ਤਣਾਅ ਅਤੇ ਘਬਰਾਹਟ ਤੋਂ ਬਾਹਰ ਆਉਣ ਲਈ ਇਹ ਇੰਟਰਵਿਊ ਵੇਖੋ l Dr. Amarbir Singh l Gurdeep Grewal l B Social

แชร์
ฝัง
  • เผยแพร่เมื่อ 31 มี.ค. 2022
  • ਤਣਾਅ ਅਤੇ ਘਬਰਾਹਟ ਤੋਂ ਬਾਹਰ ਆਉਣ ਲਈ ਇਹ ਇੰਟਰਵਿਊ ਵੇਖੋ l Dr. Amarbir Singh l Gurdeep Grewal l B Social
    #Dr.AmarbirSingh
    #BSocial
    #GurdeepGrewal
    Download Spotify App & Follow B Social Podcast:
    open.spotify.com/show/3lGEGxj...
    Facebook Link : / bsocialofficial
    Instagram Link : / bsocialofficial
    Host : Gurdeep Grewal
    Guest : Dr. Amarbir Singh
    Cameramen : Harmanpreet Singh & Varinder Singh
    Editor : Jaspal Gill
    Digital Producer : Gurdeep Grewal
    Label : B Social
  • บันเทิง

ความคิดเห็น • 370

  • @worldworld6992
    @worldworld6992 2 ปีที่แล้ว +12

    ਡਾਕਟਰ ਸਾਹਿਬ ਰੱਬ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @vicharadavehda9951
    @vicharadavehda9951 2 ปีที่แล้ว +24

    ਇਹ ਸਹੀ ਆ ਜਿਹੜੇ ਮਾਂ ਪਿਓ ਬੱਚਿਆਂ ਨਾਲ ਸ਼ਾਮ ਨੂੰ ਬੈਠ ਕੇ ਰੋਟੀ ਖਾਂਦੇ ਆ ਘੰਟਾ ਗੱਲ ਬਾਤ ਕਰਦੇ ਆ ਉਹਨਾਂ ਦੇ ਬੱਚੇ ਬਹੁਤ ਘੱਟ ਗਲਤ ਰਾਹ ਜਾਂਦੇ ਆ। ਇਹ ਮੈਚ ਅਪਣਾ ਆਲੇ -ਦੁਆਲੇ ਦੇ ਪਰਿਵਾਰਾਂ ਚ ਦੇਖਿਆ

  • @DavinderKaur-ny4xb
    @DavinderKaur-ny4xb 5 หลายเดือนก่อน +1

    Thanks Dr sahib and Gurdeep ਕੌਰ madam

  • @bhavjeett
    @bhavjeett 2 ปีที่แล้ว +26

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨੇ ਇਹਨਾਂ ਨਾਲ ਇਕ ਹੋਰ ਇੰਟਰਵਿਊ ਜਰੂਰ ਕਰਨਾ ਭੈਣ ਜੀ 🙏🏻

  • @MNaviSingh
    @MNaviSingh ปีที่แล้ว +1

    ਅੱਜ ਪੰਜਾਬ ਨੂੰ ਇਹੋ ਜਿਹੀਆਂ ਗੱਲਾਂ ਹੀ ਬੱਚਾ ਸਕਦੀਆ ਹਨ

  • @manvirindersingh6989
    @manvirindersingh6989 2 ปีที่แล้ว +9

    ਬਹੁਤ ਅੱਛੇ👌ਉਚੇ ਤੇ ਸੁੱਚੇ ਵਿਚਾਰ ਦੇ ਮਾਲਕ ਹੋ🙏ਸਤਿਗੁਰ ਜੀ ਆਪਜੀ ਨੂੰ ਹੋਰ ਵਧਾਉਣ(ਅਸੀਸ)💫

  • @SukhwinderSingh-wq5ip
    @SukhwinderSingh-wq5ip 2 ปีที่แล้ว +3

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @balbirkaur3940
    @balbirkaur3940 2 ปีที่แล้ว +4

    ਡਾਕਟਰ ਸਾਹਿਬ ਗੁੱਡ ਜੀ

  • @kangjagirkamalkang
    @kangjagirkamalkang 2 ปีที่แล้ว +3

    ਬਹੁਤ ਜਾਣਕਾਰੀ ਭਰਪੂਰ ਗੱਲਾਂ! ਧੰਨਵਾਦ ਜੀ ਬਹੁਤ ਬਹੁਤ! ਜਿਉਂਦੇ ਵੱਸਦੇ ਰਹੋ! ਖੁਸ਼ ਰਹੋ!

  • @kuldeepkaur3809
    @kuldeepkaur3809 2 ปีที่แล้ว +19

    ਬਹੁਤ ਵਧੀਆ ਵਿਚਾਰ nature ਨਾਲ ਨੇੜਤਾ ਸੱਚੀ ਗੱਲ ਹੈ ਇਹ ਬਹੁਤ ਸਕੂਨ ਦਿੰਦਾ👍🏻🙏🏻🥰

  • @surinderpalsingh8804
    @surinderpalsingh8804 2 ปีที่แล้ว +1

    ਬਿਨਾਂ ਸ਼ੱਕ ਇਹ ਪਰੋਗਰਾਮ ਬਹੁਤ ਸਿਕਸ਼ਾਦਾਇਕ ਹੈ।ਐਂਕਰ ਦੇ ਜਿਆਦਾ ਸਵਾਲ ਔਰਤਾਂ ਦੀਆਂ ਪਰੌਬਲਮਜ ਨੂੰ ਲੈਕੇ ਹਨ।ਕਿਰਪਾ ਕਰ ਕੇ ਅੱਜ ਦੇ ਮਰਦਾਂ ਦੇ ਡਿਪਰੈਸ਼ਨ ਨੂੰ ਲੈਕੇ ਵੀ ਪ੍ਰੋਗਰਾਮ ਬਣਾਇਆ ਜਾਵੇ ਜੀ।ਧੰਨਵਾਦ।

  • @KSSINGH13
    @KSSINGH13 2 ปีที่แล้ว +6

    ਕੰਮ ਦੀਆਂ ਗੱਲਾਂ 👌🏻 Well Done Gurdeep ਭੈਣ

  • @khalsamusic2804
    @khalsamusic2804 2 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਆਪ ਜੀ ਨੇ ਧਨਵਾਦ ਜੀ 🌹🌹

  • @gurjeetkaur9238
    @gurjeetkaur9238 2 ปีที่แล้ว +7

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਂ ਜਰੂਰ ਗੌਰ ਕਰਾਂਗੀ ਕਿਉਂਕਿ ਮੈਨੂੰ ਬਹੁਤ ਜਲਦੀ ਘਬਰਾਹਟ ਹੁੰਦੀ ਹੈtheanks dr sahib and team b social🙏

  • @balwinderkaur-oi6td
    @balwinderkaur-oi6td 2 หลายเดือนก่อน

    Veerji Wahguruji tuhaday te hamesha apni mehar rakhan

  • @worldworld6992
    @worldworld6992 2 ปีที่แล้ว +3

    ਭੈਣ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।

  • @rajinderaustria7819
    @rajinderaustria7819 ปีที่แล้ว

    B SOCIAL ਅਤੇ ਡਾਕਟਰ ਅਮਰਬੀਰ ਸਿੰਘ ਜੀ ਇਹ ਬਹੁਤ ਹੀ ਦੁਰਲੱਭ ਸੇਵਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।
    RAJINDER SINGH AUSTRIA
    (VIENNA)

  • @RanjitSingh-rk7lg
    @RanjitSingh-rk7lg 2 ปีที่แล้ว +3

    ਬਹੁਤ ਖੂਬਸੂਰਤ ਵਿਚਾਰਾਂ ਅਤੇ ਸਿੱਖਿਆਵਾਂ ਦਾ ਸੁਮੇਲ। ਬਹੁਤ ਬਹੁਤ ਧੰਨਵਾਦ ਜੀ।🙏🙏🙏

  • @GURPREETKAUR-zl9ly
    @GURPREETKAUR-zl9ly 2 ปีที่แล้ว +2

    ਬਹੁਤ ਵਧੀਆ ਵੀਚਾਰ ਡਾਕਟਰ ਸਾਹਿਬ ਧਨਵਾਦ ਜੀ 🙏🙏

  • @amitojsingh5814
    @amitojsingh5814 2 ปีที่แล้ว +10

    ਬਹੁਤ ਸਾਰਿਆਂ ਨੇ ਅੰਗਰੇਜ਼ੀ ਵਿਚ ਕਮੈਂਟਸ ਕਿਤੇ ਨੇ , ਇਹ ਇੰਟਰਵਿਊ ਅੰਗਰੇਜ਼ੀ ਵਿਚ ਸੀ?? ਸੋਚਣ ਵਾਲੀ ਗੱਲ ਆ।ਬਾਕੀ ਗੱਲਾਂ ਬਾਤਾਂ ਬਹੁਤ ਵਧੀਆ ਸੀ।

  • @navtejveerheer7988
    @navtejveerheer7988 2 ปีที่แล้ว +14

    Dr. Amarbir Singh is very nice, very wise, very intelligent and very interesting personality. 😊

  • @baljeetsingh5966
    @baljeetsingh5966 2 ปีที่แล้ว +1

    ਬਹੁਤ ਧੰਨਵਾਦ ਜੀ ਇਹਨੀਂ ਜਾਣ ਕਾਰੀ ਦੇਣ ਦਾ

  • @BaljitKaur-yw4gp
    @BaljitKaur-yw4gp 2 ปีที่แล้ว

    ਡਾਕਟਰ ਸਾਹਿਬ ਜੀ ਨੇ ਅਣਮੁੱਲੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਇਹਨਾ ਨੂੰ

  • @balwinderkaur-oi6td
    @balwinderkaur-oi6td 2 หลายเดือนก่อน

    Such a great personality Dr. Sahib wahguruji bless you 🙏

  • @RupinderKaur-mk3kd
    @RupinderKaur-mk3kd 11 หลายเดือนก่อน

    bhene har Sunday tuc sir nal episode karea karo ehna kol gyan ta hai hi pr implement krn lai encourage krna da v way Bahut good aa
    rab thonu te sir nu lambi umar bakshe.
    lot of respect you

  • @dilbaghcheema2528
    @dilbaghcheema2528 2 ปีที่แล้ว +1

    ਬਹੁਤ ਵਦੀਆ ਜੀ ,

  • @harnoorvirk2488
    @harnoorvirk2488 2 ปีที่แล้ว +3

    ਬਹੁਤ ਵਧੀਆ ਵਿਚਾਰ

  • @Khetibadi1984
    @Khetibadi1984 2 ปีที่แล้ว +1

    ਮੈਨੂੰ ਇਹ ਸਮਸਿਆ ਹੈ , ਏਨੀ ਹੈ ਕਿ ਮੈਂ ਇਹ ਵੀਡੀਓ ਵੀ ਸਬਰ ਨਾਲ ਨਹੀਂ ਦੇਖ ਸਕਦਾ।

  • @gunseertkaurdhillon6522
    @gunseertkaurdhillon6522 2 ปีที่แล้ว +1

    ਬਾ ਕਮਾਲ 🌸

  • @jaswinderkaur7254
    @jaswinderkaur7254 ปีที่แล้ว

    Dr sahiv tuci bahut 👌🏼👌🏼👌🏼🙏🏼🙏🏼🙏🏼 Godbless u

  • @ehsaasjasbirscorner708
    @ehsaasjasbirscorner708 2 ปีที่แล้ว +1

    ਬਹੁਤ ਵਧੀਆਂ ਸਵਾਲ ਤੇ ਜਵਾਬ
    🙏🏼🙏🏼

  • @user-wj2nl9ml9s
    @user-wj2nl9ml9s 2 ปีที่แล้ว +2

    ਬਹੁਤ ਵਧੀਆ ਜੀ 🙏🏽🙏🏽🙏🏽 ਜਾਣਕਾਰੀ ਦਿੱਤੀ

  • @anmolbrar3391
    @anmolbrar3391 2 ปีที่แล้ว +3

    ਇਹਨਾਂ ਪ੍ਰੋਗ੍ਰਾਮਾਂ ਰਾਹੀਂ ਆਏ ਹੋਏ ਹਰੇਕ ਮਹਿਮਾਨ ਦਾ ਪੱਕਾ ਐਡਰੈਸ ਅਤੇ ਫੋਨ ਨੰਬਰ ਵੀ ਜਰੂਰ ਹੀ ਦੱਸਿਆ ਕਰੋ ਜੀ।
    ਧੰਨਵਾਦ ਜੀਉ।

  • @kamaljeetkaur655
    @kamaljeetkaur655 2 ปีที่แล้ว +2

    Plz Dr Amarbir Nall interview krde rehia kro.He is a very nice Doctor. You are also very nice. You and Gurdeep

  • @ranibasra601
    @ranibasra601 2 ปีที่แล้ว +2

    ਸਦਾ ਖੁਸ਼ ਰਹੋ ,ਬਹੁਤ ਵਧੀਆ ਗੱਲ ਬਾਤ

  • @LotayConstructions
    @LotayConstructions ปีที่แล้ว

    ਮੇਰੇ ਤਾਂ ਇੱਕ ਦੋਸਤ ਨੇ ਪਹਿਲਾਂ,,, ਬੀਰ ਜੀ... ਬੀਰ ਜੀ,,, ਕਹਿ ਕੇ ਵਿਸ਼ਵਾਸ ਬਣਾ ਲਿਆ, ਫੇਰ ਮੈਨੂੰ ਚੰਗਾ ਰਗੜਾ ਲਗਾ ਦਿੱਤਾ...

  • @tarsemsinghwaraich7642
    @tarsemsinghwaraich7642 ปีที่แล้ว

    ਅੱਜ ਤੱਕ ਦਾ ਸਭ ਤੋ ਵਧੀਆ interview ਭੈਣ ਬੜੀ ਸ਼ਾਂਤ ਹੈ

  • @dharamveersingh7627
    @dharamveersingh7627 2 ปีที่แล้ว

    ਗੱਲਾਂ ਦੋਵੇਂ…ਡਰਨਾ ਜ਼ਰੂਰੀ / ਮਨ੍ਹਾ ਹੈ.💫✅

  • @gurpreetsallan9669
    @gurpreetsallan9669 2 ปีที่แล้ว

    ਤੁਸੀ ਤਾਂ ਭੈਣੇ ਬਹੁਤ ਵਧੀਆ ਗੱਲ ਬਾਤ ਕਰਨ ਵਾਲੇ ਇਨਸਾਨ ਹੋ ਤੇ ਓਹ ਦੂਜੀ ਭੈਣ ਵੀ 🙏

  • @rajdeepdhaliwal6265
    @rajdeepdhaliwal6265 2 ปีที่แล้ว +8

    Dr sahab very well explained

  • @Bhangu7335
    @Bhangu7335 3 หลายเดือนก่อน

    ਅਸੀਂ ਤਿੰਨ ਬੱਚਿਆਂ ਨੂੰ ਕਨੇਡਾ ਵਿੱਚ ਪਾਲ਼ਿਆਂ ਅਤੇ ਲੰਚ ਵੇਲੇ ਸਕੂਲ ਤੋਂ ਘਰ ਲੈ ਕੇ ਆਉਂਦੇ ਰਹੇ ਅਤੇ ਸ਼ਾਮ ਦਾ ਖਾਣਾ ਹਮੇਸ਼ਾ ਨਾਲ ਖਾਂਦੇ ਸੀ । ਬੱਚੇ ਨਸ਼ਿਆਂ ਤੋਂ ਵੀ ਦੂਰ ਨੇ (ਸ਼ਰਾਬ ਤੋਂ ਵੀ) ਅਤੇ ਜ਼ਿੰਦਗੀ ਵਿੱਚ ਕਾਮਯਾਬ ਨੇ । 🙏

  • @loveboparai7742
    @loveboparai7742 2 ปีที่แล้ว +4

    Dr saab dia gallan anmol ny price less 👌👌👌🙏🙏❤❤

  • @harpreetkaur5022
    @harpreetkaur5022 2 ปีที่แล้ว +4

    Gurdeep ji asked very good questions and doctor sahib gave very good answers 🙏🙏🙏👍👍👍👍👌👌👌

  • @harbindersingh5480
    @harbindersingh5480 2 ปีที่แล้ว +7

    What aa conversation Dr uncle...... I am patient of depression ND axity.... That was why my Dr say to learn this video of Dr amarbir single..... Then I understabd...

  • @varinderkumar5888
    @varinderkumar5888 2 ปีที่แล้ว +6

    Thank you B social team for this great interview.

  • @balbirkaur3940
    @balbirkaur3940 2 ปีที่แล้ว +1

    ਬਹੁਤ ਵਧੀਆ ਜੀ

  • @pindadalifestyle682
    @pindadalifestyle682 2 ปีที่แล้ว +1

    ਬਹੁਤ ਵਧੀਆ ਭੈਣ ਵੀਰ ਜੀ

  • @happyjakhu6833
    @happyjakhu6833 2 ปีที่แล้ว +3

    Dr Amarbir Singh Nal Hor interview jrur kreo
    bohat ght interview hunde jo baar baar sunn nu dil krda eh ohna wicho he ik aa…

    • @sodisingh1181
      @sodisingh1181 2 ปีที่แล้ว

      I’m just BSuhuiuuu
      Hi
      Uuihuuuuuuu

  • @nirmaljeetkaur8964
    @nirmaljeetkaur8964 2 ปีที่แล้ว +4

    Ik ik word sunan da maza aa reha, saah rok ke sunan nu man karda like kise v disturbance to bina 🙏🙏, may god bless u sir . u r the best

  • @thedaunmpcasssociety4387
    @thedaunmpcasssociety4387 2 ปีที่แล้ว +2

    Bilkul sahi Galla well done 👍👍

  • @pindadalifestyle682
    @pindadalifestyle682 2 ปีที่แล้ว +3

    ਮੇਰੇ ਨਾਲ ਵੀ ਇਦਾਂ ਹੀ ਹੋਇਆ ਬੇਟੀ ਤੋਂ ਬਾਅਦ ਮੈ ਮਹਿਸੂਸ ਕਰਦੀ ਆ ਸੱਤ ਸਾਲ ਬਰਦਾਸ਼ਤ ਕੀਤਾ ਵਾਹਿਗੁਰੂ ਜੀ

  • @surjeetkour6765
    @surjeetkour6765 ปีที่แล้ว

    Bahut Vadiya Lag Gaya WaheGuru Ji ka Khalsa WaheGuru Ji ki Fateh

  • @ranjitksandhu5279
    @ranjitksandhu5279 2 ปีที่แล้ว +7

    Bahut bahut shukria Gurdeep bhen. Tuci es topic te gall kiti. God bless you 😊👍

  • @HarjitSingh-hu2fs
    @HarjitSingh-hu2fs 2 ปีที่แล้ว +4

    Menu 2 year to dipression anxiety hor Bohat mental disease c but ap e theek Kita sab well power nal.

    • @sukhighuman3602
      @sukhighuman3602 2 ปีที่แล้ว +1

      Koi treeka dsdi veer mainu v

    • @HarjitSingh-hu2fs
      @HarjitSingh-hu2fs 2 ปีที่แล้ว

      @@sukhighuman3602 koi chkr ni paji

    • @simmi4805
      @simmi4805 2 ปีที่แล้ว +1

      @@sukhighuman3602 bsy rvo g. Naam jpo

  • @labhsingh3535
    @labhsingh3535 2 ปีที่แล้ว +2

    ਬਹੁਤ ਵਧੀਆ ਜੀ 👍

  • @puneetsodhi899
    @puneetsodhi899 2 ปีที่แล้ว +32

    Useful topic, which touches almost all the people of all the age groups in the contemporary world.
    Questions very well framed by anchor Ms. Gurdeep Grewal and equally well answered by Dr. Amarbir Singh.
    Such programs are definitely needed in the present scenario!
    Great effort

    • @paramjeetkaurkhanguda5008
      @paramjeetkaurkhanguda5008 2 ปีที่แล้ว +1

    • @Positivevibes0001gurhargarden
      @Positivevibes0001gurhargarden 2 ปีที่แล้ว +3

      He is very good human being, great partner as well,I saw his interview on mohabtnama.
      I really appreciate Gurdeep sis for this topic!!

    • @MandeepSingh-id3xw
      @MandeepSingh-id3xw 2 ปีที่แล้ว +1

      57:23 ਤੇ ਪਤਰਕਾਰ ਕਹਿ ਰਹੀ ਹੈ 10 ਚੌਂ 18 ਅੌਰਤਾਂ ਨੂੰ ਡਿਪਰੈਸ਼ਨ ਹੋ ਜਾਂਦੀ ਹੈ ਦੱਸ ਚੌਂ ਅਠਾਰਾਂ ਸਮਝ ਨਹੀਂ ਲੱਗੀ

  • @kiranpreet532
    @kiranpreet532 9 หลายเดือนก่อน

    thnku so much sir bhut informative glaa dsiya tusi 🥰🥰🥰

  • @kamaljeetkaur655
    @kamaljeetkaur655 2 ปีที่แล้ว +3

    I am very very thankful to you for interview with Dr Amarbir. Very helpful
    Knowledge

  • @harpreetkaur5022
    @harpreetkaur5022 2 ปีที่แล้ว +2

    Very good information thanks so much 🙏🙏🙏

  • @balvirkaur9925
    @balvirkaur9925 2 ปีที่แล้ว +3

    Best topic and way of talking Dr Amarbir singh,and sister Gurdeep Grewal 👍

  • @blumenbauer7820
    @blumenbauer7820 9 หลายเดือนก่อน

    ❤🎉🇩🇪🎉❤
    LOVE 💕
    FROM GERMANY 🇩🇪
    ❤❤❤

  • @soniasharma5997
    @soniasharma5997 2 ปีที่แล้ว +3

    Very precious views dr amarver singh

  • @kuldeepkaursandhu1019
    @kuldeepkaursandhu1019 2 ปีที่แล้ว +5

    Please make more videos with doctor amarbir- a very enthusiastic personality

  • @ranjitksandhu5279
    @ranjitksandhu5279 2 ปีที่แล้ว +6

    Dr Amarbir explained the answers very well.

  • @savita1958
    @savita1958 5 หลายเดือนก่อน

    It’s an awesome episode I wanted for myself at this phase. Thank you so much and GBU to both of you

  • @neetapathak2907
    @neetapathak2907 2 ปีที่แล้ว +3

    Bilkul true ha aaj kal family rishta vich pyaar Saath sukh nahi hai sab dikhwa ha

  • @bikramkahlon8456
    @bikramkahlon8456 ปีที่แล้ว

    One of my favorite Gurdeep Grewal,

  • @malhi.farmvlog9048
    @malhi.farmvlog9048 2 ปีที่แล้ว +2

    Very Very Very nice video

  • @sundipsangha3007
    @sundipsangha3007 2 ปีที่แล้ว +4

    Thank you B social for this informative interview . Learned a lot from Dr. Amarbir.

  • @GurpreetKaur-kp4oc
    @GurpreetKaur-kp4oc 2 ปีที่แล้ว +3

    Very valuable guidelines given by Dr.Amarbir singh.BainGurdeep keep going.👍

  • @JagiriSingh
    @JagiriSingh 2 ปีที่แล้ว +1

    Very good avernace dr sahib ji 🙏

  • @Simarpreet88
    @Simarpreet88 2 ปีที่แล้ว +3

    One of the best sessions. Thank you Dr Amarbir ji!

  • @rajdeepkaur836
    @rajdeepkaur836 2 ปีที่แล้ว +4

    He has understood anxiety and depression from spiritual side ☺️👏
    which is 100% true

  • @sukhwinderkaur9600
    @sukhwinderkaur9600 2 ปีที่แล้ว +4

    Very helpful lecture for everyone
    .

  • @avishenkumar9229
    @avishenkumar9229 2 ปีที่แล้ว +5

    You are truly amazing, compassionate & brilliant human being.

  • @sarassinghjoy9734
    @sarassinghjoy9734 2 ปีที่แล้ว +12

    Thank you bhene bahut vdiaa episode
    Meinu full video mere lei hi lgdaa. Actually now a days I m suffering from some health issues nd that's why I was in stress but today I feel better mam.
    Nd Thanks a lot Sir🙏🙏🙏🙏🙏 You r a good person 🙏🙏
    Is episode nu mein life time secure rkhagi.... Pta ni kini vaar eh sunaagi mein. I think it's enough....for me.. but I need this episode in Hindi...but how can..I don't know... it's okay I will try after I recover myself 🙏🙏

  • @jaswantkaur5815
    @jaswantkaur5815 2 ปีที่แล้ว +2

    Excellent video ❤❤🙏🙏

  • @inderjitsandhu8737
    @inderjitsandhu8737 2 ปีที่แล้ว +3

    Too good topic, much needed 🙏🙏🙏👍👍👍Nyc interview

  • @kdeepsingh2282
    @kdeepsingh2282 2 ปีที่แล้ว +1

    Very good dr sahib

  • @jaswinderkaur7254
    @jaswinderkaur7254 ปีที่แล้ว

    Good ji 👍👍👍🙏🏼🙏🏼

  • @harjitkaur5261
    @harjitkaur5261 2 ปีที่แล้ว +2

    Bht vadyia ji

  • @waseemkhanwaseemkhan2603
    @waseemkhanwaseemkhan2603 2 ปีที่แล้ว +2

    Very nice Waseem Khan punjab Pakistan

  • @gurpreetsingh-em4vs
    @gurpreetsingh-em4vs 2 ปีที่แล้ว +4

    One always gets depressed when materialistic things become more important than the gift of Life...

  • @kuldeepkaursandhu1019
    @kuldeepkaursandhu1019 2 ปีที่แล้ว +4

    One of the best videos in my life

  • @gurinderkaur5637
    @gurinderkaur5637 2 ปีที่แล้ว

    ਬਹੁਤ ਵਧੀਆ ਵਿਚਾਰ ਹਨ

  • @santokhsinghramram5720
    @santokhsinghramram5720 2 ปีที่แล้ว +1

    Dr sir g all super great massage thanks

  • @Sikh.empire84
    @Sikh.empire84 2 ปีที่แล้ว

    Waheguru 🙏🌸

  • @sardulsamra2156
    @sardulsamra2156 2 ปีที่แล้ว +7

    Very important topic thanks for useful information we appreciate your help a lot 🙏

  • @SarabjeetKaur-vs8yu
    @SarabjeetKaur-vs8yu 2 ปีที่แล้ว +1

    Dr Sahib ji ne bhut vadia puri life lead krn lyi dsea

  • @Pindaaale41
    @Pindaaale41 2 ปีที่แล้ว +3

    Thank u so much sir , Aj meri bhut waddi problem solve ho gyi , hun Mai ess chej te work kra ga ,, te apne aap nu change krn di koshish kra ga #thankyousomuch 🙏

  • @RajwinderKaur-ot2yn
    @RajwinderKaur-ot2yn 2 ปีที่แล้ว +2

    Thanks ji

  • @kulwantrajput945
    @kulwantrajput945 2 ปีที่แล้ว +1

    One of the best doctor in Punjab

  • @jasmeetkaur2512
    @jasmeetkaur2512 2 ปีที่แล้ว +1

    Thank you Mam tusi eh topic choose krk bohat vadia kita h g jo sachi vich sadi life vich jruri h next v even de vdos share krde teho ji Ssa

  • @gurleenkaur2273
    @gurleenkaur2273 2 ปีที่แล้ว +11

    In today's scenario...really very much in need this kind of episode... appreciate team bsocial... doing their best for the society..👌❤️

  • @BALDEVSINGH-2023
    @BALDEVSINGH-2023 2 ปีที่แล้ว +1

    Thank you .value of discussion

  • @harindersinghgrewal3328
    @harindersinghgrewal3328 2 ปีที่แล้ว +1

    Ajj tak di sabb tu vadiya gal bat .. so proud of u mam . Sari life hi es ik progarm ch cover kr li tusi nic so nic🙏🏻🙏🏻❤️❤️

  • @sukhpaljhinger2215
    @sukhpaljhinger2215 ปีที่แล้ว

    Very nice interview ji ❤❤

  • @BalwinderSingh-cw8ep
    @BalwinderSingh-cw8ep 2 ปีที่แล้ว +1

    bahut vadiah galbaat,pactically tan khudh hi effort karna pavega🙏

  • @harmanbilling3007
    @harmanbilling3007 2 ปีที่แล้ว +5

    Thank you so much mam for this video 🥺🙏🏻 I also need peace of mind right now

  • @gaganwadhwa9535
    @gaganwadhwa9535 2 ปีที่แล้ว +1

    Very nice 👌👌
    Thank you so much #DrAmarbirSingh #GurdeepGrewal ma'am and team #Bsocial for this interview.