ਗੁਲਾਮੀ ਹੈ ਜਾਂ ਪਿਆਰ, ਹੱਦ ਹੋ ਗਈ | Episode 401 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

แชร์
ฝัง
  • เผยแพร่เมื่อ 16 พ.ย. 2024

ความคิดเห็น • 339

  • @gurinderkaur5637
    @gurinderkaur5637 ปีที่แล้ว +2

    ਵਾਹ ਜੀ ਵਾਹ ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਧੰਨਵਾਦ ਭਾਈ ਸਾਹਿਬ ਜੀ

  • @navneetkaur8412
    @navneetkaur8412 ปีที่แล้ว +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਸੁਨੇਹਾ ਉਹਨਾਂ ਬੰਦਿਆਂ ਲਈ ਵੀ ਦਿਉ ਜੋ ਘਰ ਵਿਚ ਆਪਣੀਆ ਜਨਾਨੀਆ ਛੱਡ ਬਾਹਰ ਹੋਰ ਰੱਖੀ ਫਿਰਦੇ ਨੇ

  • @zoraversinghdhillon6038
    @zoraversinghdhillon6038 ปีที่แล้ว +1

    ਧੰਨਵਾਦ ਭਾਈ ਸਾਹਿਬ ਜੀ

  • @charanjeetsingh7152
    @charanjeetsingh7152 ปีที่แล้ว +4

    ਨਵੀਂ ਸਵੇਰ ਦਾ ਨਵਾਂ ਸੁਨੇਹਾ ਵਾਹ ਜੀ ਵਾਹ ਭਾਈ ਸਾਹਿਬ ਜੀ ਮੇਰੇ ਵੱਲੋਂ ਤੁਹਾਨੂੰ ਸਾਸਰੀਕਾਲ ਜੀ

  • @raja_cinematic_photography
    @raja_cinematic_photography ปีที่แล้ว +1

    ਨਵੀਂ ਸਵੇਰ ਦਾ ਨਵਾਂ ਸੁਨੇਹਾ Sach da gyain

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ ปีที่แล้ว +2

    ਬਹੁਤ ਵਧੀਆ ਸਮਝਾਇਆ ਤੁਸੀਂ ਭਾਈ ਸਾਹਿਬ ਜੀ

  • @buttarlahorsingh9092
    @buttarlahorsingh9092 ปีที่แล้ว +1

    Lots thank you Bhai saheb ji 🙏

  • @ManjitKaur-wl9hr
    @ManjitKaur-wl9hr ปีที่แล้ว +56

    ਇੰਨੀਆਂ ਸੋਹਣੀਆਂ ਗੱਲਾਂ ਸਮਝਾਉਣ ਲਈ ਧੰਨਵਾਦ ਭਾਈ ਸਾਹਿਬ ਜੀ, ਰਾਜ਼ੀ ਰਹੋ, ਖੁਸ਼ ਰਹੋ, ਚੜ੍ਹਦੀ ਕਲ਼ਾ 'ਚ ਰਹੋ 🙏🙏🙏🙏🙏🙏......

    • @gagandeepsingh417
      @gagandeepsingh417 ปีที่แล้ว +1

      Hnji bhai sahib buhot vadia gal karde ne

    • @Jatt673
      @Jatt673 ปีที่แล้ว +1

      Hun galla e

    • @harjeetsidhu9519
      @harjeetsidhu9519 ปีที่แล้ว

      🌹 Waheguru ji 🌹👏👏👏💐👍💐💐💐🌹🌹

  • @KamaljitKaur-fy3uu
    @KamaljitKaur-fy3uu ปีที่แล้ว +32

    ਵਾਹ!! ਪਿਆਰ ਕਬਜ਼ਾ ਨਹੀਂ ਵਿਸ਼ਵਾਸ ਭਰੀ ਆਜ਼ਾਦੀ, ਕੇਅਰ ਤੇ ਜ਼ਿੰਮੇਵਾਰੀ ਦਾ ਨਾਂ ਹੈ 👍 ਬਹੁਤ ਹੀ ਕਮਾਲ ਦਾ ਸੁਨੇਹਾ ਜੀ 🙏

    • @sarabjitkaur8997
      @sarabjitkaur8997 ปีที่แล้ว

      ਵੈਰੀ ਨਾਈਸ ਵਿਚਾਰ ਹੁੰਦੇ ਨੇ ਜੀ ਧੰਨਵਾਦ,

  • @poonammechuvipassanamadita3761
    @poonammechuvipassanamadita3761 ปีที่แล้ว +2

    Nanak naam chadti kla tere bane srbt da bla ...dhan dhan guru Nanak ji..dhan dhan ranjeet singh ji...Waheguru ji waheguru ji waheguru ji

  • @deepraj6953
    @deepraj6953 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @purshotamlal9885
    @purshotamlal9885 ปีที่แล้ว

    ਜਿੰਦਗੀ ਜਿਉਣ ਦੀ ਸਦਪ੍ਰੇਰਨਾ ਦੇਣ ਲਈ ਤਹਿਦਿਲੋਂ ਸ਼ੁਕਰੀਆ ਜੀਓ!

  • @painterkaura10
    @painterkaura10 ปีที่แล้ว +3

    Good morning Bhai saab ji nirankar bless you always dhan nirankar ji 😊🙏🌹

  • @parasdhillon1642
    @parasdhillon1642 ปีที่แล้ว

    ਪ੍ਰਚਾਰਕ ਭਾਈ ਜੀ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਵਿੱਚ ਹਾਜਰੀ ਭਰੋ ਜੀ ਚੰਡੀਗੜ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋ

  • @KamaljitKaur-fy3uu
    @KamaljitKaur-fy3uu ปีที่แล้ว +19

    ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਆਂ ਜੀ 🙏 ਬੱਸ ਇੱਕੋ ਇੱਕ ਡਿਮਾਂਡ ਸਾਡੀ ਕਿ ਆਪਣੇ ਚਿਹਰੇ ਦੀ ਸਮਾਈਲ ਬਣਾਈ ਰੱਖਿਓ 🙏 ਚੜ੍ਹਦੀ ਕਲਾ ਵਿੱਚ ਰਹਿਓ ਜੋ ਮਰਜ਼ੀ ਹੋ ਜਾਵੇ ਭਾਵੇਂ ਜੀ 🙏

  • @Rajk-uh8ob
    @Rajk-uh8ob ปีที่แล้ว

    ਗੁਰੂ ਵਲਮਕੀ ਜੀ ਕਰਪੀ ਕਰਨ ਜੀ

  • @harvindersinghpb08
    @harvindersinghpb08 ปีที่แล้ว +2

    ਖੁਦਾ ਔਰ ਮੁਹੱਬਤ 😍.. ਸੱਚੀਂ ਬਹੁਤ ਵਧੀਆ ਡਰਾਮਾ ਹੈ ਪਾਕਿਸਤਾਨੀ.. ਆਪ ਜੀ ਉਸ ਬਾਰੇ ਗੱਲ ਕਰ ਰਹੇ ਸੀ 🇰🇼

  • @Truth-Always
    @Truth-Always ปีที่แล้ว +6

    ਬਹੁਤੇ ਲੋਕ ਮੋਹ ਵਿੱਚ ਹੀ ਰਹਿੰਦੇ ਹਨ ਮੋਹ ਜਦੋਂ ਪਿਆਰਪ੍ਰੇਮ ਵਿੱਚ ਬਦਲ ਜਾਵੇ ਉਦੋ ਅਸੀਂ ਨਿਰਵੈਰ ਹੋ ਜਾਂਦੇ ਆ। ਪ੍ਰੇਮ ਈਰਖਾ ਨਫ਼ਰਤ ਸਾਰਿਆ ਤੋ ਰਹਿਤ ਹੁੰਦਾ ਹੈ। ਭਾਈ ਜੀ ਤੁਹਾਡਾ ਧੰਨਵਾਦ🙏👏❤️🇮🇳🇮🇳🇮🇳🇮🇳

  • @butalallian6930
    @butalallian6930 ปีที่แล้ว +5

    Good morning bhai sahb ji Bilkul sahi vichar aa Ji Bai ji 🙏

  • @KamaljitKaur-fy3uu
    @KamaljitKaur-fy3uu ปีที่แล้ว +35

    ਵਾਹ!! ਪਿਆਰ ਪਿੰਜਰੇ ਨਹੀਂ ਸਗੋਂ ਆਜ਼ਾਦੀ ਨਾਲ ਉਡਣ ਲਈ ਖੰਭ ਦਿੰਦਾ ਹੈ 👏 ਸ਼ੁਕਰੀਆ ਜੀ ਕਿ ਤੁਸੀਂ ਸਮੇਂ ਸਮੇਂ ਤੇ ਹਰ ਜ਼ਰੂਰੀ ਵਿਸ਼ੇ ਤੇ ਗੱਲ ਕਰਕੇ ਸਹੀ ਰਾਹ ਦਿਖਾਉਂਦੇ ਰਹਿੰਦੇ ਹੋ 🙏

  • @nirmalsinghdubai
    @nirmalsinghdubai ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 DIP-2 Dubai 🇦🇪

  • @harjinderkaur6685
    @harjinderkaur6685 ปีที่แล้ว +4

    Aaj da sunha bhut badhya hai 🌹🌹🌹🌹🌹♥️♥️♥️♥️♥️♥️👍👍👍👍👌👌👌

  • @harbhajankhalsa4037
    @harbhajankhalsa4037 ปีที่แล้ว

    ਵਾਹਿਗੁਰੂ ਜੀ

  • @perminderkaur7488
    @perminderkaur7488 ปีที่แล้ว +4

    Thank you so much Bhai Sahib g chadikla ch raho saddddda

  • @pawanpremi4674
    @pawanpremi4674 ปีที่แล้ว +1

    Right ji

  • @Jinder274
    @Jinder274 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @KamaljitKaur-fy3uu
    @KamaljitKaur-fy3uu ปีที่แล้ว +8

    ਅੱਜਕਲ੍ਹ ਦੇ ਉਨ੍ਹਾਂ ਪਿਆਰਾਂ ਨੂੰ ਸ਼ੀਸ਼ਾ ਦਿਖਾ ਰਿਹਾ ਅੱਜ ਦਾ ਸੁਨੇਹਾ ਜੋ ਕਹਿੰਦੇ ਕਿ ਆਪਣੀ ਮੁੰਡੀ ਵੀ ਮੇਰੇ ਮੁਤਾਬਕ ਹਿਲਾ ਕਿਉਂ ਕਿ ਮੈਂ ਤੈਨੂੰ.... ਬਹੁਤ ਬਹੁਤ ਧੰਨਵਾਦ ਜੀ ਹਰ ਵਿਸ਼ੇ ਤੇ ਖੁੱਲ੍ਹ ਕੇ ਗੱਲ ਕਰਦਿਆਂ ਹਰ ਵਰਗ ਦਾ ਮਾਰਗ ਦਰਸ਼ਨ ਕਰਨ ਲਈ ਜੀ 🙏

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ ปีที่แล้ว

    ਧਨ ਹੋ ਢਡੀਰੀਆ ਵਾਲੇ ਧਨ ਹੋ

  • @singhsukhpal117
    @singhsukhpal117 ปีที่แล้ว +1

    ਬਹੁਤ ਖ਼ੂਬ ਜੀ , ਬੱਸ ਇਹਨਾਂ ਚੰਗੀਆਂ ਵਿਚਾਰਾ ਨੂੰ ਹੀ ਆਪਣਾ ਨਿਤਨੇਮ ਬਣਾ ਲਈਏ

  • @sukhdevsinghsukhdevsinghkh8209
    @sukhdevsinghsukhdevsinghkh8209 ปีที่แล้ว

    ਵਾਹੀਗੁਰੂਜੀ

  • @zirams
    @zirams ปีที่แล้ว +14

    ਸ਼ੁਕਰੀਆ ਜੀ ਕਿ ਤੁਸੀਂ ਸਮੇਂ ਸਮੇਂ ਤੇ ਹਰ ਜ਼ਰੂਰੀ ਵਿਸ਼ੇ ਤੇ ਗੱਲ ਕਰਕੇ ਸਹੀ ਰਾਹ ਦਿਖਾਉਂਦੇ ਰਹਿੰਦੇ ਹੋ 🙏

  • @naibsinghsingh5248
    @naibsinghsingh5248 ปีที่แล้ว +1

    Very good job thanku sir waheguru waheguru waheguru waheguru waheguru waheguru waheguru waheguru ji ka Khalsa waheguru ji ki Fateh

  • @Jk-zf8yx
    @Jk-zf8yx ปีที่แล้ว +1

    ਭਾਈ ਰਣਜੀਤ ਸਿਹੁੰ ਜਿਉਦਾ ਰਹੁ ਪੁੱਤ ਤੁਹਾਡੀ ਸੋਚ ਬਹੁਤ ਉਚੀ,,, ਪਰਮੇਸ਼ਰ ਦੁਆਰ ਸਾਹਿਬ ਅਸੀਂ ਅਥਾਹ ਪਿਆਰ ਮੁਹੱਬਤ ਵਾਲੀਆਂ ਬੁੜੀਆਂ ਦੇਖਦੇ ਰਹੇ ਜੋ ਕਿ ਗਰੀਬੀ, ਬੇਵਸੀ, ਲਾਚਾਰੀ ਨਾਲ ਜੂਝਦੀਆਂ ਹਰ ਮਹੀਨੇ ਸਿਰਫ ਪਿਆਰ , ਮੁਹੱਬਤ, ਮੋਹ,ਮਮਤਾ ਦੇ ਤਾਣੇ ਤਣਦੀਆਂ ਪਰਮੇਸ਼ਰ ਦੁਆਰ ਸਾਹਿਬ ਪਹੁੰਚਦੀਆਂ ਸਨ ਪਤਾ ਨੀ ਕਿਵੇਂ ਕਿਰਾਏ ਦਾ ਪਰਬੰਧ ਕਰਦੀਆਂ ਸਨ,,,,, ਬਾਕੀ ਤਾਂ ਸਭ ਦਿਖਾਵੇ ਵਾਲੇ ਮਤਲਵੀ ਯਾਰ ਹਨ ਬਚੋ ਏਨਾ ਤੋਂ ਮਰਜੀਵੜੇ ਤਾਂ ਹੋਰ ਹਨ ਜਿਹੜੇ ਤੁਹਾਡੇ ਸਾਹਮਣੇ ਬੋਲਣ ਦੀ ਹਿੰਮਤ ਨਹੀਂ ਰਖਦੇ ਪਰ ਸਮੁੰਦਰਾਂ ਜਿੰਨਾ ਡੂੰਘਾ ਪਿਆਰ ਕਰਦੇ ਹਨ,,,,, ਧੰਨਵਾਦ ਭਾਈ ਰਣਜੀਤ ਸਿਹੁੰ ਜੀ ਜਿੰਦਾ ਬਾਦ

  • @gurvipankaur6058
    @gurvipankaur6058 ปีที่แล้ว +20

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਸ਼ੁਕਰ ਹੈ ਜੀ

  • @ParamjitKaur-lu3sn
    @ParamjitKaur-lu3sn ปีที่แล้ว +3

    ਬਹੁਤ ਵਧੀਆ ਵਿਚਾਰ 👌👌👌🙏🙏🙏

  • @gurpiarsingh2739
    @gurpiarsingh2739 ปีที่แล้ว +1

    Very nice ji

  • @birdsloverNirmalsingh
    @birdsloverNirmalsingh ปีที่แล้ว +1

    ਕਮਾਲ ਦੀ ਗੱਲ ਮਹਾਰਾਜ ਜੀ 🥰🙏🏻🙏🏻

  • @taransingh7435
    @taransingh7435 ปีที่แล้ว +2

    Thanks Bhai Sahib ji waheguru ji

  • @ManjitKaur-lu7oy
    @ManjitKaur-lu7oy ปีที่แล้ว +2

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਕੌਰ ਸੈਪਲਾ ਤੋ ਜੀ

  • @organicfarmingsocietysangr2216
    @organicfarmingsocietysangr2216 ปีที่แล้ว

    ਨਵੀ ਸਵੇਰ ਦਾ ਨਵਾਂ ਸੁਨੇਹਾ,ਪਹਿਲੀਆਂ 3=4 ਲਾਈਨਾਂ ਹੀ ਇੰਨੀਆਂ ਉਤਸ਼ਾਹ ਵਧਾਉਣ ਵਾਲੀਆਂ,ਤੇ ਪਿਆਰ ਦੀ ਕਿੰਨੀ ਵਧੀਆ ਵਿਆਖਿਆ

  • @shindab2
    @shindab2 ปีที่แล้ว

    ਮੇਰੀ ਜ਼ਿੰਦਗੀ ਬਦਲ ਗਈ ਭਾਈ ਸਾਹਿਬ ਜੀ ਤੁਹਾਡੇ ਏਨੇ ਸੋਹਣੇ ਵਿਚਾਰ ਸੁਣ ਕੇ।ਵਾਹਿਗੁਰੂ ਤੁਹਾਨੂੰ ਹਿਮੇਸ਼ਾ ਚੜਦੀ ਕਲਾ ਬਖਸ਼ੇ

  • @surinder84
    @surinder84 ปีที่แล้ว +5

    ਬਹੁਤ ਹੀ ਵਧੀਆ ਸੁਨੇਹਾ ਭਾਈ ਸਾਹਿਬ ਜੀ। ਇੱਕ ਦਿਨ ਸਿਨਮੇ ਵਿੱਚ ਮੂਵੀ ਦੇਖ ਕੇ ਆਇਆ James Cameron
    ਦੀ Avatar 2 ਬਹੁਤ ਹੀ ਵਧੀਆ ਲੱਗੀ, ਇੱਕ ਗੱਲ ਤੇ ਹੈ ਕਿ ਇਹਨਾਂ ਲੋਕਾਂ ਦੀ ਸੋਚ ਇਹਨਾਂ ਦੇ ਮੁਲਕ 👌👍,ਸਾਡੇ ਵਾਲੇ ਪੁਜਾਰੀ ਨੇ ਆਪਣੇ ਸਵਾਰਥ ਲਈ,
    ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਉਲਟ ਕੰਮ ਕੀਤਾ,💐 ਧੰਨਵਾਦ ਭਾਈ ਸਾਹਿਬ ਜੀ ਤੁਹਾਡਾ ਸਹੀ ਰਸਤਾ ਦਿਖਾਉਣ ਲਈ💐 🙏🙏🙏🙏🙏

  • @DastarDhariCrowdMusic
    @DastarDhariCrowdMusic ปีที่แล้ว +1

    Very nice Speech👍
    "Sat Shri Akal Ji" Bhai Sahib Ji🙏
    🙏|| ਵਾਹਿਗੁਰੂ ਜੀ ||🙏
    🌹|| वाहेगुरु जी ||🌹
    👍Waheguru Ji👍

  • @harpal.singh.ferozepur
    @harpal.singh.ferozepur ปีที่แล้ว +1

    ਬਹੁਤ ਵਧੀਆ ਵਿਚਾਰ ਨੇ ਜੀ।

  • @Ramanjot-creativity
    @Ramanjot-creativity ปีที่แล้ว +4

    ਬਹੁਤ ਵਧੀਆ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏

  • @balwindersingh1124
    @balwindersingh1124 ปีที่แล้ว +3

    Bahut khoob ji 🙏

  • @sarabjitkaur8997
    @sarabjitkaur8997 ปีที่แล้ว +1

    Sat Sri akaal veer ji 🙏

  • @AjitSingh-er1ly
    @AjitSingh-er1ly ปีที่แล้ว +3

    Waheguru ji ka Khalsa waheguru ji ke fateh g nave subject laye nave saver late thanks for u 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹🌹🌹🌹🌹🌹🌹🌺🌺🌺🌺🌺🌺🌺💐💐💐💐💐💐💐

  • @naranjansingh7171
    @naranjansingh7171 ปีที่แล้ว

    SATNAM SHRI WAHEGURU JI WAHEGURU JI CHARDI KLA VITCH RAKHAN JI

  • @PreetKaur-fz2ce
    @PreetKaur-fz2ce ปีที่แล้ว

    Thanks bhai Saab g❤❤❤❤❤❤❤❤❤❤❤❤❤❤

  • @maanukaurbhullar263
    @maanukaurbhullar263 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌸🙏🏻

    • @ramsinghkhalsa8220
      @ramsinghkhalsa8220 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ

  • @jagtarsohi9001
    @jagtarsohi9001 ปีที่แล้ว +2

    ਭਾਈ ਸਾਹਿਬ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏

  • @harjinderkaurghumman7771
    @harjinderkaurghumman7771 ปีที่แล้ว +6

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀਂ ਦੇ 🙏🙏🙏🙏

  • @majhewalleshorts628
    @majhewalleshorts628 ปีที่แล้ว +5

    ਭਾੲੀ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਨੂੰ ਸਮੇਂ ਸਮੇਂ ਸਿਰ ਸਮਝੋਦੇੇ ਰਹਿੰਦੇ ਹੋ ਆਪ ਜੀ ਦਾ ਧੰਨਵਾਦ

  • @malhisatnam4680
    @malhisatnam4680 ปีที่แล้ว +1

    Wah ji wah

  • @mrjarnailsingh3853
    @mrjarnailsingh3853 ปีที่แล้ว +1

    Good Bhai saab je

  • @sarwansinghparmar454
    @sarwansinghparmar454 ปีที่แล้ว +4

    Bahut khoob ❤

  • @kaurpreeti633
    @kaurpreeti633 ปีที่แล้ว

    vnic motivation waheguru ji

  • @shindab2
    @shindab2 ปีที่แล้ว

    ਹੁਣ ਅਸੀ ਆਪਣੀ ਜਿੰਮੇਵਾਰੀ ਵੀ ਨਿਬਾ ਰਹੇ ਹਾ ਤੇ ਆਪਣੀ ਜਿੰਦਗੀ ਵੀ ਬਹੁਤ ਸੋਹਣੇ ਤਰੀਕੇ ਨਾਲ ਜੀ ਰਹੇ ਹਾਂ

  • @mankamalmaan5229
    @mankamalmaan5229 ปีที่แล้ว

    ਬਹੁਤ ਹੀ ਵਧੀਆ ਵਿਚਾਰ ਹਨ ਜੀ

  • @raisabb4582
    @raisabb4582 ปีที่แล้ว +11

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏🌹🌹 ਵਲੋ Rai Sabb ਨੂਰਮਹਿਲ 🌹🙏🌹🙏🌹

  • @giansingh8909
    @giansingh8909 ปีที่แล้ว

    Bahut bahut Dhanwad bhai Sahib ji

  • @jagtarsinghmattu
    @jagtarsinghmattu ปีที่แล้ว +20

    ੴ ਵਾਹਿਗੁਰੂ ਜੀ🙏 ਧੰਨ ਹੈ ਗੁਰੂ ਨਾਨਕ ਦੇਵ ਜੀ🙏 ਗੁਰੂ ਗੋਬਿੰਦ ਸਿੰਘ ਜੀ🙏 ਸਭ ਤੇ ਮੇਹਰ ਕਰੀ🙏 ਪੑੇਮ ਪਿਆਰ ਦੀ ਭਾਵਨਾ ਬਖਸ਼ੀ 🙏🙏🌺

  • @naranjansingh7171
    @naranjansingh7171 ปีที่แล้ว

    SATNAM SHRI WAHEGURU JI WAHEGURU JI MEHAR KARO JI

  • @jasvirsingh-nj9lb
    @jasvirsingh-nj9lb ปีที่แล้ว +9

    ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ

  • @laddi9669
    @laddi9669 ปีที่แล้ว +9

    (ਪਿਆਰ ਦੀ ਪਰਿਭਾਸ਼ਾ), ਕੋਈ ਸ਼ਬਦ ਨਹੀਂ ਹੁਣ ਬੋਲਣ ਨੂੰ, ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏🙏

  • @ManjitKaur-lu7oy
    @ManjitKaur-lu7oy ปีที่แล้ว +5

    ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ਹੈਰੀ ਵੀਰ ਲਖਵਿੰਦਰ ਵੀਰ ਭੂਪਿੰਦਰ ਵੀਰ ਬਲਵੰਤ ਮਾਨ ਕੌਰ ਸਿੰਘ ਵੀਰ ਤੇ ਜਗਤਾਰ ਮਟੂ ਵੀਰ ਜੀ ਇਨਾ ਸਾਰੇ ਵੀਰਾ ਨੂੰ ਮਨਜੀਤ ਕੌਰ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।
    ਗੂਰਵੀਪਨ ਦੀਦੀ ਜਸਪ੍ਰੀਤ ਦੀਦੀ ਤੇ ਕਮਲਜੀਤ ਦੀਦੀ ਸਤ ਸ੍ਰੀ ਅਕਾਲ ਜੀ
    ਮੈ ਅਜ ਲੇਟ ਹੋਗੀ ਸੀ ਇਸ ਲਈ ਲਾਈਵ ਨੀ ਸੂਣ ਸਕੀ ਜੀ ਬਾਦ ਚ ਸੂਣ ਰਹੀ ਆ ਜੀ
    ਧੰਨਵਾਦ ਭਾਈ ਸਾਹਿਬ ਜੀ ਅਜ ਦਾ ਮੈਸੇਜ ਬਹੂਤ ਸੋਹਣਾ ਜੀ ਮਿਲਦੇ ਆ ਜੀ ਕਲ ਨੂੰ ਸਵੇਰ ਦੇ ਸੁਨੇਹੇ ਚ ਜੀ ਸਾਰੀ ਸੰਗਤ ਦਾ ਵੀ ਧੰਨਵਾਦ ਜੀ।

    • @harrysandhuharry5818
      @harrysandhuharry5818 ปีที่แล้ว

      मनजीत बहन जी सत श्री अकाल जी

  • @satnambenrasatta1476
    @satnambenrasatta1476 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਬ ਜੀ 🙏🙏🙏🙏

  • @ripenjot5468
    @ripenjot5468 ปีที่แล้ว +1

    🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🌹🌹🌹🌹🌹🙏❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @jasvindersingh4571
    @jasvindersingh4571 ปีที่แล้ว +3

    Gur fateh ji 💐💐💐💐💐🙏🙏🙏🙏🙏🙏

  • @kkkhan1361
    @kkkhan1361 ปีที่แล้ว

    Love you sardar ji sachya te khaarya gallan

  • @karnailsinghsingh9868
    @karnailsinghsingh9868 ปีที่แล้ว +2

    Life change krti bhai shab ji bhut bhut dhanvad ji

  • @amitsandhu_
    @amitsandhu_ ปีที่แล้ว +2

    Wehguru ji ka khalsa wehguru ji ki Fateh ji 🙏🙏 baut vadia ji 🙏👍

  • @amandeephayer570
    @amandeephayer570 ปีที่แล้ว

    Bahut vadhiaa ji bhai sahib ji 👍👍👍👍

  • @hardipsingh7691
    @hardipsingh7691 ปีที่แล้ว +3

    Thanks bhai Saab ji 🙏

  • @naranjansingh7171
    @naranjansingh7171 ปีที่แล้ว

    SATNAM SHRI WAHEGURU SAHIB JI

  • @babalbedibedi4860
    @babalbedibedi4860 ปีที่แล้ว

    great bhai sahib gi great massege

  • @daljitgrewal9641
    @daljitgrewal9641 ปีที่แล้ว

    Satnamwaheguruji

  • @princesharma6322
    @princesharma6322 ปีที่แล้ว +1

    Nice msg baba ji waheguru ji 🙏🙏🙏

  • @Rajk-uh8ob
    @Rajk-uh8ob ปีที่แล้ว +2

    Bhai sab ja guru Valmiki ji ta karpa karn g❤❤

  • @inderjeetkaur3274
    @inderjeetkaur3274 ปีที่แล้ว

    Very nice thanks bahi shib ji

  • @sukhdeepsingh3548
    @sukhdeepsingh3548 ปีที่แล้ว +3

    Saver da nashta kardeya....daily baba g Mai tuhade eh bichar sundi...nal nal......bahut man nu changa lagda.... thanks Bhai sahab g🙏🙏🙏❤️❤️❤️❤️❤️🌹💐🌻🌷🌻🌹💐🌻🌷❤️🙏

  • @bhajankaur6378
    @bhajankaur6378 ปีที่แล้ว +4

    Bahut badhiya vichar Hamesha khush raho

  • @salwinderkaur6438
    @salwinderkaur6438 ปีที่แล้ว +1

    Very nice Bhai Sahib Ji 🙏🙏 Weheguru ji

  • @shubhamkakkarofficial9210
    @shubhamkakkarofficial9210 ปีที่แล้ว +6

    ❤ thanks bhai shab ji for beautiful shower ❤

  • @gurpartapdhaliwal9310
    @gurpartapdhaliwal9310 ปีที่แล้ว

    Wahaguruji🙏🙏🙏🙏🙏

  • @harshwinderkaur7260
    @harshwinderkaur7260 ปีที่แล้ว +1

    🙏🙏🙏 bahut vadia g 🙏🙏🙏 dhanyawad ji

  • @naranjansingh7171
    @naranjansingh7171 ปีที่แล้ว

    WAHEGURU JI WAHEGURU JI MEHAR KARO JI

  • @ManpreetKaur-lq2ju
    @ManpreetKaur-lq2ju ปีที่แล้ว

    hanji baba ji Pakistani drama h khuda aur mohabbat 👍👍 baba ji 🙏🙏jeda tusi example dita AA

  • @ramanmander2770
    @ramanmander2770 ปีที่แล้ว +1

    You are talking about inteha e ishq

  • @amritsingh-n9n
    @amritsingh-n9n 5 หลายเดือนก่อน

    Wah ji wah Bhai Sahib Ji

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ ปีที่แล้ว +2

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਭਾਈ ਸਾਹਿਬ ਜੀ

  • @harjinderkaurghumman7771
    @harjinderkaurghumman7771 ปีที่แล้ว +3

    ਸਤਿ ਸ੍ਰੀ ਅਕਾਲ ਜੀਂ ਸਾਰੀ ਸਾਧ ਸੰਗਤ ਨੂੰ

  • @KulwinderSingh-vz4xi
    @KulwinderSingh-vz4xi ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ

  • @daljitgrewal9641
    @daljitgrewal9641 ปีที่แล้ว

    Satnamwàheguruji

  • @sachleensinghsohi4018
    @sachleensinghsohi4018 ปีที่แล้ว

    Tusi duni hun dekhi hai pehla tusi you tube dekhan da time ghatt c tuhade kol... dunia bhut agge hai chinta na kro.. bas tuhada dhayan hun gea hai kyoki tuhanu hun ihna cheeja da moka milea hai... dunia bhut khoobsurat hai.. par khoobsurati snd makasd dono alag alag hunde han khoobsurati kise v time dekhi kise v maksad ch mehsoos kiti ja sakdi hai...

  • @rajinderkaur2151
    @rajinderkaur2151 ปีที่แล้ว +5

    Waheguru gg

  • @gureksinghgill8279
    @gureksinghgill8279 ปีที่แล้ว +12

    Dhan sri guru nanak sahib ji 🙏
    Dhan sri guru garanth sahib ji sab te mehar kro
    🙏🙏🙏🙏🙏♥️🌿🌱🥀🌷🌺

  • @amriksingh6709
    @amriksingh6709 ปีที่แล้ว

    Wah ji

  • @gurindersingh4846
    @gurindersingh4846 ปีที่แล้ว +4

    Waheguru tuhanu ਚੜਦੀ ਕਲਾ ਚ ਰੱਖਣ