ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੀਬੀ ਅਨੂਪ ਕੌਰ ਦੀ ਲਾਸ਼ ਕਬਰ ਚੋਂ ਕੱਢ ਕੇ ਸਸਕਾਰ ਕੀਤਾ | Bibi Anoop Kaur

แชร์
ฝัง
  • เผยแพร่เมื่อ 15 พ.ย. 2024

ความคิดเห็น • 148

  • @amanmk07
    @amanmk07 5 หลายเดือนก่อน +4

    ਬਾਬਾ ਜੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਵਾਹਿਗੁਰੂ ਤੁਹਾਡੇ ਅੰਗ ਸੰਗ ਰਹੇ ਬਾਵਾ ਬਲਵੰਤ ਸਿੰਘ ਜੀ ਦਾ ਜ਼ਿਕਰ ਸੁਣਕੇ ਬਹੁਤ ਖੁਸ਼ੀ ਹੋਈ ਉਹ ਪੂਰਨ ਮਹਾਂਪੁਰਖ ਸਨ ਉਹਨਾਂ ਦਾ ਅਸਥਾਨ ਪਟਿਆਲੇ ਦੇ ਨੇੜੇ ਰੋੜੇਵਾਲ ਸਾਹਿਬ ਹੈ ਫਕੀਰੋਂ ਕਾ ਬਖਸ਼ੀਸ਼ੇ ਤਖ਼ਤ ਅਸਥਾਨ ਲੱਭਕੇ ਬੀਬੀ ਅਨੂਪ ਕੌਰ ਜੀ ਦੇ ਨਾਮ ਤੇ ਗੁਰੂਘਰ ਬਣਾਓ ਜੀ

  • @inderdeepsingh8646
    @inderdeepsingh8646 2 ปีที่แล้ว +1

    ਬਹੁਤ ਮਹਾਨ ਸੇਵਾ ਹੈ ਆਪ ਜੀ ਦੀ, ਦੂਜੇ ਪਾਸੇ ਦੁੱਖ ਇਸ ਗੱਲ ਦਾ ਵੀ ਹੈ ਕਿ ਸਾਡੇ ਪੰਜਾਬੀਆਂ ਨੇ ਆਪਣੇ ਇਤਿਹਾਸਕ ਸਥਾਨਾਂ ਰੂਪੀ ਖ਼ਜ਼ਾਨੇ ਨੂੰ ਸਾਂਭਣ ਦੀ ਥਾਂ ਆਪਣੀ ਜ਼ਮੀਨ ਜਾਇਦਾਦਾਂ ਵਧਾਉਣ ਤੇ ਵਧੇਰੇ ਜ਼ੋਰ ਦਿੱਤਾ, ਜੇ ਆਪਣੇ ਨਿੱਜੀ ਸਵਾਰਥ ਅਸੀਂ ਨਾ ਵਧਾਏ ਹੁੰਦੇ ਤਾਂ ਸ਼ਾਇਦ ਅੱਜ ਸਾਨੂੰ ਉਹਨਾਂ ਥਾਵਾਂ ਨੂੰ ਲੱਭਣਾ ਐਨਾ ਔਖਾ ਨਾ ਹੁੰਦਾ।

  • @ifthikarlaligill9342
    @ifthikarlaligill9342 4 หลายเดือนก่อน

    Zabardest information thanks sir

  • @kavitakaur2365
    @kavitakaur2365 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਬਹੋਤ ਧੰਨ ਧੰਨ 🙏🏻🙏🏻🙏🏻

  • @simarchahal1230
    @simarchahal1230 10 หลายเดือนก่อน

    Thank you Baba gGod. Help you for. This. Good Job I salute you And. Bibi. Anoop kaur g🎉🎉🎉🎉🎉❤🎉🎉🎉🎉🎉❤

  • @waheguru9224
    @waheguru9224 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @noor-bq6kg
    @noor-bq6kg 3 ปีที่แล้ว

    ਬਹੁਤ ਵਧੀਆ ਜਾਣਕਾਰੀ ਮੀਲੀ

  • @BholaSibgh-o7u
    @BholaSibgh-o7u 10 หลายเดือนก่อน

    Sat Nam Shri Waheguru ji

  • @msbatthbatth9442
    @msbatthbatth9442 2 ปีที่แล้ว

    Veer ji app ji nu malick chardikala c rakhe sada ji.app ji da bohat vadda uprala ha ji.

  • @jaspalsingh1326
    @jaspalsingh1326 3 ปีที่แล้ว +1

    ਬਹੁਤ ਬਹੁਤ ਧੰਨਵਾਦ ਵੀਰ ਜੀ ਏਸ ਸੇਵਾ ਵਾਸਤੇ

  • @sulakhansingh7536
    @sulakhansingh7536 ปีที่แล้ว

    Waheguru ji ka khalsa Waheguru ji ki Fatey 🙏

  • @gurpreetsinghsandhu3023
    @gurpreetsinghsandhu3023 3 ปีที่แล้ว +11

    ਦਿੱਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਵੀਰ ਤੁਹਾਡਾ ਰੱਬ ਸੋਹਣਾ ਚੜਦੀਕਲਾਂ ਵਿਚ ਰੱਖੇ ਆਪ ਜੀ ਨੂੰ 🙏👍

  • @landofthearyans6029
    @landofthearyans6029 2 ปีที่แล้ว

    🙏🙏🙏🙏🙏🙏🕉🕉🕉🕉🌷🌷🌷🌷💖💖💖💖💖💖om waheguru ji ji love all people 💖 om waheguru ji ji love u 💖 my bro 🌷 🙏 🌷 🙏 🌷 🙏 🌷 🙏 god with all punjabi 🕉 ❤ 🕉 ❤ 🕉 ❤ 🕉 ❤ 🕉 ❤

  • @HarpalSingh-zx1gv
    @HarpalSingh-zx1gv 3 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ChanchalSingh-xd6yb
    @ChanchalSingh-xd6yb 10 หลายเดือนก่อน +1

    ਇਸ ਦੀ ਲਿਖਤ ਜਥੇਦਾਰ ਹਰੀ ਸਿੰਘ ਜੀ ਚੱਕ ਵਿੱਚ ਮਿਲ ਸਕਦੀ ਹੈ। ਜੇਕਰ ਕਿਤੋਂ ਮਿਲ ਜਾਵੇ। ਗੱਲ ਬਿਲਕੁਲ ਸਹੀ ਹੈ ਜੀ।

  • @savinderanand4935
    @savinderanand4935 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ੴੴੴੴੴੴੴੴੴੴੴ

  • @gurdevsingh2870
    @gurdevsingh2870 3 ปีที่แล้ว

    wahe guru je

  • @harmindersinghgill422
    @harmindersinghgill422 3 ปีที่แล้ว +3

    ਵਾਹਿਗੁਰੂ ਤੁਹਾਡੇ ਤੇ ਵੀ ਕਿਰਪਾ ਕਰਨ ਅਤੇ ਇਸੇ ਤਰਾਂ ਸੇਵਾ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @GJ-yx1nb
    @GJ-yx1nb 3 ปีที่แล้ว

    Wahegurujee bless you

  • @rio_samer_rio
    @rio_samer_rio 3 ปีที่แล้ว

    Very Very nice ji

  • @jyotikaushal6237
    @jyotikaushal6237 5 หลายเดือนก่อน

    Dhan Dhan Guru Dev Pita ji Sant Baba Balwant Singh ji Dhan tuhadi Kamayi Rehndi duniya tak yaad keeti javegi🙏🙏🙏🙏🙏 thanks Veer ji sade guru ji bare video vich bolan lai

  • @Bhupindersingh-yl6xe
    @Bhupindersingh-yl6xe 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kuldeepsingh-cy8jt
    @kuldeepsingh-cy8jt 2 ปีที่แล้ว

    WAHEGURU..G..KA..KHALSA..SHRE..WAHEGURU..G..KE..FATEH..G..

  • @Arjan.Singh.lahoriya
    @Arjan.Singh.lahoriya 10 หลายเดือนก่อน

    ਬੀਬੀ ਅਨੂਪ ਕੌਰ ਪਿਤਾ ਨਿਹਾਲ ਸਿੰਘ ਪਿੰਡ ਜੱਲੂਪੁਰ ਖੈੜਾ ਜਿਲਾ ਅੰਮ੍ਰਿਤਸਰ

  • @ajitpalkharoud7608
    @ajitpalkharoud7608 ปีที่แล้ว

    Wahaguru g

  • @MannatandAshmeet0911
    @MannatandAshmeet0911 3 ปีที่แล้ว

    💐💐🙏💐💐

  • @sarabjeetsingh8179
    @sarabjeetsingh8179 10 หลายเดือนก่อน

    🙏🏼❤🙏🏼🌺🌺🙏🏼❤🙏🏼

  • @gurpreetsingh-zg3km
    @gurpreetsingh-zg3km 3 ปีที่แล้ว +11

    ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @virbalsingh726
    @virbalsingh726 3 ปีที่แล้ว +2

    ਵਾਹਿਗੁਰੂ ਜੀ

  • @kiratpreet8773
    @kiratpreet8773 2 ปีที่แล้ว +1

    🙏🙏🙏🙏🙏waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🌹 🌹🌹🌹🌹🙏🙏🙏🙏🙏

  • @sukhdeepmaan554
    @sukhdeepmaan554 3 ปีที่แล้ว +2

    ਧੰਨ ਗੁਰੂ ਨਾਨਕ ਸਾਹਿਬ

  • @Rohansingh-iu4ti
    @Rohansingh-iu4ti 10 หลายเดือนก่อน

    ❤❤

  • @Sarmail_Singh_khehra
    @Sarmail_Singh_khehra 3 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ

  • @ranjodhsingj9588
    @ranjodhsingj9588 3 ปีที่แล้ว +11

    ਤੁਹਾਡੀ ਸੇਵਾ ਉਤਮ, ਸੰਤ ਬਲਬੰਤ ਸਿੰਘ ਸਿਹੋੜਾ ਬਰਹਮ ਗਿਆਨੀ ਸਨ ਤੇ ਹਨ, ਸਾਡੇ ਇਲਾਕੇ ਦੇ ਸਾਰੇ ਲੋਕ ਇਹ ਗੱਲ ਜਾਣਦੇ ਹਨ।

    • @Jagjeet-kaur57
      @Jagjeet-kaur57 10 หลายเดือนก่อน

      ਹਾਂ ਜੀ ਸੱਚ ਹੈ ਅਸੀਂ ਮਾਲੇਰਕੋਟਲਾ ਤੋਂ

  • @jashandeep7197
    @jashandeep7197 3 ปีที่แล้ว

    ਸਤਿਨਾਮ ਵਾਹਿਗੁਰੂ ਜੀ🙏🙏🙏🙏🙏

  • @JaswantSingh-ql4gc
    @JaswantSingh-ql4gc ปีที่แล้ว +1

    OMSHIVJI 🇮🇳🦁🦁🍊🍊

  • @anuragbawa7500
    @anuragbawa7500 3 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ।
    ਵਾਹਿਗੁਰੂ ਜੀ ਕੀ ਫ਼ਤਿਹ।

  • @NarinderSinghMinhas
    @NarinderSinghMinhas 2 ปีที่แล้ว +1

    Dhan Baba Banda Singh Bahadur Ji🙏 Baba ji ne bhut theek kita Bibi ji da sanskar karke 🙏

  • @jinder582
    @jinder582 3 ปีที่แล้ว

    Koshishan hi kamyaab hundiyan ne,
    Bulund haunsleyan nu hi manzilan da boor lagada hai. Bahut changa👌uprala veer ji🙏🙏🙏

  • @GurmeetSingh-wp2gk
    @GurmeetSingh-wp2gk 3 ปีที่แล้ว

    ਖਾਲਸਾਜੀਇਹੋਜਿਹੇਕੰਮਗੁਰੂਸਾਹਿਬ ਆਪ ਆਪਣੇ ਸੱਚੇਸਿੱਖਾਂਕੋਲੋਆਪ ਕਰਵਾਉਂਦੇ ਹਨ।ਧੰਨਹੋ ਤੁਸੀਂ

  • @pendueng
    @pendueng 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਵਾਹਿਗੁਰੂ ਭਲੀ ਕਰੇ ਜੀ ਪੰਥ ਦੀ ਜੀਤ

  • @nirmalkaur7131
    @nirmalkaur7131 3 ปีที่แล้ว +8

    Very good effort to expose the brave heroes of Sikh History .
    New information
    How many of us are familiar with a very touching contribution of Sharnjeet Kaur who was responsible for cremation of the two elder Sahibzades of Guru Gobind Singh ji . I saw a documentary made by young boys on this theme and it’s literally heart breaking And then I started looking for the details . It has been shown in Gurudwaras in Brisbane Sydney and in India also .
    I am thankful to Nishan Singh ji for exposing us to all places which are connected to sikhi , Gurus , Bhakats and many more remembered
    in Guru Garanth Sahib ji . A very good attempt to know the history of Sikhs . .

  • @gurkiratsingh6769
    @gurkiratsingh6769 3 ปีที่แล้ว +1

    Very good information

  • @satbirkaur8898
    @satbirkaur8898 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @pendueng
    @pendueng 3 ปีที่แล้ว +3

    ਨਵਾਬ ਗੁਰੂ ਘਰ ਦਾ ਦੁਸ਼ਮਣ ਸੀ ਚਮਕੌਰ ਦੀ ਕੱਚੀ ਗੜ੍ਹੀ ਵਿਚ ਵੀ ਜਰਨੈਲਾਂ ਫੌਜ ਸਮੇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਭੁੱਖੇ ਸਿੰਘਾਂ ਨਾਲ ਜੰਗ ਲੜੀਆਂ ਤੇ ਇਸ ਦਾ ਭਾਈ ਨਾਹਰ ਖਾਂ ਪੌੜੀ ਦੁਆਰਾ ਗੁਰੂ ਜੀ ਨੂੰ ਫੜਨ ਲਈ ਉਪਰ ਚੜ੍ਹ ਆ ਬਾਜਾਂ ਵਾਲੇ ਨੇ ਲੱਦਤਾ ਤੇ ਫਿਰ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਵਿਜੇਦੇ ਫੌਜ ਨਾਲ ਮਿਲ ਜੰਗ ਕੀਤਾ ਤੇ ਇਹਨਾਂ ਬਹੁਤ ਨੀਤੀਆਂ ਨਾਲ ਸਿੱਖਾਂ ਨੂੰ ਖਤਮ ਕਰਨ ਲਈ ਜਤਨ ਕੀਤੇ ਪਰ ਅੱਜ ਵੀ ਭੁੱਲੜ ਸਿੱਖ ਇਹਨਾਂ ਨੂੰ ਪੂਜਦੇ ਹਨ

    • @JasbirSingh-rw4ds
      @JasbirSingh-rw4ds 2 ปีที่แล้ว

      ਠੀਕ ਲਿਖਿਆ ਗਿਆ ਤੁਹਾਡੇ ਵੱਲੋਂ

  • @gsmaan4221
    @gsmaan4221 3 ปีที่แล้ว +2

    Bhut bhut dhanbad ji waheguru ji 🙏🙏🙏🙏🙏

  • @AmarjitSingh-nk7ic
    @AmarjitSingh-nk7ic 3 ปีที่แล้ว +2

    🙏🏻ਵਾਹਿਗੁਰੂ ਜੀ🙏🏻

  • @gurpreetsingh-zg3km
    @gurpreetsingh-zg3km 3 ปีที่แล้ว +18

    ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਆ 👍

    • @GJ-yx1nb
      @GJ-yx1nb 3 ปีที่แล้ว +1

      Great sir jee

  • @rajwinderraj1460
    @rajwinderraj1460 10 หลายเดือนก่อน

    ਇਸ ਤਰ੍ਹਾ ਦਾ ਇਤਿਹਾਸ ਜਰੂਰ ਦੱਸਿਆ ਕਰੋ ਜੀ

  • @gurinder69
    @gurinder69 3 ปีที่แล้ว +4

    Sat Sri Akal ji .... Veerji eh video dekh k sada hounsla wadeya hai.. ma malerkotla ton Han, Sanu Sade Gurdwara sangatsar sahib de granthi Singh ji ton shaheed Bibi anoop Kaur ji vaare Sanu itehaas vaare pta lga c aj ton 4-5 saal pehla, ansi ansi sab ne parchaar v kita c te ansi apne Gurdwara sangatsar sahib da naam shaheed Bibi anoop Kaur ji de naam ton rakhan di koshish v kiti par sada virod Hoya, Sanu te granthi Singh ji nu boht kuj sunana pya, par ansi ardas kiti guru de charna vich, te ansi shuru-aat kiti langar haal de naam ton , ansi eh video dekh k boht motivate hoye a,,, waheguru g sewa len te ansi shaheedan yaad nu kayam rakhiyee🙏🏼🙏🏼🙏🏼🙏🏼

    • @pbx1gaming945
      @pbx1gaming945 3 ปีที่แล้ว +1

      ਮਲੇਰਕੋਟਲੇ ਨੇੜੇ ਸਰੌਦ ਪਿੰਡ ਵਿੱਚ ਛੇਂਵੇਂ ਪਾਤਸ਼ਾਹੀ ਦੇ ਨਾਂਵੇਂ ਜੰਗ ਦੇ ਸ਼ਹੀਦ ਬਾਬਾ ਦਾਦੋ ਮਲਕੋ ਜੀ ਦਾ ਜਨਮ ਪਿੰਡ ਪਿੰਡ ਸਰੌਦ ਵਿੱਚ ਗੁਰਦੁਆਰਾ ਹੈ, ਹੋ ਸਕੇ ਤਾਂ ਓਥੋਂ ਦਾ ਪੂਰਾ ਇਤਿਹਾਸ ਦੱਸਣਾ ਜੀ।

  • @GaganKumar-my5vn
    @GaganKumar-my5vn 3 ปีที่แล้ว

    Bhut sohni video

  • @binwantkaur
    @binwantkaur 3 ปีที่แล้ว +10

    Virji tuhanu bhot vaddi Naman tuci bhot vaddi sewa kr rhe o or guru ji ne tuhanu khud chuneaa .

  • @rajbal60
    @rajbal60 3 ปีที่แล้ว +1

    Nissan singh Ji well done regarding providing information about forgoten history.

  • @komalkaurhanjra7132
    @komalkaurhanjra7132 6 หลายเดือนก่อน

    ਮੈਂ ਨਾਵਲ ਵਿੱਚ ਪੜਿਆ ਕੇ ਓਹਨਾਂ ਕੋਲ ਕਲਗੀਆਂ ਸਨ ਸਾਹਿਬਜ਼ਾਦਿਆ ਦੀ ..ਤੇ ਜਦੋਂ ਓਹਨਾਂ ਨੇ ਹੋਰਨਾਂ ਨਾਲ ਰਲ ਕੇ ਸੰਸਕਾਰ ਕੀਤਾ ਤੇ ਉੱਧਰੋਂ ਜਦੋਂ ਓਹਨਾਂ ਨੂੰ ਸ਼ੇਰ ਮੁਹੰਮਦ ਖਾਂ ਲੈ ਕੇ ਗਿਆ ਇਕ ਕਲਗੀ ਤੇ ਖੰਜਰ ਉਦੋਂ ਹੀ ਚਿਤਾ ਚ ਡਿੱਗ ਗਏ ਸੀ ਪਰ ਇਕ ਕਲਗੀ ਓਹਨਾਂ ਨੇ ਆਪਣੀ ਸ਼ਹਾਦਤ ਦੇ ਸਮੇਂ ( ਆਪਣੇ ਖੰਜਰ ਮਾਰਨ ਤੋਂ ਬਾਅਦ) ਸਾਹਿਬਜ਼ਾਦਾ ਜੁਝਾਰ ਸਿੰਘ ਦੀ ਕਲਗੀ ਨੂੰ ਜਿਹੜੀ ਮੇਰੇ ਖਿਆਲ ਨਾਲ ਓਹਨਾਂ ਕੋਲ ਹੋਣੀ 1 ਬਚੀ ਚੁੱਕ ਕੇ ਮੱਥੇ ਨਾਲ ਲਾਈ ਸੀ ਮੈ ਬਹੁਤ search ਕੀਤਾ ਕੀ ਓਹ ਕਲਗੀ ਅੱਜ ਵੀ ਹੈ? ਕੀ ਉਹ ਬਾਬਾ ਜੀ ਦੀ ਕਲਗੀ ਅਸੀਂ ਦੇਖ ਪਾਵਾਂਗੇ? ਭੁੱਲ ਚੁੱਕ ਮਾਫ ਕਰਨਾ ਜਿੰਨਾ ਕਿਤੇ ਕਿਤਾਬ ਚੋ ਪੜਿਆ ਓਹਦੇ ਅਨੁਸਾਰ ਦੱਸ ਦਿੱਤਾ🙏🏻 ਵਾਹਿਗੁਰੂ ਅਗਾਂਹ ਵਾਸਤੇ ਸੁਮੱਤ ਬਖਸ਼ਣ🙏🏻

  • @HarjinderSingh-ie4tu
    @HarjinderSingh-ie4tu 2 ปีที่แล้ว

    ਜੋ ਮੁਕਤ ਹੋ ਜਾਂਦੇ ਹਨ ਉਹ ਕਿਤੇ ਨਹੀਂ ਜਾਂਦੇ

  • @charansingh9880
    @charansingh9880 3 ปีที่แล้ว

    Good

  • @gurjindersinghgurjindersin8395
    @gurjindersinghgurjindersin8395 3 ปีที่แล้ว

    ਵਾਹਿਗੁਰੂ ਸਾਹਿਬ ਜੀ।।

  • @RAVINDERKAUR-ii8wg
    @RAVINDERKAUR-ii8wg 3 ปีที่แล้ว +1

    waheguru ji. tusi bhut seva kr rhay o bhut bhhut dhanvad ji.parmatma d meher rhay sanu es trh itihass d jankari tay religious places dikhonday rho

  • @GJ-yx1nb
    @GJ-yx1nb 3 ปีที่แล้ว

    We believe you totally

  • @ManinderSingh-vm8qv
    @ManinderSingh-vm8qv 3 ปีที่แล้ว

    Waheguruji

  • @manindersingh1642
    @manindersingh1642 3 ปีที่แล้ว +3

    Tuhadi iss nishkaam sewa layi waheguru ji tuhaade te mehar karan nishan singh ji. Waheguru ji ka khalsa waheguru ji ki fateh. 🙏🏻

  • @Lotus-jf9fk
    @Lotus-jf9fk 2 ปีที่แล้ว +1

    ਬਾਬਾ ਜੀ, ਫੇਰ ਸਿੱਖ ਕਿਉਂ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਹੀਰੋ ਬਣਾ ਕੇ ਪੇਸ਼ ਕਰਦੇ ਹਨ

  • @jogasingh7172
    @jogasingh7172 3 ปีที่แล้ว

    Bahut vadhia g

  • @GaganKumar-my5vn
    @GaganKumar-my5vn 3 ปีที่แล้ว

    Waheguru ji waheguru ji waheguru ji waheguru ji waheguru ji

  • @maheshbrar
    @maheshbrar 3 ปีที่แล้ว

    Bahut vadia uprala.

  • @komalkaurhanjra7132
    @komalkaurhanjra7132 6 หลายเดือนก่อน

    Mai Anoop Kaur ji da novel read Kita te ja k search kita c ohna di kbr bare jiwe dassde fr menu pta lgga k ohna da sanskar kita geya c Banda Singh bahadur ji wallo

  • @nirbhaisingh8894
    @nirbhaisingh8894 3 ปีที่แล้ว

    Very good veer ji 🙏

  • @GaganKumar-my5vn
    @GaganKumar-my5vn 3 ปีที่แล้ว

    Veer Ji bhut vadi sewa kr rhe ho

  • @geetajoshi6759
    @geetajoshi6759 3 ปีที่แล้ว

    Satnam Shree Waheguru Ji 🙏🙏🙏❤️❤️❤️

  • @satwantsinghnahal4371
    @satwantsinghnahal4371 3 ปีที่แล้ว

    Bahut vadhiya uprala waheguru ji

  • @palvindersingh2714
    @palvindersingh2714 3 ปีที่แล้ว

    Waheguru ji waheguru ji 🙏🙏,Bhai nishan Singh ji thinks

  • @gurjitsinghkang8811
    @gurjitsinghkang8811 3 ปีที่แล้ว

    🙏🙏🙏🙏

  • @ਕੌਰਨਾਲਟੌਹਰ
    @ਕੌਰਨਾਲਟੌਹਰ 3 ปีที่แล้ว +2

    🙏🙏🙏🙏🙏

  • @gamingtvpunjab143
    @gamingtvpunjab143 3 ปีที่แล้ว

    Bohat Vadhiya Veer Ji

  • @subhkarmandhudi1890
    @subhkarmandhudi1890 3 ปีที่แล้ว +4

    Dhan Dhan Bibi Anop kuar Ji

  • @harjitsingh-ou4mz
    @harjitsingh-ou4mz 3 ปีที่แล้ว +12

    ਬਹੁਤ ਵਧੀਆ ਉਪਰਾਲਾ 👍

  • @tanbirsingh777
    @tanbirsingh777 3 ปีที่แล้ว +1

    wahe guru ji khalsa wahe guru ji fathe

  • @lakhvirsingh1942
    @lakhvirsingh1942 3 ปีที่แล้ว

    Waheguru ji

  • @rajanrajput187
    @rajanrajput187 3 ปีที่แล้ว +2

    Waheguru ji❤🙏

  • @gurtejsingh5098
    @gurtejsingh5098 3 ปีที่แล้ว

    Waheguru

  • @rhinosingh3235
    @rhinosingh3235 3 ปีที่แล้ว

    WAHEGURU JI

  • @satwantsinghnahal4371
    @satwantsinghnahal4371 3 ปีที่แล้ว +1

    Dhan Bibi anoop Kaur ji

  • @RanjitSingh-hj1de
    @RanjitSingh-hj1de 3 ปีที่แล้ว +2

    🙏🙏🙏

  • @jatindersinghnihang9987
    @jatindersinghnihang9987 3 ปีที่แล้ว +5

    Dhan Dhan Dhan Meri Pyari Mata Ji 💙💜💜

  • @dhanoass5367
    @dhanoass5367 3 ปีที่แล้ว +1

    Ik Hor Saheed singha da asthan samroli pind ch ha Boormajra pind Kol jila Ropar ch sarsa da jang ldi see guru govind sigh g da Gurdwara v nal e Gurduwara Manju sahib Utha v jayo Jrur g

  • @vikramjeet8571
    @vikramjeet8571 3 ปีที่แล้ว

    👍👍🙏🙏🙏🙏

  • @amarjitdhillon7116
    @amarjitdhillon7116 3 ปีที่แล้ว

    Dhan Bibi Anup kaur g

  • @jaskiratsingh7556
    @jaskiratsingh7556 3 ปีที่แล้ว +2

    ਖੰਭੇ ਦੇ ਵਿਚਲੀ ਜੋ ਉੱਚੀ ਥਾਂ ਹੈ, ਉੱਥੇ ਖੋਜ ਕਰਕੇ ਵੇਖੋ ਜੀ

  • @narpindersingh3652
    @narpindersingh3652 3 ปีที่แล้ว

    Than o guru peyareo. Waheguru Waheguru Waheguru Waheguru Waheguru Waheguru 🌹🌹🌹🌹🌹🚩🚩

  • @PardeepSingh-kx9gj
    @PardeepSingh-kx9gj 3 ปีที่แล้ว

    Good job

  • @Bismeetsingh-pu4pd
    @Bismeetsingh-pu4pd 3 ปีที่แล้ว +1

    Very good bhaji

  • @SandeepKaur-rz7fl
    @SandeepKaur-rz7fl 3 ปีที่แล้ว

    Waheguru ji 🙏🙏🙏🙏🙏

  • @rd6691
    @rd6691 2 ปีที่แล้ว

    Guhllgara sahib ji rohira

  • @amsingh173
    @amsingh173 3 ปีที่แล้ว +3

    Bibi anoop kaur ji ne vade sahibjadian da sarkar vi kita si is karke banda bahadar ne ohna da sarkar kita si

  • @hajursingh_7089
    @hajursingh_7089 3 ปีที่แล้ว

    Bahut hi sundar khoj kar rahe ho veer ji

  • @kirandeepswahswagsaab283
    @kirandeepswahswagsaab283 ปีที่แล้ว

    ਅਨੂਪ ਕੋਰ ਦਾ ਜਨਮ ਕਦੋ ਹੋਇਆ

  • @Bismeetsingh-pu4pd
    @Bismeetsingh-pu4pd 3 ปีที่แล้ว +4

    Love you yaraa hasda wasda reh

  • @dhanoass5367
    @dhanoass5367 3 ปีที่แล้ว +2

    Baba banda Singh bahadur g nu ik Arora Sikh na dasya see ona Na e najrana Dva ka Sher Mohamad Khan da munda nal Sandi krai see

  • @sunitamadan1748
    @sunitamadan1748 3 ปีที่แล้ว

    Mahàrani Anoop Kumar family hai ........ Mahàraja Gujjar ji ki........? 1960 to baad ......?

  • @sukhmeetsingh6695
    @sukhmeetsingh6695 3 ปีที่แล้ว

    Chamkaur sahib wich wi malekotli fauj ney kerra paya si . Tey guru gobind singh ji ney nahar khan nu teer nal marya si