ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਰਤਨ ਵੀਰ ਤੁਸੀਂ ਸਮਝਦਾਰ ਹੋ ਇਹ ਗੱਲ ਲੋਕਾਂ ਦੀ ਪਹੁੰਚ ਤੋਂ ਬਾਹਰ ਆ , ਸਾਡੀ 10 ਏਕੜ ਜਮੀਨ ਸ਼੍ਰੋਮਣੀ ਕਮੇਟੀ ਨੇ ਦੱਬੀ ਆ , ਇਹ ਨਿੱਜੀ ਨਹੀਂ ਚਲੋ ਸਾਡੇ ਕੋਲ ਹੋਰ ਜਮੀਨ ਸੀ ਅਸੀਂ ਸੌਖੇ ਆ ਪਾਰ ਇਹ ਕੁਲ ਜਮੀਨ ਜ਼ਿਆਦਾ ਸੀ ਜਿਸ ਵਿੱਚੋ ਇਕ ਪਰਿਵਾਰ ਦੀ ਤਾਂ ਸਾਰੀ ਜਮੀਨ ਸੀ ਜੋ ਦੱਬੀ ਆ ਉਸ ਬੰਦੇ ਦਾ ਦਿਮਾਗ ਹਿੱਲ ਗਿਆ ਉਹ ਪਾਗਲ ਹੋ ਗਿਆ ਓਹਨੇ ਸਾਰੇ ਪੈਸੇ ਲਾ ਕੇ ਇਹ ਖਰੀਦੀ ਸੀ , ਇਹ ਚੋਰ ਵੀ ਨੇ ਤੇ ਬਦਮਾਸ਼ ਵੀ ਤੇ ਦਲਾਲ ਵੀ
ਰਤਨ ਬਾਈ ਜੀ ਕੰਪਿਊਟਰ ਟੀਚਰਜ਼ ਦਾ ਮੁੱਦਾ ਵੀ ਚੁੱਕੋ ਜੀ ਬਹੁਤ ਧੱਕਾ ਹੋ ਰਿਹਾ
ਰਤਨ ਧਾਲੀਵਾਲ ਜੀ,ਵਸ,ਇਹਨਾ,ਸਿਰਫ ਸਾਰੀਆ ਪਾਰਟੀਆ ਨੈ,ਸਿਰਫ ਸ਼੍ਰੋਮਣੀ ਅਕਾਲੀਦਲ ਦਾ,ਤੋ,ਡਰਦੀਆ,ਨੈ,ਜੋ,ਵੀ,ਪੰਜਾਬ ਦੀ,ਤਰੱਕੀ ਤੇ,ਕਿਸਾਨ ਤੇ,ਮਜਦੂਰ ਵਰਗ ਦੀ,ਤਰੱਕੀ ਸਿਰਫ ਅਕਾਲੀਦਲ ਨੈ,ਹੀ,ਕੀਤੇ
ਮੈਨੂੰ ਲੱਗਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਤੁਹਾਡੇ ਨਾਲ ਸਲਾਹ ਲੈਣੀ ਚਾਹੀਦੀ ਸੀ ਤੇ ਅਸੀ ਤੁਹਾਡੇ ਪ੍ਰੋਗਰਾਮ ਦੇ ਦਰਸ਼ਕ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੋਵਾਂ ਵਿੱਚੋਂ ਇੱਕ ਨੂੰ ਸਲਾਹਕਾਰ ਲਾਇਆ ਜਾਵੇ। ਧੰਨਵਾਦ
ਸਹੀ ਕਿਹਾ
ਸਹੀ ਕਿਹਾ 😅😮😢
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏 🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਰੌਣਕ ਲਾਈ ਖਬਰਾਂ ਵਾਲੀ
ਝੰਡੇ ਨੂ ਪੰਜਾਬ ਦੇ ਮਸਲਿਆਂ ਦੀ ਸਮਝ ਨਹੀਂਝੰਡਾ ਲੰਡਾ ਕਰ ਦਿਓ ਲੋਕੋ ਨਹੀਂ ਤਾ ਪੰਜਾਬ ਦਾ ਬੇੜਾ ਗ਼ਰਕ ਸਮਝੋ
ਜਗਮੀਤ ਸਿੰਘ ਬਰਾੜ ਖੁਦ ਚੋਣਾ ਵਿਚ ਖੜ੍ਹੇ ਹੋਏ ਆਪਣੀ ਔਕਾਤ ਦੇਖ ਕੇ ਬੈਠ ਗਏ ਲੋਕਾਂ ਵਿਚ ਚਰਚਾ ਹੈ ਜਗਮੀਤ ਸਿੰਘ ਬਰਾੜ ਨੂੰ ਤਿੰਨ ਕੁ ਹਜ਼ਾਰ ਵੋਟ ਮਿਲਣੀ ਸੀ ਤਾਂ ਹੀ ਟਿਕ ਕੇ ਬੈਠ ਗਏ ਜਗਮੀਤ ਸਿੰਘ ਬਰਾੜ ਆਮ ਆਦਮੀ ਪਾਰਟੀ ਚ ਲੋਕਾਂ ਨੂੰ ਸ਼ਾਮਲ ਕਰਵਾ ਰਹੇ ਹਨ ਲੋਕਾਂ ਨਾਲ ਧੋਖਾ ਕਰ ਰਹੇ ਹਨ ਬਰਾੜ ਸਾਹਿਬ ਤਹਾੜੀਆ ਇਹ ਹਰਕਤਾਂ ਤੁਹਾਨੂੰ ਰਾਜਨੀਤੀ ਚੋ ਬਾਹਰ ਕਰ ਦੇਣਗੀਆਂ
ਪਰਮੀਤ ਸਿੰਘ ਜੀ ਰਤਨ ਸਿੰਘ ਜੀ ਤੁਸੀ ਆਪਣੇ-ਆਪ ਨੁੰ ਨਿਰਪੱਖ ਪਤਰਕਾਰ ਸਮਝਦੇ ਹੋ ਜਿਹੜਾ 400 ਫੁਟ ਟਾਵਰ ਤੇ ਧਰਨਾ ਲਾਇਆ ਹੋਇਆ ਉਹ ਵੀ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀ ਦਾ ਕਾਨੂੰਨ ਬਣਾਇਆ ਜਾਵੇ ਤੁਸੀ ਉਸ ਦੀ ਇੰਟਰਵਿਊ ਲੈਣ ਕਿਉ ਨਹੀ ਜਾਦੇ ਕੇ ਤੁਸੀ ਵੀ ਸਰਕਾਰ ਦੇ ਦਬਾਅ ਹੇਠ ਹੋ ਜੇਕਰ ਨਹੀ ਤਾ ਉਥੇ ਜਰੂਰ ਪਹੁੰਚੋ ਜੀ ਧੰਨਵਾਦ ਜੀ ❤ ❤
❤ ❤
Good talk
badae tuci bahut gant ho 22 gllan khoob han yad thoddian All the best veer
Bhut vdia program veereo
ਸੱਤ ਸ਼੍ਰੀ ਅਕਾਲ ਵੀਰ ਜੀ
Bai, US Ton app wich payment kiddan kar sakde haan? Main payment nhn kar pa rhea. Please daseo
Nice👍💐
ਸੈਟਰ ਸਰਕਾਰ ਨੇ ਨਾ ਬਦਲਾਅ ਲਿਆ ਪਰ ਮਾਨ ਸਾਹਿਬ ਡਾਕਟਰ ਦੀਆ ਪਰਚੀਆ ਫੋਟੋ ਲਾ ਦਿਤੀ ❤❤
ਤੁਹਾਡਾ ਰੋਜ ਪ੍ਰੋਗਰਾਮ ਦੇਖੀ ਇਕ ਪਾਸੇ ਸਾਰਿਆ ਦੀ ਚਰਚਾ ਕਰਦੇ ਹੋ ਇਕ ਪਾਸੇ ਬਿਨਾ ਨਾ ਲੈਣ ਤੋ ਗੋਲ ਮਰੋਲ ਗਲ ਕਰ ਜਾਦੇ ਹੋ ਤੁਸੀ ਪਤਰਕਾਰ ਹੋ ਤੁਹਾਨੂੰ ਤਾ ਸਮਝ ਆ ਜਾਦੀ ਪਰ ਸਾਡੇ ਤਾ ਪ੍ਰੋਗਰਾਮ ਦੀ ਫੂਕ ਨਿਕਲ ਜਾਦੀ ਇਹ ਕਿਸ ਨੂੰ ਕਿਹ ਗਏ ਐਨੀ ਚਡਿਆ ਵਿੱਚ ਪੂਛ ਨਾ ਪਾਇਆ ਕਰੋ ਜੀ ਧੰਨਵਾਦ ਜੀ ❤❤
❤❤❤❤
Nice analysis
ਪੰਜਾਬ ਦੀ ਆਬਾਦੀ ਤਾਂ 3 ਕਰੋੜ ਹੈ ਤੇ ਕਮਾਲ ਆ ਸਰਕਾਰ ਦੇ ਦਾਅਵੇ ਦੀ ਵੀ 2 ਕਰੋੜ ਬੰਦੇ ਨੇ ਇਲਾਜ ਕਰਵਾ ਲਿਆ 😂
Jinna kamm akali dal ne Punjab ch kita unna hor kise party ne nahi kita
ਸਿਆਣੇ ਆ ਗੇ ਹੁਣ ਸੁਖਵੀਰ ਸਲਾਹ ਲੈ ਹੀ ਲਵੇ
ਰਤਨ ਜੀ ਇਕ ਇਹਨਾਂ ਦੇ ਮਨ ਚ ਵਹਿਮ ਆ ਵੀ ਅਸੀਂ ਦੁਵਾਰਾ 2027 ਵਾਲੀ ਚੈਨ ਜਿਸ ਰਹੇ ਆ
🙏
ਪੰਜਾਬ ਦੇ ਰਾਜਨੀਤਕਾਂ ਨੇ ਤਾਂ ਪੰਜਾਬ ਦਾ ਜਲੂਸ ਕੱਢ ਛੱਡਿਆ
Good bai ji
🇨🇦
👏👏👏👏❤️❤️❤️❤️❤️
ਸਾਡੇ ਕੋਲ registration vi hai but there was a Akali government before 20 to 25 years ago, and you know very well. District courts can be easy affected by government, specially when it comes to shromani committee and a common man.
Sat Shri akaal g dowe veer g
🗳️
Good
ਯਾਰ ਸਿੱਧਾ ਸਿੱਧਾ ਸਮਝ ਨੀ ਆਉਂਦਾ ਤੁਹਾਨੂੰ ਜਾਂ ਤੁਸੀ ਸਮਝਣਾ ਨੀ ਚਾਹੁੰਦੇ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਕੁਝ ਬਾਗੀ ਕਹਿੰਦੇ ਆ ਓਹ ਗਲਤੀਆਂ ਸਖਬੀਰ ਨੇ ਇਕੱਲ਼ੇ ਨਹੀ ਕੀਤੀ, ਸਕਾਇਤਾਂ ਕਰਨ ਵਾਲੇ ਵੱਧ ਜ਼ਿੰਮੇਵਾਰ ਆ ਤੇ ਵੱਧ ਮਲ਼ਾਈਆਂ ਓਹਨਾ ਨੇ ਖਾਦੀਆ ਪਰ ਵੱਡਾ ਦਿਲ ਤੇ ਅਕਾਲ ਤਖ਼ਤ ਦੀ ਸਰਵਓਚਤਾ ਅੱਗੇ ਬਤੌਰ ਆ ਪਾਰਟੀ ਪ੍ਰਧਾਨ ਸਿਰ ਨਿਵਾਉਦੇ ਹੋਏ ਸਾਰਾ ਕੁਝ ਝੋਲ਼ੀ ਚ ਪਵਾਓਦੇ ਆ
Nice
ਅਸੀ ਵੀ ਬੱਸ ਦੇਸ਼ਾਂ ਦੀ ਗਿਣਤੀ ਕਰ ਰਹੇ ਹਾਂ ਰੌਜ 😅😂😂😂😂😂😂😂😂
Nice🎉🎉🎉🎉🎉🎉🎉🎉❤❤❤❤❤❤❤
ਇਹਦੀ msp ਵਾਲੀ ਗਰਾਰੀ ਅੜ ਗੲਈ ਹੈ।ਕੋਈ ਕਿਸਾਨ ਜਾ ਬੀਬੀ ਕਿਸਾਨ ਹੁਣ ਤੇਲ ਲਾਉ ਫਸੀ ਗਰਾਰੀ ਚੋ। ਜਿਵੇ ਕੰਗਨਾ ਦੀ ਬੋਲਤੀ ਬੰਦ ਕੀਤੀ ਹੈ।
ਠੰਡ ਡਿਕਲੇਅਰ ਕਰ'ਤੀ ਫਿਰ
Ssa ji rara sahib to 🙏 🙏🙏🙏🙏🙏🙏🙏🙏🙏
ਕੁਝ ਨਹੀ ਹੋਣਾ ਤੁਸੀਂ ਬਸ ਭੈ ਭੈ ਕਰਦੇ ਕਹਿੰਦੇ ਵੇਖਿਉ ਲੋਕਾਂ ਨੇ ਇਹਨਾ ਦੇ ਐਮ ਐਲ਼ ਏ ਜਿਤਾਉਣੇ ਆ ਚੜਦੇ ਸੂਰਜ ਨੂੰ ਸਲਾਮ ਆ ਲੋਕ ਵੀ ਸਿਆਣੇ ਹੋ ਗਏ ਵੀਰ
Ena lamba program na banya karo , es karke log dekhde nahin
Hor 5 min di khabar dya krn??
Msp ਸਿਰਾ ਯਾਰ 😂😂
ਜੀਰੀ ਆਪ ਬਿਜਾਕੇ ਆਪ ਹੀ ਕਟ ਲਵਾਈ ਜਾਂਦੇ ਨੇ
ਲੀਡਰਾ ਦਾ ਗ੍ਰਾਫ ਇੰਨਾ ਡਿੱਗ ਪਿਆ ਤਾ ਹੀ ਲੋਕ ਇੰਨਾ ਨੂੰ ਫੇਸ ਬੁੱਕ ਤੇ ਗਾਲਾ ਕੱਡ ਰੈਹੇ ਨੇ ਇਹ ਕਿਰਦਾਰ ਰਿਹ ਗਿਆ ਏ ਜਗਮੀਤ ਬਰਾੜ ਨਾ ਤਿੰਨਾ ਵਿੱਚੋ ਨਾ ਤੇਰਾ ਵਿੱਚੋ ਓਸ ਦਾ ਕੀ ਏ
ਆਹ ਚੱਕੋ ਆਹ ਚੱਕੋ ਆਹ ਚੱਕੋ
Bai rajneeti to bina hor koi gl nhi eh
ਸਾਰੇ ਅਕਾਲੀ ਲੀਡਰਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਕੱਢਣਾ ਚਾਹੀਦਾ। ਯੂਥ ਲੀਡਰਾਂ ਨੂ ਕਮਾਨ ਦੇਣੀ ਚਾਹੀਦੀ ਆ ਜਿੰਨ੍ਹਾਂ ਦਾ ਪਿਛੋਕੜ ਰਾਜਨੀਤੀ ਵਾਲ਼ਾ ਨਾ ਹੋਵੇ
This government is indirect rule of BJP on Punjab
Ek aa bola v mari name lag ju
22 sukhbir badal de khilaf nhi boll hya sara program app wleya de khilaff e lagda
ਕੰਮ ਕਿਸ ਨੇ ਕਰਨੇ ਆ
Punjaaabiii pooodcaaast teee tuuuhaadaaa swaaaagaaat h😮
ਦੋਨੋਂ ਘੂਸੇ
ਅਸਲ ਵਿੱਚ ਸੀ ਐਮ ਮਾਨ ਨੂੰ ਥੋਨੂੰ ਦੋਵਾ ਨੂੰ ਪਰਸਨਲ ਸਲਾਹ ਕਾਰ ਰੱਖਣਾ ਚਾਈਦਾ ਫਿਰ ਥੋਡੇ ਹਿਸਾਬ ਨਾਲ ਕੰਮ ਹੋਣੇ ਚਾਈਦੇ ਓ ਭਰਾਵਾਂ ਹੋਰ ਬਹੁਤ ਮੁੱਦੇ ਏ ਊਨਾ ਤੇ ਬੋਲ ਲਿਆ ਕਰੋ ਲੋਕਾ ਨੂੰ ਸਬ ਪਤਾ ਲੋਕ ਤੰਗ ਹੋਏ ਸਰਕਾਰ ਬਦਲ ਦੈਨ ਗਏ ਹੋਰ ਦੋ ਸਾਲ ਰਹਿ ਗਏ ਬਾਕੀ ਸੁਖਵੀਰ ਬਾਦਲ ਨੂੰ ਵੀ ਤਾਡੀ ਰਾਏ ਜਰੂਰ ਲੇਨੀ ਚਾਈ ਦੀ ਏ
ਭੋਰੀ ਚੱਲੋ ਭੋਰੂਉ😂😂😂😂
Please contact me to Deepak palla as health department from Patiala Rajendra Hospital
2 khusee dallle
ਇਕ ਤੂ ਦੂਜੀ ਤੇਰੀ ਭੈਣ😂
ਰਤਨ ਵੀਰ ਤੁਸੀਂ ਸਮਝਦਾਰ ਹੋ ਇਹ ਗੱਲ ਲੋਕਾਂ ਦੀ ਪਹੁੰਚ ਤੋਂ ਬਾਹਰ ਆ , ਸਾਡੀ 10 ਏਕੜ ਜਮੀਨ ਸ਼੍ਰੋਮਣੀ ਕਮੇਟੀ ਨੇ ਦੱਬੀ ਆ , ਇਹ ਨਿੱਜੀ ਨਹੀਂ ਚਲੋ ਸਾਡੇ ਕੋਲ ਹੋਰ ਜਮੀਨ ਸੀ ਅਸੀਂ ਸੌਖੇ ਆ ਪਾਰ ਇਹ ਕੁਲ ਜਮੀਨ ਜ਼ਿਆਦਾ ਸੀ ਜਿਸ ਵਿੱਚੋ ਇਕ ਪਰਿਵਾਰ ਦੀ ਤਾਂ ਸਾਰੀ ਜਮੀਨ ਸੀ ਜੋ ਦੱਬੀ ਆ ਉਸ ਬੰਦੇ ਦਾ ਦਿਮਾਗ ਹਿੱਲ ਗਿਆ ਉਹ ਪਾਗਲ ਹੋ ਗਿਆ ਓਹਨੇ ਸਾਰੇ ਪੈਸੇ ਲਾ ਕੇ ਇਹ ਖਰੀਦੀ ਸੀ , ਇਹ ਚੋਰ ਵੀ ਨੇ ਤੇ ਬਦਮਾਸ਼ ਵੀ ਤੇ ਦਲਾਲ ਵੀ
ਰਤਨ ਬਾਈ ਜੀ ਕੰਪਿਊਟਰ ਟੀਚਰਜ਼ ਦਾ ਮੁੱਦਾ ਵੀ ਚੁੱਕੋ ਜੀ ਬਹੁਤ ਧੱਕਾ ਹੋ ਰਿਹਾ
ਰਤਨ ਧਾਲੀਵਾਲ ਜੀ,ਵਸ,ਇਹਨਾ,ਸਿਰਫ ਸਾਰੀਆ ਪਾਰਟੀਆ ਨੈ,ਸਿਰਫ ਸ਼੍ਰੋਮਣੀ ਅਕਾਲੀਦਲ ਦਾ,ਤੋ,ਡਰਦੀਆ,ਨੈ,ਜੋ,ਵੀ,ਪੰਜਾਬ ਦੀ,ਤਰੱਕੀ ਤੇ,ਕਿਸਾਨ ਤੇ,ਮਜਦੂਰ ਵਰਗ ਦੀ,ਤਰੱਕੀ ਸਿਰਫ ਅਕਾਲੀਦਲ ਨੈ,ਹੀ,ਕੀਤੇ
ਮੈਨੂੰ ਲੱਗਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਤੁਹਾਡੇ ਨਾਲ ਸਲਾਹ ਲੈਣੀ ਚਾਹੀਦੀ ਸੀ ਤੇ ਅਸੀ ਤੁਹਾਡੇ ਪ੍ਰੋਗਰਾਮ ਦੇ ਦਰਸ਼ਕ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੋਵਾਂ ਵਿੱਚੋਂ ਇੱਕ ਨੂੰ ਸਲਾਹਕਾਰ ਲਾਇਆ ਜਾਵੇ। ਧੰਨਵਾਦ
ਸਹੀ ਕਿਹਾ
ਸਹੀ ਕਿਹਾ 😅😮😢
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏 🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਰੌਣਕ ਲਾਈ ਖਬਰਾਂ ਵਾਲੀ
ਝੰਡੇ ਨੂ ਪੰਜਾਬ ਦੇ ਮਸਲਿਆਂ ਦੀ ਸਮਝ ਨਹੀਂ
ਝੰਡਾ ਲੰਡਾ ਕਰ ਦਿਓ ਲੋਕੋ ਨਹੀਂ ਤਾ ਪੰਜਾਬ ਦਾ ਬੇੜਾ ਗ਼ਰਕ ਸਮਝੋ
ਜਗਮੀਤ ਸਿੰਘ ਬਰਾੜ ਖੁਦ ਚੋਣਾ ਵਿਚ ਖੜ੍ਹੇ ਹੋਏ ਆਪਣੀ ਔਕਾਤ ਦੇਖ ਕੇ ਬੈਠ ਗਏ ਲੋਕਾਂ ਵਿਚ ਚਰਚਾ ਹੈ ਜਗਮੀਤ ਸਿੰਘ ਬਰਾੜ ਨੂੰ ਤਿੰਨ ਕੁ ਹਜ਼ਾਰ ਵੋਟ ਮਿਲਣੀ ਸੀ ਤਾਂ ਹੀ ਟਿਕ ਕੇ ਬੈਠ ਗਏ ਜਗਮੀਤ ਸਿੰਘ ਬਰਾੜ ਆਮ ਆਦਮੀ ਪਾਰਟੀ ਚ ਲੋਕਾਂ ਨੂੰ ਸ਼ਾਮਲ ਕਰਵਾ ਰਹੇ ਹਨ ਲੋਕਾਂ ਨਾਲ ਧੋਖਾ ਕਰ ਰਹੇ ਹਨ ਬਰਾੜ ਸਾਹਿਬ ਤਹਾੜੀਆ ਇਹ ਹਰਕਤਾਂ ਤੁਹਾਨੂੰ ਰਾਜਨੀਤੀ ਚੋ ਬਾਹਰ ਕਰ ਦੇਣਗੀਆਂ
ਪਰਮੀਤ ਸਿੰਘ ਜੀ ਰਤਨ ਸਿੰਘ ਜੀ ਤੁਸੀ ਆਪਣੇ-ਆਪ ਨੁੰ ਨਿਰਪੱਖ ਪਤਰਕਾਰ ਸਮਝਦੇ ਹੋ ਜਿਹੜਾ 400 ਫੁਟ ਟਾਵਰ ਤੇ ਧਰਨਾ ਲਾਇਆ ਹੋਇਆ ਉਹ ਵੀ ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀ ਦਾ ਕਾਨੂੰਨ ਬਣਾਇਆ ਜਾਵੇ ਤੁਸੀ ਉਸ ਦੀ ਇੰਟਰਵਿਊ ਲੈਣ ਕਿਉ ਨਹੀ ਜਾਦੇ ਕੇ ਤੁਸੀ ਵੀ ਸਰਕਾਰ ਦੇ ਦਬਾਅ ਹੇਠ ਹੋ ਜੇਕਰ ਨਹੀ ਤਾ ਉਥੇ ਜਰੂਰ ਪਹੁੰਚੋ ਜੀ ਧੰਨਵਾਦ ਜੀ ❤ ❤
❤ ❤
Good talk
badae tuci bahut gant ho 22 gllan khoob han yad thoddian All the best veer
Bhut vdia program veereo
ਸੱਤ ਸ਼੍ਰੀ ਅਕਾਲ ਵੀਰ ਜੀ
Bai, US Ton app wich payment kiddan kar sakde haan? Main payment nhn kar pa rhea. Please daseo
Nice👍💐
ਸੈਟਰ ਸਰਕਾਰ ਨੇ ਨਾ ਬਦਲਾਅ ਲਿਆ ਪਰ ਮਾਨ ਸਾਹਿਬ ਡਾਕਟਰ ਦੀਆ ਪਰਚੀਆ ਫੋਟੋ ਲਾ ਦਿਤੀ ❤❤
ਤੁਹਾਡਾ ਰੋਜ ਪ੍ਰੋਗਰਾਮ ਦੇਖੀ ਇਕ ਪਾਸੇ ਸਾਰਿਆ ਦੀ ਚਰਚਾ ਕਰਦੇ ਹੋ ਇਕ ਪਾਸੇ ਬਿਨਾ ਨਾ ਲੈਣ ਤੋ ਗੋਲ ਮਰੋਲ ਗਲ ਕਰ ਜਾਦੇ ਹੋ ਤੁਸੀ ਪਤਰਕਾਰ ਹੋ ਤੁਹਾਨੂੰ ਤਾ ਸਮਝ ਆ ਜਾਦੀ ਪਰ ਸਾਡੇ ਤਾ ਪ੍ਰੋਗਰਾਮ ਦੀ ਫੂਕ ਨਿਕਲ ਜਾਦੀ ਇਹ ਕਿਸ ਨੂੰ ਕਿਹ ਗਏ ਐਨੀ ਚਡਿਆ ਵਿੱਚ ਪੂਛ ਨਾ ਪਾਇਆ ਕਰੋ ਜੀ ਧੰਨਵਾਦ ਜੀ ❤❤
❤❤❤❤
Nice analysis
ਪੰਜਾਬ ਦੀ ਆਬਾਦੀ ਤਾਂ 3 ਕਰੋੜ ਹੈ ਤੇ ਕਮਾਲ ਆ ਸਰਕਾਰ ਦੇ ਦਾਅਵੇ ਦੀ ਵੀ 2 ਕਰੋੜ ਬੰਦੇ ਨੇ ਇਲਾਜ ਕਰਵਾ ਲਿਆ 😂
Jinna kamm akali dal ne Punjab ch kita unna hor kise party ne nahi kita
ਸਿਆਣੇ ਆ ਗੇ ਹੁਣ ਸੁਖਵੀਰ ਸਲਾਹ ਲੈ ਹੀ ਲਵੇ
ਰਤਨ ਜੀ ਇਕ ਇਹਨਾਂ ਦੇ ਮਨ ਚ ਵਹਿਮ ਆ ਵੀ ਅਸੀਂ ਦੁਵਾਰਾ 2027 ਵਾਲੀ ਚੈਨ ਜਿਸ ਰਹੇ ਆ
🙏
ਪੰਜਾਬ ਦੇ ਰਾਜਨੀਤਕਾਂ ਨੇ ਤਾਂ ਪੰਜਾਬ ਦਾ ਜਲੂਸ ਕੱਢ ਛੱਡਿਆ
Good bai ji
🇨🇦
👏👏👏👏❤️❤️❤️❤️❤️
ਸਾਡੇ ਕੋਲ registration vi hai but there was a Akali government before 20 to 25 years ago, and you know very well. District courts can be easy affected by government, specially when it comes to shromani committee and a common man.
Sat Shri akaal g dowe veer g
🗳️
Good
ਯਾਰ ਸਿੱਧਾ ਸਿੱਧਾ ਸਮਝ ਨੀ ਆਉਂਦਾ ਤੁਹਾਨੂੰ ਜਾਂ ਤੁਸੀ ਸਮਝਣਾ ਨੀ ਚਾਹੁੰਦੇ
ਸੁਖਬੀਰ ਬਾਦਲ ਨੇ ਕਿਹਾ ਕਿ ਜੋ ਕੁਝ ਬਾਗੀ ਕਹਿੰਦੇ ਆ ਓਹ ਗਲਤੀਆਂ ਸਖਬੀਰ ਨੇ ਇਕੱਲ਼ੇ ਨਹੀ ਕੀਤੀ, ਸਕਾਇਤਾਂ ਕਰਨ ਵਾਲੇ ਵੱਧ ਜ਼ਿੰਮੇਵਾਰ ਆ ਤੇ ਵੱਧ ਮਲ਼ਾਈਆਂ ਓਹਨਾ ਨੇ ਖਾਦੀਆ
ਪਰ ਵੱਡਾ ਦਿਲ ਤੇ ਅਕਾਲ ਤਖ਼ਤ ਦੀ ਸਰਵਓਚਤਾ ਅੱਗੇ ਬਤੌਰ ਆ ਪਾਰਟੀ ਪ੍ਰਧਾਨ ਸਿਰ ਨਿਵਾਉਦੇ ਹੋਏ ਸਾਰਾ ਕੁਝ ਝੋਲ਼ੀ ਚ ਪਵਾਓਦੇ ਆ
Nice
ਅਸੀ ਵੀ ਬੱਸ ਦੇਸ਼ਾਂ ਦੀ ਗਿਣਤੀ ਕਰ ਰਹੇ ਹਾਂ ਰੌਜ 😅😂😂😂😂😂😂😂😂
Nice🎉🎉🎉🎉🎉🎉🎉🎉❤❤❤❤❤❤❤
ਇਹਦੀ msp ਵਾਲੀ ਗਰਾਰੀ ਅੜ ਗੲਈ ਹੈ।ਕੋਈ ਕਿਸਾਨ ਜਾ ਬੀਬੀ ਕਿਸਾਨ ਹੁਣ ਤੇਲ ਲਾਉ ਫਸੀ ਗਰਾਰੀ ਚੋ। ਜਿਵੇ ਕੰਗਨਾ ਦੀ ਬੋਲਤੀ ਬੰਦ ਕੀਤੀ ਹੈ।
ਠੰਡ ਡਿਕਲੇਅਰ ਕਰ'ਤੀ ਫਿਰ
Ssa ji rara sahib to 🙏 🙏🙏🙏🙏🙏🙏🙏🙏🙏
ਕੁਝ ਨਹੀ ਹੋਣਾ ਤੁਸੀਂ ਬਸ ਭੈ ਭੈ ਕਰਦੇ ਕਹਿੰਦੇ ਵੇਖਿਉ ਲੋਕਾਂ ਨੇ ਇਹਨਾ ਦੇ ਐਮ ਐਲ਼ ਏ ਜਿਤਾਉਣੇ ਆ ਚੜਦੇ ਸੂਰਜ ਨੂੰ ਸਲਾਮ ਆ ਲੋਕ ਵੀ ਸਿਆਣੇ ਹੋ ਗਏ ਵੀਰ
Ena lamba program na banya karo , es karke log dekhde nahin
Hor 5 min di khabar dya krn??
Msp ਸਿਰਾ ਯਾਰ
😂😂
ਜੀਰੀ ਆਪ ਬਿਜਾਕੇ ਆਪ ਹੀ ਕਟ ਲਵਾਈ ਜਾਂਦੇ ਨੇ
ਲੀਡਰਾ ਦਾ ਗ੍ਰਾਫ ਇੰਨਾ ਡਿੱਗ ਪਿਆ ਤਾ ਹੀ ਲੋਕ ਇੰਨਾ ਨੂੰ ਫੇਸ ਬੁੱਕ ਤੇ ਗਾਲਾ ਕੱਡ ਰੈਹੇ ਨੇ ਇਹ ਕਿਰਦਾਰ ਰਿਹ ਗਿਆ ਏ ਜਗਮੀਤ ਬਰਾੜ ਨਾ ਤਿੰਨਾ ਵਿੱਚੋ ਨਾ ਤੇਰਾ ਵਿੱਚੋ ਓਸ ਦਾ ਕੀ ਏ
ਆਹ ਚੱਕੋ
ਆਹ ਚੱਕੋ
ਆਹ ਚੱਕੋ
Bai rajneeti to bina hor koi gl nhi eh
ਸਾਰੇ ਅਕਾਲੀ ਲੀਡਰਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਕੱਢਣਾ ਚਾਹੀਦਾ।
ਯੂਥ ਲੀਡਰਾਂ ਨੂ ਕਮਾਨ ਦੇਣੀ ਚਾਹੀਦੀ ਆ ਜਿੰਨ੍ਹਾਂ ਦਾ ਪਿਛੋਕੜ ਰਾਜਨੀਤੀ ਵਾਲ਼ਾ ਨਾ ਹੋਵੇ