingh-bo4ns
      @DeepsinghDeepsingh-bo4ns 3 หลายเดือนก่อน +1

      Sorry ਬਾਈ ਤੈਨੂੰ ਕੁਝ ਵੀ ਨਹੀਂ 4

    • @fhhvdhuhhvhdvuhvdvh
      @fhhvdhuhhvhdvuhvdvh 3 หลายเดือนก่อน +1

      ਬਾਇ ਇਸ ਬਜ਼ੁਰਗ ਦੀ ਏਕ ਏਕ ਗੱਲ ਸਹੀ ਹੈ ਰਹੀ ਗੱਲ ਜਦੋਂ ਕੋਈ ਭੂਤ ਪ੍ਰੇਤ ਕਿਸੇ ਦੇ ਅੰਦਰ ਆਉਂਦਾ ਹੈ ਮੈਂ ਲਓ ਜਿਵੇ ਓਸ ਭੂਤ ਪ੍ਰੇਤ ਨੂੰ ਕੈਂਸਰ ਸੀਗਾ ਜਿਉਂਦੇ ਹੋਏ ਜਿਦੇ ਅੰਦਰ ਓਹੋ ਜਾਊਗਾ ਵਾਸ ਕਰੂਗਾ ਓਸ ਅੰਦਰ ਇਹੇ ਬਿਮਾਰੀ ਵਿ ਨਾਲ ਲੈਕੇ ਜਾਊਗਾ ਚੰਗਾ ਭਲਾ ਬੰਦਾ ਕੈਂਸਰ ਦਾ ਮਰੀਜ ਬਾਂ ਜਾਊਗਾ ਕੇ ਓਸ ਚੀਜ਼ ਨੂੰ ਕੋਈ ਬਾਹਰ ਕਡ ਦਵੇ ਓਹੋ ਬਿਮਾਰੀ ਵਿ ਨਾਲ ਹੀ ਚਲੀ ਜਾਂਦੀ ਹੈ ਸਨਾਤਨ ਧਰਮ ਵਿਚ ਭੂਤ,ਪ੍ਰੇਤ,ਆਤਮਾ,ਚੁੜੇਲ,ਯਕਸ਼, ਯਕਸ਼ਨੀਂ,,ਛਲਾਵਾ,ਬ੍ਰਹਮ ਰਾਕਸ਼ਸ਼ ਜਿਹੜਾ ਬਹੁਤ ਗਿਆਨੀ ਧਿਆਨੀ ਬੰਦਾ ਭੂਤ ਬੰਦਾ ਉਮਰ ਦਰਾਜ਼ ਫੇਰ ਹੋਰ ਦੋ ਤਰ੍ਹਾਂ ਦੇ ਬ੍ਰਹਮ ਜਿਨਾ ਵਿਚ ਏਕ ਚੰਗਾ ਜਿਹੜਾ ਇਨਸਾਨ ਚੰਗਾ ਰਿਹਾ ਹੋਵੇ ਤੇ ਜਿਹੜਾ ਬ੍ਰਹਮ ਜਵਾਨ ਹੁੰਦਾ ਓਹੋ ਸਭ ਤੋਹ ਖ਼ਤਰਨਾਕ ਹੁੰਦਾ ਸਨਾਤਨ ਵਿਚ ਦਾ ਘਟੋ ਘੱਟ ਐਨੇ ਜਿਆਦਾ ਨੇ ਕਰਨ ਪਿਸ਼ਾਚ ਨੀ ਐਨੀਆ ਜਿਆਦਾ ਚੀਜ਼ਾਂ ਹੁੰਦੀਆ ਨੇ ਬੰਦਾ ਗਿਣਦੇ ਥਕ ਜਾਊਗਾ,ਰੂਪ ਬਦਲਣ ਵਾਲਾ,ਇਸਲਾਮ ਵਿਚ ਜਿੰਨ ਜਿਨਾਤ ਅਲਗ ਹੁੰਦੇ ਹਨ ਜਿਨ ਤਾਂ ਐਨੇ ਜਿਆਦਾ ਮਾੜੇ ਹੁੰਦੇ ਹਨ ਜਿਦੇ ਪਿੱਛੇ ਲੱਗ ਗਯਾ ਓਸਨੂੰ ਨਾਲ ਲੈਕੇ ਜਾਂਦੇ ਨੇ ਜਦੋਂ ਤਕ ਓਹਨਾ ਦੀ ਖ਼ਵਾਹਿਸ਼ ਪੂਰੀ ਨਾ ਕੀਤੀ ਜਾਵੇ ਈਸਾਈ ਧਰਮ ਵਿੱਚ ਡੇਵਿਲ, ਲੂਸਿਫਰ ਮਤਲਬ ਹਰ ਧਰਮ ਵਿੱਚ ਅਲਗ ਅਲਗ ਨੇ ਡੇਂਣ ਓਹੋ ਜਨਾਨੀ ਬਣਦੀ ਹੈ ਜੌ ਕਾਲੀ ਮਾਤਾ ਦਿਆ ਸਿਧਿ ਗ਼ਲਤ ਕਮ ਲਈ ਪ੍ਰਾਪਤ ਕਰਦੀਆਂ ਨੇ ਬੀਬੀਆ ਜਿੱਥੇ ਰੱਬ ਹੈ ਪੋਸਿਤਿਵਿਟੀ ਹੈ ਓਥੇ ਹੀ ਨੇਗਟੀਵਿਟੀ ਨਾਕਰਾਤਮਕ ਤੇ ਸਕਾਰਾਤਮਕ ਦੋਵੇਂ ਜਗ੍ਹਾ ਹੈ ਜਿੱਥੇ ਰੱਬ ਹੈ ਓਥੇ ਹੀ ਸ਼ੈਤਾਨ ਵਿ ਹੈ ਰੱਬ ਦੇ ਨਾਮ ਦਾ ਪਰਚਾਰ ਕਿਵੇਂ ਹੋਊਗਾ ਜਦੋਂ ਰੱਬ ਬੰਦੇ ਨੂੰ ਇਸ ਕਮ ਵਿੱਚ ਪਾਊਗਾ ਹੀ ਨਹੀਂ,ਬਾਬੇ ਦੀ ਏਕ ਗੱਲ ਸਹੀ ਹੈ ਔਰਾ ਮਜ਼ਬੂਤ ਹੋਣਾ ਚਾਹੀਦਾ ਹੈ ਧਿਆਨ ਲਗਾਈ ਆਸਾਨ ਲਗਾਕੇ ਤੁਹਾਡਾ ਅਉਰਾ ਮਜ਼ਬੂਤ ਹੋਊਗਾ ਫੇਰ ਇਹੇ ਚੀਜ਼ਾਂ ਭੇਦ ਨਹੀਂ ਪਾਉਂਦੀਆਂ ਤੁਹਾਡੇ ਸਰੀਰ ਨੂੰ ਮੰਤਰਾ ਵਿਚ ਬਹੁਤ ਸ਼ਕਤੀ ਹੁੰਦੀ ਮੰਤਰਾ ਸਿੱਧ ਕਰਨੇ ਪੈਂਦੇ ਨੇ ਜਿਸ ਲਈ ਹਜ਼ਾਰਾ ਲੱਖਾ ਬਾਰ ਜਾਪ ਕਰਨਾ ਪੈਂਦਾ ਹੈ ਫੇਰ ਜਾਕੇ ਮੰਤਰਾ ਨੂੰ ਸਿੱਧ ਕੀਤਾ ਜਾਂਦਾ ਹੈ ਜਿਸ ਤੋਹ ਬਾਅਦ ਤੁਸੀ ਜਾਂ ਕਲਿਆਣ ਲਈ ਤੁਸੀ ਓਹੋ ਮੰਤਰ ਕਿਸੇ ਦੇ ਸੁੱਖ ਲਈ ਵਰਤ ਸਕਦੇ ਹੋ,ਏਡਾ ਹੀ ਕਾਲਾ ਜਾਦੂ ਤਾਂਤਰਿਕ ਵਿਦਿਆ ਤਮਸਿਕ ਵਿਦਿਆ ਲੋਕੀ ਗ਼ਲਤ ਕਮ ਲਈ ਵਰਤ ਦੇ ਨੇ।

    • @rohanparince1760
      @rohanparince1760 2 หลายเดือนก่อน

      ਬਾਈ ਮੈਨੂੰ ਇੱਕ ਗੱਲ ਦੱਸ ਭਾਈ ਮਸਕੀਨ ਜੀ ਨੂੰ ਤੂੰ ਸੁਣਿਆ ਹੀ ਹੋਵੇਗਾ ਉਹਨਾਂ ਨੇ ਖੁਦ ਕਿਹਾ ਹੈ ਭੂਤ ਪ੍ਰੇਤ ਸਭ ਕੁਝ ਹੁੰਦਾ ਹੈ ਔਰ ਬਾਣੀ ਵਿਸ਼ੇਸ਼ ਸੁਖਮਨੀ ਸਾਹਿਬ ਦੇ ਵਿੱਚ ਵੀ ਲਿਖਿਆ ਹੋਇਆ ਹੈ ਭੂਤ ਪ੍ਰੇਤ ਸੁਕਰ ਮਗਰਾਟ ਸਭ ਕੁਝ ਹੈ ਤਾਂ ਹੀ ਤੇ ਉਹਨਾਂ ਦੇ ਬਾਰੇ ਦੱਸਿਆ ਗਿਆ ਹੈ ਔਰ ਸਾਡੇ ਕਰਮ ਏਡੇ ਸਟਰੋਂਗ ਨਹੀਂ ਹਨ ਇਨੇ ਤਗੜੇ ਨਹੀਂ ਹਨ ਕਿ ਸਾਨੂੰ ਕੋਈ ਚੀਜ਼ ਨਹੀਂ ਚਿੰਬੜ ਸਕਦੀ ਜਾਂ ਸਾਡੇ ਉੱਤੇ ਕੋਈ ਮਾੜੀ ਚੀਜ਼ ਨਹੀਂ ਹੋ ਸਕਦੀ ਪਹਿਲੇ ਅਸੀਂ ਆਪਣੇ ਅੰਦਰ ਨਿਗਾਹ ਮਾਰੀਏ ਫਿਰ ਗੱਲ ਕਰੀਏ ਸੱਚ ਹੈ ਜਾਂ ਝੂਠ ਹੈ ਜਿਨਾਂ ਨੇ ਲੋਕਾਂ ਦੇ ਹੱਕ ਮਾਰਨੇ ਹਨ ਜਿਨਾਂ ਨੇ ਆਪਣੇ ਲਾਲਚ ਵਾਸਤੇ ਕਿਸੇ ਨਾ ਕਿਸੇ ਦਾ ਕੁਝ ਨਾ ਕੁਝ ਛੋਟਾ ਹੀ ਸਹੀ ਬੁਰਾ ਕੀਤਾ ਹੁੰਦਾ ਹੈ ਉਹਦੇ ਨਾਲ ਬੁਰਾ ਹੋ ਹੀ ਜਾਂਦਾ ਹੈ ਵੀਰ

    • @prem83377
      @prem83377 2 หลายเดือนก่อน +1

      ਦੁਸ਼ਮਣ ਤੇ ਸ਼ਤਰੂ ਦਾ ਸਰਵਨਾਸ਼ ਕਰਨ ਲਈ ਹਨੂੰਮਾਨ ਜੀ ਦਾ ਇਹ ਮੰਤਰ ਰੋਜ ਸੁਣੋ ਕੀਤਾ ਕਰਾਇਆ ... ਨਕਾਰਾਤਮਕ ਊਰਜਾ ਭੂਤ ਪ੍ਰੇਤ ਨੂੰ ਖਤਮ ਕਰਨ ਲਈ ਇਹ ਮੰਤਰ ਕਾਫੀ ਆ
      th-cam.com/video/BYDOl5Sm-HE/w-d-xo.htmlsi=G4OOwBubO2-_5v8p

    • @daljitnagi3610
      @daljitnagi3610 หลายเดือนก่อน

      Din e te raat e.chitta e te kala e. Rab e te shetaan v e.

  • @avtargill9073
    @avtargill9073 3 หลายเดือนก่อน +31

    ਜੇ ਸੱਚੀ ਭੂਤ ਹੁੰਦੇ ਨੇ ਤਾਂ ਤਰਕਸ਼ੀਲ ਸੁਸਾਇਟੀ ਵਾਲਿਆਂ ਤੋਂ 10 ਲੱਖ ਦਾ ਇਨਾਮ ਕਾਹਤੋਂ ਨਹੀਂ ਜਿੱਤ ਲੈਂਦੇ 😂😂😂😂😂

    • @asharani6758
      @asharani6758 3 หลายเดือนก่อน +2

      Bhoot eda ni dis de hr kise nu. Te taraksheel walea nal v gal hoi edi dasea ta hai. Oh kehra kise tarak nal gal krde bina ser pair dia galla krde oh v. Una de apne ghr eh kuj chalda hunda bd ch pta lagda jehre nai man de

    • @petriksam3640
      @petriksam3640 3 หลายเดือนก่อน +1

      Bau te baba bhadd paag sing ch ki hai ??? Othe vi tarksheel vale sadd lene c 😂

    • @gurleenkaur5520
      @gurleenkaur5520 3 หลายเดือนก่อน

      @@avtargill9073 nastik lokan nu skin anubhav ni hunda koi v cheej mehsoos Karan ton pehlan manna jruri aa

    • @asharani6758
      @asharani6758 3 หลายเดือนก่อน

      @@petriksam3640 baba badbhag nu v oh eda e bolde aa k oh mansik rogi aa ser gumai jnde aa ena nu puchan wala hove mansik rogi te kita kraya ch fark ni disda kise nu shonk pea bejti krun da. Kolo galla bna k jhoot bolde rehde a

    • @SukhdevSingh-ju1ie
      @SukhdevSingh-ju1ie 3 หลายเดือนก่อน +1

      ਕਿਵੇਂ ਸ਼ਰੇਆਮ ਲੋਕਾਂ ਨੂੰ ਬੁੱਧੂ ਬਣਾਈ ਜਾਂਦਾ।

  • @JaswinderSingh-bt9st
    @JaswinderSingh-bt9st หลายเดือนก่อน +1

    Respected Brother You are telling lie.
    If you are giving bad views.

  • @ManiKalyan-fx2iw
    @ManiKalyan-fx2iw 3 หลายเดือนก่อน +7

    ਯੂ ਟਿਊਬ ਤੇ ਸੁਨਣ ਲਵੋ ਭਾਈ ਸਿਮਰਨਜੀਤ ਸਿੰਘ ਟੋਹਾਣੇ ਵਾਲੇ

  • @sardajijagmohan3191
    @sardajijagmohan3191 3 หลายเดือนก่อน +26

    ਬਿਲਕੁਲ ਸਹੀ ਹੈ ਜੀ ਬਹੁਤ ਪਾਠ ਪੂਜਾ ਕਰਦੇ ਹਾਂ। ਬਹੁਤ ਸਾਲ ਹੋ ਗਏ ਕਮਾਈ ਕਰੀ ਜਾਦੇ ਹਾ ਖਾਈ ਜਾਦੇ ਹਾਂ। ਲੋਕ ਜਾ ਰਿਸ਼ਤੇਦਾਰ ਚਾਚੇ ਤਾਏ ਕੋਈ ਕਿਸੇ ਤੋਂ ਖੁਸ ਨਹੀਂ। ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ😢

  • @AmrinderSingh-dw4fp
    @AmrinderSingh-dw4fp 3 หลายเดือนก่อน +43

    ਆਤਮਾਂ ਦੇ ਗਲ ਕੋਈ ਕੱਪੜਾ ਨਹੀਂ ਹੁੰਦਾ ਨਾਂ ਹੀ ਕੋਈ ਸ਼ਕਲ ਹੁੰਦੀ ਸਰੀਰ ਤਾਂ ਸੜ ਕੇ ਰਾਖ ਹੋ ਜਾਂਦਾ ਰੁਹ ਹਵਾ ਰੂਪ ਹੋ ਜਾਂਦੀ ਹੈ ਆਤਮਾਂ ਜੋ ਅੱਗ ਚ ਜਲਦੀ ਨਹੀਂ ਇਸ ਕਰਕੇ ਭੂਤ ਪ੍ਰੇਤ ਬੋਲਦੇ ਵੀ ਹਨ,ਭਾਈ ਸਾਹਿਬ ਦੇ ਵਿਚਾਰ ਸਹੀ ਹਨ, ਧੰਨਵਾਦ ਜੀ

    • @reetkaur9436
      @reetkaur9436 3 หลายเดือนก่อน +2

      Amrindar ji tusi dekhde ho boot

    • @rohanparince1760
      @rohanparince1760 2 หลายเดือนก่อน

      ​@@reetkaur9436ਭੈਣ ਜੀ ਤੁਸੀਂ ਆਪਣਾ ਨੰਬਰ ਦਿਓ ਮੈਂ ਤੁਹਾਨੂੰ ਉਹਨਾਂ ਬੰਦਿਆਂ ਦੇ ਨਾਲ ਉਹਨਾਂ ਔਰਤਾਂ ਦੇ ਨਾਲ ਗੱਲ ਕਰਵਾ ਦਿੰਦਾ ਜਿੰਨਾਂ ਦੇ ਵਿੱਚ ਇਹ ਪਾਸਾ ਹੁੰਦਾ ਹੈ ਦੂਜੀ ਗੱਲ ਤੁਸੀਂ ਕਦੀ ਸਲਾਸਰ ਬਾਲਾ ਜੀ ਜਾ ਕੇ ਦੇਖੋ ਤੁਸੀਂ ਕਦੀ ਪੀਰਾਂ ਦੀ ਜਗ੍ਹਾ ਤੇ ਜਾ ਕੇ ਦੇਖੋ ਜਿਹਦੇ ਉੱਤੇ ਇਹ ਚੀਜ਼ ਹੁੰਦੀ ਹੈ ਉਹ ਆਪਣੇ ਆਪ ਹੀ ਉੱਥੇ ਬੋਲਣ ਲੱਗ ਜਾਂਦਾ ਹੈ ਜਿਹੜੇ ਬੰਦੇ ਨੂੰ ਮੈਂ ਬਚਪਨ ਤੋਂ ਜਾਣਦਾ ਹਾਂ ਉਹ ਉੱਥੇ ਜਾ ਕੇ ਬੋਲ ਪਵੇ ਤਾਂ ਤੁਸੀਂ ਉਹਨੂੰ ਝੂਠ ਮੰਨੋਗੇ ਜਾਂ ਸੱਚ ਮੰਨੋਗੇ

    • @daljitnagi3610
      @daljitnagi3610 หลายเดือนก่อน

      @@reetkaur9436 tu c rab vekheya hai?

  • @manindersingh6988
    @manindersingh6988 หลายเดือนก่อน

    ਇਹ ਤਾਂ ਬਨਾਰਸੀ ਠੱਗ ਆ ਬਚਿਓ ਇਹਦਾ ਰੇਟ ਸਿਰਫ਼ 21000,31000,51000 ਆ
    ਕੰਮ ਦੀ ਗਰੰਟੀ ਤਾਂ ਕਰਮਾਂ ਦੀ ਆ ਪਰ ਤੁਹਾਨੂੰ ਮਾਂਜਣ ਦੀ ਗਰੰਟੀ ਪੱਕੀ 101% ਆ.

  • @jaipeeraandi
    @jaipeeraandi 2 หลายเดือนก่อน +6

    ਜਿਵੇਂ ਜਿਵੇਂ ਭੂਤ ਪ੍ਰੇਤ ਵਧ ਰਹੇ ਹਨ,, ਉਵੇਂ ਉਵੇਂ ਹੀ ਸਿਆਣੇ ਤੋਂ ਸਿਆਣੇ ਵੱਧ ਰਹੇ ਹਨ,,,ਇਹ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ,, ਸਿਆਣਿਆਂ ਨੇ ਪਿੰਡਾਂ ਦੇ ਵਿੱਚ,, ਮੁਸਲਮਾਨ ਸ਼ੇਖਾਂ ਦੀ ਵੀ ਬਹੁਤ ਵੱਡੀ ਚੜਾਈ ਕਰ ਦਿੱਤੀ ਹੈ,, ਉਹਨਾਂ ਤੋਂ ਚਿਰਾਗ ਰੋਟ ਦਿਵਾਏ ਜਾਂਦੇ ਹਨ,, ਤੇ ਉਨ੍ਹਾਂ ਤੋਂ ਦਿਵਾਨ ਲਗਾਏ ਜਾਂਦੇ ਆ,,ਉਹ ਵੀ ਇਹਨਾਂ ਸਿਆਣਿਆ ਤੋਂ ਸਿੱਖ ਸਿੱਖ ਕੇ ਆਪ ਵੀ ਸਿਆਣੇ ਬਣ ਗਏ ਹਨ,,ਇਹ ਬਹੁਤ ਵੱਡਾ ਧੰਦਾ ਸ਼ੁਰੂ ਹੋ ਗਿਆ ਹੈ,,,,,ਐਨੇ ਸਿਆਣੇ ਤੇ ਐਨੀਆ ਭੂਤਾ ਨੂੰ ਇਹ ਕੱਡ ਕੱਢ ਕੇ ਕਿਥੇ ਭੇਜਦੇ ਆ ਉਹਨਾਂ ਭੂਤਾ ਨੂੰ,,, ਕਿਸੇ ਵੀ ਸਿਆਣੇ ਨੇ ਭੂਤ ਪ੍ਰੇਤ ਜਿੰਨ ਪੀਰ ਫਕੀਰ ਦੇਵੀ ਦੇਵਤੇ ਨਹੀਂ ਦੇਖੇ,,,,, ਇਹ ਸਿਆਣਪ ਵੀ ਇੱਕ ਪੈਥੀ ਹੈ ਤਿਜਰਬਾ ਹੈ,,, ਲੱਛਣ ਹੁੰਦੇ ਹਨ,,ਇਹ ਉਹਨਾਂ ਤੋਂ ਅੰਦਾਜ਼ਾ ਲਗਾ ਲੈਂਦੇ ਹਨ,,,,ਬਸ,, ਸਿਆਣਪ ਸ਼ੈਤਾਨ ਲੋਕਾਂ ਦਾ ਕੰਮ ਹੈ ਜੀ,,

  • @satwindersaggu455
    @satwindersaggu455 3 หลายเดือนก่อน +4

    ਨੰਬਰ ਦਿਓ ਵੀਰ ਜੀ

  • @KuldeepSingh-vv6dm
    @KuldeepSingh-vv6dm 3 หลายเดือนก่อน +41

    ਗੱਲ ਮੰਨਣ ਵਾਲੀ ਨਹੀਂ ਲਗਦੀ ਆਪਣੇ ਆਪਣੇ ਕਰਮ ਕਰਨ ਨਾਲ ਹੈ ਅਸੀਂ ਅੰਮ੍ਰਿਤ ਛਕਿਆ ਸਭ ਮੜੀਆਂ ਮਸੀਤਾਂ ਛੱਡ ਦਿੱਤੀਆਂ ਗੁਰੂ ਘਰ ਜਾਣ ਲੱਗ ਪਏ ਨਿੱਤਨੇਮ ਕਰਨ ਲੱਗ ਪਏ ਸਾਨੂੰ ਤੇ ਕਿਸੇ ਨੇ ਕੁਝ ਨਹੀਂ ਕਿਹਾ ਇਹ ਝੂਠ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕੁੱਝ ਨਹੀਂ ਹੈ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਨਾਮ ਜਪੋ

    • @majorsingh8647
      @majorsingh8647 3 หลายเดือนก่อน +4

      ਅੱਜ ਸਾਡਾ ਗੁਰੂ ਗ੍ਰੰਥ ਸਹਿਬ ਜੀ ਹੈ। ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਿਥੈ ਕਿਤੇ ਲਇ ਛਡਾਇ॥ ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ ਦੀ ਸ਼ਰਨ ਵਿੱਚ ਰਹਿਣਾ ਚਾਹੀਦਾ ਹੈ ਕੋਈ ਬਲਾ ਨੇੜੇ ਨਹੀ ਆਉਦੀ

    • @Gopy_Pannu_Turh
      @Gopy_Pannu_Turh 3 หลายเดือนก่อน

      ਸਹੀ ਗੱਲ ਹੈ ਜੀ

    • @Gary-z1s
      @Gary-z1s 3 หลายเดือนก่อน +1

      Waheguru ji 🙏🙏

    • @daljitnagi3610
      @daljitnagi3610 หลายเดือนก่อน

      @@KuldeepSingh-vv6dm parmatma tuhanu kuchh na dikhave veer .jina te beetdi aaa ohnu hi pta hunda

    • @KuldeepSingh-l9h6g
      @KuldeepSingh-l9h6g หลายเดือนก่อน

      Bilkul Sahi h g

  • @sukhdevkaur7845
    @sukhdevkaur7845 3 หลายเดือนก่อน +2

    ਬਕਵਾਸ

  • @sanamsra8122
    @sanamsra8122 26 วันที่ผ่านมา

    ਮੇ ਅਮਿ੍ਤ ਛਕਿਆ ਏ ਮੇ ਫਿਰ ਵੀ ਬਹੁਤ ਤੰਗ ਹਾਂ ਇਨ੍ਹਾਂ ਭੂਤਾ ਤੋ

  • @amriksingh9589
    @amriksingh9589 3 หลายเดือนก่อน +9

    ਬਾਬਾ ਜੀ ਤੁਹਾਡੀਆ ਗੱਲਾਂ ਕ੍ਰੋੜਾਂ ਅਰਬਾ ਪ੍ਰਸੈਂਟ ਸਹੀ ਨੇ ਮੇਰੇ ਨਾਲ ਸੱਭ ਕੁੱਝ ਬੀਤ ਚੁੱਕਿਆ ਹੈ ਇਕ ਰਿਸ਼ਤੇਦਾਰ ਨੇ ਬਰਬਾਦ ਕਰ ਦਿੱਤਾ ਸੀ ਦੂਜਾ ਨਾਲ ਦੀ ਦੁਕਾਨ ਵਾਲੇ ਨੇ ਕਸਰ ਕੰਡ ਦਿੱਤੀ ਸੀ 18-20,ਸਾਲ ਖਰਾਬ ਕਰ ਦਿੱਤੇ

    • @Amarveer880
      @Amarveer880 3 หลายเดือนก่อน +1

      thik kiwe hoe

    • @amriksingh9589
      @amriksingh9589 3 หลายเดือนก่อน +3

      @@Amarveer880 ਬਾਈ ਕਿਸੇ ਸਿਆਣੇ ਤੋਂ ਨਾ ਕਿਸੇ ਡਾਕਟਰ ਤੋ ਠੀਕ ਹੋਇਆ ਸੀ ਮੇਨੂੰ ਸੀ ਜਪੁਜੀ ਸਾਹਿਬ ਦੇ ਪਾਠ ਨੇ ਠੀਕ ਕੀਤਾ ਇਕ ਦਿਨ ਵਿਚ ਜਿਨਾ ਵੀ ਟਾਇਮ ਮਿਲਦਾ ਜਾ ਗੂਰੁ ਘਰ ਜਾਕੇ ਜਾ ਘਰ ਬੈਠ ਕੇ ਪਿਆਰ ਤੇ ਸਤਿਕਾਰ ਨਾਲ ਪਾਠ ਕਰਦਾ ਰਿਹਾ ਮੇਨੂੰ ਐ ਹੀ ਨਹੀਂ ਪਤਾ ਲੱਗਿਆ ਕਦੋ ਠੀਕ ਹੋ ਗਿਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜਨ ਨਾਲ

    • @Amarveer880
      @Amarveer880 3 หลายเดือนก่อน +1

      @@amriksingh9589 veer ji plz dso ki problm c tuhnu .fr hun thik ho filkul ji plz dseo chngi tra mai haar jye gyea sri body jkhari pyi.pta krea c khnde khoon ch chle gea khawea hoea

    • @Amarveer880
      @Amarveer880 3 หลายเดือนก่อน

      @@amriksingh9589 bhaajan bht rehnda pait ch problm a medical thik a cheaj bht powrful

    • @amriksingh9589
      @amriksingh9589 3 หลายเดือนก่อน +1

      @@Amarveer880 ਬਾਈ ਪਰੋਬਲਮ ਤਾ ਉਸ ਵੇਲੇ ਚੱਲ ਪਈ ਮੇਰੇ ਘਰ ਬੱਚਾ ਪੈਦਾ ਹੋਇਆ ਤੀਸਰਾ ਘਰ ਵਿਚ ਕੋਈ ਕੰਮ ਕਾਰ ਕਰਨ ਵਾਲਾ ਨਹੀਂ ਸੀ ਮੇਰੀ ਸੋਹਰਿਆ ਦੀ ਰਿਸ਼ਤੇਦਾਰੀ ਵਿਚੋਂ ਸਾਲੇ ਹਾਰ ਲੱਗਦੀ ਸੀ ਚਾਰ ਘਰ ਛੱਡ ਕੇ ਹੀ ਰਹਿੰਦੀ ਸੀ ਉਸ ਨੇ ਮੈਨੂੰ ਕਿਹਾ ਕੰਮ ਵਾਲੀ ਰੱਖ ਲੈ ਮੈਂ ਭੇਜ ਦਿਉ ਮੇਨੂੰ ਵੀ ਐ ਹੋਇਆ ਕਿ ਚਲੋ ਠੀਕ ਹੈ ਘਰ ਦਾ ਕੰਮ ਕਰੂ ਨਾਲੇ ਬੱਚੇ ਤੇ ਮਾ ਦੀ ਦੇਖ ਭਾਲ ਕਰ ਲੳੁ ਪਰ ਉਸ ਨੇ ਪਹਿਲੇ ਦਿਨ ਹੀ ਕੰਮ ਕਰਦੇ ਹੋਏ ਮਾ ਪੁਤ ਬਾਹਰੀ ਬਿਠਾ ਦਿੱਤੇ ਸੂਤਕ ਵਾਲੇ ਮੰਜੇ ਦੇ ਚਾਰੇ ਪਾਵੇ ਥੱਲੇ ਸਟੀਲ ਦੀਆ ਡੇਡ ਇਚੀ ਮੇਖਾ ਰੱਖ ਦਿੱਤੀਆਂ ਤੇ ਪਹਿਲੇ ਦਿਨ ਹੀ ਕਹਿਂਦੀ ਮੇਨੂੰ 5ਸੋ,ਦੀ ਲੋੜ ਹੈ ਮੈਂ ਦੇ ਦਿੱਤੇ ਪਰ ਉਹ ਦੂਵਾਰਾ ਕੰਮ ਤੇ ਨਹੀਂ ਆਈ ਜਦੋਂ ਪੁਛਿਆ ਕਹਿਂਦੀ ਬਿਮਾਰ ਹਾ ਉਸ ਦਿਨ ਤੋਂ ਬੱਚੇ ਰੋਣਾ ਸ਼ੁਰੂ ਕਰ ਦਿੱਤਾ ਇਨਾ ਰੋਦਾ ਸੀ ਐ ਸੋਚਣਾ ਕਿ ਇਨਾ ਹੱਸਣ ਵਾਲੇ ਬੱਚੇ ਨੂੰ ਕਿ ਹੋ ਗਿਆ ਕਿਸੇ ਡਾਕਟਰ ਦੇ ਸਮਝ ਨਹੀਂ ਸੀ ਆਉਂਦਾ 8-, ਦਿਨਾਂ ਬਾਅਦ ਮੈਂ ਕਿਹਾ ਘਰ ਵਾਲੀ ਨੂੰ ਕਿ ਤੂ ਬਾਹਰ ਬੈਠ ਜਾ ਮੈਂ ਸਫਾਈ ਕਰ ਦਿੰਦਾ ਹਾ ਜਦੋ ਮੰਜਾ ਚੱਕਿਆ ਚਾਰੇ ਪਾਵੇ ਥੱਲੇ ਸਟੀਲ ਦੀਆਂ ਮੇਖਾ ਉਸ ਵੇਲੇ ਵਾਹਿਗੁਰੂ ਜੀ ਕਹਿ ਕੇ ਜੱਲ ਦਾ ਛਿੜਕਾਅ ਕਰ ਕੇ ਬਾਹਰ ਸੁੱਟ ਆਇਆ ਉਸ ਤੋਂ ਮਗਰੋਂ ਵੀਰ ਜੀ ਮੇਨੂੰ ਵੀ ਪਤਾ ਨਹੀਂ ਕਿ ਹੋ ਗਿਆ ਸਰਾਬ ਪੀਣ ਲੱਗ ਪਿਆ ਉਧਰੋਂ ਬੱਚਾ ਰੋਣੋ ਨਾ ਹਟੇ ਮੇਰਾ ਵੀ ਦਿਮਾਗ ਹਿੱਲ ਗਿਆ ਨਾ ਕੋਈ ਕੰਮ ਕਾਰ ਕਰਨਾ ਸਰਾਬ ਹੀ ਪੀਣੀ ਸ਼ੁਰੂ ਕੀਤੀ ਜਦੋ ਮੇਨੂੰ ਦਾਖਲ ਕਰਵਾਇਆ ਉਸ ਵੇਲੇ ਉਹੀ ਸਾਲੇ ਹਾਰ ਆਕੇ ਘਰ ਵਾਲੀ ਨੂੰ ਕਹਿਂਦੀ ਕਿ ਤੁਹਾਨੂੰ ਇਹ ਜਗਾ ਰਾਸ ਨਹੀਂ ਆਈ ਜੇ ਤੂ ਆਪਣਾ ਘਰ ਵੇਚਣਾ ਹੈ ਤਾਂ ਮੈਨੂੰ ਵੇਚ ਕੇ ਕਿਰਾਏ ਤੇ ਚਲੀ ਜਾ ਪਰ ਮੈਂ ਤਾਂ ਬਿਮਾਰ ਸੀ ਪਰ ਘਰ ਵਾਲੀ ਨੇ ਸਾਫ ਜਵਾਬ ਦੇ ਦਿੱਤਾ ਕਹਾਣੀ ਬਹੁਤ ਲੰਮੀ ਹੈ ਜੇ ਵੀਰ ਮੇ ਆਪਣੀ ਸਾਰੀ ਹੱਡ ਬੀਤੀ ਜੱਗ ਬੀਤੀ ਸੁਣਾਵਾਂ ਮਹੀਨੇ ਸਾਲ ਲੱਗ ਜਾਣ ਗੇ ਬਚੋ ਮਾੜੇ ਰਿਸ਼ਤੇ ਦਾਰਾ ਤੇ

  • @sanamsra8122
    @sanamsra8122 24 วันที่ผ่านมา

    ਬਾਬਾ ਜੀ ਮੇ ਇਨੇ ਫੋਨ ਲਾਏ ਏ ਤੁਸੀਂ ਚੱਕਦੇ ਹੀ ਨਹੀਂ ਸਿਪਲ ਕੋਲ ਵੀ ਲਾਈ ਏ ਤੇ ਵੱਟਸਐਪ ਕੋਲ ਵੀ ਕੋਈ ਮੇਨੂੰ ਇਹਨਾ ਪਤਾ ਦੱਸ ਦਿਉ ਇਹ ਕਿਥੇ ਰਹਿੰਦੇ ਨੇ

  • @DeepsinghDeepsingh-bo4ns
    @DeepsinghDeepsingh-bo4ns 3 หลายเดือนก่อน +5

    ਸੱਚੀ ਗੱਲ ਹੈ। ਆਤਮਾਂ ਵੀ ਦੁਖੀ ਨੇ।

  • @gurpreetjohal4012
    @gurpreetjohal4012 3 หลายเดือนก่อน +4

    ਬਾਬਾ ਜੀ ਤੁਹਾਡਾ ਗਿਆਨ ਵੀ ਸਹੀ ਹੈ
    ਪਰ ਨਹੁੰ ਦੇਖ ਕੇ ਦੱਸਣ ਵਾਲੇ ਵੀ ਸਹੀ ਨੇ
    ਦੁਨੀਆਂ ਅੱਗੇ ਤੋਂ ਅੱਗੇ ਪਈ ਆ
    ਤੁਹਾਡੇ ਗਿਆਨ ਨੂੰ ਵੀ ਸਲਾਮ..
    ਅਧਿਆਤਮ ਵਿਸੇ ਤੇ ਇੰਟਰਵਿਊ ਦੌਰਾਨ ਪੱਤਰਕਾਰ ਵੀ ਅਜਿਹੇ ਵਿਸ਼ਿਆਂ ਦਾ ਜਾਣਕਾਰ ਹੋਣਾ ਚਾਹੀਦਾ ਆਮ ਪੱਤਰਕਾਰ ਛੋਟੇ ਛੋਟੇ ਸਵਾਲਾਂ ਜਾਂ ਵਿਸੇ ਤੋਂ ਬਾਹਰ ਵਾਲੇ ਸਵਾਲਾਂ ਵਿੱਚ ਹੀ ਸਮਾ ਬਰਬਾਦ ਕਰ ਦਿੰਦਾ

  • @jogindersingh9177
    @jogindersingh9177 3 หลายเดือนก่อน +2

    ਬਾਬਾ ਦਾ ਨੰਬਰ

  • @HardeepsinghHardeepsingh-h9j
    @HardeepsinghHardeepsingh-h9j 19 วันที่ผ่านมา

    ਕੋਈ ਭੂਤ ਪ੍ਰੇਤ ਨਹੀਂ ਹੁੰਦਾ yr ਪਾਗ਼ਲ ਬਣਾ ਰਿਹਾ ਜਿੱਥੇ ਕੋਈ ਭੂਤ ਪ੍ਰੇਤ ਹੈਗਾ ਮੈਨੂੰ ਪੈਜੋ

  • @gurgeet4362
    @gurgeet4362 หลายเดือนก่อน +1

    Sab juth a eh Video vich keh rhe a asi kise nu ni bulande phn te hi krde a eh loka nu khnde a a ke milo patiale sab juth a

  • @MotiLal-qj9sp
    @MotiLal-qj9sp 3 หลายเดือนก่อน +3

    ਜਿਥੇ ਤੂ ਸਮਰੱਥ ਤੀਥੇ ਕੋਇ ਨਾਹੀ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੀ ਸੁਣਕੇ ਜੰਮ ਕੇ ਦੂਤ ਨਾਯ ਤੇਰਾ ਛੱਡ ਜਾਈਂ

  • @MUKHTIARSINGH-b2l
    @MUKHTIARSINGH-b2l 3 หลายเดือนก่อน +19

    ਬੰਦਾ ਬਹੁਤ ਮਿਹਨਤ ਕਰ ਰਿਹਾ ਸਿੱਖਾਂ ਨੂੰ ਵਹਿਮਾਂ ਅਤੇ ਹਵਨ ਵਾਲੇ ਪਾਸੇ ਲਾਉਣ ਲਈ ਅਤੇ ਆਪਣੀ ਦੁਕਾਨਦਾਰੀ ਚਲਾਉਣ ਲਈ

    • @Believegod_1
      @Believegod_1 3 หลายเดือนก่อน

      Sach hai sab

    • @Jodhvirk-hn3ym
      @Jodhvirk-hn3ym 3 หลายเดือนก่อน

      😂😂😂

    • @User555fgt
      @User555fgt 3 หลายเดือนก่อน

      😂

  • @jagdishsingh9965
    @jagdishsingh9965 3 หลายเดือนก่อน +66

    ਵਾਹਿਗੁਰੂ ਜੀ,,ਇਹ ਸਭ ਕੁਝ ਸੱਚ ਹੈ ,,ਮੇਰੇ ਨਾਲ ਇਹ ਸਭ ਕੁਝ ਵਾਪਰ ਰਿਹਾ,,ਬਹੁਤ ਨੁਕਸਾਨ ਹੋਇਆ,,20 ਸਾਲਾ ਵਿਚ ਸ਼ਾਇਦ 18,,20 ਸਿਆਣਿਆਂ ਕੋਲ ਜਾ ਆਇਆ, ਦਸ ਦਿੰਦੇ ਹਨ, ਪਰ ਕਿਸੇ ਨੇ ਪੱਕਾ ਇਲਾਜ ਨਹੀ ਕੀਤਾ,,ਪੱਤਰਕਾਰ ਸਾਬ 19 ਕਿਲੇ ਕਿਵੇੰ ਵਿਕੇ ਮੈ ਸਭ ਕੁਝ ਦਸ ਦਿਆਂਗਾ,ਗੁਰਬਾਣੀ ਵਿੱਚ ਬਹੁਤਵੱਡੀ ਪਾਵਰਹੈ, ਪਰ ਮੈ ਖੁਦਗੁਰੂ ਵੀ ਜਾਂਦਾ ਸੀ, ਗੁਰਬਾਣੀ ਪੜਦਿਆਂ ਮੇਰੇ ਨਾਲ ਸਭ ਕੁਝ ਵਾਪਰ ਗਿਆ,ਵਾਹਿਗੁਰੂ ਜੀ ਸਭ ਦਾ ਭਲਾ ਕਰਨ,,

    • @asharani6758
      @asharani6758 3 หลายเดือนก่อน +6

      Je thanu pta kita hai kise ne fr kise tantrik vidia wale kol jau jo pakke ilam nal kam krde pakka maade syane kol nj samb hunda dubara fr war ho jnda aa. Es uncle nu call kro ki pta gall ban jave ena kol tantr vidia hai thik ho jna tusi koshis kro ik war gall krn di

    • @official_ShabadChannel
      @official_ShabadChannel  3 หลายเดือนก่อน +1

      ਬਾਈ ਜੀ call ਕਰਨਾ 9888723507

    • @official_ShabadChannel
      @official_ShabadChannel  3 หลายเดือนก่อน +2

      @jagdishsingh9965 call krna bro

    • @sukhjindersingh1675
      @sukhjindersingh1675 3 หลายเดือนก่อน +1

      Bai g main ਥੋਡੀ ਕਹਾਣੀ ਜਾਣਨੀ ਹੈ ਆਪਣਾ ਨੰਬਰ ਦਿਉ ਜੀ

    • @reetkaur9436
      @reetkaur9436 3 หลายเดือนก่อน +2

      Jag ji apne kive bhoot ban sakde a te sanu kive tang kar sakde aa

  • @BalwinderKaur-cx7bw
    @BalwinderKaur-cx7bw หลายเดือนก่อน

    ਵਾਹਿਗੁਰੂਜੀ ਆਪਣਾ ਫੋਨ ਨੰਬਰ ਦਿਓ ਵਾਹਿਗੁਰੂ ਜੀ ਵੀਰ ਜੀ ਆਪਣਾ ਫੋਨ ਨੰਬਰ

  • @btl3938
    @btl3938 2 หลายเดือนก่อน +1

    ਚੰਡੀ ਦੀ ਵਾਰ ਅਗੇ ਕੁਝ ਨਹੀਂ ਕਰੋ ਮਰਯਾਦਾ ਅਨੁਸਾਰ ਜੇ ਨਹੀ ਪਤਾ ਪੁਛ ਸਕਦੇ ਹੋ ਮੈ ਬਾਬਾ ਨਹੀ ਗੁਰੂ ਜੀ ਦਾ ਸਿੰਘ ਹਾ

    • @JagjeetSingh-j4t
      @JagjeetSingh-j4t 2 หลายเดือนก่อน

      ਆਪ ਜੀ ਚੰਡੀ ਦੀ ਵਾਰ ਬਾਰੇ ਦੱਸਿਆ ਹੈ ਤਾਂ ਆਪ ਜੀ ਆਪਣੇ ਫੋਨ ਨੰਬਰ ਵਟ ਸਪ ਦਸੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਜੀ

  • @ranjotsingh5909
    @ranjotsingh5909 3 หลายเดือนก่อน +2

    ਫੋਨ ਨੰਬਰ ਦਸਣਾਂ

  • @rupinderpalsingh369
    @rupinderpalsingh369 3 หลายเดือนก่อน +2

    ਪਹਿਲਾ ਰਿਪੋਰਟਰ ਐ ਜਿਹੜਾ interview ਕਰਨ ਲੱਗਿਆ ਉਬਾਸੀਆਂ ਲੈਣ ਡਿਆ

  • @manjitkaur-hj6ex
    @manjitkaur-hj6ex 2 หลายเดือนก่อน +3

    ਮੈਨੂੰ ਬਹੁਤ ਹੀ ਬਾਬਿਆਂ ਲੁਟਿਆ ਪਰ ਮੇਰੀ ਜ਼ਿੰਦਗੀ ਬਚ ਗੲਈ

  • @jaksonmury5240
    @jaksonmury5240 3 หลายเดือนก่อน +8

    ੴ ਸਤਿਨਾਮ ਵਾਹਿਗੁਰੂ ❤🙏

  • @Anireviewchannel
    @Anireviewchannel 2 หลายเดือนก่อน +1

    ਤੁਹਾਡੇ ਕੋਲ 21000 ਰੁਪਏ ਹੈ ਇਸ ਬੰਦੇ ਨੂੰ ਫ਼ੋਨ ਕਰੋ,ਇਹ ਬੰਦਾ ਗਿਆਨੀ ਗੁਰਬਾਣੀ ਦੇ ਨਾਮ ਤੇ ਦੁਖੀ ਲੋਕਾਂ ਦੇ ਕੱਪੜੇ ਲਾਉਂਦਾ ਹੈ, ਗੁਰਬਾਣੀ ਨੂੰ ਮੰਨਣ ਵਾਲਾ ਕਦੀ ਕਿਸੇ ਤੋਂ ਪੈਸਾ ਮੰਗਦਾ ਹੈ ਇਹ ਫੋਨ ਕਰੋਗੇ ਤਾਂ ਸਿੱਧੇ ਰੂਪ ਵਿੱਚ ਪਹਿਲਾਂ 21000 ਮੰਗਦਾ ਹੈ ਫੋਨ ਕਰਨ ਵਾਲੇ ਦੀ ਸਮੱਸਿਆਂ ਨਹੀਂ ਸੁਣਦਾ ਕਹਿੰਦਾ 21000 ਹੈਗਾ ਤੇ ਆ ਜਾਓ

  • @JasmeenKaur-l3e
    @JasmeenKaur-l3e 2 หลายเดือนก่อน +4

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਡੇਰਾ ਸਾਹਿਬ ਜਾਉ ਫੇਰ ਦੇਖੋ ਭੂਤ ਪ੍ਰੇਤ ਕਿਵੇ ਚੀਕਾ ਮਾਰ ਦੇ ਧੋਰੀ ਧਾਰ ਥੱਲੇ

    • @RajveerSingh-st8ek
      @RajveerSingh-st8ek หลายเดือนก่อน

      Veere me 5 baar ja aya sanu fark ni pya

    • @JasmeenKaur-l3e
      @JasmeenKaur-l3e หลายเดือนก่อน

      @@RajveerSingh-st8ek kis nal gaya c. Family nal ja kisa baba nal

  • @majorsingh8647
    @majorsingh8647 3 หลายเดือนก่อน +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੂਤ ਚੜੇਲਾਂ ਨੁਕਸਾਨ ਹੀ ਕਿਊ ਕਰਦੀਆਂ ਨੇ ਭਲਾ ਕਿਊ ਨਹੀ ਕਰਦੀ ਆ ਅੱਜ ਗੱਲ ਜਿਊਦੀਂਆਂ ਚੜੇਲਾ ਭੂਤ ਭੂਤਨੀਆਂਦੀ ਕਰੋ ਜੋ ਇਨਸਨੀਅਤ ਨੂੰ ਜਿਊਣ ਨਹੀ ਦੇਦੀਆਂ ਕੰਗਣਾਂ ਵਰਗੀਆਂ

    • @yogeshsayal4553
      @yogeshsayal4553 3 หลายเดือนก่อน

      Jionde nee kise da bhla sochde mrke ki sochnge

  • @surjeetkaur4585
    @surjeetkaur4585 หลายเดือนก่อน

    ਸਿਮਰਨ ਕਰੌ ਬੱਸ ਕਿਸੇ ਦੇ ਮਗਰ ਨਾ ਲੱਗੋ ਗੁਰਬਾਣੀ ਦੇ ਲੜ ਲੱਗੌ

  • @Phantom_Shadow7
    @Phantom_Shadow7 3 หลายเดือนก่อน +13

    Prabh keh Simran sab teh ucha 🙏📿

  • @gurdevramgarhia7210
    @gurdevramgarhia7210 3 หลายเดือนก่อน +4

    ਕੋਈ ਵੀ ਸ਼ਬਦ ਸਿੱਧ ਕਰਨ ਦਾ ਤਰੀਕਾ ਕੀ ਹੈ ਕਿਵੇਂ ਕਿੱਥੇ ਬੈਠ ਕੇ ਅਤੇ ਕਿਵੇਂ ਕਰਨਾ ਹੈ ਕਿਸ ਟਾਈਮ ਕਰਨਾ ਹੈ ਯਹ ਵੀ ਦੱਸਿਓ ਜੀ

  • @ਨੈਬਸਿੰਘਸਿੰਘ
    @ਨੈਬਸਿੰਘਸਿੰਘ 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹੋ ਜੀ ਦੇ ਮੈਂਬਰਾਂ ਦੇ ਵਿੱਚ ਨਾ ਪਾਓ ਇਹਦੀ ਕੋਈ ਜੁਗਤੀ ਦੱਸੋ ਕੋਈ ਰਾਹ ਦੱਸੋ ਸਿੱਖਾਂ ਨੂੰ ਸਿੱਖ ਪੋਸੀ ਹੋਏ ਨੇ ਮਹਿਮਾ ਭਰਮਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓਟ ਆਸਰਾ ਲੈਂਦੇ ਨੇ

  • @NinderThalour
    @NinderThalour 28 วันที่ผ่านมา

    ਜਿਹੜਾ ਘਰ ਵਿਚ ਮਰਦਾ young

  • @JaswinderSingh-gf7xk
    @JaswinderSingh-gf7xk 3 หลายเดือนก่อน +7

    ha eh gal bilkul sach hai geyani ji bout vadhya das rahe ne. dhanwad ji

  • @SatnamSingh-e9i7v
    @SatnamSingh-e9i7v หลายเดือนก่อน +2

    ਬਹੁਤ ਖੂਬ ਆਪ ਜੀ ਵਰਗੇ ਮਹਾਨ ਇਨਸਾਨਾਂ ਦੇ ਮਹਾਨ ਯੋਗਦਾਨ ਲਈ ਬਹੁਤ ਬਹੁਤ ਧੰਨਵਾਦ ਜੀ।

  • @JaswantSingh-iq1rg
    @JaswantSingh-iq1rg 3 หลายเดือนก่อน +2

    ਲੱਖ ਲਾਹਨਤ ਹੈ ਤੇਰੇ ਤੇ,,, ਪੱਗ ਬੰਨੀ ਹੈ ਤੇਰੇ,,,, ਤੂੰ ਭੂਤ ਪ੍ਰੇਤਾਂ ਦੀਆਂ ਗੱਲਾਂ ਕਰਦੈਂ,,,, ਡਰਾਉਂਦਾ ਹੈਂ ਲੋਕਾਂ ਨੂੰ,,,,, ਓਏ ਖੋਤਿਆ ਭੂਤ ਪ੍ਰੇਤ ਤਾਂ ਤੇਰੇ ਅੰਦਰ ਹੀ ਹਨ

    • @manindersingh6988
      @manindersingh6988 3 หลายเดือนก่อน

      ਕੀ ਗੁਰਬਾਣੀ ਭੂਤਾਂ ਪ੍ਰੇਤਾਂ ਦੀ ਹੋਂਦ ਨੂੰ ਨਹੀਂ ਮੰਨਦੀ ?

    • @Ajkimotivation-j5m
      @Ajkimotivation-j5m 2 หลายเดือนก่อน

      Jada ta bit di ohnu pta rantar bhot khtrnak ha bhai tantar nal banda da latring pishab vi rok dinda ta banda tarfa da rahnda tantar nal banda di budhi khtam kar denda tu haja smjaya kitha tantar nu bhot dangerous ha asi kahri bimari duniya cha jahri tantar nal nahi diti ja skdi insan nu black magic insan da dimag nal khadya ja skda ohda sab kuch kichaya ja skda😭😭🤔

  • @kimmygrewal5545
    @kimmygrewal5545 หลายเดือนก่อน +1

    ਵਾਹਿਗੁਰੂ ਜੀ ਫੇਰ ਤੁਸੀ ਪਹਿਲਾਂ ਥਾਪਰ ਕਾਲਜ ਦੀਆਂ ਰੂਹਾਂ ਦੀ ਗਤੀ ਕਿਓਂ ਨਈ ਕਰੌਂਦੇ? ਕਿਓ ਹੋਰ ਮਾਵਾਂ ਦੇ ਬੇਕਸੂਰ ਬੱਚੇ ਇਹਨਾਂ ਰੂਹਾਂ ਦਾ ਸ਼ਿਕਾਰ ਹੋ ਰਹੇ ਨੇ?
    ਵਾਹਿਗੁਰੂ ਮਿਹਰ ਕਰੋ🙏🏼

  • @sadhusinghbhullar7339
    @sadhusinghbhullar7339 3 หลายเดือนก่อน +1

    ਕੀ ਭੂਤ ਪਰੇਤ ਤਾਕਤਵਰ ਹੁੰਦੇ ਹਨ ਜਿਵੇ ਕੋਈ ਬੰਦਾ ਦੇਹ ਦਾ ਤਕੜਾ ਹੋਵੇ,,,,,ਕੀ ਇਹਨਾ ਨੂੰ ਵੱਸ ਵਿੱਚ ਕਰਕੇ ਆਪਣੇ ਖੇਤਾ ਵਿੱਚ ਕੰਮ ਕਾਰਾ ਵਿੱਚ ਕੰਮ ਲੈ ਸਕਦੇ ਹਾ ਜਿਵੇ ਪਸੂਆਂ ਦਾ ਚਾਰਾ ਕੱਟਣਾ ਗੂਹਾ ਕੂੜਾ ਕਰਾਉਣਾ ਕਣਕ ਦੀ ਵਾਡੀ ਕਰਾਉਣਾ ਹੱਦਾਂ ਵਾਡਰਾ ਤੇ ਦੁਸਮਨਾ ਨਾਲ ਜੰਗ ਲੜਨੀ ਬੰਬ ਗੋਲੇ ਸਿੱਟਣਾ ਇਹ ਸੱਭ ਕਰਕੇ ਅਸੀ ਆਫਣੀ ਫੋਜ ਨੂੰ ਮਰਨ ਤੋ ਬਚਾਅ ਸਕਦੇ ਹਾਂ ਮੋਦੀ ਪਰਧਾਨ ਮੰਤਰੀ ਨੂੰ ਇਹ ਜਾਣ ਕਾਰੀ ਜਰੂਰ ਦਿਓ ਸਾਡੀ ਫੈਜ ਦਾ ਜਾਨੀ ਨੁਕਸਾਨ ਬਚ ਜਾਵੇ

  • @gurjantbrar201
    @gurjantbrar201 2 หลายเดือนก่อน +1

    ਗਪੌੜ ਦਾਸ ਜੂਨਾ ਕਿਵੇ ਬਲਦੇਗਾ ਗੁਰੂ ਕਰ ਸਕਦਾ ਪੈਸਾ ਕਮਾਉਣ ਦਾ ਤਰੀਕਾ ਕਥਾ ਕਰਦਾ ਸੀ ਪੈਸੇ ਘੱਟ ਬਣਦੇ ਸੀ ਇੱਕ ਤੋ 30ਹਜਾਰ ਲੈ ਲੈਦਾ ਦੋ ਚਾਰ ਮੁਰਗੀਆ ਫਸ ਜਾਦੀਆ ਮੈ ਵੀ ਕੰਮ ਤੋਰਦਾ ਪੱਤਰਕਾਰ ਮੇਰੇ ਕੋਲ ਵੀ ਆਈ 😅😅😅😅😅😅

    • @rohanparince1760
      @rohanparince1760 2 หลายเดือนก่อน

      ਵੀਰੇ ਆਪਣਾ ਨੰਬਰ ਸੈਂਡ ਕਰੀ ਮੈਂ ਤੈਨੂੰ ਉਹਨਾਂ ਬੰਦਿਆਂ ਨਾਲ ਉਹਨਾਂ ਔਰਤਾਂ ਨਾਲ ਗੱਲ ਕਰਵਾ ਦਿੰਦਾ ਜਿੰਨਾਂ ਦੇ ਨਾਲ ਇਹ ਸਭ ਕੁਝ ਵਾਰਤਾ ਵਰਤਿਆ ਗਿਆ ਹੈ ਤੂੰ ਕਦੀ ਭਾਈ ਮਸਕੀਨ ਸਿੰਘ ਜੀ ਨੂੰ ਸੁਣਿਆ ਹੈ ਉਹਨਾਂ ਨੇ ਖੁਦ ਦੱਸਿਆ ਹੈ ਕਿ ਭੂਤ ਪ੍ਰੇਤ ਦੀ ਵੀ ਜੂਨ ਹੁੰਦੀ ਹੈ ਉਸ ਦੇ ਵਿੱਚ ਵੀ ਬੰਦਾ ਫਸ ਜਾਂਦਾ ਹੈ ਜਿਆਦਾ ਮਜ਼ਾਕ ਨਹੀਂ ਕਰੀਦਾ ਕਿਸੇ ਨੂੰ ਪਤਾ ਨਹੀਂ ਆਪਣੇ ਨਾਲ ਕਦੋਂ ਕੀ ਹੋ ਜਾਣਾ ਹੈ

  • @kaursingh8369
    @kaursingh8369 3 หลายเดือนก่อน +16

    ਓਹ ਭਰਾਵਾ ਕਿਹੜੀਆਂ ਗੱਲਾਂ ਕਰਦੇ ਐਂ ਮੇਰਾ ਖੇਤ ਸਿਵਿਆਂ ਵਾਲੇ ਰਾਹ ਤੇ ਐ ਦਸ ਸਾਲ ਦੀ ਉਮਰ ਵਿੱਚ ਆਪਣੇ ਬਾਪੂ ਨਾਲ ਰਾਤ ਇੱਕ ਦੋ ਵਜੇ ਰਾਤਾਂ ਨੂੰ ਪਾਣੀ ਦੀ ਨਹਿਰੀ ਵਾਰੀ ਲਾਓਣ ਜਾਂਦੇ ਹੁੰਦੇ ਸੀ ਕਈ ਵਾਰੀ ਦੋ ਸਿਵੇ ਵੀ ਬਲਦੇ ਹੁੰਦੇ ਸੀ ਇੱਕ ਸਿਵਾ ਤਾਂ ਪੱਕਾ ਈ ਬਲਦਾ ਵੇਖਦੇ ਸੀ ਕਿਉਂਕਿ ਕੱਚਾ ਰਸਤਾ ਸੀ ਰਾਤ ਨੂੰ ਤੁਰਕੇ ਪਾਣੀ ਲਾਓਣ ਜਾਂਦੇ ਹੁੰਦੇ ਸੀ 47 ਸਾਲ ਦੀ ਉਮਰ ਹੋ ਗਈ ਅੰਤਿਮ ਸੰਸਕਾਰ ਵੀ ਬਹੁਤ ਕਰਵਾਏ ਐ ਕਈ ਵਾਰ ਤਾਂ ਮਿ੍ਤਕ ਦੇਹ ਨੂੰ ਵੱਢ ਟੁੱਕ ਕੇ ਵੀ ਮਚਾਓਣੇ ਪੈਂਦੇ ਸੀ ਮੇਰੇ ਪਿਤਾ ਜੀ ਦੋ ਤਾਏ ਤਿੰਨ ਤਾਇਆਂ ਦੇ ਮੁੰਡੇ ਭਾਵ ਪਤਾ ਨਹੀੰ ਕਿੰਨੇ ਸੰਸਕਾਰ ਕਰ ਦਿੱਤੇ ਹੋਣਗੇ ਅਜੇ ਤੱਕ ਕੋਈ ਭੂਤ ਪੇ੍ਤ ਨਹੀਂ ਮਿਲਿਆ ਸਾਲਾ ਕਦੇ ਐਵੇਂ ਝੂਠ ਬੋਲ ਕੇ ਲੋਕਾਂ ਨੂੰ ਠੱਗੀ ਜਾਂਦੇ ਐ ਤਾਂਤਰਿਕ ਬਣਕੇ

    • @official_ShabadChannel
      @official_ShabadChannel  3 หลายเดือนก่อน +1

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @bootybeats3455
      @bootybeats3455 3 หลายเดือนก่อน

      Bus ehh samaj bhau Teri kismat Changi aa j ajey akk nai mileya jidan mil geya barbaad ho jayenga

    • @asharani6758
      @asharani6758 3 หลายเดือนก่อน +2

      Je sivia ch jnde aa ta jruri ni oh sarea nu disan te Je tuanu nai dise ta mtlb hai ni. Dekhea ta rabb v ni kise ne pr hega ta hai na. Eda e bhoot pret rooha ne. Gurbani ch sb kuj likhea aa Je man de ho ta fr eh sb v sach aa jo keha babe ne. Jis nal hoi una nu pta hunda bakia lai mazak aa

    • @user-ui8z
      @user-ui8z 3 หลายเดือนก่อน

      Teri kismat chungi a jehra bacheya a meinu ta loka ne enne bhoot chudela dekh laiya enne Paisa hospital ch barbad kar dithe jado kise to ilaj karwaya fer thik hoye a.per mere husband nu preshan keeta ohnu kina dukhi keeta loka ne .mere Jeth me Mera ghar barbad kar ta.tantar karwnda.oh ta mein path kardi bachi hoye a

    • @rajveersing6482
      @rajveersing6482 2 หลายเดือนก่อน

      Yaar ehda ni hunda ki jai tenu nahi hoyea ta eh chij nahi hegi shukar manaa rab da ki tere naal nahi hoyea hum exaplme te base tai kayi loka nu aids cancer vargi bimari hundi ta hun tu ki kahega ki rh bimariya hundiya nahi rh thoda ki sareya nu eh bimariya honi hi honi

  • @DreamNDA__Motivation
    @DreamNDA__Motivation หลายเดือนก่อน

    ਮੇਨ ਗੱਲ ਕਰੋਗੇ ਬਾਬਾ ਜੀ

  • @amarseera2843
    @amarseera2843 หลายเดือนก่อน +1

    ਇਹ ਬੰਦਾ ਸਿਖ ਧਰਮ ਨੂੰ ਕਿਸ ਤਰਫ਼ ਲਿਜਾ ਰਿਹਾ ਹੈ।

  • @baldevsinghriar4830
    @baldevsinghriar4830 3 หลายเดือนก่อน +7

    ਭੂਤ ਪ੍ਰੇਤ ਹੈ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਉਨ੍ਹਾਂ ਮੰਨਣਾ ਪਵੇਗਾ ਜੇ ਨਹੀ ਮੰਨਦੇ ਫਿਰ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨਹੀ ਹੈ ਜਦੋਂ ਗੁਰੂ ਸਾਹਿਬ ਜੀ ਉੱਤੇ ਇਤਬਾਰ ਨਹੀ ਹੈ ਫਿਰ ਉਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਕਿਸ ਤਰ੍ਹਾਂ ਹੋਇਆ ਬਾਕੀ ਗੁਰੂ ਸਾਹਿਬਾਨ ਜੀ ਜਿਸ ਨੂੰ ਚਾਉਣ ਉਸ ਨੂੰ ਤਾਰ ਸਕਦੇ ਭੂਤ ਪ੍ਰੇਤ ਉਸ ਦੇ ਲਾਗੇ ਨਹੀ ਆ ਬਾਣੀ ਪੜ੍ਹਨ ਸੁਣਨ ਨਾਲ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਦੇ ਹਨ ਇਹ ਉਸ ਅਕਾਲਪੁਰਖ ਜੀ ਦੇ ਹੱਥ ਵਿਚ ਉਹ ਜੋ ਚਾਹੇ ਕਰ ਸਕਦੇ ਹਨ

  • @PardeepPassi1
    @PardeepPassi1 3 หลายเดือนก่อน +7

    ਭਾਈ ਸਾਹਿਬ ਦੀਆਂ ਗੱਲਾਂ ਸਹੀ ਹਨ .ਪਰ ਹੱਲ ਕਰ ਸਕਦਾ ਜਾ ਨਹੀਂ ਇਹ ਵੱਖਰਾ ਵਿਸਾ ਹੈ .ਜਦੋ ਕਿਸੇ ਨਾਲ ਘਟਨਾ ਘਟਦੀ ਹੈ ਤਾਂ ਪਤਾ ਚੱਲਦਾਹੈ ਬਾਕੀ ਗੱਲਾਂ ਲੋਕ ਬਹੁਤ ਕਰਦੇ ਹਨ

  • @paramjitkaur-xp4pn
    @paramjitkaur-xp4pn 3 หลายเดือนก่อน +16

    ਵਾਹਿਗੁਰੂ ਜੀ

    • @official_ShabadChannel
      @official_ShabadChannel  3 หลายเดือนก่อน

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @Punjabikahaniyna
      @Punjabikahaniyna 2 หลายเดือนก่อน +1

      ​@@official_ShabadChannel ਕਿਸੇ ਤਰ੍ਹਾਂ ਪਤਾ ਕਰ ਸਕਦੇ ਹ ਕਿ ਘਰ ਵਿੱਚ ਪਿੱਤਰ ਤੰਗ ਕਰ ਰਹੇ ਆ ਕਿ ਕਿਸੇ ਨੇ ਕੀਤਾ ਕਰਾਇਆ ਹੋਇਆ ਹੈ

  • @NinderThalour
    @NinderThalour 28 วันที่ผ่านมา

    ਨੰਬਰ send ਕਰੋ ਜੀ

  • @gurpreet0633
    @gurpreet0633 3 หลายเดือนก่อน +8

    Sssachi gal a ji

  • @brardev439
    @brardev439 หลายเดือนก่อน

    ਬਾਬਾ ਜੀ ਆਪਣਾ ਪਤਾ ਦਸੋ

  • @GDep-v9d
    @GDep-v9d 3 หลายเดือนก่อน +4

    Mainu bachpamln ton prblm ii m bhot medicin lai par din par din m enna bimaar ho gea marn kinare puj gea c ji

  • @nsnirmaan4766
    @nsnirmaan4766 3 หลายเดือนก่อน +4

    Eh babe kol kyi lok gye, par theek nhi hoye

  • @newsandeducation3799
    @newsandeducation3799 3 หลายเดือนก่อน +4

    Patkar saab.. Live record kro g case

  • @amritpal5028
    @amritpal5028 3 หลายเดือนก่อน +3

    Baba na cptan Amrinder singh da vi bhoot khada hann

  • @jeetajang1897
    @jeetajang1897 3 หลายเดือนก่อน +2

    Baba Ji da number

  • @AvtarSingh-gs1si
    @AvtarSingh-gs1si หลายเดือนก่อน +1

    ਭਾਈ ਸਾਹਿਬ ਦੀਆ ਗਲਾਂ ਠੀਕ ਹਨ ਜਿਸਦੇ ਨਾਲ ਬੀਤਦੀ ਆ ਉਸ ਨੂ ਪਤਾ ਹੁੰਦਾ ਦੁਸਿਰੀਆ ਨੂ ਕੀ ਪਤਾ

  • @BalwinderKaur-cx7bw
    @BalwinderKaur-cx7bw หลายเดือนก่อน +1

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਵਾਹਿਗੁਰੂ ਜੀ ਨਾਮ ਦੀਆਂ ਦਾਤਾਂ ਬਖਸੋ

  • @satnamsingh1213
    @satnamsingh1213 3 หลายเดือนก่อน

    ਵੱਡੇ ਵਡੇਰੇ ਤੈਨੂੰ ਉਦੋਂ ਨਹੀਂ ਤੰਗ ਕਰਦੇ ਸੀ ਜਦੋਂ ਤੈਨੂੰ ਕਮਾਈ ਕਰਕੇ ਪਾਲਿਆ ਪੋਸਿਆ

  • @JaspalSingh-gi3jd
    @JaspalSingh-gi3jd หลายเดือนก่อน

    ਬਕਵਾਸ।

  • @surjeetkaur4585
    @surjeetkaur4585 หลายเดือนก่อน

    ਇਸ ਬੰਦੇ ਦ

  • @dilveersingh2547
    @dilveersingh2547 3 หลายเดือนก่อน +8

    ਵੀਰ ਜੀ ਜਮਾਂ ਸਹੀ ਗੱਲ ਹੈ ਤੁਹਾਡੀ ਸਾਡੇ ਪਿੰਡ ਲਾਗੇ ਐਕਸੀਡੈਂਟ ਬਹੁਤ ਹੁੰਦੇ ਸਨ ਬਹੁਤ ਜਾਨਾਂ ਗੁਆ ਚੁੱਕੇ ਸਨ ਪਰ ਜਦੋਂ ਦੇ ਅਖੰਡ ਪਾਠ ਸਾਹਿਬ ਉਸ ਜਗ੍ਹਾ ਤੇ ਕਰਵਾਉਂਦੇ ਹਾਂ ਉਦੋਂ ਦਾ ਐਕਸੀਡੈਂਟ ਹੋਣ ਘੱਟੇ ਹਨ

  • @kuljindersinghdhaliwal4400
    @kuljindersinghdhaliwal4400 3 หลายเดือนก่อน +12

    ਵਡਭਾਗ ਸਿੰਘ ਲ਼ੋਕਾਂ ਦੇ ਭੂਤ ਕੱਢਦਾ ਸੀ ॥ ਗੁਰੂ ਸਾਹਿਬ ਨੇਂ ਘਰੋਂ ਹੀ ਕੱਢਤਾ ਸੀ ॥ ❤❤ਅੱਜ ਵੀ ਅੰਮਿ੍ਤ ਛੱਕਣ ਵੇਲੇ ਵਡਭਗਿਆਂ, ਧੀਰਮਲੀਆਂ , ਮੀਣਿਆਂ ਆਦਿ ਨਾਲ ਮਿਲਣ ਵਰਤਣ ਦੀ ਮਨਾਹੀ ਹੈ ॥ ਗੁਰੂ ਗ੍ੰਥ ਸਾਹਿਬ ਜੀ ਤੇ ਸੰਪੂਰਣ ਭਰੋਸਾ ਕਰੋ ਸਾਡੇ ਉੱਤੇ ਜ਼ਿਹੜੇ ਟੂਣੇਂ ਟੋਟਕੇ ਕਰਵਾਉਂਦੇ ਸੀ ਸੱਭ ਉਜ਼ੱੜਦੇ ਅੱਖੀਂ ਵੇਖੇ ॥ ਗੁਰੂ ਬਾਂਣੀ ਤੇ ਭਰੋਸਾ ਰੱਖੋ ਵਹਿਮ ਪਖੰਡ ਨੂੰ ਗੁਰੂ ਘਰ ਵਿੱਚ ਕੌਈ ਜ਼ਗਾਹ ਨਹੀਂ ਬਾਬਾ ਜੀ ਦੁਬਿਧਾ ਵਿੱਚ ਨਾਂ ਪਾਓ ਲ਼ੋਕਾਂ ਨੂੰ॥ ਸੱਭ ਕੁੱਝ ਕਰਮ ਫ਼ਲ ਹੈ ਕਰਮ ਗੁਰੂ ਗ੍ੰਥ ਸਾਹਿਬ ਜੀ ਬਿਨਾਂ ਨਹੀਂ ਕੌਈ ਕੱਟ ਸਕਦਾ 🙏🙏

  • @newsandeducation3799
    @newsandeducation3799 3 หลายเดือนก่อน +3

    Bilkul sahi kere baba ji... Jede hankare hoe aa.. O ne mnde.. But manange jroor

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 3 หลายเดือนก่อน +1

    ਠੱਗਾ ਦਾ ਟੋਲਾ

  • @SandyMankoo
    @SandyMankoo 3 หลายเดือนก่อน +3

    Isnu pucho eh kisda bhoot hai

  • @SimarjitSingh-c6x
    @SimarjitSingh-c6x 3 หลายเดือนก่อน +2

    Everything exists in our socirty.i am also victim this disease.

  • @Balbirsinghusa
    @Balbirsinghusa 3 หลายเดือนก่อน +3

    ਬਾਬਾ ਜੀ ਮੁਕਤ ਤੇ ਤੁਸੀਂ ਵੀ ਨਹੀਂ ਤੇ ਆਪਾਂ ਵੀ ਨਹੀਂ ਜਨਮ ਵਿੱਚ ਆਂ।ਆਤਮਾ ਤੇ ਮਾਲਕ ਦੀ ਅੰਸ਼ ਆ ਚੌਥੇ ਪਦ ਵਿੱਚ ਰਹਿੰਦੀ ਆ।ਮਨ ਤਿੰਨਾ ਗੁਣਾ ਵਿੱਚ ਆਉਂਦਾ।

    • @kulvindersingh2337
      @kulvindersingh2337 3 หลายเดือนก่อน

      भाई साहब खुलकर विचार बताओ चौथे पद मे मन तीन गुण में इसके ऊपर खुलकर विचार कमेंट का जवाबजरूर देना

    • @Balbirsinghusa
      @Balbirsinghusa 3 หลายเดือนก่อน

      @@kulvindersingh2337 th-cam.com/video/EhqKYAkH984/w-d-xo.htmlsi=6ZKk8bkqxgthETle

    • @Balbirsinghusa
      @Balbirsinghusa 3 หลายเดือนก่อน

      @@kulvindersingh2337 th-cam.com/video/EhqKYAkH984/w-d-xo.htmlsi=Ln0wtnf0I8PYYUee

  • @Kitchengarden134
    @Kitchengarden134 2 หลายเดือนก่อน +2

    ਸੁਧ ਸਮਗ੍ਰਰਗੀ ਬੁਰੀ ਨਹੀਂ ਕਿਸੇ ਲਈ ਵੀ ਪਰ ਕਈ ਦੀ ਸੋਚ ਹੈ ਬੁਰੀ ਹੁੰਦੀ ਬਾਕੀ ਗਲ਼ ਹੁਣ ਸਿੱਖ ਧਰਮ ਫੁੱਲ ਪਰਚਾਰ ਤੇ ਹੈ ਜੀ ਦੁਨੀਆ ਰੱਬ ਵੱਲ ਤੁਰ ਪਈ ਵਾਹਿ ਗੁਰੂ ਜੀ ਨੇ ਮੇਹਰ ਕਰੀ ਸਿੱਖ ਧਰਮ ਤੇ। ਸੂਖਮ ਤੇ ਅਸਥੂਲ ਸਰੀਰਾ ਦਾ ਗਿਆਨ ਬਹਰਮਕੁੰਡ ਲਿਨੀ ਤੇ ਦਸਮ ਦੀਵਾਰ ਦਾ ਗਿਆਨ। ਸਿੱਖਾਂ ਤੇ ਪੋਹਚ ਗਿਆ ਜੀ ਲੋੜ ਹੈ ਗਿਆਨ ਦੀ ਸਿਮਰਨ ਦੀ ਤੇ ਰੱਬੀ ਰੂਹਾਂ ਨਾਲ਼ ਮਿਲਣ ਦੀ ਵਾਹਿਗੁਰੂ ਜੀ ⛳⛳🙏🏻🙏🏻

  • @Anireviewchannel
    @Anireviewchannel 2 หลายเดือนก่อน

    ਇਹ ਗਿਆਨੀ ਸਿਰੇ ਦਾ ਠੱਗ ਹੈ, ਗੁਰਬਾਣੀ ਦੇ ਨਾਮ ਤੇ ਲੋਕਾਂ ਨੂੰ ਠੱਗਦਾ ਹੈ 21000 ਰੁਪਏ ਫੀਸ ਵਜੋਂ ਮੰਗਦਾ ਹੈ, ਬਚੋਂ ਇਸ ਠੱਗ ਪਾਸੋਂ

  • @Punjabi0123
    @Punjabi0123 หลายเดือนก่อน

    Babe ne sare cover krte jmeen biki wale physical problem wale ghra wale viaha wale 😂😂😂😂 sare chljo ehde kol hon

  • @Waheguru587
    @Waheguru587 3 หลายเดือนก่อน +2

    A banda lutda a bai bacho ato

  • @bsingh1233
    @bsingh1233 3 หลายเดือนก่อน +18

    ਜਿਹੜੇ ਕਹਿੰਦੇਂ ਕੁਸ ਨਹੀ ਉਹ ਸਾਡੇ ਪਿੰਡ ਆਲੇ ਸੋਹਣ ਨੂੰ ਪੁੱਛ ਕੇ‌ ਦੇਖੋ ਕਿਵੇਂ‌ ਚੀਕਾਂ‌ ਨਿੱਕਲਦੀਆਂ‌ ਵਿਚਾਰਾ ਘਰ ਵੀ ਛੱਡ ਕੇ ਦੂਜੇ ਘਰ ਚ ਰਹਿਣ ਲੱਗ ਪਿਆ😂😂😂

    • @mavimcrobert7131
      @mavimcrobert7131 3 หลายเดือนก่อน

      I don’t understand you using laughing emoji???

    • @shh5154
      @shh5154 3 หลายเดือนก่อน

      @@mavimcrobert7131I think he doesn’t know it’s laughing 😂 , some people thinks the drops 💦 are water from eyes so apparently for them it’s crying emoji

  • @HARPREETSINGH-ur8lb
    @HARPREETSINGH-ur8lb 3 หลายเดือนก่อน +3

    Baba ji tusi bilkul sach bol rhe o.. par agge to paira ch jutti paa ke gurbani di koi pangti na bolea kro maryada laajmi a

  • @pamajawadha5325
    @pamajawadha5325 3 หลายเดือนก่อน +3

    Good gal bat eh bhoot pret hunda n karobar nu down kardi n barbad kar dindi n koi medicine v kam nhi kardi

  • @Waheguru587
    @Waheguru587 3 หลายเดือนก่อน +2

    Bakvs sab

  • @SukhjeetKaur-kj7fm
    @SukhjeetKaur-kj7fm 3 หลายเดือนก่อน

    ਤੁਸੀਂ ਕੇਸਾਂ ਧਾਰੀ ਹੋ ਕੇ ਵੀ ਸਿਰ ਤੇ ਪੱਗ ਬੰਨ ਕੇ ਵੀ ਲੋਕਾਂ ਨੂੰ ਗਲਤ ਮੈਸਿਜ ਦੇ ਰਹੇ ਹੋ ਲਾਹਣਤ ਆ ਤੁਹਾਡੇ ਵਰਗਿਆਂ ਤੇ ਸਿੱਖੀ ਨੂੰ ਲਾਜ ਲਾ ਰਹੇ ਹੋ ਤੁਸੀਂ

  • @jujharsingh5594
    @jujharsingh5594 3 หลายเดือนก่อน +2

    Baba ji sat shri akal ji apna number daso ji

  • @bhupindersingh7424
    @bhupindersingh7424 3 หลายเดือนก่อน +2

    Eda de babe hone chide da sikhi dharm ch nahi te sara punjab Cristin bn jana

  • @Harpreet-k3o
    @Harpreet-k3o 2 หลายเดือนก่อน

    Hahaha sikh ta jadu toona manda nahi Jado toona pankhand 😂😂 saleo jite hunda oto pucho nahi jayada kamai karli lagda baba nanak ne muslmaan kehndi Quran hunda allah ne iblees paida kita ehna gal hi Mka chadi
    Jadu da asar de Lashan
    1. Sir bhari rehna
    2. Modea te vajan rehna
    3. Chidchida pan
    4. Chehre di Ronak ud jana
    5. La ilaaj rog lag jana
    6. Suicidal thoughts nehar ch shaal Maran da man
    7. Apne app ch tabeeli mehsoos karna jiwe khush nu gami ch badlna
    8. Shree ch dard da rehna jo poore shreer vich ghumda hai
    9. I kale hi ghamre vich Bethe rehna te Sochi jana shreer da suk jana
    I am sikh koi farak nahi paya 41 din surya nas surya falaq Quran shreef naal theek hoia ja skda
    10. Wad to wad dharmik ho jana
    So be safe loko ik waari gulla katke pata fir banda dar dar bhatkda
    So
    7.

  • @kulvindersarao5221
    @kulvindersarao5221 3 หลายเดือนก่อน +1

    8 ਮਿੰਟ ਖਰਾਬ ਕਿਉਂ

  • @satnamsinghsatnamsinghsekh9528
    @satnamsinghsatnamsinghsekh9528 3 หลายเดือนก่อน +1

    ਪਖੰਡੀ

  • @Creativecreator92
    @Creativecreator92 3 หลายเดือนก่อน +3

    Baba ji sapne bhut unde n

  • @inderjitkaur7677
    @inderjitkaur7677 3 หลายเดือนก่อน

    ਗੁਰਬਾਣੀ ਦੇ ਉਲਟ ਕਿਉਂ ਬੋਲੀ ਜਾਂਦੇ ਹੋ ਭਾਈ ਰੱਬ ਤੋਂ ਡਰੋ

  • @Punjabi0123
    @Punjabi0123 หลายเดือนก่อน

    sala football jiha 😂🫵

  • @BalwinderBhatti-lm8hf
    @BalwinderBhatti-lm8hf หลายเดือนก่อน

    Baba ji your phone not working

  • @punjabidecenthulk784
    @punjabidecenthulk784 3 หลายเดือนก่อน +2

    ਸਾਨੂੰ ਕਈਆ ਨੇ ਕਿਹਾ ਕਿ ਤੁਹਾਡੇ ਘਰ ਓਂਤ ਦਾ ਪਹਿਰਾ ਹੈ, ਦੋਆਬੇ ਚ ਓੰਤ ਦਾ ਮਤਲਬ ਜੇੜ੍ਹੇ ਕੁਵਾਰੇ ਮਰੇ ਹੋਏ ਨੇ, ਸਾਡੇ ਬਿਮਾਰੀਆਂ ਬਹੁਤ ਨੇ।। ਘਰ ਚ।।

    • @nsnirmaan4766
      @nsnirmaan4766 3 หลายเดือนก่อน

      Phone?

    • @user-ui8z
      @user-ui8z 3 หลายเดือนก่อน

      Je tuhade ghare puttar nahi hunda kudhiya e a bemariya a ohna de ghare ont hunde a kayiya de keeta kraya hunda.eh pisha nahi shud de ghar ch badha nahi ho dinde

    • @nsnirmaan4766
      @nsnirmaan4766 3 หลายเดือนก่อน

      Hunda aa sb kuj

    • @Punjabi0123
      @Punjabi0123 หลายเดือนก่อน

      ta doc kol jao g

  • @daljitsingh1562
    @daljitsingh1562 หลายเดือนก่อน

    Bilkul galat hai aa banda
    Bewkuf hai
    Is banday di ik hor video hai
    Jis vich is banday nay kiha c (suraj di ma nay unda (egg) dita c tay suraj peida hoya c
    O video makker nay bnai c

  • @deepgill4812
    @deepgill4812 3 หลายเดือนก่อน +4

    Shi

  • @Beant-cheema
    @Beant-cheema 3 หลายเดือนก่อน +7

    ਕਈ ਕੋਟਿ ਜਖ੍ਯ੍ਯ ਕਿੰਨਰ ਪਿਸਾਚ ॥
    ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥
    ਕਈ ਕੋਟਿ ਪਾਤਾਲ ਕੇ ਵਾਸੀ ॥
    ਕਈ ਕੋਟਿ ਨਰਕ ਸੁਰਗ ਨਿਵਾਸੀ ॥
    ਕਈ ਕੋਟਿ ਖਾਣੀ ਅਰੁ ਖੰਡ ॥
    ਕਈ ਕੋਟਿ ਅਕਾਸ ਬ੍ਰਹਮੰਡ ॥
    ਕਈ ਕੋਟਿ ਹੋਏ ਅਵਤਾਰ ॥
    ਕਈ ਜੁਗਤਿ ਕੀਨੋ ਬਿਸਥਾਰ ॥
    ਕਈ ਬਾਰ ਪਸਰਿਓ ਪਾਸਾਰ ॥
    ਸਦਾ ਸਦਾ ਇਕੁ ਏਕੰਕਾਰ ॥