Family 435 Unveiling the mystery of Bapu Da Angutha | Gurchet Chitarkar|kamal rajpal

แชร์
ฝัง
  • เผยแพร่เมื่อ 1 ม.ค. 2025

ความคิดเห็น • 354

  • @goldy9224
    @goldy9224 2 ปีที่แล้ว +41

    ਅੱਤ ਕਰਾ ਛੱਡਦਾ ਏ ਗੁਰਚੇਤ ਚਿੱਤਰਕਾਰ 👌

  • @rajansandhuhrsfilms5673
    @rajansandhuhrsfilms5673 2 ปีที่แล้ว +24

    ਸਿਰਾ ਲਾ ਤਾਂ 😂
    ਬਹੁਤ ਵਧੀਆ ਫ਼ਿਲਮ 😂😂
    ਝੁਮਕਾ ਗਿਰਾ ਰੇ ਬਰੇਲੀ ਕੇ ਬਾਜ਼ਾਰ ਮੇਂ 😂

  • @karmabirring
    @karmabirring 2 ปีที่แล้ว +14

    ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ... ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ....

  • @harcharansingh1737
    @harcharansingh1737 2 ปีที่แล้ว +8

    ਬਹੁਤ ਵਧੀਆ ਸ਼ਿਕਸ਼ਾ ਹੈ ਅਜ ਕਲ ਦੇ ਹਲਾਤਾਂ ਨੂੰ ਬਿਆਨ ਕਰਦੀ ਹੈ ਇਹ ਮੂਵੀ

  • @Sukhvindersingh1313-i2b
    @Sukhvindersingh1313-i2b 2 ปีที่แล้ว +10

    ਬਹੁਤ ਵਧੀਆ ਮੈਸਜ ਸਾਰੀ ਟੀਮ ਗੁਡ. ਬਿਰਜੂ ਦੀ ਬਹੁਤ ਘੈਂਟ ਐਕਟਿੰਗ ਲੱਗੀ

  • @gillsaab-mo4nu
    @gillsaab-mo4nu 2 ปีที่แล้ว +2

    ਬਾਈ ਜੀ ਰੋਡੂ ਬਹੁਤ ਸੋਹਣਾ ਮੁੰਡਾ ਹੈੈ ਤੁਸੀਂ ਉਸਨੂੰ ਵੱਡੇ ਪਰਦੇ ਦੀਆਂ ਫਿਲਮਾਂ ਚ ਲੈ ਕੇ ਆਓ ਹੀਰੋ ਦੇ ਕਿਰਦਾਰ ਵਿੱਚ ਬਹੁਤ ਹਿੱਟ ਹੋ ਜਾਣੀਆਂ ਫਿਲਮਾਂ👍👍👍👍👍👍👍👍

  • @birbhabirbha4758
    @birbhabirbha4758 2 ปีที่แล้ว +13

    ਛਾ ਗਏ ਬਾਈ ਜੀ 👍👍You are my favourite Start From DVD time (mean 2010)

  • @gurjeetsingh5877
    @gurjeetsingh5877 2 ปีที่แล้ว +7

    ਬਹੁਤ ਹੀ ਵਧੀਆ ਐਕਟਿੰਗ ਸਾਰੀ ਟੀਮ ਦੀ ਬਾਈ ਗੁਰਚੇਤ ਸਿਆ,,,,

    • @Harwinderkaur-nn8ic
      @Harwinderkaur-nn8ic ปีที่แล้ว

      ਬਾਪੂ ਦੇ ਸਿਰ ਤੇ ਸਰਦਾਰੀ ਹੈ ਜੀ

  • @Sukhpangli
    @Sukhpangli 2 ปีที่แล้ว +4

    ਬੌਬ ਖੈਹਰਾ ਸਰ ਕਿਆ ਬਾਤਾਂ 🙏🏻🙏🏻🙏🏻

  • @Globalkabbadiupdates
    @Globalkabbadiupdates 2 ปีที่แล้ว +4

    ਰਾਣਾ ਹਸਪਤਾਲ ਵਿੱਚ ਸਾਡੇ products ਦੀ ਮਸਹੂਰੀ ਹੈ, ਬਹੁਤ ਵਧੀਆ ਲੱਗਿਆ, , ਬਹੁਤ ਸੋਹਣਾ ਅਤੇ ਕੀਮਤੀ ਸਨੇਹਾ ਹੈ

  • @JobFarming
    @JobFarming 2 ปีที่แล้ว +140

    ਜਦੋਂ ਤੱਕ ਬਾਪੂ ਜਿਊਂਦਾ ਹੁੰਦਾ ਓਦੋਂ ਤੱਕ ਕੋਈ ਫ਼ਿਕਰ ਨਹੀਂ ਹੁੰਦਾ। ਕਈ ਵਾਰੀ ਲਗਦਾ ਵੀ ਬਾਪੂ ਤਾਂ ਖਿਆਲ ਹੀ ਬਹੁਤ ਰੱਖਦਾ।ਕਦੀ ਲਗਦਾ ਬਾਪੂ ਐਵੇਂ ਕਰੀ ਜਾਂਦਾ ਇਹ ਸਹੀ ਕੰਮ ਨੀ ਕਰਨ ਦਿੰਦਾ।।ਜਿਸ ਦਿਨ ਬਾਪੂ ਛੱਡ ਜਾਂਦਾ ਦੂਜੇ ਦਿਨ ਹੀ ਅਸਲੀਅਤ ਦਿਖਣ ਲੱਗ ਜਾਂਦੀ ਵੀ ਕੀ ਗਵਾ ਲਿਆ ਮੈਂ

  • @japnoorgill3027
    @japnoorgill3027 2 ปีที่แล้ว +5

    First time har ik di acting gaint lgi. Har ik character bdiya lga. For all🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆🏆

  • @Chota_Gamer2009
    @Chota_Gamer2009 2 ปีที่แล้ว +6

    Good shot AAAAAAA maalko:---ਮੋਦੀ ਵਾਂਗੂ ਥੁੱਕ ਕੇ ਨੀ ਚੱਟਦਾ 😂😂😂😂😂😜😜😜😜😜ਬਹੁਤ ਹੀ ਵਧੀਆ ਵੀਡੀਓ ਲੱਗੀ

  • @officialRupinderchahal
    @officialRupinderchahal ปีที่แล้ว +4

    ਗੁਰਚੇਤ ਚਿੱਤਰਕਾਰ ਨੇ ਸਿਰਾਂ ਕਰਾਇਆ ਪਿਆ 👍

  • @jasvirkaur7981
    @jasvirkaur7981 2 ปีที่แล้ว +4

    ਬਹੁਤ ਵਧੀਆ ਸੀਕਸਾ ਦਿੱਤੀ 👍👍

  • @JyotiSidhu-l9p
    @JyotiSidhu-l9p ปีที่แล้ว

    Birju na aat karati very funny 🥰🥰🥰🥰🤣🤣🤣🤣🤣❤️❤️❤️❤️

  • @jarnailsingh8301
    @jarnailsingh8301 2 ปีที่แล้ว +11

    ਸਾਰੇ ਕਲਾਕਾਰਾਂ ਦਾ ਬਹੁਤ ਵਧੀਆ ਕੰਮ ਲਗਿਆ ਵਾਹ ਜੀ ਵਾਹ ਗੁਰਚੇਤ ਚਿੱਤਰਕਾਰ ਜੀ ਬਹੁਤ ਵਧੀਆ ਮੁੱਦੇ ਉੱਪਰ ਵਿਅੰਗ ਕਰਦਾ ਹੈ 🙏🏻🙏🏻🙏🏻🙏🏻🙏🏻👍👍👍👍👍👍👍🌹🌹🌹🌹🙏🏻🙏🏻🙏🏻♥️♥️♥️♥️♥️♥️♥️♥️♥️♥️♥️

  • @panjabtech751
    @panjabtech751 2 ปีที่แล้ว +6

    ਬਹੁਤ ਵਧੀਆ ਮੈਸਜ ਦਿੱਤਾ
    ਫਿਲਮ ਵਾਲੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 🙏🙏

  • @Harjot_jhajj_27_
    @Harjot_jhajj_27_ 2 ปีที่แล้ว +10

    End wala message poora vadia ditta bai 💯

  • @krlyrics6142
    @krlyrics6142 2 ปีที่แล้ว +2

    ਮੁੱਖ ਮੰਤਰੀ ਨੂੰ ਰਿਸ਼ਤਾ, ਤੇ ਮੋਦੀ ਵੀ ਪੂਛ ਚੱਕੀ ਫਿਰਦੈ 🤣🤣🤣😁😁😁😅😅

  • @flopsinger1564
    @flopsinger1564 2 ปีที่แล้ว +9

    ਬਹੁਤ ਸੋਹਣੀ ਮੂਵੀ ਗੁਰਚੇਤ ਬਾਈ ਜੀ ❤❤😘😘

  • @RamandeepKaur-pr5ln
    @RamandeepKaur-pr5ln 2 ปีที่แล้ว +4

    Sab too funny movie gurtej character di hi ho sakdi aa wow beautiful story

  • @Yesentirety
    @Yesentirety 10 หลายเดือนก่อน

    ਬਿਰਜੂ ਮੇਲਾ ਲੁੱਟ ਗਿਆ😂😂 ਸਿਰਾ ਐਕਟਿੰਗ

  • @SherSingh-df4ui
    @SherSingh-df4ui 5 หลายเดือนก่อน

    ਵੱਡੇ ਬਜੁਰਗ ਘਰ-ਪਰਿਵਾਰ ਦਾ ਜਿੰਦਾ ਹੁੰਦਾ ਹੈ ਵੀਰੋ❤❤❤ਮਾਂ ਬਾਪ ਜਦੋ ਤੁਰ ਜਾਦੇ ਹਨ ਫਿਰ ਪਤਾ ਲੱਗਦਾ ਵੀਰ ਜੀ ਮਾਂ-ਬਾਪ ਤਾਂ ਜਿੰਦਾਬਾਦ ਹੁੰਦੇ ਹਨ।ਵੀਰ ਸਿੰਘ ਸੇਰ ਸਿੰਘ ਤੂਰ ਮੂਣਕ ਸੰਗਰੂਰ

  • @karamjitsingh5773
    @karamjitsingh5773 2 ปีที่แล้ว +3

    ਬਹੁਤ ਵਧੀਆ ਮੂਵੀ ਆ ਜੀ👌👌👌👌👌

  • @Globalkabbadiupdates
    @Globalkabbadiupdates 2 ปีที่แล้ว +2

    ਐਸ਼ ਮਾਂ ਬਾਪ ਦੇ ਸਿਰ ਉੱਤੇ ਹੀ ਹੁੰਦੀ ਹੈ, ਜਦੋਂ ਵਿਆਹ ਹੋ ਜਾਂਦਾ ਹੈ ਅਤੇ ਕਬੀਲਦਾਰੀ ਗਲ ਪੈ ਜਾਵੇ ਤਾਂ ਪੀਪਨੀਆਂ ਵਾਲੇ ਬੂਟ ਪੂਰੇ ਨਹੀਂ ਆਉ਼ਂਦੇ,, ਮੇਰੇ ਹਲਾਤ ਏਦਾਂ ਹੈ ਕਿ ਮੈਂ ਕਬੀਲਦਾਰੀ ਵਿੱਚ ਨਹੀਂ ਪੈਣਾ ਚਾਹੁੰਦਾ, ਕੁਝ ਫਿਕਰ ਨਹੀਂ, ਬੱਸ ਹਿੱਸੇ ਦੀ ਕੰਮ ਕਰਦਾ ਹਾਂ,

  • @AmarjitSingh-dn2cy
    @AmarjitSingh-dn2cy 2 ปีที่แล้ว +1

    ਬਹੁਤ ਵਧੀਆ ਫਿਲਮ
    ਸ਼ਿੰਦਰ ਦੀ ਐਕਟਿੰਗ ਵਧੀਆ ਲੱਗੀ, ਉਨ੍ਹਾਂ ਦੇ ਸੂਟਾਂ ਦਾ ਰੰਗ ਫਿੱਕਾ ਸੀ

  • @gurshaan_111
    @gurshaan_111 2 ปีที่แล้ว +13

    Congratulations Bha ji ਬਿਰਜੂ ਵੱਲੋਂ bhot nice movie 😂🤣🤣🤣

  • @SukhwinderSingh-wq5ip
    @SukhwinderSingh-wq5ip 2 ปีที่แล้ว +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @officialsukh2192
    @officialsukh2192 2 ปีที่แล้ว +1

    😂😂😂😂✌️ sira lata hye nazara hyi janda jyi janda😂👉 last seen but vdiya massage dita 😊

  • @LakhwinderSingh-gq5rn
    @LakhwinderSingh-gq5rn 2 ปีที่แล้ว +2

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਬਾਈ 👍

  • @RajpalParihar-jf8vr
    @RajpalParihar-jf8vr 2 ปีที่แล้ว +6

    ਬਹੁਤ ਖੂਬ ਜੀ ❤️❤️

  • @amarjitmanjotra2834
    @amarjitmanjotra2834 2 ปีที่แล้ว +3

    ਬਹੁਤ ਵਧੀਆ ਜੀ

  • @malkeetsingh9302
    @malkeetsingh9302 2 ปีที่แล้ว +1

    Bohot vadiyea ji 435 faimy all comedy movie💯💯💥💥

  • @ChahalCom
    @ChahalCom ปีที่แล้ว

    Brju ve bot wida kam karda chingi gal bai❤🎉

  • @Mohnasidhu_5911
    @Mohnasidhu_5911 2 ปีที่แล้ว +2

    Kuldeep👌

  • @Subhashgujjarr
    @Subhashgujjarr 2 ปีที่แล้ว +4

    Bhaut shandar... Hassa ni ruk reya

  • @BinduMavi-rq8zh
    @BinduMavi-rq8zh ปีที่แล้ว

    ਮਨ ਖੂਹ ਕਰ ਦਿੱਤਾ

  • @amarjitsingh1946
    @amarjitsingh1946 8 หลายเดือนก่อน

    ਬਹੁਤ ਵਧੀਆ ਵੀਡਿਓ ਆ ਬਾਈ ਗੁਰਚੇਤ ਵਧੀਆ ਕਹਾਣੀ ਆ ਵਾਈ ਜੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @abbasgujjar6977
    @abbasgujjar6977 2 ปีที่แล้ว +4

    Great movie and hit movie bhi g❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @jassanehal8085
    @jassanehal8085 2 ปีที่แล้ว +3

    ਬਹੁਤ ਵਧੀਆ 😂😂

  • @singhsingh7527
    @singhsingh7527 2 ปีที่แล้ว +6

    Very nice g 👌👌

  • @balkarbrar3446
    @balkarbrar3446 2 ปีที่แล้ว +1

    ਬਹੁਤ ਵਧੀਆ ਗੁਰਭੇਜ ਚਿਤਰਕਾਰ ਜਿੰਦਾਬਾਦ

  • @gillambarsariya0786
    @gillambarsariya0786 ปีที่แล้ว

    ਮਜ਼ਾ ਆ ਗਿਆ ਵੀਡਿਉ ਦੇਖ ਕੇ

  • @kulwinderkhangura2772
    @kulwinderkhangura2772 2 ปีที่แล้ว +4

    Very nice g👌👌👍👍

  • @jasveersinghgill23023
    @jasveersinghgill23023 2 ปีที่แล้ว +3

    ਬਹੁਤ ਵਧੀਆ ਜੀ ਬਹੁਤ ਵਧੀਆ ਹੈ

  • @bhadarsingh1871
    @bhadarsingh1871 2 ปีที่แล้ว +3

    Very nice video thanks all team nu

  • @kalasgajs5692
    @kalasgajs5692 2 ปีที่แล้ว +3

    ਬਹੁਤ ਸੋਹਣੀ ਮੂਵੀ ਆ ਜੀ 😀😀

  • @boharsingh7725
    @boharsingh7725 2 ปีที่แล้ว +7

    ਬਹੁਤ ਹੀ ਵਧੀਆ ਬਾਈਁ

  • @studywith_komal
    @studywith_komal 2 ปีที่แล้ว +2

    very interesting story att sirra coka ❤️❤️❤️👍👍👍

  • @ekam_maan4906
    @ekam_maan4906 2 ปีที่แล้ว

    ਬਹੁਤ ਵਧੀਆ ਸੁਝਾਅ

  • @gurpreetdhandli8389
    @gurpreetdhandli8389 2 ปีที่แล้ว +3

    07:47 👌😂🐔🐤🐥

  • @MAAN_13
    @MAAN_13 2 ปีที่แล้ว +2

    🏴🖤🖤🖤🖤

  • @goldysandhu9765
    @goldysandhu9765 2 ปีที่แล้ว +6

    ਬਹੁਤ ਬਚਪਨ ਤੋਂ ਵੇਖਦੇ ਆ ਰਹੇ ਆ ਫੈਮਿਲੀ ਵਾਲੀ ਸੀਰੀਜ਼ ਜਦੋਂ CD player ਨਵੇਂ ਨਵੇਂ ਆਏ ਸੀ

  • @jassasandhujassasandhu1050
    @jassasandhujassasandhu1050 2 ปีที่แล้ว +2

    Siraaaaaaaaaaa poora kam Bai ji ✓✓✓ Jassa Sandhu Jagraon tu

  • @princesaab9278
    @princesaab9278 2 ปีที่แล้ว +2

    Tuci sirra krde oo gurtez ji

  • @AmandeepSingh-lc6jl
    @AmandeepSingh-lc6jl 2 ปีที่แล้ว +3

    ਬਹੁਤ ਵਧੀਆ ਵੀਡਿਓ ਹੈ ਵੀਰ ਜੀ

  • @mandarsingh9667
    @mandarsingh9667 2 ปีที่แล้ว +2

    🤓🤓🤓🔥

  • @love_France_08
    @love_France_08 2 ปีที่แล้ว +1

    Love u verr mja aagya Love from Haryana♥️ 💕💕💐💐💕💕💕

  • @khandhilwan7985
    @khandhilwan7985 2 ปีที่แล้ว +1

    Bhut sohni video
    Gushaan bai g sade pind di shaan ne.. Rabb traki bakhse

  • @songworld7979
    @songworld7979 2 ปีที่แล้ว +2

    😃😄😄😄😄😄😄😄😄😄

  • @kulvender4834
    @kulvender4834 ปีที่แล้ว

    Wow 👍👍❤️❤️😊😊😄😄

  • @ਲਿਖਾਰੀਮਨਪ੍ਰੀਤਬੁੱਟਰ

    😆😆😄😄😄😄

  • @gillsaab-mo4nu
    @gillsaab-mo4nu 2 ปีที่แล้ว +1

    👌👌👌👌👌👌👌👌👌👌👌👌👌👌👌👌👌👌

  • @paramjitsingh5250
    @paramjitsingh5250 ปีที่แล้ว +1

    Ok good 👍👍😎😎🙏🙏🌹🌹

  • @이허허다
    @이허허다 ปีที่แล้ว

    Very very very very very very very very very very nice g 👍👍👍👍👍

  • @pardeep847
    @pardeep847 2 ปีที่แล้ว +8

    आज भी रूतबा कायम है sir❤❤

  • @RJ_SKcomic
    @RJ_SKcomic 2 ปีที่แล้ว +1

    O rodu teri galla kithe gayia nazara ni aunda hun yaar but acting gjb di aa 😂👌👌👌

  • @bssingh5407
    @bssingh5407 2 ปีที่แล้ว +1

    ਕੈਲੇ ਬੁੜੇ ਦੀ ਐਕਟਿੰਗ ਬਹੁਤ ਸੋਹਣੀ ਸੀ

  • @satishpanchal2705
    @satishpanchal2705 2 ปีที่แล้ว +3

    Super duper 💓❤️😘

  • @jot1463
    @jot1463 2 ปีที่แล้ว +1

    ਬਹੁਤ ਵਧੀਆ ਮੈਸਜ ਦਿੱਤਾ tuc

  • @visionquest6292
    @visionquest6292 2 ปีที่แล้ว +2

    Bhole nu vi leyo family udde to bina adhurri a baaki acting 👍👍

  • @prabhpalkaur4329
    @prabhpalkaur4329 2 ปีที่แล้ว +3

    Bouth achi video hai ji 👌👌👌

  • @lakhasingh2979
    @lakhasingh2979 2 ปีที่แล้ว +3

    ਬਹੁਤ ਹੀ ਵਧੀਆ ਵੀਡੀਓ ਬਹੁਤ ਵਧੀਆ ਸੁਨੇਹਾ

  • @GurpreetSingh-gl7jd
    @GurpreetSingh-gl7jd 2 ปีที่แล้ว +1

    ਬਹੁਤ ਜਿਆਦਾ improvment ਹੋ ਸਕਦੀ ਸੀ

  • @honey3369
    @honey3369 2 ปีที่แล้ว +2

    Sirra 👌🏻

  • @rajugill1422
    @rajugill1422 2 ปีที่แล้ว

    ਬਹੁਤ ਵਧੀਆ ਮੈਸਜ਼ ਆ

  • @judgedhillon8800
    @judgedhillon8800 2 ปีที่แล้ว +3

    ਬਹੁਤ ਵਧੀਆ 👍

  • @sabhrangkalakar9536
    @sabhrangkalakar9536 2 ปีที่แล้ว +4

    ਬਾਈ ਗੁਰਚੇਤ ਨੇਂ ਜਦ ਸੈਕਂਡ ਹੈਂਡ ਗੱਡੀ ਘਰੇ ਲਿਆਂਦੀ , ਉਹ ਬਹੁਤ ਕਮਾਲ ਲੱਗੀ ਐਕਟਿਂਗ , ਤੁਹਾਡੀ ਤੇ ਗਵਾਂਢਣਾਂ ਦੀ ਤਰੱਕੀ ਤੋਂ ਦਰਦ ਹੋਣ ਦੀ ਐਕਟਿੰਗ ਵੀ ਬਾ ਕਮਾਲ ਐ

  • @sajjansingh168
    @sajjansingh168 2 ปีที่แล้ว +2

    Siraaaaaaaaaaaaaa

  • @amandeepkaur9868
    @amandeepkaur9868 ปีที่แล้ว +1

    ❤❤❤❤❤

  • @gurpreetdhandli8389
    @gurpreetdhandli8389 2 ปีที่แล้ว +4

    43:30 🤣🤣😂😂👍

  • @SinghGill7878
    @SinghGill7878 2 ปีที่แล้ว +2

    Very nice Story
    Good message

  • @rajdeepkaur8949
    @rajdeepkaur8949 2 ปีที่แล้ว +1

    Nice ji ❤️❤️❤️❤️🥰🥰🥰🥰

  • @youtubersunny1988
    @youtubersunny1988 2 ปีที่แล้ว +1

    full najareee

  • @ravnoordailyvlogs3654
    @ravnoordailyvlogs3654 2 ปีที่แล้ว +3

    Bhot vadia video a bai g

  • @SattiSatti-k3o
    @SattiSatti-k3o 9 หลายเดือนก่อน +2

    Bachpan ka hero

  • @parrydevil9441
    @parrydevil9441 2 ปีที่แล้ว +3

    Great👍👍👍

  • @GurmeetSingh-kd6ir
    @GurmeetSingh-kd6ir 2 ปีที่แล้ว +3

    Serra ,,,, 👍👍👍👍👍👍👍

  • @JaspreetKaur-mu6us
    @JaspreetKaur-mu6us 2 ปีที่แล้ว +2

    👌👌👌 very nice video

  • @BittuRam-xo5vm
    @BittuRam-xo5vm ปีที่แล้ว +1

    Aap choot baat hai huser film c mera kumt dalded karo datt hai

  • @RamandeepKaur-pr5ln
    @RamandeepKaur-pr5ln 2 ปีที่แล้ว +1

    Beautiful movie vry funny bht tim bad le k aye O movie mja aa msa fir family movie ayi aa

  • @tajinderkaur1216
    @tajinderkaur1216 2 ปีที่แล้ว +1

    Mind-blowing movie 🥰👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @chamkaursingh7422
    @chamkaursingh7422 2 ปีที่แล้ว +2

    ਸਿੰਦਰ ਦਾ ਹਾਰ ਸਿਰਾਂ ਗੱਲਬਾਤ

  • @Sukhvindersingh1313-i2b
    @Sukhvindersingh1313-i2b 2 ปีที่แล้ว +1

    ਬਹੁਤ ਵਧੀਆ ਪਰਾਨੀ ਫੇਮਲੀ ਫਿਰ ਤੋ

  • @LaddiKhan-lw7yx
    @LaddiKhan-lw7yx 9 หลายเดือนก่อน +2

    ❤❤❤❤😂😂😂😂😂😂😅😂😅😂😅😂😅❤❤❤❤❤😂😂😅😂❤

  • @Balwindersinghjangirana
    @Balwindersinghjangirana 2 ปีที่แล้ว +4

    ਬਹੁਤ ਵਧੀਆ

  • @lovedeepsingh6355
    @lovedeepsingh6355 2 ปีที่แล้ว +3

    🔥🔥🔥

  • @deoldeolsingh9429
    @deoldeolsingh9429 2 ปีที่แล้ว +20

    Very true and unimaginable written work executed well by all actions. Congrats!!! 👍👌💓🙏

  • @Reet_MG
    @Reet_MG 2 ปีที่แล้ว +22

    Sarbjeet sir👏 great teacher as well as great actor 👍👍👍