ਜਥੇਦਾਰ ਨੇ time 'ਤੋਂ ਪਹਿਲਾਂ ਹੀ ਟੰਗ'ਤਾ ਬਾਦਲ ? ਬਾਦਲ ਨੇ ਕੀਤਾ ਅਕਾਲ ਤਖਤ ਦਾ ਘਾਣ ? Oneindia Punjabi

แชร์
ฝัง
  • เผยแพร่เมื่อ 14 พ.ย. 2024
  • ਜਥੇਦਾਰ ਨੇ time 'ਤੋਂ ਪਹਿਲਾਂ ਹੀ ਟੰਗ'ਤਾ ਬਾਦਲ ?
    ਬਾਦਲ ਨੇ ਕੀਤਾ ਅਕਾਲ ਤਖਤ ਦਾ ਘਾਣ ?
    ਭਾਈ ਸੱਜਣ ਨੇ ਲੀਰਾਂ ਵਾਂਗ ਖਿਲਾਰ'ਤਾ ਬਾਦਲ !
    #oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

ความคิดเห็น • 276

  • @maninderchandi4420
    @maninderchandi4420 13 ชั่วโมงที่ผ่านมา +10

    ਬਾਦਲ ਪਰਿਵਾਰ ਨੇ, ਬਹੁਤ ਡਰਾਮੇ ਕਰਦੇ ਹਨ, ਕੌਮ ਦਾ ਬਹੁਤ ਨੁਕਸਾਨ ਕੀਤਾ ਹੈ, ❤❤❤❤, ਸਖਤ ਸਜਾ ਦਿਤੀ ਜਾਣੀ ਚਾਹੀ ਦੀ ਹੈ❤❤❤❤😄😃😀😊

  • @nachhattarsaran5015
    @nachhattarsaran5015 17 ชั่วโมงที่ผ่านมา +10

    ਹੰਕਾਰੀ ਨੂੰ ਹਮੇਸ਼ਾ ਅਕਾਲ ਤਖ਼ਤ ਸਾਹਿਬ ਨੇ ਓਸ ਦਾ ਹੰਕਾਰ ਤੋੜਿਆ ਹੈ ਹੁਣ ਸੁੱਖੇ ਨੁ ਸਮਝ ਲੈਣਾ ਚਾਹੀਦਾ ਹੈ ਛੁੱਟੀ ਕਰ ਲੈਣੀ ਚਾਹੀਦੀ ਹੈ ਘਰ ਬੈਠ ਜਾਣਾ ਠੀ ਰਹੇਗਾ😊

  • @jagtar9311
    @jagtar9311 16 ชั่วโมงที่ผ่านมา +12

    ਬਹੁਤ ਵਧੀਆ ਵੀਰ ਸਿੰਘ ਜੀ ਚੋਰਾ ਨਾਲ ਕੂਤਿ ਮਿਲਿਆ ਹੈ ਜੀ ਇਹ ਸਹੀ ਹੈ ਬਾਦਲ ਪਰਿਵਾਰ ਨੇ ਅਪਣੇ ਸਿੱਖਾਂ ਦਾ ਬਹੁਤ ਹੀ ਨੁਕਸਾਨ ਕੀਤਾ ਹੈ ਬਾਦਲ ਪਰਿਵਾਰ ਇਸ ਮੌਕੇ ਨੂੰ ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਬੇੜਾ ਗ਼ਰਕ ਕਿਤਾ ਹੈ

  • @jagrajsandhu8421
    @jagrajsandhu8421 18 ชั่วโมงที่ผ่านมา +16

    ਬਹੁਤ ਗਹਿਰਾ ਸਦਮਾ ਐ,
    ਜਿਹੜਾ ਡਰਾਮਾ ਰਚਿਆ ਗਿਆ ਸੀ ਬੇਅਦਬੀ ਦੋਖੀਆਂ ਨੂੰ ਸਜ਼ਾ ਏ ਮੌਤ, ਹੋਣੀਂ ਚਾਹੀਦੀ ਹੈ,

    • @PunjabiGhazal
      @PunjabiGhazal 16 ชั่วโมงที่ผ่านมา +2

      ਸਜ਼ਾ-ਏ-ਮੌਤ ਵੀ ਘੱਟ ਹੈ ਇਹਨਾਂ ਵਰਗਿਆਂ ਲਈ।

  • @BalbirSingh-dt9xd
    @BalbirSingh-dt9xd 20 ชั่วโมงที่ผ่านมา +28

    ਠੀਕ ਹੈ ਜੀ।ਮੋਗਾ ਕਾਨਫਰੰਸ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਪਾਰਟੀ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ ਅਤੇ ਬੀ ਜੇ ਪੀ ਦੀ ਐਂ ਟਰੀ ਕਰਵਾਈ

    • @chamkaursingh6614
      @chamkaursingh6614 3 ชั่วโมงที่ผ่านมา +1

      ਵੀਰ ਜੀ ਉਸ ਸਮੇਂ ਦੇ ਚੀਫ ਇਲੈਕਸ਼ਨ ਕਮਿਸ਼ਨਨਰ ਸੈਸ਼ਨ ਦੀਆਂ ਹਿਦਾਇਤਾਂ ਅਨੁਸਾਰ ਸਾਰੀਆਂ ਪਾਰਟੀਆਂ ਨੂੰ ਸੈਕੂਲਰ ਲੀਹਾਂ ਤੇ ਚਲਣ ਲਈ ਮਜ਼ਬੂਰ ਕੀਤਾ ਗਿਆ ਸੀ।ਇਸੇ ਕਰਕੇ ਗੈਰ ਸਿਖਾਂ ਨੂੰ ਵੀ ਪਾਰਟੀ ਚ ਸ਼ਾਮਿਲ ਕਰਨਾ ਪਿਆ ਸੀ। ਉਸ ਸਮੇਂ ਪੰਜਾਬ ਨੂੰ ਮਜ਼ਬ ਦੇ ਅਧਾਰ ਤੇ ਵੰਡ ਹੋਣ ਤੋਂ ਬਚਾਉਣ ਦੀ ਵੀ ਲੋੜ ਸੀ।

  • @LalSingh-df2kq
    @LalSingh-df2kq 19 ชั่วโมงที่ผ่านมา +13

    ਬਾਦਲ ਪ੍ਰਵਾਰ ਨੂੰ ਜੀਵਨ ਭਰ ਵਾਸਤੇ ਪੰਥ ਵਿੱਚੋਂ ਖਾਰਜ----- ਛੇਕ ------ ਦੇਣਾ ਚਾਹੀਂਦੈ

  • @yadwindermaur7039
    @yadwindermaur7039 21 ชั่วโมงที่ผ่านมา +34

    ਸੁਖਬੀਰ ਅਨੁਸਾਰ ਦੋਸ਼ ਬੇਬੁਨਿਆਦ ਹਨ..... ਸਿੰਘ ਸਾਹਿਬ ਇਸ ਤਨਖਾਈਏ ਨੂੰ ਪੁੱਛੋਂ ਕੇ ਜਥੇਦਾਰਾਂ ਨੂੰ ਕੋਠੀ ਸੱਦ ke ਬਲਾਤਕਾਰੀਏ ਨੂੰ ਮਾਫੀ ਵਾਲਾ ਦੋਸ਼ ਕੀ ਬੇ ਬੁਨਿਆਦ ਹੈ?
    328 ਸਰੂਪ ਤੁਹਾਡੀ ਸਰਪ੍ਰਸਤੀ ਚ ਗਾਇਬ ਕਰਨ ਦਾ ਦੋਸ਼ ਕੀ ਬੇਬੁਨਿਆਦ ਹੈ?
    ਸੈਣੀ ਦੀ ਪੋਸਟਿੰਗ, ਜਿਸ ਨੇ ਸਿੱਖ ਬੀਬੀਆਂ ਨੂੰ ਨੰਗਾ ਕਰ ਕੇ ਘੋਟਣੇ ਲਾਉਣ ਵਾਲੇ ਦੀ ਪੁਛਤ ਪਨਾਹੀ ਵਾਲਾ ਦੋਸ਼ ਬੇਬੁਨਿਆਦ ਹੈ?
    ਸਿੱਖੀ ਦੇ ਧੁਰੇ ਮਾਹਰਾਜ ਦੇ ਸਰੂਪ ਦੀ ਬੇਅਦਬੀ ਕਰਨ ਵਾਲੇ ਦੀ ਪਿਕਚਰ ਦੇ ਪੋਸਟਰਾਂ ਦੀ ਰਾਖੀ ਕਰਨ ਵਾਲਾ ਦੋਸ਼ ਕੀ ਬੇਬੁਨਿਆਦ ਹੈ?
    ਹੋਰ ਬਹੁਤ ਕੁੱਝ.....

    • @gurmitdhillon7829
      @gurmitdhillon7829 20 ชั่วโมงที่ผ่านมา +1

      Right ji

    • @baldevsinghmann2474
      @baldevsinghmann2474 ชั่วโมงที่ผ่านมา +1

      ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ, ਬਹੁਤ ਬਹੁਤ ਧੰਨਵਾਦ ਜੀ।

  • @nirmalsinghnarain1952
    @nirmalsinghnarain1952 19 ชั่วโมงที่ผ่านมา +9

    ਕੇਂਦਰ ਸਰਕਾਰ ਦੀ ਸਹਿ ਤੇ ਸਂ ਸਖਵੀਰ ਬਾਦਲ ਸਾਹਿਬ ਅਸਤੀਫਾ ਪਰਧਾਨਗੀ ਤੌ ਨਹੀ ਦੇ ਰਹੇ ਧੰਨਵਾਦ

  • @HarminderSinghBal-su4kn
    @HarminderSinghBal-su4kn 20 ชั่วโมงที่ผ่านมา +66

    ਬਾਦਲ ਰਾਮ ਡਰਾਮੇ ਕਰਕੇ ਮਾਫ਼ ਨੀ ਕੀਤਾ ਜਾ ਸਕਦਾ, ਏਨਾ ਦਾ ਬੇੜਾ ਗਰਕ ਹੋ ਜਾਵੇਗਾ

  • @jagrajsandhu8421
    @jagrajsandhu8421 18 ชั่วโมงที่ผ่านมา +34

    ਇਹੋ ਜਿਹੇ ਨਲਾਇਕ ਆਗੂਆਂ ਦੀ ਪੰਜਾਬ ਖਾਸ ਕਰਕੇ ਸਿੱਖਾਂ ਨੂੰ ਸਿੱਖ ਕੌਮ ਨੂੰ ਲੋੜ ਨਹੀਂ,

    • @AmarjitSingh-eq3rl
      @AmarjitSingh-eq3rl 18 ชั่วโมงที่ผ่านมา

      ਕਿਹੜੇ ਸਿੱਖਾਂ ਦੀ ਗੱਲ ਕਰ ਰਹੇ ਹੋ ਹੁਣ ਇਹਨਾਂ ਦਾ ਝੁਕਾਅ ਕਾਂਗਰਸ ਵੱਲ ਹੈ

    • @PunjabiGhazal
      @PunjabiGhazal 16 ชั่วโมงที่ผ่านมา

      ਨਲਾਇਕ ਨਹੀਂ, ਘੋਰ ਅਪਰਾਧੀ ਨੇ।

  • @JaswinderSingh-w2h1w
    @JaswinderSingh-w2h1w 20 ชั่วโมงที่ผ่านมา +41

    ਸੁਮੇਧ ਸੈਨੀ ਇਜ਼ਹਾਰ ਆਲਮ ਵਰਗਿਆਂ ਵਲੋਂ ਕਾਉਂਕੇ ਸਾਹਿਬ ਖਾਲੜਾ ਸਾਹਿਬ ਅਤੇ ਹੋਰ ਬਹੁਤ ਸਾਰੇ ਨੌਜਵਾਨ ਨਾਲ ਜੋ ਕੀਤਾ ਉਹ ਹਿਸਾਬ ਵੀ ਬਾਦਲਾਂ ਤੋਂ ਲਵੋ

    • @AmarjitSingh-eq3rl
      @AmarjitSingh-eq3rl 18 ชั่วโมงที่ผ่านมา +3

      ਸਿਰਫ 1984 ਸਿੱਖ ਕਤਲੇ ਆਮ ਦਾ ਹਿਸਾਬ ਨਹੀਂ ਮੰਗਣਾ

    • @KaurSharanjeet-gi3lx
      @KaurSharanjeet-gi3lx 17 ชั่วโมงที่ผ่านมา +1

      ਬਾਦਲਾਂ ਤੋਂ ਕਿਉਂ ਕਤਲ ਤਾਂ ਕਾਂਗਰਸ ਰਾਜ ਚ ਹੋਏ ਕੀ ਕਤਲ। ਕਰਾਉਣ ਵਾਲਿਆਂ ਨੂੰ ਫਾਹੇ ਟੰਗ ਦਿੱਤਾ ਜੈ ਹਾਂ ਤਾਂ ਬਾਦਲਾਂ ਨੂੰ ਵੀ ਟੰਗ ਦਿਓ

    • @wahegurujiwaheguruji4306
      @wahegurujiwaheguruji4306 11 ชั่วโมงที่ผ่านมา

      ​@@KaurSharanjeet-gi3lx
      ਉਹ ਤਾਂ ਪਹਿਲਾਂ ਹੀ ਪਤਾ ਕਿ ਦੁਸ਼ਮਣ ਸੀ ਪਰ ਬੀਬਾ ਇਸ ਗਦਾਰ ਏ ਕੌਮ ਦੁਸ਼ਟ ਬਾਦਲ ਨੇ ਕੌਮ ਦੀ ਬੁੱਕਲ ਦਾ ਸੱਪ ਬਣ ਕੇ ਪੰਥ ਤੇ ਕੌਮ ਤੇ ਪੰਜਾਬ ਦਾ ਜੋ ਘਾਣ ਕੀਤਾ ਉਹ ਹੁਣ ਕਿਸੇ ਤੋਂ ਲੁਕਿਆ ਨਹੀਂ! ਰੰਡੀ ਇੰਦਰਾ ਤੇ ਬੇਅੰਤੇ ਬੁੱਚੜ ਦਾ ਜੋ ਹਾਲ ਕੀਤਾ ਉਹ ਯਾਦ ਕਰ ਲਵੀਂ

    • @wahegurujiwaheguruji4306
      @wahegurujiwaheguruji4306 11 ชั่วโมงที่ผ่านมา +1

      ​@@KaurSharanjeet-gi3lx
      *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
      ਜਿਸ ਗਦਾਰ ਏ ਕੌਮ ਦੁਸ਼ਟ ਪ੍ਰਕਾਸ਼ ਚੰਦ ਬਾਦਲ ਇੰਸਾ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ SAD ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ ਸੀ! ਉਸ ਦੁਸ਼ਟ ਦੇ ਕਪੁੱਤਰ ਸੁੱਖੇ ਅਮਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਦੋਸ਼ੀ ਪਾਏ ਜਾਣ ਤੋਂ ਬਾਅਦ ਤਨਖਾਹੀਆਂ ਕਰਾਰ ਦੇਣ ਉਪਰੰਤ ਇਸ ਦੁਸ਼ਟ ਨੂੰ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਮੰਗ ਹੁਣ ਬਹੁਤ ਸਾਰੇ ਆਮ ਸਿੱਖਾਂ ਤੇ ਬੁੱਧੀਜੀਵੀਂਆਂ ਵਲੋਂ ਉੱਠ ਪਈ ਹੈ ਕਿਉਂਕਿ ਜੇਕਰ ਇਹ ਵਾਪਿਸ ਨਾਂ ਲਿਆ ਗਿਆ ਤਾਂ ਅਗਾਂਹ ਆਉਣ ਵਾਲੇ ਸਮੇਂ ਵਿੱਚ SAD ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ ਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਪੰਜਾਬ ਦੇ ਹਿੱਤ ਤੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕਰਕੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਅਨੇਕਾਂ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਤੇ ਨਿਵਾਜਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਨ ਕਰਕੇ ਤੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਨਾਲਦੇ ਸਾਰੇ ਝੋਲੀਚੁਕਾ ਨੂੰ ਵੈਸੇ ਤਾਂ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਜਾਂ 10-10 ਸਾਲ ਸਾਰਿਆਂ ਨੂੰ ਸਿਆਸਤ ਤੇ ਧਾਰਮਿਕ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੁਰਮਾਨ ਜਾਰੀ ਹੋਣਾ ਚਾਹੀਦਾ ਹੈ ਤਾਂ ਜੋ SAD ਦੁਬਾਰਾ ਸੁਰਜੀਤ ਹੋ ਸਕੇ!

    • @wahegurujiwaheguruji4306
      @wahegurujiwaheguruji4306 11 ชั่วโมงที่ผ่านมา +1

      ​@@KaurSharanjeet-gi3lx
      ਅਜੇ ਤਾਂ ਸਿਰਫ ਲੱਤ ਹੀ ਟੁੱਟੀ ਆ ਅਜੇ ਤਾਂ ਗਦਾਰ ਏ ਕੌਮ ਦੁਸ਼ਟ ਬਾਦਲ ਦੀ ਇਸ ਗੰਦੀ ਔਲਾਦ ਸੁੱਖੇ ਅਮਲੀ ਦਾ ਖ਼ਾਨਦਾਨ ਖਤਮ ਹੋਣਾ ਹੈ! ਜਿੰਨਾ ਇਹਨਾਂ ਦੁਸ਼ਟਾ ਨੇ ਗੁਰੂ ਗ੍ਰੰਥ ਤੇ ਪੰਥ ਤੇ ਪੰਜਾਬ ਦਾ ਘਾਣ ਕੀਤਾ ਉਸ ਦੀ ਸਜ਼ਾ ਏਡੀ ਵੱਡੀ ਹੀ ਮਿਲੇਗੀ! ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਵੀ ਜਿਹੜੇ ਅਜੇ ਵੀ ਇਸ ਗਦਾਰ ਟੱਬਰ ਦੇ ਝੋਲੀਚੁਕ ਬਣੇ ਫਿਰਦੇ ਹਨ ਬਖ਼ਸ਼ੇ ਉਹ ਵੀ ਨਹੀਂ ਜਾਣੇ!

  • @jarnailsingh1731
    @jarnailsingh1731 13 ชั่วโมงที่ผ่านมา +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਸੱਜਣ ਜੀ ਨੇ।

  • @ਲਾਮਸਰੀ.55503
    @ਲਾਮਸਰੀ.55503 21 ชั่วโมงที่ผ่านมา +16

    ਗੁਰੂ ਗ੍ਰੰਥ ਸਾਹਿਬ ਲੱਭ ਸਕਦਾ ਹੈਗਾ ਜੇ ਕੋਸ਼ਿਸ਼ ਕਰਦੇ ਜਾਂ ਪਿੰਡ ਦੀ ਤਲਾਸੀ ਲੈਂਦੇ ਗੁਰੂ ਗ੍ਰੰਥ ਸਾਹਿਬ ਪੁਲਿਸ ਵਾਲਾ ਦੱਸਦਾ ਸੀ ਉਸੇ ਪਿੰਡ ਚ ਹੀ ਸੀਗਾ ਪਰ ਲੱਭਣ ਨੇ ਦਿੱਤਾ

  • @GurmukhSingh-mz5it
    @GurmukhSingh-mz5it 20 ชั่วโมงที่ผ่านมา +27

    ਜਥੇਦਾਰਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਹੈ ਇਹਨਾਂ ਦੀਆਂ ਜਮੀਰਾ ਮਰ ਚੁੱਕੇ ਹਨ

  • @SatnaamSingh-m7q
    @SatnaamSingh-m7q 19 ชั่วโมงที่ผ่านมา +9

    ਗੁਰੂ ਸਾਹਿਬਾਨ ਰਾਹੀਂ, ਜਥੇਦਾਰ ਸਾਹਿਬ, ਗੁਰਬਾਣੀ ਅਨੁਸਾਰ ਕੋਖ, ਪੜਚੋਲ ਤੇ ਪੜਤਾਲ ਕਰਕੇ ਫੇਸਲਾ ਕਰ ਦੇਣਾ ਹੀ ਸਹੀ ਗੱਲ ਹੈ।

  • @BaljinderRehal-yw2tl
    @BaljinderRehal-yw2tl 19 ชั่วโมงที่ผ่านมา +20

    ਬਹੁਤ ਵਧੀਆ ਵਿਚਾਰ ਸਜਣ ਸਾਹਿਬ।ਆਪ ਜੀ ਨੂੰ ਦੇਖ ਕੇ ਪ੍ਰੀਤ ਸੈਣੀ ਦੀ ਯਾਦ ਆਉਂਦੀ ਐ।

  • @LalSingh-df2kq
    @LalSingh-df2kq 19 ชั่วโมงที่ผ่านมา +6

    ਖਾਲਸਾ ਜੀ ਜਿਹੜੇ ਬਜਰ ਗੁਨਾਹ ਇੰਨ੍ਹਾਂ ਨੇ ਕੀਤੇ ਐ ਇਸ ਤਰ੍ਹਾਂ ਦੇ ਗੁਨਾਹ ਤਾਂ ਪਹਿਲਾਂ ਮੁਗਲਾਂ ਤੇ ਅੰਗ੍ਰੇਜ਼ਾਂ ਨੋ ਵੀ ਨਹੀਂ ਕੀਤੇ ।

  • @GORAWALIA
    @GORAWALIA 20 ชั่วโมงที่ผ่านมา +33

    ਰਾਜਨੀਤਕ ਸਜਾ ਦੇਣੀ ਬਣਦੀ ਹੈ।

  • @ਲਾਮਸਰੀ.55503
    @ਲਾਮਸਰੀ.55503 21 ชั่วโมงที่ผ่านมา +28

    ਰਾਜਨੀਤੀ ਤੋਂ ਬਾਹਰ ਨਿਕਲਣ ਵਾਲੀ ਸਜ਼ਾ ਨਾ ਸੁਣਾਈ ਤਾਂ ਇਹਨਾਂ ਨੂੰ ਲੋਕਾਂ ਨੇ ਸੁਣਾ ਦੇਣੀ ਆ ਮੁੱਖ ਮੰਤਰੀ ਵੀ ਨਹੀਂ ਬਣਦਾ ਜਿਹੜੇ ਅੱਗੇ ਤਿੰਨ ਆਏ ਸੀਗੇ ਉਹ ਤਿੰਨ ਵੀ ਨਹੀਂ ਆਉਣੇ

  • @SatnamSingh-hr5vx
    @SatnamSingh-hr5vx 19 ชั่วโมงที่ผ่านมา +6

    ਅਕਾਲ ਤਖੱਤ ਸਾਹਿਬ ਜੀ ਨੇ ਸਜਾ ਤਾਂ ਸੁਣਾ ਦਿੱਤੀ ਹੈ ਕੇ ਬਾਦਲ ਪਰਿਵਾਰ ਤੇ ਨਾਲ ਜੋ ਲੀਡਰ ਸ਼ਿੱਪ ਹੈ ਉਸ ਨੂੰ ਪੰਥ ਵਿੱਚੋ ਛੇਕਣ ਵੱਲ ਸੰਕੇਤ ਹਨ ਸੋ ਜਥੇਦਾਰ ਵੀ ਹੁਣ ਸਾਵਧਾਨ ਰਹਿਣ ਤੇ ਚੰਗਾ ਰਹੇਗਾ

  • @AmarjitSingh-eq3rl
    @AmarjitSingh-eq3rl 19 ชั่วโมงที่ผ่านมา +5

    ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਦੋਂ ਸੁਖਬੀਰ ਬਾਦਲ ਕੋਲੋਂ ਕੋਈ ਗਲਤੀਆਂ ਹੋਈਆ ਉਸ ਸਮੇਂ ਸੋਸ਼ਲ ਮੀਡੀਆ ਹੁਣ ਜਿਨਾ ਸਰਗਰਮ ਨਹੀ ਸੀ ਹੁਣ ਗਲਤੀਆਂ ਕਰਨ ਤੇ ਸੋਸ਼ਲ ਮੀਡੀਆ ਰੁਕਾਵਟ ਪਾ ਦਿੰਦਾ ਹੈ ਪੰਜਾਬ ਦੇ ਬਾਕੀ ਲੀਡਰ ਦੇ ਅੱਗੇ ਪੰਜਾਬ ਦੇ ਵਿਕਾਸ ਲਏ ਸੋਚ ਵਧੀਆ ਹੈ

  • @JarnailSingh-xj2bs
    @JarnailSingh-xj2bs 21 ชั่วโมงที่ผ่านมา +12

    ਯਾਰ ਸਿੱਖ ਸੁਖਬੀਰ ਤਾਂ ਸਿਖ ਹੀ ਨਹੀਂ

  • @Nanak-rc1go
    @Nanak-rc1go 9 ชั่วโมงที่ผ่านมา +2

    ਬਿਲਕੁਲ ਸਹੀ ਸੋਚ ਹੈ ਵੀਰ ਦੀ

  • @parmindersingh4670
    @parmindersingh4670 20 ชั่วโมงที่ผ่านมา +15

    ਧੰਨਵਾਦ ਵੀਰ ਸੱਜਣ ਜੀ।

  • @ajabsingh2610
    @ajabsingh2610 19 ชั่วโมงที่ผ่านมา +5

    ਬਾਦਲ ਪਿਓ ਪੁੱਤ ਨੂੰ ਐਸੀ ਸਜ਼ਾ ਲਗੇ ਜੋ ਕਿਸੇ ਨੂੰ ਨਾ ਮਿਲ਼ੀ ਹੋਏ

  • @nanaksingh6311
    @nanaksingh6311 12 ชั่วโมงที่ผ่านมา +3

    ਰਾਜਨੀਤਿਕ ਸਜਾ ਦੇਣੀ ਬਣਦੀ ਹੈ ,ਧੰਨਵਾਦ ਭਾਈ ਸਜਣ ਜੀ

  • @romysandhusandhu3359
    @romysandhusandhu3359 18 ชั่วโมงที่ผ่านมา +21

    ਬਾਦਲ ਜੁੰਡਲੀ ਨੂੰ ਸਿੱਖ ਪੰਥ ਵਿਚੋਂ ਛੇਕਿਆ ਜਾਵੇ ਜੀ,,,,

    • @DsDhaliwal-gc5je
      @DsDhaliwal-gc5je 6 ชั่วโมงที่ผ่านมา +4

      ਬਿਲਕੁਲ ਠੀਕ ਕਿਹਾ ਹੈ ਗੁਰੂ ਪਿਆਰਿਓ

  • @MastanSinghDulai
    @MastanSinghDulai 7 ชั่วโมงที่ผ่านมา +2

    ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਸਦਾ ਲਈ ਛੇਕਣਾ ਚਾਹੀਦਾ ਹੈ। ਜੇ ਇਹ ਨਹੀ ਹੁੰਦਾ ਤਾਂ ਪੰਜਾਬ ਦੇ ਸਿੱਖਾਂ ਨੂੰ ਬਾਦਲ ਪਰਵਾਰ ਅਤੇ ਦਲ ਨੂੰ ਸਦਾ ਲਈ ਫਿਟਕਾਰ ਦੇਣਾ ਚਾਹੀਦਾ ਹੈ।

  • @nishansingh5755
    @nishansingh5755 ชั่วโมงที่ผ่านมา +1

    Nice ji God bless you 🙏 🎉🎉

  • @JarnailSingh-xj2bs
    @JarnailSingh-xj2bs 21 ชั่วโมงที่ผ่านมา +24

    ਅਕਾਲ ਤਖ਼ਤ ਦੇ ਜਥੇਦਾਰਾ ਦੀ ਬੇਇੱਜ਼ਤੀ ਕਰ ਰਿਹਾ

  • @charansinghkaunke6297
    @charansinghkaunke6297 19 ชั่วโมงที่ผ่านมา +3

    ਵੰਨ ਇੰਡੀਆ ਪੰਜਾਬੀਤੇ ਭਾਈ ਸਾਹਿਬ ਭੁਪਿੰਦਰ ਸਿੰਘ ਸੱਜਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @rajkang69
    @rajkang69 15 ชั่วโมงที่ผ่านมา +3

    ਵਾਹ ❤ਸਿੰਘ ਸਾਹਿਬ ਜੀਓ 🙏, ਜੇਕਰ ਕਿਤੇ ਪੰਜਾਬੀ + ਸਿੱਖ ਪੱਤਰਕਾਰ ੧੦੦% ਵਿਚੋਂ ਸਿਰਫ਼ ਤੇ ਸਿਰਫ਼ 10% ਤੋਂ 15% ਕੁ ਹੀ ਇਸ ਤਰ੍ਹਾਂ ਦੇ ਵਿਚਾਰ ਰੱਖਣ ਅਤੇ ਖੁੱਲ ਕੇ ਪੱਤਰਕਾਰੀ ਦੀ ਅਜ਼ਾਦੀ ਦਾ ਨਿੱਘ ਮਾਣਦੇ ਹੋਏ ਆਮ ਲੋਕਾਂ ਦੀ ਹਰ ਕੌਮ ਅਤੇ ਹਰ ਧਰਮ ਵਰਗ ਦੇ ਨਾਲ ਖੜਨ ਅੱਤ ਗੱਲ ਕਰਨ ਤਾਂ ਕਿਸੇ ਗੰਦੇ + ਗੁੰਡੇ ਸਿਆਸਤਦਾਨ ਦੀ ਜੁਰਤ ਨਹੀ ਕੇ ਉਹ ਦੇਸ਼ ਦੇ ਭੋਲ਼ੇ ਲੋਕਾਂ ਨੂੰ ਕੌਮਾਂ ਦੇ ਜਾਤਾਂ ਦੇ ਵਿੱਚ ਉਲਝਾ ਕੇ ਫ਼ਾਇਦਾ ਚੁੱਕ ਸਕਣ! ਅਫ਼ਸੋਸ ਹੈ ਕੇ ਪੰਜਾਬ + ਭਾਰਤ ਵਿੱਚ ਜੋ ਕੁਝ ਹੋਇਆ ਅਤੇ ਅੱਜਕੱਲ੍ਹ ਜੋ ਹੋ ਰਿਹਾ ਉਸ ਵਿੱਚ ਸਭ ਤੋਂ ਵੱਡਾ ਸਭਨਾਂ ਤੋਂ ਵੱਧ ਗੁਨਾਹਗਾਰ ਪੱਤਰਕਾਰ ਅਤੇ ਪੱਤਰਕਾਰੀ ਦੇ ਅਦਾਰੇ + ਆਗੂ+ ਮਾਲਕ ਹਨ! ਜੋ ਟਕੇ-ਟਕੇ ਤੇ ਵਿਕ ਰਹੇ ਸਨ/ ਹਨ😢 ।

  • @PIRTPALSINGH-g4v
    @PIRTPALSINGH-g4v 18 ชั่วโมงที่ผ่านมา +4

    ਵਾਹਿਗੁਰੂ ਭਲਾ ਕਰਨ ਵੀਰ ਜੀ।

  • @kulwantsingh9415
    @kulwantsingh9415 20 ชั่วโมงที่ผ่านมา +19

    ਸਿਫਾਰਸ਼ ਨਾਲ ਮਾਫ਼ੀ ਨਹੀਂ ਮਿਲਣੀ ਚਾਹੀਦੀ
    ਧਰਮ ਵਿੱਚ ਸਿਫਾਰਸ਼ ਕਾਹਦੀ

  • @HarvinderSingh-vh9hb
    @HarvinderSingh-vh9hb 19 ชั่วโมงที่ผ่านมา +13

    ਧੰਨਵਾਦ ਭਾਈ ਸੱਜਣ ਜੀ

  • @GurdeepSingh-me5id
    @GurdeepSingh-me5id 20 ชั่วโมงที่ผ่านมา +36

    ਜੇ ਬਾਦਲ ਦਲੀਆਂ ਨੂੰ ਰਾਜਨੀਤੀ ਚੌ ਬਾਹਰ ਕਰਨ ਦੀ ਸਜ਼ਾ ਨਾ ਸੁਣਾਈ ਇਹਨਾਂ ਨੂੰ ਲੋਕਾਂ ਨੇ ਸਦਾ ਲਈ ਹੀ ਬਾਹਰ ਕਰ ਦੇਣਾ

    • @ParamjitsinghButtar
      @ParamjitsinghButtar 19 ชั่วโมงที่ผ่านมา +2

      Jathedaar vi Lokaan ne Ander kr Dene ne

    • @AmarjitSingh-eq3rl
      @AmarjitSingh-eq3rl 18 ชั่วโมงที่ผ่านมา

      ਸਿੱਖ ਸੰਗਤ ਦਾ ਝੁਕਾਅ ਹੁਣ ਕਾਂਗਰਸ ਵੱਲ ਹੈ ਲੋਕਸਭਾ 2024 ਨੇ ਇਹ ਸਿੱਧ ਕਰ ਦਿੱਤਾ ਹੈ ਸਿੱਖ ਸੰਗਤ1984 ਕਤਲੇ ਆਮ ਨੂੰ ਭੁੱਲ ਚੁੱਕੀ ਹੈ

    • @manjitbedi5836
      @manjitbedi5836 14 ชั่วโมงที่ผ่านมา +1

      Sukha Badal must be Punished as per Indian law, bcoz Insulting Guru Granth Sahib is a Legal Crime.

    • @chamkaursingh6614
      @chamkaursingh6614 3 ชั่วโมงที่ผ่านมา

      ਕੀ ਹੁਣ ਤੁਸੀਂ ਜਥੇਦਾਰ ਸਾਹਿਬਾਨ ਦੀ ਬਾਂਹ ਮਰੋੜ ਕੇ ਫੈਸਲਾ ਕਰਵਾਉਣਾ ਚਾਹੁੰਦੇ ਹੋ, ਕੇ ਇੰਝ ਨਹੀਂ ਇੰਝ ਕਰੋ ਫੈਸਲਾ।

  • @PunjabiGhazal
    @PunjabiGhazal 16 ชั่วโมงที่ผ่านมา +3

    ਹੁਣ ਅਮਿਤ ਸ਼ਾਹ ਦੀ ਪਤਨੀ ਬਣ ਕੇ ਰਹਿ ਲਵੇ, ਪਤੀ ਪਤਨੀ ਦਾ ਰਿਸ਼ਤਾ ਦੱਸਣ ਵਾਲਾ।

  • @ranjitchahal4286
    @ranjitchahal4286 3 ชั่วโมงที่ผ่านมา +2

    baiji bilkul sahi

  • @maninderchandi4420
    @maninderchandi4420 13 ชั่วโมงที่ผ่านมา +7

    ਧਾਮੀ ਵੀ ਕੌਮ ਦਾ ਗੁਨਹਗਾਰ ਹੈ, ਕੌਮ ਨੂੰ ਬਸ ਵੇਚਣ ਵਾਲੇ ਹੀ ਮਿਲਦੇ ਹਨ❤❤❤❤❤😄😃😃😀😀😀😊

  • @balwindersingh973
    @balwindersingh973 17 ชั่วโมงที่ผ่านมา +3

    ਬਾਦਲ ਨੂੰ ਸਜ਼ਾ ਮਿਲ ਗੲਈ ਹੈ ਓਹ ਵੀ ਗੁਰੂ ਦੇ ਚਰਨਾਂ ਵਿੱਚ ਮਾੜੀ ਸੋਚ ਦਾ ਨਤੀਜਾ ਹੈ। ਜਥੇਦਾਰਾਂ ਨੇ ਸਜ਼ਾ ਨਹੀਂ ਦੇਣੀ ਉਹ ਬਾਦਲ ਦੇ ਹਨ। ਸਜ਼ਾ ਗੂਰੂ ਨੇ ਦੇ ਦਿਤੀ

  • @balwindersidhu4463
    @balwindersidhu4463 12 ชั่วโมงที่ผ่านมา +2

    Very good Vichar Ji🙏👍👏👌

  • @gurjindersingh4666
    @gurjindersingh4666 21 ชั่วโมงที่ผ่านมา +11

    Public sab Janti hai ji

  • @jogindersaini7200
    @jogindersaini7200 13 ชั่วโมงที่ผ่านมา +2

    ਕੀ ਕਾਉਂਕੇ ਜੀ ਨੂਂ ਮਰਵਾਇਆ ਵੀ ਬੇਦਿਲ ਬਾਦਲ
    ਨੇ ਨਹੀਂ ਸੀ?😮

  • @baldevsinghmann2474
    @baldevsinghmann2474 ชั่วโมงที่ผ่านมา

    ਬਾਦਲ ਪਰਿਵਾਰ ਨੂੰ ਸ਼ਰੋਮਣੀ ਕਮੇਟੀ ਵਿੱਚੋਂ ਬਾਹਰ ਕਰਨਾ ਚਾਹੀਦਾ ਹੈ ਅਤੇ ਇੰਨਾ ਪੰਜਾਬ ਅਤੇ ਕੌਮ ਦਾ ਬਹੁਤ ਨੁਕਸਾਨ ਕੀਤਾ, ਇੰਨਾ ਨੁਕਸਾਨ ਤਾਂ ਪੰਜਾਬ ਦਾ ਮੁਗਲਾਂ ਨੇ ਨਹੀਂ ਕੀਤਾ।

  • @ranjitgill7432
    @ranjitgill7432 13 ชั่วโมงที่ผ่านมา +2

    ਯਾਰ ਹੁਣ ਸੁਖੀ ਅਮਲੀ ਨੇ ਖਾਂਦੇ ਪੀਤੇ ਵਿੱਚ ਕੁਝ ਬੋਲਿਆ ਗਿਆ? ਕੀ ਕਰੇ ਅਮਲ ਦੀ ਖੇਡ ਹੈ।

  • @gurjindersingh4666
    @gurjindersingh4666 21 ชั่วโมงที่ผ่านมา +5

    Right 22.G

  • @gurcharansingh9095
    @gurcharansingh9095 8 ชั่วโมงที่ผ่านมา +1

    ਸੁਖਬੀਰ ਨੇ ਕਿਹਾ ਜਥੇਦਾਰ ਸਾਹਿਬ ਛੇਤੀ ਫੈਸਲਾ ਕੀਤਾ ਜਾਵੇ ਅਕਾਲੀ ਦਾ ਨੁਕਸਾਨ ਹੋ ਰਿਹਾ ਹੈ ਬਾਦਲ ਪਰਿਵਾਰ ਨੇ ਜਿਨ੍ਹਾਂ ਨੁਕਸਾਨ ਕੀਤਾ ਹੈ ਇਨ੍ਹਾਂ ਤਾਂ ਕਿਸੇ ਨੇ ਨਹੀਂ ਕੀਤਾ

  • @HarbhajanSarwara
    @HarbhajanSarwara 18 ชั่วโมงที่ผ่านมา +3

    ਇਕੱਲੇ ਸੁਖਬੀਰ ਨੂੰ ਹੀ ਨਹੀਂ ਸਗੋਂ ਦੋਵੇਂ ਧੜਿਆਂ ਤੇ ਸਮੇਤ ਬਾਦਲਾਂ ਦੇ ਪੂਰੇ ਪਰਿਵਾਰ ਨੂੰ ਪੰਥ ਤੋਂ ਤੇ ਅਕਾਲੀ ਦਲ ਤੋਂ ਹਮੇਸ਼ਾ ਵਾਸਤੇ ਛੇਕਣਾ ਚਾਹੀਦਾ ਹੈ। ਇਹਨਾਂ ਨੂੰ ਦੁਬਾਰਾ ਇੱਕ ਕਰਨ ਦਾ ਕੀ ਮਤਲਬ ਹੈ? ਕਿਉਂਕਿ ਜਿਹੜੇ ਗੁਨਾਹ ਹੋਏ ਉਹ ਉਸ ਵਖਤ ਦੇ ਹੀ ਹਨ ਜਦ ਇਹ ਇੱਕ ਸਨ। ਹੁਣ ਇਕੱਠੇ ਹੋਕੇ ਫੇਰ ਓਹੀ ਕਰਨਗੇ ਜੋ ਪਹਿਲਾਂ ਕਰਦੇ ਰਹੇ।

  • @Nanak-rc1go
    @Nanak-rc1go 14 ชั่วโมงที่ผ่านมา +2

    ਸ਼ੁਕਰ ਹੈ ਸੱਟ ਦਿਮਾਗ ਚ ਨੀ ਲੱਗੀ ਸਾਰੀ ਕੋਮ ਤੇ ਪੰਥ ਨੂੰ ਦੁੱਖ ਹੋਣਾ ਸੀ। ਕੁਰਸੀ ਤੇ ਬੈਠੇ ਤਾਂ ਸਾਰੀ ਸਜ਼ਾ ਭੁਗਤਣਗੇ । ਨਹੀ ਪਤਾ ਹੀ ਨੀ ਸੀ ਲੱਗਣਾ, ਕੀ ਹੋ ਰਿਹਾ ਹੈ ਜੀ। ਜਿਵੇਂ ਵੱਡੇ ਬਾਦਲ ਸਾਹਿਬ ਜਿਉਂਦੇ ਜੀਅ ਸਭ ਕੁਝ ਦੇਖਕੇ ਗਏ ਨੇ ਪੁੱਤਰ ਦੀ ਹਾਲਤ ਤੇ ਪੰਥ ਦਾ ਹਾਲ ਅੱਖੀ ਦੇਖਕੇ ਗਏ ਨੇ।

  • @manjitdhillon9864
    @manjitdhillon9864 20 ชั่วโมงที่ผ่านมา +4

    Bhut acha & sacha vicar g

  • @harbansdhillon-x8q
    @harbansdhillon-x8q 11 ชั่วโมงที่ผ่านมา +1

    ਨਵੇ ਜਥੈਦਾਰ ਲਾਏ ਜਾਣ❤❤❤❤❤❤❤❤❤❤❤❤❤❤❤

  • @HarbansSingh-lw8vs
    @HarbansSingh-lw8vs 17 ชั่วโมงที่ผ่านมา +6

    ਬਾਦਲ ਪਰਿਵਾਰ ਤੋ ਸਿੱਖ ਕੌਮ ਤੇ ਪੰਜਾਬ ਦਾ ਖਹਿੜਾ ਛੁਡਾਉਣਾ ਹੀ ਸਿੱਖ ਪੰਥ ਲਈ ਸਹੀ ਰਾਹ ਹੈ। ਅੱਜ ਤੱਕ ਇਸ ਪਰਿਵਾਰ ਨੇ ਪੰਜਾਬ ਦੀ ਸਿੱਖ ਨੌਜਵਾਨੀ ਦਾ ਖੁਲ੍ਹਾ ਘਾਣ ਕੀਤਾ ਤੇ ਸੈਂਕੜੇ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਹੋਇਆ ਤੇ ਸੋਦੇ ਸਾਧ ਵਰਗੇ ਡੇਰੇ ਪੰਜਾਬ ਵਿਚ ਥਾਂ ਥਾਂ ਖੁਲਵਾਏ। 😮

  • @HapB-f5m
    @HapB-f5m 20 ชั่วโมงที่ผ่านมา +5

    After what badals have done to Sikhi and jathedar kaunke they can not be forgiven.

  • @JarnailSingh-xj2bs
    @JarnailSingh-xj2bs 21 ชั่วโมงที่ผ่านมา +5

    ਸਿੰਘ ਸਾਹਿਬ ਤੁਸੀ ਠੀਕ ਕਹਿ ਰਹੇ ਹੋ

  • @bikermaan5805
    @bikermaan5805 20 ชั่วโมงที่ผ่านมา +4

    ਪੰਜਾਬ ਸਿਆਂ ਸਾਡੇ ਪਿੰਡਾਂ ਵਾਲੇ ਲੋਕ ਗੁਰੂ ਘਰ ਜੀ ਦੀ ਗੋਲਕ ਦੀ ਮਾਇਆ ਤੋਂ ਡਰਦੇ ਨੇ ਕੀ ਜੇਂ ਗੁਰੂ ਜੀ ਦੀ ਗੋਲਕ ਦੀ ਮਾਇਆ ਮੇਰੇ ਘਰ ਵਿੱਚ ਵਰਤ ਲਈ ਇਹ ਮੇਰੇ ਬੱਚਿਆਂ ਲਈ ਸਹੀ ਨਹੀਂ ਕਿਉਂਕਿ ਕਿ ਗੁਰੂ ਜੀ ਦੇ ਬਚਨ ਵੀ ਨੇਂ ਇਹ ਗਰੀਬ ਦਾ ਮੂੰਹ ਸੀਂ ਪਰ ਵਰਤ ਰਿਹਾ ਹੈ ਸੁਖਬੀਰ ਬਾਦਲ ਇਹ ਇਸ ਜੇਹਰ ਨਾਲ ਆਪ ਮਰ ਜਾਵੇਗਾ ਇਹ ਤਨਖਾਹ ਨਹੀਂ ਜੋਂ ਆਪ ਮੱਗ ਕੇ ਲਵੇਂ ਇਸ ਨੂੰ ਹਕਾਰ ਹੈ ਕਿ ਜੋਂ ਮੇਂ ਚੋਹਦਾ ਹਾਂ ਉਹ ਹੀ ਕਰਦੇ ਨੇ ਇਸ ਦੀ ਕਮੇਟੀ ਹੈ ਗੁਰੂ ਘਰ ਦੀ ਨਹੀਂ

  • @onkarkaur7116
    @onkarkaur7116 8 ชั่วโมงที่ผ่านมา

    ਜਿਨ੍ਹਾਂ ਚਿਰ ਇਹਨਾਂ ਦੇ ਜਥੇਦਾਰ ਰਹਿਣਗੇ ਉਨ੍ਹਾਂ ਚਿਰ ਸਿੱਖ ਕੌਮ ਨੂੰ ਇਨਸਾਫ਼ ਨਹੀਂ ਮਿਲਣਾ

  • @harbanssingh5887
    @harbanssingh5887 19 ชั่วโมงที่ผ่านมา +2

    ਪਹਿਲਾਂ ਬੜੇ ਬਾਦਲ ਸਾਹਿਬ ਵੀ ਹਰਮੰਦਿਰ ਸਾਹਿਬ ਡਿੱਗੇ ਸਨ ਤੇ ਸੱਟਾਂ ਵੱਜੀਆਂ ਸਨ,,,,,,,,,,,,?

  • @indermohan4420
    @indermohan4420 4 ชั่วโมงที่ผ่านมา

    Thanks for awakening.

  • @harishbajaj9316
    @harishbajaj9316 8 ชั่วโมงที่ผ่านมา

    ਮਹਾਰਾਜਾ ਰਣਜੀਤ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਰਾਜਨੀਤੀ ਵਾਸਤੇ ਨਹੀਂ ਵਰਤਿਆ ਸੀ

  • @harbansdhillon-x8q
    @harbansdhillon-x8q 11 ชั่วโมงที่ผ่านมา +1

    ਸੁਖਬੀਰ ਬਾਦਲ ਪੰਥ ਦਾ ਨਿਮਾਣਾ ਸਿੱਖ ਹੇ ਜਥੈਦਾਰ ਬੀ ਜੇ ਪੀ ਦੇ ਹੱਥਾ ਵਿੱਚ ਖੇਡਦੇ ਹਨ ਸਿੱਖੋ ਸੁਚੇਤ ਹੋ ਜਾਵੋ ਗੋਦੀ ਮੀਡੀਆ ਮੁਰਦਾਬਾਦ (ਬਾਦਲ ਜਿੰਦਾਬਾਦ)❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurmukhSingh-mz5it
    @GurmukhSingh-mz5it 20 ชั่วโมงที่ผ่านมา +4

    ੨੦੨੩ਵਿਧਾਨ ਸਭਾ ਚੋਣਾਂ ਲੜੀਆਂ ਤਿੰਨ ਐਮ ਐਲ ਏ ਆਏ

  • @ksdhaliwal3670
    @ksdhaliwal3670 21 ชั่วโมงที่ผ่านมา +7

    ਭਾਈ ਸਾਹਿਬ ਜੀ ਟਾਈਟਲ ਠੀਕ ਨਹੀਂ ਅਕਾਲ ਦੇ ਤਖਤ ਦਾ ਘਾਣ ਹੋ ਨਹੀਂ ਸਕਦਾ। ਪਰੰਪਰਾਵਾਂ ਦਾ ਘਾਣ ਕਹੋ।

  • @balbirmukerianballi9099
    @balbirmukerianballi9099 8 ชั่วโมงที่ผ่านมา

    ਤੁਸੀਂ ਬਿਲਕੁੱਲ ਠੀਕ ਬੋਲ ਰਹੇ ਹੋ।

  • @KuldeepSingh-zq8vk
    @KuldeepSingh-zq8vk 20 ชั่วโมงที่ผ่านมา +2

    Ok

  • @tirthanandraghbirsingh9266
    @tirthanandraghbirsingh9266 7 ชั่วโมงที่ผ่านมา

    ਸੱਜਣਾ ਐਨਾ ਬੈਰ ਵਿਰੋਧ ਸਤਿ ਜਨ ਵਾਸਤੇ ਨਾਂ ਤੇ ਕਲੰਕ ਦੇ ਬਰਾਬਰ ਐ
    ਤੁਸੀਂ ਖੁਦ ਹੀ ਫੈਸਲਾ ਕਰ ਲਵੋ ਜਥੇਦਾਰ ਸਾਹਿਬ ਤਾਂ ਤੁਹਾਡੇ ਅਨੁਸਾਰ ਸਮਰੱਥ ਨਹੀਂ ।

  • @GurdeepSingh-rb5qt
    @GurdeepSingh-rb5qt 21 ชั่วโมงที่ผ่านมา +3

    Very nice

  • @KarnailSidhu-l5v
    @KarnailSidhu-l5v 19 ชั่วโมงที่ผ่านมา +1

    ਅਕਾਲ ਤਖ਼ਤ ਜਿੱਥੇ ਡਾਇਰ ਨੂੰ ਸਿਰੋਪਾ ਬਖਸ਼ਿਸ਼ ਕੀਤਾ ਸੀ

  • @PP_990-9
    @PP_990-9 6 ชั่วโมงที่ผ่านมา

    Very well said!! ❤

  • @mewapurkhali5019
    @mewapurkhali5019 20 ชั่วโมงที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਜੇਕਰ ਕਿਸੇ ਸਿਰ ਫਿਰੇ ਇਨਸਾਨ , ਜਿਸਨੂੰ ਜੰਗਲੀ ਜਾਨਵਰਾਂ ਦੇ ਵਿਵਹਾਰ ਬਾਰੇ ਜਾਣਕਾਰੀ ਨਹੀਂ ਸੀ , ਨੇ ਇਕ ਸ਼ੇਰ ਦਾ ਬੱਚਾ ਸ਼ੌਕ ਸ਼ੌਕ ਵਿਚ ਘਰ ਵਿੱਚ ਲੈ ਆਂਦਾ । ਉਸ ਨਾਲ ਖੇਡਣ ਲੱਗ ਗਿਆ। ਬੱਚਾ ਜਵਾਨ ਹੋ ਗਿਆ । ਉਸ ਵਿਚ ਸ਼ੇਰ ਦੀ ਰੂਹ ਜਾਗ ਪਈ।
    ਉਸ ਨੇ ਉਸ ਆਦਮੀ ਨੂੰ ਲੀਰੋਂ ਲੀਰ ਕਰ ਦਿੱਤਾ ਅਤੇ ਖਾ ਗਿਆ । ਬਾਦਲਾਂ ਨਾਲ ਇਹੋ ਕੁਝ ਹੋਇਆ।
    ਸ਼ੇਰ ਕੌਣ ਹੈ ? ਆਰ ਐਸ ਐਸ ਨਾਲ ਯਾਰੀ ਪਾ ਕੇ ਐਲਾਨ ਕੀਤਾ ਕਿ ਉਹ ਹੁਣ ਪੰਜਾਹ ਸਾਲ ਰਾਜ ਕਰਨਗੇ। ਬਾਦਲ ਆਰ ਐਸ ਐਸ ਨੂੰ ਸਮਝ ਨਹੀਂ ਸਕੇ । ਬਾਦਲਾਂ ਨੇ ਸਿੱਖ ਵਿਚਾਰਧਾਰਾ ਛੱਡ ਕੇ ਮੱਥੇ ਟਿੱਕੇ ਲਗਵਾਏ ਅਤੇ ਹਮਨ ਯੱਗ ਕੀਤੇ ।
    ਭਾਰਤ ਵਿਚ ਬਹੁਤ ਕਿਸਮਾਂ ਦੇ ਇਤਿਹਾਸਕਾਰ ਹਨ ਪਰ ਮੈਂ ਤਿੰਨ ਕਿਸਮਾਂ ਦੀ ਗੱਲ ਕਰਾਂਗਾ।
    1. ਸਨਾਤਨੀ ਜਾਂ ਬ੍ਰਾਹਮਣੀ ਇਤਿਹਾਸਕਾਰ ਭਾਰਤ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਦੇ ਹਨ ਵਿਚਾਰਦੇ ਹਨ ਅਤੇ ਫਿਰ ਇਤਿਹਾਸ ਨੂੰ ਆਪਣੇ ਹਿਤਾਂ ਅਨੁਸਾਰ ਢਾਲ ਕੇ ਮਿਥਿਹਾਸ ਵਿੱਚ ਬਦਲ ਦਿੱਤਾ ਜਾਂਦਾ ਹੈ।
    2.ਆਮ ਭਾਰਤੀ ਇਤਿਹਾਸਕਾਰ ਦੋਹਾਂ ਅੱਖਾਂ ਤੋਂ ਅੰਨੇ ਹਨ ਅਤੇ ਇਹ ਲੋਕ ਆਪਣੇ ਆਪ ਇਤਿਹਾਸ ਨਹੀਂ ਪੜਦੇ। ਉਹ ਬ੍ਰਾਹਮਣ ਵਲੋਂ ਲਿਖੇ ਮਿਥਿਹਾਸ ਨੂੰ ਇਤਿਹਾਸ ਸਮਝ ਕੇ ਅਮਲ ਵਿੱਚ ਲਿਆਉਂਦੇ ਹਨ। ਉਹ ਕੰਨਾਂ ਨਾਲ ਸੁਣ ਕੇ ਇਤਿਹਾਸ ਮਿਥਿਹਾਸ ਲਿਖਦੇ ਹਨ।
    3. ਸਿੱਖ ਇਤਿਹਾਸਕਾਰ ਦੋਹਾਂ ਅੱਖਾਂ ਤੋਂ ਅੰਨੇ ਹਨ, ਗੂੰਗੇ ਬੋਲੇ ਵੀ ਹਨ । ਇਨ੍ਹਾਂ ਵਿਚ ਇੰਨੀ ਤਾਕਤ ਨਹੀਂ ਕਿ ਬ੍ਰਾਹਮਣ ਵਲੋਂ ਸਿੱਖ ਇਤਿਹਾਸ, ਵਿਚਾਰਧਾਰਾ ਅਤੇ ਸਿੱਖ਼ਾਂ ਵਿਰੁੱਧ ਕੀਤੀਆਂ ਕਾਰਵਾਈਆਂ ਦਾ ਵਿਰੋਧ ਕਰ ਸਕਣ।
    ਬਾਦਲਾਂ ਨੇ ਸਿੱਖ ਇਤਿਹਾਸਕਾਰ, ਬੁਧੀਜੀਵੀ , ਗ੍ਰੰਥੀ, ਕਥਾਵਾਚਕ ਖਤਮ ਕਰ ਦਿੱਤੇ ਹਨ । ਹੁਣ ਵੀ ਇਹ ਬੁੱਧੀਜੀਵੀ ਸਿਰਫ ਕਹਾਣੀਆਂ ਸੁਣਾਉਂਦੇ ਹਨ, ਗਾਲੀਆਂ ਕੱਢਦੇ ਹਨ ਪਰ ਨਾਂ ਤਾਂ ਮਸਲੇ ਦਾ ਹੱਲ ਸੁਝਾਉਂਦੇ ਹਨ ਅਤੇ ਨਾਂ ਗੁਰਬਾਣੀ ਵਿੱਚ ਦਰਜ ਗੁਰੂ ਸਾਹਿਬਾਨ ਅਤੇ ਸੰਤ ਸਾਹਿਬਾਨ ਨੇ ਪੁਰਾਤਨ ਇਤਿਹਾਸ ਮਿਥਿਹਾਸ ਦੇ ਦਿੱਤੇ ਗਏ ਹਵਾਲੇ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਇਹ ਗ੍ਰੰਥੀ, ਬੁਧੀਜੀਵੀ ਇਨ੍ਹਾਂ ਹਵਾਲਿਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਵਿਚ ਹੀ ਸਿੱਖ ਸਮਸਿਆਵਾਂ ਦਾ ਹੱਲ ਹੈ।
    ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਤਲਵਾਰ ਅਤੇ ਢਾਲ ਦਿੱਤੀ ਹੈ ਪਰ ਸਿੱਖ ਤਲਵਾਰ ( ਤਰਕ) ਨਾਲ ਮਨੂਵਾਦੀਆਂ ਦੀਆਂ ਚਾਲਾਂ ਦਾ ਉੱਤਰ ਦੇਣ ਵਿੱਚ ਅਸਮਰਥ ਹਨ ।
    ਮੇਵਾ ਸਿੰਘ ਪੁਰਖਾਲੀ, ਚੰਡੀਗੜ੍ਹ

    • @gamasingh345
      @gamasingh345 19 ชั่วโมงที่ผ่านมา +1

      ਸਤਿ ਸ੍ਰੀ ਆਕਾਲ, ਆਪ ਜੀ ਦਾ ਕੁਮੇਟ ਬਹੁਤ ਹੀ
      ਤਰਕਵਾਦੀ ਵਾਪਰੇ ਘਟਨਾਕ੍ਰਮ ਵਿਚ ਬਹੁਤ ਵਧੀਆ ਹੈ

  • @KulwinderSingh-12
    @KulwinderSingh-12 20 ชั่วโมงที่ผ่านมา +3

    Your Great Pajji, But We want to GET OF badal

  • @bhagwansinghbheniwal3294
    @bhagwansinghbheniwal3294 16 ชั่วโมงที่ผ่านมา +1

    Waheguru ji ka khalsa Waheguru ji ki fateh Sweden

  • @harishbajaj9316
    @harishbajaj9316 8 ชั่วโมงที่ผ่านมา

    ਬਿਲਕੁਲ ਕੌਮ ਚਾਹੁੰਦੀ ਇਹ ਲਾਂਬੇ ਹੋਣ

  • @vuvucjcu308
    @vuvucjcu308 2 ชั่วโมงที่ผ่านมา

    True brother

  • @lachmansingh3126
    @lachmansingh3126 13 ชั่วโมงที่ผ่านมา

    Waheguru ki fateh g 🙏🙏

  • @rupsingh8153
    @rupsingh8153 ชั่วโมงที่ผ่านมา

    ਇੰਟਰਵਿਊ ਕਰਨ ਵਾਲੇ ਤੇ ਦੇਣ ਵਾਲੇ ਦਾ ਗਿਆਨ appreciates ਕਰਨ ਯੋਗ ਹੈ ਵਾਹਿਗੁਰੂ ਇਹਨਾਂ ਨੂੰ ਲੰਬੀ ਸਿਹਤਯਾਬ ਉਮਰ ਬਖਸ਼ਣ ਬਾਕੀ ਸਿੱਖ ਚੜਦੀ ਕਲਾ ਵਾਲ਼ੀ ਕੋਮ ਹੈ ਚੜਦੀ ਕਲਾ ਵਿਚ ਹੀ ਵਾਹਿਗੁਰੂ ਰੱਖਣਗੇ

  • @HardarshansinghSarpanch
    @HardarshansinghSarpanch 8 ชั่วโมงที่ผ่านมา

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਨੂੰ 2016, ਤੋਂ ਹੋਈਆਂ ਹਨ,,, ਬਾਦਲ ਦੇ ਰਾਜ ਰਹਿ,, ਫੇਰ ਕਾਂਗਰਸ ਪਾਰਟੀ ਨੇ ਵੀ ਨਹੀਂ ਕੁੱਝ ਕੀਤਾ,, ਇਹ ਸੁੱਖ 2,, ਢਾਈ ਮਹੀਨੇ ਵਿੱਚ ਹੀ ਫੈਸਲਾ ਕਰੋ,,, ਇਹ ਫੈਸਲਾ ਤਾਂ ਅਕਾਲ ਤਖ਼ਤ ਸਾਹਿਬ ਜੀ ਨੇ ਆਪ ਹੀ ਕਰਨਾ ਹੈ ਹੁਣ ਸਜ਼ਾ ਮਿਲਣੀ ਸ਼ੁਰੂ ਹੋ,ਰਹਿ ਹੈ ਇਹ ਜਥੇਦਾਰ ਨੇ ਫੈਸਲਾ ਨਹੀਂ ਕਰਨਾ ਇਹ ਤਾਂ ਬਾਦਲ ਦੇ ਹਨ

  • @GurmukhSingh-mz5it
    @GurmukhSingh-mz5it 20 ชั่วโมงที่ผ่านมา +4

    ਠੇਡਾ ਖਾਕੇ ਵੀ ਸਮਝਣ ਦੀ ਲੋੜ ਹੈ

  • @kulwantsingh2178
    @kulwantsingh2178 20 ชั่วโมงที่ผ่านมา +3

    Sajjan singh ji ne sachian galan kitian thanks to Sajjan singh ji

  • @GurdeepSinghRakhra
    @GurdeepSinghRakhra 8 ชั่วโมงที่ผ่านมา

    ਬਾਦਲਾਂ ਨੂੰ ਹੱਥ ਜੋੜ ਕੇ ਘਰੇ ਬੈਠ ਜਾਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਪ੍ਰੇਸ਼ਾਨ ਨਾਂ ਕਰੋ ਬਹੁਤ ਹੋ ਹੁਣ

  • @ManvirSingh-ur4yt
    @ManvirSingh-ur4yt 20 ชั่วโมงที่ผ่านมา +1

    By Job Keep It Up

  • @GulzarSingh-ux3en
    @GulzarSingh-ux3en 20 ชั่วโมงที่ผ่านมา +3

    Bilkul shi veer ji.Mere vichar anusar Sukhbir sirf dharmik sja chahunda .Jathedar Asani nal Sukhbir nu Rajnitak sja nhi devega

  • @kirpalsingh8513
    @kirpalsingh8513 4 ชั่วโมงที่ผ่านมา


    ਇਹ ਫੈਸਲਾ ਰੱਬ ਦੀ ਅਦਾਲਤ ਵਿੱਚ ਹੋਵੇਗਾ। ਜਨਤਾ ਕਰ ਰਹੀ ਹੈ

  • @rattansingh2980
    @rattansingh2980 59 นาทีที่ผ่านมา

    ਜਿਨ੍ਹਾਂ ਨੇ ਵੀ ਸਿੱਖੀ ਵਿੱਚ ਹੁੰਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਾਈ ਅਤੇ ਸਿੱਖਾਂ ਦਾ ਘਾਣ ਕੀਤਾ ਹੈ ਉਹਨਾਂ ਦਾ ਬੀਜ ਨਾਸ ਗੁਰੂ ਜੀ ਆਪ ਕਰਨ ਗੇ

  • @CHARANJITSANDHU-c7y
    @CHARANJITSANDHU-c7y 3 ชั่วโมงที่ผ่านมา

    W WAHEGURU JI !

  • @rupsingh8153
    @rupsingh8153 ชั่วโมงที่ผ่านมา

    ਵਾਹਿਗੁਰੂ ਜੀ ਨੇ ਇਸ ਪਰਿਵਾਰ ਨੂੰ ਤਾਕਤਹੀਣ ਕਰ ਦਿੱਤਾ ਹੈ ਅਗੇ ਹੋਰ ਪਤਾ ਨਹੀਂ ਕਿਸ ਹੱਦ ਤਕ ਸਜ਼ਾ ਮਿਲਣੀ ਹੈ ਵਾਹਿਗੁਰੂ ਤੇ ਛੱਡ ਦੇਣਾ ਚਾਹੀਦਾ ਹੈ

  • @kulwantsinghmann4976
    @kulwantsinghmann4976 19 ชั่วโมงที่ผ่านมา +1

    Right singh sahab ji

  • @BhupinderSingh-jp4ko
    @BhupinderSingh-jp4ko 3 ชั่วโมงที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਚੜਦੀ ਕਲਾ ਬਾਦਲ ਨੂੰ ਫਾਂਸੀ

  • @singhbhupinder3012
    @singhbhupinder3012 20 ชั่วโมงที่ผ่านมา +3

    Singh Sahib Ji , Shri Darbar Sahib Amritsar Ta Attack Badal ,Harcharn Longowal, Thora & Parte De Agreement Nal Hoya C , This Handup Kar k Darbar Sahib Cho Out Ho C 🙏.

  • @rachpalsingh6181
    @rachpalsingh6181 14 ชั่วโมงที่ผ่านมา

    Very good work thanks ap da waheguru ji kirpa krna ji khalsa panth te

  • @gurcharansingh1246
    @gurcharansingh1246 6 ชั่วโมงที่ผ่านมา

    ਭਾਈ ਸਾਹਿਬ ਨੇ ਜੋ ਕਿਹਾ ਬਿਲਕੁਲ ਠੀਕ ਕਹਿ ਰਹੇ ਹਨ ।

  • @fightforhumanrightswelfare8054
    @fightforhumanrightswelfare8054 ชั่วโมงที่ผ่านมา

    good and। right

  • @MalukKhaira
    @MalukKhaira 9 ชั่วโมงที่ผ่านมา

    ❤❤❤❤❤❤❤❤❤❤

  • @dialsingh1138
    @dialsingh1138 5 ชั่วโมงที่ผ่านมา

    Very good explanation veer patarkar ne kiti. Long live Waheguru bless u strength to say truth.

  • @kanwaljitsingh3248
    @kanwaljitsingh3248 19 ชั่วโมงที่ผ่านมา +1

    🎉

  • @LalSingh-df2kq
    @LalSingh-df2kq 19 ชั่วโมงที่ผ่านมา +2

    ਜ਼ਿਮਨੀ ਚੋਣਾਂ ਇੰਨ੍ਹਾਂ ਨੇ ਇੱਸ ਕਰਕੇ ਨਹੀਂ ਲੜੀਆਂ ਜਾ ਰਹੀਆਂ ਕੇ ਦੇ ਇੱਕ ਵੀ ਸੀਟ ਨਾ ਜਿਤ ਸਕੇ ਤਾਂ ਅਕਾਲੀ ਦਲ ਬਾਦਲ ਖਤਮ ਹੀ ਹੋ ਜਾਵੇਗਾ । ਜੇ ਇੱਕ ਦੋ ਸੀਟਾਂ ਜਿੱਤ ਗਏ ਤਾਂ ਫਾਇਦਾ ਵੀ ਕੋਈ ਨਹੀਂ ਹੋਣਾ

    • @dhiansingh3103
      @dhiansingh3103 18 ชั่วโมงที่ผ่านมา

      ਜ਼ਿਮਨੀ ਚੋਣਾਂ ਤਾਂ ਨਹੀਂ ਲੜੀਆਂ ਅਕਾਲੀਆਂ ਨੇ ਕਿਉਂਕਿ ਜੇਕਰ ਹਾਰ ਗਏ ਤਾਂ 27 ਦੀਆਂ ਚੋਣਾਂ ਵਿਚ 0 ਹੋ ਜਾਵਾਂਗੇ😂😂

  • @PritamSingh-jy6ut
    @PritamSingh-jy6ut 7 ชั่วโมงที่ผ่านมา

    Very good analysis thanks

  • @navjotroadcarrier6099
    @navjotroadcarrier6099 5 ชั่วโมงที่ผ่านมา

    Fansi

  • @hakamsingh2673
    @hakamsingh2673 6 ชั่วโมงที่ผ่านมา

    ਇਨਾਂ ਦੇ ਪਾਪਾ ਦੀ ਸਜਾ ਰਬ ਨੇ ਦੇਣੀ ਹੈ ਇਨਾ ਜਥੇਦਾਰਾਂ ਤੋਂ ਇਨਸਾਫ਼ ਦੀ ਆਸ ਨਹੀ ਹੈ

  • @ssss4705
    @ssss4705 12 นาทีที่ผ่านมา

    ਵੀਰ ਜੀ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਸਮੇਂ ਦੀ ਲੋੜ ਹੈ ਪਰ ਬਾਦਲ ਦਲ ਨਹੀ ਅਗਰ ਜਥੇਦਾਰ ਸਾਹਿਬ ਨੇ ਆਕਾਲੀ ਦਲ ਨੂੰ ਬਚਾਉਣ ਲਈ ਸੁਖਬੀਰ ਬਾਦਲ ਨੂੰ ਬਚਾ ਲਿਆ ਜਾਂਦਾ ਤਾਂ ਫੇਰ ਵੀ ਆਕਾਲੀ ਦਲ ਬਾਦਲ ਨਹੀ ਬਚਣਾ ਫੇਰ ਸ੍ਰੀ ਆਕਾਲ ਤਖ਼ਤ ਸਾਹਿਬ ਜੀ ਦਾ ਵੀ ਸਤਿਕਾਰ ਨਹੀਂ ਬਚਣਾ

  • @BaljitSingh-wc6ws
    @BaljitSingh-wc6ws 8 ชั่วโมงที่ผ่านมา

    ❤❤ Super