ਵਲਟੋਹਾ ਦੇ ਭਰਾ ਨੇ ਦੱਸੀ ਪੂਰੀ ਹੱਡਬੀਤੀਕਿਸ ਤਰ੍ਹਾਂ 17 ਸਾਲ ਦੀ ਉਮਰ ਚ ਤੱਸ਼ਦਦ ਹੋਇਆ

แชร์
ฝัง
  • เผยแพร่เมื่อ 27 ต.ค. 2024

ความคิดเห็น • 8

  • @SukhwinderSinghSukhwinde-tj6ij
    @SukhwinderSinghSukhwinde-tj6ij 5 หลายเดือนก่อน +4

    ਬਾਹਾਂ ਖੜੀਆਂ ਕਰਕੇ ਜੁੱਤੀਆਂ ਸਿਰ ਤੇ ਰੱਖਕੇ ਵਲਟੋਹਾ ਬਾਹਰ ਆਇਆ ਸੀ ।
    ਤੁਹਾਡੀਆਂ ਕੁਰਬਾਨੀਆ ਨੂੰ ਪੰਜਾਬ ਦਾ ਬੱਚਾ ਬੱਚਾ ਜਾਣਦਾ।

  • @Guide2414
    @Guide2414 5 หลายเดือนก่อน +2

    ਸਰਦਾਰ ਜੀ ਜੇ ਤੁਸੀ ਜੇਲਾ ਕਟੀਆ ਤਾ ਹੀ ਤਾ ਤਹਾਨੂੰ ਰਾਜ ਭਾਗ ਕੌਮ ਨੇ ਦਿਤਾ ਹੁਣ ਹੋਰ ਕਿਸੇ ਨੂੰ ਮੌਕਾ ਦੇਵੋ ਸਾਰੀ ਉਮਰ ਦੀ ਸਰਦਾਰੀ ਤਾ ਰੱਬ ਨਹੀ ਦੇਦਾ

  • @SurjeetKaur-ny5mp
    @SurjeetKaur-ny5mp 5 หลายเดือนก่อน +1

    ਜੇ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੇ ਕੁਝ ਨਹੀਂ ਕੀਤਾ ਪਰ ਜਿਨ੍ਹਾਂ ਨੇ ਸਖ਼ਤ ਜੇਲ੍ਹਾਂ ਕੱਟੀਆਂ ਤੇ ਹਦੋਂ ਵੱਧ ਜ਼ੁਲਮ ਆਪਣੇ ਸਰੀਰ ਤੇ ਜਲੇ ਤੇ ਹੁਣ ਵੀ ਸਿੰਘ ਲੰਮੇ ਸਮੇਂ ਤੋਂ ਜੇਲਾਂ ਵਿੱਚ ਬੰਦ ਹਨ ਇਹ ਸਾਰੇ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨਾਲ ਹੈ।
    ਵਲਟੋਹਾ ਇਸ ਤਰ੍ਹਾਂ ਗੱਲਾਂ ਕਰ ਰਿਹਾ ਹੈ ਜਿਸ ਤਰ੍ਹਾਂ ਟਿਟੋਲੀ ਨੇ ਅਸਮਾਨ ਆਪਣੀਆਂ ਲੱਤਾ ਤੇ ਚੁਕਿਆ ਹੋਇਆ ਹੈ।

  • @harjitbalsingh8783
    @harjitbalsingh8783 5 หลายเดือนก่อน +2

    Amritpal jindabad

  • @BalwinderSingh-ov6kt
    @BalwinderSingh-ov6kt 5 หลายเดือนก่อน

    ਭਾਈ ਅੰਮ੍ਰਿਤ ਪਾਲ ਸਿੰਘ ਜੀ

  • @GillSaab-zh8in
    @GillSaab-zh8in 5 หลายเดือนก่อน

    ਬਥੇਰਾ ਐਸ ਬਹਾਰਾ ਕਰਲੀਆ ਸਾਰੀ ਉਮਰ ਦਾ ਠੇਕਾ ਲਿਆ ਤੁਹਾਡੇ ਨਾਲੋ ਵੱਧ ਕੁਰਬਾਨੀ ਬੇਅੰਤ ਸਿੰਘ ਸਤਵੰਤ ਸਿੰਘ ਕੇਹਰ ਸਿੰਘ ਭਗਤ ਸਿੰਘ ਜਿੰਦਾ ਸੁੱਖਾ ੳਧਮ ਸਿੰਘ ਅਨੇਕਾ ਖਾੜਕੂ ਜਿੰਨਾ ਦੇ ਸਾਰੋ ਪਰਿਵਾਰ ਸਹੀਦ ਹੋਗੇ ੳਹਨਾ ਨੂੰ ਅਕਾਲੀਆ ਕਿਨਿਆ ਕੁ ਲੀਡਰੀਆ ਦਿਤੀਆਂ ਸੰਤਾ ਨਾਲ ਗਦਾਰੀ ਕਰਕੇ ਵੱਡਾ ਸੂਰਮਾ ਦੇਸ਼ ਭਗਤ ਬਣੀ ਫਿਰਦਾ ਹੁਣ ਨਹੀ ਦਾਲ ਗਲਣੀ ਜਿੰਨੀਆਂ ਮਰਜੀ ਉਦਾਰਨਾ ਦੇ ਐਤਕੀ ਤਾ ਅਮ੍ਰਿਤਪਾਲ ਹੀ ਐਮ ਪੀ ਬਣੇਗਾ

  • @BalwinderSingh-oe9or
    @BalwinderSingh-oe9or 5 หลายเดือนก่อน

    ਭਾਈ ਸਾਹਿਬ ਜੀ ਕਿਉ ਸੜੀ ਬਲੀ ਜਾਂਦੇ ਹੋ ਤੁਹਾਡੇ ਬਾਰੇ ਅਮ੍ਰਿਤਪਾਲ ਸਿੰਘ ਨੇ ਉਸ ਦੇ ਪਰਿਵਾਰ ਨੇ ਕਦੀ ਕੋਈ ਗੱਲ ਨਹੀਂ ਆਖੀਂ
    ਸੜੋ ਨਾ ਡਰੋ ਨਾ ਰੀਸ ਕਰੋ
    ਨੌਜਵਾਨਾਂ ਦੇ ਨਸ਼ੇ ਛਡਾਉ