ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਭਾਈ ਸਾਹਿਬ ਜੀ ਸਾਰੇ ਯੂਟੀਊਬ ਚੈਨਲ ਕਹਿੰਦੇ ਨੇ ਕਿ ਅਸੀਂ ਪੰਥ ਦੀ ਗੱਲ ਕਰਦੇ ਹਂ ਮੇਰੇ ਕੋਲੇ ਥੋੜੇ ਸਵਾਲ ਨੇ ਤੁਹਾਡੇ ਲਈ ਕੀ ਇਹਦਾ ਜਵਾਬ ਤੁਸੀਂ ਦੇਵੋਗੇ ਜੀl ਪਹਿਲਾ ਸਵਾਲ ਇਹ ਹੈਗਾ ਜੀ ਸਿੰਘ ਸਾਹਿਬ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਕੋਈ ਨਹੀਂ ਭੁੱਲ ਸਕਦਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਪੰਥ ਦੇ ਲਈ ਇਨਸਾਨੀਅਤ ਦੇ ਲਈ ਮਨੁੱਖਤਾ ਦੇ ਲਈ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਸਾਨੂੰ ਸਿਰ ਤੇ ਦਸਤਾਰ ਸਜਾਉਣ ਨੂੰ ਦਿੱਤੀ ਦਾੜਾ ਪ੍ਰਕਾਸ਼ ਕਰਨ ਨੂੰ ਦਿੱਤਾ ਤੇ ਸ੍ਰੀ ਸਾਹਿਬ ਪਾਉਣ ਲਈ ਦਿੱਤਾ ਨਾ ਦੇ ਮਗਰ ਸਿੰਘ ਲਾਇਆ ਇਨਾ ਸੋਹਣਾ ਵਧੀਆ ਸਰਦਾਰ ਬਣਾਇਆ ਕਿ ਇਹ ਮੇਰਾ ਸਿੰਘ ਸੱਚ ਬੋਲੂਗਾ ਸੱਚ ਤੇ ਪਹਿਰਾ ਦਊਗਾ ਕੀ ਅੱਜ ਅਸੀਂ ਸੱਚ ਤੇ ਪਹਿਰਾ ਦੇ ਰਹੇ ਆਂ ਇਹ ਤੁਸੀਂ ? ਸਿੰਘ ਸਾਹਿਬ ਜੀ ਕੀ ਅਣਖ ਅੱਜ ਖਤਮ ਹੋ ਗਈ ਆ ਪੰਜਾਬੀਆਂ ਚੋਂ ਕੀ ਗੁਰਦੁਆਰੇ ਦੀਆਂ ਕਮੇਟੀਆਂ ਚੋਂ ਅਣਖ ਖਤਮ ਹੋ ਗਈ ਆ ਕੀ ਅੱਜ ਨਾਂ ਦੇ ਸਿੰਘ ਰਹਿ ਗਏ ਨੇ ਕਿ ਨਾ ਦੇ ਮਗਰ ਸਿੰਘ ਜਾਂ ਖਾਲਸਾ ਲਾ ਕੇ ਖਾਲਸਾ ਜਾਂ ਸਿੰਘ ਬਣ ਜਾਂਦਾ ਕੀ ਸੱਚ ਦੀ ਆਵਾਜ਼ ਨਹੀਂ ਉਠਾਉਗੇ ਕੀ ਸੱਚ ਨਹੀਂ ਬੋਲੋਗੇ ਕੀ ਝੂਠ ਦਾ ਹੀ ਸਾਥ ਦਵੋਗੇ ਇਸ ਟਾਈਪ ਦੇ ਸਿੰਘ ਆਪਾਂ ਅੱਜ? ਸਿੰਘ ਸਾਹਿਬ ਜੀ ਸਿੱਖ ਆਫ ਅਮੈਰੀਕਾ ਐਸੋਸੀਏਸ਼ਨ ਵਨਿਓ ਪਿਛਲੇ ਪੰਜਾਂ ਸਾਲਾਂ ਤੋਂ ਰੌਲਾ ਪਾ ਰਹੇ ਆਂ ਕਿ ਜਿਹੜਾ ਲੋਗੋ ਝੰਡਿਆਂ ਤੇ ਲਾਇਆ ਜਾਂਦਾ ਜਿਸ ਨੂੰ ਤੁਸੀਂ ਖੰਡਾ ਦੱਸਦੇ ਹੋ ਦੱਸੋ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਖੰਡਾ ਉਹੀ ਆ ਜਿਹੜਾ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਕਿਉਂਕਿ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਉਹ ਪਟਿਆਲੇ ਆਾਲੇ ਰਾਜਿਆਂ ਦਾ ਲੋਗੋ ਆ ਅਸੀਂ ਹੁਣ ਤਾਂ ਉਹਦੇ ਉੱਪਰ ਜੁੱਤੀ ਵੀ ਲਾਉਦੇ ਆ ਜੁੱਤੀ ਮਾਰਦੇ ਵੀ ਆਂ ਲਾਉਣੇ ਵੀ ਆ ਪਰ ਫਿਰ ਵੀ ਕੋਈ ਬੋਲਦਾ ਨਹੀਂ ਪੂਰੀ ਦੁਨੀਆਂ ਤੋਂ ਨਾ ਤਾਂ ਯੂਟੀਊਬ ਚੈਨਲ ਬੋਲ ਰਿਹਾ ਨਾ ਗੁਰਦੁਆਰੇ ਦੀਆਂ . ਕਿੰਨਿਆਂ ਨੇ ਆਪਣੇ ਯੂਟੀਊਬ ਚੈਨਲ ਬਣਾਏ ਹੋਏ ਨੇ ਉਹ ਪੰਥਕ ਵੀ ਕਹਾਉਂਦੇ ਨੇ ਪਰ ਬੋਲਦੇ ਨਹੀਂ ਇਸ ਮਸਲੇ ਤੇ ਕਿੰਨੀਆਂ ਗੁਰਦੁਆਰੇ ਦੀਆਂ ਕਮੇਟੀਆਂ ਨੇ ਪੂਰੀ ਦੁਨੀਆਂ ਤੇ ਬੋਲਦੀਆਂ ਨਹੀਂ ਕਿੰਨੀਆਂ ਸਿੱਖ ਜਥੇਬੰਦੀਆਂ ਨੇ ਬੋਲਦੀਆਂ ਨੇ ਜੇ ਤੁਸੀਂ ਕਹਿੰਦੇ ਹੋ ਇਹ ਖੰਡਾ ਫਿਰ ਉਹਦੇ ਜੁੱਤੀ ਲਾਉਦੇ ਆ ਫਿਰ ਤੁਸੀਂ ਬੋਲੋਗੇ ਨਹੀਂ ਕੀ ਅਣਖ ਖਤਮ ਹੋ ਗਈ ਆ ਕੀ ਜਿਉਂਦੇ ਹੀ ਮਰ ਚੁੱਕੇ ਹੋ ਕੀ ਪੈਸਾ ਹੀ ਮੁੱਖ ਰੱਖ ਲਿਆ ਇਹਦੇ ਬਾਰੇ ਆਪਣੇ ਆਪ ਨੂੰ ਜਰੂਰ ਤੁਸੀਂ ਪੁੱਛਣਾ ਹੋਊਗਾl ਮੈਂ ਇੱਕ ਅਣਖ ਦੇਖੀ ਆ ਜਿਸਮ ਵੇਚਣ ਵਾਲੀ ਕੋਠੇ ਵਾਲੀ ਦੀ ਇੱਕ ਵੀਡੀਓ ਮੇਰੇ ਸਾਹਮਣੇ ਆਈ ਆ ਉਹ ਵੀਡੀਓ ਚ ਦੇਖਿਆ ਕਿ ਜਦ ਉਹ ਕਿਸੇ ਬੰਦੇ ਨੇ ਉਹਨੂੰ ਗਾਲ ਕੱਢੀ ਉਹਦੇ ਬਾਪ ਦੀ ਤਾਂ ਉਸੇ ਵੇਲੇ ਹੀ ਉਹ ਚੱਕ ਕੇ ਉਹਦੇ Lਉਹ ਜੁੱਤੀਆਂ ਮਾਰਨ ਲੱਗ ਜਾਂਦੀ ਆ ਕੋਠੇ ਵਾਲੀ ਜਿਸ ਨੇ ਉਹਦੇ ਬਾਪ ਨੂੰ ਮਾੜਾ ਬੋਲਿਆ ਪਰ ਕੀ ਅੱਜ ਸਿੰਘ ਕਹਾਉਣ ਵਾਲੇ ਖਾਲਸੇ ਆਪਣੇ ਨਾਂ ਦੇ ਮਗਰ ਲਾਉਣ ਵਾਲੇ ਪੰਥਕ ਚੈਨਲ ਚਲਾਉਣ ਵਾਲੇ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਜਿਸ ਨੂੰ ਆਪਣਾ ਖੰਡਾ ਦੱਸਦੇ ਨੇ ਅਸੀਂ ਪੁੱਛਦੇ ਆ ਕਿ ਦੱਸੋ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਫਿਰ ਦੰਦਲ ਪੈ ਜਾਂਦੀ ਆ ਬੋਲਦੇ ਨਹੀਂ ਫਿਰ ਜੁੱਤੀ ਲਾਉਦੇ ਆ ਉਹਦੇ ਤੇ ਫਿਰ ਵੀ ਨਹੀਂ ਬੋਲਦੇ ਕੀ ਅਣਖ ਖਤਮ ਹੋ ਚੁੱਕੀ ਆ ਕੀ ਕੋਠੀ ਵਾਲੀਆਂ ਦੀ ਅਣਖ ਹੈਗੀ ਆ ਕੀ ਸਾਡੇ ਸਿੰਘ ਕਹਾਉਣ ਵਾਲਿਆਂ ਚ ਅਣਖ ਨਹੀਂ ਹੈਗੀ ਕੀ ਤੁਸੀਂ ਬੋਲੋਗੇ ਜਾਂ ਨਹੀਂ ਬੋਲੋਗੇ ਆਪਣੇ ਕੀ ਤੁਸੀਂ ਆਪਣੇ ਯੂਟੀਊਬ ਚੈਨਲ ਤੋਂ ਨਿਊਜ਼ ਲਾਮੋਗੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਸੋਨੂ ਹਰ ਨਿਊਜ਼ ਅਸੀਂ ਭੇਜਦੇ ਆਂ ਤੁਸੀਂ ਦੇਖਦੇ ਵੀ ਹੋ ਪਰ ਦੇਖ ਕੇ ਅਣਦੇਖਿਆ ਕਰ ਦਿੰਨੇ ਹੋ। ਨਾ ਦੇ ਮਗਰ ਤੁਹਾਡੇ ਵੀ ਸਿੰਘ ਲੱਗਿਆ ਹੋਇਆ ਕੀ ਅਣਖ ਬਚੀ ਆ ਥੋੜੀ ਬਹੁਤੀ ਜਾਂ ਨਹੀਂ ਇਹਦੇ ਬਾਰੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਹੀ ਗੱਲ ਹੈ ਬਾਈ ਜੀ ਲਵ ਯੂ
❤
🙏🙏
Sai gl bai g
Antakwadi N Kom Want To Get Rid OF Jaat Sikhs Today's Antakwadi