ਜ਼ਿੱਦ ਨਾਂ ਕਰੋ, ਕਈਆਂ ਨੇ ਤੁਹਾਡੇ ਨਹੀਂ ਬਨਣਾ | Episode 394 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

แชร์
ฝัง

ความคิดเห็น • 453

  • @Jk-zf8yx
    @Jk-zf8yx ปีที่แล้ว +1

    ਭਾਈ ਰਣਜੀਤ ਸਿਹੁੰ ਨੂੰ ਤੰਦਰੁਸਤੀ ਬਖਸ਼ੀ ਵਾਹਿਗੁਰੂ ਜੀ,,, ਅਸੀਂ ਤੁਹਾਡੇ ਨਾਲ ਨਾਲ ਰਹਿੰਦਿਆਂ ਦੀ ਚਾਲ ਢਾਲ ਤੋਂ ਪਹਿਚਾਣ ਦੇਦੇ ਸੀ ਕਿਹੜੇ ਲਾਲਚੀ ਸਨ ਕਿਹੜੇ ਮਰਜੀਵੜੇ ਨੇ ,,,, ਭਾਈ ਸਾਹਿਬ ਸਾਫ ਦਿਲ ਦੇ ਮਾਲਿਕ ਹਨ ਤਾਂ ਹੀ ਸਭ ਨੂੰ ਇਕਸਾਰ ਸਮਝਦੇ ਰਹੇ,,

  • @hardeepkaur1541
    @hardeepkaur1541 ปีที่แล้ว +1

    Shi keha Baba ji 💯🙏🙏

  • @gumailsingh570
    @gumailsingh570 ปีที่แล้ว

    ਵਾਹਿਗੁਰੂ ਜੀ 🙏
    ਵਾਹਿਗੁਰੂ ਜੀ 🙏
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ।।

  • @jagtarsohi9001
    @jagtarsohi9001 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @rajwantkaur5031
    @rajwantkaur5031 ปีที่แล้ว +5

    ਭਰਾਵਾ ਤੇਰੀ ਤੇ ਕਬੀਲਦਾਰ ਦੀ ਜ਼ਿੰਦਗੀ ਵਿਚ ਬਹੁਤ ਫਰਕ ਆ

  • @jasveerkaurrathore4132
    @jasveerkaurrathore4132 ปีที่แล้ว +1

    Shi kiha vere ajkal dunia passe di a chahe koi hove

  • @sukhdevsinghsukhdevsinghkh8209
    @sukhdevsinghsukhdevsinghkh8209 ปีที่แล้ว

    ਕਿਆ ਬਾਤ ਹੈ ਭਾਈ ਸਹਿਬ ਜੀ ਅੱਜ ਦਾ ਸੁਨੇਹਾ ਬਹੁੱਤ ਅੱਛਾ ਜੀ

  • @ManjitKaur-wl9hr
    @ManjitKaur-wl9hr ปีที่แล้ว +21

    ਬਿਲਕੁਲ ਸਹੀ ਕਿ ਮਿਹਰਬਾਨੀਆਂ ਨਾਲ਼ ਵਫ਼ਾਦਾਰੀਆਂ ਨਹੀਂ ਖਰੀਦੀਆਂ ਜਾ ਸਕਦੀਆਂ ਕਿਉਂਕਿ ਨਾ - ਸ਼ੁਕਰਿਆ ਦੀ ਫਿਤਰਤ ਹੀ ਐਸੀ ਹੁੰਦੀ ਹੈ ਕਿ ਉਹ ਕਦੇ ਰੱਜਦੇ ਹੀ ਨਹੀਂ l
    ਬਹੁਤ -ਬਹੁਤ ਧੰਨਵਾਦ ਭਾਈ ਸਾਹਿਬ ਜੀ ਬੇਸ਼ਕੀਮਤੀ ਵਿਚਾਰਾਂ ਲਈ 🙏🙏🙏🙏🙏.........

  • @hoteldivine2506
    @hoteldivine2506 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕਾ ਦਿਨ। ਵਧੀਆ ਨਿਕਲਿਆ ਜੀ। ਬਹੁਤ ਵਧੀਆ ਗੱਲ ਕੀਤੀ ਭਾਈ ਸਾਹਿਬ ਜੀ। ਤੀਰਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਜੀ। ਰਿਸ਼ਤੇ ਨਾਤੇ ਸਭ । ਛਡ । ਜਾਂਦੇ ਹਨ। ਪਰ । ਸੱਚੇ ਪਾਤਿਸ਼ਾਹ ਜੀ ਸਬ।ਕੇ।ਨਾਲ।ਹੈ। ਵਾਹਿਗੁਰੂ ਜੀ।।।।
    ਪਰਮਜੀਤ ਕੌਰ

  • @parmjeetsinghfromjalalabad9907
    @parmjeetsinghfromjalalabad9907 ปีที่แล้ว

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ👏☝🏻ਸਰਬੱਤ ਦਾ ਭਲਾ ਕਰਨਾ ਜੀ🙏🙏.

  • @__radha_ji
    @__radha_ji ปีที่แล้ว +1

    Hamesha wadi takat naal wadi jumewari vee aaudi hai

  • @KamaljitKaur-fy3uu
    @KamaljitKaur-fy3uu ปีที่แล้ว +70

    ਜੇ ਮਾਂ ਪਿਓ ਤੇ ਭਰਾ ਚਾਹੁਣ ਤਾਂ ਉਨ੍ਹਾਂ ਲਈ ਅੱਜ ਦਾ ਸੁਨੇਹਾ ਹੀ ਬਹੁਤ ਹੈ ਕਿ ਇਹੋ ਜਿਹੇ ਜਵਾਈ ਰੂਪੀ ਦੈਂਤਾਂ ਤੋਂ ਆਪਣੀ ਧੀ -ਭੈਣ ਨੂੰ ਬਚਾ ਸਕਣ। ਲੂੰ ਕੰਡੇ ਖੜ੍ਹੇ ਕਰ ਗਿਆ ਜੀ ਅੱਜ ਦਾ ਸੁਨੇਹਾ ਜੀ 🙏

    • @narinderkaur9471
      @narinderkaur9471 ปีที่แล้ว +1

      🙏🙏🙏🙏🙏

    • @gobindbhardwaj4186
      @gobindbhardwaj4186 ปีที่แล้ว

      Right

    • @tarloksinghpunia7888
      @tarloksinghpunia7888 ปีที่แล้ว +1

      ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਨਕਸਾ ਫੀਸ ਅਲੱਗ ਹੈ90 ਹਜਾਰ ਰੋਪੲਏ

    • @tarloksinghpunia7888
      @tarloksinghpunia7888 ปีที่แล้ว +1

      ਇਹ ਗੂਡਾ ਬੀਜੈਪੀ ਦਾ ਹੈ,

    • @tarloksinghpunia7888
      @tarloksinghpunia7888 ปีที่แล้ว

      ਮੈਰੈ ਬਾਰੈ ਕੀ ਖਿਆਲ ਹੈ ,ਕੀ ਮੈਰਾ ਮਕਾਨ ਬਣੇਗਾ ,ਮੈ ਤੁਹਾਡੈ ਸਾਰੈ ਕੂਮੈਟ ਪੜਦਾ

  • @SukhwinderSingh-pu1pu
    @SukhwinderSingh-pu1pu ปีที่แล้ว

    ਭਾਈ ਸਾਹਿਬ ਜੀ ਬਹੁਤ ਵਧੀਆ ਲਗਦਾ ਤੁਹਾਡੀਆਂ ਗੱਲਾ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ
    ਬਹੁਤ ਬਹੁਤ ਧੰਨਵਾਦ ਜੀ ਨਵਾਂ ਸੁਨੇਹਾ ਦੇਣ ਲਈ ਜੀ🙏🙏

  • @baljeetsidhu67
    @baljeetsidhu67 ปีที่แล้ว +2

    ਮੇਹਰਬਾਨੀਆ ਨਾਲ ਵਫਾਦਾਰੀਆਂ ਨਹੀਂ ਮਿਲਦੀਆਂ ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਜੀ

  • @cskulana4077
    @cskulana4077 ปีที่แล้ว +1

    ਬਾਬਾ ਜੀ ਗਰੀਬਾ ਤੇ ਬੀ ਨਮੀ ਸਬੇਰ ਕਰੋ ਜੀ ਧੰਨਵਾਦ ਕਰਦੇ ਹਾਂ ਜੀ ਮਾਨਸਾ ਤੋਂ CS ਕੁਲਾਣਾ MANSA

  • @mannwarrior8308
    @mannwarrior8308 ปีที่แล้ว +2

    Thank u ਭਾਈ ਸਾਹਿਬ ਜੀ 👍🏻👍🏻👌👌🙏🙏

  • @baljeetsidhu67
    @baljeetsidhu67 ปีที่แล้ว +9

    ਜਿਹੜਾ ਤੁਹਾਡਾ ਹੈ ਓਸ ਨੇ ਓਨੇ ਵਿੱਚ ਵੀ ਸੁਕਰ ਮਨਾਉਣਾ ਹੈ ਜਿਹੜਾ ਤੁਹਾਡਾ ਨਹੀਂ ਓਸ ਦਾ ਜਿਨਾਂ ਮਰਜੀ ਕਰ ਲਵੋ ਅੰਤ ਵਿੱਚ ਓਸ ਨੇ ਗਾਲਾਂ ਕੱਢਣੀਆਂ ਨੇ ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਜੀ 😔

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ ปีที่แล้ว

    ਬਹੁਤ ਸਮਝਾਇਆ ਤੁਸੀਂ ਸਾਨੂੰ ਜਿਉਣਾਂ ਸਿਖਾਈਆ 🍇🌷☘️🥀💐💐🥀🥀🥀🥀🥀🥀🥀 ਵਾਹਿਗੁਰੂ ਮੇਹਰ ਕਰੇ 🥀💐💐💐💐💐💐 ਤੁਹਾਡੇ ਉੱਤੇ

  • @sajansingh1774
    @sajansingh1774 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏❣️❣️

  • @SandeepSingh-ky1wj
    @SandeepSingh-ky1wj ปีที่แล้ว +27

    ਅਫ਼ਸਾਨੇ ਜਿੰਦਗੀ ਦੇ
    ਦੁੱਖ ਵੇਲੇ ਸਾਡੇ ਹੱਥਾਂ ਦੀ ਇੱਕ ਉਂਗਲੀ ਹੀ ਹੰਝੂ
    ਪੂੰਝਦੀ ਹੈ ।
    ਸੁੱਖ ਵੇਲੇ ਦਸ ਤੇ ਦਸ ਹੀ ਤਾੜੀਆਂ ਵਜਾਉਂਦੀਆ ਹਨ ।

    • @tarloksinghpunia7888
      @tarloksinghpunia7888 ปีที่แล้ว +1

      ਵਿਰੈ ਤੈਰੀਆ ਗੱਲਾ ਵਿਚ ਦਮ ਹੈ ,ਵਿਰੈ ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਨਕਸਾ ਫੀਸ ਅਲੱਗ ਹੈ90 ਹਜਾਰ ਰੈਪੲਏ

    • @tarloksinghpunia7888
      @tarloksinghpunia7888 ปีที่แล้ว +1

      ਇਹ ਗੂਡਾ ਬੀਜੈਪੀ ਦਾ ਹੈ

    • @tarloksinghpunia7888
      @tarloksinghpunia7888 ปีที่แล้ว +1

      ਗੋਲਡੀ ਸਤਵਿਦਰ ਸਿਘ ਜੱਟ ,,,ਜੱਟ,,,ਇਕ ਲੱਖ ਲੈਣ ਤੋ ਬਾਦ ਕੋਈ ਰਸੀਦ ਨਹੀ ਦਿਦਾ

  • @bhupinderdhaliwal7096
    @bhupinderdhaliwal7096 ปีที่แล้ว

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @KamaljitKaur-fy3uu
    @KamaljitKaur-fy3uu ปีที่แล้ว +7

    ਸਪੀਚਲੈੱਸ ਆ ਜੀ ਅੱਜ ਦਾ ਤੁਹਾਡਾ ਸੁਨੇਹਾ ਜੀ 🙏 ਬੱਸ ਜੀ ਇੱਕੋ ਸ਼ਬਦ ਸ਼ੁਕਰੀਆ ਜੀ 🙏

  • @cskulana4077
    @cskulana4077 ปีที่แล้ว +1

    ਦਾਜ ਦੇਣਾ ਤੇ ਲੈਣਾ ਹੀ ਮਾੜਾ ਹੈ ਜੀ ਮਾਨਸਾ ਤੋਂ CS ਕੁਲਾਣਾ MANSA

  • @GurmeetSingh-sb8kk
    @GurmeetSingh-sb8kk ปีที่แล้ว +1

    ਕੀ ਕਰਾਂ ਭਾਈ ਸਾਹਿਬ ਜੀ ਝਗੜਾ ਝਮੇਲਾ ਹੋ ਗਿਆ ਵਾਹਿਗੁਰੂ ਜੀ 🙏 ਪਾਰਟੀ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੈ ਸਿੱਖੀ ਲਈ ਬਾਬਾ ਜੀ ਏਕਾ ਜ਼ਰੂਰੀ ਹੈ ਸਿੱਖ ਕੌਮ ਦੇ ਭਲੇ ਲਈ 🙏🙏

  • @rajanveerkaur760
    @rajanveerkaur760 ปีที่แล้ว

    ਵਾਹ ਜੀ ਵਾਹ , ਬਹੁਤ ਬਹੁਤ ਸ਼ੁਕਰੀਆ ਜੀਓ 🙏🙏

  • @gurmeetmaan4629
    @gurmeetmaan4629 ปีที่แล้ว

    ਬਾਬਾ ਜੀ ਬਹੁਤ ਵਧੀਆ ਵਿਚਾਰ ਸੀ ਦਾਜ ਦੇ ਲਾਲਚੀ ਲੋਕਾਂ ਲਈ ਧੰਨਵਾਦ

  • @sonuparmar7911
    @sonuparmar7911 ปีที่แล้ว +1

    Bhai Sahib love you

  • @dilbagsingh6043
    @dilbagsingh6043 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਵਧੀਆ ਜੀ ਬਿਲ ਕੁੱਲ ਸਹੀ ਕਿਆ 🌺💐🌺💐🌺💐🌺💐🌺💐🌺💐🌺💐ਗੁੱਡ ਜੀ

  • @drjohal747
    @drjohal747 ปีที่แล้ว +2

    ਭਾਈ ਸਾਹਿਬ ਅਸਲ ਵਿਚ ਦਹੇਜ਼ ਦਹੇਜ਼ ਹੈ ਹੀ ਨਹੀਂ ਇਹ ਸਿਰਫ ਦੇਖਣ ਲਈ ਤੇ ਪੇਟੀਆਂ ਚ ਰੱਖਣ ਲਈ ਹੈ

  • @SukhwinderSingh-wq5ip
    @SukhwinderSingh-wq5ip ปีที่แล้ว +1

    ਵਾਹਿਗੁਰੂ ਜੀ

  • @painterkaura10
    @painterkaura10 ปีที่แล้ว

    Love 💖 you Ranjit bhai saab ji, nirankar bless you always, DHAN NIRANKAR ji 😀😀🙏🙏🙏🌹🌹🌹🌹🌹🌹🌹🌹

  • @pdwilkhu9231
    @pdwilkhu9231 ปีที่แล้ว +1

    ਕਈ ਨੁਹਾ ਵ ਬਹੁਤ ਤੰਗ ਕਰਦੀਆਂ ਵੀਰ ਉਨਾਂ ਬਾਰੇ ਵੀ ਵਿਚਾਰ ਦੱਸੋ ਜੀ

  • @balwindersingh-nz2hm
    @balwindersingh-nz2hm ปีที่แล้ว +5

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਜੀ। ਵਾਹਿਗੁਰੂ ਜੀ।

  • @eknoorsingh5892
    @eknoorsingh5892 ปีที่แล้ว

    ਬਿਲਕੁਲ ਜੀ ਤੁਹਾਡੀ ਇੱਕ ਇੱਕ ਗੱਲ ਇਨੀਂ ਕੀਮਤੀ ਹੈ ਜੀ ਕਿ ਇਸ ਦੀ ਕੀਮਤ ਕੋਈ ਅਦਾ ਨਹੀਂ ਕਰ ਸਕਦਾ ਹਾਂ ਇਨ੍ਹਾਂ ਤੁਹਾਡੀਆਂ ਗੱਲਾਂ ਨੂੰ ਜ਼ਿਦਗੀ ਵਿੱਚ ਲਾਗੂ ਕਰਕੇ ਅਸੀਂ ਆਪਣੀਂ ਜ਼ਿਦਗੀ ਨੂੰ ਬਹੁਤ ਕੀਮਤੀ ਬਣਾ ਸਕਦੇ ਹਾਂ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਇਨਾਂ ਸੋਹਣਾ ਤੇ ਸਪਸ਼ਟ ਸਮਝਾਉਣ ਲਈ 🙏🙏🙏

  • @gurmeetmaan4629
    @gurmeetmaan4629 ปีที่แล้ว

    👃👃👃👃ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

  • @bittitalwandisabo5343
    @bittitalwandisabo5343 ปีที่แล้ว +1

    ਸਭ ਦਾ ਭਲਾ ਹੋਵੇ

  • @dalwindersingh5617
    @dalwindersingh5617 ปีที่แล้ว +13

    ਲੋਕਾਂ ਨੂੰ ਖੁਸ਼ ਕਰਨ ਦੇ ਚਕਰ ਚ ਇਨਸਾਨ ਉਲਝ ਜਾਂਦਾ ਮਾਨਸਿਕ ਰੋਗੀ ਬਣ ਜਾਂਦਾ ਇਸ ਤੋਂ ਨੀਕਲਣ ਲਈ ਭਾਈ ਸਾਬ ਨੇ ਬਹੁਤ ਵਧੀਆ ਗੱਲ ਸੁਣਾਈ ਏ ।

  • @premlalpremlal5900
    @premlalpremlal5900 ปีที่แล้ว

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @organicfarmingsocietysangr2216
    @organicfarmingsocietysangr2216 ปีที่แล้ว +3

    ਨਵੀ ਸਵੇਰ ਦਾ ਨਵਾਂ ਸੁਨੇਹਾ,,ਚੜਦੀ ਕਲਾ ਚ ਰਹੋ,,ਧੰਨਵਾਦ ਜੀ,,,ਤੇ ਦਾਜ ਦੇ ਲੋਭੀਆਂ ਤੋਂ ਬਚੋ,,,ਨਾਂ ਸ਼ੁਕਰਿਆਂ ਤੋਂ ਬਚੋ,

  • @sheetalsingh3875
    @sheetalsingh3875 ปีที่แล้ว +19

    ਭਾਈ ਸਾਬ ਸੱਚ ਨੂੰ ਹਰ ਕੋਈ ਹਜ਼ਮ ਨਹੀਂ ਕਰ ਸਕਦਾ, ਭਾਈ ਸਾਬ ਤੁਸੀਂ ਅੱਖਾਂ ਅਤੇ ਦਿਮਾਗ਼ ਨੂੰ ਖੌਲ ਕੇ ਰੱਖ ਦਿੱਤਾ,ਮਨ ਵਿੱਚੋਂ ਡਰ ਵਹਿਮ ਕੱਢ ਦਿੱਤੇ, ਦਿਨ ਰਾਤ ਤੁਹਾਡਾ ਸ਼ੁਕਰ ਕਰਦੇ ਆ, ਜਿਉਂਦੇ ਰਹੌ ਮੌਜਾਂ ਮਾਣੌ,

  • @sukhdev21
    @sukhdev21 ปีที่แล้ว +14

    ਬਹੁਤ ਵਧੀਆ ਸੁਨੇਹਾ ਹੈ, ਜੇ ਅਸਲ ਚ ਇਸ ਤੇ ਅਮਲ ਹੋ ਜਾਏ ਸਮਾਜ ਚ ਕ੍ਰਾਂਤੀ ਆ ਜਾਏਗੀ। ਧੰਨਵਾਦ ਭਾਈ ਸਾਬ ਚੜਦੀ ਕਲਾ ਚ ਰਹੋ ।

  • @jaspreetbhullar8398
    @jaspreetbhullar8398 ปีที่แล้ว +13

    ਮਿਹਰਬਾਨੀਆਂ ਨਾਲ਼ ਵਫਾਦਾਰੀਆਂ ਨਹੀਂ ਮਿਲਦੀਆਂ ਵਾਹ ਜੀ ਵਾਹ ਕਿਆ ਬਾਤ ਕਹੀ ਹੈ ਭਾਈ ਸਾਹਿਬ ਜੀ 👌🏻👌🏻👌🏻👌🏻👌🏻👌🏻👌🏻👌🏻🙏

  • @JagjeetSingh-un1pg
    @JagjeetSingh-un1pg ปีที่แล้ว +1

    ਧੰਨਵਾਦ ਜੀ ਬਹੁਤ ਵਧੀਆ

  • @Ajmerkhalsa373
    @Ajmerkhalsa373 ปีที่แล้ว +36

    ਭਾਈ ਸਾਹਿਬ ਜੀ ਹਰ ਰੋਜ਼ ਨਵੇਂ ਤੋਂ ਨਵੇਂ ਸੁਨੇਹੇ ਦਿੰਦੇ ਹਨ ਇਨਾਂ ਜਿਆਦਾ ਤਜੁਰਬਾ ਹੈ ਭਾਈ ਸਾਹਿਬ ਜੀ ਨੂੰ ਕਿ ਸੁਣਨ ਵਾਲਾ ਵੀ ਹੈਰਾਨ ਹੋ ਜਾਂਦਾ ਹੈ ਕਿ ਇਹ ਤਾਂ ਅਸੀਂ ਕਦੇ ਸੋਚਿਆ ਵੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਸਾਰੇ ਵੀਰਾਂ ਭੈਣਾਂ ਨੂੰ।

    • @tarloksinghpunia7888
      @tarloksinghpunia7888 ปีที่แล้ว +1

      ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਨਕਸਾ ਫੀਸ ਅਲੱਗ ਹੈ90 ਹਜਾਰ ਰੋਪੲਏ

    • @tarloksinghpunia7888
      @tarloksinghpunia7888 ปีที่แล้ว

      ਇਹ ਗੂਡਾ ਬੀਜੈਪੀ ਦਾ ਹੈ ,ਸਤਵਿਦਰ ਸਿਘ ਗੋਲਡੀ ,

  • @neil9986
    @neil9986 ปีที่แล้ว

    Thanku babbaaa ji .gl sach jehne khush nahi hona ohne cheejan nl v nahi hona .

  • @jeetkaram1065
    @jeetkaram1065 ปีที่แล้ว +1

    Rub g tuhanu chardika baksan 🙏🙏

  • @gobindbhardwaj4186
    @gobindbhardwaj4186 ปีที่แล้ว

    Veerji Bahut bahut Dhanvad ji Waheguru ji Tuhanu Lami Umar Bakshay

  • @__radha_ji
    @__radha_ji ปีที่แล้ว +1

    Pasa saab ke rahoo kisse nu na dio
    Hun passe naal jaan daa vee intjamm ho gaya hai

  • @jaspreetbhullar8398
    @jaspreetbhullar8398 ปีที่แล้ว +49

    ਭਾਈ ਸਾਹਿਬ ਜੀ ਤੁਹਾਨੂੰ ਹਰ ਰੋਜ਼ ਸੁਣਦੇ ਸੁਣਦੇ ਅਸੀਂ ਪਹਿਲਾਂ ਨਾਲੋਂ ਵੀ ਵੱਧ ਆਸ਼ਾਵਾਦੀ ਹੋ ਗਏ ਹਾਂ ਜੀ 🤗🙏

    • @baljeetsidhu67
      @baljeetsidhu67 ปีที่แล้ว +2

      ਹਾਂ ਜੀ ਬਿਲਕੁੱਲ ਸੱਚ 🙏🏻

    • @ramsinghkhalsa8220
      @ramsinghkhalsa8220 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏

  • @baljeetsidhu67
    @baljeetsidhu67 ปีที่แล้ว +9

    ਨਾ ਸੁਕਰਿਅਆਂ ਤੋਂ ਸੁਕਰ ਦੀ ਉਮੀਦ ਨਾ ਕਰੋ
    ਬਹੁਤ ਸੱਚਈ ਤੇ ਖਰੀਆਂ ਗੱਲਾਂ ਸਮਝਾਉਣ ਲਈ ਸ਼ੁਕਰਾਨਾ ਜੀ 🙏🏻

  • @KanwaljitSingh-n5e
    @KanwaljitSingh-n5e ปีที่แล้ว +1

    ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁਸ ਜਾਏ।ਜੀਜਾ ਤੇ ਫੁੱਫੜ ਦੋਨੋ ਹਰ ਵਾਰੀ ਮੰਗਦੇ ਖਾਣ ਨੂੰ ਕੁਕੜ।

  • @manjitsinghpb0673
    @manjitsinghpb0673 ปีที่แล้ว

    ਧੰਨਵਾਦ ਜੀ

  • @dharmveerdhiman3868
    @dharmveerdhiman3868 ปีที่แล้ว +1

    Guruji Tumhara Satsang sunke hai man ko Badi Shanti milati Hai Waheguru ji

  • @deepakpawar645
    @deepakpawar645 ปีที่แล้ว +2

    Thanku Bhai sahab ji bhut hi vadiya msg ditta hai 🙏🏻🙏🏻

  • @sukhjitsingh6796
    @sukhjitsingh6796 ปีที่แล้ว +1

    Very goof message baba g

  • @ManjitSingh-ox1cc
    @ManjitSingh-ox1cc ปีที่แล้ว +7

    ਵਾਹ ਜੀ ਵਾਹ, ਭਾਈ ਸਾਹਿਬ , ਆਹ ਗੱਲਾਂ ਬਹੁਤ ਸੱਚੀਆ ਨੇ ਜੀ, ਬਹੁਤ ਸਹੀ ਹੋ ਤੁਸੀਂ ਹਮੇਸ਼ਾਂ ਹੀ👌👌👌👌👌👌👌👌👌👌👌👌👌💐💐💐💐💐💐💐💐💐💐💐💐

  • @sarabjeetkaur569
    @sarabjeetkaur569 ปีที่แล้ว +1

    Bhai sahib ji tuhadi koi rees nahi kar sakda👍🙏🙏

  • @gurijakhepal1287
    @gurijakhepal1287 ปีที่แล้ว

    ਸੱਚੀ ਗੱਲ ਭਾਈ ਸਾਹਿਬ ਜੀ

  • @jasvirsingh-nj9lb
    @jasvirsingh-nj9lb ปีที่แล้ว

    ਬਹੁਤ ਵਧੀਆ ਵਿਚਾਰ ਭਾਈ ਸਾਹਿਬ

  • @sawarnsingh9174
    @sawarnsingh9174 ปีที่แล้ว +7

    ਸਾਰੇ ਇਕੋ ਜਿਹੇ ਨਹੀਂ ਹੁੰਦੇ ਕਈ ਬੰਦੇ ਪੈਸੇ ਦੀ ਹੈਲਪ ਕਰਨ ਨਾਲ ਇਨੇ ਉੱਚੇ ਪੌਂਚ ਗਏ ਹੈ ਫਿਰ ਵੀ ਸ਼ੁਕਰ ਕਰਦੇ ਹੈ ਪਰ ਜ਼ਿਆਦੇ ਜੋ ਆਪ ਦੱਸਦੇ ਹੈ ਇਹੋ ਜਿਹੇ ਹੁੰਦੇ ਹੈ ਜੀ ।ਪਰ ਹੈਲਪ ਕਰਨੀ ਛੱਡਣੀ ਨਹੀਂ ਚਾਈਦੀ ਜੇ ਹਿਮਤ ਹੈ ਤਾਂ 🙏🏼 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏼🙏🏼

  • @parladsingh6817
    @parladsingh6817 ปีที่แล้ว +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ,,ਭੋਲੇ ਭਾਲੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ

  • @drsaini6979
    @drsaini6979 ปีที่แล้ว +2

    ਧੰਨਵਾਦ ਭਾਈ ਸਾਹਿਬ ਜੀ

  • @drjohal747
    @drjohal747 ปีที่แล้ว +7

    ਭਾਈ ਸਾਹਿਬ ਲੋਕ ਆਪਣੇ ਦੁਖ ਤੋਂ ਦੁਖੀ ਨਹੀਂ ਦੁਜਿਆਂ ਦੇ ਸੁਖ ਤੋਂ ਦੁਖੀ ਨੇ

  • @namanarora404
    @namanarora404 ปีที่แล้ว +2

    Bhai sahib ji baht baht dhanwad meri zindagi jeen da nazaria tuhanu sun k badal gaya

  • @kaurharvinder2604
    @kaurharvinder2604 ปีที่แล้ว +1

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji

  • @parveenkaur2425
    @parveenkaur2425 ปีที่แล้ว +1

    ਅੱਜ ਦਾ ਸੁਨੇਹਾ ਤਾਂ ਸੌ ਪ੍ਰਤੀਸ਼ਤ ਲਾਗੂ ਹੁੰਦਾ

  • @gurpreetdhaliwal2448
    @gurpreetdhaliwal2448 ปีที่แล้ว

    ਸਹੀ ਗੱਲ ਆ ਬਾਬਾ ਜੀ ਮੇਰੇ ਵੀਚਾਰ ਧੀਆਂ ਨੇ

  • @luckysandhu7800
    @luckysandhu7800 ปีที่แล้ว +1

    Hun mainu bahut positive energy h sach jindigi da nazara hi hun aaya i am so happy 🤗👍🏻🙏🏻🙏🏻🙏🏻🙏🏻

  • @navdeepdehar9972
    @navdeepdehar9972 ปีที่แล้ว +4

    ਭਾਈ ਰਣਜੀਤ ਸਿੰਘ ਜੀ ਅਸੀ ਤੁਹਾਡੀ ਹਰ ਰੋਜ ਕਲਿਪ ਸੁਣਦੇ ਹਾ ਸਾਨੂ ਤੁਹਾਡੀ ਹਰ ਗੱਲ ਧਿਆਨ ਨਾਲ ਸੁਣਦੇ ਹਾ

  • @gurdeepgill1367
    @gurdeepgill1367 ปีที่แล้ว +2

    ਬਹੁਤ ਵਧੀਆ ਗੱਲ ਹੈ ਭਾਈ ਸਾਹਿਬ ਜੀ 🙏🙏

  • @Jassjaat001
    @Jassjaat001 ปีที่แล้ว

    ਜੇਹੜੀਆ ਧੀਆਂ ਮੁੰਡਿਆਂ ਨੂੰ ਧੱਗ ਕਰ ਦੀਆਂ ਨੇ ਊਹਨਾ ਦਾ ਕੀ ਕਰੀਏ 😢😢

  • @ParamjitKaur-hf5ww
    @ParamjitKaur-hf5ww ปีที่แล้ว +1

    🙏🏼🙏🏼🙏🏼🙏🏼Thanks bhai saab ji

  • @SumitKumar-lh1hu
    @SumitKumar-lh1hu ปีที่แล้ว +1

    Thank u baba ji mere nal v ahi kuj hoya baba ji ahi tentions nal mere mata ji di death ho gai . Menu v mere sohrya ne ghro kadd Dita daj mande c . Aj me apne brother de ghar reh rhi Han .meri 13 sal di beti v hai

    • @skumar925
      @skumar925 ปีที่แล้ว

      Kitho de ho

  • @davinderjeetsohal3582
    @davinderjeetsohal3582 ปีที่แล้ว

    🙏🙏👍🏻👍🏻so great 👌👌Bahut..sohna..vichar..te..ochi soch..bhai. Sahib di🙏🙏

  • @ਕਿਰਪਾਸਿੰਘਬਾਜਵਾ
    @ਕਿਰਪਾਸਿੰਘਬਾਜਵਾ ปีที่แล้ว +2

    Tuc jo ਗੱਲ ਕੀਤੀ wa o akshay Kumar ਦੀ movie Rakshabandhan ਵਿੱਚ hunda wa.. ਗੱਲ ta ਸਹੀ ਹੈ

  • @gurmeetkaur9140
    @gurmeetkaur9140 ปีที่แล้ว +5

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਜੀ🙏

  • @beingprime7277
    @beingprime7277 ปีที่แล้ว +1

    Bohat bohat dhanwad bhai sahib ji tuci ta sadi jindgi badal diti

  • @eknoorsingh5892
    @eknoorsingh5892 ปีที่แล้ว +1

    Sat shri akal bhai sahib ji

  • @anandpreetsingh8573
    @anandpreetsingh8573 ปีที่แล้ว

    ਅਸੀ ਭਾਈ ਸਾਹਿਬ ,ਜਦੋਂ ਤੁਹਾਡੀ ਪਹਿਲੀ ਕੈਸ ਟ ਆਈ ਸੀ ,ਉਧੋ ਤੋਂ ਤੁਹਾਡੇ ਨਾਲ ਆ ਪਾਵੇਂ ਗਰੀਬ ਹੋਣ ਕਰਨ ਕੁਛ ਸੇਵਾ ਨਹੀਂ ਕਰ ਸਕਦੇ,

  • @malkeetkaur5629
    @malkeetkaur5629 ปีที่แล้ว +1

    🙏🏻🙏🏻🙏🏻🙏🏻👍🏻👍🏻👍🏻😇😇

  • @BaldevSingh-co6eq
    @BaldevSingh-co6eq ปีที่แล้ว +1

    Very nice

  • @karmasingh6824
    @karmasingh6824 ปีที่แล้ว +3

    ਬਹੁਤ ਵਧੀਆ ਸੁਨੇਹਾਂ ਜੀ ਵਾਹਿਗੁਰੂ ਜੀ ਏਦਾਂ ਹੀ ਆਨੰਦ ਚ ਰੱਖਣ ਜੀ

  • @Mix_HD_031
    @Mix_HD_031 ปีที่แล้ว

    Bahot bahot dhanyawad baba ji

  • @karamjitsingh8908
    @karamjitsingh8908 ปีที่แล้ว

    ਬਿਲਕੁਲ ਜੀ ਸਹੀ ਵਿਚਾਰ ।

  • @amitsandhu_
    @amitsandhu_ ปีที่แล้ว +1

    Wehguru ji ka khalsa wehguru ji ki Fateh ji 🙏🙏 baut vadia ji 👍 baut baut dhannwaad ji 🙏

  • @SandeepSingh-ky1wj
    @SandeepSingh-ky1wj ปีที่แล้ว +6

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ

  • @sukhreetgill9398
    @sukhreetgill9398 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ki fatih

  • @ManjitKaur-jc5wn
    @ManjitKaur-jc5wn ปีที่แล้ว

    Bahut bahut dhanyawad

  • @baljitgillm8391
    @baljitgillm8391 ปีที่แล้ว

    👍👍👍👍ਸਹੀ ਗੱਲ ਏ ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸਾ ਦਾ

  • @rkgillkitchen165
    @rkgillkitchen165 ปีที่แล้ว +11

    ਸਤਿ ਸ੍ਰੀ ਅਕਾਲ ਜੀ, ਆਪ ਨੇ ਬਹੁਤ👍💯 ਵਧੀਆ ਸਮਝਾਇਆ ਤੇ ਸਮਝਣ ਵਾਲਾ ਸਮਝ ਵੀ ਗਿਆ ਪਰ ਇੱਕ ਜੁੱਟ ਹੋਕੇ ਫੈਸਲੇ ਹੁੰਦੇ ਹਨ ਇਕੱਲਿਆਂ ਨਹੀ, ਸਤਿਨਾਮ ਵਾਹਿਗੁਰੂ🌻

  • @gurdeepkaurbains5183
    @gurdeepkaurbains5183 ปีที่แล้ว +1

    Wahaguru ji ka khalsa wahaguru ji ki fateh ji 🙏 mohali airport it City to ji very nice clip ji

  • @kulvirsinghsingh6694
    @kulvirsinghsingh6694 ปีที่แล้ว +1

    Satnam shri waheguru ji Bhai Sahib ji nu chardi kalan rikhna ji great knowledge danda daily ji life motivation ji

  • @paramjitkaur495
    @paramjitkaur495 ปีที่แล้ว

    waheguru ji baba ji sure ji😢

  • @harmeetsinghbhamrha5491
    @harmeetsinghbhamrha5491 ปีที่แล้ว +5

    Satnam wahegur ji ka Khalsa wahegur ji Ki fathe satnam waheguru ji wahegur ji wahegur ji wahegur ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @painterkaura10
    @painterkaura10 ปีที่แล้ว +1

    Say right brother,love you bhai saab ji,may nirankar give you bless, DHAN NIRANKAR JI 🙏😊🌹🌹🌹🌹🌹🌹🌹🌹

  • @amandeepsinghmangat762
    @amandeepsinghmangat762 ปีที่แล้ว +1

    ਸਹੀ ਕਿਹਾ ਜੀ।

  • @artofwar8555
    @artofwar8555 ปีที่แล้ว +1

    Waho waho gobind

  • @singhgrewal3990
    @singhgrewal3990 ปีที่แล้ว +1

    Bilkul sach my same story

  • @sarbatdabhala1m450
    @sarbatdabhala1m450 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

  • @satishkamboj9403
    @satishkamboj9403 ปีที่แล้ว

    boht vadhia suneha dita hai bhai sahib tusi