ਵੇਖੋ ਕੈਨੇਡਾ ਦੇ ਜਹਾਜ਼ਾਂ ਵਰਗੇ ਟਰੱਕ, ਆਪਣੇ ਨੌਜਵਾਨ ਕਰਦੇ ਕਮਾਈਆਂ, ਦੇਖੋ ਅੰਦਰ ਸਹੂਲਤਾਂ

แชร์
ฝัง
  • เผยแพร่เมื่อ 20 ธ.ค. 2024

ความคิดเห็น • 54

  • @HarpreetSingh-u1v5m
    @HarpreetSingh-u1v5m 6 หลายเดือนก่อน +13

    ਚੜਦੀ ਕਲਾ ਚ ਰਹਿਣ ਡਰਾਇਵਰ ਵੀਰ ਵਾਹਿਗੁਰੂ ਤੰਦਰੁਸਤੀ ਬਖ਼ਸ਼ਣ

  • @ravinderpourh564
    @ravinderpourh564 6 หลายเดือนก่อน +1

    ਸਰਦਾਰ ਵੀਰ ਬਹੁਤ ਗੱਲਾਂ ਆਉਂਦੀਆਂ ਚਾਹੀਦੀ ਵੀ ਆ ਫੁੱਲ ਨਜ਼ਾਰੇ ਲੈਂਦੇ ਵੀਰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪੰਜਾਬੀ ਵੀਰਾਂ ਨੂੰ
    ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ

  • @SimarAnaitpuria
    @SimarAnaitpuria 6 หลายเดือนก่อน +8

    ਪੰਜਾਬ ਪੰਜਾਬੀਅਤ ਜਿੰਦਾਬਾਦ ⛳️

  • @gurwindermaan8698
    @gurwindermaan8698 6 หลายเดือนก่อน +9

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sardarsaab1007
    @sardarsaab1007 6 หลายเดือนก่อน +3

    ਇਕ ਗੱਲ ਜ਼ਰੂਰ ਹੈ ਜਿਸ ਨੂੰ ਦੱਸਾਂ ਨੋਹਾਂ ਦੀ ਕਮਾਈ ਆਖਦੇ ਉਹ ਲੋਕ ਫੋਰਨ ਵਿੱਚ ਹੀ ਹੁੰਦੀ ਹੈ ਮੈਂਨੂੰ ਪੰਜਾਬ ਵਿੱਚ ਟਰੱਕ ਦੇ ਕੰਮ ਪਏ ਨੂੰ 30 ਸਾਲ ਹੋ ਗਏ ਡਰਾਈਵਰੀ ਵੀ ਕੀਤੀ ਆਪਣੇ ਵੀ ਪਾਏਂ ਹੋਏ ਨੇ ਇਥੇ ਪੰਜਾਬ ਵਿੱਚ ਤਾਂ ਡਰਾਈਵਰੀ ਵਿਚ ਮਾਲਕੀ ਵਿੱਚ ਚੋਰੀ ਵੱਲ ਹੀ ਧਿਆਨ ਰਹਿੰਦਾ ਪੰਜਾਬ ਵਿੱਚ ਤਾਂ ਸ਼ਭ ਤੋ ਜਾਂਦਾ ਡੀਜ਼ਲ ਦੀ ਚੋਰੀਂ ਦੀ ਮਾਰ ਪੈਂਦੀ ਹੈ ਮੇਰਾ ਬੇਟਾ ਕਨੇਡਾ ਵਿੱਚ ਦੱਸ ਮਹੀਨੇ ਤੋਂ ਟਰੱਕ ਚਲਾ ਰਿਹਾ ਉਹ ਕਹਿੰਦਾ ਇੱਕ ਰੁਪਏ ਦੀ ਚੋਰ ਨਹੀਂ ਹੁੰਦੀ ਮੈਨੂੰ ਉੱਤੇ ਦੇ ਟਰੱਕ ਮਾਲਕ ਦੀ ਸਭ ਤੋ ਵਧੀਆ ਗੱਲ ਲੱਗੀ ਬੇਟਾ ਕਹਿੰਦਾ ਮਾਲਕ ਕਦੇ ਨਹੀਂ ਪੁੱਛਦਾ ਕਿਨਾਂ ਲੀਟਰ ਡੀਜ਼ਲ ਪਿਆ ਪੰਜਾਬ ਵਿੱਚ ਤਾਂ ਚਾਹੇ ਕਿਸੇ ਸਰਕਾਰੀ ਮੁਲਾਜ਼ਮ ਦੀ ਲੱਖ ਰੁਪਏ ਤਨਖਾਹ ਉਹ ਵੀ ਚੋਰੀ ਕਰਦਾ

  • @JagtarSingh-cj4ve
    @JagtarSingh-cj4ve 6 หลายเดือนก่อน +5

    ਵਾਹਿਗੁਰੂ ਜੀ 🙏🙏ਚੜ੍ਹਦੀਕਲਾ ਬਖਸ਼ੇ ਟਰੱਕ ਡਰਾਈਵਰ ਵੀਰਾ ਨੂੰ 🙏🙏👍

  • @HARNEKSINGH-u4g
    @HARNEKSINGH-u4g 6 หลายเดือนก่อน +1

    ਥਲੀ ਸਾਬ ਤੁਸੀਂ ਨਾ ਇੱਥੇ ਜੀਅ ਲਾ ਲਿਓ ਕਿਰਪਾ ਕਰਕੇ ਜਲਦੀ ਵਾਪਸ ਆ ਜਾਇਓ ਤੁਹਾਡੇ ਵਰਗੀਆਂ ਸ਼ਖਸ਼ੀਅਤਾਂ ਬਿਨਾਂ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕੌਣ ਕਰੂ🙏💐

  • @harmailsingh283
    @harmailsingh283 6 หลายเดือนก่อน +2

    ਥਲੀ ਸਾਹਿਬ ਆਪਣੇ ਬੰਦਿਆਂ ਨੂੰ ਬੇਨਤੀ ਕਰਦਿਆ ਕਰੋ ਅਬਾਦੀ ਬਾਰੇ ਸੋਚਿਆ ਕਰਨ ਸ਼ੇਰਾਂ ਦੀਕੌਮ ਘਟਣ ਨਾ ਦੇਵੋ ਵਾਹਿਗੁਰੂ ਚੜ੍ਹਦੀ ਕਲ੍ਹਾ ਰੱਖੂ

  • @jassikaur8781
    @jassikaur8781 6 หลายเดือนก่อน +7

    ਥਲੀ ਬੇਟਾ ਵਾਹਿਗੁਰੂ ਚੜ੍ਹਦੀ ਕਲਾ ਕਰੇ ਸਦਾ ਅੰਗ ਸੰਗ ਸਹਾਈ ਹੋਣ ਦੇਸ਼ਾਂ ਪ੍ਰਦੇਸਾਂ ਵਿਚ

  • @ravinderpourh564
    @ravinderpourh564 6 หลายเดือนก่อน +1

    ਮਜਾ ਆਇਆ ਵੀਡੀਓ ਦੇਖ ਕੇ ਵੀਰੇ ਥਲੀ, ਟਿਵਾਣਾ, ਸਤਨਾਮ ਸਿੰਘ ਦੀਆਂ ਵੀਡੀਓ ਨੀ ਛੱਡੀ ਦੀਆਂ ਪੰਜਾਬੀ ਲੋਕ ਚੈਨਲ ਦੀਆਂ ਵੀਡੀਓ ਵੇਖਣ ਯੋਗ ਹੁੰਦੀਆਂ ਨੇ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ 😊

  • @angrejsinghbajwa788
    @angrejsinghbajwa788 6 หลายเดือนก่อน +4

    ਸਤਿ ਸ੍ਰੀ ਆਕਾਲ ਥੱਲੀ ਬਾਈ ਜੀ
    ਬਹੁਤ ਵੱਧੀਆ ਜਾਣਕਾਰੀ ਦਿੱਤੀ ਬਾਈ ਜੀ
    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਤੁਹਾਨੂੰ ਸਾਰਿਆਂ ਨੂੰ

  • @SukhwinderSingh-wq5ip
    @SukhwinderSingh-wq5ip 6 หลายเดือนก่อน

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @KulwantSingh-cz5in
    @KulwantSingh-cz5in 6 หลายเดือนก่อน +24

    ਥਲੀ ਸਾਬ ਕਨੇਡਾ ਹੀ ਨਾ ਪੱਕੇ ਹੋ ਜਾਇਓ

    • @sandysandy-xw9bg
      @sandysandy-xw9bg 6 หลายเดือนก่อน

      tenu bhut fiker va

    • @Punjabi-f9b
      @Punjabi-f9b 6 หลายเดือนก่อน

      ਥਲੀ ਹਿੱਲਿਆ ਪਿਆ ਵੇਖ ਕਿਡਾ ਵੱਡਾ ਮੁੱਦਾ ਚੱਕੀ ਫਿਰਦਾ

  • @gurmeetgill2248
    @gurmeetgill2248 6 หลายเดือนก่อน +1

    Nice video
    Trucking is a Hard job ✊🏻
    Rabb chardi kalan chu rakhe 🙏🏻

  • @ParmjitSingh-rz3sg
    @ParmjitSingh-rz3sg 6 หลายเดือนก่อน +1

    ਆਪਣਾ ਵੀਰ ਹੈ ਬਲਜੀਤ ਸੰਧੂ ਟਾਂਡੇ ਤੋਂ

  • @BalkarSingh-dc1oq
    @BalkarSingh-dc1oq 6 หลายเดือนก่อน +6

    ਬਹੁਤ ਹੀ ਵਧੀਆ

  • @ManinderKamboj-r5q
    @ManinderKamboj-r5q 6 หลายเดือนก่อน +4

    ਇੰਡੀਆ ਵਿੱਚ ਟਰੱਕਾ ਦਾ ਬਹੁਤ ਮਾੜਾ ਹਾਲ

  • @charanjitsingh5401
    @charanjitsingh5401 6 หลายเดือนก่อน

    ਜਗਦੇਵ ਵੀਰ ਬਹੁਤ ਵਧੀਆ ਜੀ

  • @rajinder1466
    @rajinder1466 6 หลายเดือนก่อน +3

    ਬਹੁਤ ਵਧੀਆ ਥਲੀ ਜੀ।

  • @baldevdhaliwal8865
    @baldevdhaliwal8865 6 หลายเดือนก่อน +3

    May God bless you. Love you beta ji

  • @SharanKaur-rw9hr
    @SharanKaur-rw9hr 6 หลายเดือนก่อน

    Well done my bro dev ❤mere vadde Massi da munda❤❤😊

  • @JotBains-r7z
    @JotBains-r7z 6 หลายเดือนก่อน +1

    Waheguru ji mehar kro 🎉🎉🎉🎉🎉🎉

  • @ConfusedFoliage-oy3gf
    @ConfusedFoliage-oy3gf 6 หลายเดือนก่อน

    Waheguru mehar Karan veera ta 🙏❤️

  • @gurpreetsinghrai6014
    @gurpreetsinghrai6014 6 หลายเดือนก่อน +4

    ਬਹੁਤ ਹੀ ਵਧੀਆ ਯਾਰ

  • @ShindakingraSingh
    @ShindakingraSingh 6 หลายเดือนก่อน +1

    Waheguru ji mehar karn.....

  • @jeet-Seattle
    @jeet-Seattle 6 หลายเดือนก่อน +1

    ਇਹਨਾਂ ਨੂੰ ਕਹਿਣਾ ਕਿ ਗਲਤ ਮਾਲ ਨਾ ਲਿਆਉਣ।

  • @PradipKumar20151
    @PradipKumar20151 6 หลายเดือนก่อน

    ਬਈ, ਪਹਿਲਾਂ ਪੰਜਾਬ ਤਾਂ ਚੱਜ ਨਾਲ ਦੇਖ ਲਉ। ਕੈਨੇਡਾ ਬਾਅਦ ਚ ਘੁੰਮ ਲਓ। ਦੇਖਿਓ ਕਿਤੇ ਉਥੇ ਹੀ ਨਾ ਪੱਕੇ ਹੀ ਜਾਇਓ।

  • @ergurpreet5
    @ergurpreet5 6 หลายเดือนก่อน +1

    Love you Thalli Veere !! ❤❤

  • @GurjeetSingh-xt4hb
    @GurjeetSingh-xt4hb 6 หลายเดือนก่อน +3

    Good job ji

  • @KulwinderKaur-cb8gl
    @KulwinderKaur-cb8gl 6 หลายเดือนก่อน

    Waheguru g mehar rakhyo 🙏🏻🙏🏻sab bacheya te 👏🏻👏🏻

  • @gurfatehsingh7477
    @gurfatehsingh7477 6 หลายเดือนก่อน +1

    Wah ji wah jagdeep Bai ji pahuchge canada❤

  • @reshamsingh6853
    @reshamsingh6853 6 หลายเดือนก่อน +3

    Thali Saab punjab vich aa k private Security Guards di interview v Karia karo Resham Singh Raikot

    • @HS-84
      @HS-84 6 หลายเดือนก่อน

      Bahut bura haal aa. Private security da. 10000 hi massa dinde. Koi leave nhi

  • @DavinderGill-x2d
    @DavinderGill-x2d 6 หลายเดือนก่อน +3

    Bai india te Canada de Truck da zameen asmaan da fark he

  • @Eastwestpunjabicooking
    @Eastwestpunjabicooking 6 หลายเดือนก่อน

    ਤੁਸੀ ਵੀਰੇ ਪਰੇ ਕੈਨੇਡਾ ਚਲੇ ਗਏ( ਥਲੀ)

  • @chahalch-mj6kb
    @chahalch-mj6kb 6 หลายเดือนก่อน +3

    ਭਾਰਤ ਤੇ ਕਨੇਡਾ ਵਿੱਚ ਵੀ ਤਕਰੀਬਨ 50% ਡਰਾੲੀਵਰ ਮਾਲ-ਪੱਤਾ ਖਾਦੇਂ ਨੇ ਤੇ 50% ਸੋਫੀਂ ਵੀ ਹੈਗੇ

  • @jass12sidhu14
    @jass12sidhu14 6 หลายเดือนก่อน +1

    Mera class mate jagdev singh from mehna moga

  • @Nupa-bb1xs
    @Nupa-bb1xs 6 หลายเดือนก่อน

    Punjabi jatt sikh Truck driver hi laggange , Hor Eh hindua vangu IT professional engineer te Doctor thodi laggange 🤣🤣🤣🤣🤣

  • @gurtejsinghdhillon8527
    @gurtejsinghdhillon8527 6 หลายเดือนก่อน +1

    ❤❤❤❤

  • @Nupa-bb1xs
    @Nupa-bb1xs 6 หลายเดือนก่อน

    Punjabi jatt sikh Truck Driver hi laggan ge , Pehla valia hindi filma ni dekhia ohna vich koi Makholia te koi Truck driver sikh hi dikhaia janda c .

  • @sukhmindersarang9536
    @sukhmindersarang9536 6 หลายเดือนก่อน

    If you can send your Achar in Canada, Here we get pachranga and sohna which very bad in quality.

  • @Nupa-bb1xs
    @Nupa-bb1xs 6 หลายเดือนก่อน

    Galla sun lo ehna dea 1970 model ford dekh lain ta ohdi Paddi marn lagge hunde ne , ehde vich na os Time eh break te streeing hunda c , Truck dekh ta Impress ho hi jaange , ehna nu eh ni pata , Sadka bnon valia machina India vich Automatic hydraulic operated gearbox nal hi oundia c🤣🤣🤣🤣🤣🤣

  • @parminderkaur5273
    @parminderkaur5273 6 หลายเดือนก่อน +2

    😂nashe baare kyo puchde ho baar baar ?

  • @hardeepkaur8536
    @hardeepkaur8536 6 หลายเดือนก่อน +2

    W m k ji

  • @sukhmindersarang9536
    @sukhmindersarang9536 6 หลายเดือนก่อน

    Can you make neem honey or amla honey.

  • @DS-li8cb
    @DS-li8cb 6 หลายเดือนก่อน

    Real life ve show kro k..koi life nai loka di ....

  • @BhupinderSingh-gv3fj
    @BhupinderSingh-gv3fj 6 หลายเดือนก่อน

    Thali veer aah 9jawana nu question kro ke daari kehde musalman kaulon ktwaunde ne Ehna di daari vekh ke lag reha hai ke aah Lawaris hun

  • @inderjit748
    @inderjit748 6 หลายเดือนก่อน

    MEHNE WALA VEER BAI BINDU TE AMNE HUNA DE PIND DA HAI BINDU DE MOTHER MERE BHUA JI CE PAR OHNA DA ACCEDENT HO GEA CE

  • @sukhmindersarang9536
    @sukhmindersarang9536 6 หลายเดือนก่อน

    Shuold contact costco for sale of honey.

  • @DABA_PIND
    @DABA_PIND 6 หลายเดือนก่อน

    ❤❤❤