- 25
- 615 303
Bhai Jaswant Singh Ismailabad Philadelphia
เข้าร่วมเมื่อ 10 ส.ค. 2012
วีดีโอ
G0015 Jap Paudee 7 Suniaai Sidh Peer Suri Naath part 2
มุมมอง 6K11 ปีที่แล้ว
Bhai Jaswant Singh Philadelphia
G0015 Jap Paudee 7 Suniaai Sidh Peer Suri Naath part 1
มุมมอง 3.7K11 ปีที่แล้ว
Bhai Jaswant Singh Philadelphia
G0006 Gurbani Moolmantar or Manglaa Charan
มุมมอง 2.2K11 ปีที่แล้ว
Bhai Jaswant Singh Ismailabad philadelphia
G0004-Nirbhau Nirvair (moolmantar)
มุมมอง 1.6K12 ปีที่แล้ว
Bhai Jaswant Singh Ismailabad Philadelphia
G0003-Satnam Karata Purakh (moolmantar)
มุมมอง 2K12 ปีที่แล้ว
Bhai Jaswant Singh Ismailabad Philadelphia
Gurmukhi Ucharan Lesson 7 Jaswant Singh (Ismailabad)
มุมมอง 32K12 ปีที่แล้ว
Gurmukhi Ucharan Lesson 7 Jaswant Singh (Ismailabad)
Gurmukhi Ucharan Lesson 6 Jaswant Singh (Ismailabad)
มุมมอง 337K12 ปีที่แล้ว
Gurmukhi Ucharan Lesson 6 Jaswant Singh (Ismailabad)
Gurmukhi Ucharan Lesson 5 Jaswant Singh (Ismailabad)
มุมมอง 22K12 ปีที่แล้ว
Gurmukhi Ucharan Lesson 5 Jaswant Singh (Ismailabad)
Gurmukhi Ucharan Lesson 4 Jaswant Singh (Ismailabad)
มุมมอง 95K12 ปีที่แล้ว
Gurmukhi Ucharan Lesson 4 Jaswant Singh (Ismailabad)
Gurmukhi Ucharan Lesson 3 Jaswant Singh (Ismailabad)
มุมมอง 34K12 ปีที่แล้ว
Gurmukhi Ucharan Lesson 3 Jaswant Singh (Ismailabad)
Gurmukhi Ucharan Lesson 2 Jaswant Singh (Ismailabad)
มุมมอง 13K12 ปีที่แล้ว
Gurmukhi Ucharan Lesson 2 Jaswant Singh (Ismailabad)
Gurmukhi Ucharan Lesson 1 Jaswant Singh (Ismailabad)
มุมมอง 23K12 ปีที่แล้ว
Gurmukhi Ucharan Lesson 1 Jaswant Singh (Ismailabad)
👍👍👍👍👍👍👍👍👍🙏🙏🙏🙏🙏🙏🙏🙏🙏🙏🙏
Wahe guru ji bahot vadhia samjaia hai
Bahut wadiya uprala hai ji...
Boht hi vadia kam kr re oh ❤
bhai saab ji thode darshan krna chonde haa jii milna chonde aa jii🙏🙏
Bahut vadiya ji....🙏
ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਆਪਣੇ ਬੱਚਿਆ ਨੂੰ ਪੰਜਾਬੀ ਭਾਸ਼ਾ ਜਿਸ ਦੀ ਲਿੱਪੀ ਗੁਰਮੁਖੀ ਹੈ ਇਸ ਨਾਲ ਜੋੜ ਕੇ ਰੱਖੋ। ਤਾਂ ਜੋਂ ਪੰਜਾਬ ਦੀ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਬਚਾਇਆ ਜਾ ਸਕੇ
Chardikka। Jee
ਵਾਹਿਗੁਰੂ ਜੀ ❤
Waheguru ji ❤
Bhoht vadhiya
Location?
ਵਾਹਿਗੁਰੂ ਜੀ ❤
🙏🙏👍👍👍🌧️🌧️🌧️🌧️
👍👍👍👍👍👍
Waheguru ji ❤
Waheguru ji 🙏
This is very deep wisdom of history of shabad oankar. Thankyou so much for this explanation. In summary you said that the shabad oankar predates dhan guru Nanak ji. It is in the hindu holy books called upinishads and means the eternal reality, sat (Truth) , the supreme being, the divine light, who pervades all. However, due to the passing of time and charlatans who wanted to promote the idea of three hindu gods Shiva, brama, and vishnu they said oankar represented those three. Then further than that Shiva worshippers stared saying oankar referred to Shiva and then even that it referred to the physical rock that is called shiv lingam. That was when dhan baba nanak ji on his travels to their temple wrote the verse oankar sggss 929 explain oankar refers to the One all Pervading Supreme Being.
ਬਾਬਾ ਜੀ ਅੱਦਕ ਅਤੇ ਪੈਰ ਰ ਅਤੇ ਹ ਭੁੱਲ ਗਏ 🔊🏇
ੱ ੍ਹ ੍ਰ ਼
ਬਹੁਤ ਵਧੀਆ
G0015 jap paudee 1 to 6 and jap paudee 8 or jap paudee 9
🙏🙏🙏
Yes i am watching this vdo today just now on 21 September 2024. Very useful vdo to learn correct recitation of GURBANI PATH.
🙏
Bhut vdia ji
ਬਹੁਤ ਵਧੀਆ ਉਪਰਾਲਾ ਵੀਰ ਜੀ 🙏
ਬਹੁਤ ਬਹੁਤ ਧੰਨਵਾਦ ਜੀਓ ਬਹੁਤ ਸ਼ਾਨਦਾਰ ਉੱਪਰਲਾ ਕਰ ਰਹੇ ਹੋ ਛੋਟੇ ਵੀਰ।ਜਿਉਂਦੇ ਰਹੋ। ਸਤਿਗੁਰੁ ਸੱਚੇ ਪਾਤਿਸ਼ਾਹ ਜੀ ਹੋਰ ਹਿੰਮਤ ਤੰਦਰੁਸਤੀ ਬਖ਼ਸ਼ਣ ਜੀ।ਵੱਧ ਤੋਂ ਵੱਧ ਲੋਕ ਲਾਭ ਉਠਾਉਣ ਜੀ।❤❤❤❤❤
Waheguru Waheguru ji 🙏🙏🙏🙏🙏
Hind Bhai chare nu Punjabi sikaun lyi dhanbad hun mai Guru di bani parh sakda haan
Thank you bhai sahib ji you are doing a great service Guru sahib ji chardian kalah bakhshe ji
Sat shri akal ji 🙏
Waheguru ji
Waheguru ji mehar karnn sabh nu samatt bakshann
Waheguru ji
❤❤❤❤❤❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Waheguru ji
Sat sri akal ji. The text you show on the projector - which book is that and where is it available? Thank you for these wonderful lessons., 🙏
Waheguru ji Good job 👍🙏🙏
ਬਹੁਤ ਖੂਬ ਵੀਰ ਜੀ,ਇਹ ਭੇਤ ਅਜੇ ਤੱਕ ਸਾਨੂੰ ਵੀ ਪਤਾ ਨਹੀਂ ਸੀ। ਬਹੁਤ ਬਹੁਤ ਧੰਨਵਾਦ।
❤❤❤❤❤❤❤❤❤❤❤❤❤❤❤
Sir mujhe punjabi nahi Aati mujhe sikh do please
ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ
Bahut badhiya study
❤❤❤waheguru ji ka khalsha waheguru ji ki fathe
ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ, ਗੁਰਮੁਖੀ ਦੀ ਮੁਹਾਰਨੀ ਬਾਰੇ ਆਪ ਜੀ ਨੇ ਬਹੁਤ ਹੀ ਭਾਵਪੂਰਤ, ਸੁੰਦਰ ਲਿਖਤੀ ਸ਼ਬਦਾਂ ਵਿਚ ਸਮਝਾਇਆ ਹੈ। ' ਉਦਾਤ ' ਵੀ ਇਕ ਮਾਤ੍ਰਾ ਹੀ ਸਮਝੀ ਜਾਂਦੀ ਹੈ, ਕ੍ਰਿਪਾ ਕਰਕੇ 'ਉਦਾਤ' ਦੇ ਉਚਾਰਨ ਬਾਰੇ ਜਾਣਕਾਰੀ ਹੋ ਜਾਵੇ ਤਾਂ ਉਹ ਵੀ ਵਿਦਿਆਰਥੀਆਂ ਲਈ ਲਾਭਦਾਇਕ ਹੋਵੇਗੀ। ' ਉਦਾਤ ' ਬਾਰੇ ਘੱਟ ਗੱਲ ਚਲਦੀ ਹੈ। ਧੰਨਵਾਦ।
ਉਹ ਕੇ ਹੁੰਦਾ ਏ ਮੈਂ ਤਾਂ ਸੁਣਿਆ ਹੀ ਪਹਿਲੀ ਵਾਰ ਏ
@@rajanpreetkaur121 ਸਤਿਕਾਰ ਯੋਗ ਬੀਬਾ ਜੀ, ਬੇਨਤੀ ਹੈ ਕਿ 'ਉਦਾਤ' ਸ਼ਬਦ ਗੁਰਮੁਖੀ/ ਪੰਜਾਬੀ ਵਿਆਕਰਣ ਵਿਚ ਆਉਂਦਾ ਹੈ। ਭਾਵੇਂ ਪੂਰਣ ਰੂਪ ਵਿਚ ਇਸ ਦੀ ਗਣਨਾ ਲਗਾਂ ਮਾਤ੍ਰਾ ਵਿਚ ਨਹੀਂ ਕੀਤੀ ਜਾਂਦੀ ਪਰ ਕੁਝ ਚਿੰਨ੍ਹ ਹਨ ਜਿਵੇਂ ਵਿਸਮਯ ਚਿੰਨ੍ਹ ---- ! ਜਾਂ ਵਿਸਰਗਾਂ ਜਿਵੇਂ --- : , ਏਸੇ ਤਰ੍ਹਾਂ ਇਕ ਚਿੰਨ੍ਹ ਗੁਰਮੁਖੀ ਅੱਖਰ ਦੇ ਹੇਠਾਂ ਲਾਇਆ ਜਾਂਦਾ ਹੈ ਜਿਵੇਂ ਆਪਾਂ 'ਨ' ਦੇ ਪੈਰ ਵਿਚ ਜਾਂ 'ੜ ' ਦੇ ਪੈਰ ਵਿਚ ਅੱਧਾ 'ਹ' ਲਾ ਕੇ 'ਨ' ਅਤੇ 'ੜ' ਦੀ ਆਵਾਜ਼ ਜ਼ੋਰ ਦਾਰ ਬਣਾ ਦੇਂਦੇ ਹਾਂ। ਏਸੇ ਤਰ੍ਹਾਂ ਹੀ ਇਹ ਉਦਾਤ ਚਿਨ੍ਹ ਅੱਖਰ ਦੇ ਹੇਠਾਂ ਲਾਇਆ ਜਾਂਦਾ ਹੈ ਜਿਸ ਨਾਲ ਉਸ ਅੱਖਰ ਦੀ ਆਵਾਜ਼ ਜ਼ੋਰ ਦਾਰ,ਬਲ ਪੂਰਵਕ ਬਣ ਜਾਂਦੀ ਹੈ ਜਿਵੇਂ 'ਨ' ਵਿਚ ਲਾਉਣੀ ਹੋਵੇ ਤਾਂ ਉਸ ਦਾ ਇਹ ਰੂਪ ਹੋਵੇਗਾ --- ਨ੍ । ਵੈਸੇ ਬੋਲ ਚਾਲ ਵਿਚ ਅਸੀਂ ਇਸ ਲਘੂ ਜਾਂ ਸਵਤੰਤ੍ਰ ਚਿੰਨ੍ਹ ਨੂੰ 'ਹਲੰਤ' ਕਹਿ ਦਿੰਦੇ ਹਾਂ। ਹਲੰਤ ਸ਼ਬਦ ਆਪ ਜੀ ਨੇ ਸੁਣਿਆ ਹੀ ਹੋਵੇਗਾ, ਇਸ ਤੋਂ ਆਪ ਜੀ ਨੂੰ ਸਪਸ਼ਟ ਸਮਝ ਲੱਗ ਜਾਵੇਗੀ। ਇਸ ਹਲੰਤ ਸ਼ਬਦ ਦਾ ਨਾਮ ਹੀ ਵਿਆਕਰਣ ਵਿਚ 'ਉਦਾਤ' ਹੈ। ਇਹ ਜਿਸ ਅੱਖਰ ਨਾਲ ਲੱਗਦਾ ਹੈ ਉਸ ਦੀ ਧੁਨੀ ਨੂੰ ਉੱਚਾ ਜਾਂ ਭਾਰਾ ਕਰ ਦਿੰਦਾ ਹੈ। ਇਸ ਤਰ੍ਹਾਂ ਮੈਂ ਸਮਝਦਾ ਹਾਂ ਕਿ ਲਗਾਂ ਮਾਤ੍ਰਾਂ ਦੇ ਨਾਲ -ਨਾਲ ਅਧਿਆਪਕ ਨੂੰ ਇਨ੍ਹਾਂ ਚਿੰਨ੍ਹਾਂ ਦੀ ਵੀ ਜਾਣਕਾਰੀ ਦੇਣੀ ਚਾਹੀਦੀ ਹੈ। ਸੋ ਜਿੰਨੀ ਕੁ ਜਾਣਕਾਰੀ ਦਾਸ ਨੂੰ ਹੈ, ਆਪ ਜੀ ਨਾਲ ਸਾਂਝੀ ਕੀਤੀ ਗਈ ਹੈ, ਕੁਝ ਗਲ਼ਤ ਲਿਖਿਆ ਗਿਆ ਹੋਵੇ ਤਾਂ ਖਿਮਾਂ ਚਾਹਾਂਗਾ। ਧੰਨਵਾਦ ਜੀ।
Bhai g ਅ girmukhi is tara ਲਿਖਦੇ ਹਾਂ ਤੁਸੀ ਬਚਿਆ ਵਾਲਾ ਲਿਖਿਆ
🙏 braille wich Punjabi sekhnee hai help kroji ki koi video bnao send kro ji
🙏🙏
ਵਾਹਿਗੁਰੂ ਜੀ