ਧੀਆਂ ਅਤੇ ਉਨਾਂ ਦੇ ਪੇਕੇ || Bhai Ranjit Singh Dhadrianwale || very imotional 😞
ฝัง
- เผยแพร่เมื่อ 7 มิ.ย. 2024
- ਧੀਆਂ ਅਤੇ ਉਨਾਂ ਦੇ ਪੇਕੇ || Bhai Ranjit Singh Dhadrianwale || very imotional 😞
#shabad #waheguru #gurbani#khalsa #satnamwaheguru #waheguruji #goldentemple #amritsar #punjab #gurugranthsahibji #sikhism
dhadrian wale sant ranjit singh 2023
dhadrian wale kirtan
dhadrian wale motivation video
dhadrian wale ranjit sant singh 2023
dhadrian wale live diwan
dhadrian wale new shabad
dhadrian wale chote sahibjade kavita
dhadrian wale live today
bahi Ranjit Singh Dhadrian wale
bhai ranjit singh Dhadrian
parmeshwar dwar Ranjit Singh Dhadrian wale
@SGPCSriAmritsar
@EmmPee
@Gurbaniview
ਅਨਮੋਲ ਹੀਰੇ💎💎 ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖਾਲਸ਼ਾ ਢੱਡਰੀਆਂ ਵਾਲੇ👌👌👌👌👌
ਜਦੋਂ ਮੈ ਤੁਹਾਡਾ ਕਲਿਪ ਸੁਣਿਆ ਤਾਂ ਕੁਦਰਤੀ ਉਸੇ ਦਿਨ ਮੇਰੀ ਸਹੇਲੀ ਸਦੀਵੀ ਵਿਛੋੜਾ ਦੇ ਗਈ ਤੇ ਮੈਂ ਉਸ ਦੀਆਂ ਗੱਲਾਂ ਯਾਦ ਕਰਕੇ ਬਹੁਤ ਰੋਈ ਉਸਦੀ ਇੱਕ ਧੀ ਹੈ ਤੇ ਉਹ ਹਰ ਪਲ ਆਪਣੀ ਧੀ ਦੀ ਗੱਲ ਕਰਦੀ ਤੇ ਉਸਦਾ ਹਰ ਚਾਅ ਪੂਰਾ ਕਰਦੀ ਪਰ ਅੱਜ ਉਸਦੀ ਧੀ ਘਰਦੇ ਖੂੰਜੇ ਲੱਗ ਰੋ ਰਹੀ ਸੀ ਬਹੁਤ ਦੁਖ ਹੋਇਆ ਦੇਖਕੇ ਵਾਹਿਗੁਰੂ ਉਸਦੀ ਆਤਮਾ ਨੂੰ ਸ਼ਾਤੀ ਬਖਸ਼ਣ 🙏😭😭🙏ਤੁਹਾਡਾ ਕਲਿਪ ਵਾਰ ਵਾਰ ਸੁਣ ਰਹੀ ਸੀ ਤੇ ਮਾਂ ਧੀ ਦੀ ਟੁੱਟੀ ਡੋਰ ਦੇਖ ਰਹੀ ਸੀ😭😭😭😭
Sab rab di marji hai ji. Usde rang ohi janda wa🙏
ਮਾਂ ਆਪਣੀ ਰੂਹ ਆਪਣੇ ਬੱਚਿਆਂ ਚ, ਦੇਖਦੀ ਹੈ ਖਾਸ ਤੌਰ ਤੇ ਧੀ ਨਾਲ ਮਾਂ ਸੰਬੰਧ ਗਹਿਰਾ ਹੁੰਦਾ ਮਾਂ ਨਾਲ ਹੀ ਧੀ ਦੀ ਜਿੰਦਗੀ ਜੁੜੀ ਹੁੰਦੀ ਹੈ 😭😭😭😭🙏
ਬਿਲਕੁਲ ਸਹੀ ਗੱਲ ਹੈ ਬਾਬਾ ਜੀ ਮਾਵਾਂ ਬਿਨਾ ਕੋਈ ਰਾਹ ਨਹੀਂ ਦੇਖ ਦਾ ਧੀਆਂ ਦਾ।
ਧੀਆਂ ਨੂੰ ਮਾਪਿਆਂ ਬਿਨਾ ਸਾਰਾ ਜੱਗ ਸੁੰਨਾ ਦਿਸਦਾ ਹੈ।
ਵਾਹਿਗੁਰੂ ਜੀ 🙏🙏🙏🙏
ਬਿਲਕੁਲ ਸਹੀ ਹੈ
ਵਾਹਿਗੁਰੂ ਜੀ ਮਾਵਾਂ ਦੀ ਉਮਰ ਲੰਮੀ ਕਰੇ ਸਾਡੇ ਤੋ ਪਹਿਲਾਂ ਉਹਨਾ ਨੂੰ ਕੁਝ ਨਾ ਹੋਵੇ love you mom
ਵਾਹਿਗੁਰੂ ਜੀ। ਮਾਂ ਮਾਂ ਹੁੰਦੀ ਏ ਮਾਂ ਬਿਨਾ ਜ਼ਿੰਦਗੀ ਅਧੂਰੀ ਹੈ ਜੀ।।। ਵਾਹਿਗੁਰੂ ਜੀ
Bulkul sahi keha ji 👌👌Thanks ji🙏🙏
miss you ma😭😭
Miss you maa. 😭😭
ਸੱਚ ਜੀ ❤❤❤❤❤❤
ਬਾਬਾ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਸੱਚਾਈ ਦੱਸੀ ਹੈ ਜੀ ਬਿਲਕੁਲ ਸੱਚਾਈ ਹੈ ਜੀ
ਬਿਲਕੁੱਲ ਸੱਚ ਤੰਦਰੁਸਤੀ ਬਖ਼ਸ਼ੀ ਵਾਹਿਗੁਰੂ ਸਭ ਦੀਆ ਮਾਵਾਂ ਨੂੰ।।
❤
Bilkul sahi kaha hai ji
Bahut hi vadhiya Bhai Saab g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
Bilkul Right miss you mom 😭😭😭😭
ਬਿਲਕੁਲ ਠੀਕ ਬਾਬਾ ਜੀ ਮਾਂ ਬੀਣਾ ਕੋਈ ਨੀ ਪੁੱਛਦਾ ਹਾਲ 😭😭
Miss U maa
Waheguru ji satnam ji
ਬਿਲਕੁਲ ਸਹੀ ਕਿਹਾ ਹੈ ਭਾਈ ਸਾਹਿਬ ਜੀ ਨੇ। ਪੇਕੇ ਹੁੰਦੇ ਹੀ ਮਾਵਾਂ ਨਾਲ ਨੇ ਜਦੋਂ ਦੀ ਮੇਰੀ ਮਾਂ ਸਾਨੂੰ ਛੱਡ ਕੇ ਗਈ ਹੈ ਪੇਕੇ ਜਾਣ ਨੂੰ ਜੀਅ ਨਹੀਂ ਕਰਦਾ।🙏🙏
Sai gl tadi ....maa jina koi ni kr skda
Miss you maa ❤❤❤❤😢😢😢
Miss you maa ❤❤❤❤🙏🙏🙏🙏🙏❤❤❤❤❤
Love ❤️ you mom 👩 ❤😍😍❤️❤️❤️😘😘😘😘
Wah g wah Bhai shaib ji chadikala Ch raho ❤
Bulkul sahi keha ji 👌👌thanks ji 🙏🙏
Waheguru ji Waheguru ji ❤🙏🏻🙏🏻❤️👏🏼👏🏼❤️❤️❤️❤️❤️🙏🙏🙏🙏🙏
Maanwan saamne bacheaan nu taati wao na lage❤❤❤❤❤❤❤❤❤❤❤
Miss you maa😢😢😢
Bulkul sahi keha ji ❤❤thanks ji 🙏🙏🙏❤❤
Miss you maa
Miss
Yon
Mom
❤miss you maa 😢😢😢😢
Very nice velog bahi shib ji
Waheguru jii waheguru ji
Waheguru ji bahut verag mai khatha 🙏🙏🙏🙏🙏
Wahaguru ji 🙏🙏🙏🙏🙏🙏🙏🙏🙏🙏🙏🙏🙏🙏
Shi kiha baba g 👍🏻👍🏻👍🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻😘😘😍❤️❤️
Waheguru ji mehar kre
Waheguru ji🙏
Waheguru ji ❤❤❤❤❤
Waheguru ji
Maa thidha sava thanks bahi shib ji
Very good Bhai sahib ji
ਸਹੀ ਕਿਹਾ ਬਾਬਾ ਜੀ ਤੁਸੀ ਮੇਰੀ ਮਾਂ ਦੀ death ton ਬਾਅਦ ਸਾਡਾ v ਜੀਅ ਨਹੀਂ ਲਗਦਾ ਉਸ ਘਰ 😢😢😢
Waheguru ji waheguru ji waheguru ji
❤❤ waheguru ji ❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🙏♥️♥️
ਬਿਲਕੁਲ ਸਹੀ ਗਲ ਹੈ ਭਾਈ ਸਾਹਿਬ ਜੀ ਮਾ ਬਿਨਾਂ ਹਨੇਰਾ ਹੋ ਜਾਂਦਾ
Superb video
सच है जी❤❤❤
WahegurujiWahegurujiWaheguruji
Right 💯💯💯💯✅✅✅✅👌🏻👌🏻👍🏻👍🏻👍🏻❤️❤️😘😘
❤❤❤❤
❤❤❤❤❤
❤❤❤❤❤❤
❤❤❤❤❤❤❤❤
Miss you mom❤❤😭😭😭
Waheguru ji mehar karo 🤲🤲🙏🙏
🙏👍👌❤❤❤
Miss you mom 😂❤
Good ji ❤paramjit kaur brar
Miss you father
Punjab vich outside of state de loka da residential/ Commercial & Agriculture land purchase karna ban hobi chahidi..jis tarah uttarakhand de loka ne "bhoo kanoon" laguu krwya, saanu punjabia nu v Punjab layi Land act Demand krna chahida. Oh v kisi ik common platform te isdi aawaz uthaani chahidi ha...jo agree krda tan apne kisi v nearest politician/sarpanch/or any powerful person share kro..m district level te all over state toh agaahwadhu soch wale log agge aaun...aaj lor ha punjab di zameen nu and punjab de culture nu bachan di.
😭😭
No maa no jeena
😥😥👍👍😥😥
😭😭😭
Love u Bebe bapu
Miss you ma 😭😭😭😭😭😭😭
🙏🙏🙏🙏🙏🙏🙏
Miss you mummy😭😭😭😭
❤❤
First like ❤
🙏🙏
🙏🙏🙏🙏
❤❤❤❤❤❤❤❤❤❤❤
Waheguru ji waheguru ji waheguru ji waheguru ji waheguru ji
Miss you mom 😂😂😂😂😂
Miss you mama
😢😢
7:55 om
Right
Love you mom
❤❤❤😂
ਇਹ ਧਰਮ ਡੋਬ ਖੇ ਗੁਰੂ ਡੋਬ ਕੇ।ਏਨਾ ਬੇਸ਼ਰਮ ਇਨਸਾਨ ਪਤਾ ਨੀ ਕਿਵੇ ਪਰਚਾਰ ਕਰਦਾ ਸਿਖੀ ਦਾ।ਟਕਸਾਲੀ ਸਹੀ ਸੀ ਸੰਤ ਸਹੀ ਗੁਰੂ ਸਹੀ।ਇਹ ਇਨਸਾਨ ਧਰਮ ਗੁਰੂ ਸੰਤਾ ਸਿਖੀ ਡੋਬਦਾ।ਤਾ ਵਾਰ ਵਾਰ ਧਰਮ ਡੁਬਦਾ।ਅਸੀ ਭਗਵਾਨ ਕਹਿਤਾ ਇਹ ਸ਼ੈਤਾਨ ਆ।ਬਚੋ ਇਸ ਤੋ
Bibi tenu gurbani kirtan Nazar nhi aunda jehra parda wa
Achaaaa
ਤੂੰ ਕਿਹੜੇ ਧਰਮ ਦੀ ਗੱਲ ਕਰਦੀ ਆ ਤੂੰ ਕਰ ਪ੍ਰਚਾਰ ਦੇਖੀਏ ਕਿਹੜਾ ਤੇਰਾ ਗਿਆਨ ਕਿੰਨੀ ਕੁ ਤੈਨੂੰ ਨੌਲਜ਼ ਤੂੰ ਟਕਸਾਲੀਆਂ ਨੂੰ ਸੁਣ ਜੇਕਰ ਤੇਰੇ ਮਿਰਚਾਂ ਲੱਗੀਆਂ ਵੱਡੀ ਇੱਜ਼ਤ ਵਾਲੀ ਧੂ 👹👹
Tusi na suno
Tohade hisab nal dharma ki he darmi keep nu burn nahi kehnde
Waheguru ji ❤
Waheguru ji
❤❤❤❤❤
❤❤❤❤❤❤❤❤
Miss you father
❤❤❤❤❤❤❤❤❤❤
Waheguru ji