ਸੂਟ ਦੀ ਸਾਈਡ ਸਿਲਾਈ ਤੇ ਪਾਲੋਈਆ ਪੋਣੀਆ ਸਿੱਖੋ | ਸੂਟ ਦਾ ਕਾਣ ਕੱਢਣ ਦਾ ਹੱਲ | How to attach side silai&pleats
ฝัง
- เผยแพร่เมื่อ 23 ก.พ. 2024
- ਸੂਟ ਦੀ ਸਾਈਡ ਸਿਲਾਈ ਤੇ ਪਾਲੋਈਆ ਪੋਣੀਆ ਸਿੱਖੋ | ਸੂਟ ਦਾ ਕਾਣ ਕੱਢਣ ਦਾ ਹੱਲ | How to attach side silai&pleats
WELCOME TO MY CHANNEL
Dosto ajj appa video ch ladies suit di side silai te pleats te suit ch kann pan ware dasa ge,How to attach side silai&pleats just simple way this video is complete Tutorial
ABOUT THIS CHANNEL
in this channel I will teach you how to do cutting and stitching of own dresses .I am sharing all latest designs of woman ear like kurti designs , latest neck designs ,kurta pajma cuting new design etc.
Your Queries
kameez side silai
kameez ar side silai
kameez side stitching
kurti ki side silai kaise karen
suit ki side silai kaise karen
dress ki side silai
kurti side silai
how to stitch kameez side opening
kurti me side silai kaise kare
kameez ko kaise stitch kare
how to sew a kameez
suit ki side silai
kameez ki side ki silai
plates wali kurti cutting and stitching,
plate wali kameez,
plates in suit,
plates wali kurti kaise cutting karni hai,
how to cutting kurti plates,
kurti ki paloi stitching,
plates,
paloi,
very easy method how to insert pleates in kurti complete tutorial,
plates wali kurti cutting and stitching,
how to fitting wali kurti cutting and stitching,
Suit ki fitting kaise karte hai,
Kameez mein kaan kaise nikalte hai,
kaan nikalne ka tarika,
suit ki fitting karne ka tarika,
kamez ki fitting karne ka easy method,
Free Silai Course,
VIDEO LINK:-
• ਸਲਵਾਰ ਦੇ ਬਲ , ਸਾਈਡ ਤੇ ...
• ਪੈਂਟ ਪਲਾਜ਼ੋ ਦੀ ਕਟਾਈ ।।...
• ਸਲਵਾਰ ਦੀ ਕਟਾਈ || How t...
• ਕੁੜਤਾ ਪਜਾਮਾ ਕਟਿੰਗ | ਕੁ...
@punjabisilayikadayi
@punjabisilaicentre1864
#kurtisidesilai #suitkan #suitkisidesilai
#kurtiplates #paloi #plateWaliKamez
FittingWaliSilai #learnstitching #punajbisuitdesigner - แนวปฏิบัติและการใช้ชีวิต
ਵੀਰ ਜੀ ਮੈ ਤੁਹਾਡੀ ਇਹ ਵੀਡਿਉ ਦੇਖ ਕੇ ਆਪਣਾ ਸੂਟ ਠੀਕ ਕਰ ਲਿਆ ਧੰਨਵਾਦ ਇੰਨੇ ਸੌਖੇ ਤਰੀਕੇ ਨਾਲ ਸਸਮਝਾਉਣ ਲਈ
ਧੰਨਵਾਦ ਜੀ
Aas time kon kon video dakh rhya hai like kro
🙏🙏🙏
Very nice 🎉
ਧੰਨਵਾਦ ਜੀ
Thank you so much brother 🙏👌
ਧੰਨਵਾਦ ਜੀ
ਧੰਨਵਾਦ ਜੀ
ਧੰਨਵਾਦ ਜੀ
👌👌👌👌👌👌
ਧੰਨਵਾਦ ਜੀ
Thnx g
ਧੰਨਵਾਦ ਜੀ
❤❤
ਧੰਨਵਾਦ ਜੀ
Good
ਧੰਨਵਾਦ ਜੀ
Thank you ankal ji 🙏🙏
ਧੰਨਵਾਦ ਜੀ
Good information thanks veer g
ਧੰਨਵਾਦ ਜੀ
Very useful video thank sir ji
ਧੰਨਵਾਦ ਜੀ
Thanks veer ji❤
ਧੰਨਵਾਦ ਜੀ
Thank you ji
ਧੰਨਵਾਦ ਜੀ
Very useful ji
ਧੰਨਵਾਦ ਜੀ
Thanks veer ji
ਧੰਨਵਾਦ ਜੀ
ਧੰਨਵਾਦ ਜੀ👏👏
ਧੰਨਵਾਦ ਜੀ
ਧੰਨਵਾਦ ਜੀ
V nice sir
ਧੰਨਵਾਦ ਜੀ
Very nice video ji🌹 🙏🙏🌹
ਧੰਨਵਾਦ ਜੀ
Very nice
ਧੰਨਵਾਦ ਜੀ
Bahuht vadia sir tuc dassde ho
ਧੰਨਵਾਦ ਜੀ
Hlo sir ji ek video afgani salwar ki cutting sttiching pe bi bnao plzzz
ਹਾਜੀ ਜਰੂਰ ਜੀ
sir jdo duji side sillayi londe ha ta hipp wala cut te cut nyi onda. je cut milonde aa ta upro iko ja marjn nyi rahnda. plz dsyo jrur
Tusi call kar leyo ji
ਸਿਲਾਈ ਲਗਾਉਣ ਤੋ ਬਾਅਦ ਮੋਢੇ ਦੀ ਕਟਾਈ ਵਿਚ ਆਏ ਫਰਕ ਦਾ ਕੀ ਕਰਨਾ ਹੈ?
ਉਸ ਨੂੰ ਗੁਲਾਈ ਦੇ ਹਿਸਾਬ ਨਾਲ ਕੱਟ ਦਿਓ ਜੀ
🎉
@@Punjabisuitdesigner606 ਇਸ ਤਰਾਂ ਕਰਨ ਨਾਲ ਮੋਢਾ ਵੱਡਾ ਹੋ ਜਾਵੇਗਾ
@@Punjabisuitdesigner606 ਧਨਵਾਦ ਜੀ
Uncle ji ਪਿਛਲੇ ਪੱਲੇ ਦੀਆਂ ਪਲੇਟਾਂ ਕਿੰਨੇ ਤੇ ਪਾਉਣੀਆਂ ਜੇਕਰ ਅਗਲੇ ਪੱਲੇ ਦੀਆਂ ਪਲੇਟਾਂ ਗਿਆਰਾਂ ਤੇ ਪਾਉਣੀਆਂ ਹੋਣ ਕਿਉਂਕਿ ਪਿਛਲਾ ਪੱਲਾ ਅੱਧਾ ਇੰਚ ਵੱਧ ਹੁੰਦਾ ਹੈ
ਅਗਲੀ ਪੋਲਈਆ 11.5ਤੇ ਪਿਸਲੀਆ 12 ਤੇ ਜੀ
Ager suit cutting krn to pehle kan hove ta kive kaddi de h
ਕਾਲ ਕਰ ਕ ਜਾਣਕਾਰੀ ਲੈ ਸਕਦੇ ਹੋ
Mere kol embroidery machine hai j kise leni hove please dsdeo
Computer wali aa
ਗਲਾ ਜੜਨਾ ਵੀ ਦੱਸ ਦਿਉ ਭਾਜੀ
ਹਾਜੀ ਜਰੂਰ ਜੀ
Sir thodi shop kethe hai budhlada ch
Pnb ਬੈਂਕ ਕੋਲ ਜੀ
Veer ji stone work naal needle bohat tutdi kiven fitting di silai mari jave k machine v na khrab hove te suit v na khrab hove, ps help, thanks
Oni jagh to stone remove kr sakde o
ਸਟੋਨ ਹਟਾ ਸਕਦੇ ਹੋ ਜੀ ਓਹ ਤੁਸੀ ਪੁੱਠੇ ਪਾਸੇ ਪ੍ਰੇਸ਼ ਲਾ ਕੇ ਗਰਮ ਕਰ ਕੇ ਉਤਾਰ ਸਕਦੇ ਹੋ ਤੁਸੀ
@@Punjabisuitdesigner606 veer ji ps ehte v video bnao ji, thanks ji❤️
सर जी पंजाबी समझ नहीं आती
Ap kha se ho to call karlo ji
@@Punjabisuitdesigner606 राजस्थान में
Uncle ਜੀ ਆ ਸਾਈਡ ਵਾਲੀ ਸਿਲਾਈ ਈ ਤਾਂ ਨੀ ਲੱਗਦੀ ਥੋਡੇ ਵਾਂਗ… ਉਹੀ ਤੁਸੀਂ ਕਹਿੰਦੇ ਵੀ ਤੁਸੀਂ ਫੱਟੀ ਨਾਲ ਪਾ ਲਓ .. ਉਹੀ ਤਾਂ ਸਿੱਖਣੀ ਆ
ਫੋਨ ਲਾ ਲਿਓ ਜੀ ਦਸ ਦਿਨੇ ਆ
ਸਿਲਾਈ ਲਗਾਉਣ ਤੋਂ ਬਾਅਦ ਮੋਢੇ ਦੀ ਕਟਾਈ ਵਿਚ ਆਏ ਫਰਕ ਦਾ ਕੀ ਕਰਨਾ ਹੈ?
ਉਸ ਨੂੰ ਮੋਢੇ ਦੀ ਗੁਲਾਈ ਦੇ ਹਿਸਾਬ ਨਾਲ ਕੱਟ ਦਿਓ ਜੀ
@@Punjabisuitdesigner606 thank you paji🙏