ਮੂਸੇਵਾਲੇ ਨੂੰ ਰੈਲੀ ਚ ਲਲਕਾਰਨ ਵਾਲਾ ਅੱਜ ਕੈਮਰੇ ਅੱਗੇ ਖ਼ੁੱਲ ਗਿਆ। ਸਿੱਧੂ ਨੂੰ ਤਾਂ ਹਿੱਕ ਠੋਕ ਕੇ ਚੈਲੰਜ ਕਰ ਦਿੱਤਾ।

แชร์
ฝัง
  • เผยแพร่เมื่อ 6 ม.ค. 2022
  • #RMBTelevision #ChushpinderChahal #sidhumoosewala
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam th-cam.com/channels/7Bx.html... / rmbtelevisioninsatgram-
    / rmbtelevision
  • บันเทิง

ความคิดเห็น • 1.2K

  • @officialpbx5records
    @officialpbx5records 2 ปีที่แล้ว +66

    ਇਹਨੂੰ ਸਿੱਧੂ ਦੇ ਸਾਹਮਣੇਂ ਬਿਠਾਉ ਇਹ ਇੱਕ ਗੱਲ ਵੀ ਸਹੀ ਸਾਬਤ ਕਰ ਦੇਵੇ ਤਾਂ ਕਿਹੋ ਕੇ ਸਿੱਧੁ ਗਲਤ ਐ

  • @palisidhu3481
    @palisidhu3481 ปีที่แล้ว +9

    ਸਿੱਧੂ ਵੀਰ ਹੀਰਾ ਸੀ ਉਹ ਦੇ ਵਰਗਾਂ ਕੋਈ ਨੀ ਬਣ ਸਕਦਾ

  • @narinderkaur6230
    @narinderkaur6230 2 ปีที่แล้ว +37

    Lezend never die miss u sidhu moosewala

  • @jujsingh4757
    @jujsingh4757 ปีที่แล้ว +23

    Sidhu di koi braberi kar hi nehi sakda saaf dil Sacha sucha insaan c legend never die

  • @HarpalSingh-uv9ko
    @HarpalSingh-uv9ko 2 ปีที่แล้ว +62

    ਬਾਈ ਜੀ ਉਸਨੇ ਜੋ ਪੈਸਾ ਕਮਾਇਆ ਸੀ ਉਸ ਨੇ ਆਪਣੀ ਮਿਹਨਤ ਨਾਲ ਕਮਾਇਆ ਏ ਤੂੰ ਸੜਦਾ ਏ ਉਸ ਤੋਂ।

  • @M20_Gaming
    @M20_Gaming 2 ปีที่แล้ว +93

    ਕਿਉ ਲੜੀ ਜਾਨਿਓ ਕਾਂਗਰਸ ਜਿੱਤ ਦੀ ਤਾਂ ਹੈਨੀ
    ਆਪ ਨੂੰ ਪਾਵਾਂਗੇ ਵੋਟਾਂ
    ਇਹ ਲੁੱਟ ਕੇ ਖਾਂ ਗੇ ਪੰਜਾਬ ਨੂੰ
    ਕਾਂਗਰਸ ਪਾਰਟੀ ਤਾਂ ਆਪਸ ਚ ਹੀ ਲੜੀ ਜਾਂਦੇ ਆ

    • @Thedailybeat107
      @Thedailybeat107 2 ปีที่แล้ว +4

      Sahi gl a

    • @sukhdevchandsharma7708
      @sukhdevchandsharma7708 2 ปีที่แล้ว

      ਹੱਕ ਤੇ ਸੱਚ ਦੀ ਲੜਾਈ ਹੈ। ਲੋਕ ਤੁਹਾਨੂੰ ਪਿਆਰ ਕਰਦੇ ਹਨ। ਜਿੱਤ ਤੁਹਾਡੇ ਪੈਰ ਚੁੰਮੇਗੀ । ਡਟੇ ਰਹੋ।

    • @ParminderSingh-jz4uf
      @ParminderSingh-jz4uf 8 หลายเดือนก่อน +1

      ਪਾ ਲਓ ਦਰਸਣ ਨਵੀਂ ਪਾਰਟੀ ਦੇ। ਸਾਲਿਓ ਬਦਲਾਅ ਭਾਲਦੇ ਸੀ ਪਰ ਏ ਤਾਂ ਸਾਲਿਆਂ ਨੇ ਬਦਲਾ ਰਾਜਨੀਤੀ ਸੁਰੂ ਕਰ ਦਿੱਤੀ। ਏਨਾਂ ਤਾਂ ਸਾਲਿਆਂ ਅਕਾਲੀ ਕਾਂਗਰਸੀ ਵੀ ਪਿੱਛੇ ਛੱਡ ਦਿੱਤੇ। ਹੁਣ ਲੋਕ ਕਹਿ ਰਹੇ ਨੇ ਕੇ ਏਨਾਂ ਕੰਜਰਾਂ ਨਾਲੋ ਤਾਂ ਪਹਿਲਾਂ ਵਾਲੇ ਚੰਗੇ ਸੀ। ਸੱਚ ਪੁੱਛੇਂ ਬਾਈ ਭੰਡਾਂ ਤੇ ਨਚਾਰਾਂ ਹੱਥ ਪੰਜਾਬ ਫੜਾ ਕੇ ਪੰਜਾਬ ਵਾਲੇ ਪਛਤਾ ਰਹੇ ਨੇ।

  • @gagangill8230
    @gagangill8230 ปีที่แล้ว +7

    sidhu moose wala zindabad c te zindabad rahuga hamesha

  • @cheenaboparai4035
    @cheenaboparai4035 ปีที่แล้ว +14

    Legend never die sidhu moose wala

  • @borninharyana2654
    @borninharyana2654 ปีที่แล้ว +28

    अरे भाई उसे जान का खतरा था इसलिए वह राजनीति में आया वरना इतनी बड़ी शख्सियत, इतने पैसे वाला आदमी कभी लोगों के सामने हाथ नहीं जोड़ेगा और घर-घर जाके वोट नहीं मांगेगा 😓 #justiceforsidhumoosewala

  • @chauhankaur6857
    @chauhankaur6857 2 ปีที่แล้ว +66

    kisaan majdor ekta zindabad ✌️✌️✌️✌️💪💪🤘🤘🤘💪💪🤘🤘🤘🤘🤘🤘🤘💪

  • @gurvindernaina3607
    @gurvindernaina3607 ปีที่แล้ว +28

    Legend never die

  • @PremSingh-rv4tg
    @PremSingh-rv4tg ปีที่แล้ว +11

    Justice For Sidumuse Wala Zindabad

  • @jobangill7443
    @jobangill7443 2 ปีที่แล้ว +53

    ਬਾਈ ਜੱਸ ਬਾਜਵਾ ਦਾ ਸਕਾ ਭਰਾ ਲੱਗਦਾ 👍👍

  • @jagga3715
    @jagga3715 2 ปีที่แล้ว +83

    ਮਾਨਸਾ ਵਾਲਿਆਂ ਨੂੰ ਬੇਨਤੀ ਆ ਇਨਾਂ ਦੋਨਾਂ ਨੂੰ ਛੱਡੋ ਲੜੀ ਜਾਣ ਦਿਓ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਓ 😁😁😁

  • @ramindersingh6209
    @ramindersingh6209 ปีที่แล้ว +22

    Sidhu in our heart...
    Love u Shubhdeep Sidhu...

  • @isameersinghz
    @isameersinghz 2 ปีที่แล้ว +42

    ਤੂੰ ਕੰਮ ਕਰਦਾ ਐ , ਚੰਗੀ ਗੱਲ ਐ ਪਰ ਕਿਸੇ ਨੂੰ ਵੀ ਭੰਡ ਕੇ ਦੋਗਲੀ ਰਾਜਨੀਤੀ ਜਮਾ ਸੈੱਟ ਨੀ...
    ਇੰਨਾ time ਚੰਗੀ ਰਾਜਨਜਤੀ ਲਯੀ...
    ਬਾਕੀ ਸੱਤਾ ਕਿਸੇ ਦਾਦੇ ਚਾਚੇ ਦੀਆਂ ਜਗੀਰਾਂ ਨੀ...✍️

    • @monikagupta345
      @monikagupta345 2 ปีที่แล้ว +2

      Jidan Bollywood walyan de bachche sochde ki bahar da na koi awe eh uhna de hi piyo di jagir hai

  • @sukhanikwan4924
    @sukhanikwan4924 2 ปีที่แล้ว +187

    ਆਮ ਬੰਦੇ ਨੂੰ ਆਮ ਬੰਦਾ ਹੀ ਸਮਝ ਸਕਦਾ, ਉਹਨਾਂ ਦੀਆਂ ਭਾਵਨਾਵਾਂ ਸਮਝ ਸਕਦਾ,👍🏻👍🏻 Good job veere

    • @Anonymouspunjabi
      @Anonymouspunjabi 2 ปีที่แล้ว +18

      60 saala to sarpanchi Karan wala aam kida ho gaya

    • @preetbaath7323
      @preetbaath7323 2 ปีที่แล้ว +2

      ryt

    • @amaraujlasingh2395
      @amaraujlasingh2395 2 ปีที่แล้ว +6

      ah nu pta hun sidhu de samne mera koi jor chlna nhi hun ave roi janda selaa

    • @guriotal7085
      @guriotal7085 2 ปีที่แล้ว +3

      Stand he hai jis bnda da oh koi bnda bekar bnda bilkul sidhu

    • @amanmanawala9816
      @amanmanawala9816 2 ปีที่แล้ว +3

      @@Anonymouspunjabi keo 60 saal Sarpanchi karn wala aam ne ho sakda bhau

  • @Jaspalsingh-wt7me
    @Jaspalsingh-wt7me 2 ปีที่แล้ว +33

    Sidhu moosewala legend 🔥🔥

  • @simranjeetsingh8530
    @simranjeetsingh8530 2 ปีที่แล้ว +17

    Full support for Sidhu moose wala 🔥🔥😎

  • @harindersanghaharindersang6337
    @harindersanghaharindersang6337 2 ปีที่แล้ว +62

    ਸੰਨੀ ਦਿਓਲ ਵੀ ਨੀ ਲੱਭਿਆ ਗੱਲ ਸਹੀ ਹੈ

    • @sandhuapple3963
      @sandhuapple3963 ปีที่แล้ว +1

      Par Sidhu gwacha kdo C gya kdo C othe hi rehnda C te othe rehna C gwa ta hun lya Punjab di bheda ne jo jidhr mrzi mgr lg jan bina sach jane jo vi koi interview / comment / view paa deve bass odhr hi lg jandia sach jane bina.. Heera gwa lya..Waheguru bhala kre Punjab da.. 🙌🏻

    • @MandeepKaur-ro6nz
      @MandeepKaur-ro6nz ปีที่แล้ว

      @@sandhuapple3963 eh kyu jealous krda? Sidhu kol 100 Toh jyada kille c ehnu ki?

  • @Gill-gp3hx
    @Gill-gp3hx ปีที่แล้ว +9

    ⛳ legend forever and never die

  • @noormadahar8896
    @noormadahar8896 2 ปีที่แล้ว +7

    ਏਨਾ ਆਮ ਤੂੰ ਵੀ ਨਹੀਂ ਵੀਰ ਆਮ ਆਦਮੀ ਓਹ ਹੂੰਦਾ ਜਿਸ ਕੋਲ ਕੋਈ ਜੈਦਾਤ ਨਹੀ ਹੁੰਦੀ ਤੂੰ ਆਪ ਕਹੀ ਜਾਂਦੇ 21 ਕਿੱਲੇ ਜਮੀਨ ਆ ਮੇਰੇ ਕੋਲ 21 ਕਿੱਲੇ ਜ਼ਮੀਨ ਵਾਲਾ ਆਮ ਨਹੀ ਹੁੰਦਾ

  • @hrmansidhu5224
    @hrmansidhu5224 ปีที่แล้ว +1

    ਹੁਣ ਪਤਾ ਲੱਗ ਗਿਆ ਹੁਣਾ ਕੀ ਦੇਣ ਆ ਸਿੱਧੂ ਦੀ ਮਾਨਸਾ ਨੂੰ #sidhumoosewala ਬਾਈ ਜਿੰਦਾਬਾਦ

  • @Shakyajiraj563
    @Shakyajiraj563 2 ปีที่แล้ว +1

    ਜੇ ਸਿੱਧੂ ਨੂੰ ਟਿਕਟ ਮਿਲਦੀ ਹੈ ਤਾਂ ਮਾਨਸਾ ਦੀ ਸੀਟ ਗਈ । ਕਿਉਂਕੀ ਜਿੰਨੇ ਸਿੱਧੂ ਦੀ ਫੈਨ ਫੋਲਵਿੰਗ ਹੈ ਉਹਨਾਂ ਵਿਚੋਂ 80℅ ਲੋਕਾਂ ਦੀ ਵੋਟ ਹੀ ਨਹੀਂ ਬਣੀ ਹੋਣੀ ।।।। 18 ਸਾਲ ਤੋਂ ਘੱਟ ਉਮਰ ਦੇ ਫੈਨ ਜ਼ਿਆਦਾ ਹਨ ।।।।

  • @hsingh8411
    @hsingh8411 2 ปีที่แล้ว +58

    ""18 ਕਿੱਲੇ ਵਿਕਦੇ ਆ ਵਿਕ ਜਾਣ""... ਇਹ ਕਹਿਕੇ ਇਹ ਵੀਰ ਨੇ ਇਸ ਗੱਲ ਦਾ ਸਬੂਤ ਦੇਤਾ ਕਿ ਇਹ ਹੁਣ ਪੈਸੇ ਦੇ ਸਿਰ ਤੇ ਜਿੱਤਣ ਦੀ ਕੋਸ਼ਿਸ਼ ਕਰੇਗਾ.... 😀😀😀

    • @guriaahi7916
      @guriaahi7916 2 ปีที่แล้ว +6

      Jithan to bad 36 ho jange verr

  • @sewaksidhubouncer7995
    @sewaksidhubouncer7995 ปีที่แล้ว +8

    Miss you Sidhu bro 😭🥺

  • @jagjitsingh6204
    @jagjitsingh6204 ปีที่แล้ว +7

    Sidhu moose wala dil dah ni mada❤️❤️❤️

  • @japinderwmksingh2696
    @japinderwmksingh2696 2 ปีที่แล้ว +5

    ਯਾਰ ਇਹ ਕਿਹਦਾ ਲੀਡਰ ਜੋ ਟਿਕਟ ਦਾ ਭੁੱਖਾ ਰੋ ਰੋ ਟਿਕਟ ਮੰਗ ਰਿਹਾ 😂

  • @NeerajSingh-lz3gg
    @NeerajSingh-lz3gg 2 ปีที่แล้ว +6

    Full support h sidhu veer nu

  • @BalkarSingh-ec8mo
    @BalkarSingh-ec8mo 2 ปีที่แล้ว +9

    ਵਧੀਆ ਵਿਚਾਰ

  • @gurpreetdhillon1712
    @gurpreetdhillon1712 2 ปีที่แล้ว +17

    18 acre bahut hunde h ! Apni life peacefully spend karo ! I understand your concern but please don’t forget to live your life for any party !

  • @prabhdeepsingh374
    @prabhdeepsingh374 2 ปีที่แล้ว +16

    🤫ਵੀਰ ਤੁਸੀਂ ਤਾ ਈਨ ਨੀ ਮੰਨੀ ਪਰ ਕੈਪਟਨ ਅਮਰਿੰਦਰ ਨੇ ਤਾ ਮੰਨ ਲੀ 🤫

  • @jattztube6416
    @jattztube6416 2 ปีที่แล้ว +19

    ਤੂੰ ਭੋਸਡੀ ਦਿਆ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ,, ਸਿੱਖਾਂ ਦੀ ਕਾਤਲ ਪਾਰਟੀ ਦਾ ਤਾਂ ਵੇੜਾ ਗਰਕ ਹੋ ਈ ਜਾਣਾ

  • @jagtarsingh-ok7mn
    @jagtarsingh-ok7mn 2 ปีที่แล้ว +26

    ਕਾਂਗਰਸ ਨੇ ਸਵਾਰਿਆ ਕੀ ਆ ਅੱਜ ਤੱਕ ਨੌਜਵਾਨਾਂ ਦਾ,

    • @sandee1700
      @sandee1700 2 ปีที่แล้ว

      Fudu laya loka da sarya ne kde badl k la gy kde congrass

    • @kambojnitu
      @kambojnitu 2 ปีที่แล้ว

      Only aaaaaap

  • @JasbirSingh-uu1zv
    @JasbirSingh-uu1zv 2 ปีที่แล้ว +10

    rip sidhu veer 😭😭😭😭😭

  • @rupindersingh7843
    @rupindersingh7843 2 ปีที่แล้ว +42

    ਪੁਸ਼ਪਿੰਦਰ ਚਹਿਲ ਬਹੁਤ ਵਧੀਆ ਕੰਮ ਕਰਦਾ

  • @angrejsinghbajwa788
    @angrejsinghbajwa788 2 ปีที่แล้ว +20

    ਬਾਈ ਖਿੱਚ ਕੇ ਰੱਖ ਟੇਪੂ ਨੂੰ

  • @sukhanikwan4924
    @sukhanikwan4924 2 ปีที่แล้ว +13

    Sahi gall bai di

  • @surinderstudiossp422
    @surinderstudiossp422 2 ปีที่แล้ว +2

    ਵੀਰੇ੍ ਤੇਰਾ ਨਾਮ ਪੂਰੇ ਪੰਜਾਬੀ ਆ ਚ ਹੋ ਗਿਆ ਇਹ ਪਾਵਰ ਆ ਸਿੱਧੂ ਦੀ ਨਹੀ ਤੈਨੂੰ ਮਨਸ਼ਾ ਤੋਂ ਬਿਨਾਂ ਜਾਣਦਾ ਕੌਣ ਸੀ ਪਹਿਚਾਣ ਬਹੁਤ ਵੱਡੀ ਗੱਲ ਆ ਉਹ ਬਣ ਗੲੀ ਤੇਰੀ ਜਿਥੋਂ ਮਰਜ਼ੀ ਲੜ ਲੲਈ

  • @makhankalas660
    @makhankalas660 2 ปีที่แล้ว +100

    ਅਸਲੀ ਹੱਕ ਦਾਰ ਟਿਕਟ ਵੀਰੇ ਤੁਸੀ ਹੋ

    • @aulakhp.s9999
      @aulakhp.s9999 2 ปีที่แล้ว

      ਸਹੀ ਗੱਲ 👍

    • @daddurai297
      @daddurai297 2 ปีที่แล้ว

      Fuddu bnada captain naal c eh saala

    • @makhankalas660
      @makhankalas660 2 ปีที่แล้ว +2

      @@daddurai297 Vere odo ta sare hi captain de nal c

    • @daddurai297
      @daddurai297 2 ปีที่แล้ว

      Bai odo es ne youth di gal nhi sunni okk

    • @daddurai297
      @daddurai297 2 ปีที่แล้ว

      Hun youth youth boli janda hai

  • @nikhilbansal1574
    @nikhilbansal1574 ปีที่แล้ว +3

    Os bande ne apne dum te kita jo kita .sidhu bai jindabad

  • @bittusidhu871
    @bittusidhu871 2 ปีที่แล้ว +21

    100 ਕਿੱਲਾ ਅਗਲੇ ਨੇ ਮਿਹਨਤ ਕਰਕੇ ਬਾਣਿਆ ਕਿਸੇ ਤੋ ਧੱਕੇ ਨਾਲ ਨੀ ਖੋਹੋ

    • @user-ei2fx7uq2c
      @user-ei2fx7uq2c 2 ปีที่แล้ว

      ਜੋ ਆਪ ਘਰੋਂ ਭੁੱਖਾ ਹੋਵੇ ਉਹ ਕਿਸੇ ਦੀ ਕੀ ਮੱਦਦ ਕਰੂੰਗਾ ਇਹ ਬੰਦਾ ਐਵੇਂ ਰੌਲਾ ਪਾਈ ਜਾਂਦਾ ਸਿੱਧੂ ਨੇ ਸੌ ਕਿਲੋ ਖਰੀਦ ਲਿਆ

    • @MandeepKaur-ro6nz
      @MandeepKaur-ro6nz ปีที่แล้ว +1

      Sachi 100 kille haige Sidhu kol?

    • @bittusidhu871
      @bittusidhu871 ปีที่แล้ว

      @@MandeepKaur-ro6nz hji 70 + hge a

    • @MandeepKaur-ro6nz
      @MandeepKaur-ro6nz ปีที่แล้ว

      @@bittusidhu871 but eh te 100 khi janda?

  • @baljitsingh4084
    @baljitsingh4084 2 ปีที่แล้ว +23

    ਬਾਈ ਤੇਰੇ ਨਾਲ ਆ 👍

  • @rajwantkaur1744
    @rajwantkaur1744 ปีที่แล้ว +4

    Down to earth Sidhu bro

  • @parvinderkumar9401
    @parvinderkumar9401 2 ปีที่แล้ว +14

    Very good 👍

  • @satwinderkaka554
    @satwinderkaka554 2 ปีที่แล้ว +10

    Love you Sidhu Bai 🔥🔥🔥🔥

  • @akshaykamboj8759
    @akshaykamboj8759 2 ปีที่แล้ว +3

    ਬਾਈ ਬੰਦਾ ਤਾਂ ਵਧੀਆ ਮਿਹਨਤੀ ਲਗਦਾ ਪਰ ਪਾਰਟੀ ਗਲਤ ਚ ਹੈ ਼ ਕਾਂਗਰਸ ਕਦੇ ਵੀ ਨਵੇ ਮੁੰਡਿਆਂ ਨੂੰ ਅੱਗੇ ਨੀ ਅੱਗੇ ਨੀ ਆਉਣ ਦਿੰਦੀ ਼ਟਿਕਟ ਪੈਸੇ ਵਾਲੇ ਨੂੰ ਹੀ ਦਿੰਦੇ ਨੇਂ਼ਪਹਿਲਾਂ ਜਲਾਲਾਬਾਦ ਵੀ ਗੋਲਡੀ ਕੰਬੋਜ ਨੇਂ ਰੈਲੀ ਕੀਤੀ ਸੀ 2019 ਵਿੱਚ ਵੀਹ ਹਜਾਰ ਬੰਦੇ ਦਾ ਇਕੱਠ ਕੀਤਾ ਸੀ ਼ਸ਼੍ਰੀ ਨਿਵਾਸ ਆਇਆ ਸੀ ਼ ਪਰ ਟਿਕਟ ਬਾਹਰ ਦੇ ਕਰੋੜਪਤੀ ਬੰਦੇ ਨੂੰ ਦੇ ਤੀ ਸੀ ਼

  • @warisBrar-vs8kd
    @warisBrar-vs8kd 2 ปีที่แล้ว +4

    ਪਹਿਲਾ ਹਵਾ ਚ ak47 ਚਲਾ ਲੀ ਹੁਣ ਸਜਾ ਤੋਂ ਡਰਦਾ ਹੁਣ ਆਵਦਾ ਕੇਸ ਕਲੀਅਰ ਕਰਨ ਦਾ ਮਾਰਾ MLA ਤਾਂ ਬਣਨ ਨੂੰ ਫਿਰਦਾ ਜੇ ਸਜਾ ਤੋਂ ਨਹੀਂ ਡਰਦਾ ਤਾਂ ਨਾ ਲੜੇ

    • @ramankaur3377
      @ramankaur3377 2 ปีที่แล้ว +1

      Veer ander diya gallan hor hundia party dia ohnu v dhakke nal party ch lai k aye aw 20 case jahli paunde c agle

  • @balwinderkaur4062
    @balwinderkaur4062 ปีที่แล้ว +3

    Sidhu veere varga ni ban sakda koi koi hankar ni c sab nu braber samjda c bachia nu buth pyar karda c tan e anni dunia de dila te jan picho vi raj karda a😭😭😭😭😭😭😭😭😭😭

  • @HardeepSingh-sw8sh
    @HardeepSingh-sw8sh 2 ปีที่แล้ว +10

    Jehda banda keh reha k 18 kille vik jaan tan v piche ni hatda. is ton tuc andaaza laa sakde ho k kal nu eh banda 18 di jagah 36 banauga kyuki ajj de time ch koi hi moorkh hovega jo bina vajah toh eh kruga.isde lyi politics bussiness aa te 18 kille investment aa kal nu eh banda aapnahi profit hi dekhega na ki lokan da profit.

    • @Muslimah-ve1vq
      @Muslimah-ve1vq 2 ปีที่แล้ว

      Aik killah ya 18 killey kitne hote hn ???

  • @sukhmandersingh8599
    @sukhmandersingh8599 ปีที่แล้ว +2

    Sidhu mossewala legend

  • @ranjitboparai1062
    @ranjitboparai1062 2 ปีที่แล้ว +6

    ਬਾਈ ਤੁਸੀਂ ਰੌਲਾ ਨਾ ਪਾਉ ਕਾਗਰਸ ਨੂੰ ਤਾ ਵੈਸੇ ਵੋਟ ਨਹੀ ਪੈਣੀ ਤੁਸੀਂ ਦੋਵਾ ਨੇ ਖਾਲੀ ਰਹਿਣਾ

  • @GaganDeep-xk4ux
    @GaganDeep-xk4ux 2 ปีที่แล้ว +4

    Sadda sidhu Saab Ji 💯✅

    • @shamssingh7494
      @shamssingh7494 2 ปีที่แล้ว

      Bhn pjde sidhu saab de ghar apni😂

  • @punjabiludhiana332
    @punjabiludhiana332 ปีที่แล้ว +3

    20/25 ਕਿਲੇਆ ਵਾਲਾ ਸਧਾਰਨ ਆਦਮੀ ਮੇਰੇ ਵਰਗਾ 😂😂😂😂😂

  • @AmritpalSingh-eb7vr
    @AmritpalSingh-eb7vr 2 ปีที่แล้ว +21

    20 25 ਕਿਲੇ ਵਾਲੇ ਸਧਾਰਨ ਪਰਿਵਾਰ

  • @shubhpreetghuman1344
    @shubhpreetghuman1344 ปีที่แล้ว +15

    Legend never died

  • @harrydhaliwal2209
    @harrydhaliwal2209 2 ปีที่แล้ว +9

    Bhagmant maan y nu Cm bnuna jatto adki, congressiya nu pind ch vadn na diyo adki

  • @Gursewaksingh-rf4mc
    @Gursewaksingh-rf4mc 2 ปีที่แล้ว +9

    Sidhu moosewale 🌪️❤️

  • @jogidersingh9915
    @jogidersingh9915 2 ปีที่แล้ว +4

    ਸਿੱਧੂ ਮੂਸੇਵਾਲਾ ਕੋਈ ਬੰਦਾ

  • @akashdeepbhangu13
    @akashdeepbhangu13 2 ปีที่แล้ว +11

    Kise nu badnam krke mure aauna addt duniya di 😅

  • @SukhchainSingh-re1io
    @SukhchainSingh-re1io 2 ปีที่แล้ว +6

    Bilkul shi gal veereya

  • @johalrajj
    @johalrajj 2 ปีที่แล้ว +5

    Apne haq lain lyi ldna chahida
    You r right bro

  • @gurpreetsingh-zg3km
    @gurpreetsingh-zg3km 2 ปีที่แล้ว +1

    ਬਾਈ ਜੀ ਨੂੰ ਪੂਰੀ ਸਪੋਟ

  • @sukhpreetnambardar5810
    @sukhpreetnambardar5810 2 ปีที่แล้ว +7

    6 ਮਹੀਨੇ ਬਾਦ ਪਤਾ ਚਲ ਜੂ ਸਿਧੂ ਨੂੰ ਕਿਥੇ ਚਿਤੜ ਫਸਾ ਬੈਠਾ 🤣🤣ਵੀਰੇ ਸਿਰਾ ਗਲ ਬਾਤ 🙏👍

  • @chhinatransport8588
    @chhinatransport8588 2 ปีที่แล้ว +6

    Good job veer

  • @noormadahar8896
    @noormadahar8896 2 ปีที่แล้ว +5

    ਮੈ ਸੰਗਰੂਰ ਤੋਂ ਵਾਈ 50 ਵੋਟਾ ਮੇ ਪਵਾਊ ਤੈਨੂ ਜੇ ਨਾ ਟਿਕਟ ਮਿਲੀ ਤੈਨੂੰ ਹੋਰ ਵੋਲ ਫੋਨ ਕਰਦੀ ਵੋਟਾ ਵਾਲੇ ਦਿਨ

  • @kabbadi__8173
    @kabbadi__8173 2 ปีที่แล้ว +8

    Sirra bai khich ke rakh veer

  • @satwinderkaka554
    @satwinderkaka554 2 ปีที่แล้ว +52

    Full support Sidhu Bai nu 🔥🔥🔥

  • @mohindersingh3512
    @mohindersingh3512 2 ปีที่แล้ว +8

    AAP is the Only Hope in Punjab/India. Traditional Corrupt parties ne kuchh nahi karna...... Dadagiri chaldi rehe gi.

  • @jarnail6127
    @jarnail6127 2 ปีที่แล้ว +5

    Full sport sidhuuu

  • @battlegrounddl1198
    @battlegrounddl1198 2 ปีที่แล้ว

    ਭਰਾਵਾ ਕਾਗਰਸ ਪਾਰਟੀ ਟਿਕਟਾਂ ਵੇਚਦੀ ਹੈ ਤੇਰੇ ਕੋਲ ਐਨੇ ਪੈਸੇ ਨਹੀਂ ਹੋਣੇ ਸਿਧੂ ਨੇ ਪੈਸੇ ਨਾਲ ਟਿਕਟ ਖਰੀਦੀ ਹੈ ਧੰਨਵਾਦ ਜੀ

  • @gopihundal2799
    @gopihundal2799 2 ปีที่แล้ว +11

    ਦਿਲ ਜਿਤ ਲਿਆ ਵੀਰ ਹਰਿਮੰਦਰ ਸਾਹਿਬ ਨਾਮ ਲੈਕੇ ਜਿਤ ਵੀਰ ਪੱਕੀ ਤੇਰੀ ਵਾਹਿਗੁਰੂ ਨਾਲ ਤੇਰੇ 🙏🙏🙏🙏🙏

    • @harpreetsingh124
      @harpreetsingh124 2 ปีที่แล้ว

      ਬਾਈ ਨਾ ਹਰਮਿੰਦਰ ਸਾਹਿਬ ਏ ਜਾਵੇ ਨਾ ਕੋਈ ਹੋਰ ਤੇਰੇ ਮੇਰੇ ਵਰਗੇ ਭੋਲੇ ਲੋਕਾਂ ਦਾ ਇਕ ਗਲ ਕੇਹ ਇ ਦਿਲ ਜਿੱਤ ਲੈਂਦੇ ਆ
      ਪਰ ਜਾਣਾ ਕਿਸੇ ਨੇ ਗੁਰੂਘਰ

    • @harpreetsingh124
      @harpreetsingh124 2 ปีที่แล้ว

      ਸੌਹ ਦਾ ਕੈਪਟਨ ਨੇ ਵੀ ਖਾਦੀ ਸੀ

  • @gurjotvirk9410
    @gurjotvirk9410 2 ปีที่แล้ว +9

    Full support sidhu veri nu🔥🔥🔥

  • @bkmusic4730
    @bkmusic4730 2 ปีที่แล้ว +34

    ਵੀਰ ਤੁਸੀਂ ਆਪ ਵੱਲੋਂ ਚੋਣ ਲੜੋ

  • @OfficialSukhBassi
    @OfficialSukhBassi 2 ปีที่แล้ว +2

    ਟੈਂਸ਼ਨ ਨਾ ਲੈ ਤੇਰੇ ਤੇ ਵੀ ਗੀਤ ਬਣਾਈਂ ਬੈਠਾ ਅਗਲਾ 😂😂😂😂

  • @palisidhu3481
    @palisidhu3481 ปีที่แล้ว +1

    ਜੇ ਕੋਈ ਆਪਣੀ ਮਹਿਨਤ ਨਾਲ ਅੱਗੇ ਵੱਧ ਦਾ ਲੋਕਾਂ ਦੀ ਪਤਾ ਨੀ ਬੁੱਡ ਤੇ ਮਿਰਚਾਂ ਲੱਗਦਿਆਂ ਬਹੁਤ ਮਚਦੇ ਆ ਇਹ ਨੇ ਤਰੱਕੀ ਕਿਉਂ ਕਰ ਲਈ ਪੇਰ ਖਿਚਦੇ ਆ

  • @RamSingh-us4yo
    @RamSingh-us4yo 2 ปีที่แล้ว +3

    Very good veer 🙏🙏

  • @majhablock323
    @majhablock323 2 ปีที่แล้ว +16

    je sidhu nu saare vadde congress leader mil rahe ne uhda sath de rahe ne tenu ignore kar rahe ne te tera gussa uhna vadde leadra te hona chahida sidhu nu bolan nal ki faida je bolna punjab congress de vadde aagoa nu bol jo tere nal galat kar rahe ne tu boli sidhu janda seet congress ne deni tenu sidhu ne thoada deni per tu hon mushor jarur ho gaya sare punjab vich tenu faida hi hoya nuksan nai 22

    • @RamsinghJassi
      @RamsinghJassi 2 ปีที่แล้ว

      Shi gl y ji sheet deni hingh comand de hath ch...sidhu keda ohna kole chl k ge v mnu sheet do

    • @YouTubervlog960
      @YouTubervlog960 ปีที่แล้ว

      Ay kursia di lalch boht buri ay barabri na hoy tay badnami sedu bai jo se o sb nu pta ay loveu sedu bai ay dunea sardi an farom pakistan

  • @kulvirkaur2154
    @kulvirkaur2154 9 หลายเดือนก่อน

    We need justices for Sidhumossawala

  • @arshkaurarsh8909
    @arshkaurarsh8909 2 ปีที่แล้ว +1

    Bhoot vdya interview ditti veer ji tuc

  • @preet2287
    @preet2287 2 ปีที่แล้ว +4

    Good veer ji good👌👌👌👌

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +13

    ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ। ਜੇ ਇੱਕ ਗਲਤੀ ਮਾੜੀ ਮੋਟੀ ਹੋ ਜਾਵੇ। 400 ਆਪਣੇ ਕੋਲੋਂ ਜੋੜ ਕਿ ਬਦਨਾਮੀ ਕਰਦੇ ਨੇ। ਪਰ ਪਾਰਟੀ ਨੇ ਟਿਕਟ ਜਿੱਤਣ ਵਾਲੇ ਬੰਦੇ ਨੂੰ ਦੇਣੀ ਹੁੰਦੀ ਹੈ। ਤੇ ਹੋਣਾ ਵੀ ਏਵੇਂ ਚਾਹੀਦਾ ਹੈ।।

    • @sarbjitsingh6984
      @sarbjitsingh6984 2 ปีที่แล้ว

      ਕੱਲ ਨੂੰ ਤੁਹਾਨੂੰ ਦੇ ਦੇਣਗੇ ਏਦਾਂ ਨੀ ਹੁੰਦਾ

  • @BaljeetSingh-xj9nf
    @BaljeetSingh-xj9nf 2 ปีที่แล้ว +1

    ਚੁਸਪਿੰਦਰ ਬਾਈ ਗ੍ਰੇਟ ਬਹੁਤ ਵਧੀਆ ਡਟਿਆ ਰਹਿ ਵੀਰੇ

  • @gumnaam3256
    @gumnaam3256 2 ปีที่แล้ว +2

    ਬਾਈ ਦੀਆਂ ਗੱਲਾਂ ਖਰੀਆਂ

  • @BigBangLovers
    @BigBangLovers 2 ปีที่แล้ว +4

    ਆਪ ਨੂੰ ਮੋਕਾ ਮਿਲਣਾ ਚਾਹੀਦਾ....

  • @gopihundal2799
    @gopihundal2799 2 ปีที่แล้ว +16

    ਬਹੁਤ ਵਦੀਆਂ ਵਿਚਾਰ ਵੀਰ ਮੈ ਸਾਰੀ ਇਟਰਵੋ ਸੁਨੀ ਬਹੁਤ ਮਨ ਖੁਸ਼ ਹੋਏ ਆ 🙏🙏🙏🙏

  • @shivamkhosla3599
    @shivamkhosla3599 2 ปีที่แล้ว +2

    ‘ ਤੇਰੀ ਈਨ ਨਈ ਮੰਨਦਾਂ ‘ ਇਹਦਾ ਕਿ ਮਤਲਬ ਹੈ ( ਈਨ ਦਾ )

  • @gurpreetsingh3487
    @gurpreetsingh3487 2 ปีที่แล้ว +1

    ਬਾਈ ਜੇ 20, ਜਾਂ 21 ਕਿਲੇਆਂ ਵਾਲੇ ਆਮ ਨੇ ਤਾਂ ਫੇਰ ਜੀਦੇ ਕੋਲ ਹੈਨੀਂ ਉਹ ਕਿਵੇਂ ਟੈਮਪਾਸ ਕਰਦੇ ਹੋਣਗੇ , ਕਦੇ ਸੋਚਿਆ

  • @balbirthind223
    @balbirthind223 2 ปีที่แล้ว +25

    ਵੀਰ ਜੀ ਸਦਾਮ ਹੁਸੈਨ ਵਰਗੇ ਗਦਾਫੀ ਵਰਗੇ ਨਹੀਂ ਰਹੇ ੲਿਹ ਪਸ਼ੂ ਜਿਹੇ ਸਿੱਧੂ ਮੂਸੇ ਨੂੰ ਰੱਬ ਜਾਣੂ

    • @sandhuapple3963
      @sandhuapple3963 ปีที่แล้ว

      Vese Sidhu ne kuj lutteya ta nhi C loka da.. Sri Guru Ramdas ji nu hi pta kon Rabbi rooh te kon pashu ja pashua wali soch Rakhda,,Sri Guru Ramdas ji bina koi Rabb ni jo kise nu pashu janan di smj rkhda hove..Khair hun ta etho de loka nu do var thggi kha k smj lg hi gyi honi k kon hqqdar C jittn da.. Party nhi bande di soch te gun dekhne hunde.. Jo lok shuru to ni dekhde rhe te dhokhe khande rhe.. Sidhu di dil Juban te sach C ,sach Rabb da roop hunda,,Rabb nal rooh jurhdi C ohdi,,khair hun ta heera gwa lya loka ne..Waheguru bhala kre Punjab da.. 🙌🏻

  • @darshansidhu4810
    @darshansidhu4810 2 ปีที่แล้ว +3

    Ik mouka AAP nu jaroor dio ji 🙏

  • @LakhvirSingh-pc8qn
    @LakhvirSingh-pc8qn 2 ปีที่แล้ว

    ਵੀਰ ਜੀ ਹੁਣ ਸਿੱਧੂ ਸੇਰ ਹੈ ਉਸ ਦਿਨ ਤਾ ਸਿੱਧੂ ਆਪ ਕਹਿ ਰਿਹਾ ਸੀ ਉਹ ਤਾ ਜੀ ਬੱਚਿਆ ਵਾਲਾ ਖਿਡੌਣਾ ਸੀ ਜੱਜ ਸਾਹਮਣੇ ਤਾ ਫੇਰ ਜਮੀਨ ਆ ਜਮੀਨ ਤਾ ਲੋਕਾ ਤੋਂ ਹੱਥ ਕਨੇਡਾ ਵਿੱਚੋਂ ਲੋਕ ਜਿਵੇ ਆਪਣੇ ਕਿਸੇ ਨੂੰ ਰੱਬ ਵੱਲੋਂ ਕ੍ਰਿਪਾ ਹੋ ਗਈ ਤੇ ਉਸ ਧਰਤੀ ਤੇ ਤਾ ਇੱਕ ਆਮ ਬੰਦਾ ਵੀਜਾ ਲਵਾ ਕੇ ਚਲਾ ਜਾਵੇ ਉਹ ਵਧੀਆ ਡਾਲਰ ਇਕੱਠੇ ਕਰ ਲੈ ਆਉਂਦੇ ਹਨ ਤੇ ਪੈਸਾ ਗਰੀਬਾਂ ਲਈ ਆਉਦਾ ਮਨਰੇਗਾ ਦੇ ਪਿੰਡ ਵਿੱਚ ਗਰੀਬ ਘਰਾਂ ਦੇ ਘਰ ਨੀਚੇ ਕਰ ਦਿੱਤੇ ਮਜਦੂਰ ਪਰਿਵਾਰਾਂ ਵੱਲ ਪਿੰਡ ਵਿੱਚ ਇੱਕ ਪੈਸਾ ਨਹੀਂ ਲਾਇਆ ਇਹ ਮਾੜੀ ਗੱਲ ਹੈ ਜਦੋਂ ਸਰਪੰਚ ਬਣ ਗਿਆ ਤਾ ਸਾਰੇ ਤੋ ਪਹਿਲਾ ਤਾ ਗਰੀਬ ਪਰਿਵਾਰਾਂ ਦੀ ਬਾਂਹ ਫੜਨ ਦੀ ਲੋੜ ਹੈ ਤੇ ਪਿੰਡ ਵਿੱਚ ਇੱਕ ਪਾਸੇ ਵੱਲ ਗਰੀਬ ਪਰਿਵਾਰਾਂ ਦੇ ਘਰ ਹਨ ਤੇ ਉਹ ਇੱਹ ਕਹਿੰਦੇ ਸਨ ਵੀ ਸਾਡੇ ਤੋਂ ਪਹਿਲਾ ਵੋਟਾ ਲੈ ਲਈ ਆ ਤੇ ਫੇਰ ਉਨ੍ਹਾਂ ਦੀ ਕੋਈ ਪੁੱਛਦਾ ਨਹੀ ਤੇ ਵੱਡੇ ਵੱਡੇ ਕੁੱਤੇ ਰੱਖ ਰੱਖੇ ਨੇ ਆਮ ਆਦਮੀ ਗਰੀਬ ਪਰਿਵਾਰਾਂ ਨੂੰ ਤਾ ਘਰੇ ਕੋਲ ਨਹੀਂ ਜਾਣਾ ਦਿੰਦਾ

  • @Dhillon6481
    @Dhillon6481 2 ปีที่แล้ว

    ਜਿਹੜਾ ਕੁਝ ਸਿੱਧੂ ਨੂੰ ਕਾਂਗਰਸ ਨੇ ਦੇ ਦਿੱਤਾ ਪਾਇਲਟ ਜਿਪਸੀ ਤੇ ਗੰਨਮੈਨ ਤੇ ਹੋਰ ਜੌ ਕੁਝ ਵੀ ਇਹ ਸਭ ਕੁੱਝ ਤੂੰ ਭਾਲਦਾ ਸੀ ਵੀਰ ਮੇਰਿਆ ਤੇਰੀਆਂ ਗੱਲਾਂ ਸਾਫ ਦੱਸ ਰਹੀਆਂ।ਬਾਕੀ ਚਾਹੇ ਸਿੱਧੂ ਕਾਂਗਰਸ ਵਿੱਚ ਮੁੱਖ ਮੰਤਰੀ ਵੀ ਐਲਾਨ ਕਰ ਦਿਓ ਚਾਹੇ ਤੁਸੀ ਚਾਹੇ ਕੋਈ ਹੋਰ ਇਸ ਵਾਰ ਤਾਂ ਰੱਬ ਕਰਕੇ ਲੋਕ ਦਿਮਾਗ ਤੋਂ ਕੰਮ ਲੈਣ ਤੇ ਰਵਾਇਤੀ ਪਾਰਟੀਆ ਨੂੰ ਵੋਟ ਨਾ ਪਾਉਣ 🙏🏻🙏🏻🙏🏻🙏🏻ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇਣ ਤਾਂ ਸ਼ਾਇਦ ਆਉਣ ਵਾਲੀ ਪੀੜ੍ਹੀ ਦਾ ਕੋਈ ਫਾਇਦਾ ਹੋ ਸਕਦਾ।ਤੁਸੀ ਤਾਂ ਲੁੱਟ ਕੇ ਖਾ ਗਏ ਜਿੰਨੇ ਵੀ ਹੈਗੇ ਓ।ਮੈ ਇਹ ਨਹੀਂ ਕਿਹਦਾ ਵੀ ਸਿੱਧੂ ਚੰਗਾ ਕਿਉਂ ਕੇ ਓਹਨੇ ਤਾਂ ਅਜੇ ਪਾਰਟੀ ਜੁਆਇੰਨ ਕਰੀ ਆ ਪਰ ਤੁਸੀ ਵੀਰ ਮਾਨਸਾ ਦਾ ਕਿੰਨਾ ਕ ਸਦਾਰ ਕਰਤਾ ਓਹੀ ਹਾਲ ਹੈ ਜੌ ਪਹਿਲਾ ਸੀ ਤੁਸੀ ਆਵਦੀ ਚੌਧਰ ਦੇ ਭੁੱਖੇ ਓ ਸਭ।ਬਾਕੀ ਮੇਹਰ ਕਰਨ ਵਾਹਿਗਰੂ ਜੀ ਏਸ ਵਾਰੀ ਪੰਜਾਬ ਤੇ 🙏🏻🙏🏻🙏🏻 ਜੇ ਕੁਝ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਮਾਫ਼ੀ ਮੰਗਦਾ 🙏🏻🙏🏻🙏🏻

  • @gangboy2380
    @gangboy2380 ปีที่แล้ว +5

    ਵੀਰ ਤੂ ਕਦੀ ਵੀ ਸਾਡੇ ਵੀਰ,, ਸਿੱਧੂ 22 ਵਰਗਾ ਨਹੀਂ ਬਣ ਸਕਦਾ,, ਚਾਹੇਂ ਪੈਸੇ ਜਿਨੇ ਮਰਜ਼ੀ ਤੇਰੇ ਕੋਲ ਹੋਣ ਤੂ ਬਾਈ ਚੋਣਾਂ ਲਾੜ ਕੇ ਦਿਖਾ ਬਾਦਲ,, ਤੇ,, ਕੈਪਟਨ ਵਿਰੋਧ ,,ਵੀਰ ਹਨਕਾਰ ਤੇਰੇ ਵਿਚ ਹੈਂ,, ਸਿੱਧੂ 22 ਵਿਚ ਨਹੀਂ

  • @sukhanikwan4924
    @sukhanikwan4924 2 ปีที่แล้ว +54

    ਖਿੱਚ ਕੇ ਰੱਖ ਕੰਮ

  • @jogidersingh9915
    @jogidersingh9915 2 ปีที่แล้ว

    ਸਿੱਧੂ ਮੁਸੇਵਾਲਾ ਲੱਡੂ ਬੰਦਾ ਫੁੱਕਰਾ

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sukhapurewal1632
    @sukhapurewal1632 2 ปีที่แล้ว +3

    ਬਾਈ ਸਹੀ ਗੱਲ ਕਰਦਾ

  • @gkkimehfil2023
    @gkkimehfil2023 2 ปีที่แล้ว +3

    I m kattad Sidhu Fan but aa kamm sidhu ne chnga ni kitta ...Eh bdi maadi chiz aa jeda Politics ch aa gya 😞😞🙏🙏

  • @paramjitrandhawa7118
    @paramjitrandhawa7118 2 ปีที่แล้ว +1

    ਨਚਾਰਾ। ਨੂੰ। ਵੋਟਾਂ। ਨਾ। ਪਾਉ। ਪਹਿਲਾਂ। ਸਨੀ ਦਿਓਲ ਨਚਾਰ। ਪੰਜਾਬੀਆ। ਨੂੰ। ਜਿਤ ਕੇ। ਲੱਭਿਆ। ਹੀ ਨਹੀਂ

  • @bhikhicity8027
    @bhikhicity8027 2 ปีที่แล้ว

    Good job veere me tera nall ha full sport