Gurmukhi Ucharan Lesson 6 Jaswant Singh (Ismailabad)

แชร์
ฝัง
  • เผยแพร่เมื่อ 27 ธ.ค. 2024

ความคิดเห็น • 260

  • @RajSingh-ny3cq
    @RajSingh-ny3cq 3 หลายเดือนก่อน +4

    ਬਾਬਾ ਜੀ ਅੱਦਕ ਅਤੇ ਪੈਰ ਰ ਅਤੇ ਹ ਭੁੱਲ ਗਏ 🔊🏇

    • @RajSingh-ny3cq
      @RajSingh-ny3cq 3 หลายเดือนก่อน

      ੱ ੍ਹ ੍ਰ ਼

  • @avtarsohal1964
    @avtarsohal1964 3 หลายเดือนก่อน +8

    ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ

  • @chamkoursingh9041
    @chamkoursingh9041 ปีที่แล้ว +8

    ਧੰਨ ਵਾਦ ਜੀ

  • @suninderpalsinghpal7836
    @suninderpalsinghpal7836 ปีที่แล้ว +2

    Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @kanwarkaursingh8211
    @kanwarkaursingh8211 3 หลายเดือนก่อน +6

    ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ, ਗੁਰਮੁਖੀ ਦੀ ਮੁਹਾਰਨੀ ਬਾਰੇ ਆਪ ਜੀ ਨੇ ਬਹੁਤ ਹੀ ਭਾਵਪੂਰਤ, ਸੁੰਦਰ ਲਿਖਤੀ ਸ਼ਬਦਾਂ ਵਿਚ ਸਮਝਾਇਆ ਹੈ। ' ਉਦਾਤ ' ਵੀ ਇਕ ਮਾਤ੍ਰਾ ਹੀ ਸਮਝੀ ਜਾਂਦੀ ਹੈ, ਕ੍ਰਿਪਾ ਕਰਕੇ 'ਉਦਾਤ' ਦੇ ਉਚਾਰਨ ਬਾਰੇ ਜਾਣਕਾਰੀ ਹੋ ਜਾਵੇ ਤਾਂ ਉਹ ਵੀ ਵਿਦਿਆਰਥੀਆਂ ਲਈ ਲਾਭਦਾਇਕ ਹੋਵੇਗੀ। ' ਉਦਾਤ ' ਬਾਰੇ ਘੱਟ ਗੱਲ ਚਲਦੀ ਹੈ। ਧੰਨਵਾਦ।

    • @rajanpreetkaur121
      @rajanpreetkaur121 3 หลายเดือนก่อน

      ਉਹ ਕੇ ਹੁੰਦਾ ਏ ਮੈਂ ਤਾਂ ਸੁਣਿਆ ਹੀ ਪਹਿਲੀ ਵਾਰ ਏ

    • @kanwarkaursingh8211
      @kanwarkaursingh8211 3 หลายเดือนก่อน +1

      @@rajanpreetkaur121 ਸਤਿਕਾਰ ਯੋਗ ਬੀਬਾ ਜੀ, ਬੇਨਤੀ ਹੈ ਕਿ 'ਉਦਾਤ'‌ ਸ਼ਬਦ ਗੁਰਮੁਖੀ/ ਪੰਜਾਬੀ ਵਿਆਕਰਣ ਵਿਚ ਆਉਂਦਾ ਹੈ। ਭਾਵੇਂ ਪੂਰਣ ਰੂਪ ਵਿਚ ਇਸ ਦੀ ਗਣਨਾ ਲਗਾਂ ਮਾਤ੍ਰਾ ਵਿਚ ਨਹੀਂ ਕੀਤੀ ਜਾਂਦੀ ਪਰ ਕੁਝ ਚਿੰਨ੍ਹ ਹਨ ਜਿਵੇਂ ਵਿਸਮਯ ਚਿੰਨ੍ਹ ---- ! ‌ ਜਾਂ ਵਿਸਰਗਾਂ ਜਿਵੇਂ --- ‌ : ‌, ਏਸੇ ਤਰ੍ਹਾਂ ਇਕ ਚਿੰਨ੍ਹ ਗੁਰਮੁਖੀ ਅੱਖਰ ਦੇ ਹੇਠਾਂ ਲਾਇਆ ਜਾਂਦਾ ਹੈ ਜਿਵੇਂ ਆਪਾਂ 'ਨ' ਦੇ ਪੈਰ ਵਿਚ ਜਾਂ 'ੜ ' ਦੇ ਪੈਰ ਵਿਚ ਅੱਧਾ 'ਹ' ਲਾ ਕੇ 'ਨ' ਅਤੇ 'ੜ' ਦੀ ਆਵਾਜ਼ ਜ਼ੋਰ ਦਾਰ ਬਣਾ ਦੇਂਦੇ ਹਾਂ। ਏਸੇ ਤਰ੍ਹਾਂ ਹੀ ਇਹ ਉਦਾਤ ਚਿਨ੍ਹ ਅੱਖਰ ਦੇ ਹੇਠਾਂ ਲਾਇਆ ਜਾਂਦਾ ਹੈ ਜਿਸ ਨਾਲ ਉਸ ਅੱਖਰ ਦੀ ਆਵਾਜ਼ ਜ਼ੋਰ ਦਾਰ,ਬਲ ਪੂਰਵਕ ਬਣ ਜਾਂਦੀ ਹੈ ਜਿਵੇਂ 'ਨ' ਵਿਚ ਲਾਉਣੀ ਹੋਵੇ ਤਾਂ ਉਸ ਦਾ ਇਹ ਰੂਪ ਹੋਵੇਗਾ --- ਨ੍ ‌ । ਵੈਸੇ ਬੋਲ ਚਾਲ ਵਿਚ ਅਸੀਂ ਇਸ ਲਘੂ ਜਾਂ ਸਵਤੰਤ੍ਰ ਚਿੰਨ੍ਹ ਨੂੰ 'ਹਲੰਤ' ਕਹਿ ਦਿੰਦੇ ਹਾਂ। ਹਲੰਤ ਸ਼ਬਦ ਆਪ ਜੀ ਨੇ ਸੁਣਿਆ ਹੀ ਹੋਵੇਗਾ, ਇਸ ਤੋਂ ਆਪ ਜੀ ਨੂੰ ਸਪਸ਼ਟ ਸਮਝ ਲੱਗ ਜਾਵੇਗੀ। ਇਸ ਹਲੰਤ ਸ਼ਬਦ ਦਾ ਨਾਮ ਹੀ ਵਿਆਕਰਣ ਵਿਚ 'ਉਦਾਤ' ਹੈ। ਇਹ ਜਿਸ ਅੱਖਰ ਨਾਲ ਲੱਗਦਾ ਹੈ ਉਸ ਦੀ ਧੁਨੀ ਨੂੰ ਉੱਚਾ ਜਾਂ ਭਾਰਾ ਕਰ ਦਿੰਦਾ ਹੈ। ਇਸ ਤਰ੍ਹਾਂ ਮੈਂ ਸਮਝਦਾ ਹਾਂ ਕਿ ਲਗਾਂ ਮਾਤ੍ਰਾਂ ਦੇ ਨਾਲ -ਨਾਲ ਅਧਿਆਪਕ ਨੂੰ ਇਨ੍ਹਾਂ ਚਿੰਨ੍ਹਾਂ ਦੀ ਵੀ ਜਾਣਕਾਰੀ ਦੇਣੀ ਚਾਹੀਦੀ ਹੈ। ਸੋ ਜਿੰਨੀ ਕੁ ਜਾਣਕਾਰੀ ਦਾਸ ਨੂੰ ਹੈ, ਆਪ ਜੀ ਨਾਲ ਸਾਂਝੀ ਕੀਤੀ ਗਈ ਹੈ, ਕੁਝ ਗਲ਼ਤ ਲਿਖਿਆ ਗਿਆ ਹੋਵੇ ਤਾਂ ਖਿਮਾਂ ਚਾਹਾਂਗਾ। ਧੰਨਵਾਦ ਜੀ।

  • @gurpreetsinghgurpreetsingh6912
    @gurpreetsinghgurpreetsingh6912 2 หลายเดือนก่อน +2

    ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਆਪਣੇ ਬੱਚਿਆ ਨੂੰ ਪੰਜਾਬੀ ਭਾਸ਼ਾ ਜਿਸ ਦੀ ਲਿੱਪੀ ਗੁਰਮੁਖੀ ਹੈ ਇਸ ਨਾਲ ਜੋੜ ਕੇ ਰੱਖੋ। ਤਾਂ ਜੋਂ ਪੰਜਾਬ ਦੀ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਬਚਾਇਆ ਜਾ ਸਕੇ

    • @Wxrst377
      @Wxrst377 2 หลายเดือนก่อน

      ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ!

  • @HarbhajanSingh-ii8ej
    @HarbhajanSingh-ii8ej 3 หลายเดือนก่อน +2

    Thank you bhai sahib ji you are doing a great service Guru sahib ji chardian kalah bakhshe ji

  • @nihangsinghgurpreetsinghkh781
    @nihangsinghgurpreetsinghkh781 4 ปีที่แล้ว +23

    ਭਾਈ ਸਾਹਿਬ ਜਸਵੰਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਗੁਰੂ ਸਾਹਿਬ ਜੀ ਹੋਰ ਬਲ ਬਖਸ਼ਣ ਸੇਵਾ ਕਰਨ ਦਾ

  • @karamjeetkaur8376
    @karamjeetkaur8376 หลายเดือนก่อน

    Waheguru Waheguru Waheguru Waheguru Waheguru jo 🙏🏻 ♥️

  • @nirbhaisingh2757
    @nirbhaisingh2757 3 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @vickysingh1698
    @vickysingh1698 4 หลายเดือนก่อน +2

    "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ "

  • @samardeepsingh7731
    @samardeepsingh7731 3 ปีที่แล้ว +12

    ਧੰਨਵਾਦ ਜੀ ਕਲਾਸ ਲੋਣ ਲਈ ਵਿਡਿਓ ਬਣਾਉਣ ਲਈ

  • @baljitsidhu8912
    @baljitsidhu8912 3 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀਓ ਬਹੁਤ ਸ਼ਾਨਦਾਰ ਉੱਪਰਲਾ ਕਰ ਰਹੇ ਹੋ ਛੋਟੇ ਵੀਰ।ਜਿਉਂਦੇ ਰਹੋ। ਸਤਿਗੁਰੁ ਸੱਚੇ ਪਾਤਿਸ਼ਾਹ ਜੀ ਹੋਰ ਹਿੰਮਤ ਤੰਦਰੁਸਤੀ ਬਖ਼ਸ਼ਣ ਜੀ।ਵੱਧ ਤੋਂ ਵੱਧ ਲੋਕ ਲਾਭ ਉਠਾਉਣ ਜੀ।❤❤❤❤❤

  • @HSsingh741
    @HSsingh741 3 ปีที่แล้ว +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ । ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।

  • @kamaljeetkaurbrar2389
    @kamaljeetkaurbrar2389 3 หลายเดือนก่อน +2

    Waheguru Waheguru ji 🙏🙏🙏🙏🙏

  • @LakhbirSingh-dc8tl
    @LakhbirSingh-dc8tl 3 หลายเดือนก่อน +1

    ❤❤❤waheguru ji ka khalsha waheguru ji ki fathe

  • @pammiskitchen
    @pammiskitchen 3 หลายเดือนก่อน +2

    Yes i am watching this vdo today just now on 21 September 2024. Very useful vdo to learn correct recitation of GURBANI PATH.

  • @GURLALLALI
    @GURLALLALI 5 ปีที่แล้ว +12

    ਵਾਹ ਵਾਹਿਗੁਰੂ ਜੀ

  • @mohindersingh2136
    @mohindersingh2136 3 หลายเดือนก่อน

    ਬਹੁਤ ਖੂਬ ਵੀਰ ਜੀ,ਇਹ ਭੇਤ ਅਜੇ ਤੱਕ ਸਾਨੂੰ ਵੀ ਪਤਾ ਨਹੀਂ ਸੀ। ਬਹੁਤ ਬਹੁਤ ਧੰਨਵਾਦ।

  • @gurpalsingh7063
    @gurpalsingh7063 3 ปีที่แล้ว +7

    ਧੰਨਵਾਦ ਵਿਡਿਓ ਬਣਾਉਣ ਲਈ

  • @BSSAPP
    @BSSAPP 5 ปีที่แล้ว +6

    ਬਹੁਤ ਵਧੀਆ ਕੰਮ ਕਰ ਰਹੇ ਹੋ ਭਾਈ ਸਾਹਿਬ ਜੀ ,,,ਧੰਨਵਾਦ 🙏,,,,..... ਲੁਧਿਆਣੇ ਤੋ

  • @preetarts4152
    @preetarts4152 4 ปีที่แล้ว +2

    bahut hi vadhiya dhang nal samjaun da karika hai bhai sahib ji da

  • @balvindersinghgilljrcs7105
    @balvindersinghgilljrcs7105 2 หลายเดือนก่อน

    Waheguru ji 💐🌹

  • @LuckyLucky-zz7hp
    @LuckyLucky-zz7hp 3 หลายเดือนก่อน +1

    Hind Bhai chare nu Punjabi sikaun lyi dhanbad hun mai Guru di bani parh sakda haan

  • @LakhbirSingh-rf1iq
    @LakhbirSingh-rf1iq 2 หลายเดือนก่อน

    Wahe guru ji bahot vadhia samjaia hai

  • @HarpreetSingh-zx8lq
    @HarpreetSingh-zx8lq 2 หลายเดือนก่อน

    Bahut wadiya uprala hai ji...

  • @pammiskitchen
    @pammiskitchen 10 หลายเดือนก่อน

    Bahut hee vadia tarika Gurbaani sudh uchharan daa.
    WAHEGURU JI bless you 🙏🙏

  • @gurvindargillgurvindargill2118
    @gurvindargillgurvindargill2118 4 ปีที่แล้ว +1

  • @shaillygarg7823
    @shaillygarg7823 3 ปีที่แล้ว

    Bahut sohna samjhaya aap ji ne te menu bahut changa samjh aaya 🙏🙏🙏

  • @sarbjeetkaur4452
    @sarbjeetkaur4452 5 หลายเดือนก่อน

    Waheguru ji bahut hi vadhaia ji🙏🙏

  • @KapilSingh-jb1ty
    @KapilSingh-jb1ty 4 ปีที่แล้ว +4

    Sat shri Akaal ji Bina padhne wala Punjabi Sikh sakta hai

  • @gurmailsinghkharabgarh6265
    @gurmailsinghkharabgarh6265 3 ปีที่แล้ว

    ਵਾਹਿਗੁਰੂ ਜੀ

  • @akbarkhanbbl
    @akbarkhanbbl 4 ปีที่แล้ว +1

    salam sir love punjabi gurmukhi and punjabi history and cluture very proud fill i am punjabi m.a punjabi mgsu university bikaner rajasthan guru hargovind sahib college cc head padampur .so beautiful voice and super class

  • @nirmalkaur3015
    @nirmalkaur3015 5 ปีที่แล้ว +14

    Waheguru ji ka khalsa Waheguru ji ki fateh 🙏

  • @Vinca54
    @Vinca54 3 หลายเดือนก่อน

    ਬਹੁਤ ਵਧੀਆ ਉਪਰਾਲਾ ਵੀਰ ਜੀ 🙏

  • @tajinderkour8169
    @tajinderkour8169 3 หลายเดือนก่อน

    Waheguru ji Good job 👍🙏🙏

  • @desiherogaming114
    @desiherogaming114 4 ปีที่แล้ว +2

    Waheguru ji 🙏🏻🙏🏻

  • @karmjeetsingh1812
    @karmjeetsingh1812 ปีที่แล้ว

    ਵਾਹਿਗੁਰੂ ਜੀ ਬੁਹਤ ਧੰਨਵਾਦ ਹੈ। ਜੇ ਜੁਗਿ ਚਾਰੇ ਆਰਜਾ.......।।ਵਾਲੀ ਪਾਉੜ,,,

  • @mikasingh1313
    @mikasingh1313 2 หลายเดือนก่อน

    Boht hi vadia kam kr re oh ❤

  • @noorpari7869
    @noorpari7869 2 หลายเดือนก่อน

    Bahut vadiya ji....🙏

  • @mittsingh5584
    @mittsingh5584 2 ปีที่แล้ว

    Satnam shri Waheguru ji

  • @sukhvirsinghsingh7121
    @sukhvirsinghsingh7121 5 ปีที่แล้ว +4

    Bahut vadhya baba jii

  • @RobinSingh-sg1xi
    @RobinSingh-sg1xi 3 หลายเดือนก่อน

    ਬਹੁਤ ਵਧੀਆ

  • @poonampadam3652
    @poonampadam3652 2 ปีที่แล้ว

    Bhut Dhanwaad ji🌷🙏🏻

  • @gurgaming9308
    @gurgaming9308 ปีที่แล้ว +70

    Anybody from 2024 ❤

  • @vvlogs9844
    @vvlogs9844 4 ปีที่แล้ว

    Waheguru ji ka khalsa Waheguru ji ki fateh

  • @babbisingh6926
    @babbisingh6926 ปีที่แล้ว

    ਸੰਤਨਾਮ ਵਾਹਿਗੁਰੂ

  • @parveenkaur2230
    @parveenkaur2230 11 หลายเดือนก่อน +1

    You are the very nice video sar

  • @SonuSingh-vf7wk
    @SonuSingh-vf7wk 5 ปีที่แล้ว +6

    Waheguru

  • @DharamSingh-qt3ze
    @DharamSingh-qt3ze 4 ปีที่แล้ว +3

    ਬਹੁਤ ਵਧੀਆ ਸਿੰਘ ਸਾਹਿਬ ਜੀ

  • @waheguruji438
    @waheguruji438 5 ปีที่แล้ว +2

    Superb bhai sahib

  • @Jasssinghdhaliwal
    @Jasssinghdhaliwal 6 ปีที่แล้ว +8

    bahut jarurat si baba ji ess di

  • @rtkhalsa4368
    @rtkhalsa4368 7 หลายเดือนก่อน

    ਬਹੁਤ ਵਧੀਆ ਜੀ

  • @HarjitKaur-dg8co
    @HarjitKaur-dg8co 2 ปีที่แล้ว

    ਬਹੁਤ ਵਧੀਆ ਵਾਹਿਗੁਰੂ ਜੀ🙏

    • @nirmalkaur8949
      @nirmalkaur8949 ปีที่แล้ว

      ਵਾਹਿਗੁਰੂ ਜੀ ਵਾਹਿਗੁਰੂ ਜੀ

  • @ffarmanalifreefire8566
    @ffarmanalifreefire8566 ปีที่แล้ว

    ਇਹ ਬਹੁਤ ਹੀ ਪਿਆਰੀ ਵੀਡੀਓ ਹੈ

  • @jashandeep4429
    @jashandeep4429 3 หลายเดือนก่อน

    Sat shri akal ji 🙏

  • @neelambakshi5709
    @neelambakshi5709 4 หลายเดือนก่อน

    Very good method of teaching

  • @HarmeshLal-ti9iq
    @HarmeshLal-ti9iq 3 หลายเดือนก่อน +1

    ❤❤❤❤❤❤❤❤❤❤❤❤❤❤❤

  • @LabhSingh-x8n
    @LabhSingh-x8n 4 หลายเดือนก่อน

    बहुत बहुत धन्यवाद गुरूजी

  • @GbR-hrd
    @GbR-hrd 2 หลายเดือนก่อน

    Boht vdia km ji

  • @JaspalSingh-ou7rf
    @JaspalSingh-ou7rf 4 ปีที่แล้ว +1

    ਸਹੀ ਸ਼ਾਲ ਹੈ ਜੀ

  • @neenadhiman6159
    @neenadhiman6159 ปีที่แล้ว +1

    Thanks 😊

  • @lovelymehralovelymehra3178
    @lovelymehralovelymehra3178 4 ปีที่แล้ว

    Waheguru waheguru bahut badhiya

  • @devilajaygamerz2739
    @devilajaygamerz2739 ปีที่แล้ว

    Wow sir amezing ❤❤

  • @Noowiboowi
    @Noowiboowi 3 หลายเดือนก่อน

    Bahut badhiya study

  • @SDDM_Hussain
    @SDDM_Hussain 5 ปีที่แล้ว +5

    Thanks sardar ji

    • @GouravKumar-qp3pz
      @GouravKumar-qp3pz 5 ปีที่แล้ว

      Veer jarur sikho te mnu v Urdu sikhao😊

  • @ldahiya3949
    @ldahiya3949 3 ปีที่แล้ว

    Baba Ji Perham

  • @pardeepsidhu2769
    @pardeepsidhu2769 3 หลายเดือนก่อน

    Bhut vdia ji

  • @Preetgaming786
    @Preetgaming786 8 หลายเดือนก่อน

    ਬਾਬਾ ਜੀ ਏਨਾ ਤਾਂ ਸਾਨੂੰ ਸਕੂਲ ਵਿੱਚ ਦੱਸੀਆਂ ਹੁੰਦਾ ਤਾਂ ਅੱਜ ਪੰਜਾਬ ਨਾਂ ਭਟਕਦਾ ਵੀਡਿਓ ਦੇਖ ਕੇ ਨਿਹਾਲ ਕਰ ਤਾਂ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ❤

  • @SonuKumar-iu7zp
    @SonuKumar-iu7zp 3 ปีที่แล้ว

    Ankur👍👍👍👍👍👍👍👍👍👍👍👍👍

  • @corner4study
    @corner4study 2 หลายเดือนก่อน

    Bhoht vadhiya

  • @army_loverkaur8316
    @army_loverkaur8316 4 ปีที่แล้ว +6

    ਸੱਤ ਸ਼੍ਰੀ ਅਕਾਲ ਸੱਭ ਨੂੰ 🙏🙏🙏🙏🙏

  • @nirmalsingh3674
    @nirmalsingh3674 5 ปีที่แล้ว +3

    ਵਾਹਿਗੁਰੂ ਜੀ ਬਹੁਤ ਵਧੀਆ ਆ

  • @triggered_beast6771
    @triggered_beast6771 3 ปีที่แล้ว +4

    Thanks for teaching this 😘💓💓

  • @ourjollity
    @ourjollity 5 ปีที่แล้ว +3

    Very good

  • @kirandeepkaur4114
    @kirandeepkaur4114 5 ปีที่แล้ว +9

    Thanks and good job sardar ji

  • @jaskanwal9846
    @jaskanwal9846 4 ปีที่แล้ว +5

    Seeing this video after 8years after it was uploaded 😁👍

  • @thegamerinsaan5209
    @thegamerinsaan5209 3 ปีที่แล้ว +2

    Very good explaining

  • @gurmailsingh499
    @gurmailsingh499 หลายเดือนก่อน

    ਐੜਾ ਨਹੀਂ ਆੜਾ

  • @VikasKumar-tu1ip
    @VikasKumar-tu1ip 4 ปีที่แล้ว

    Thanx aap bhut aache se samjate ho 👌👌

  • @har-ih2ff
    @har-ih2ff 2 ปีที่แล้ว

    Gurmukhi akher pe Bhai video banaeiye
    For example sasa-sewa
    Waheguru ji 🙏

  • @LabhSingh-x8n
    @LabhSingh-x8n 5 หลายเดือนก่อน

    धनवादगुरूजी

  • @Princedeep515
    @Princedeep515 4 ปีที่แล้ว +1

    Maa boli .

  • @punjabiweatherchannel
    @punjabiweatherchannel 2 หลายเดือนก่อน

    👍👍👍👍👍👍

  • @montydillon5870
    @montydillon5870 2 ปีที่แล้ว

    Bhota vadiya

  • @ruralconnectngowelfaresoci5384
    @ruralconnectngowelfaresoci5384 6 ปีที่แล้ว +11

    ਬਹੁਤ ਵੱਧੀਆ ਜੀ

  • @icuklana1576
    @icuklana1576 ปีที่แล้ว

    THANKS SIR 🙏🙏🙏

  • @AnujKumar-jo4ov
    @AnujKumar-jo4ov 3 ปีที่แล้ว

    👍👍👍👍😎😎🎉

  • @simransohi9615
    @simransohi9615 ปีที่แล้ว

    Thanks 🙏🏽

  • @harvindersaran1162
    @harvindersaran1162 2 หลายเดือนก่อน

    Very nice ❤

  • @triloksingh1062
    @triloksingh1062 2 หลายเดือนก่อน

    Chardikka। Jee

  • @anmolpreet3659
    @anmolpreet3659 5 ปีที่แล้ว +7

    ngoing. nyc job sir g🙏🙏🙏

  • @GaganDhaliwal-b3r
    @GaganDhaliwal-b3r 3 หลายเดือนก่อน

    🙏

  • @viantogether467
    @viantogether467 ปีที่แล้ว +1

    10 saal bad dekh rhi hu m 👀😨😍

  • @pinkymalhotra3055
    @pinkymalhotra3055 4 ปีที่แล้ว

    Wahe guru

  • @pankajjassal2390
    @pankajjassal2390 4 ปีที่แล้ว

    Vare nice 👍👍👍👍👍

  • @AmarjeetSingh-ec2mt
    @AmarjeetSingh-ec2mt 4 ปีที่แล้ว +1

    Thanks sir

  • @amarjitkaur1597
    @amarjitkaur1597 4 หลายเดือนก่อน

    Thanks ji aga Walla ghag devo ji

  • @ranaharveen
    @ranaharveen 3 ปีที่แล้ว +1

    ੳToਲ਼

  • @BabasukhwantSingh
    @BabasukhwantSingh 8 หลายเดือนก่อน

    ❤❤❤❤❤