Waheguru ji ka Khalsa Waheguru ji ki Fateh Thank you for these videos. Just one request does the logo Wondershare have to be in the middle of the video?
guru ju tuwade is paath to mai ek hi cheez siki hai ki sannu parde same shabda di sahi ucharan aur us shabd da aarth pata hauna chaahida............ hun mai sai tarike nai read karna shuru karda hu ....................... thanks
Das guruan age benti a Ki sikhan nu shudh and sahi vidhi naal path karan di budhi ate bal bakhshan Kyunki aj sanu eh gal smj leni chaidi hai ki eh sade kol Kastoori wala mirag Wang eh duniya da mahaan khazana hai Ate asin glt ucharan krke hi 47 te 84 warge mahol hnda chuke han Hun is ton baad saanu jagna vi chahida te shudh path sikhna vi chaida
Waheguru ji ka khalsa Waheguru ji ki fathe
Waheguru ji apji da bhut bhut dhanwad,your way to put light on Gurbani ucharn ,waheguru ji kirpa krn menu shi rasta dekhan.
Good work bhai sahib
ਬਹੁਤ ਵਧੀਆ ਜੀ।
Wahegueu ji krpa karn ji
ਸਤਿਕਾਰਯੋਗ ਵੀਰ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਿਹ।।
ਅਰਥਾਂ ਦੇ ਮਾਮਲੇ ਵਿੱਚ ਪਦਾਂ (ਲਫ਼ਜ਼ਾਂ) ਦੇ ਅਖੀਰ ਵਿੱਚ ਲੱਗੀਆਂ ਮਾਤਰਾਵਾਂ ਦਾ ਬਹੁਤ ਜਿਆਦਾ ਮਹੱਤਵ ਹੈ। ਇਹਨਾਂ ਮਾਤਰਾਵਾਂ ਦੇ ਨਾਲ ਹੀ ਪਦਾਂ (ਲਫ਼ਜ਼ਾਂ) ਦੇ ਅਰਥ ਸਹੀ ਰੂਪ ਵਿੱਚ ਸਾਹਮਣੇ ਆਉਂਦੇ ਹਨ। ਜੇਕਰ ਅਸੀਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੇ ਵਿਕਾਸ ਦੀ ਯਾਤਰਾ ਵੱਲ ਨਜ਼ਰ ਮਾਰੀਏ ਤਾਂ ਇੱਕ ਗੱਲ ਬੜੀ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਕਿਸੇ ਨਾਂ ਕਿਸੇ ਤਰ੍ਹਾਂ ਭਾਰਤੀ ਭਾਸ਼ਾਵਾਂ ਦੇ ਮੁੱਢ ਸੰਸਕ੍ਰਿਤ ਬਣਦੀ ਹੈ (ਮੁਆਫ਼ ਕਰਨਾ ਇਸ ਵਿੱਚ ਦਾਸ ਸੰਸਕ੍ਰਿਤ ਦੀ ਕੋਈ ਵਡਿਆਈ ਨਹੀਂ ਕਰ ਰਿਹਾ ਸਿਰਫ਼ ਬੋਲੀ ਦੇ ਵਹਿਣ ਦੀ ਗੱਲ ਕਰ ਰਿਹਾ ਹੈ)
ਭਾਰਤੀ ਬੋਲੀਆਂ ਦੇ ਮੁੱਖ ਤੌਰ ਤੇ ਉੱਤਰ ਤੋਂ ਦੱਖਣ ਪੂਰਬ ਅਤੇ ਉੱਤਰ ਤੋਂ ਦੱਖਣ ਪੱਛਮ ਦੋ ਮੁੱਖ ਵਹਿਣ ਹਨ। ਕਿਓਂਕਿ ਪੁਰਾਤਨ ਗ੍ਰੰਥਾਂ ਦੀ ਲਿਖਣ ਭੌਂ ਮੁੱਖ ਤੌਰ ਤੋ ਕਸ਼ਮੀਰ ਰਿਹਾ ਹੈ। ਇਸ ਲਈ ਯਮੁਨਾ ਤੋਂ ਬ੍ਰਹਮਪੁੱਤਰ ਵੱਲ ਦੇ ਇਲਾਕੇ ਜਿਵੇਂ ਜਿਵੇਂ ਦੂਰ ਹੁੰਦੇ ਗਏ ਤਿਵੇਂ ਤਿਵੇਂ ਉਹਨਾਂ ਦੀ ਬੋਲੀ ਮੁਢਲੀ ਪੜ੍ਹਾਈ ਬੋਲੀ ਤੋਂ ਤੇਜੀ ਨਾਲ ਦੂਰ ਹੁੰਦੀ ਗਈ। ਪਰ ਸੱਤਲੁਜ ਜਾਂ ਲੁਪਤ ਹੋ ਚੁੱਕੀ ਸਰਸਵਤੀ ਤੋਂ ਪੱਛਮ ਵਾਲੇ ਪਾਸੇ ਦੇ ਇਲਾਕੇ ਮੂਲ ਬੋਲੀ ਨਾਲੋਂ ਮੁਕਾਬਲਤਨ ਘੱਟ ਦੂਰ ਹੋਏ।
ਜਦੋਂ ਅਸੀਂ ਗੁਰਬਾਣੀ ਦੀ ਭਾਸ਼ਾ ਸ਼ੈਲੀ ਵੱਲ ਨਜ਼ਰ ਮਾਰਦੇ ਹਾਂ ਤਾਂ ਕੁਦਰਤਨ ਹੀ ਪੰਜਾਬੀ ਅਤੇ ਸੰਸਕ੍ਰਿਤ ਆਪਸ ਵਿੱਚ ਬਾਕੀ ਭਾਸ਼ਾਵਾਂ ਨਾਲੋਂ ਬਹੁਤ ਨੇੜੇ ਜਾਪਦੀਆਂ ਹਨ। ਇਸ ਸਬੰਧ ਦੇ ਹਿੰਦੀ ਤਾਂ ਨੇੜੇ ਤੇੜੇ ਭੀ ਨਹੀਂ ਢੁਕਦੀ।
ਕਈ ਲਫ਼ਜ਼ ਜਿੰਨਾਂ ਵਿੱਚ ਪੰਜਾਬੀ ਵਿੱਚ "ਔਕੜ" ਵਾਲੇ ਅੱਖਰ ਤੇ "ਅੱਧਕ" ਲੱਗੀ ਹੁੰਦੀ ਹੈ ਉਸੇ ਭਾਵ ਵਾਲੇ ਮਿਲਦੇ ਜੁਲਦੇ ਲਫ਼ਜ਼ ਵਿੱਚ ਸੰਸਕ੍ਰਿਤ ਦੇ ਮਾਮਲੇ ਵਿੱਚ "ਅੱਧਾ ਗ" ਲਿਖਿਆ ਮਿਲਦਾ ਹੈ (ਜਿਵੇਂ ਪੰਜਾਬੀ ਵਿੱਚ "ਦੁੱਧ ਅਤੇ ਸੰਸਕ੍ਰਿਤ ਵਿੱਚ दुग्ध) ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸੰਸਕ੍ਰਿਤੀਏ ਸ਼ਾਇਦ ਸੰਸਕ੍ਰਿਤ ਦੇ ਉਚਾਰਨਾਂ ਤਾਂ ਹੀ ਪਰੇ ਹੋ ਚੁੱਕੇ ਹਨ।
ਅਸਲ ਵਿੱਚ ਅਖੀਰਲ਼ੀ ਮਾਤਰਾ ਨਾਲ ਲਫ਼ਜ਼ਾਂ ਦੇ ਬਦਲਦੇ ਅਰਥਾਂ ਵੱਲ ਨਜ਼ਰ ਮਾਰੀਏ ਤਾਂ ਇੰਝ ਲਗਦਾ ਹੈ ਕਿ ਸੰਸਕ੍ਰਿਤ ਦੀ "ਸ਼ਬਦ ਧਾਤੂ ਰੂਪਾਵਲੀ" ਤੇ ਪੰਜਾਬੀ ਦੀ ਪਿੰਗਲ ਵਿੱਚ ਬਹੁਤ ਸਾਰੇ ਭੇਦਾਂ ਦੇ ਬਾਵਜ਼ੂਦ ਸਮਾਨਤਾ ਭੀ ਬਹੁਤ ਹੈ।
ਸੋ ਸਾਨੂੰ ਲਫ਼ਜ਼ਾਂ ਦੀਆਂ ਅੰਤਕ ਮਾਤਰਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਤੱਕ ਦੀ ਗੁਰਬਾਣੀ ਵਿਆਕਰਣ ਵਿੱਚ "ਪਦ ਅੰਤਕ" ਮਾਤਰਾਵਾਂ ਦੇ ਅਧਾਰ ਤੇ ਉਹਨਾਂ ਦੀ ਰੂਪਾਵਲੀ ਤਿਆਰ ਕਰਨ ਦੀ ਲੋੜ ਹੈ ਤਾਂ ਕਿ ਅਰਥਾਂ ਅਤੇ ਉਚਾਰਣ ਲਈ ਹੋਰ ਸਪਸ਼ਟ ਨਿਯਮ ਸਾਹਮਣੇ ਆ ਸਕਣ।
ਬਾਕੀ ਜੋ ਵਿਅਕਤੀ ਲਿਖੇ ਜਾਂ ਛਪੇ ਤਾਂ ਵੇਖ ਕੇ ਪਾਠ ਕਰ ਰਿਹਾ ਹੈ ਜੇਕਰ ਉਹ ਧਿਆਨ ਨਾਲ ਪਾਠ ਕਰ ਰਿਹਾ ਹੋਵੇ ਤਾਂ ਉਸਦੇ ਸਾਹਮਣੇ ਤਾਂ ਮਾਤਰਾਵਾਂ ਹਨ ਉਹ ਤਾਂ ਅਰਥਾਂ ਨੂੰ ਸਮਝ ਲਵੇਗਾ ਪਰ ਜੋ ਸੁਣ ਰਿਹਾ ਹੈ ਉਹ ਕਿਹੜੇ ਪਾਸੇ ਜਾਵੇਗਾ ਜਦੋਂ ਪਾਠੀ ਮਾਤਰਾਵਾਂ ਦਾ ਉਚਾਰਣ ਤਿਆਗ ਦੇਵੇਗਾ। ਇਸ ਤਰ੍ਹਾਂ ਸ੍ਰੋਤਾ ਤਾਂ ਭੰਬਲਭੂਸੇ ਵਿੱਚ ਹੀ ਪਿਆ ਰਹੇਗਾ। ਦੂਜੇ ਨੰਬਰ ਤੇ ਮਾਤਰਾਵਾਂ ਤਿਆਗਣ ਦੀ ਆਦਤ ਗੁਰਬਾਣੀ ਦੇ ਅਰਥ ਸਮਝਣ ਵਿੱਚ ਭੀ ਰੁਕਾਵਟ ਬਣੇਗੀ।
Wahegueu wahegueu wahegueu wahegueu wahegueu ji aap ji tha sukhr h
ਸੱਤਨਾਮ ਵਾਹਿਗੁਰੂ
ਅਾਪ ਦੀ ਸੋਚ ਚੰਗੀ ਹੈ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ ਜੀ । ਇਟਲੀ ਤੋਂ 3 ਸਾਲਾਂ ਤੋਂ ਸੁਣ ਰਹੇ ਆ।
Love from Pakistan
Dr raza Pakistan
Thanks for the good efforts bhai sahib
🎉🎉🎉🎉
Nyc uncle ji
Waheguru Ji 🙏
Thanks you baba ji
V v nice ji
Waheguru
👌👌👌👌👌👌👌👌
Good
Waheguru ji
Waheguru ji ka Khalsa Waheguru ji ki Fateh
Thank you for these videos. Just one request does the logo Wondershare have to be in the middle of the video?
Thank you so much Sir.
thanks
Ki Doha books aam dukana witch mildia ne ji
guru ju tuwade is paath to mai ek hi cheez siki hai ki sannu parde same shabda di sahi ucharan aur us shabd da aarth pata hauna chaahida............
hun mai sai tarike nai read karna shuru karda hu ....................... thanks
Thank you sir
Das guruan age benti a
Ki sikhan nu shudh and sahi vidhi naal path karan di budhi ate bal bakhshan
Kyunki aj sanu eh gal smj leni chaidi hai ki eh sade kol
Kastoori wala mirag
Wang eh duniya da mahaan khazana hai
Ate asin glt ucharan krke hi 47 te 84 warge mahol hnda chuke han
Hun is ton baad saanu jagna vi chahida te shudh path sikhna vi chaida
Waheguru ji
ਸਤਨਾਮ ਵਾਹਿਗੁਰੂ ਜੀ
waheguru ji
Good