ਲੋਕ ਤਾਂ ਡੇਗਣ ਨੂੰ ਫਿਰਦੇ ਹੀ ਨੇ ਪਰ ਆਪ ਕਿਉਂ ਡਿਗੀਏ | Dhadrianwale

แชร์
ฝัง
  • เผยแพร่เมื่อ 28 มี.ค. 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    People are going to fall, but why should they fall? Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar
  • บันเทิง

ความคิดเห็น • 368

  • @KamaljitKaur-fy3uu
    @KamaljitKaur-fy3uu ปีที่แล้ว +91

    ਸੱਚ ਕਿਹਾ ਜੀ ਪੌਣ ਪਾਣੀ ਛੱਡੋ ਹੁਣ ਤਾਂ ਖੂਨ ਵਿੱਚ ਵੀ ਮਿਲਾਵਟਾਂ ਨੇ ਤਾ ਹੀ ਜਜ਼ਬਾਤਾਂ ਤੇ ਰਿਸ਼ਤਿਆਂ ਦੀ ਕਦਰ ਘਟਦੀ ਜਾਂਦੀ ਜੀ 🙏 ਸ਼ੁਕਰ ਐ ਕਿ ਮਿਲਾਵਟਾਂ ਦੇ ਦੌਰ ਵਿੱਚ ਖਾਲਸ ਘਿਓ ਵਰਗੇ ਤੁਹਾਡੇ ਬਚਨਾਂ ਨਾਲ ਜੁੜੇ ਹੋਏ ਹਾਂ ਜੀ 🙏

  • @pritampj2238
    @pritampj2238 ปีที่แล้ว +5

    ਬਹੁਤ ਖੂਬ ਬਾਬਾ ਜੀ ਪਰ ਆਪਣੇ ਲੋਕਾਂ ਨੂੰ ਸਮਝ ਨਹੀਂ ਆਉਣੀ।

  • @virsakang4533
    @virsakang4533 ปีที่แล้ว +4

    ਬਾਬਾ ਜੀ ਜਦੇ ਮਤ ਬਗਾਨੀ ਹੋ ਜਾਵੇ ਊਦੌ ਖੂਨ ਦੇ ਰਿਸ਼ਤੇ ਪਾਣੀ ਹੌ ਜਾਂਦੇ ਏ

  • @ManjitKaur-wl9hr
    @ManjitKaur-wl9hr ปีที่แล้ว +47

    ਗੱਲਾਂ ਸਾਰੀਆਂ ਹੀ ਸੱਚੀਆਂ ਨੇ ਪਰ ਫਾਇਦਾ ਤਾਂ ਹੀ ਹੈ ਜੇਕਰ ਅਮਲ ਕਰੀਏ 🙏🙏...

    • @naazpreetkaur9305
      @naazpreetkaur9305 ปีที่แล้ว +3

      Waheguru g sanu sab nu amal krn di takat bhksn g.... 🙏🙏

    • @punjabisher9363
      @punjabisher9363 ปีที่แล้ว +2

      🙏🙏

    • @kamalpreetdhaliwal3901
      @kamalpreetdhaliwal3901 4 หลายเดือนก่อน

      ਨਹੀਂ ਜੀ ਲਾਗੂ ਕਰੀਦਾ ਭਾਈ ਸਾਬ ਜੀ ਦਆ ਗਲਾ ਤੇ

  • @HarpreetKaur-pk5go
    @HarpreetKaur-pk5go ปีที่แล้ว +54

    ਹਰ ਸ਼ਬਦ ਵਿੱਚ ਸੱਚਾਈ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ

  • @harshwinderkaur7260
    @harshwinderkaur7260 ปีที่แล้ว +7

    ਬਹੁਤ ਵਧੀਆ ਜੀ ਧੰਨਵਾਦ ਪ੍ਰਮਾਤਮਾ ਸਿਹਤਯਾਬੀ ਬਖਸ਼ੇ 🙏🏻🙏🏻👍🏼

  • @premlalpremlal5900
    @premlalpremlal5900 ปีที่แล้ว +8

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @lt.surinderkaurbrar1779
    @lt.surinderkaurbrar1779 ปีที่แล้ว +1

    ਸਤਿ ਨਾਮ ਸ੍ਰੀ ਵਾਹਿਗੁਰੂ ਜੀ

  • @KulwinderSingh-vz4xi
    @KulwinderSingh-vz4xi ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ

  • @balwindersingh-nz2hm
    @balwindersingh-nz2hm ปีที่แล้ว +2

    ਵਾਹਿਗੁਰੂ ਜੀ

  • @gurpreetkauraww7786
    @gurpreetkauraww7786 ปีที่แล้ว +13

    Waheguru ji ka khalsa waheguru ji ki fateh 🙏🙏

  • @GurpreetSingh-zi1hx
    @GurpreetSingh-zi1hx ปีที่แล้ว +8

    ਵਾਹਿਗੁਰੂ ਜੀ 🙏🌺🙏

  • @vikramsraa7578
    @vikramsraa7578 ปีที่แล้ว +1

    Waheguru ji

  • @harjitkaur6196
    @harjitkaur6196 ปีที่แล้ว +9

    Waheguru ji 🙏🙏😇😇

  • @anvee7761
    @anvee7761 ปีที่แล้ว +1

    ਧੰਨ ਕਿਰਪਾ ਕੀਤੀ ਜੀ,, ਧੰਨਵਾਦ ਸਹਿਤ 🙏🙏

  • @KamaljeetKaur-sx8io
    @KamaljeetKaur-sx8io ปีที่แล้ว +33

    ਬਿਲਕੁਲ ਜੀ 🙏 ਸਾਨੂੰ ਡੇਗਣ ਵਾਲੇ ਬਥੇਰੇ ਆਪਣਾ ਬਿਜ਼ਨਸ ਚਲਾ ਰਹੇ ਹਨ ਅਸੀਂ ਤਾਂ ਕਾਇਮ ਰਹਿਣਾ ਸਿੱਖੀਏ👍 ਹਮੇਸ਼ਾਂ ਸਾਡਾ ਮਾਰਗ ਦਰਸ਼ਨ ਕਰਦੇ ਆਪ ਜੀ ਦੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏

  • @BalwinderSingh-wo6wh
    @BalwinderSingh-wo6wh ปีที่แล้ว +12

    ਵਾਹ ਜੀ ਵਾਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @RajwinderKaur-hy2og
    @RajwinderKaur-hy2og ปีที่แล้ว +9

    Waheguru ji ka khalsa waheguru ji ki fateh bhai sahib ji🙏🙏

  • @LovePreet-vc7uq
    @LovePreet-vc7uq 11 หลายเดือนก่อน +1

    ਵਾਹਿਗੁਰੂ ਜੀ🙏🙏🙏

  • @SandeepSingh-ky1wj
    @SandeepSingh-ky1wj ปีที่แล้ว +7

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harpreetkaurji2111
    @harpreetkaurji2111 ปีที่แล้ว +9

    Khush rehan ne wajah bhai sahib ji ne 💯👍🥰🙏 thode krke hi asi khush rehne a ji 🥰

  • @gurjeetkaur9238
    @gurjeetkaur9238 ปีที่แล้ว +1

    ਵੀਰ ਜੀ 🙏ਜੀ ਤੁਹਾਡੀਆਂ ਗੱਲਾਂ ਬਿਲਕੁਲ ਠੀਕ ਹਨ ਪਰ ਅੱਜਕੱਲਹੋਛੇਪਨ ਨੇ ਲੋਕਾਂ ਦਾ ਦਿਮਾਗ ਕਰ ਰੱਖਿਆ ਹਰ ਕੋਈ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਲੱਗਾ ਪਰ ਤੁਹਾਡੀਆਂ ਗੱਲ ਖਾਲਸ ਹਨ 🙏ਤੁਹਾਡੇ ਵਰਗੇ ਕੁਝ ਕੁ ਇੲਸਾਨ ਹਨ ਜੋ ਮੁਫਤ ਵਿੱਚ ਸਿੱਧੇ ਰਾਹ ਪਾਉਂਦੇ ਹਨ ਧੰਨਵਾਦ ਵੀਰ ਜੀ

  • @jaspreetbhullar8398
    @jaspreetbhullar8398 ปีที่แล้ว +36

    ਹਰ ਵਿਅਕਤੀ, ਸਥਾਨ, ਦੇਸ਼ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ, ਪਰ ਭਾਈ ਸਾਹਿਬ ਜੀ, ਤੁਹਾਡੇ ਬਚਨ ਇਸ ਵਿਸ਼ੇਸ਼ਤਾ ਨੂੰ ਹੋਰ ਵੀ ਨਿਖਾਰਦੇ ਹਨ ਜੀ।🤗🙏 ਧੰਨਵਾਦ ਸਾਡੇ ਭਾਈ ਸਾਹਿਬ ਜੀ ❤🙏

  • @khushiboort9335
    @khushiboort9335 ปีที่แล้ว +11

    ਵਾਹਿਗੁਰੂ ਜੀ ਤੁਸੀ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਦੂਜੇ ਨਾਲ ਜੋੜ ਰਹੇ ਓ ਜੀ ,,, ਬਹੁਤ ਬਹੁਤ ਧੰਨਵਾਦ

  • @ravindersharma8747
    @ravindersharma8747 ปีที่แล้ว +5

    Waheguru waheguru ji 🙏🙏🙏

  • @paramjeet230
    @paramjeet230 ปีที่แล้ว +5

    ਵਧੀਆ ਮੇਸਜ ਦਿੱਤਾ ਬਾਬਾ ਜੀ ਅਗੇ ਆਪਣੇ ਬੱਚਿਆਂ ਏ ਚੀਜ਼ਾਂ ਲਈ ਤਿਆਰ ਕਰੋਂ ਕੀ ਉਹ ਜ਼ਿੰਦਗੀ ਵਧੀਆ ਜਿਉਂ ਨਾ

  • @socialadvancemusicandTech.
    @socialadvancemusicandTech. ปีที่แล้ว +2

    Sant ji tusi great ho.

  • @sarabjitkaur8997
    @sarabjitkaur8997 ปีที่แล้ว +3

    ਬਿਲਕੁਲ ਸਹੀ ਏ ਵੀਰ ਜੀ, ਧੰਨਵਾਦ

  • @balwinderkour9247
    @balwinderkour9247 ปีที่แล้ว +1

    Thanks beer ji

  • @goragora62
    @goragora62 ปีที่แล้ว +1

    Very very very nice 👍👌 gal ok baba

  • @ginni404
    @ginni404 ปีที่แล้ว +4

    Absolutely right bhai sahib ji dhadriyan wale ❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏

  • @sukhbirsingh390
    @sukhbirsingh390 ปีที่แล้ว +2

    ਵਾਹ ਜੀ ਵਾਹ ਸਵਾਦ ਆ ਗਿਆ

  • @RanjitSingh-mx1eb
    @RanjitSingh-mx1eb ปีที่แล้ว +1

    ਬਹੁਤ ਵਧੀਆ ਵਿਚਾਰ ਨੇ ਜੀ ਭਾਈ ਸਾਹਿਬ ਦੇ

  • @rupindersingh806
    @rupindersingh806 ปีที่แล้ว +6

    Waheguru ji 🙏

  • @vipin5728
    @vipin5728 ปีที่แล้ว +3

    Aapko shat shat naman,,,🙏🙏🙏

  • @electricexperiment9072
    @electricexperiment9072 ปีที่แล้ว +5

    Wahegur ji 🙏🙏🌹🌹

  • @anujdabla395
    @anujdabla395 ปีที่แล้ว +6

    Great thought,,,,,baba g

  • @user-bg8im8em1y
    @user-bg8im8em1y ปีที่แล้ว +8

    ਵਾਹ ਜੀ ਵਾਹ ਮਜ਼ਾ ਆ ਗਿਆ❤

  • @LaiLoPRNAWABGANJD
    @LaiLoPRNAWABGANJD ปีที่แล้ว +4

    Waheguru Ji

  • @gureksinghgill8279
    @gureksinghgill8279 ปีที่แล้ว +6

    Waheguru ji🙏sab chardikla vich rho ji🙏🙏🙏🙏🌷♥️🌹🌷♥️🌹🙏

  • @SukhwinderSingh-nl1nx
    @SukhwinderSingh-nl1nx ปีที่แล้ว +17

    ਗਿਆਨ ਦੇ ਸਿਖਰ ਤੇ ਪੁਹਚੀਆ ਪਿਆਰਾ, ਅਤੇ ਮਹਾਨ ਇੰਨਸਾਨ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ,,,,❤❤❤

  • @sukhbirkaur8268
    @sukhbirkaur8268 ปีที่แล้ว +2

    ਧੰਨ ਵਾਹਿਗੁਰੂ ਜੀ
    🙏🙏🙏🙏

  • @balwantmann1774
    @balwantmann1774 ปีที่แล้ว +7

    Waheguruji ka khalsa waheguruji ki fateh g

  • @qzt9wq9
    @qzt9wq9 ปีที่แล้ว +9

    True. True. True. True.
    Only n only True.
    Respect for bhai sahib ji. 💝🙏🏻

  • @drjohal747
    @drjohal747 ปีที่แล้ว +6

    ਭਾਈ ਸਾਹਿਬ ਅਤੇ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਕਮੀਂ ਕਿੱਥੇ ਹੈ ਸਾਰੇ ਵਿਚਾਰ ਕਰੋ ਜੀ

  • @nirmalsinghdubai
    @nirmalsinghdubai ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 Dubai 🇦🇪

  • @bittubansa3810
    @bittubansa3810 ปีที่แล้ว +9

    🙏❤️ Waheguru ji ka khalsa waheguru ji ki Fateh ji 🙏❤️🌹

  • @vickybishnoi4918
    @vickybishnoi4918 ปีที่แล้ว +2

    🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸

  • @lovepreetkaur2666
    @lovepreetkaur2666 ปีที่แล้ว +22

    ਢੱਡਰੀਆਂ ਵਾਲੇ ਸੱਚੇ ਆ, ਤਾਹੀ ਲੋਕਾਂ ਨੂੰ ਮਾੜੇ ਲੱਗਦੇ ਆ, ਵਾਹਿਗੁਰੂ ਜੀ 🙏

    • @user-bw9uc2dw1t
      @user-bw9uc2dw1t 9 หลายเดือนก่อน +1

      ਸੱਚੇ ਲੋਕਾਂ ਮਾੜੇ ਏ ਲੱਗਦੇ a

    • @tarsemadol7917
      @tarsemadol7917 9 หลายเดือนก่อน +1

      Baba Sahi Ganda

  • @gurmailsingh6396
    @gurmailsingh6396 ปีที่แล้ว +1

    Great 👍

  • @pree6227
    @pree6227 ปีที่แล้ว +4

    Ek EK ਗਲ ਸਹੀ ਹੈ ਜੀ 👍🏼

  • @BalvirSingh21475
    @BalvirSingh21475 8 หลายเดือนก่อน +1

    ਰਣਜੀਤਾ ਵਧੀਆ ਬੰਦਾ

  • @sonulather5934
    @sonulather5934 ปีที่แล้ว +3

    Waheguru ji waheguru ji waheguru ji

  • @harjinderkhosa3907
    @harjinderkhosa3907 ปีที่แล้ว +6

    Satnam waheguru ji 🙏🙏❤️

  • @ashokghera8810
    @ashokghera8810 ปีที่แล้ว +3

    Waheguru ...Guru Fateh.

  • @dalwindersingh5617
    @dalwindersingh5617 ปีที่แล้ว

    ਆਓਣ ਆਲ਼ੇ ਸਮੇਂ ਚ ਲੋਕ ਸਰੀਰਕ ਤੰਦਰੁਸਤੀ ਨੂੰ ਤਰਸਣਗੇ। ਇਹ ਏਸੀ ਫੋਨ ਲਗਜ਼ਰੀ ਸਮਾਨ ਰਹਿ। ਜਾਣਾ ਹੱਥਾਂ ਚ

  • @Satvirkaur
    @Satvirkaur ปีที่แล้ว +3

    Waheguru ji 🙏🏻🙏🏻🙏🏻🙏🏻🙏🏻

  • @navjotdhaliwal5512
    @navjotdhaliwal5512 ปีที่แล้ว +4

    Waheguru ji waheguru ji 🙏🙏🙏🙏💯💯💯💯👌 bilkul sahi keha g 💯💯👌👌✨✨ always right g 💯💯💯💯💯

  • @gaganjotsingh5263
    @gaganjotsingh5263 ปีที่แล้ว +4

    Thank you bhai sahab ji ❤️❤️

  • @shamsherdhaliwal7379
    @shamsherdhaliwal7379 ปีที่แล้ว

    ਬਹੁਤ ਵਧੀਆ ਵਿਚਾਰ ਸੁਣਾਏ ਬਾਬੇ ਜੀ ਨੇ

  • @jagtarsinghmattu
    @jagtarsinghmattu ปีที่แล้ว +8

    ੴਧੰੰਨ ਹੈ ਗੁਰੂ ਨਾਨਕ ਦੇਵ ਜੀ🙏 ਗੁਰੂ ਅੰਗਦ ਦੇਵ ਜੀ🙏 ਗੁਰੂ ਅਮਰਦਾਸ ਜੀ🙏 ਗੁਰੂ ਰਾਮਦਾਸ ਜੀ🙏 ਗੁਰੂ ਅਰਜਨ ਦੇਵ ਜੀ🙏 ਹੇ ਪ੍ਰਮਾਤਮਾ ਸਭ ਤੇ ਮੇਹਰ ਕਰੀ 🙏🙏🙏🙏🙏🙏🙏

  • @Harman_chahal_21
    @Harman_chahal_21 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 😊

  • @chahalgroup8378
    @chahalgroup8378 ปีที่แล้ว

    DhanDhan baba Ranjeet Singh ji Parmeshrar drwar sahib wale
    Juga juga tak Rehan gae jdo Tak dhartea han

  • @shivjot6426
    @shivjot6426 ปีที่แล้ว +4

    🙏🙏🙏🙏Waheguru Ji Waheguru Ji 🙏🙏🙏🙏

  • @archanasharma9434
    @archanasharma9434 ปีที่แล้ว

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @RAVNEETKAUR-ro1ti
    @RAVNEETKAUR-ro1ti ปีที่แล้ว

    Tuc bhut hi mahaan o baba ji.. Bhut sohniya gallan ne baba ji

  • @ManjitKaur-qn4id
    @ManjitKaur-qn4id 4 หลายเดือนก่อน +1

    Waheguruji🙏🏻🌷🌹💐🙏🏻🌟🙏🏻

  • @jitsingh8827
    @jitsingh8827 ปีที่แล้ว +4

    ਬਾਈ ਸਾਹਿਬ ਜੀ ਸੱਚੀ ਰੂਹ ਨੇ

  • @gurinderkaur5637
    @gurinderkaur5637 ปีที่แล้ว

    ਸੱਚ ਕਿਹਾ ਭਾਈ ਸਾਹਿਬ ਜੀ

  • @SukhpalSingh-ze4tp
    @SukhpalSingh-ze4tp ปีที่แล้ว +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💝🙏🏻

  • @giagupta5414
    @giagupta5414 ปีที่แล้ว

    waheguru ji 🙏😊

  • @JaiSingh-ux7lx
    @JaiSingh-ux7lx ปีที่แล้ว

    ਬਿਲਕੁੱਲ ਸੱਚ ਭਾਈ ਸਾਹਿਬ ਜੀ।

  • @AshwaniKumar-cj4sn
    @AshwaniKumar-cj4sn ปีที่แล้ว

    👌 waheguru ji

  • @avtargill4704
    @avtargill4704 ปีที่แล้ว +1

    Vahiguru ji

  • @amitsandhu_
    @amitsandhu_ ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍 ਬਹੁਤ ਵਧੀਆ ਜੀ 🙏👍 ਬਹੁਤ ਬਹੁਤ ਧੰਨਵਾਦ ਜੀ 🙏

  • @harjot4243
    @harjot4243 ปีที่แล้ว

    🙏 Waheguru ♥️ ji 🙏 waheguru 🌹 ji 🥀 waheguru 🌷 ji 🌹 waheguru 🌹 ji 🙏♥️🙏🌹🥀🌷🌹🌹🌹🥀🌹👍🏻❤️❤️❤️♥️🌹 waheguru 🌹 ji 🥀 waheguru 🌹 ji 👍🏻 waheguru ❤️ ji 🙏♥️🙏🌹🥀🌷🌹🌹🌹🥀

  • @harindergosal2439
    @harindergosal2439 ปีที่แล้ว +2

    Dil dia Gehraia vicho Raj k satkar ate der sara piar Bhai sahib g.Waheguru da lakh 2 shukar karde ha jo k tuhade varge anmol ate Mahan shakshiat sadi jindgi vich aae Jihna de shub vichar sun k assi apni jindgi nu behtar bana sakie.thanks bhai. Sahib g.

  • @gagansharma7835
    @gagansharma7835 ปีที่แล้ว +3

    Bohat wadiya speech dinde ne eh baba ji

  • @gurpreetbrar3553
    @gurpreetbrar3553 8 หลายเดือนก่อน

    Nice baba ji tuse mahan ho 🙏🏻🙏🏻

  • @SimranjeetKaur-vi2uj
    @SimranjeetKaur-vi2uj 10 หลายเดือนก่อน

    Bahut vadia baba g 🙏🙏🙏🙏🌷🌷🌷🌷🌷🌷🌷💐💐💐💐💐💐💐💐💐💐💐💐💐

  • @RanjitSingh-rn9uc
    @RanjitSingh-rn9uc ปีที่แล้ว

    Bahut vadiya vichar, thanx bhai saab.

  • @jasdhirsingh3112
    @jasdhirsingh3112 ปีที่แล้ว +1

    Waheguru ji good ji 💯💯💯💯✌️✌️🌷🌹🌷

  • @ramram-ram
    @ramram-ram ปีที่แล้ว +2

    अति उत्तम विचार

  • @parmindercheema8162
    @parmindercheema8162 ปีที่แล้ว +5

    I loved your inspiring videos !!

  • @s-tech9676
    @s-tech9676 ปีที่แล้ว +4

    Tenu tan sacha khalsa mania j sarbat khalse bich hissa lveee

  • @MandeepSingh-ms7fh
    @MandeepSingh-ms7fh ปีที่แล้ว +1

    Waheguru g

  • @AkashdeepSingh-kb4bn
    @AkashdeepSingh-kb4bn ปีที่แล้ว +1

    👍🙏🇮🇳♥️🇮🇳🙏⚘

  • @tarsemsingh-zw8vv
    @tarsemsingh-zw8vv ปีที่แล้ว

    ਬਹੁਤ ਹੀ ਵਧੀਆ ਵਿਚਾਰ 🙏

  • @kaurjas10
    @kaurjas10 ปีที่แล้ว +1

    True, Bless you veer ji🙏

  • @hardeepkaur3004
    @hardeepkaur3004 ปีที่แล้ว +1

    🙏🙏

  • @tajindersinghgill4374
    @tajindersinghgill4374 ปีที่แล้ว +2

    ਸਕਰ ਘਰ ਦੀ ਗੂੜ ਘਰ ਦਾ ਦਾਰੂ ਵੀ ਘਰ ਦੀ ਮੁਲ ਲੈਣ ਨੂੰ
    ਕਲਾ ਨਮਕ ਵਗੈਰਾ ਹੀ ਸੀ

  • @CharanjeetSingh-fv8rm
    @CharanjeetSingh-fv8rm ปีที่แล้ว +1

    Dhan Dhan parmatma ji

  • @gurjindersingh4666
    @gurjindersingh4666 ปีที่แล้ว +1

    Dhanbad G

  • @nirmalpant501
    @nirmalpant501 ปีที่แล้ว +1

    We all Love our India deepely ..Hamara Pyara BharatVarsh...Sare Jahaan se achha Hindustan Hanara

  • @eknoorsingh5892
    @eknoorsingh5892 ปีที่แล้ว +3

    Sat shri akal bhai sahib ji 🙏🙏🙏🙏

  • @surindermakkar2894
    @surindermakkar2894 ปีที่แล้ว +1

    Bilkul sahi baba ji . Aap ji ne te krishi gyan kender bana liya .. dharam di gal kithe hai . Mainu te tuhade followers di samajh te herani hundi hai

  • @sudeshrani8825
    @sudeshrani8825 ปีที่แล้ว +1

    Wahe guru ji 🙏🙏

  • @shindusarari2811
    @shindusarari2811 ปีที่แล้ว +1

    Satnaam waheguru ji

  • @brother1784
    @brother1784 ปีที่แล้ว

    Bahut bahut hi badiya ji 👍👍😱👍

  • @jagtarsinghratangarhia6280
    @jagtarsinghratangarhia6280 ปีที่แล้ว +2

    🙏🙏🙏