Suno Sarpanch Saab: Pakistan के बीच है Punjab का यह Village

แชร์
ฝัง
  • เผยแพร่เมื่อ 17 ต.ค. 2024
  • Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    #Pakistan #SunoSarpanchSaab

ความคิดเห็น • 1.4K

  • @ਖਬਰਨਾਮਾਦਸੂਹਾ
    @ਖਬਰਨਾਮਾਦਸੂਹਾ 6 ปีที่แล้ว +222

    ਕਿੱਥੇ ਡਿਜਿਟਲ ਇੰਡੀਆ ਰਹਿ ਗਿਆ...ਮੋਦੀ ਸਾਹਿਬ ਨੂੰ ਤੇ ਇਹਨਾ ਪਿੰਡਾ ਦਾ ਕਦੀ ਸੁਪਨਾ ਵੀ ਨਹੀ ਆਇਆ ਹੌਣਾ...ਇਹਨਾ ਪਿੰਡਾ ਬਾਰੇ ਤੇ ਸਾਨੂੰ ਆਮ ਲੋਕਾ ਨੂੰ ਵੀ ਨਹੀ ਪਤਾ ਤੇ ਮੰਤਰੀਆਂ ਨੂੰ ਕਿਵੇਂ ਪਤਾ ਹੌਣਾ..ਧੰਨਵਾਦ ਏ ਇਸ ਚੈਨਲ ਵਾਲੇ ਵੀਰ ਦਾ ਜਿਸ ਨੇ ਸੱਚ ਦਾ ਚਾਨਣਾ ਪਾ ਕੇ ਇਹਨਾ ਪਿੰਡਾਂ ਦੇ ਲੋਕਾ ਦੇ ਜੀਵਨ ਤੇ ਝਾਤੀ ਪਵਾਈ...ਹਿਮਾਂਸੂ ਵੀਰ ਅਤੇ ਬਾਕੀ ਸਾਰੇ ਚੈਨਲ ਦੇ ਟੀਮ ਮੈਂਬਰਾ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹਨਾ ਗਰੀਬ ਅਤੇ ਹਾਲਾਤਾਂ ਦੇ ਮਜਬੂਰ ਲੌਕਾ ਦੀ ਜਿੰਦਗੀ ਬਾਰੇ ਸਭ ਨੂੰ ਜਾਣੂ ਕਰਵਾਇਆ । ਅਤੇ ਆਸ ਕਰਦੇ ਹਾ ਕਿ ਤੁਹਾਡਾ ਚੈਨਲ ਨਿਰਪੱਖ ਸੋਚ ਰੱਖ ਕੇ ਨਿਰਭਉ ਰਹਿੰਦਾ ਹੋਇਆ ਹਮੇਸ਼ਾ ਸੱਚ ਦਿਖਾਵੇ । ਪਿੰਡ ਦੇ ਲੋਕ ਕਿੱਥੇ ਉਸ ਵਰਗ ਦੇ ਲੋਕਾ ਨਾਲ ਰਲ ਜਾਣਗੇ ਜਿਹਨਾ ਨੇ ਕਦੀ ਏ.ਸੀ ਤੋਂ ਬਾਹਰ ਦਾ ਸੇਕ ਨਹੀ ਲਿਆ ..ਇਹਨਾਂ ਬਾਰੇ ਕਈ ਕਹਿਣਗੇ ਕਿ ਇਹ ਪਿੰਡ ਛੱਡ ਕਿਤੇ ਹੋਰ ਘਰ ਬਣਾ ਲੈਣ ਪਰ ਵੀਰੋ ਇਹ ਲੋਕ ਜੇਕਰ ਇੰਨੀ ਗੁੰਜਾਇਸ਼ ਰੱਖਦੇ ਹੌਣ ਤਾ ਕਦੀ ਇਹ ਪਿੰਡ ਦੀ ਕੌਈ ਹੌਦ ਨਹੀ ਹੌਣੀ ਸੀ ..ਬਾਕੀ ਜਿੱਥੇ ਜੰਮੇ ਪਲੇ ਹੋਵੋ ਉਥੇ ਦੀ ਮਿੱਟੀ ਦਾ ਮੋਹ ਵੀ ਹੁੰਦਾ ..ਬਾਕੀ ਜਿਹੜੇ ਇਸ ਪਿੰਡਾ ਵਿੱਚ ਰਹਿ ਕੇ ਮਿਹਨਤ ਕਰਕੇ ਅਗਾਂਹਵਧੂ ਸੋਚ ਰੱਖਦੇ ਹਨ ਜੇਕਰ ਇਹਨਾ ਨੂੰ ਮੌਕਾ ਮਿਲੇ ਤਾਂ ਇਹ ਕਦੀ ਕਿਸੇ ਗਰੀਬ ਨੂੰ ਲਾਚਾਰ ਨਾ ਵੇਖ ਸਕਣਗੇ.. ਵੀਰੋ ਸਾਰੇ ਰਲ ਕੇ ਸੋਚ ਵਿਚਾਰ ਕਰਨ ਤੋਂ ਬਆਦ ਹੀ ਪੰਜਾਬ ਦੀ ਕੁਰਸੀ ਦਿਆ ਕਰੋ ਜਿਸ ਨਾਲ ਇਹਨਾ ਲੋਕਾ ਨੂੰ ਵੀ ਵਿਕਾਸ ਦਾ ਫਾਇਦਾ ਹੋ ਸਕੇ ...ਇੱਕਲਾ ਵਪਾਰੀ ਵਰਗ ਅਮੀਰ ਵਰਗ ਅਤੇ ਨੇਤਾ ਲੋਕ ਹੀ ਸਾਰਾ ਕੁਝ ਲੁੱਟ ਕੇ ਖਾ ਚੱਲੇ ਹਨ ਤੇ ਕਈ ਲੋਕ ਜਿਹੜੇ ਜਾਤ ਪਾਤ ਆਧਾਰਿਤ ਵੋਟਾਂ ਦੀ ਰਾਜਨੀਤੀ ਕਰਦੇ ਹਨ , ਉਹ ਘੁਣ ਦੀ ਕੀੜੇ ਬਣੇ ਹਨ ..ਕੋਈ ਇਸ ਗੱਲ ਦਾ ਜਵਾਬ ਦੇ ਸਕਦਾ ਕਿ ਜਿਹੜੇ ਇਸ ਪਿੰਡ ਦੇ ਜੱਟ ਹਨ ਉਹ ਕਿਵੇਂ ਗਰੀਬੀ ਰੇਖਾ ਤੌਂ ਉੱਪਰ ਆਉਣਗੇ.

    • @hardeepghottra1577
      @hardeepghottra1577 6 ปีที่แล้ว +4

      ਗੁਰੂ ਨਾਨਕ ਦਾ ਸਿੱਖ apna 📞 n# dana g jo asi help krei

    • @rozangill5730
      @rozangill5730 6 ปีที่แล้ว +2

      bhot vidya gal kite tusi

    • @hamesa7716
      @hamesa7716 6 ปีที่แล้ว +2

      Hardeep Ghottra ਬਿਲਕੁਲ ਵੀਰ ਜੀ ੲੇਨਾ ਲੋਕਾ ਦੀ ਮਦਦ ਕਰਨਾ ਜਰੁਰ ਜੀ.ਗੁਰੂ ਜੀਦਾ ਕਹਿਣਾ ਹੇ ਗੁਰੁ ਦੀ ਗੋਲਕ ਗਰੀਬ ਦਾ ਮੁਹ.ਪਰ ਗੋਲਕ ਗਰੀਬ ਤਕ ਬਹੁਤ ਘਟ ਪਹੁਚ ਦੀ ਹੇ.ੲਿਸ ਕਰਕੇ ਫਰਜ ਬਣਦਾ ਜਿਸ ਨੇ ਦਾਨ ਕਰਨਾ ੳੁਹ ੲਿਹੋ ਜੇ ਗਰੀਬਾ ਨੁ ਦਾਨ ਕਰੇ

    • @abs948
      @abs948 6 ปีที่แล้ว +4

      ਗੁਰੂ ਨਾਨਕ ਦਾ ਸਿੱਖ modi ki kre ede vch? Punjab captain de under onda wa. Captain kre jo krna. Tere wrge lok kise ghre 1 di jga 2 jwak ho jan ta v modi da hi kasoor kdnge.

    • @hamesa7716
      @hamesa7716 6 ปีที่แล้ว +2

      The Arrogant Beast modi koi kasoor nai banaya appa os nu nae ta sala tea vechda .o changa si.

  • @Harman-m5m
    @Harman-m5m 3 ปีที่แล้ว +2

    ਇਹ ਨਾਂ ਗਰੀਬ ਲੋਕਾਂ ਦੀ ਕੌਨ ਸਾਰ ਲੈਂਦਾ ਹੈ ਮੀਡੀਆ ਰਿਪੋਰਟ ਵਾਲੇ ਵੀਰਾਂ ਨੂੰ ਸਲੂਟ ਹੈ ♥️♥️♥️♥️

  • @itwarikhan268
    @itwarikhan268 3 ปีที่แล้ว +33

    Thank you Reporter Sir ,You have Showed this Village.I salute this villagers.Jay Hind.Jay Bharat.

  • @dard47dy
    @dard47dy 3 ปีที่แล้ว

    God bless you from Tanda Gujrat Pakistan

  • @naeemraza9090
    @naeemraza9090 5 ปีที่แล้ว +23

    Buht achi video hai,
    May Indian Punjab government specially navjot sidhu sy request krta hon k in sb ko nearest city k pas jga allot ki Jay.
    From Punjab Pakistan.

  • @JarnailSingh-vn7vx
    @JarnailSingh-vn7vx 4 ปีที่แล้ว +1

    Sir, g aap ji da dhanvaad ,hai jo k loka di ਅਵਾਜ਼ ,ਸਰਕਾਰਾਂ ਤੱਕ ਪਹੁੰਚਾੳੁਣ ਦਾ, ੳੁਪਰਾਲਾ ,ਕਰਦੇ ਰਹਿੰਦੇ ਹੋ

  • @hardevbrar4918
    @hardevbrar4918 6 ปีที่แล้ว +37

    ਸਰਕਾਰਾਂ ਨੂ ਚਾਹੀਦਾ ਹੈ ਕਿ ਇਹਨਾ ਲੋਕਾਂ ਨੂ ਸਾਰੀਆ ਬਣਦੀਆ ਸਹੂਲਤਾਂ ਦਿਤੀਆਂ ਜਾਣ

  • @sharafatali5753
    @sharafatali5753 5 ปีที่แล้ว

    Is waqat main sarja marja village say comment kar raha hon mery teen tarf india ki boundry hay narli village say gurdwary say bajjan ki awaz aa rahi hay boht azadi say yahan aaya hon village waly azadi say zindgi basar kar rahy hain jo mushklan aap bata rahy hain yahan bilqul nahi hain aisy lag raha hay jaisy lahore kay qareeb hi baitha hon geo Pakistan geo punjabio

  • @VinodKumar-xw9hh
    @VinodKumar-xw9hh 3 ปีที่แล้ว +7

    Very boldly told by a youngster (light blue t shirt) that they are not afraid for nearness to border👍👍
    Good luck.🙏🙏

  • @k.c.khatri7554
    @k.c.khatri7554 6 ปีที่แล้ว +1

    ਪੰਜਾਬ ਜ਼ਿੰਦਾਬਾਦ। ਚੰਗੀ ਜਾਣਕਾਰੀ ਵਾਲੇ ਵੀਡੀਓ
    ਲਹੀ ਤੁਹਾਡੇ ਚੈਨਲ ਦੀ ਮਿਹਰਬਾਨੀ। ਜਯ ਹਿੰਦ ।

  • @Vickysvlog736
    @Vickysvlog736 3 ปีที่แล้ว +4

    ये है इंडियन आर्मी 🇮🇳🇮🇳....
    बन्दे ल भरोसा देख रहे हो वो बिना डरे बोल रहा है कि मुझे डर नही लगता क्योंकि फौजी भाई है ना 🇮🇳🇮🇳
    जय हिंद 🇮🇳🇮🇳
    सरकार को ऐसे गावो के बारे मे सोचना चाहिए 🙏🙏

  • @moinkharal
    @moinkharal 4 ปีที่แล้ว

    is gaon k logon ki zuban ka lehja bilkul pakistan k punjab logo jesa hai

  • @JaswantSingh-uu6vz
    @JaswantSingh-uu6vz 6 ปีที่แล้ว +5

    Me jaswant singh form Uttrakhand (Minni Punjab)
    I really liked your video, that you show the culture of Punjab and culture of old-time but, Now is the time to change that culture and they needs the help of Punjab government, And i request to media please show than more this type of villages in Punjab. I'm very thankful of you....

    • @ashishtiwari9135
      @ashishtiwari9135 2 ปีที่แล้ว

      Uttrakhand mini punjab kabse hogya 😅
      Mei jaha rehta hu dineshpur Udham Singh Nagar mei mere poora ward mei sirf 1 Ghar hei jatt sikho ka
      Baaki 95 percent Bengali or 5 percent up bihar or pahari honge 😅😂

  • @shayardildhillon9789
    @shayardildhillon9789 6 ปีที่แล้ว +13

    ਬਹੁਤ ਵਧੀਆ ਤੇ ਧੰਨਵਾਦ ਸਾਰੀ ਹੀ ਦੈਨਿਕ ਸਵੇਰਾ ਟੀਮ ਦਾ ਜਿੰਨਾ ਇਹਨਾ ਵਿਚਾਰੇ ਭੋਲ੍ਹੇ- ਭਾਲੇ ਤੇ ਦੁਖੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਾਂਝਿਆਂ ਕੀਤਾ ਤੇ ਇਸ ਪਿੰਡ ਬਾਰੇ ਜਾਣਕਾਰੀ ਦਿੱਤੀ । ਉਮੀਦ ਕਰਦੇ ਹਾਂ ਹੁਣ ਤਾਂ ਇਹ ਗੰਦੀਆਂ ਤੇ ਵੋਟਾਂ ਤੱਕ ਹੀ ਸੀਮਤ ਸਰਕਾਰਾਂ ਇਹਨਾਂ ਗਰੀਬ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਦੂਰ ਕਰ ਦੇਣ । ਇਕ ਗੱਲ ਹੋਰ ਜਿੰਨਾ ਇਸ ਵੀਡੀਓ ਨੂੰ ਡਿਸਲਾਇਕ ਕੀਤਾ ਉਹ ਜਾਂ ਤਾਂ ਇਨਸਾਨ ਹੀ ਨਹੀ ਹਨ ਜਾਂ ਫਿਰ ਸ਼ੈਤਾਨ ਤੇ ਘਟੀਆ ਸੋਚ ਵਾਲੇ ਨੇਤਾ ਹੀ ਹੋ ਸਕਦੇ ਹਨ ।
    ਅਰਦਾਸ ਹੈ ਪ੍ਰਮਾਤਮਾ ੴ ਇਹਨਾਂ ਪਿੰਡ ਵਾਲੇ ਲੋਕਾਂ ਦੀ ਜਿੰਦਗੀ ਖੁਸ਼ਹਾਲ ਕਰਦੇ ਤੇ ਪੀਣ ਵਾਲਾ ਪਾਣੀ ਸ਼ੁੱਧ ਤੇ ਮਿੱਠਾ ਹੋ ਜਾਵੇ ।❤🙏

  • @panjab877
    @panjab877 6 ปีที่แล้ว +6

    ਤੁਹਾਡਾ ਬਹੁਤ ਚੰਗਾ ਉਪਰਾਲਾ ਹੈ ਜੀ ਪੰਜਾਬ ਦੀ ਸਹੀ ਹਾਲਤ ਦਿਖਾਉਂਦੇ ਹੋ
    ਬਹੁਤ ਬਹੁਤ ਚੰਗਾ ਕੰਮ ਹੈ ਜੀ ਤੁਹਾਡਾ
    ਅਸੀਂ ਸਪੋਟ ਕਰਦੇ ਹਾਂ ਤੁਹਾਡੀ ਸੱਚ ਲਈ ਖੜਨ ਵਾਸਤੇ

  • @Mansanews203
    @Mansanews203 4 ปีที่แล้ว

    Dainik savera. Tusi ainni dur ja k coverage kiti or loka di problems nu purri dunia samne lai k aye.tuhada bahot bahot thanks

  • @eimbh
    @eimbh 6 ปีที่แล้ว +12

    Such village i had seen in karnatka in 1988 i m surprised to see such village in Punjab

  • @devikayadav9112
    @devikayadav9112 3 ปีที่แล้ว +1

    Yhi real hindustani hai....🙏 Government ko ene sari suvidhaye muhaiya krana chahiye.....

  • @SuSu-ni8du
    @SuSu-ni8du 6 ปีที่แล้ว +62

    ਅੰਗਰੇਜ਼ ਸਾਡਾ ਪੰਜਾਬ ੳਜਾੜ ਗਏ ।ਕਾਸ਼ ਸਭ ਪਹਿਲਾ ਵਰਗਾ ਹੋ ਜਾਵਾ।ਹਦਾ ਮੂਕ ਜਾਣ ।।ਸਭ ਖੂਲ ਜਾਵੇ

    • @Gaganthariewal
      @Gaganthariewal 6 ปีที่แล้ว

      Bari vade te vadia gal kahi veer tu

    • @SukhdevSingh-pi9bv
      @SukhdevSingh-pi9bv 6 ปีที่แล้ว

      Hahaha

    • @arshpreetsinghsran5347
      @arshpreetsinghsran5347 6 ปีที่แล้ว +3

      ਅਗਰੇਜਾਂ ਨੇ ਨਹੀ ਸਾਡੇ ਦੇਸ ਦੇ ਲੀਡਰਾ ਨੇ ੳਜਾੜਿਅਾ ਹੈ

    • @harkiratsingh7423
      @harkiratsingh7423 5 ปีที่แล้ว +1

      Bilkul Sahi kiha punab te punjabi tan dono paase aa.

    • @gurlalsingh3544
      @gurlalsingh3544 5 ปีที่แล้ว

      Arshpreet Singh Sran s

  • @MeraPindDhaktana
    @MeraPindDhaktana 5 ปีที่แล้ว

    ਸਰ ਕਦੇ ਸਾਡੇ ਪਿੰਡ ਵੀ ਕਵਰੇਜ ਕਰੋ ਪਾਣੀ ਨਿਕਾਸੀ ਦੀ ਬਹੁਤ ਸਮੱਸਿਆ ਹੈ।
    ਪਿੰਡ - ਧੱਕਤਾਨਾ
    ਤਹਿਸੀਲ - ਬਲਾਚੌਰ
    ਜਿਲ੍ਹਾ - ਨਵਾਂਸ਼ਹਿਰ
    ਬਲਾਚੌਰ ਤੋਂ ਭੱਦੀ ਰੋਡ ਤੇ ਹੈ ਇਹ ਪਿੰਡ।

  • @jatinsharma6358
    @jatinsharma6358 6 ปีที่แล้ว +57

    वरिंदर भाई आप बहुत बढ़िया काम कर रहे हो पिछड़े गांव के बारे में सरकारों को बता रहे हो पर मेरी विनती है एक प्रोग्राम मखु जीरा हल्का मे जरूर करें मखु एक कस्बा है हरिका और जीरा के बीच में वहां की हालत क्या है यह पंजाब सरकार को जरूर बताएं पिछले 12 साल से बुरा हाल हुआ पड़ा है यहां का ना यहां की सड़के ना गलियां और पीछे अखबार में खबर भी आपने पढ़ी होगी गंदगी के मामले में एक नंबर शहर लिस्ट में आया है मखु का नाम हो सके तो कृपया यह प्रोग्राम जरूर करें

    • @reenamalik1942
      @reenamalik1942 5 ปีที่แล้ว

      jatin sharma u

    • @21rjjr
      @21rjjr 5 ปีที่แล้ว

      pura punjab firse india me shamil karwalo...........

  • @saifjutt9493
    @saifjutt9493 3 ปีที่แล้ว +2

    Very good

  • @hapeedaggla1437
    @hapeedaggla1437 6 ปีที่แล้ว +7

    ਰੱਬ ਭਲਾ ਕਰੇ

  • @imranmani194
    @imranmani194 4 ปีที่แล้ว +1

    I am Mani Rajput from shakargarh punjab Pakistan Good job paa g apni hakoomat nu kawo k ais pend nu saarian sahooltaan fraahm kro taan k aeh ak behter zindgi guzaar skan mein wi punjabi yaan paa g pure punjabi love from punjab pakistan ahin aksar border t vloging kran jaane an paa g tohaadi bsf army border t sanu saaf lb di ye love from punjab Pakistan

  • @GurjeetSingh-cb2ms
    @GurjeetSingh-cb2ms 6 ปีที่แล้ว +73

    ਪੰਜਾਬ ਦੇ ਲੂਟੇਰੇ ਲੀਡਰਾ ਦਾ ਆਪਣਾ ਹੀ ਢਿੱਡ ਨੀ ਭਰਦਾ ਇਹ ਜਨਤਾ ਬਾਰੇ ਕੀ ਸੋਚਣ ਗੇ ।।

  • @fatehkhanpathan3112
    @fatehkhanpathan3112 5 ปีที่แล้ว +2

    खेती देखकर दिल खुश हो गया दोस्तो इसे सभाले रखो |

  • @tarloksingh5755
    @tarloksingh5755 6 ปีที่แล้ว +5

    Waheguru ji mehar karan ji is pind te

  • @sulmanch5064
    @sulmanch5064 5 ปีที่แล้ว +2

    Yaar apna punjab yaad aa gya im from Pakistan

  • @acdc4759
    @acdc4759 6 ปีที่แล้ว +19

    dil v roo peya yra
    Allah sab di muskil hal kry.From Pakistan

    • @jaspreetsingh-tc3ig
      @jaspreetsingh-tc3ig 4 ปีที่แล้ว +4

      Shi bat he bai

    • @kumarsom00
      @kumarsom00 4 ปีที่แล้ว +1

      Sab thik ho jaega par Pak aatanki bhejna bandh karega tab

    • @sukhbeersingh3612
      @sukhbeersingh3612 4 ปีที่แล้ว +1

      Hnji

    • @hitlerboy5307
      @hitlerboy5307 2 ปีที่แล้ว

      @@jaspreetsingh-tc3ig hnji

    • @musharrafsulemani
      @musharrafsulemani 2 ปีที่แล้ว

      @@kumarsom00 our solidarity with makbuza kashmiri, khalistan, dravid nadu, nagaland, choice and liberation

  • @charandass5009
    @charandass5009 6 ปีที่แล้ว +1

    Good news n information about my country village

  • @hameedkhan3492
    @hameedkhan3492 5 ปีที่แล้ว +5

    peyara pind hay boht khobsart mahool love from pakistan

  • @mohsinbwp9505
    @mohsinbwp9505 2 ปีที่แล้ว +1

    Love from Pakistan....same people in Pakistan and same people in india

  • @anilmisal500
    @anilmisal500 5 ปีที่แล้ว +5

    खुपच दयनीय अवस्था आहे या गावाची पजांबी भाऊबंद ह्या देशाच्या सीमेवर सुरक्षा करतात आणि आपली सरकार काहीच करु शकत नाही लाज वाटली पाहिजे

  • @sailibaljit142
    @sailibaljit142 3 ปีที่แล้ว +1

    बड़ा दिल करता है,,,यह गांव देखने का,,,,लोगों से मिलकर और भी अच्छा लगेगा,,,आभार,,,

  • @kiranmahiwal576
    @kiranmahiwal576 6 ปีที่แล้ว +17

    Really serious matter h ji.....

  • @harismalik4033
    @harismalik4033 4 ปีที่แล้ว +1

    God job bro ah hai sadha punjab

  • @manimahi6195
    @manimahi6195 4 ปีที่แล้ว +10

    baba nanak ji mehar krn es pind te 🙏

  • @lovepreetlovepreet7820
    @lovepreetlovepreet7820 3 ปีที่แล้ว +1

    Good job paji prr pind da keda zilla a sannu v das do assi v help karna chonday han thank you

  • @satnaamsingh5631
    @satnaamsingh5631 6 ปีที่แล้ว +15

    ਚੈਨਲ ਸਵੇਰਾ ਦਾ ਧੰਨਵਾਦ

    • @MohdJunaid-ld9ed
      @MohdJunaid-ld9ed 5 ปีที่แล้ว

      Are teri bhn ki levo chute modi Kashmir dekriya apna hi desh samhal le

  • @GurpreetSingh-gi7zw
    @GurpreetSingh-gi7zw 6 ปีที่แล้ว +2

    Bahut sohna kam veer , ise tarah sewa karde raho

  • @sonupunjabi201
    @sonupunjabi201 4 ปีที่แล้ว +56

    ਜਦੋਂ ਕੋਈ ਲੀਡਰ ਵੋਟਾਂ ਮੰਗਣ ਆਵੇ ਤਾਂ ਛਿੱਤਰ ਮਾਰੋ ਕੰਜਰਾਂ ਦੇ

  • @azibkhakwani9151
    @azibkhakwani9151 4 ปีที่แล้ว +1

    Good too see ... their speaking accent is same as Jhangli zaban spoken across the border in Pakistan

  • @a-ztvhindipunjabi3991
    @a-ztvhindipunjabi3991 4 ปีที่แล้ว +7

    l love this village.

  • @premnathjoshi735
    @premnathjoshi735 4 ปีที่แล้ว

    ਭਾਈ ਸਾਹਿਬ ਜੀ ਬਹੁਤ ਵਧੀਆ ਕਰ ਰਹੇ ਹੋ ।ਮੈ ਇਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰਾ ਪਿੰਡ ਗੁਰਦਾਸਪੁਰ ਜਿਲ੍ਹੇ ਵਿੱਚ ਹੈ ਅਤੇ ਬਾਰਡਰ ਤੇ ਹੈ ।ਮੈ ਦਿੱਲੀ ਨੌਕਰੀ ਕਰਦਾ ਸੀ ਤੇ ਹੁਣ NCR ਵਿੱਚ ਵਸ ਗਿਆ ਹਾ।ਜੇ ਹੋ ਸਕੇ ਤਾਂ ਸਾਡੇ ਪਿੰਡ ਦਾ ਵੀ ਹਾਲ ਚਾਲ ਕਦੀ ਵਿਖਾਓ ।

  • @saqibmanzoor7860
    @saqibmanzoor7860 4 ปีที่แล้ว +4

    Love their language ,

  • @harpreetkaur6337
    @harpreetkaur6337 5 ปีที่แล้ว

    Pind Sohna bahut hai bahut khula aria hai. Nice ...

  • @ManojKumar-ll2el
    @ManojKumar-ll2el 5 ปีที่แล้ว +11

    Ye to bhut बुरा हो रहा है इन लोगो के साथ सरकार को इनको बुनियादी सुविधाएं देने चाहिए। सरकार को विशेष ध्यान देने की जरूरत है।

  • @indernath2692
    @indernath2692 3 ปีที่แล้ว

    Good presentation to the people.

  • @rajeshkaliramna9795
    @rajeshkaliramna9795 6 ปีที่แล้ว +272

    इस बार्डर पर रहने वाले लोगो के
    लिए सरकार ने पक्के मकान
    बनाकर देने चाहिए ! व सभी
    सुविधा देनी चाहिए !

    • @thrishulh9834
      @thrishulh9834 5 ปีที่แล้ว +8

      Garmi bahut lagti hai aise Ghar hi behatar hai

    • @rajeshmishra659
      @rajeshmishra659 5 ปีที่แล้ว +4

      Bilkul dena chahiye makan + facelty

    • @sodhavinubhai3423
      @sodhavinubhai3423 4 ปีที่แล้ว +2

      मोदआप के आवास के रूपियो खा जाता है।
      मोदी को मत न दो।
      मोदी जनता का करोड रकम मोजशोख मै उडा दैता है
      शौचालय नही है
      भाजपा भगाओ देश बचाओ लोकशाहि लाओ

    • @RanveerSingh-nd9qt
      @RanveerSingh-nd9qt 4 ปีที่แล้ว +4

      @@sodhavinubhai3423 मोदी से पहले वाले घर कहां है

    • @avtarsamra2823
      @avtarsamra2823 4 ปีที่แล้ว

      Sir g pind fa namlekh kdeso h

  • @bittuchhina3214
    @bittuchhina3214 4 ปีที่แล้ว

    Bht vadia yr denk svera ptrkar bht sach vakhunde ne

  • @pubgliveloveguru8260
    @pubgliveloveguru8260 6 ปีที่แล้ว +11

    I love this village ...

  • @sahadevansurendramanjeshwa1831
    @sahadevansurendramanjeshwa1831 3 ปีที่แล้ว

    Aap ek bahut hi nek kaam kar rahe hain. Aapke koshish saraahniya hai.!!
    Umeed hai sarkar aur prashashan ke paas aapke reporting pahunch jaaye aur uss par kaarvaai ho. !

  • @deepakmalik9531
    @deepakmalik9531 6 ปีที่แล้ว +16

    वीडियो के लास्ट शी मे पीछे इक लड़की खड़ी थी ...कितनी प्यारी थी बेचारी कितनी हस रही थी गर्दन झुका के ...ये सौच ले की वीडियो बन रही 😊😊😊😊😊

  • @ajaykumarmaan2637
    @ajaykumarmaan2637 3 ปีที่แล้ว

    ਵੀਰ ਜੀ ਬੇਨਤੀ ਸਵੀਕਾਰ ਕਰਨਾਂ🙏🙏ਮੈਂ ਇਸ ਪਿੰਡ ਚ ਅਗਰ ਕਾਬੀਲ ਲੜਕੀ ਹੈ ਤੇ ਮੈਂ ਇਥੇ ਵਿਆਹ ਕਰੋਣ ਨੂੰ ਤਿਆਰ ਆ ਛੁੱਕਰ ਆ ਇਥੇ ਨੀਂ ਹਜੇ ਛਿਹਰਾ ਦਾ ਗੰਦਂ ਪੁੰਹਚੇਆ🙏🤔ਨਹੀਂ ਤਾਂ ਮਾਰ ਦੇਣਾ ਸੀ ਛਹਿਰੀਆ ਨੇਂ ਸਤੇਆ ਨਾਛ ਸੌਨੇਂ ਵਰਗੇ ਪਿੰਡਂ ਦਾ😭😭ਕਿਉਕੇ ਬੰਦੇਂ ਲੋਕ ਓਦੋ ਸਾਊ ਸੱਚੇ ਸੀ ਜਦੋ ਕੰਦਾਂ ਤੇ ਮਕਾਨ ਕੱਚੇ ਸੀ🤔😭🙏🙏🙏

  • @ItsTrend
    @ItsTrend 6 ปีที่แล้ว +5

    Allah Khair Kry Love From Pakistan

  • @tayyabmaqsood6033
    @tayyabmaqsood6033 4 ปีที่แล้ว +1

    So sad ..love from Pakistan..

  • @knowledgebaba2300
    @knowledgebaba2300 6 ปีที่แล้ว +134

    Danvad repoter da.... Delhi tak puchado es news nu veero

    • @hansasingh1263
      @hansasingh1263 6 ปีที่แล้ว +2

      Avtar Mann veer Mai v laage pind rehna saare pinda da eh haal hai, neta sirf vote lain hi aaunde ne

    • @SatyaPrakash-mf6ed
      @SatyaPrakash-mf6ed 6 ปีที่แล้ว +1

      AVTAR MANN

  • @beskimhavilldavidaharynaku9279
    @beskimhavilldavidaharynaku9279 6 ปีที่แล้ว

    ਵਿਰ ਜੀ ਬਹੁਤ ਵਧੀਅਾ ਜੀ ਪਰ ਸਰਕਾਰਾ ਤਾ ਸਾਡੇ ਵਰਗਿਅਾ ਦੀਅਾ ਬਣਦੀਅਾ ਨੇ ਕਿਹੜੀਅਾ ੳੁਤੋ ਅਾੳੁਦੀਅਾ ਨੇ ਪੰਜ ਤੰਤ ਨਹੀ ਮਰਦੇ ਕਾਮ,ਕ੍ਰੋਧ,ਲੋਹ,ਮੋਹ,ਹਕਾਰ ਤੇ ਸਰਕਾਰਾ ਤਾ ੲਿਹਨਾ ਤੰਤਾ ਨਾਲ ਜਿਅਾਦਾਂ ਭਰੀਅਾ ਨੇ ਤੇ ਕੀ ਭਾਰਤ ਦੇ ਲੋਕਾ ਦਾ ਭਲਾ ਕਰਨ ਗਿਅਾ ਬਾਡਰ ਤੇ ਤਾ ਮਕਾਨ ਪਕੇ ਹੀ ਹੋਣੇ ਚਾਹਿਦੇ ਨੇ ਤੇ ਅਾਰਮੀ ਕਰਕੇ ਪਿੰਡ ਵਸਦਾ ਹੇ ਧੰਨਵਾਦ ਹੈ ਅਾਰਮੀ ਦੇ ਜਵਾਨਾ ਦਾ ਜੋ ਅਾਪਣੀਅਾ ਜਾਨਾ ਜੋਖਮ ਚ ਪਾ ਕੇ ਮੇਰੇ ਦੇਸ ਦੀ ਰਖੀਅਾ ਕਰਦੇ ਨੇ

  • @jinderrai6354
    @jinderrai6354 6 ปีที่แล้ว +5

    Good job veer ji god bless you

  • @rahulrohilla9420
    @rahulrohilla9420 6 ปีที่แล้ว +1

    Ehna vare govt nu kuj karna paina wa...ithe ta basic facilities v nai loka kol....bai bahot dhanywad tuhade channel te Puri team nu saada ithe dhyan pawaun lyi

  • @surewaliaboy6591
    @surewaliaboy6591 6 ปีที่แล้ว +148

    ਮੋਦੀ ਦਾ ਹਾਲ ਤਾ ਨਵੀ ਵਿਅਾਹੀ ਦੁਲਹਣ ਵਰਗਾ ਕੰਮ ਘੱਟ ਕਰਦਾ ਵੰਗਾਂ ਵੱਧ ਛਣਕਾੳੁਦਾ...ੳੁਹ ਕੀ ਜਾਣੇ ੲਿਹਨਾ ਦਾ ਗਰੀਬਾ ਦਾ ਹਾਲ

    • @shindabrar4303
      @shindabrar4303 4 ปีที่แล้ว

      U

    • @devokajal3303
      @devokajal3303 4 ปีที่แล้ว

      l

    • @kamalkishore7680
      @kamalkishore7680 4 ปีที่แล้ว +1

      Ty paji 70saalcongress Da Raaj Rya India ty Oona Kew nahi bnaa ky deety

    • @badboybadboy2645
      @badboybadboy2645 4 ปีที่แล้ว

      MODI tuhada jijja hai. Saale modi de.

    • @premnathjoshi735
      @premnathjoshi735 4 ปีที่แล้ว +1

      ਬੈਡ ਬੁਆਏ ,ਬੜਾ ਬੁਰਾ ਲਗਾ ਤੁਹਾਨੂੰ ਮੋਦੀ ਦਾ।ਓਹਨਾਂ ਦਾ ਤੁਸੀਂ ਜੀਜਾ ਬਨਾ ਦਿੱਤਾ, ਤੇ ਅਪਨਾ ਵੀ ਦਸ ਦਿਓ, ਤੁਹਾਡਾ ਕੀ ਲਗਦਾ ?

  • @avtarsingh-vl4uo
    @avtarsingh-vl4uo 4 ปีที่แล้ว

    GOOD. JANKARI. THANK. U

  • @ajmergujjar3566
    @ajmergujjar3566 6 ปีที่แล้ว +35

    Nice video sir rb ina di hr Murad Puri kr deve Sarkara ta garib bande nal kheldi h election time hi ina di yad ondi a Sarkara nu

  • @SkanG-ll1mc
    @SkanG-ll1mc 6 ปีที่แล้ว

    Bhut hi Vdia km kr rhe h dainik swera wale, Ho skda v kise leader ja sarkaar nu eh pind vekh jaan

  • @mwaleed3749
    @mwaleed3749 6 ปีที่แล้ว +5

    Bara dukh hoya vekh k rab mehr kary tuhady tay

  • @kuldeepgusain1406
    @kuldeepgusain1406 3 ปีที่แล้ว

    Very shameful things for Punjab government.
    Thanks for your efforts

  • @navdeepsingvirk9131
    @navdeepsingvirk9131 6 ปีที่แล้ว +175

    ਡੀਜੀਟਲ ੲਿੰਡੀਅਾ ਬਿਜਲੀ ਭਾਵੇ ਨਾ ਅਾੳੁ , ਪਰ ਮੀਟਰਾ ਦੇ ਬਕਸੇ ਹਰ ਥਾ ਪਹੁੰਚ ਗੲੇਅਾ

    • @santoshidevi4562
      @santoshidevi4562 6 ปีที่แล้ว +1

      Navdeep Virk it
      We

    • @garrysingh7939
      @garrysingh7939 6 ปีที่แล้ว +2

      Sahi aa 22 😂😂😂

    • @happybrar4826
      @happybrar4826 6 ปีที่แล้ว +2

      Navdeep Virk

    • @amandeepsinghpb2244
      @amandeepsinghpb2244 6 ปีที่แล้ว +2

      ਸਹੀ ਗੱਲ ਆ ਬਾਈ ਤੇਰੀ

    • @AshishKumar-gz1en
      @AshishKumar-gz1en 6 ปีที่แล้ว

      Haa bai bilkul sahi keha sarkar nu bas apne ghar bharne jaruri aa
      Modi taa vaise v no.1 Banda bc gainda

  • @F35-i1q
    @F35-i1q 2 ปีที่แล้ว

    Village Name kya hai?

  • @jatindersabharwal
    @jatindersabharwal 6 ปีที่แล้ว +15

    *यह इलाका आज भी 1947 से पहले जैसा गाँव लग रहा है, सभ कहते हैं कि घर पक्के हो गए, पर इस ईलाके में देखा कि घर अभी भी कच्चे है, दुखद, 10 साल अकाली-भाजपा ने राज किया पर कुझ नही हुया, यह इलाका सुनील जाखड़ का है, देखते है कि वह क्या करते हैं अपने ईलाके के इस गाँव की भलाई के लिए*

    • @harjindersir
      @harjindersir 6 ปีที่แล้ว

      Jakhad ne vi kuch kita aajtak.... Loka diya jamina hi dabiya h

    • @sarvjeetbaliyan5650
      @sarvjeetbaliyan5650 5 ปีที่แล้ว

      60 saal congress

  • @shellysingh1056
    @shellysingh1056 6 ปีที่แล้ว +1

    Salute a bai is pind de loka nu

  • @Singhsingh-it3nr
    @Singhsingh-it3nr 6 ปีที่แล้ว +33

    Wala dukh aa mere punjab 2 ਹਿਸਿਅਾ ਵਿਚ ਵੰਡ ਤਾ .. ਦੁਨਿਅਾ ਤੇ ਕਿਤੇ ਵੀ ਅਜਿਹੀ ਧਰਤੀ ਨੀ .. ਵਸਦਾ ਰਹੇ ਮੇਰਾ ਪੰਜਾਬ ਮੈਨੂੰ ਬਹੁਤ ਖੁਸੀ ਅਾ ਮੇਰਾ ਜਨਮ ਪੰਜਾਬ ਵਿਚ ਹੋੲਿਅਾ .. ਜੇਕਰ ਸਰਕਾਰ ਵਧੀਅਾ ਹੋਵੇ ਪੰਜਾਬ ਦੁਨੀਅਾ ਵਿਚ ਪਹਿਲੇ ਨਬਰ ਤੇ ਹੋਵੇ .. Khalistan lyi jaan den lyi v ਤਿਅਾਰ ਅਾ..

    • @rajeshruhil5791
      @rajeshruhil5791 6 ปีที่แล้ว

      ਦੇਸੀ ਜਟl.

    • @KhalsaletestNews
      @KhalsaletestNews 6 ปีที่แล้ว

      I lv Khalistan

    • @eknoorsidhu7902
      @eknoorsidhu7902 6 ปีที่แล้ว +2

      Hlo ... veer ji. I like khalistan pr ki Lahore tho bina sada punjab pura ho sakda ..
      Ki sade nal tho tut gye Punjabi hun v ek free mulk di mang kr sakde ne .. kdi ni ho sakda
      Oh bolde Punjabi aa. .pr osdi maa boli urdo hai ..osde ideal baber , Ayurangjeb ne .. oh kis tra di soch rakhde 1965 di jang vich das dita. ... so veer ji mang kro punjab nu ek spichal state di .. jis nal punjab da koi name hove duniya vich .... baki a sab bakbas hai ki .. boder par wale sade Punjabi veer ne ... oh sirf dhusman hai .. jo sikh kom de wazood nu kdi man hi nahi sakda ..

    • @rambirla1059
      @rambirla1059 5 ปีที่แล้ว

      @@eknoorsidhu7902 pakisthan punjab ka dushman he go bqck pakisthan

    • @nirmaljeetsingh8590
      @nirmaljeetsingh8590 3 ปีที่แล้ว

      @@rambirla1059 bbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbbb

  • @AjitSingh-rl6yt
    @AjitSingh-rl6yt 6 ปีที่แล้ว

    Reporter da dhanvad jis ne ic pind bare sab nu daseya baki sarkar nu ic pind bare kuj karna chahida hai ihna layi ta sarkar da hona nahona ek braber

  • @prakashdawar7676
    @prakashdawar7676 5 ปีที่แล้ว +42

    सीमाओ पर सभी को पक्के मकान बनाकर देने चाहिए सरकार को क्योकी सीमा से पाकिस्तान वालो को हमारे भारत की कुछ अछाई दिखे

  • @kuldeepmanak4903
    @kuldeepmanak4903 4 ปีที่แล้ว

    ਵਾਹਿਗੁਰੂ ਜੀ

  • @gurmitsingh5106
    @gurmitsingh5106 6 ปีที่แล้ว +15

    ਸਾਡੇ ਪਿੰਡ ਬਾਜਕ ਜਿਲ੍ਹਾ ਬਠਿੰਡਾ ਵਿਚ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਨੇ

  • @kaduogi8545
    @kaduogi8545 6 ปีที่แล้ว

    ਵਾਹਿਗੂਰੁ ਜੀ

  • @hssidhubathinda
    @hssidhubathinda 6 ปีที่แล้ว +8

    ਮੋਦੀ ਪ੍ਰਧਾਨ ਮੰਤਰੀ ਤਾਂ ਬਾਅਦ ਦੀ ਗੱਲ ਹੈ ਸਾਡੇ ਚੁਣੇ ਹੋਏ ਨੁਮਾਇੰਦਿਆਂ ਸਰਪੰਚ, ਐਮ ਐਲ ਏ, ਮੰਤਰੀਆਂ, ਮੁੱਖ ਮੰਤਰੀਆਂ ਅਤੇ ਲੋਕ ਸਭਾ ਮੈਂਬਰਾਂ ਨੇ ਕਦੇ ਇਸ ਪਿੰਡ ਦੇ ਵਾਸੀਆਂ ਦੀ ਸਾਰ ਨਹੀਂ ਲਈ ਲਗਦੀ। ਅਜਿਹੇ ਜਿਆਦਾ ਪਿਛੜੇ ਪਿੰਡਾਂ ਨੂੰ ਸਾਡੇ ਮੰਤਰੀ, ਮੁੱਖਮੰਤਰੀ ਅਤੇ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਗੋਦ ਕਿਉਂ ਨਹੀਂ ਲੈਂਦੇ। ਲੋਕਾਂ ਦਾ ਪੈਸਾ ਲੋਕਾਂ ਲਈ ਕਿਉਂ ਨਹੀਂ ਲਾਇਆ ਜਾਂਦਾ।
    ਸੂਬਾ ਅਤੇ ਕੇਂਦਰ ਸਰਕਾਰ ਪਤਾ ਨਹੀਂ ਕਿਹੜੇ ਵਿਕਾਸ ਦੀ ਹਨੇਰੀ ਦੀ ਗੱਲ ਕਰਦੇ ਨਹੀਂ ਥੱਕਦੇ।

  • @hnvoice
    @hnvoice 5 ปีที่แล้ว +1

    Kitna khoobsurta gaw he
    Sarkar ko yaha sari suvidha deni chahiye

  • @kesarsingh5277
    @kesarsingh5277 6 ปีที่แล้ว +20

    Bahut hi badhiya muda chukyia hai g

  • @dpmalhidpmalhi5157
    @dpmalhidpmalhi5157 6 ปีที่แล้ว +1

    very good job

  • @JKPUNJAB55
    @JKPUNJAB55 6 ปีที่แล้ว +16

    ਵਾਹ ਜੀ ਵਾਹ ਬਹੁਤ ਵਧੀਆ ਉਪਰਾਲਾ ਵੀਰ ਜੀ

    • @rozangill5730
      @rozangill5730 6 ปีที่แล้ว

      bhot vidya veer kita thanks

  • @harcharansingh3604
    @harcharansingh3604 4 ปีที่แล้ว

    Bahut hi achcha kam kar rahe ho veer ki aap .Weheguruji aap ki nu lambi umar de .Taki logo ki paristhiyo se logo ki our govt. Awagat hokar aage aage.Inki madat kare.

  • @sgr8randhirsinghhari374
    @sgr8randhirsinghhari374 4 ปีที่แล้ว +3

    ਵੀਰ ਇਸ ਪਿੰਡ ਦਾ ਪੂਰਾ ਪਤਾ ਦੱਸੋ

  • @goldyghuman1998
    @goldyghuman1998 4 ปีที่แล้ว +1

    ਭਾਜੀ ਬੇਨਤੀ ਹੈ ਕੀ ਸਾਡੇ ਪਿੰਡ ਨੁੰ ਕਵਰ ਕਰੋ ਪਿੰਡ ਦੇ ਬਹੁਤ ਸਾਰੇ ਮਸਲੇ ਨੇ ਜੋ ਆਪ ਦੇ ਆਉਣ ਦੇ ਨਾਲ ਹੱਲ ਹੋਣਗੇ।
    ਪਿੰਡ ਚੋਧਰੀਵਾਲ ਤਹਿਸੀਲ ਬਟਾਲਾ ਜਿਲਾ ਗੁਰਦਾਸਪੁਰ।ਨੇੜੇ (ਚੌਂਕ ਮਹਿਤਾ)

  • @nirvarsingh1810
    @nirvarsingh1810 6 ปีที่แล้ว +15

    ਬਾਡਰ ਖੌਲ਼ ਦੇਨ ਤਾਂ ਸਹਿਦ ਪਕਿਸਤਾਨ ਵਾਲੇ ਲਗਦਾ ਜ਼ਰੂਰ ੲੇਸ ਪਿੰਡ ਦੀ ਮਦਤ ਕਰ ਦੇਣ ਗੇ ਂਂਂਪਰ ਸਾਡੇ..ਪੰਜ਼ਾਬ ਦੇ ਤੇ ਸੇਟਰ ਸਰਕਾਰ ਮੋਦੀ ਵਰਗੇ ਤਾਂ ਨਹੀ ਕਰਦੇ ਮਦਤ ੲਿਹਨਾ ਗਰੀਬ ਲੋਕਾ ਦੀ ਲ਼ਗਦਾਂਂਂ...ਸਾਡੇ ਮੰਤਰੀ ਤੇ ਨਿੳੁਜ਼ ਚੇਨਲ ਵਾਲਿਅਾ ਨੂੰ ਬਸ ਵੋਟਾ ਵੇਲੇ ੲਿਹ ਪਿੰਡ ਦੇਸਦੇ ਨੇ ..ਨਾ ਹਰ ਰੋਜ਼ਂਂਂ..ਸਾਡੇ ਸਾਰੇ ਮੰਤਰੀ ਕੁਤੇ.ਨੇ ਸੂਰ ਨੇ

  • @gurdhillon4744
    @gurdhillon4744 5 ปีที่แล้ว

    A ne asl khtro ke khilari hr sme bnb gile chlde ne phir vi be khoph jindgi ji rhe ne A vir bheena bche salut ana di dleri nu baki sukh bilas pura ho jae phir sukha vir ana nu mkan skul pani Sare parbnd kr de ga cheenl da dhanvad

  • @kanwalgill3853
    @kanwalgill3853 6 ปีที่แล้ว +10

    Waheguru bless you anchor ! The initiative is a good work .

  • @surendarkumar2467
    @surendarkumar2467 6 ปีที่แล้ว +1

    नमौःबुद्धाय जयभीम जय बहुजन जय संविधान जय मुलनिवासी जय रविदास जय कांशीराम जय भीम आर्मी लुणवां

  • @ashishsachdeva432
    @ashishsachdeva432 6 ปีที่แล้ว +11

    I have lived at Fazilka for more than 10 years and never heard about this village

    • @InnerLifePhotography
      @InnerLifePhotography 3 ปีที่แล้ว +1

      Kyun bhai apko kyun nahi pata chala iss village ka? Ye village district okara of pakistan k pas he lagta hai na??

    • @Rizwan.Ahmed..
      @Rizwan.Ahmed.. 3 ปีที่แล้ว +2

      @@InnerLifePhotography g g okara k pas he...ma okara sy hon

    • @InnerLifePhotography
      @InnerLifePhotography 3 ปีที่แล้ว +1

      @@Rizwan.Ahmed.. acha tu aik okara india main bhe hai..wah ye tu lagta hai zaat paat ke terha cities bhe same same hain duno taraf

    • @Rizwan.Ahmed..
      @Rizwan.Ahmed.. 3 ปีที่แล้ว

      @@InnerLifePhotography G han
      Lkn ma pakistan k city okara sy hu...jisk sath ye boarder lagta ha

    • @InnerLifePhotography
      @InnerLifePhotography 3 ปีที่แล้ว

      @@Rizwan.Ahmed.. acha tu ap zero line k pas rehtay ho kya

  • @preetraipreetrai9025
    @preetraipreetrai9025 5 ปีที่แล้ว

    ਦਾਤਾਂ ਜੀ ਮੇਹਰ ਕਰੋ

  • @sandeepuae9725
    @sandeepuae9725 6 ปีที่แล้ว +6

    My dreams this village vist

    • @trueword5855
      @trueword5855 4 ปีที่แล้ว

      Visit nu salea jungle ah.....londa Sala bhan vivah apni hafte bahn jahea Kare...

    • @amitnirwan5676
      @amitnirwan5676 4 ปีที่แล้ว

      @@trueword5855 Haaaaa...😂

  • @mahendersingh3824
    @mahendersingh3824 2 ปีที่แล้ว

    Bhut vadhiya h ji media Frist time sahi dikhya h ji

  • @satvirsingh9135
    @satvirsingh9135 6 ปีที่แล้ว +2

    Gabba Sahab excellent coverage good show carry on

  • @banshidharchaudhary8675
    @banshidharchaudhary8675 3 ปีที่แล้ว

    Bahoot shandaar cover

  • @hapeedaggla1437
    @hapeedaggla1437 6 ปีที่แล้ว +21

    ਵਡੇ ਲੋਕਾਂ ਦੀ ਸਰਕਾਰ , ਗਰੀਬਾਂ ਨੂੰ ਕੋਣ ਪੁਛਦਾ
    ਕੈਪਟਨ ਨੂੰ ਛੱਡੌਂ ਏਸ ਪਿੰਡ ਚ 2 ਕੁ ਮਹੀਨੇ

  • @abdulquddus5429
    @abdulquddus5429 3 ปีที่แล้ว

    This village is located in which area of pakistan.

  • @aajhai5263
    @aajhai5263 5 ปีที่แล้ว +3

    Waheguru waheguru

  • @asifgujjar5696
    @asifgujjar5696 3 ปีที่แล้ว

    Boli ty jama sady Pakistan Dy local lokan wali ha baba g de love from Asif Gujjar bhatiya sahiwal Montgomery Punjab Pakistan

  • @imranmianmianimran4878
    @imranmianmianimran4878 6 ปีที่แล้ว +56

    so sad yar i am Punjab Pakistan silkot

    • @Ashwantpakhrin
      @Ashwantpakhrin 6 ปีที่แล้ว +3

      Imran Mian Mianimran Toh Kya hua?

    • @naeemshahzad116
      @naeemshahzad116 4 ปีที่แล้ว

      @@Ashwantpakhrin Teri pin da kosa Hoya

    • @naeemshahzad116
      @naeemshahzad116 4 ปีที่แล้ว

      @Jai Chauhan Teri v pin Di L

  • @CGKisanTv
    @CGKisanTv 4 ปีที่แล้ว

    best news sir ji