Jenny Johal ਨੂੰ ਪੁਲਸ ਨੇ ਧਮਕਾਇਆ? Lakha Sidhana ਦੇ ਹੱਕ ਚ ਪਹੁੰਚੇ Sidhu Moose Wala ਦੇ ਬਾਪੂ ਨੇ ਚੁੱਕੇ ਪਰਦੇ
ฝัง
- เผยแพร่เมื่อ 8 ต.ค. 2022
- #RMBTelevision #JennyJohal #LakhaSidhana
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksTH-cam th-cam.com/channels/7Bx.html... / rmbtelevisioninsatgram-
/ rmbtelevision - บันเทิง
ਵਾਹਿਗੁਰੂ ਜੀ ਮੇਹਰ ਭਰਿਅਾ ਹੱਥ ਰੱਖਣਾ ਬਾਪੂ ਜੀ ਦੇ ਘਰ ਪਰਿਵਾਰ ਤੇ
ਆਹ ਪਿਉ ਦਾ ਮੁੰਡਾਂ ਸੀ ਸਿੱਧੂ 🔥🔥
ਸਹੀ ਗੱਲ ਹੈ ਬਾਪੂ ਜੀ 🙏♥️🔥
ਬਾਪੂ ਜਾਨ ਹਾਜ਼ਰ ਹੈ ਤੇਰੇ ਲਈ 🙏
proud of You girls.... asli Punjab dian dheean ... Proud of you Rupinder Handa....real descendent of Sardar Udham Singh Ji.... Proud of you Jenny Johal.... Babu Sardar Balkour Singh ji ne sahi appreciate kita tuhanu..... Rupinder tan starting ton e vocal aa....great
Right bcoz Sach sun nhi hunda Kise kolo 🥺
th-cam.com/video/1eop-cGmMU4/w-d-xo.html
@WE THE ONES 👍
Asi tuhade Nall aa uncle ji be strong 💪 🙏
🙏💪🌷ਬਾਪੂ ਜੀ ਨੇ ਸਹੀ ਗੱਲ ਕਰੀ ਇਹ ਤਾ ਸਰਕਾਰ ਦੇ ਹਾਲਾਤ ਖਰਾਬ ਨੇ ਇਸ ਲਈ ਪੰਜਾਬ ਨਹੀ ਪੂਰੇ ਭਾਰਤ ਦੇਸ ਦੇ ਨੋਜੂਆਨਾ ਨੂੰ ਸਰਕਾਰ ਨਾਲ ਲੜਾਈ ਕਰਨੀ ਪਊ ਜੇ ਦੇਸ ਦੇ ਹਾਲਾਤ ਸਹੀ ਕਰਨੇ ਨੇ ਸੁਰੂਆਤ ਪੰਜਾਬ ਤੋ ਸੁਰੂ ਕੀਤੀ ਜਾਵੇ 🙏💪🌷
Waheguru mehar kare Bapu te
Jeny Johal &Rupinder Honda brave girls should be Honored by Akal Takht
Kehra akal takht veer
Jathedar da vikau kirdar .........eda such bolan walian dhian nu milan ton v katrayega............
@@luckygrewal4421 Jathedar should Act or Quit or He will be punished by Punjabis and Sikhs all over the world
Sachepatshah ji da mehar dhrya hath as priwar te banya rhe
Waheguru ji 🙏🏼🙏🏻
true words bapu ji de waheguru mehr kare
ਇਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ, ਵਾਹਿਗੁਰੂ ਇਹਨਾਂ ਨੂੰ ਸਬਰ ਬਖਸ਼ਣ 🙏
Hagi
Waheguru ji kirpa karo baapu ji tay
Waheguru bapu te kirpa kre
Stay healthy and humble uncle ji 🙏🙏🙏🇨🇦
TRUE WORDS BAPU JI 🙏🏻 #justiceforsidhumoosewala
Waheguru ji mehar kri
ਵਾਹਿਗੁਰੂ ਮੇਹਰ ਕਰੇ ਬਾਪੂ ਜੀ
Lakha sidhana Love u Bhai. ❤ Siddu moosay valay bhai dai Father mother naal khray rvO hmeshaa Bs.
Waheguru ji mehar Karo bapu ta🙏
ਬਾਪੂ ਜੀ ਸਲੂਟ ਵਾ ਤੁਹਾਡੀ ਹਿੰਮਤ ਨੂੰ
ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩
ਸਿੱਧੂ ਮੂਸੇਵਾਲਾ ਦੀਪ ਸਿੱਧੂ 😭😭😭💔💔💔
Miss you😭😭😭 brother ji
ਸਾਡੇ ਸਮਾਜ ਦਾ ਦਸਤੂਰ ਆ ਜਿਹੜਾ ਸੱਚ ਤੇ ਹੱਕ ਲਈ ਬੋਲਦਾ ਓਹਨੂੰ ਸਰਕਾਰ ਦੱਬਣਾ ਸ਼ੁਰੂ ਕਰ ਦਿੰਦੀ ਆ ,, ਲਾਹਨਤ ਆ ਇਹੋ ਜਿਹੇ ਲੋਕਾਂ ਤੇ ,, ਜਿਹੜਾ ਸੱਚ ਤੇ ਹੱਕ ਮੰਗਦਾ ਓਹਨੂੰ ਗੋਲ਼ੀ ਦਾ ਨਿਸ਼ਾਨਾ ਬਣਾ ਲਿਆ ਜਾਂਦਾ,,ਕਦੋਂ ਤੱਕ ਚੱਲੇਗਾ ਇਹ ਸਭ ਕੁੱਝ,, ਬਸ ਇਕੋ ਬੇਨਤੀ ਆ ਮੇਰੀਆ ਭੈਣਾਂ ਦੱਬਣਾ ਨਹੀਂ ਬਸ jayda ਨਹੀਂ ਤਾਂ ਅੱਧ ਤੋਂ ਵੱਧ ਪੰਜਾਬ ਖੜ੍ਹਾ ਤੁਹਾਡੇ ਹੱਕ ਚ ,,🙏🙏
Waheguru ji 🙏❤️🌹
Waheguru dekho sab nu sabar a sab da... ਅਮਲਾ ਦੇ ਹੋਣੇ ਨੇ ਨਵੇੜੇ 🙏
Sare veer tuhade nall hnn uncle ji waheguru chrdicla ch rkhe tuhanu
Waheguru ji Mehar kari bhai sidhu Mossawala de father te
Miss you Sidhu bai 😭😭
Asi thuda nll aa uncle ji 🙏
Tuc bhut strong oo...
Waheguru ji mehar kario ji
ਬਾਪੂ ਜਾਨ ਹਾਜਰ ਆ ਤੇਰੀ ਖਾਤਰ ਤੇ ਲੱਖੇ ਬਾਈ ਲਾਈ👍👍
Waheguru ji..god bless u bapu g
ਬਹੁਤ ਵਧੀਆ ਲਿਖਿਆ ਆ ਗਾਣਾ ✍️✍️
Miss you sidhu ustaad 😭😭
ਸਾਰੇ ਅਸੀਂ ਭੈਣ ਦੀ ਸਪੋਟ ਕਰਾਗੇ ਸਿੱਧੂ ਬਾਈ ਬਾਰੇ ਸੱਚ ਕਿਹਾ ਹੁਣ ਸੋਡੇ ਮਿਰਚਾਂ ਲੱਗੀਆਂ
Waheguru mehar kre veere
ਕਿਨਾ ਸਲੀਕਾ ਗੱਲ ਕਰਨ ਦਾ ਵਾਹਿਗੁਰੂ ਜੀ ਬਲ ਬਖਸ਼ੇ
Waheguru ji meher bhria hath rkho ji bapu Balkor Singh ji is ji ❤❤
Waheguru ji Mehar Karo ji 🙏🙏, Bapu ji we all with you 🙏🙏.
Waheguru ji 😭
Waheguru ji 🙏🙏🙏
Shi kh rhiya ho 💯
ਹੱਦ ਹੋ ਗਈ ਹੁਣ ਸਰਕਾਰ ਨੂੰ ਗਾਣੇ ਤੋ ਵੀ ਡਰ ਲਗਦਾ, ਇਨਸਾਫ ਮੰਗਿਆ ਕੀ ਗ਼ਲਤ ਕੀਤਾ, Jenny ਦਲੇਰ ਕੁੜੀ🙏
Good.
waheguru g
Waheguru ji waheguru ji mehar karo
Miss u sidhu Bai 😓
Zindabad Sidhu mosewala Bapuji ji asi tyde nl aw
ਵਾਹਿਗੁਰੂ ਜੀ 🙏🙏
Lakha veer ji jindabad ji jindabad💪💪🙏🙏
ਵਾਹਿਗੁਰੂਜੀ
Waheguru ji ki krie dukh nhi dekheyan janda mapeyan da kahnu putt kho liyan 😭😭😭😭😭 ena honhaar bacha deke 😭😭miss you legend😭😭
Jastice for sidhu💔💔💔💔
Waheguru ji 🙏
Waheguru ji meher Karo 🙏🏻
Waheguru ji
Waheguru ji 🙏 waheguru ji 🙏 waheguru ji 🙏
ਬਾਪੂ ਜੀ ਵਾਹਿਗੁਰੂ ਜੀ
Satname shri waheguru ji
Haanji Sahi gal
Waheguru Ji❤️❤️❤️❤️❤️❤️❤️
Waheguru waheguru ji
Waheguru ji mehar kareyo apne bachiya te ji 👏👏
Waheguru ji mehr rakho bapu ji tey🙏🙏
ਵਾਹਿਗੁਰੂ ਜੀ ਸਿੱਧੂ ਮੂਸੇਵਾਲਾ ਵੀਰ ਜੀ ਦੇ ਮਾਤਾ ਪਿਤਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ
Bapu ji rab thanu te Mata ji nu hmesa chardikala ca rakhe
Waheguru ji meher karooo 😭😭😭😭😭🙏🙏🙏🙏🙏waheguru ji
ਬਿਲਕੁਲ ਸਹੀ ਬਾਪੂ ਜੀ
Wmk🙏
Very true bapu ji waheguru ji meher keren 🙏🙏
Jenny Johal sirrrra song ji❤️❤️❤️❤️❤️
Wmk bappu jii ❤🧿
WMk bappu g 🙏🙏🙏
LEGEND SIDHU MISS YOU Y
Justice for Sidhu Moose Wala
❤ Sidhu
waheguru mehar karan bappu g tuhade nal han
WAHEGURU ji mehar kro ji 🙏
Justice for Sidhu moose wala ❤️
Absolutely 💯 rytt bapu ji 🙏 🙌
We're with you Baapu ❤️🙏
Legend Sidhu Moose Wala ❤️👑♾️🧿
#justiceforsidhumoosewala
#JusticeForSidhuMooseWala
🙏🙏🙏🙏🙏
Waheguru g
Waheguru ji mehar karan bebe Bapu g te
Jenny i always with you.. Justice for sidhumoosewala 😔😥😥😔😥😥😔😥😥😔😥😥 please come back siddu ❤️
Ohhhhhh WAHEGURU JI
Sai gall aa ji 👍
True words bapu ji may god bless you
ਵਹਿਗੁਰੂ ਜੀ 🙏
ਬਾਪੂ ਤੇਰੀਆ ਗੱਲਾ ਸੁਣ ਕੇ ਅੱਖਾਂ ਚੋ ਪਾਣੀ ਆ ਜਾਦਾ
WAHEGURU JI
Waheguru 💔🥺
Miss you sidhu mooseWala 💔😰
Shubdeep Sidhu moose wala meri jaan Bapu ji
Wahe guru mehar karan
Waheguru ji insaaf deo parents nu. 🙏🙏🙏🙏🙏
Waheguru ji maher karana
Sahi kaha
Sidhu bai jindabad
🙏🏻🙏🏻waheguru jii
weheguru ji
ਸਾਨੂੰ ਬੋਲਣ ਦਾ ਪੂਰਾ ਹੱਕ ਹੈ ਬਾਪੂ ਜੀ ਅਸੀਂ ਆਜ਼ਾਦ ਭਾਰਤ ਵਿਚ ਰਹਿੰਦੇ ਹਾ ਅਸੀ ਲੋਕ ਲੱਖਾਂ ਦੀ ਗਿਣਤੀ ਵਿਚ ਹਾ ਪਰ ਗੈਂਗਸਟਰ ਹਜ਼ਾਰਾਂ ਦੀ ਗਿਣਤੀ ਵਿਚ ਹੀ ਹਨ ਆਉ ਪੰਜਾਬੀ ਇੱਕਠੇ ਹੋ ਕੇ ਬਾਪੂ ਦੀ ਆਵਾਜ਼ ਨੂੰ ਬੁਲੰਦ ਕਰਨੀ ਹੈ Miss Sidhu mosse wala
ਕੂੜ ਨਿਖੁਟੇ ਨਾਨਕਾ ਓੜਕ ਸਚੁ ਰਹੀ।।
ਸੱਚ ਸਭਨਾ ਦਾ ਖਸਮ ਹੈ ਪਾਪ ਕਢੇ ਧੋਇ।।
ਜਿਹੜੇ ਰਾਹ ਤੇ ਇਹ ਲੋਕ ਚੱਲ ਰਹੇ ਆ,ਇਹ ਆਪਣੀ ਕਬਰ ਆਪ ਪੁੱਟ ਰਹੇ ਆ।
ਜ਼ੋ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ।।
ਦਦੇ ਦੋਸ ਨਾ ਦੇਈ ਕਰਤਾ ਦੋਸ ਕਰਮਾ ਆਪਣਿਆ
ਜੋ ਮੈ ਕੀਆ ਸੋ ਮੈ ਪਾਇਆ ਦੋਸ ਨਾ ਦੀਜੈ ਅਵਰ ਜਨਾ।।
ਪਾਪ ਦੀ ਜੰਝ ਲੈ ਕਾਬਲੋ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ।
ਅੱਜ ਵੀ ਕੁਦਰਤ ਦਾ ਨਿਯਮ ਉਹੀ ਹੈ, ਇਹਨਾਂ ਪਾਪ ਦੀ ਜੰਝ ਵਾਲਿਆ ਦਾ ਹਸਰ ਬਹੁਤ ਮਾੜਾ ਹੋਵੇਗਾ।
ਸਮਾਂ ਸਮਰਥ ਹੈ,ਥੜਾ ਢਹਿ ਚੱਲਿਆ, ਹੁਣ ਬਹੁਤੀ ਦੇਰ ਨਹੀਂ ਚੱਲਦਾ।
101% true, kudrat insaf jrur krdi aa.