ਕਿਸੇ ਨੇ ਨਹੀਂ ਆਉਣਾ ਦੁੱਖ ਵੇਲੇ, ਆਪ ਖੜੋ | Dhadrianwale

แชร์
ฝัง
  • เผยแพร่เมื่อ 1 เม.ย. 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    When no one comes to suffer, you stand up | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #parmeshardwar
    #sad
  • บันเทิง

ความคิดเห็น • 228

  • @ravindersingh-qp6vg
    @ravindersingh-qp6vg ปีที่แล้ว +45

    ਜ਼ਿੰਦਗੀ ਸਵਰਗ ਲੱਗ ਰਹੀ ਹੈ ਮਿਤਰਾ ਜਦੋਂ ਦੇ ਤੈਨੂੰ ਸੁਣਦੇ ਹਾਂ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਸੁਣ ਰਹੇ ਹਾਂ। ਹੁਣ ਗੱਲਤ ਨੂੰ ਗਲਤ ਕਹਿਣ ਤੋਂ ਡੱਰ ਨਹੀਂ ਲੱਗਦਾ।ਆਪ ਗੱਲਤ ਕਰਨਾ ਛੱਡ ਦਿੱਤਾ।ਜਿਥੇ ਗੱਲਤੀ ਹੋ ਜਾਵੇ ਗੱਲਤੀ ਮਨ ਲਈ ਦੀ । ਜ਼ਿੰਮੇਵਾਰੀ ਦੀ ਸਮਝ ਆ ਗਈ।ਬੱਸ ਆਪਣੇ ਕੰਮ ਵਿਚੋਂ ਸੁਆਦ ਲਈਦਾ।
    ਧੰਨਵਾਦ ਵੀਰੇ

    • @MalkeerHeer
      @MalkeerHeer ปีที่แล้ว

      ਸਹੀ ਕਿਹਾ

    • @KuldeepSingh-po9xz
      @KuldeepSingh-po9xz ปีที่แล้ว

      ❤ryt vr sahi keha ji

    • @jorawarjotsingh2106
      @jorawarjotsingh2106 ปีที่แล้ว

      Sant singh ji maskeen is best listen

    • @MalkeerHeer
      @MalkeerHeer ปีที่แล้ว

      ਜਿੰਨੇ ਵੀ ਪ੍ਰਚਾਰਕ ਨੇ ਚਾਹੇ ਕਿਸੇ ਵੀ ਧਰਮ ਦੇ ਨੇ,ਜੋ ਲੋਕਾਂ ਨੂੰ ਸਹੀ ਮਾਰਗ ਦਿਖਾੳੁਦੇ ਨੇ ੳੁਹ ਬਹੁਤ ਮਹਾਨ ਕਾਰਜ ਕਰ ਰਹੇ ਨੇ..ਪਰਮਾਤਮਾ ੲਿਹਨਾ ਨੂੰ ਤੰਦਰੁਸਤ ਰੱਖੇ।

    • @punjabisher9363
      @punjabisher9363 ปีที่แล้ว

      Vr nad aunda na sun ke🙏

  • @ManjitKaur-wl9hr
    @ManjitKaur-wl9hr ปีที่แล้ว +37

    ਬਿਲਕੁਲ ਸਹੀ, ਮੁਸੀਬਤਾਂ ਹਰ ਇੱਕ 'ਤੇ ਆਉਂਦੀਆਂ ਹਨ , ਇਹਨਾਂ ਦਾ ਸਾਹਮਣਾ ਕਰੀਏ, ਡਰੀਏ ਨਾ 🙏🙏......

  • @KamaljitKaur-fy3uu
    @KamaljitKaur-fy3uu ปีที่แล้ว +13

    ਬਿਲਕੁਲ ਜੀ 🙏 ਚੰਗੇ ਕੰਮਾਂ ਤੇ ਚੰਗੀ ਸਿੱਖਿਆ ਨੂੰ ਆਲਸ ਨਹੀਂ ਕਰਨੀ ਚਾਹੀਦੀ ਕਿਉਂ ਕਿ ਪਤਾ ਨਹੀਂ ਜ਼ਿੰਦਗੀ ਦੇ ਕਿਸ ਔਖੇ ਮੋੜ ਤੇ ਇਸਨੇ ਕੰਮ ਆ ਜਾਣਾ ਹੈ 👍 ਨਿੱਤ ਏਨੇ ਸਿੱਖਿਆਦਾਇਕ ਬਚਨਾਂ ਲਈ ਆਪ ਜੀ ਦਾ ਕੋਟਨਿ ਕੋਟਿ ਧੰਨਵਾਦ ਜੀ 🙏

    • @HarpreetKaur-pk5go
      @HarpreetKaur-pk5go ปีที่แล้ว

      👌👌👌👍👍👍

    • @SandeepSingh-ky1wj
      @SandeepSingh-ky1wj ปีที่แล้ว

      ਕਮਲਜੀਤ ਕੌਰ ਭੈਣ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @jaspreetbhullar8398
      @jaspreetbhullar8398 ปีที่แล้ว

      ☺️👍🏻🙏

  • @gurmeetkaur9140
    @gurmeetkaur9140 ปีที่แล้ว +8

    Waheguru g ka khalsa waheguru g ke fetha 🙏

  • @SandeepSingh-ky1wj
    @SandeepSingh-ky1wj ปีที่แล้ว +16

    ਅੱਜ ਦਾ ਵਿਚਾਰ
    ਸੋਹਣੇ ਚਿਹਰੇ ਹਰ ਥਾਂ
    ਮੌਜੂਦ ਹੁੰਦੇ ਹਨ
    ਪਰ ਮੋਹਣੇ ਮਨ ਲੱਭਣੇ
    ਬਹੁਤ ਮੁਸ਼ਕਲ ਹਨ ।
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ

  • @user-ek3mu9ce7q
    @user-ek3mu9ce7q ปีที่แล้ว +7

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਭਾਈ ਸਾਹਿਬ ਜੀ

  • @manjitkaur7399
    @manjitkaur7399 ปีที่แล้ว +4

    🙏🙏🙏🙏🙏

  • @bittubansa3810
    @bittubansa3810 ปีที่แล้ว +7

    🙏❤️ Waheguru ji ka khalsa waheguru ji ki Fateh ji 🙏❤️🌹

  • @SandeepSingh-ky1wj
    @SandeepSingh-ky1wj ปีที่แล้ว +8

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagtarsinghmattu
    @jagtarsinghmattu ปีที่แล้ว +25

    ੴਧੰੰਨ ਹੈ ਗੁਰੂ ਨਾਨਕ ਦੇਵ ਜੀ🙏 ਭਾਈ ਸਾਹਿਬ ਜੀ ਨੂੰ ਅਤੇ ਸਾਰੀ ਸੰਗਤ ਨੂੰ ਪਿਆਰ ਭਰੀ🙏 ਸਤਿ ਸ੍ਰੀ ਅਕਾਲ ਜੀ🙏 ਜਗਤਾਰ ਸਿੰਘ ਕੌਹਰੀਆਂ ਜਿਲ੍ਹਾ ਸੰਗਰੂਰ 🙏ਵਾਹਿਗੁਰੂ ਪ੍ਰਮਾਤਮਾ ਸਭ ਦੀ ਚੜਦੀ ਕਲਾ ਬਖਸ਼ੇ 🙏ਜੀ🙏🙏🙏🙏

  • @gurjeetkaur9238
    @gurjeetkaur9238 ปีที่แล้ว +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜਿੰਦਗੀ ਜਿਉਣ ਦਾ ਮਜਾ ਆ ਰਿਹਾ ਨਾਮ ਵੀ ਜਪਦੇ ਆਂ ਮੁਸ਼ਕਲ ਵੀ ਆਉਂਦੀ ਆ ਹੱਲ ਵੀ ਹੋ ਜਾਂਦਾ ਧੰਨਵਾਦ ਭਾਈ ਸਾਹਿਬ ਜੀ 🙏🙏🙏🙏🙏ਸੱਚ ਤੇ ਪਹਿਰਾ ਵੀ ਦੇਣ ਦੀ ਕੋਸ਼ਿਸ਼ ਕਰਦੇ ਆਂ

    • @rajbinderkaur-nr8xw
      @rajbinderkaur-nr8xw ปีที่แล้ว

      Waheguru ji

    • @punjabisher9363
      @punjabisher9363 ปีที่แล้ว +2

      Waheguru ji ka khalsa waheguru ji ki fateh 🙏🙏nad aunda na sun ke🙏

  • @MSingh-ue5wf
    @MSingh-ue5wf ปีที่แล้ว +5

    ਬਿਲਕੁਲ ਸਹੀ ਵਿਚਾਰ ਭਾਈ ਸਾਬ ਜੀ ਧੰਨਵਾਦ ਆਪ ਜੀ ਦਾ💎🙏🙏🙏🙏🙏❤

  • @i.happy_0011
    @i.happy_0011 7 หลายเดือนก่อน +1

    ਬਾਬਾ ਜੀ ਤੁਹਾਡੇ ਏਕ ਏਕ ਸ਼ਬਦ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ ਜੀ,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @jaspreetbhullar8398
    @jaspreetbhullar8398 ปีที่แล้ว +3

    ਭਾਈ ਸਾਹਿਬ ਜੀ, ਤੁਹਾਡੇ ਸ਼ਬਦ ਅਤੇ ਗਿਆਨ ਸਾਡੇ ਜੀਵਨ ਨੂੰ ਰੌਚਕ ਬਣਾਉਣ ਲਈ ਅਨਮੋਲ ਹਨ।😊ਜ਼ਿੰਦਗੀ ਇੱਕ ਇਮਤਿਹਾਨ ਹੈ 👍🏻ਅਤੇ ਸਾਨੂੰ ਪਤਾ ਲੱਗ ਜਾਵੇਗਾ ਜ਼ਿੰਦਗੀ ਦੀ ਪ੍ਰੀਖਿਆ ਵਿੱਚ ਤੁਹਾਡੇ ਸ਼ਬਦ ਸਾਡੇ ਉੱਤੇ ਕਿੰਨਾ ਪ੍ਰਭਾਵ ਪਾ ਰਹੇ ਹਨ।🤗🙏ਬਿਲਕੁੱਲ ਸੱਚ ਹੈ ਭਾਈ ਸਾਹਿਬ ਜੀ, ਜਿਸ ਤਰ੍ਹਾਂ ਅਸੀਂ ਜੀਵਨ ਵਿਚ ਰਹਿੰਦੇ ਹਾਂ, ਉਸ ਅਨੁਸਾਰ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।👏🏻👏🏻 ਐਨੇ ਬੇਸ਼ਕੀਮਤੀ ਸ਼ਬਦਾਂ ਲਈ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।❤️🙏

  • @amitsandhu_
    @amitsandhu_ ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @SukhpalSingh-ze4tp
    @SukhpalSingh-ze4tp ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💐💖🙏🏻

  • @u.pdepunjabipind1620
    @u.pdepunjabipind1620 ปีที่แล้ว +2

    ਧੰਨਵਾਦ ਭਾਈ ਸਾਹਿਬ ਜੀ 🙏🙏

  • @sukhpalkaur9148
    @sukhpalkaur9148 ปีที่แล้ว +4

    Waheguru ji ka khalsa waheguru ji ki Fateh 🙏🙏

  • @SukhwinderSingh-wq5ip
    @SukhwinderSingh-wq5ip ปีที่แล้ว +1

    ਵਾਹਿਗੁਰੂ ਜੀ

  • @AmandeepSingh-tq5tk
    @AmandeepSingh-tq5tk ปีที่แล้ว

    ਵਾਹਿਗੁਰੂ ਜੀ ਸਹੀ ਗੱਲ ਆ ਬਾਬਾ ਜੀ ਦੁੱਖ ਵੇਲੇ ਕੋਈ ਨਹੀ ਖੜਦਾ ਆਪ ਨੂੰ ਖੜਨਾ ਪੈਂਦਾ ਜਿਹਨਾ ਮਰਜੀ ਕਰ ਲੳ ਕਿਸੇ ਨੂੰ 😢😢😮

  • @ministories_narinder_kaur
    @ministories_narinder_kaur ปีที่แล้ว +4

    ਧੰਨਵਾਦ ਭਾਈ ਸਾਹਿਬ, ਤੁਹਾਡੇ ਸੁਨੇਹੇ ਸੁਣ ਕੇ ਮੈਂ ਬਹੁਤ ਹੀ ਜ਼ਿਆਦਾ ਬਦਲ ਗਈ ਹਾਂ ।
    ਮੇਰਾ ਮਨ ਪੱਕਾ ਹੋ ਗਿਆ ਹੈ।
    ਮੈਂ ਥੋੜੀ ਜਿਹੀ ਗੱਲ ਤੇ ਨਹੀਂ ਰੋਂਦੀ ਹਾਂ
    ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ।

  • @user-ek3mu9ce7q
    @user-ek3mu9ce7q ปีที่แล้ว +2

    ਗੁਰੂ 🎉 ਫ਼ਤਹਿ 🎉 ਪ੍ਰਵਾਨ 🎉 ਕਰਨੀ 🎉 ਭਾਈ 🎉 ਸਾਹਿਬ 🎉 ਜੀ

  • @BalwinderSingh-wo6wh
    @BalwinderSingh-wo6wh ปีที่แล้ว +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ

  • @parmjeetdeosi2982
    @parmjeetdeosi2982 ปีที่แล้ว +4

    🙏🙏ਤੁਹਾਨੂੰ ਸੁਨਣ ਕਰਕੇ ਮੇਰੀ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਇਆ ਜੀ🙏🙏🙏🙏🙏

  • @KamaljeetKaur-sx8io
    @KamaljeetKaur-sx8io ปีที่แล้ว +3

    ਜ਼ਿੰਦਗੀ ਵਿੱਚ ਔਖੇ ਪੈਂਡਿਆਂ ਤੇ ਚੱਲਦੇ ਹੋਏ ਤੁਹਾਡੀ ਇੱਕ ਗੱਲ ਕੰਮ ਆਉਂਦੀ ਹੈ ਜੀ 🙏 ਕੋਟਨਿ ਕੋਟਿ ਧੰਨਵਾਦ ਹਮੇਸ਼ਾਂ ਸਾਡਾ ਮਾਰਗ ਦਰਸ਼ਨ ਕਰਦੇ ਰਹਿਣ ਲਈ ਜੀ 🙏

  • @bhupindersingh8596
    @bhupindersingh8596 ปีที่แล้ว +4

    Very nice advice 🙏🏻🙏🏻👌

  • @devinderpalsingh1010
    @devinderpalsingh1010 ปีที่แล้ว +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

  • @Pardeepsingh12a
    @Pardeepsingh12a ปีที่แล้ว

    ਧੰਨ ਧੰਨ ਗੁਰੂ ਰਾਮ ਦਾਸ ਜੀ bless ਕਰੋ dhadrialwala ni🙏🌹❤️

  • @buntykalanwali80
    @buntykalanwali80 8 หลายเดือนก่อน

    ਵਾਹਿਗੁਰੂ ਜੀ ❤

  • @armaanmaan5853
    @armaanmaan5853 ปีที่แล้ว +1

    Very good bhai sahib ji

  • @ParminderSingh-jq5bm
    @ParminderSingh-jq5bm ปีที่แล้ว +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @harpreetbrar4808
    @harpreetbrar4808 ปีที่แล้ว +1

    Waheguru ji

  • @jeetrowdygaming
    @jeetrowdygaming ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @sukhbirkaur8268
    @sukhbirkaur8268 ปีที่แล้ว +1

    ਧੰਨ ਵਾਹਿਗੁਰੂ ਜੀ
    🙏🙏🙏🙏

  • @kaurtejay2803
    @kaurtejay2803 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amankaut1964
    @amankaut1964 ปีที่แล้ว +5

    Waheguru ji baba ji tude vichar ek new disha or Highest level Think bhut vdiya ji daily tuhade vichar dimag nu Fresh krde ne waheguru ji ka khalsa waheguru ji ki fateh 🎉🎉❤❤❤🙏🙏🙏🧐

  • @tarlochansingh4976
    @tarlochansingh4976 ปีที่แล้ว

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਲਹਿਰਾ

  • @gurmukhsingh6077
    @gurmukhsingh6077 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @navjotdhaliwal5512
    @navjotdhaliwal5512 ปีที่แล้ว +2

    Waheguru ji waheguru ji 🙏🙏💯💯💯💯👌 bilkul sahi keha g 💯💯💯✨ always right g 💯💯💯💯👌👌✨✨✨

  • @Bindvir
    @Bindvir ปีที่แล้ว

    ਸੱਚੀਆ ਗੱਲਾਂ ਨੇ ਭਾਈ ਸਾਹਿਬ ਜੀ ਦੀਆ

  • @avtarkaur7476
    @avtarkaur7476 ปีที่แล้ว +2

    Harman Kaur 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @RanjitSingh-ox9yn
    @RanjitSingh-ox9yn ปีที่แล้ว +1

    ਵਾਹਿਗੁਰੂ ਜੀ 🙏

  • @VipanKumar-zn6ee
    @VipanKumar-zn6ee ปีที่แล้ว

    waheguru baba ji , bada honsla milda sab kush sun ke

  • @bindadeol7515
    @bindadeol7515 ปีที่แล้ว

    Satnam waheguru ji satnam waheguru ji

  • @kaurpreeti633
    @kaurpreeti633 ปีที่แล้ว +1

    Waheguru ji mehar karo ji 🙏

  • @jantigarcha
    @jantigarcha ปีที่แล้ว +2

    🙏🙏

  • @harjitkaur3753
    @harjitkaur3753 ปีที่แล้ว +2

    Waheguru Ji 🙏🙏🙏🙏

  • @Jk-zf8yx
    @Jk-zf8yx ปีที่แล้ว +3

    Your intelligence level is so high 🙏 l am blessed you a lot 🙏

  • @harjapsingh757
    @harjapsingh757 ปีที่แล้ว +1

    Bilkul sahi kaha

  • @AshwaniKumar-cj4sn
    @AshwaniKumar-cj4sn ปีที่แล้ว +2

    👌 waheguru ji

  • @leelawanti-rc3el
    @leelawanti-rc3el ปีที่แล้ว +2

    Waheguru ji ka khalsa waheguru ji ki fateh 🙏🌹🙏🌹🙏

  • @ekmansohal
    @ekmansohal ปีที่แล้ว

    Satnam Shri waheguru

  • @AjitSingh-er1ly
    @AjitSingh-er1ly ปีที่แล้ว +2

    Waheguru ji ka Khalsa waheguru ji ke fateh🙏🏻🙏🏻🙏🏻🙏🏻🙏🏻🙏🏻🙏🏻🙏🏻💐💐💐💐💐

  • @balpreetkaur9060
    @balpreetkaur9060 ปีที่แล้ว +1

    Waheguru ji 🙏

  • @ramneekbrar62
    @ramneekbrar62 ปีที่แล้ว

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurinderkaur5637
    @gurinderkaur5637 ปีที่แล้ว +1

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਬਹੁਤ ਖੂਬ ਚੰਗਾ ਸੁਨੇਹਾ ਦਿੱਤਾ ਧੰਨ ਵਾਦ ਜੀ

  • @GurmukhSingh-yc7iy
    @GurmukhSingh-yc7iy ปีที่แล้ว +1

    ਭਾਈ ਸਾਬ੍ਹ ਤੁਸੀ ਤਾਂ ਮੇਰੇ ਵਰਗੇ ਪਿੰਗਲੇ{ਦਿਮਾਗੀ}ਵੀ ਤੋਰ ਲਏ!!

  • @MandeepKaur-wm8mj
    @MandeepKaur-wm8mj ปีที่แล้ว +1

    Waheguru ji 🙏 🙏 ❤❤

  • @gurmeetmaan4629
    @gurmeetmaan4629 ปีที่แล้ว

    👃👃👃👃ਬਹੁਤ ਵਧੀਆ ਤਰੀਕੇ ਵਿਚਾਰ ਕਰਦੇ ਹ

  • @Bindvir
    @Bindvir ปีที่แล้ว

    ਮੈਂ ਵੀ ਭਾਈ ਸਾਹਿਬ ਜੀ ਨੂੰ ਸੁਣਦਾ ਹਾਂ 2018 ਤੋਂ ਬਹੁਤ ਵਧੀਆ ਵਿਚਾਰ ਦਿੰਦੇ ਹਨ

  • @Bindvir
    @Bindvir ปีที่แล้ว

    Waheguru Ji

  • @shijushiju-sz5zb
    @shijushiju-sz5zb ปีที่แล้ว

    Bilkul sahi Bhai sahib good knowledge

  • @MandeepSingh-ms7fh
    @MandeepSingh-ms7fh ปีที่แล้ว

    Waheguru g

  • @salindernarr1864
    @salindernarr1864 ปีที่แล้ว

    Thanks for updates and ur great bhai sahib g.

  • @ramandeepkaur900
    @ramandeepkaur900 ปีที่แล้ว +1

    🙏🙏🙏🙏

  • @gurjeetsingh9370
    @gurjeetsingh9370 ปีที่แล้ว

    ਬਹੁਤ ਵਧੀਆ ਬਾਈ ਜੀ ਤੁਹਾਡੀਆਂ ਗੱਲਾਂ ਜੀਵਨ ਬਦਲ ਦਿੰਦੀਆਂ ਨੇ ਧੰਨਵਾਦ ਬਾਈ ਜੀ

  • @HarryNagra
    @HarryNagra ปีที่แล้ว +1

    Great thoughts

  • @bhagwantkaur674
    @bhagwantkaur674 ปีที่แล้ว +1

    WAHEGURU JI KA KHALSA WAHEGURU JI KI FATEH JI

  • @premdhaula5377
    @premdhaula5377 ปีที่แล้ว

    Wah ji wah

  • @sajansingh1774
    @sajansingh1774 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @bhajankaur6378
    @bhajankaur6378 ปีที่แล้ว +1

    Very good

  • @paramjitkaur495
    @paramjitkaur495 ปีที่แล้ว

    ❤waheguru ji ❤

  • @husanpreetkaur5295
    @husanpreetkaur5295 ปีที่แล้ว

    Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @gurpratap2591
    @gurpratap2591 ปีที่แล้ว

    Baba ji waheguru ji ka khalsa waheguru ji ki fateh babaji m v tea Staal 🍵 da Kam kardi a g thode vichar sun k g and suba waheguru simran sundi a g

  • @mandeepdiljit4925
    @mandeepdiljit4925 ปีที่แล้ว +1

    sach aa bhai saab g

  • @Inderjitsingh-vb5ll
    @Inderjitsingh-vb5ll ปีที่แล้ว

    waho waho gobind

  • @desrajsingh5733
    @desrajsingh5733 ปีที่แล้ว

    Babaji tuhde vichar ashe lahde sahi sed de rahe ho aj ehnna vichra di logh a

  • @KamalKamalsingh-sw2tc
    @KamalKamalsingh-sw2tc 6 หลายเดือนก่อน

    vaah ji vaah

  • @gurjeetsing4160
    @gurjeetsing4160 ปีที่แล้ว +1

    Sir, I have been following your Videos for long time,
    It's my humble request to you, You seem to be responsible person!
    *Please, make video on "Casteism in Sikhism"*

  • @virlgaming5821
    @virlgaming5821 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ

  • @HarpreetKaur-pk5go
    @HarpreetKaur-pk5go ปีที่แล้ว

    ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏🙏🙏🙏🙏🙏

  • @sukhpalsingh1772
    @sukhpalsingh1772 ปีที่แล้ว

    Satnam waheguru ji Satnam waheguru ji Satnam waheguru ji Satnam waheguru ji Satnam waheguru ji

  • @SanjhaShow
    @SanjhaShow ปีที่แล้ว

    Nyc baba ji

  • @RajinderKaur-qk9ox
    @RajinderKaur-qk9ox ปีที่แล้ว +1

    🙏🙏🙏

  • @ramankaur3707
    @ramankaur3707 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ🙏🙏🙏🙏

  • @rktradecentrejagraon8463
    @rktradecentrejagraon8463 ปีที่แล้ว

    ਭਾਈ ਸਾਹਿਬ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੈ

  • @sunilpapneja8973
    @sunilpapneja8973 ปีที่แล้ว

    You are great Sir....👍
    Nazar n lgy aap ji nu.💖🙏💖
    Vahay Guru.💖🙏💖

  • @paramjitkaur495
    @paramjitkaur495 ปีที่แล้ว

    Waheguru ka Khalsa waheguru ji fateh ji baba ji

  • @subhamsingh7342
    @subhamsingh7342 ปีที่แล้ว

    Right baba g tuc hamesha such dasde ho tuc life nu happy Rehan da tang dasia. salute tuhanu🖖🖖🖖

  • @Harmanpreet766
    @Harmanpreet766 ปีที่แล้ว +1

    Wahe Guru ji 🙏🏻❤️❤️

    • @gurmeetkaur9140
      @gurmeetkaur9140 ปีที่แล้ว

      Waheguru g ka khalsa waheguru g ke fetha 🙏

  • @paramjitkaur495
    @paramjitkaur495 ปีที่แล้ว

    sure baba ji very nice ji💐

  • @sumanrani-un2mi
    @sumanrani-un2mi ปีที่แล้ว

    Right ji ha sab duniya dari Kamal the ha

  • @karnalkaur4402
    @karnalkaur4402 ปีที่แล้ว

    ਵਹਿਗੁਰੂ ਜੀ ਕਿਰਪਾ ਕਰੋ ਹਰੇਕ ਵਿਅਕਤੀ ਤੇ

  • @HarpreetKaur-gf9kl
    @HarpreetKaur-gf9kl ปีที่แล้ว

    Wheguru ji ka Khalsa waheguru ji ki Fateh Vir ji

  • @avtarkaur7476
    @avtarkaur7476 ปีที่แล้ว +1

    Harman Kaur 🙏🏻🙏🏻🙏🏻

  • @harjot4243
    @harjot4243 ปีที่แล้ว

    Waheguru ji waheguru ji 🙏♥️🌹🌹🌹🥀🌹👍🏻❤️❤️❤️ Waheguru Ji ❤❤❤

  • @banisandhu4140
    @banisandhu4140 ปีที่แล้ว

    Really nice bhai shaib ji

  • @BALWINDERSINGH-zw6zu
    @BALWINDERSINGH-zw6zu ปีที่แล้ว

    Wmk

  • @balwinderbrar8619
    @balwinderbrar8619 ปีที่แล้ว

    Wahiguru Wahiguru Wahiguru ji ❤🎉❤🎉❤

  • @ShivSingh-kw8fp
    @ShivSingh-kw8fp ปีที่แล้ว

    WAHEGURU JI 🙏 🙏 🙏 🙏 🙏