❤️ Till you live your life being aware you can't narrate and understand what he is saying. Each word spoken advocates that every moment spent in life has been observed and absorbed. "ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥"..... "ਜੇ ਕੋ ਖਾਵੈ ਜੇ ਕੋ *ਭੁੰਚੈ* .... Outstanding 🎉🎉 🙏🏼🙏🏼
Sat Sri aKal g, Tusi Rupinder g through eh message kapoor g tak pocha skde o. Kise ne Instagram Te sir de nam Te account bnaya hai.oh kuj ajehiyan posts share krde ne jo kapoor g kde v post na krn.kuj content bht galt upload hunda us ch. oh I’d nu band krai jave.
Soo beautiful interview very good life sir ji 🙏🙏 god bless you waheguru Tanu hamesha kush rakhe ji 🙏 Menu v kis to pyar nhi Mila but menu ona Di ache bure Di samja se 😊😊👍❣️
Bohut vadia laga sir nu sun k.. please tusi hor interviews le k aayo sir nal.. ehna nu sun k.. thakawat ni mehsus hundi..na kise nu mada khende na kuch.. kise kol sir da number ha ta please menu send kro.. 🙏🙏
In the entire interaction, Dr Kapoor batted on the front foot. Never tried to avoid or sweep under athe carpet, the uncomfortable questions put by the anchor to him. On the part of anchor, she asked penetrative and searching questions instead of usual platitudnal and comfortable ones. In the bargain, the viewers got worth of time spent to listen this interview.
ਡਾ. ਨਰਿੰਦਰ ਸਿੰਘ ਕਪੂਰ ਸਾਹਿਬ ਜੀ ਦੀ ਵਿਲੱਖਣਤਾ ਹੀ ਇਹ ਹੈ ਕਿ ਉਨ੍ਹਾਂ ਨੇ ਕਦੇ ਸਧਾਰਨਤਾ ਨੂੰ ਨਹੀਂ ਛੱਡਿਆ।
Wah
ਬਹੁਤ ਹੀ ਖੂਬਸੂਰਤ ਇੰਟਰਵਿਊ....ਮੇਰਾ ਵੀ ਬਹੁਤ ਦਿਲ ਸੀ ਕਪੂਰ ਸਾਹਿਬ ਨੂੰ ਮਿਲਣ ਦਾ ਪਰ ਹੁਣ ਇੰਟਰਵਿਊ ਦੇਖੀ ਤਾਂ ਲਗਦਾ ਮਿਲ ਹੀ ਲਈ...ਅਗਰ ਮੇਰੀ ਰੁਚੀ ਕਿਤਾਬਾਂ ਚ ਬਣੀ ਹੈ ਤਾਂ ਉਹ ਕਪੂਰ ਸਾਹਿਬ ਕਰ ਕੇ ਹੀ ਹੈ...God bless u sir 🙏
ਮੇਰੇ ਮਨ ਪਸੰਦ ਲੇਖਕ ਉਸਤਾਦ ਨਰਿੰਦਰ ਸਿੰਘ ਕਪੂਰ 🙏 ਰੱਬ ਥੋਨੂੰ ਹਮੇਸ਼ਾ ਖੁਸ਼ ਰੱਖੇ 🙏
ਕਪੂਰ ਸਾਹਿਬ ਤੁਹਾਡੀ ਸੋਚ,ਤੁਹਾਡਾ ਢੰਗ.ਤੁਹਾਡਾ ਲਹਿਜਾ ਬਹੁਤ ਵਧੀਆ ,ਤੁਹਾਡੀ ਮਿਹਨਤ ਨੂੰ ਸਲਾਮ,ਕਈ ਜਗਿਆਸੂ ਸੁਹਿਰਦ ਬਿਰਤੀ ਨਾਲ ਕੁਮੈਂਟਸ ਲਿਖਦੇ ਹਨ, ਜਿਆਦਾ ਲੋਕ ਜੋ ਸਕੂਲ ਸਮੇਂ ਹਾਫ਼ ਟਾਈਮ ਬਾਅਦ ਦੌੜ ਜਾਂਦੇ ਸਨ ਹੁਣ ਫ਼ਿਲਾਸਫਰ ਬਣਨ ਦੀ ਕੋਸ਼ਿਸ਼ ਕਰਦੇ ਹਨ ਤੇ ਫ਼ੂਹੜ ਲਿਖਦੇ ਹਨ.
ਉੱਚੀ ਸੋਚ ਵਾਲੇ ਪੁਰਸ਼ ਅੌਰਤ ਨੂੰ ਸਿਰਫ ਉਸ ਦੀ ਖੂਬਸੂਰਤੀ ਤੋਂ ਹੀ ਨਹੀਂ ਪਰਖਦੇ ਸਗੋਂ ਉਸ ਦੀ ਕਾਬਲੀਅਤ ਵੇਖਦੇ ਹਨ।
ਪਰ ਏਥੇ generalization ਦੀ ਗੱਲ ਹੈ
ਲੇਖਕ ਦੀ ਗੱਲ ਨੁ ਸਮਝਣ ਦੀ ਕੋਸ਼ਿਸ਼ ਕਰਯਾ ਕਰੋ
ਸਾਰੇ ੳਚੇ ਪੁਰੁਸ਼ ਲਗਦਾ ਕਪੂਰ ਦੇ ਹੀ ਦਵਾਲੇ ਹੋ ਗਏ ਨੇ
Dr ਨਰਿੰਦਰ ਸਿੰਘ ਕਪੂਰ ਜੀ ਦਾ ਇੰਟਰਵਿਊ ਸੁਣਕੇ ਹੀ ਆਪਾ ਕਿਤਾਬਾਂ order ਕਰ ਦਿੱਤੀਆਂ.. Thanks Rupinder ji and b social team
Order kive krna,dsdo
ਬਹੁਤ ਵਧੀਆ। ਗੱਲਾ ਸਚ ਆਖਦਾ ।
❤️ Till you live your life being aware you can't narrate and understand what he is saying.
Each word spoken advocates that every moment spent in life has been observed and absorbed.
"ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥".....
"ਜੇ ਕੋ ਖਾਵੈ ਜੇ ਕੋ *ਭੁੰਚੈ* ....
Outstanding 🎉🎉
🙏🏼🙏🏼
Sat Sri aKal g, Tusi Rupinder g through eh message kapoor g tak pocha skde o. Kise ne Instagram Te sir de nam Te account bnaya hai.oh kuj ajehiyan posts share krde ne jo kapoor g kde v post na krn.kuj content bht galt upload hunda us ch. oh I’d nu band krai jave.
Narinder kapoor ji is realistic great man.Ehna kolo bahut kuj sikhan nu milda.I respect him.U are also good mam.
He has Big experience, thoughts
Dr ਸਾਹਬ ਤੁਹਾਡੇ ਕੋਲ ਸਾਹਮਣੇ ਵਾਲ਼ੇ ਨੂੰ (ਸ਼ਾਂਤ) ਚੁੱਪ ਕਰਾਉਣ ਦੀ ਕਲਾ ਹੈ
ਮਹੱਤਵਪੂਰਣ ਤੇ ਬਿਹਤਰੀਨ ਸਖਸ਼ੀਅਤ ਨਰਿੰਦਰ ਸਿੰਘ ਜੀ ਕਪੂਰ
ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ, ਆਹ ਗੱਲ ਚੰਗੀ ਹੋਈ ਕੀ ਸਵੈਜੀਵਨੀ ਪੜਨ ਤੋਂ ਪਹਿਲਾਂ ਉਹਨਾਂ ਦੀ ਕਿਤਾਬ ਸੰਬੰਧਤ ਇੰਟਰਵਿਊ ਮਿਲ ਗਈ। ਹੁਣ ਜਦ ਕੋਈ ਸਮੱਸਿਆ ਆਉਂਦੀ ਹੈ ਤਾਂ ਮਨ ਆਪਣੇ ਆਪ ਕਪੂਰ ਸਾਬ ਦੀਆਂ ਲਿਖੀਆਂ ਗੱਲਾਂ ਫਰੋਲਣ ਲੱਗ ਜਾਂਦਾ ਹੈ ਤੇ ਉਸ ਨਾਲ ਹੋਣ ਵਾਲੀ ਚਿੰਤਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ ਜਾਂ ਮਨ ਸਮਝ ਜਾਂਦਾ ਹੈ ਕਿ ਇਸ ਸਮੇਂ ਕਿਹੜੀ ਚੀਜ਼ ਦੀ ਜਰੂਰਤ ਹੈ ਜਾਂ ਕਿਹੜੀ ਦੀ ਨਹੀਂ।
ਗੁਰਜੰਟ ਤਕੀਪੁਰ
👍Bold and frank interview.🎖
ਬਹੁਤ ਵਧੀਆ ,ਸਿੱਖਿਆਦਾਇਕ , ਮੱਲਵਾਨ ਮੁਲਾਕਾਤ .
22:24 minute te sb kuj keh dita Sir ne....mn mili han ohna nu .....bht hi jyada nice person ne....
Har swal te me dar k sochdi si ki Dr.sahib ki jwab denge pr uhna bdi shjta nal sare swala de jwab dite...🙏
Same
ਬਹੁਤ ਵਧੀਆ ਗੱਲਬਾਤ, ਰੁਪਿੰਦਰ ਸੰਧੂ ਜੀ ਦੀ ਸਾਦਗੀ ਤੇ ਗੱਲਬਾਤ ਕਰਨ ਦਾ ਸਲੀਕਾ ਬੇਹੱਦ ਪਸੰਦ ਹੈ।
Salute to Kapoor sahib from Canada 🇨🇦
Rupinder excellent
Well done, God bless you 🙏
ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ 🌹
ਬਹੁਤ ਹੀ ਵਧੀਆ ਗੱਲਾਂ ਹਨ ਜਿਨ੍ਹਾਂ ਨਾਲ ਜ਼ਿੰਦਗੀ ਵਿੱਚ ਅਗੇ ਵੱਧ ਸਕਦੇ ਹਾ
Very good sir ji.lage raho.Tum jio hajaron saal.Wish u all the best.
Salute sir ❤❤❤❤
Bohat sohna interview 🙏🙏❤️❤️ Best
Good to see you sir. You are outstanding 😊
ਇਸ ਇੰਟਰਵਿਊ ਦੀਆਂ ਹੋਰ ਕਿੰਨੀਆਂ ਗੱਲਾਂ ਸਰਾਹੁਣਯੋਗ ਹਨ ਪਰ ਰੁਪਿੰਦਰ ਸੰਧੂ ਬਤੌਰ ਐਂਕਰ ਬੇਮਿਸਾਲ ਹਨ।
Bhut hi vadia vichar hunde a kapoor saab de
Very nice 👌👌
Very well said : Best way to solve the problem is not to create it 👍👍
ਕਪੂਰ ਸਾਬ ਇਕ ਚੱਲਦੀ ਫਿਰਦੀ ਯੂਨੀਵਰਸਿਟੀ ਹੈ ਖੁਦ ਇਕ ਪੂਰਨ ਤੌਰ ਤੇ ਧਰਮ ਨੇ
Simplicity is the best way to live ❤️
Bhut vdia sir ji umeed krde haan eda he thonu vhk de rha gae agge tandrusti manno jug jug jeto ♥️
Waheguru kapoor saab nu hamesha chardi kla ch rakhe
Bhut he Khoobsurat vichar ne kpoor singh de my most favourite writter
ਬਹੁਤ ਵਧੀਆ ਜੀ,
Soo beautiful interview very good life sir ji 🙏🙏 god bless you waheguru Tanu hamesha kush rakhe ji 🙏
Menu v kis to pyar nhi Mila but menu ona Di ache bure Di samja se 😊😊👍❣️
Thanks social team'
tnxxx sooo much
Sade Dil d gall kehne dasi Kapoor sahib
Bhut bhut dhanwaad bsocial team
GOOD INTERVIEW🙏🙏🙏🙏 APP JI NU SALUTE HE JI,, JI 🙏🙏🙏🙏🙏
ਬਹੁਤ ਵਧੀਆ ਮੁਲਾਕਾਤ।
Kapoor Sahib is GREAT ❤
Thanks Rupinder excellent
Reality of life really osam discussion
Thanks Madam ji
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Kapoor Saab can describe almost everything
ਡਾ. ਸਾਹਿਬ ਹੈ ਹੀ ਏਨੇ attractive ਕੇ ਇਨਸਾਨ ਓਹਨਾ ਵੱਲ ਖਿੱਚਿਆ ਜਾਂਦਾ ਏਸੇ ਕਾਰਨ ਏਨਾ ਨੂੰ ਔਰਤਾਂ ਨਾਲ ਜੋੜਿਆ ਜਾਂਦਾ ਹੈ
ਤੁਸੀਂ ਕਦੇ ਕਿਸਾਨੀ ਸੰਘਰਸ਼ ਜਰੂਰ ਪੁੱਛੋ ਜੀ ਡਾ ਨਰਿੰਦਰ ਸਿੰਘ ਕਪੂਰ ਜੀ ਨੂੰ ਬੇਨਤੀ ਹੈ 🙏❣️ ਰੁਪਿੰਦਰ ਕੌਰ ਜੀ 🙏💐
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
ਪੰਜਾਬ ਪੰਜਾਬੀ ਪੰਜਾਬੀਅਤ 🙏🏼..
ਠਰਕੀ ਬਾਬਾ।ਤੀਵੀਆਂ ਦੀ ਰਗ-ਰਗ ਦਾ ਵਾਕਿਫ਼ ਏ।ਤੇਜ਼-ਤਰਾਰ ਤੇ ਤਿੱਖੇ ਸਵਾਲ ਹੋਣੇ ਚਾਹੀਦੇ ਨੇ।
Respect pl
Vry motivational speech
Nice interview
ਨਰਿੰਦਰ ਸਿੰਘ ਕਪੂਰ ਜੀ ਦੀ ਤੁਸੀ ਇਕ ਮਹੀਨੇ ਚ ਇਕ ਇੰਟਰਵਿਊਂ ਜਰੂਰ ਕਰਿਆ ਕਰੋ ਜੀ
Bht sohni interview a g 🙏❤💛
You do amazing job Rupinder ji
Very true like it
The best way to solve a problem is not to create it ❤️🙏🙏
Good talk as always
ਤੁਸੀਂ ਅੰਗਰੇਜੀ ਪੜੀ਼ ਸਰ ਤੁਸੀਂ ਫ਼ਿਲਾਸਫੀ ਪੜੀ਼ ਪੈਸਾ ਕਮਾਇਆ ,ਪਰ ਸੇਵਾ ਪੰਜਾਬੀ ਦੀ ਕੀਤੀ,ਜੇ ਤੁਸੀਂ ਪੰਜਾਬੀ ਵਿੱਚ ਨਾ ਲਿਖਦੇ ਤਾਂ ਮੈਂ ਤੁਹਾਨੂੰ ਨਾ ਪੜ਼ ਸਕਦਾ ਜੇ ਅੰਗਰੇਜੀ ਤੋਂ ਪੰਜਾਬੀ ਵਿੱਚ ਉਲੱਥੇ ਪੜ਼ਦਾ ਤਾਂ ਉਹ ਫ਼ਰਕ ਰਹਿੰਦਾ ਜਿਵੇਂ ਗੰਨਾਂ ਚੂਪਣ ਦੀ ਬਜਾਏ ਰੇੜੀ਼ ਵਾਲੇ ਤੋਂ ਗਨੇਰੀਆਂ ਲੈ ਕੇ ਚੂਪਣੀਆਂ ? ਜੋ ਤੁਸੀਂ ਆਪਣੀ ਸਮਝ ਨਾਲ ਕਮਾਇਆ ਧਨ ਖਰਚ ਕਰਕੇ ਦੁਨੀਆਂ ਨੂੰ ਪੜਿਆ ਤੇ ਸਾਡੇ ਹੀਣੇ ਸਮਾਜ ਨੂੰ ਪਰੋਸਿਆ ਪੰਜਾਬੀਆਂ ਨੂੰ ਹੋਰ ਕੀ ਛਿੱਕੂ ਚਾਹੀਦਾ,ਪਤਾ ਨਹੀਂ ਕਿੱਸ ਸਮਝ ਵਾਲੇ ਘਟੀਆ ਕੁਮੈਂਟਸ ਲਿਖਦੇ ਹਨ .ਸਰ ਅਸਲ ਗੱਲ ਇਹ ਹੈ ਇਹ ਲੋਕ ਮਰਨ ਮਾਰਨ ਨੂੰ ਹੀ ਜੀਵਨ ਸਮਝ ਬੈਠੇ ਹਨ ਬਿਮਾਰੀ ਦੀ ਜੜ਼ ਹੀ ਇਹ ਹੈ ਕਿ ਅਸੀਂ ਤਲਵਾਰ ਫ਼ੜਕਿ ਬੈਠੇ ਹਾਂ ਅਫ਼ਸੋਸ ਡਰੋਨ ਬਾਰੇ ਸਾਨੂੰ ਕੋਈ ਜਾਣਕਾਰੀ ਨਹੀ,ਓਹ ਡਰੋਨ ਜਿਸਦਾ ਮੁਕਾਬਲਾ ਤੁਹਾਡੀਆਂ ਕਿਤਾਬਾਂ ਕਰ ਸਕਦੀਆਂ ਹਨ !74800 87000
Bohut vadia laga sir nu sun k.. please tusi hor interviews le k aayo sir nal.. ehna nu sun k.. thakawat ni mehsus hundi..na kise nu mada khende na kuch.. kise kol sir da number ha ta please menu send kro.. 🙏🙏
Im big fan of kapoor sir Rupinder g tuci apne questions kiyon ni puche apni search de according
Bought khoob
ਜਸਵੰਤ ਸਿੰਘ ਕੰਵਲ ਨੇ ਲਿਖਿਆ ਕਿ, ਬਹੁਤੇ ਸਿਆਣੇ ਹੋਣਾ ਦੁਨੀਆਂ ਦੀਆਂ ਲੱਜ਼ਤਾਂ ਤੋਂ ਬਾਂਝੇ ਹੋਣਾ ਏ,
In the entire interaction, Dr Kapoor batted on the front foot. Never tried to avoid or sweep under athe carpet, the uncomfortable questions put by the anchor to him. On the part of anchor, she asked penetrative and searching questions instead of usual platitudnal and comfortable ones. In the bargain, the viewers got worth of time spent to listen this interview.
ਕਪੁਰ ਜੀ ਬੌਹਤ ਸੋਹਣਾ ਲਿਖਦੇ ਨੇ
Love you kapoor saab.
kapoor sahib......................greatman.............................salute.
great 🙏🙏🙏
Wah ji
بیسٹ انٹرویو ( پروفیسر نریندر سنگھ کپور)
ਪਹਿਲਾ ਨਾਸਤਿਕ ਆ ਜਿਹੜਾ ਏਨਾ ਚੰਗਾ ਲਗਦਾ
My favourite writer Dr. NARINDER SINGH KAPOOR
I like books of Narinder Singh sir
God bless u
Great personality.
Bhut vdia interview c dii 🙏🙏
Great personality 🙌
Very good 👍👍
Bahut vadhia sir salaam ❤❤❤😂😂😂
Salute sir
Kapoor saab dia valuable gallan🙏👍
As you work hard you will pas...
Rupinder mam excellent
ਮੈਂ ਬੇਨਤੀ ਕਰਨੀ ਸੀ ਕਿ ਜਿਹੜੀ #Psychology ਦੀ #ਕਿਤਾਬ ਦਾ ਕਪੂਰ ਸਾਹਿਬ ਜ਼ਿਕਰ ਕਰ ਰਹੇ ਹਨ ਉਸ ਦਾ ਨਾਮ ਪਤਾ ਹੋਵੇ ?
Hnji veer menu v dsiyo je pta lgi
❤️💯✅
excellent
Nice
❤
🙏🙏🙏🙏🙏👍👍👍
Great Personality
😍
However speaking truth sooner or later is appreciated.
Very nice personality
Sardar narinder Singh ji kapoor jindabad
"ਰਾਣੀ ਤੱਤ"
ਸਵਾ ਲੱਖ ਦੇ ਬਰਾਬਰ ਦੀ ਕਿਤਾਬ ਹੈ।
Very nice interview ...🌷🙏
Rupinder sister ji 🙏🙏🙏🙏🙏🙏
Can u please ask him about the title of thst psychology book
Nice 👍👍👍
awsome
amazing conmodern