Must Watch || ਗੁੱਸੇ 'ਚ CM Bhagwant Mann - ਘੋੜਿਆਂ ਨੂੰ ਲੈ ਕੇ ਮਜੀਠੀਆ ਨਾਲ ਨਵਾਂ ਪੰਗਾ

แชร์
ฝัง
  • เผยแพร่เมื่อ 30 พ.ย. 2023
  • #PrimeAsiaTv #SpecialReport #mustwatch #bhagwantmaan #aamadamipartypunjab #bikrammajithia #akalidal
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 168

  • @mann-kg4pg
    @mann-kg4pg 5 หลายเดือนก่อน +27

    ਮਾਨ ਸਾਹਿਬ। ਬਿਲਕੁਲ ਸੱਚੀਆਂ ਤੇ ਤੱਤੀਆਂ ਦੱਸੀ ਜਾਂਦਾ,, ਸਰਕਾਰ ਕੰਮ ਕਰ ਰਹੀ ਆ। ਪਰ ਅਜੇ ਵੀ ਬਹੁਤ ਸਾਰੇ ਅਫਸਰ ਤੇ ਮੁਲਾਜ਼ਮ, ਅਜੇ ਵੀ ਰੰਗੜਾ ਤੇ ਮਸੰਦਾਂ ਦੇ ਕਹਿਣ ਤੇ ਮੌਜੂਦਾ ਸਰਕਾਰ ਨੂੰ ਗੁੰਮਰਾਹ ਕਰਨ ਤੋਂ ਬਾਜ ਨਹੀਂ ਆਉਂਦੇ।

    • @ravdeepsingh2160
      @ravdeepsingh2160 5 หลายเดือนก่อน

      ਪਹਿਲਾਂ ਕਿੰਨੇਂ ਕੁੱ ਬੰਦ ਕਰਤੇ ਸਿੰਗਲਾ ਸਰਾਲੀ ਕਿਥੇ ਨੇਂ ਜਿਹੜੇ ਪਹਿਲਾਂ ਨਿਯੁਕਤੀ ਪੱਤਰ ਵੰਡੇ ਸੀ ਉਹਨਾਂ ਨੂੰ ਜੁਆਇਨਿੰਗ ਨੀ ਮਿਲੀ ਧਰਨੇ ਤੇ ਰੋ ਰਹੇ ਨੇ 😂😂😂😂😂😂😂

  • @ravindersinghgill314
    @ravindersinghgill314 5 หลายเดือนก่อน +28

    ਪ੍ਰੀਵਾਰ ਵਾਦ ਅਤੇ ਨਿੱਜੀ ਸੁਆਰਥ ਅਤੇ ਬਰਗਾੜੀ ਸਿੱਖ ਕਤਲੇਆਮ ਕਾਂਡ ਬਾਦਲ ਪਰਿਵਾਰ ਨੂੰ ਲੈ ਡੁੱਬਿਆ ।।

    • @balvirkaurbatth9655
      @balvirkaurbatth9655 5 หลายเดือนก่อน

      🙏🙏

    • @davinderjitsingh8718
      @davinderjitsingh8718 5 หลายเดือนก่อน

      Badal Parivar nu ni 22 AKALI DAL NU . Parivar di income ta ohni hi aa

  • @ranjitsinghchhabra1165
    @ranjitsinghchhabra1165 5 หลายเดือนก่อน +5

    ਪਹਿਲਾਂ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਨੀਅਤਾਂ ਖੋਟੀਆਂ ਸਨ।

    • @daulatram4535
      @daulatram4535 5 หลายเดือนก่อน

      Now same is the case

  • @Akarsh_2006
    @Akarsh_2006 5 หลายเดือนก่อน +11

    VERY GOOD ,MAAN SAAB,KEEP IT UP,GOD BLESS YOU.

  • @zaildarkuldeep8451
    @zaildarkuldeep8451 5 หลายเดือนก่อน +4

    Very nice very good job. Really heart happy good truth speech.

  • @bajhijsinghsandhra1369
    @bajhijsinghsandhra1369 5 หลายเดือนก่อน +3

    ਮਾਨ ਸਾਹਿਬ ਬਹੁਤ ਬਹੁਤ ਧੰਨਵਾਦ

  • @baldevsinghkular3974
    @baldevsinghkular3974 5 หลายเดือนก่อน +12

    ❤May the honourable Chief Minister Sardar Bhagwant Singh Maan b bestowed more & more strength to serve the people ❤

  • @arnsthans8850
    @arnsthans8850 4 หลายเดือนก่อน +2

    ਗਿਦੜਾਂ ਦਾ ਝੁੰਡ ਫ਼ਿਰਦਾ ਕਹਿੰਦੇ ਹੁਣ ਸ਼ੇਰ ਘੇਰਨਾ ❤❤❤❤❤❤❤

  • @user-ut8zl3tj6n
    @user-ut8zl3tj6n 4 หลายเดือนก่อน

    ਖ਼ਜ਼ਾਨਾ ਭਰਿਆ ਸੀ ਨੀਤ ਮਾੜੀ ਸੀ ਮਾਨ ਸਾਹਿਬ ਜੀ

  • @arvinderkaur6127
    @arvinderkaur6127 5 หลายเดือนก่อน +8

    We always Proud of CM Bhagwant Mann Ji 💯 💯 💯 💯 👍🌹🌹🌹

  • @amitkumar-jg8us
    @amitkumar-jg8us 4 หลายเดือนก่อน

    salute maan saab

  • @nishantsagar5031
    @nishantsagar5031 5 หลายเดือนก่อน +5

    Salute Maan Saab....

  • @HarbansSingh-im8nm
    @HarbansSingh-im8nm 5 หลายเดือนก่อน +4

    ਮਾਨ ਸਾਹਿਬ ਜੀ ਜਿੰਦਾਬਾਦ

  • @tarsamsingh4442
    @tarsamsingh4442 5 หลายเดือนก่อน +2

    Bhagwat maan❤ love u jatta

  • @babystudio3089
    @babystudio3089 5 หลายเดือนก่อน

    Salute hai sir God bless you jeonde raho

  • @bsr840
    @bsr840 5 หลายเดือนก่อน +3

    ਇਨ੍ਹਾਂ ਗੱਲਾਂ ਦਾ ਪੰਜਾਬ ਦੇ ਲੋਕਾਂ ਨੂੰ ਕੋਈ ਲਾਭ ਹੈ?

    • @mann-kg4pg
      @mann-kg4pg 5 หลายเดือนก่อน +7

      ਭਾਈ ਜੋ ਕੁਝ ਮਾਨ ਮਸੰਦਾਂ ਤੇ ਰੰਗੜਾ ਬਾਰੇ ਦੱਸਿਆ ਕਦੇ ਦੱਸਿਆ ਸੀ ਕਿਸੇ ਹੋਰ ਨੇ।

  • @sukhpalsingh9506
    @sukhpalsingh9506 5 หลายเดือนก่อน +12

    ਹਿੰਦੀ ਭਾਸ਼ਾ ਵਿਚ ਕਹਾਵਤ ਹੈ ਗੰਨੇ ਤੋਂ ਗੰਡੀਰੀ ਮਿੱਠੀ ਗੁੜ ਤੇ ਮਿੱਠਾ ਲਾਰਾ ਭਾਈ ਤੇ ਭਤੀਜਾ ਪਿਆਰਾ ਸਭ ਤੇ ਪਿਆਰਾ ਸਾਲਾ

  • @ranjitsinghchhabra1165
    @ranjitsinghchhabra1165 5 หลายเดือนก่อน +6

    ਬਿਲਕੁਲ ਠੀਕ ਕਹਿੰਦੇ ਹਨ ਮਾਨ ਸਾਹਿਬ

  • @SharanJeetkaur-sl6bl
    @SharanJeetkaur-sl6bl 5 หลายเดือนก่อน

    Cm Saab ਖਿੱਚ ਰੱਖੋ ਬਾਦਲ ਖੱਚਾ ਨੂੰ

  • @sarabjitsingh405
    @sarabjitsingh405 5 หลายเดือนก่อน +6

    Maan saab zindabaad✌✌✌✌✌✌✌✌✌✌✌✌✌✌✌✌✌

  • @user-ze4qy6qq1t
    @user-ze4qy6qq1t 4 หลายเดือนก่อน

  • @davinderjitsingh8718
    @davinderjitsingh8718 5 หลายเดือนก่อน

    CM BHAGWANT SINGH MAAN Zindabaad 💪💪

  • @simranjitsinghsingh-ig8zw
    @simranjitsinghsingh-ig8zw 4 หลายเดือนก่อน

    ❤❤❤❤

  • @JaswantSingh-vj7xr
    @JaswantSingh-vj7xr 4 หลายเดือนก่อน

    ❤❤❤❤❤❤❤❤

  • @user-vu7we8um9i
    @user-vu7we8um9i 5 หลายเดือนก่อน +1

    ਹੋਰ ਗੱਲਾਂ ਦੀਆਂ ਗੱਲਾਂ ਮਾਨ ਸਾਹਿਬ ਇਕ ਵਾਰ ਤਾਂ ਬੰਦੇ ਨੂੰ ਗੱਲਾਂ ਚ ਲੈ ਲੈਨੇ ਉ ਬਸ ਹੁਣ ਗੱਲਾਂ ਨਾ ਕਰੋ ਸਿੱਖਿਆ education ਵੱਲ ਧਿਆਨ ਦੇਵੇ ਸਰਕਾਰੀ ਸਕੂਲਾਂ ਦੇ ਬਹੁਤ ਬੁਰੇ ਹਾਲ ਨੇ private school ch gareb banda kiwe paa skhda apne bche

  • @jarnailsingh9949
    @jarnailsingh9949 5 หลายเดือนก่อน +1

    419th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.

  • @manjotbrar7636
    @manjotbrar7636 5 หลายเดือนก่อน

    God bless ❤

  • @sarbansingh-nd6hl
    @sarbansingh-nd6hl 5 หลายเดือนก่อน +6

    Mann sahib jindabad

  • @user-ks9bu4sb5k
    @user-ks9bu4sb5k 5 หลายเดือนก่อน +1

    Very good cm saib ge Things

  • @user-dn3bw5zx2g
    @user-dn3bw5zx2g 5 หลายเดือนก่อน +1

    Good

  • @jashanmanu67Z
    @jashanmanu67Z 5 หลายเดือนก่อน +1

    Very nice. 17:34 C,M Bhagwant Mann ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @SatnamSingh-xn1zt
    @SatnamSingh-xn1zt 5 หลายเดือนก่อน +2

    Nice man sab ... waheguru chardi kala vich rakhe cm man sab nu

  • @santfarms6689
    @santfarms6689 5 หลายเดือนก่อน +1

    🙏

  • @khushdeepdhaliwaldhaliwal1457
    @khushdeepdhaliwaldhaliwal1457 5 หลายเดือนก่อน +5

    Good job ji

  • @GORAWALIA
    @GORAWALIA 5 หลายเดือนก่อน +3

    ਚੀਫ ਮਨਿਸਟਰ ਦੇ ਦਫਰ ਵਿਚ ਰੋਜ ਸੈਂਕੜੇ ਫਾਈਲਾ ਪਹੁੰਚ ਜੱਦੀਆਂ ਹਨ ਅਤੇ ਉਨ੍ਹਾਂ ਨੂੰ ਪੜਨਾ ਅਤੇ ਸਮਝਣਾ ਪੈਂਦਾ ਹੈ। ਉਹ ਕੰਮ ਕਿੜੇ ਵੇਲੇ ਕਰਦੇ ਹੋ?

  • @gurnamcheema5328
    @gurnamcheema5328 5 หลายเดือนก่อน +1

    V good man sab👍

  • @talvindersingh4285
    @talvindersingh4285 5 หลายเดือนก่อน

    ਪੁਰਾਣੀ ਪੈਨਸ਼ਨ ਬਹਾਲੀ ਦਾ ਬਾਅਦ ਵੀ ਭੁੱਲ ਗਏ ।ਜਦੋਂ ਵਾਅਦਾ ਕਰਕੇ ਨਿਭਾਇਆ ਨਾ ਜਾਵੇ ਉਹ ਲਾਰਾ ਹੁੰਦਾ। ਤੁਸੀਂ ਵਾਅਦਾ ਪੂਰਾ ਕਰੋ। ਗੱਲਾਂ ਨਾਲ ਨਾ ਸਾਰੋ ਉਹਨਾਂ ਬਾਰੇ ਸਾਨੂੰ ਬਹੁਤ ਦੱਸ ਦਿੱਤਾ । ਹੁਣ ਕਰ ਕੇ ਦਿਖਾਓ।

  • @kissanhg4930
    @kissanhg4930 5 หลายเดือนก่อน

    ਗੱਲਾਂ ਦੇ ਕੜਾਹ ਬਣਾਉਣਾ ਤਾ ਏਹਤੋਂ ਸਿੱਖੋ 1,5 ਸਾਲ ਵਿੱਚ ਕੀ ਕਰਤਾ ਸਕੂਲਾਂ ਵਿੱਚ ਚੋਰੀਆ ਹੋਈ ਜਾਂਦੀਆਂ ਗੋਣੀਆਨਾ ਕਲਾਂ ਵਿੱਚ ਦੋ ਵਾਰ 1 ਮਹੀਨੇ ਵਿੱਚ ਚੋਰੀ ਹੋ ਗਈ ਸਰੇ ਆਮ ਕਤਲ ਹੋਏ ਜਾਂਦੇ ਨੇ ਸਿੱਧੂ moosewala ਸੰਦੀਪ ਦੀਪ ਸਿੱਧੂ ਜੋਂ ਘਾਟਾ ਕਦੇ ਪੂਰਾ ਨਹੀਂ ਹੋਣਾ ਥੋੜ੍ਹਾ ਗੱਲਾਂ ਤੋਂ ਧਿਆਨ ਹਟਾ ਕੇ ਸਮਾਜ ਨੂੰ ਬਚੌਣ ਬਾਰੇ ਸੋਚੋ

  • @gurdevvirk3944
    @gurdevvirk3944 5 หลายเดือนก่อน +3

    Good job g

  • @ravdeepsingh2160
    @ravdeepsingh2160 5 หลายเดือนก่อน +4

    ਪਹਿਲਾਂ ਬੱਸਾਂ ਬੰਦ ਕਰਤੀਆਂ ਬਾਦਲ ਦੀਆਂ ਲੱਗੀ ਹੋਈ ਦਾ ਪਤਾ ਲਗਦਾ

  • @GurcharanSingh-sn2tb
    @GurcharanSingh-sn2tb 5 หลายเดือนก่อน

    Very good maan Saab

  • @amarjitbhullaramarjitbhull7839
    @amarjitbhullaramarjitbhull7839 5 หลายเดือนก่อน

    Good 😊👍

  • @prettysavage4471
    @prettysavage4471 4 หลายเดือนก่อน

    Maan end banda

  • @Sukhmindersinghgrewal123
    @Sukhmindersinghgrewal123 5 หลายเดือนก่อน

    Good speac

  • @daulatram4535
    @daulatram4535 5 หลายเดือนก่อน

    CM must be courtesy oriented n seasoned one.

  • @rajjaidka5331
    @rajjaidka5331 5 หลายเดือนก่อน

    Good job Maan sahab ji

  • @malkitsingh8608
    @malkitsingh8608 5 หลายเดือนก่อน +3

    Maan Saab is a real hero of Punjab

  • @insanegaming7598
    @insanegaming7598 5 หลายเดือนก่อน +1

    Good CM sab

  • @user-gh8oc2of6h
    @user-gh8oc2of6h 5 หลายเดือนก่อน

    ਕੇਜਰੀਵਾਲ ਨੂੰ ਲੁਟਾਣਾ ਬੰਦ ਕਰੋ ਜਨਾਬ

  • @PritamSingh-ik2fy
    @PritamSingh-ik2fy 5 หลายเดือนก่อน +1

    Ett bharti vicho aajoge Bahar karo ji please

  • @Sraavlogs
    @Sraavlogs 5 หลายเดือนก่อน

    🙏🏻🙏🏻🙏🏻🙏🏻🙏🏻🙏🏻

  • @gurkiratsingh1638
    @gurkiratsingh1638 5 หลายเดือนก่อน

    Good job cm saab 🙏

  • @13wala73
    @13wala73 4 หลายเดือนก่อน

    Better then Navjot SIDHU interview. Logic and from heart.

  • @Davindergill1313
    @Davindergill1313 5 หลายเดือนก่อน +3

    ਏਹ ਨਹੀਂ ਟਲਦਾ ਨਵਾ ਨਾਮ ਘੋੜਾ ਚੋਰ

  • @tinkusandhu3565
    @tinkusandhu3565 5 หลายเดือนก่อน +2

    👍👍👍

  • @RanveerSingh-tb1df
    @RanveerSingh-tb1df 5 หลายเดือนก่อน

    ਆਪ ਵਾਲਿਆ ਨੂੰ ਬੱਸ ਇਹੀ ਕੰਮ ਰਹਿ ਗਿਆ ਹੈ

  • @rupikaur1186
    @rupikaur1186 5 หลายเดือนก่อน

    👌👌👌👌

  • @gsbuttar46n
    @gsbuttar46n 5 หลายเดือนก่อน +2

    We proud our sm maan sab

  • @GORAWALIA
    @GORAWALIA 5 หลายเดือนก่อน +1

    ਨੋਕਰੀਆ ਸਾਰੀਆਂ ਗੋਰਮੈਟਾ ਦੇਦੀਆ ਸਨ ਪਰੰਤੂ ਇਹੋ ਜੇਹਾ ਮੇਲਾ ਕੋਈ ਨਹੀ ਲਾਉਂਦਾ ਸੀ। ਨੋਕਰੀਆ ਦੀਆ ਅਪਾਇੰਟਮੈਟਾ ਰਜਿਟਰਡ ਲੈਟਰਾਂ ਰਾਹੀਂ ਲੋਕਾਂ ਦੇ ਘਰੇ ਆ ਜੱਦੀਆਂ ਸਨ। ੨੫ ਪਰਸਨਟ ਪੋਸਟਾਂ ਗੋਰਮੈਟ ਦੇ ਦਫ਼ਤਰਾਂ ਵਿਚ ਖਾਲੀ ਜੋ ਪਈਆਂ ਹਨ ਉਹ ਇਕੇਵਾਰੀ ਕਿਉ ਨਹੀ ਭਰਦੇ? ਇਕ ਇਕ ਆਂਡਾ ਕਰਕੇ ਕਿਉ ਵਿਖਾਲਦੇ ਹੋ।

  • @rajwindersingh4962
    @rajwindersingh4962 5 หลายเดือนก่อน +2

    ਬਹੁਤ ਵਧੀਆ ਲੋਕ ਪੱਖੀ ਮੁੱਖ ਮੰਤਰੀ

  • @kirpalsaggu3855
    @kirpalsaggu3855 5 หลายเดือนก่อน

    What is the status on Bargadi issue

  • @user-mo7yr6hk2i
    @user-mo7yr6hk2i 5 หลายเดือนก่อน

    Very good maan saab

  • @GURDEEPSINGH-fw4gl
    @GURDEEPSINGH-fw4gl 5 หลายเดือนก่อน +1

    Good maan saab g cm punjab ❤

  • @rahulahuja2497
    @rahulahuja2497 5 หลายเดือนก่อน

    Punjab da kuch karo...bs karo Maan sAb

  • @satpalsingh8770
    @satpalsingh8770 5 หลายเดือนก่อน +1

    ਆਪਣੇ ਨਿਆਣੇ ਤਾ ਲੈ ਆ USA ਤੋ

  • @paljeetsingh7494
    @paljeetsingh7494 5 หลายเดือนก่อน

    B s man zindabad

  • @latticouncillor8074
    @latticouncillor8074 5 หลายเดือนก่อน

    Tadi rail bnau cm saab

  • @KiratMaan522
    @KiratMaan522 4 หลายเดือนก่อน

    Maan saab eida hi thookh ke rakho eihna nu eih dusman aa punjab te sikhi de

  • @rahulahuja2497
    @rahulahuja2497 5 หลายเดือนก่อน

    Main v su0ort karda tuhanu

  • @KamaljeetSingh-yj8xp
    @KamaljeetSingh-yj8xp 5 หลายเดือนก่อน

    😮 dopahar ki roti khabar da time

  • @SanjogKumar-rj2oo
    @SanjogKumar-rj2oo 5 หลายเดือนก่อน

    Baghwantmaanji.nawanshar.ch.ehhi.haal.aa.eh.bi.jila.aa.thuhade.dhiyaan.hona.aa

  • @BhupinderSingh-xb4hl
    @BhupinderSingh-xb4hl 5 หลายเดือนก่อน +1

    Honest CM Punjab bhagwat man 🌾👍👍👍👍👍💪💪💪💪💪🌹

  • @tinkusandhu3565
    @tinkusandhu3565 5 หลายเดือนก่อน +1

    Good job❤

  • @user-cm6ve3mp2f
    @user-cm6ve3mp2f 5 หลายเดือนก่อน

    Gap nice aa

  • @rameshlal8307
    @rameshlal8307 5 หลายเดือนก่อน +1

    Very good maan saab we are with you

  • @KulwinderSingh-bg7jy
    @KulwinderSingh-bg7jy 5 หลายเดือนก่อน

    Me ek foji aa mere ghar di gli de vich bijli mahkame ne bijl wala khamba laga rakha hai mere ghar motorcycle v ni aa sadka mera koi hal ni ho sakya me har ml gagn man da pa kol ja chuka hu me ki kra

  • @user-io3mv6xq3n
    @user-io3mv6xq3n 5 หลายเดือนก่อน

    Reverse migration is due to re cession In canada

  • @user-lh1hy1cu5m
    @user-lh1hy1cu5m 4 หลายเดือนก่อน

    Very nice please Nasha to punjab nu bachao

  • @chamkaursingh3278
    @chamkaursingh3278 5 หลายเดือนก่อน

    ਮੰਡੀਆ ਦਾ ਹਾਲ ਕੀ ਹੈ ਇਹ ਵੀ ਦਸੌਔ

  • @Numberdar_dairy_farm14
    @Numberdar_dairy_farm14 4 หลายเดือนก่อน

    Hai gussa kise thaa da 😂😂

  • @rajwindersingh1061
    @rajwindersingh1061 5 หลายเดือนก่อน

    Sirraaaaaaaaaq

  • @harmeetsingh4635
    @harmeetsingh4635 5 หลายเดือนก่อน

    🍸🍸🍸🍸🍸

  • @user-hy3fe2yj3o
    @user-hy3fe2yj3o 5 หลายเดือนก่อน +1

    Peh dss ustad kine lgyy nyy

  • @GurtejSingh-yr5zh
    @GurtejSingh-yr5zh 5 หลายเดือนก่อน

    😂😂😂your dna change at 5 pm 😂😂😂😂😂

  • @user-vs4gf7fy1b
    @user-vs4gf7fy1b 5 หลายเดือนก่อน

    Maan. Nice

  • @amarjitsingh925
    @amarjitsingh925 4 หลายเดือนก่อน

    Mansabok🌹🌹🌹🌷🌷👍👍👍👌👌🙏🙏🙏💚💙❤💛🧡💘💘💘

  • @GurtejSingh-yr5zh
    @GurtejSingh-yr5zh 5 หลายเดือนก่อน

    😂😂😂😂how about helicopter for kejriwal punjab paying for it 😂😂😂😂😂😂

  • @buntydhaliwal7488
    @buntydhaliwal7488 5 หลายเดือนก่อน +1

    Comadian koi km vi kr bura hall a tu kujh kar nahi tu vi ohi line ch hova ga.

  • @KulwinderSingh-bg7jy
    @KulwinderSingh-bg7jy 5 หลายเดือนก่อน +1

    Aap zero aa mere lai me vi sangrur to hi aa fodo party aa

  • @Deepsingh-jx2jd
    @Deepsingh-jx2jd 5 หลายเดือนก่อน

    12 treek hogai ji dsdo kithe gae ghode

  • @SgndeepGill-hp2lt
    @SgndeepGill-hp2lt 5 หลายเดือนก่อน

    ਖਿੱਚੀ ਰੱਖ ਜੱਟਾ

  • @harbanslal1311
    @harbanslal1311 5 หลายเดือนก่อน +1

    Bhagwant Mann ji, Punjab nu tarkki wale pass se lekar jao ji, baki gallan chhodo ji, Sanu Vidisha vich Jaan Di load na paave ji

  • @bsr840
    @bsr840 5 หลายเดือนก่อน +3

    ਮਾਨ ਸਾਹਿਬ ਤੁਹਾਡਾ ਦਿਮਾਗ ਤਾਂ ਬਹੁਤ ਹੈ ਪਰ ਗਰੀਬ ਲੋਕਾਂ ਲਈ ਇਸ ਦੀ ਤੁਸੀਂ ਵਰਤੋਂ ਨਹੀਂ ਕਰਦੇ।

  • @BRARBRAR-if8sy
    @BRARBRAR-if8sy 5 หลายเดือนก่อน

    Bai kum kar. hourse asi ki karne aa

  • @user-pl9tf4xp3o
    @user-pl9tf4xp3o 5 หลายเดือนก่อน

    Very good CM

  • @SurjitSingh-he5ee
    @SurjitSingh-he5ee 5 หลายเดือนก่อน +1

    Why c m speaks that word

  • @ajuguraya6516
    @ajuguraya6516 5 หลายเดือนก่อน +2

    Baad ch maafi mang lende o

    • @AmitKumar-cg6jb
      @AmitKumar-cg6jb 5 หลายเดือนก่อน

      Mafi wala time gya.. Hun srkar aa mafia ngwania ne

  • @GG-rh9jx
    @GG-rh9jx 5 หลายเดือนก่อน

    Sarkari school a bare v socho g mid dy meel bare g te aglbadi bare g kina ghapla ho ria g 75 / ta mastr le jade a bachia nu ta 25 parsent hi auda g

  • @balvirsingh6201
    @balvirsingh6201 5 หลายเดือนก่อน

    Hhahaahhaahahahhzhahah
    😂😇😉😁😄😛😜

  • @user-uh4ix9jb7k
    @user-uh4ix9jb7k 5 หลายเดือนก่อน

    Aa gla kde nhi dasiya kise ne