ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਏ ਦੋ ਪੱਤਰਕਾਰ ਨੇ ਜੋ ਸਰਕਾਰ ਅੱਗੇ ਦੂਜਿਆਂ ਵਾਂਗੂ ਵਿੱਕੇ ਨੀ ਇੱਕ ਲੋਕ ਅਵਾਜ਼ ਵਾਲਾ ਮਨਿੰਦਰਜੀਤ ਸਿੱਧੂ ਇੱਕ ਰਤਨ ਧਾਲੀਵਾਲ ਬਾਈ ਇਹਨਾਂ ਦੇ ਹਫਤੇ ਵਿੱਚ ਤਿੰਨ ਪੋਡਕਾਸਟ ਆਉਂਦੇ ਨੇ ਰਤਨ ਬਾਈ ਤੇ ਦੂਜਾ ਮੁੰਡਾ ਪਰਮੀਤ ਬਿਦੋਵਾਲ ਤਿੰਨੇ ਪੋਡਕਾਸਟ ਦੀ ਬਹੁਤ ਉਡੀਕ ਰਹਿੰਦੀ ਏ ਰਤਨ ਬਾਈ ਇੱਕ ਹੋਰ ਕਰਿਆ ਕਰੋ ਬਾਈ 4 ਬਾਕੀ ਤੁਸੀਂ ਇੰਟਰਵਿਊ ਬਹੁਤ ਘੱਟ ਕਰਨ ਲੱਗੇ ਲੀਡਰਾਂ ਦੀਆਂ ਕਰਿਆ ਕਰੋ ਜ਼ਿਆਦਾ ਦੋਨਾਂ ਵਿੱਚੋਂ ਇੱਕ ਕੰਮ ਵਧਾ ਲੋ ਬਿਦੋਵਾਲ ਵਾਲਾ ਬਾਈ ਵੀ ਬਹੁਤ ਨੋਲਜ ਰੱਖਦਾ ਏ ਸੁਖਵੰਤ ਵੀ ਬਹੁਤ ਵਧੀਆ ਬੰਦਾ ਏ ਉਸ ਨੂੰ ਵੀ ਥੋੜਾ ਬਹੁਤਾ ਕੈਮਰੇ ਅੱਗੇ ਦਿਖਾਇਆ ਕਰੋ ਰਤਨ ਬਾਈ ਜ਼ਿਲਾ ਸੰਗਰੂਰ ਤਹਿਸੀਲ ਮੂਨਕ ਹਲਕਾ ਲਹਿਰਾਂ ਅਸੀਂ ਵੀ ਆਮ ਪਾਰਟੀ ਦੇ ਪੱਕੇ ਸਪੋਟਰ ਸੀ ਪਰ ਬਦਲਾਅ ਦੇ ਚੱਕਰ ਵਿੱਚ ਧੋਖਾ ਹੋਇਆ ਐਂਮੇ ਵੀ ਨੀ ਜੋ ਚੰਗੇ ਕੰਮ ਕਰਦੇ ਉਹ ਕੰਮ ਨੂੰ ਵਧੀਆ ਵੀ ਕਹਿੰਦੇ ਹਾਂ ਪਿਛਲੇ ਸਾਲ ਲਾਇਟ ਵਾਲਾ ਨਜ਼ਾਰਾ ਲੈ ਰੱਖਿਆ ਸੀ ਪਰ 99 ਪਰਸੈਂਟ ਤਾ ਮਾੜੇ ਕਰਦੇ ਨੇ ਸਾਨੂੰ ਦੋ ਸਾਲ ਹੋਗੇ ਫਿਰਦਿਆ ਨੂੰ ਵਰਿੰਦਰ ਗੋਇਲ ਕੋਲ ਇੱਕ ਦਿਨ ਵੀ ਸਾਡੀ ਟੇਲ ਤੇ ਪਾਣੀ ਨੀ ਪੁਹਚਿਆ ਇੱਕ ਦਿਨ ਵੀ ਨੀ ਹੁਣ ਤਾਂ ਉਹਦਾ ਵੀ ਮਿਲ ਗਿਆ ਵਰਿੰਦਰ ਗੋਇਲ ਨੂੰ ਪਾਣੀ ਦਾ ਕੱਲ ਵੀ ਗਿਆ ਸੀ ਅਸੀਂ ਲਹਿਰੇ ਕੋਈ ਗੱਲ ਰਾਹ ਜੇ ਨੀ ਪਾਈ
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉
ਬਹੁਤ ਵਧੀਆ ਵਿਚਾਰ ਵੀਰ ਜੀ ਜਿਓਦੇ ਰਹੋ
Good information
ਮਹੱਲਾ ਕਲੀਨਿਕ ਵਿੱਚ ਦਾਖਲ ਕਰਵਾਉ ਝੰਡਾ ਸਿੰਘ ਨੂੰ 😊😊😊😊😅😊😊
🙏ਬਹੁਤ ਬਹੁਤ ਧੰਨਵਾਦ ਜੀ 🙏🙏ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਬ ਜਲਦੀ ਤੰਦਰੁਸਤ ਹੋਣ। ਆਪਣੇ ਆਪ ਨੂੰ ਖੁਦ ਬਦਲਣ ਨਾਲ ਹੀ ਸਮਾਜ ਵਿੱਚ ਬਦਲਾਅ ਆ ਸਕਦਾ ਹੈ। ਕੋਈ ਵੀ ਸਰਕਾਰ ਕਿਸੇ ਨੂੰ ਨਹੀਂ ਬਦਲ ਸਕਦੀ ਕਿਉਂਕਿ ਜੇ ਕਿਸੇ ਨੂੰ ਬਦਲਣਾ ਦੂਜਿਆਂ ਦੇ ਹੱਥ ਵਿਚ ਹੁੰਦਾ ਤਾਂ ਪ੍ਰਮਾਤਮਾ ਸਾਨੂੰ ਦਿਮਾਗ ਦੀ ਥਾਂ ਸਾਨੂੰ ਰਿਮੋਟ ਕੰਟਰੋਲ ਨਾਲ ਵੀ ਬਣਾ ਸਕਦਾ ਸੀ ਕੋਈ ਵੀ ਆ ਕੇ ਤੁਹਾਨੂੰ ਬਦਲ ਦੇਵੇ। 🙏
ਭਾਜੀ ਸ਼ਰਾਬ ਜਦਾ ਪੀ ਲੇਈ ਹੋਣੀ ਆ
ਅਜੇ ਤਾਂ ਮਾਲੀ ਨੁ ਬਾਹਰ ਆ ਲੈਣ ਦਿਉ ਅਪੋਲੋ ਚ ਬੁਕਿੰਗ ਕਰਾ ਲਵੇ ਭੰਡ
ਸੜੋ-ਸੜੋ 😂@@sabi-mansa
ਕਿਉਂ ਉਹਨੇ ਕੋਈ ਚੱਜ ਦਾ ਕੰਮ ਵੀ ਕੀਤਾ ਜੋ ਆਪਣੀ ਮਾਂ ਦੀ ਕਸਮ ਖਾ ਕੇ ਸ਼ਰਾਬ ਨਹੀਂ ਛੱਡ ਸਕਦਾ ।ਡਰਾਮੇਬਾਜ ਭੰਡ ਝੰਡਾ ਸਾਹਿਬ ਕੇਜਰੀਵਾਲ ਦੇ ਲਈ ਚੋਣ ਪੑਚਾਰ ਵਾਸਤੇ ਧੰਨ ਦਾ ਪੑਬੰਧ ਕਰਨ ਵਾਲਾ ।
Jihri australia
Good political analysis of Punjab state
ਵਾਹ ਕਾਕਾ ਜੀ ਤਕੜੇ ਰਹੋ ਡਰਨਾ ਨਹੀ ਇਸੇ ਤੋਂ❤❤❤❤❤❤❤❤❤❤❤
ਰਤਨ ਧਾਲੀਵਾਲ ਜੀ ਸਰਪੰਚੀ ਵਿਚ ਬਹੁਤ ਘਪਲਾ ਹੋ ਰਿਹਾ ਹੈ ਦੂਜੀਆ ਪਾਰਟੀਆ ਰਲੀ ਜਾਦੇ ਭਮਕੜ ਰਿਹ ਗੇ ਦਰੀਆ ਝਾੜਦੇ ਦੂਜੀ ਗੱਲ ਵਾੜ ਬੰਦੀ ਜਿਹੜਾ ਪੰਚੀ ਜਾ ਸਰਪਚੀ ਦਾ ਚਾਹਵਾਨ ਉਹਨੂੰ ਚਕ ਕੇ ਤੀਜੇ ਮਾਰਿਆ ਜਿਥੇ ਉਹਦੀ ਵੋਟ ਹੀ ਨਹੀ ਤੀਜੀ ਗੱਲ ਜਰਨਲ ਤੇ ਐਸ ਸੀ ਪੰਗਾ ਪਾਦਿਤਾ ਬਾਕੀ ਤੁਸੀ ਸਨਿਚਰਵਾਰ ਨੂੰ ਦਸ ਦਿਆ ਜੇ ਧਨਵਾਦ ਜੀ ❤❤
Good job brother
All of us should pray Almighty for early recovery andearly discharge from hospwith good health yhanks
ਸਹੀ ਹੈ ਦਿਲੀ ਵਾਲਿਆਂ ਨੂੰ ਮੂੰਢੋਂ ਹੀ ਪੰਜਾਬੀ ਬਰਦਾਸਤ ਨੀਂ ਕਰਨਗੇ ।
Very good
ਸੂੱਟ ਅਤੇ ਪੱਗਾ ਬੜੀਆ ਮੈਚ ਕਰਕੇ ਜਚਾਈਆ ਵੀਰਿਓ ਜਿਉਦੇ ਰਹੋ
ਰਾਜਨੀਤਕ ਲੋਕ ਜਦ ਲੋਕਾਂ ਨੂੰ ਜਿਨ੍ਹਾਂ ਇਨਹਾਂ ਨੂੰ ਐਨੇਂ ਬਹੁਮਤ ਨਾਲ ਜਿਤਾਇਆ ਤਾ ਇਹ ਲੋਕ ਓਸੇ ਜਨਤਾ ਨੂੰ ਮੂਰਖ ਸਮਝਣ ਲੱਗ ਜਾਣ ਇਮੇਂ ਦਾ ਹਸ਼ਤ ਤਾਂ ਫੇ ਕੁਦਰਤੀ ਵਰਤਾਰਾ ਵਰਤਦੇ ਜਿਆਦਾ ਸਮਾਂ ਨੀ ਲੱਗਦਾ
ਮੇਰੇ ਵੀਰੋ ਫੇਰ ਸਰਕਾਰ ਫੇਲ ਸਾਬਤ ਹੋਈ ਹੈ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ ਜੀ ਅੰਦਰੋਂ ਬੀਜੇਪੀ ਨਾਲ ਰਲੇ ਹੋਏ ਹਨ ਜਮਾਨਤਾਂ ਇਸੇ ਬੇਸ ਤੇ ਮਿਲੀ ਹੋਈ ਹੈ ਜੀ ਕੋਈ ਆਪਣੀ ਮੈਡਮ ਵਾਸਤੇ ਹਰਿਆਣੇ ਵਿੱਚੋਂ ਟਿਕਟ ਮੰਗ ਰਹਿਆ ਹੈ ਜੀ ਐਮਐਲਏ ਦੀ ਪੰਜਾਬ ਦਾ ਕਿਸ਼ੇ ਨੂੰ ਕੋਈ ਫ਼ਿਕਰ ਨਹੀਂ ਹੈ ਜੀ ਹਰਿਆਣੇ ਦਾ ਫ਼ਿਕਰ ਜ਼ਿਆਦਾ ਹੈ ਇਨ੍ਹਾਂ ਨੂੰ ਜੀ ਸਰਕਾਰ ਫੇਲ ਸਾਬਤ ਹੋਈ ਹੈ ਹਰੇਕ ਪਹਿਲੂ ਤੋਂ ਜੀ
ਮੁੱਖ ਮੰਤਰੀ ਮਾਨ ਜੀ ਡਰ ਰਹੇ ਹਨ ਕਿ ਕੇਜਰੀ ਵਾਲ ਵਾਗੂ ਜੇਲ ਦਾ ਡਰ ਹੈ
Power corrupts and absolute power absolutely.
ਕੱਲ ਪਿਛਲੇ ਟਾਇਮ ਬਹੁਤ ਜ਼ਿਆਦਾ ਗਰਮੀ ਸੀ ਜ਼ਿਲਾ ਸੰਗਰੂਰ ਤਹਿਸੀਲ ਮੂਨਕ
Good
Great
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻
ਸਰਦਾਰ ਰਤਨ ਸਿੰਘ ਧਾਲੀਵਾਲ ਜੀ ਆਪ ਸੱਚ ਮੁਚ ਪੰਜਾਬ ਦੇ ਨਿਧੜਕ ਅਤੇ ਸੱਚੇ ਸੂਚੀ ਪੰਜਾਬ ਦੀ ਆਵਾਜ਼ ਹੇ ਜੀ ਮੇਰੇ ਪਤਰਕਾਰ Veer ਨੂੰ ਪਰਮਾਤਮਾ ਆਪ ਜੀ ਨੂੰ ਅਤੇ ਆਪ ਜੀ ਦੀ ਟੀਮ ਨੂੰ ਦਿਨ ਰੂ਼ਦੂਗਨੀ ਰਾਤ ਚੌਗਣੀ ਤਰੱਕ ਬਖਸ਼ੇ਼਼
ਸਤਿ ਸ੍ਰੀ ਅਕਾਲ ਜੀ 🙏🙏
ਸਲਾਹਕਾਰ ਬਹੁਤ ਖਤਰਨਾਕ ਹਨ ।
Wah oh jatto Sira la ditta
❤❤
O God take care of him for little daughter please 🙏🙏
Aa Pagg sohni aa y ratan
ਜਿਆਦਾ ਪੀਣੀ ਲੀਵਰ ਲਈ, ਠੀਕ ਨਹੀ ਹੁੰਦੀ।
Sahhi paakde hooo
ਪਹਿਲੀ ਵਾਰ ਤੁਸੀਂ ਚੱਜ ਦੀਆਂ ਗੱਲਾਂ ਅਤੇ ਪੰਜਾਬ ਦੇ ਸਰਕਾਰੀ ਹਲਾਤਾਂ ਦਾ ਵਿਸ਼ਲੇਸ਼ਣ ਕੀਤਾ ਹੈ।👌ਪਰ ਬਿਕਰਮ ਮਜੀਠੀਆ ਨਹੀਂ, ਬਿਕਰਮ ਸਿੰਘ ਮਜੀਠੀਆ ਹੈ।
🎉🎉🎉
Good 👍
Good job ❤
❤
Sat Sri akal sir ji ❤
Veer Amritpal Singh ❤❤❤❤❤❤❤❤❤❤❤❤❤❤❤
Majitha saab da interview kro
Bhai Amritpal Singh sada MP
Cm and team -00 number
ਰਤਨ ਜੀ ਟੀਚਰਾਂ ਦੀਆਂ ਬਦਲੀਆਂ ਦੀ ਗੱਲ ਕਰੋ ਜੋ ਧਾਂਦਲੀਆਂ ਦੀ
Veer Amritpal Singh ❤❤❤❤❤❤❤❤❤❤❤❤❤❤❤💪🏻💪🏻💪🏻💪🏻💪🏻💪🏻
Waheguru ji cm sahib nu ok kro ji❤
ਸਾਡੇ ਪਿੰਡ ਦੀ ਸੀਟ ਜਨਰਲ ਸੀ ਰਿਜਰਵ ਕਰਵਾ ਦਿਤੀ ਗਈ ਦੋ ਬੰਦੇ ਆ ਪਿੰਡ ਦੇ ਜਿੰਨਾ ਦੇ ਇਸਾਰੇ ਤੇ ਝਾੜੂ ਦੇ MP ਦੱਲ ਬਦਲੂ ਨੇ ਕਰਵਾਈ ਐ
ਮਾਲੀ ਸਾਬ ਨੇ ਇਹਨਾਂ ਦੀ ਇਸ ਗਿੱਦੜ ਚਾਲ ਬਾਰੇ ਪਹਿਲਾ ਬਵਿਖ ਬਾਣੀ ਕੀਤੀ ਸੀ,
ਪੱਗਾ ਘੈਟ ਆ 👌👌
ਵੀਰ ਅਮ੍ਰਿਤਪਾਲ ਸਿੰਘ ਮਹਿਰੋ ਵੀਰ ਵਾਰੇ ਕੋਈ ਵੀ ਵਿਚਾਰ ਨੀ ਦਿੱਤਾ ਤੁਸੀ
Nahi y ji bilkul sachi gal kar rahe ho eh sarkar nu 8 to 13 seats aungiya likhlo diary te
ਉਧਰ ਮਾਣਯੋਗ ਹਾਈ ਕੋਰਟ ਨੇ ਵੀ ਬਾਂਹ ਮਰੋੜ ਲਈ ਜੋ ਸੈਟਰ ਨੇ 350 ਕਰੋੜ ਲੋਕਾਂ ਦੇ ਇਲਾਜ ਲਈ ਫੰਡ ਦਿੱਤਾ ਸੀ ਉਹ ਕਿੱਥੇ ਖਰਚ ਕੀਤਾ ਹੈ ਉਸ ਦਾ ਹਿਸਾਬ ਦਿਉ ਜੋ ਮਸਹੂਰੀਆਂ ਤੇ ਕਿੰਨਾਂ ਖਰਚਾ ਕੀਤਾ ਹੈ ਅਤੇ ਡਾਕਟਰਾਂ ਨੂੰ ਲੋਕਾਂ ਦੇ ਇਲਾਜ ਦੇ ਪੈਸੇ ਸਰਕਾਰ ਨੇ ਕਿਉ ਦਿੱਤੇ ਸੈਟਰ ਨੇ ਤਾਂ ਹਾਈ ਕੋਰਟ ਵਿੱਚ ਸਾਫ ਕਹਿ ਦਿੱਤਾ ਵੀ ਜੋ ਪੈਸੇ ਅਸੀ ਪੰਜਾਬ ਦੇ ਵਿਕਾਸ ਲਈ ਭੇਜੇ ਹੈ ਉਹ ਪੰਜਾਬ ਸਰਕਾਰ ਨੇ ਖੁਰਦ ਬੁਰਦ ਕਰ ਦਿੱਤੇ ਹੈ
ਕੁੱਰਪਸ਼ਨ ਬਹੁਤ ਜ਼ਿਆਦਾ ਹੋ ਰਹੀ ਵਾ ਕੁੱਰਪਸ਼ਨ ਨੇ ਰਿਕਾਰਡ ਸੱਤਰ ਸਾਲਾਂ ਵਾਲਿਆਂ ਦਾ ਤੋੜਿਆ
ਭਾਜੀ ਅਧਿਆਪਕ ਨੂੰ 40 ਕਿ ਮੀ ਥਾਂ ਤੇ 300ਕਿ ਮੀ ਦੂਰ ਸਟੇਸ਼ਨ ਦਿੱਤੇ ਨੇ
ਭਗਵੰਤ ਮਾਨ ਨੂੰ ਟੈਨਸਨ ਦੀ ਬਿਮਾਰੀ ਹੋ ਗੀ ਮੈਨੂੰ ਲੱਗਦਾ ਕੁਰਸੀ ਜਾ ਸਕਦੀ ਆ 😊😅😮😢🎉😂😂❤❤❤❤❤
Bai Movie de producers nu cut karke movie relase karni chaidi hai par full movie without cuts thodi der baad release karni chaidi hai TH-cam te. Swaad aa ju ga je Diljit di team ehdan da koi decision laen ta
Why didn’t he go to mohalla clinic
Jahaj ni utrda 😂
ਸੱਚੀਂਂ, ਗਰਮੀ ਬਹੁਤ ਜਿਆਦਾ ਐ
ਆਹ ਚੱਕੋ ਆਹ ਚੱਕੋ ਆਹ ਚੱਕੋ
ਜਿਹੜੇ ਜਿਹੜੇ ਵੇਹਲੇ ਕੀਤੇ ਉਹਨਾਂ ਨੂੰ ਠੰਡਾ ਕੱਡਦਾ ਸੋ ਮੁੱਖ ਮੰਤਰੀ ਸਾਹਿਬ ਪਖੰਡੀ ਮਿਤਰਾਂ ਤੋਂ ਬੱਚ ਕੇ।
10 ਵਿੱਚੋ 04 ਹਨ.
40:04 Shukar aaaa Sukhwant da name lya ...❤❤❤❤
ਆਖਰ ਤਾਂ ਪੰਜਾਬ ਦੇ ਮੁੱਖ ਮੰਤਰੀ ਹਨ। ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ਜੀ।
3-4 ਜੋ ਗਰਮੀ ਪਈ ਪਤਾ ਨਹੀਂ ਕਿਹੋ ਜਿਹੀ ਸੀ ਸਰੀਰ ਝੱਲ ਹੀ ਨਹੀਂ ਸੀ ਰਿਹਾ ਮੂੰਹ ਸੁਕਦਾ ਸੀ ਪਰ ਪਾਣੀ ਪੀ ਨਹੀਂ ਸੀ ਹੋ ਰਿਹਾ ਜਿਵੇਂ ਲੂਹ ਜਾਂ ਬਰਸਾਤ ਦੀ ਗਰਮੀ ਵਿੱਚ ਪਾਣੀ ਪੀ ਹੋ ਜਾਂਦਾ ਮੂੰਹ ਸੁੱਕਣ ਤੇ, ਮਸਾਂ ਡਿਊਟੀ ਦੇ ਘੰਟੇ ਪੂਰੇ ਹੁੰਦੇ ਸਨ ਪਰ ਅੱਜ ਮੌਸਮ ਸਹੀ ਰਿਹਾ ਹਵਾ ਠੰਡੀ ਚੱਲਦੀ ਰਹੀ
Yes you right brother
ਪੱਥਰੀ ਵੀ ਲਗਦੇ ਹੱਥ ਚੈੱਕ ਕਰਾ ਲੈਣੀ ਚਾਹੀਦੀ
ੳਏ ਹੋਏ ਝੂਟੇ ਕੁਰਸੀ ਦੇ
ਰਤਨ ਵੀਰ, ਗੱਲ ਕੁੱਝ ਨਹੀਂ ਹੋਣੀ, ਦਰਅਸਲ ਜਦੋਂ ਲਾਲਾ ਜੀ ਅੰਦਰ ਗਏ ਪੰਜਾਬ ਆਲਿਆਂ ਕਈਆ ਨੇ ਮਹੀਨਾ ਨਹੀਂ ਭੇਜਿਆ ਹੋਣਾ ਇਹ ਆਪਣੇ ਖਾਤੇ ਭਰਨ ਲੱਗ ਪਏ ਜਦ ਲਾਲਾ ਕੇਜਰੀਵਾਲ ਜੀ ਨੇ ਹੁਣ ਹਿਸਾਬ ਕਿਤਾਬ ਕੀਤਾ ਤਾਂ ਪਤਾ ਲੱਗ ਗਿਆ ਹੋਣਾ ਕਿ ਦਿੱਲੀ ਵਾਲਿਆਂ ਨੇ ਇਮਾਨਦਾਰੀ ਰੱਖੀ ਪਰ ਆਹ ਪੰਜਾਬ ਵਾਲੇ ਗੜਬੜ ਕਰ ਗਏ ਤਾਂ ਅਗਲਿਆਂ ਨੇ ਪਾਵਰ ਦਿਖਾ ਦਿੱਤੀ ਨਾਲ਼ੇ ਜਿਹਨਾਂ ਨੇ ਜਮਾਂ ਹੀ ਨਹੀਂ ਭੇਜਿਆ ਮਹੀਨਾ ਉਹ ਬਦਲ ਦਿੱਤੇ ਜਿਹੜੇ ਥੋੜ੍ਹੇ ਬਹੁਤੇ ਭੇਜੀ ਗਏ ਉਹ ਰੱਖ ਲਏ ਤੇ ਆਪਣੇ ਦੋ ਬੰਦੇ ਉੱਪਰ ਬਿਠਾ ਦਿੱਤੇ ਸਾਰਾ ਹਿਸਾਬ ਕਿਤਾਬ ਦੇਖਣ ਲਈ ਤਾਂ ਜੋ ਅੱਗੇ ਤੋਂ ਸਾਰੇ ਇਮਾਨਦਾਰੀ ਨਾਲ ਕੰਮ ਕਰਨ।
ਲੀਵਰ ਦੀ ਪ੍ਰੌਬਲਮ ਤਾਂ ਸ਼ਰਾਬ ਪੀਣ ਵਾਲੇ ਨੂੰ ਹੁੰਦੀ ਏ ਬਾਈ ਜੀ
Bhagwant should be kicked out for the betterment of Punjab
10
ਐ ਬਦਲਾਵ ਸਿੱਖਿਆ ਪੰਜਾਬ ਸਰਕਾਰ ਦਾ
Yaar Punjab de sabh MLA and Sarpanch di post wastey applicable da Dop test compulsory karna Chahida before elections
Their r rumours that some one named Deapak bali of jullander made illegal collections and send ...................
Y ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜ Y ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜ Y ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜY ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜY ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜ Y ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜ Y ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜY ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜ
kejrewal saying something then he sick 2 time only worried not any problem
NSA. ਲੈ ਕੇ ਬਹਿ ਜਾਊ ..?
Great Podcast ❤❤❤ Team Ratan Bai g ❤❤❤❤❤ .....sukhwant hega g ja nahi ....Ajj kal ohda name hi ni lya tuc bai g? ? #Rattan dhaliwal bai g
ਪੈਰ ਥੱਲੇ ਬਟੇਰਾ ਆ ਗਿਆ ਸੱਚੇ ਤੇ ਵਿਚਾਰੋ
ਕੇਜਰੀਵਾਲ ਸਾਹਿਬ ਅਤੇ ਭਗਵੰਤ ਮਾਨ ਨੇ ਭਾਈ ਸਾਹਿਬ ਨੂੰ ਅੰਦਰ ਕੀਤਾ ਸੀ ਕੁਛ ਨਾ ਕੁਛ ਤਾਂ ਹੈ
Cm good man good man osd okar s ingh ha
22G Baltej Pannu ki bnu ?
ਰੱਬ ਕਰੇ ਮਾਸਟਰ ਮਿੰਦਰ ਜੀ ਦਾ ਪੁੱਤ ਜਲਦੀ ਠੀਕ ਹੋ ਜਾਵੇ,,,
ਇਹ ਸਾਰਾ ਬਲੈਂਡਰ ਦਾ ਅਸਰ ਐ ਮਾਨ ਸਾਬ ਤੇ😂
Health and chair both issues are....
Majithiya. Boht. Khiyal. Rakhda. H. C.M. Sahib. Da.
JdonDaJejrivalNeAsteefaMungiaUdonDaHiCmDhilaChulRihaKursiDaJhoraKrGiaCm
Cm heart right side 😄😄
-100
Badal rattan deep singh badal phela waddy badal dey ਚੱਟੇ 😅ਵੀ hun ਛੋਟੇ ਬਾਦਲ ਦੇ time v yaad a rattan badal nu
Zero no. Sarkar layi
ਲੱਗਦੇ ਬਰੋਡ ਕਾਸਟ ਦੇ ਪਹਿਲਾ ਸਿੱਖ ਲਵੋ ਕਿਵੇ ਵਿਚਾਰ ਚਰਚਾ ਕਰਨੀ ਹੈ ਇਕ ਦੂਜੇ ਦੀ ਗੱਲ ਤਾ ਕੱਟ ਕੱਟ ਆਪਣੀ ਗਲ ਅੱਗੇ ਰੱਖ ਰੱਖ ਖੁਦ ਬੇਵਕੂਫ਼ ਬਣਾ ਰਹੇ ਹੋ
Bhai amritpal singh ji da jaroor shaarp lagna bagwant maan nu pugtan ready rahe bagwanta
Na govt nu kuj hona na cm mann nu tc tan jdo di govt aye aa udo de lge hoy o cm nu utarn nu
Dana mandia Ch hahakaar aa kisan dukhi aa bera baithu y Ena kanjra daa kisy Fasl da rate Nae
Reply meand debate
ਸੰਤਰੇ 😅
ਸ਼ਰਾਬੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਾ
Koi ni puchda ena nu pinda ch,,
Jadon jadon dili ne dakhal ditta panjab di siasat vich panjab da bahut nuksan keeta
Ök❤❤❤❤❤
Kithey yaar tuhade followers
Manjitha g tusi ek wasr apna Dop Test share Karo online
ਏ ਦੋ ਪੱਤਰਕਾਰ ਨੇ ਜੋ ਸਰਕਾਰ ਅੱਗੇ ਦੂਜਿਆਂ ਵਾਂਗੂ ਵਿੱਕੇ ਨੀ ਇੱਕ ਲੋਕ ਅਵਾਜ਼ ਵਾਲਾ ਮਨਿੰਦਰਜੀਤ ਸਿੱਧੂ ਇੱਕ ਰਤਨ ਧਾਲੀਵਾਲ ਬਾਈ ਇਹਨਾਂ ਦੇ ਹਫਤੇ ਵਿੱਚ ਤਿੰਨ ਪੋਡਕਾਸਟ ਆਉਂਦੇ ਨੇ ਰਤਨ ਬਾਈ ਤੇ ਦੂਜਾ ਮੁੰਡਾ ਪਰਮੀਤ ਬਿਦੋਵਾਲ ਤਿੰਨੇ ਪੋਡਕਾਸਟ ਦੀ ਬਹੁਤ ਉਡੀਕ ਰਹਿੰਦੀ ਏ ਰਤਨ ਬਾਈ ਇੱਕ ਹੋਰ ਕਰਿਆ ਕਰੋ ਬਾਈ 4 ਬਾਕੀ ਤੁਸੀਂ ਇੰਟਰਵਿਊ ਬਹੁਤ ਘੱਟ ਕਰਨ ਲੱਗੇ ਲੀਡਰਾਂ ਦੀਆਂ ਕਰਿਆ ਕਰੋ ਜ਼ਿਆਦਾ ਦੋਨਾਂ ਵਿੱਚੋਂ ਇੱਕ ਕੰਮ ਵਧਾ ਲੋ ਬਿਦੋਵਾਲ ਵਾਲਾ ਬਾਈ ਵੀ ਬਹੁਤ ਨੋਲਜ ਰੱਖਦਾ ਏ ਸੁਖਵੰਤ ਵੀ ਬਹੁਤ ਵਧੀਆ ਬੰਦਾ ਏ ਉਸ ਨੂੰ ਵੀ ਥੋੜਾ ਬਹੁਤਾ ਕੈਮਰੇ ਅੱਗੇ ਦਿਖਾਇਆ ਕਰੋ ਰਤਨ ਬਾਈ ਜ਼ਿਲਾ ਸੰਗਰੂਰ ਤਹਿਸੀਲ ਮੂਨਕ ਹਲਕਾ ਲਹਿਰਾਂ ਅਸੀਂ ਵੀ ਆਮ ਪਾਰਟੀ ਦੇ ਪੱਕੇ ਸਪੋਟਰ ਸੀ ਪਰ ਬਦਲਾਅ ਦੇ ਚੱਕਰ ਵਿੱਚ ਧੋਖਾ ਹੋਇਆ ਐਂਮੇ ਵੀ ਨੀ ਜੋ ਚੰਗੇ ਕੰਮ ਕਰਦੇ ਉਹ ਕੰਮ ਨੂੰ ਵਧੀਆ ਵੀ ਕਹਿੰਦੇ ਹਾਂ ਪਿਛਲੇ ਸਾਲ ਲਾਇਟ ਵਾਲਾ ਨਜ਼ਾਰਾ ਲੈ ਰੱਖਿਆ ਸੀ ਪਰ 99 ਪਰਸੈਂਟ ਤਾ ਮਾੜੇ ਕਰਦੇ ਨੇ ਸਾਨੂੰ ਦੋ ਸਾਲ ਹੋਗੇ ਫਿਰਦਿਆ ਨੂੰ ਵਰਿੰਦਰ ਗੋਇਲ ਕੋਲ ਇੱਕ ਦਿਨ ਵੀ ਸਾਡੀ ਟੇਲ ਤੇ ਪਾਣੀ ਨੀ ਪੁਹਚਿਆ ਇੱਕ ਦਿਨ ਵੀ ਨੀ ਹੁਣ ਤਾਂ ਉਹਦਾ ਵੀ ਮਿਲ ਗਿਆ ਵਰਿੰਦਰ ਗੋਇਲ ਨੂੰ ਪਾਣੀ ਦਾ ਕੱਲ ਵੀ ਗਿਆ ਸੀ ਅਸੀਂ ਲਹਿਰੇ ਕੋਈ ਗੱਲ ਰਾਹ ਜੇ ਨੀ ਪਾਈ
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉
ਬਹੁਤ ਵਧੀਆ ਵਿਚਾਰ ਵੀਰ ਜੀ ਜਿਓਦੇ ਰਹੋ
Good information
ਮਹੱਲਾ ਕਲੀਨਿਕ ਵਿੱਚ ਦਾਖਲ ਕਰਵਾਉ ਝੰਡਾ ਸਿੰਘ ਨੂੰ 😊😊😊😊😅😊😊
🙏ਬਹੁਤ ਬਹੁਤ ਧੰਨਵਾਦ ਜੀ 🙏🙏ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਬ ਜਲਦੀ ਤੰਦਰੁਸਤ ਹੋਣ। ਆਪਣੇ ਆਪ ਨੂੰ ਖੁਦ ਬਦਲਣ ਨਾਲ ਹੀ ਸਮਾਜ ਵਿੱਚ ਬਦਲਾਅ ਆ ਸਕਦਾ ਹੈ। ਕੋਈ ਵੀ ਸਰਕਾਰ ਕਿਸੇ ਨੂੰ ਨਹੀਂ ਬਦਲ ਸਕਦੀ ਕਿਉਂਕਿ ਜੇ ਕਿਸੇ ਨੂੰ ਬਦਲਣਾ ਦੂਜਿਆਂ ਦੇ ਹੱਥ ਵਿਚ ਹੁੰਦਾ ਤਾਂ ਪ੍ਰਮਾਤਮਾ ਸਾਨੂੰ ਦਿਮਾਗ ਦੀ ਥਾਂ ਸਾਨੂੰ ਰਿਮੋਟ ਕੰਟਰੋਲ ਨਾਲ ਵੀ ਬਣਾ ਸਕਦਾ ਸੀ ਕੋਈ ਵੀ ਆ ਕੇ ਤੁਹਾਨੂੰ ਬਦਲ ਦੇਵੇ। 🙏
ਭਾਜੀ ਸ਼ਰਾਬ ਜਦਾ ਪੀ ਲੇਈ ਹੋਣੀ ਆ
ਅਜੇ ਤਾਂ ਮਾਲੀ ਨੁ ਬਾਹਰ ਆ ਲੈਣ ਦਿਉ
ਅਪੋਲੋ ਚ ਬੁਕਿੰਗ ਕਰਾ ਲਵੇ ਭੰਡ
ਸੜੋ-ਸੜੋ 😂@@sabi-mansa
ਕਿਉਂ ਉਹਨੇ ਕੋਈ ਚੱਜ ਦਾ ਕੰਮ ਵੀ ਕੀਤਾ ਜੋ ਆਪਣੀ ਮਾਂ ਦੀ ਕਸਮ ਖਾ ਕੇ ਸ਼ਰਾਬ ਨਹੀਂ ਛੱਡ ਸਕਦਾ ।ਡਰਾਮੇਬਾਜ ਭੰਡ ਝੰਡਾ ਸਾਹਿਬ ਕੇਜਰੀਵਾਲ ਦੇ ਲਈ ਚੋਣ ਪੑਚਾਰ ਵਾਸਤੇ ਧੰਨ ਦਾ ਪੑਬੰਧ ਕਰਨ ਵਾਲਾ ।
Jihri australia
Good political analysis of Punjab state
ਵਾਹ ਕਾਕਾ ਜੀ ਤਕੜੇ ਰਹੋ ਡਰਨਾ ਨਹੀ ਇਸੇ ਤੋਂ❤❤❤❤❤❤❤❤❤❤❤
ਰਤਨ ਧਾਲੀਵਾਲ ਜੀ ਸਰਪੰਚੀ ਵਿਚ ਬਹੁਤ ਘਪਲਾ ਹੋ ਰਿਹਾ ਹੈ ਦੂਜੀਆ ਪਾਰਟੀਆ ਰਲੀ ਜਾਦੇ ਭਮਕੜ ਰਿਹ ਗੇ ਦਰੀਆ ਝਾੜਦੇ ਦੂਜੀ ਗੱਲ ਵਾੜ ਬੰਦੀ ਜਿਹੜਾ ਪੰਚੀ ਜਾ ਸਰਪਚੀ ਦਾ ਚਾਹਵਾਨ ਉਹਨੂੰ ਚਕ ਕੇ ਤੀਜੇ ਮਾਰਿਆ ਜਿਥੇ ਉਹਦੀ ਵੋਟ ਹੀ ਨਹੀ ਤੀਜੀ ਗੱਲ ਜਰਨਲ ਤੇ ਐਸ ਸੀ ਪੰਗਾ ਪਾਦਿਤਾ ਬਾਕੀ ਤੁਸੀ ਸਨਿਚਰਵਾਰ ਨੂੰ ਦਸ ਦਿਆ ਜੇ ਧਨਵਾਦ ਜੀ ❤❤
Good job brother
All of us should pray Almighty for early recovery andearly discharge from hospwith good health yhanks
ਸਹੀ ਹੈ ਦਿਲੀ ਵਾਲਿਆਂ ਨੂੰ ਮੂੰਢੋਂ ਹੀ ਪੰਜਾਬੀ ਬਰਦਾਸਤ ਨੀਂ ਕਰਨਗੇ ।
Very good
ਸੂੱਟ ਅਤੇ ਪੱਗਾ ਬੜੀਆ ਮੈਚ ਕਰਕੇ ਜਚਾਈਆ ਵੀਰਿਓ ਜਿਉਦੇ ਰਹੋ
ਰਾਜਨੀਤਕ ਲੋਕ ਜਦ ਲੋਕਾਂ ਨੂੰ ਜਿਨ੍ਹਾਂ ਇਨਹਾਂ ਨੂੰ ਐਨੇਂ ਬਹੁਮਤ ਨਾਲ ਜਿਤਾਇਆ ਤਾ ਇਹ ਲੋਕ ਓਸੇ ਜਨਤਾ ਨੂੰ ਮੂਰਖ ਸਮਝਣ ਲੱਗ ਜਾਣ ਇਮੇਂ ਦਾ ਹਸ਼ਤ ਤਾਂ ਫੇ ਕੁਦਰਤੀ ਵਰਤਾਰਾ ਵਰਤਦੇ ਜਿਆਦਾ ਸਮਾਂ ਨੀ ਲੱਗਦਾ
ਮੇਰੇ ਵੀਰੋ ਫੇਰ ਸਰਕਾਰ ਫੇਲ ਸਾਬਤ ਹੋਈ ਹੈ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ ਜੀ ਅੰਦਰੋਂ ਬੀਜੇਪੀ ਨਾਲ ਰਲੇ ਹੋਏ ਹਨ ਜਮਾਨਤਾਂ ਇਸੇ ਬੇਸ ਤੇ ਮਿਲੀ ਹੋਈ ਹੈ ਜੀ ਕੋਈ ਆਪਣੀ ਮੈਡਮ ਵਾਸਤੇ ਹਰਿਆਣੇ ਵਿੱਚੋਂ ਟਿਕਟ ਮੰਗ ਰਹਿਆ ਹੈ ਜੀ ਐਮਐਲਏ ਦੀ ਪੰਜਾਬ ਦਾ ਕਿਸ਼ੇ ਨੂੰ ਕੋਈ ਫ਼ਿਕਰ ਨਹੀਂ ਹੈ ਜੀ ਹਰਿਆਣੇ ਦਾ ਫ਼ਿਕਰ ਜ਼ਿਆਦਾ ਹੈ ਇਨ੍ਹਾਂ ਨੂੰ ਜੀ ਸਰਕਾਰ ਫੇਲ ਸਾਬਤ ਹੋਈ ਹੈ ਹਰੇਕ ਪਹਿਲੂ ਤੋਂ ਜੀ
ਮੁੱਖ ਮੰਤਰੀ ਮਾਨ ਜੀ ਡਰ ਰਹੇ ਹਨ ਕਿ ਕੇਜਰੀ ਵਾਲ ਵਾਗੂ ਜੇਲ ਦਾ ਡਰ ਹੈ
Power corrupts and absolute power absolutely.
ਕੱਲ ਪਿਛਲੇ ਟਾਇਮ ਬਹੁਤ ਜ਼ਿਆਦਾ ਗਰਮੀ ਸੀ ਜ਼ਿਲਾ ਸੰਗਰੂਰ ਤਹਿਸੀਲ ਮੂਨਕ
Good
Great
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻
ਸਰਦਾਰ ਰਤਨ ਸਿੰਘ ਧਾਲੀਵਾਲ ਜੀ ਆਪ ਸੱਚ ਮੁਚ ਪੰਜਾਬ ਦੇ ਨਿਧੜਕ ਅਤੇ ਸੱਚੇ ਸੂਚੀ ਪੰਜਾਬ ਦੀ ਆਵਾਜ਼ ਹੇ ਜੀ ਮੇਰੇ ਪਤਰਕਾਰ Veer ਨੂੰ ਪਰਮਾਤਮਾ ਆਪ ਜੀ ਨੂੰ ਅਤੇ ਆਪ ਜੀ ਦੀ ਟੀਮ ਨੂੰ ਦਿਨ ਰੂ਼
ਦੂਗਨੀ ਰਾਤ ਚੌਗਣੀ ਤਰੱਕ ਬਖਸ਼ੇ
਼਼
ਸਤਿ ਸ੍ਰੀ ਅਕਾਲ ਜੀ 🙏🙏
ਸਲਾਹਕਾਰ ਬਹੁਤ ਖਤਰਨਾਕ ਹਨ ।
Wah oh jatto Sira la ditta
❤❤
O God take care of him for little daughter please 🙏🙏
Aa Pagg sohni aa y ratan
ਜਿਆਦਾ ਪੀਣੀ ਲੀਵਰ ਲਈ, ਠੀਕ ਨਹੀ ਹੁੰਦੀ।
Sahhi paakde hooo
ਪਹਿਲੀ ਵਾਰ ਤੁਸੀਂ ਚੱਜ ਦੀਆਂ ਗੱਲਾਂ ਅਤੇ ਪੰਜਾਬ ਦੇ ਸਰਕਾਰੀ ਹਲਾਤਾਂ ਦਾ ਵਿਸ਼ਲੇਸ਼ਣ ਕੀਤਾ ਹੈ।👌
ਪਰ ਬਿਕਰਮ ਮਜੀਠੀਆ ਨਹੀਂ, ਬਿਕਰਮ ਸਿੰਘ ਮਜੀਠੀਆ ਹੈ।
🎉🎉🎉
Good 👍
Good job ❤
❤
Sat Sri akal sir ji ❤
Veer Amritpal Singh ❤❤❤❤❤❤❤❤❤❤❤❤❤❤❤
Majitha saab da interview kro
Bhai Amritpal Singh sada MP
Cm and team -00 number
ਰਤਨ ਜੀ ਟੀਚਰਾਂ ਦੀਆਂ ਬਦਲੀਆਂ ਦੀ ਗੱਲ ਕਰੋ ਜੋ ਧਾਂਦਲੀਆਂ ਦੀ
Veer Amritpal Singh ❤❤❤❤❤❤❤❤❤❤❤❤❤❤❤💪🏻💪🏻💪🏻💪🏻💪🏻💪🏻
Waheguru ji cm sahib nu ok kro ji❤
ਸਾਡੇ ਪਿੰਡ ਦੀ ਸੀਟ ਜਨਰਲ ਸੀ ਰਿਜਰਵ ਕਰਵਾ ਦਿਤੀ ਗਈ ਦੋ ਬੰਦੇ ਆ ਪਿੰਡ ਦੇ ਜਿੰਨਾ ਦੇ ਇਸਾਰੇ ਤੇ ਝਾੜੂ ਦੇ MP ਦੱਲ ਬਦਲੂ ਨੇ ਕਰਵਾਈ ਐ
ਮਾਲੀ ਸਾਬ ਨੇ ਇਹਨਾਂ ਦੀ ਇਸ ਗਿੱਦੜ ਚਾਲ ਬਾਰੇ ਪਹਿਲਾ ਬਵਿਖ ਬਾਣੀ ਕੀਤੀ ਸੀ,
ਪੱਗਾ ਘੈਟ ਆ 👌👌
ਵੀਰ ਅਮ੍ਰਿਤਪਾਲ ਸਿੰਘ ਮਹਿਰੋ ਵੀਰ ਵਾਰੇ ਕੋਈ ਵੀ ਵਿਚਾਰ ਨੀ ਦਿੱਤਾ ਤੁਸੀ
Nahi y ji bilkul sachi gal kar rahe ho eh sarkar nu 8 to 13 seats aungiya likhlo diary te
ਉਧਰ ਮਾਣਯੋਗ ਹਾਈ ਕੋਰਟ ਨੇ ਵੀ ਬਾਂਹ ਮਰੋੜ ਲਈ ਜੋ ਸੈਟਰ ਨੇ 350 ਕਰੋੜ ਲੋਕਾਂ ਦੇ ਇਲਾਜ ਲਈ ਫੰਡ ਦਿੱਤਾ ਸੀ ਉਹ ਕਿੱਥੇ ਖਰਚ ਕੀਤਾ ਹੈ ਉਸ ਦਾ ਹਿਸਾਬ ਦਿਉ ਜੋ ਮਸਹੂਰੀਆਂ ਤੇ ਕਿੰਨਾਂ ਖਰਚਾ ਕੀਤਾ ਹੈ ਅਤੇ ਡਾਕਟਰਾਂ ਨੂੰ ਲੋਕਾਂ ਦੇ ਇਲਾਜ ਦੇ ਪੈਸੇ ਸਰਕਾਰ ਨੇ ਕਿਉ ਦਿੱਤੇ ਸੈਟਰ ਨੇ ਤਾਂ ਹਾਈ ਕੋਰਟ ਵਿੱਚ ਸਾਫ ਕਹਿ ਦਿੱਤਾ ਵੀ ਜੋ ਪੈਸੇ ਅਸੀ ਪੰਜਾਬ ਦੇ ਵਿਕਾਸ ਲਈ ਭੇਜੇ ਹੈ ਉਹ ਪੰਜਾਬ ਸਰਕਾਰ ਨੇ ਖੁਰਦ ਬੁਰਦ ਕਰ ਦਿੱਤੇ ਹੈ
ਕੁੱਰਪਸ਼ਨ ਬਹੁਤ ਜ਼ਿਆਦਾ ਹੋ ਰਹੀ ਵਾ ਕੁੱਰਪਸ਼ਨ ਨੇ ਰਿਕਾਰਡ ਸੱਤਰ ਸਾਲਾਂ ਵਾਲਿਆਂ ਦਾ ਤੋੜਿਆ
ਭਾਜੀ ਅਧਿਆਪਕ ਨੂੰ 40 ਕਿ ਮੀ ਥਾਂ ਤੇ 300ਕਿ ਮੀ ਦੂਰ ਸਟੇਸ਼ਨ ਦਿੱਤੇ ਨੇ
ਭਗਵੰਤ ਮਾਨ ਨੂੰ ਟੈਨਸਨ ਦੀ ਬਿਮਾਰੀ ਹੋ ਗੀ ਮੈਨੂੰ ਲੱਗਦਾ ਕੁਰਸੀ ਜਾ ਸਕਦੀ ਆ 😊😅😮😢🎉😂😂❤❤❤❤❤
Bai Movie de producers nu cut karke movie relase karni chaidi hai par full movie without cuts thodi der baad release karni chaidi hai TH-cam te. Swaad aa ju ga je Diljit di team ehdan da koi decision laen ta
Why didn’t he go to mohalla clinic
Jahaj ni utrda 😂
ਸੱਚੀਂਂ, ਗਰਮੀ ਬਹੁਤ ਜਿਆਦਾ ਐ
ਆਹ ਚੱਕੋ
ਆਹ ਚੱਕੋ
ਆਹ ਚੱਕੋ
ਜਿਹੜੇ ਜਿਹੜੇ ਵੇਹਲੇ ਕੀਤੇ ਉਹਨਾਂ ਨੂੰ ਠੰਡਾ ਕੱਡਦਾ ਸੋ ਮੁੱਖ ਮੰਤਰੀ ਸਾਹਿਬ ਪਖੰਡੀ ਮਿਤਰਾਂ ਤੋਂ ਬੱਚ ਕੇ।
10 ਵਿੱਚੋ 04 ਹਨ.
40:04 Shukar aaaa Sukhwant da name lya ...❤❤❤❤
ਆਖਰ ਤਾਂ ਪੰਜਾਬ ਦੇ ਮੁੱਖ ਮੰਤਰੀ ਹਨ। ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ਜੀ।
3-4 ਜੋ ਗਰਮੀ ਪਈ ਪਤਾ ਨਹੀਂ ਕਿਹੋ ਜਿਹੀ ਸੀ ਸਰੀਰ ਝੱਲ ਹੀ ਨਹੀਂ ਸੀ ਰਿਹਾ ਮੂੰਹ ਸੁਕਦਾ ਸੀ ਪਰ ਪਾਣੀ ਪੀ ਨਹੀਂ ਸੀ ਹੋ ਰਿਹਾ ਜਿਵੇਂ ਲੂਹ ਜਾਂ ਬਰਸਾਤ ਦੀ ਗਰਮੀ ਵਿੱਚ ਪਾਣੀ ਪੀ ਹੋ ਜਾਂਦਾ ਮੂੰਹ ਸੁੱਕਣ ਤੇ, ਮਸਾਂ ਡਿਊਟੀ ਦੇ ਘੰਟੇ ਪੂਰੇ ਹੁੰਦੇ ਸਨ ਪਰ ਅੱਜ ਮੌਸਮ ਸਹੀ ਰਿਹਾ ਹਵਾ ਠੰਡੀ ਚੱਲਦੀ ਰਹੀ
Yes you right brother
ਪੱਥਰੀ ਵੀ ਲਗਦੇ ਹੱਥ ਚੈੱਕ ਕਰਾ ਲੈਣੀ ਚਾਹੀਦੀ
ੳਏ ਹੋਏ ਝੂਟੇ ਕੁਰਸੀ ਦੇ
ਰਤਨ ਵੀਰ, ਗੱਲ ਕੁੱਝ ਨਹੀਂ ਹੋਣੀ, ਦਰਅਸਲ ਜਦੋਂ ਲਾਲਾ ਜੀ ਅੰਦਰ ਗਏ ਪੰਜਾਬ ਆਲਿਆਂ ਕਈਆ ਨੇ ਮਹੀਨਾ ਨਹੀਂ ਭੇਜਿਆ ਹੋਣਾ ਇਹ ਆਪਣੇ ਖਾਤੇ ਭਰਨ ਲੱਗ ਪਏ ਜਦ ਲਾਲਾ ਕੇਜਰੀਵਾਲ ਜੀ ਨੇ ਹੁਣ ਹਿਸਾਬ ਕਿਤਾਬ ਕੀਤਾ ਤਾਂ ਪਤਾ ਲੱਗ ਗਿਆ ਹੋਣਾ ਕਿ ਦਿੱਲੀ ਵਾਲਿਆਂ ਨੇ ਇਮਾਨਦਾਰੀ ਰੱਖੀ ਪਰ ਆਹ ਪੰਜਾਬ ਵਾਲੇ ਗੜਬੜ ਕਰ ਗਏ ਤਾਂ ਅਗਲਿਆਂ ਨੇ ਪਾਵਰ ਦਿਖਾ ਦਿੱਤੀ ਨਾਲ਼ੇ ਜਿਹਨਾਂ ਨੇ ਜਮਾਂ ਹੀ ਨਹੀਂ ਭੇਜਿਆ ਮਹੀਨਾ ਉਹ ਬਦਲ ਦਿੱਤੇ ਜਿਹੜੇ ਥੋੜ੍ਹੇ ਬਹੁਤੇ ਭੇਜੀ ਗਏ ਉਹ ਰੱਖ ਲਏ ਤੇ ਆਪਣੇ ਦੋ ਬੰਦੇ ਉੱਪਰ ਬਿਠਾ ਦਿੱਤੇ ਸਾਰਾ ਹਿਸਾਬ ਕਿਤਾਬ ਦੇਖਣ ਲਈ ਤਾਂ ਜੋ ਅੱਗੇ ਤੋਂ ਸਾਰੇ ਇਮਾਨਦਾਰੀ ਨਾਲ ਕੰਮ ਕਰਨ।
ਲੀਵਰ ਦੀ ਪ੍ਰੌਬਲਮ ਤਾਂ ਸ਼ਰਾਬ ਪੀਣ ਵਾਲੇ ਨੂੰ ਹੁੰਦੀ ਏ ਬਾਈ ਜੀ
Bhagwant should be kicked out for the betterment of Punjab
10
ਐ ਬਦਲਾਵ ਸਿੱਖਿਆ ਪੰਜਾਬ ਸਰਕਾਰ ਦਾ
Yaar Punjab de sabh MLA and Sarpanch di post wastey applicable da Dop test compulsory karna Chahida before elections
Their r rumours that some one named Deapak bali of jullander made illegal collections and send ...................
Y ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜ
Y ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜ
Y ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜ
Y ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜ
Y ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜ
Y ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜ
Y ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜ
Y ਬੰਤ ਪ੍ਰਧਾਨ ਮਿਰਜਾਪੁਰ ਦਾ Podcast ਕਰੋ ਪਲੀਜ
kejrewal saying something then he sick 2 time only worried not any problem
NSA. ਲੈ ਕੇ ਬਹਿ ਜਾਊ ..?
Great Podcast ❤❤❤ Team Ratan Bai g ❤❤❤❤❤ .....sukhwant hega g ja nahi ....Ajj kal ohda name hi ni lya tuc bai g? ? #Rattan dhaliwal bai g
ਪੈਰ ਥੱਲੇ ਬਟੇਰਾ ਆ ਗਿਆ ਸੱਚੇ ਤੇ ਵਿਚਾਰੋ
ਕੇਜਰੀਵਾਲ ਸਾਹਿਬ ਅਤੇ ਭਗਵੰਤ ਮਾਨ ਨੇ ਭਾਈ ਸਾਹਿਬ ਨੂੰ ਅੰਦਰ ਕੀਤਾ ਸੀ ਕੁਛ ਨਾ ਕੁਛ ਤਾਂ ਹੈ
Cm good man good man osd okar s ingh ha
22G Baltej Pannu ki bnu ?
ਰੱਬ ਕਰੇ ਮਾਸਟਰ ਮਿੰਦਰ ਜੀ ਦਾ ਪੁੱਤ ਜਲਦੀ ਠੀਕ ਹੋ ਜਾਵੇ,,,
ਇਹ ਸਾਰਾ ਬਲੈਂਡਰ ਦਾ ਅਸਰ ਐ ਮਾਨ ਸਾਬ ਤੇ😂
Health and chair both issues are....
Majithiya. Boht. Khiyal. Rakhda. H. C.M. Sahib. Da.
Jdon
Da
Jejrival
Ne
Asteefa
Mungia
Udon
Da
Hi
Cm
Dhila
Chul
Riha
Kursi
Da
Jhora
Kr
Gia