ਲੇਡੀਜ ਸੂਟ ਦੀ ਕਟਿੰਗ ਸਿੱਖੋ | HOW TO CUTTING LADIES SUIT EASY WAY TUTORIAL | LADIES SUIT CUTTING
ฝัง
- เผยแพร่เมื่อ 26 ส.ค. 2024
- ਲੇਡੀਜ ਸੂਟ ਦੀ ਕਟਿੰਗ ਸਿੱਖੋ | HOW TO CUTTING LADIES SUIT EASY WAY TUTORIAL | LADIES SUIT CUTTING
WELCOME TO MY CHANNEL
Dosto ajj appa video ch ladies suit di cutting ware dasa ge how to ladies suit cutting just simple way this video is complete Tutorial
ABOUT THIS CHANNEL
in this channel I will teach you how to do cutting and stitching of own dresses .I am sharing all latest designs of woman ear like kurti designs , latest neck designs ,kurta pajma cuting new design etc.
Your Queries
How to Simple Suit Cutting
How to Kurti/Suit Cutting
Punjabi suit ki cutting
Kameez cutting and Stitching
how to cut suit armhole
how to do cutting of suit
suit cutting first time
how to cut suit easy way
suit cutting perfect fitting
suitcutting
ਪਾਲੋਈਆdenishan
Kurti/SuitCutting
Punjabisuitkicutting
Kameezcutting
ਪਾਲੋਈਆdenishan
punjabisuit
Punjabisuitdesigner
suit cutting with suit
suit cutting easy way
how to do cutting of suit
how can cut suit
Simple suit cutting
VIDEO LINK:-
• ਸਲਵਾਰ ਦੇ ਬਲ , ਸਾਈਡ ਤੇ ...
• ਪੈਂਟ ਪਲਾਜ਼ੋ ਦੀ ਕਟਾਈ ।।...
• ਸਲਵਾਰ ਦੀ ਕਟਾਈ || How t...
• ਕੁੜਤਾ ਪਜਾਮਾ ਕਟਿੰਗ | ਕੁ...
@punjabisilayikadayi
@punjabisilaicentre1864
#suitcutting
#SimpleSuitCutting
#Kurti/SuitCutting
#Punjabisuitkicutting
#Kameezcutting
#ਪਾਲੋਈਆdenishan
#punjabisuitdesign
#Punjabisuitdesigner
Bhut vdia samjya ❤❤❤😅
ਧੰਨਵਾਦ ਜੀ
Bhut vdia
ਧੰਨਵਾਦ ਜੀ
Bahut change tarike nal samjaude ho veerji,thanks
ਧੰਨਵਾਦ ਜੀ
Very nice brother ji bahut badhiya Sikhaya
ਧੰਨਵਾਦ ਜੀ
Bahut vadia samjaya tusi sir ji very good great🎉
ਧੰਨਵਾਦ ਜੀ
tuhada smjaun da trika bhut vdhia aa ji
ਧੰਨਵਾਦ ਜੀ
Good
ਧੰਨਵਾਦ ਜੀ
ਧੰਨਵਾਦ ਅੰਕਲ ਜੀ ਤੁਸੀਂ ਬਹੁਤ ਸੋਹਣਾ ਸਿਖਾਇਆ 🙏🙏🥰🥰
ਧੰਨਵਾਦ ਜੀ
ਬਹੁਤ ਵਧੀਆ
ਧੰਨਵਾਦ ਜੀ
Bhut badiya sir g ❤
ਧੰਨਵਾਦ ਜੀ
Veer ji bahut wdia trika dsia ji Amritsar
ਧੰਨਵਾਦ ਜੀ
Tuc bhot vdia smjonde o 🙏 mri ik request a j kise v size di chest and shoulder measurements di ik detail video bna dayo ta k koi v doubt na reh jave kio k mnu confusion ho jndi hai es cutting ch
ਹਾਜੀ ਜਰੂਰ ਦੱਸਾ ਗੇ ਜੀ
Bohot vadiya
ਧੰਨਵਾਦ ਜੀ
Bhut sohni vidio g
ਧੰਨਵਾਦ ਜੀ
Super talented tailor wmk
ਧੰਨਵਾਦ ਜੀ
Bahut vadia vir
ਧੰਨਵਾਦ ਜੀ
Bhut vadiya g
ਧੰਨਵਾਦ ਜੀ
Bhut hi vdiya sikhonde sir 😊 tuc
ਧੰਨਵਾਦ ਜੀ
Bhut hi vadia sikonde o
ਧੰਨਵਾਦ ਜੀ
Unkle ji front kis chej nu khene o please daseo
Uper brest nu ji
Very nice sir
ਧੰਨਵਾਦ ਜੀ
Very nice ji
ਧੰਨਵਾਦ ਜੀ
V nice veer ji
ਧੰਨਵਾਦ ਜੀ
Nice ji
ਧੰਨਵਾਦ ਜੀ
You always helpful
ਧੰਨਵਾਦ ਜੀ
Good job
ਧੰਨਵਾਦ ਜੀ
Very good.
ਧੰਨਵਾਦ ਜੀ
Very nice 🎉😊
ਧੰਨਵਾਦ
Vir ji cutting to baad ready hoya. kameej v dikhaya kro😊 please
ਹਾਜੀ ਜਰੂਰ ਜੀ
Very very good
ਧੰਨਵਾਦ ਜੀ
Nice video
ਧੰਨਵਾਦ ਜੀ
Nice work
ਧੰਨਵਾਦ ਜੀ
👌👌
ਧੰਨਵਾਦ ਜੀ
sir je apa kmejj to naap lya hove ta b 2inch losing deni hundi aa ja nyi
ਨਹੀਂ ਜੀ ਜਿਨਾਂ ਕਮੀਜ਼ ਦਾ ਨਾਪ ਹੁੰਦਾ ਉਨ੍ਹਾਂ ਹੀ ਰੱਖਣਾ ਹੁੰਦਾ ਗਾ
mtlb k mn lo je kmej da naap 32 hai ta apa 8 te hi nishan lamage ji?
ਹਾਜੀ
Nice sir ji 🙏🙏🙏
ਧੰਨਵਾਦ ਜੀ
Very nice sir ji
Very nice thanks sir
ਧੰਨਵਾਦ ਜੀ
Aaj sarii sMaj aa gyi
ਧੰਨਵਾਦ ਜੀ
Nice🙏🏽🙏🏽👍
ਧੰਨਵਾਦ ਜੀ
18 inch chest laai kine inch shoulder paaegaa??
3.5 i think......
Please tell me
Veer g straight salwaar di cutting and pent plazo di cuttind and stitching v sikho
ਵੀਡਿਓ ਹੈ ਜੀ ਤੁਸੀ ਵੇਖ ਸਕਦੇ ਹੋ
Nice
ਧੰਨਵਾਦ ਜੀ
🎉
ਧੰਨਵਾਦ ਜੀ
Tusi bahut easy samjhaya thank you sir
ਧੰਨਵਾਦ ਜੀ
Hlo sir tusi bahut vahdea dasdy ho
ਧੰਨਵਾਦ ਜੀ
Sir interlock Ali machine da blade jo kpra katt dinda kdna jroori hunda ji
ਹਾਜੀ ਕੱਢ ਦਿਓ ਜੀ
Uncle patiala salwar di cutting vi daso pls.
ਹਾਜੀ ਜਰੂਰ ਜੀ
Hlo ji plzz sanu a daso jdo kameez di hep jaeda hova cear ghat tyar rakhna hova kiwe sat kari a
ਤੁਸੀ ਹੈਵੀ ਨਾਪ ਵਾਲੀ ਵੀਡਿਓ ਵੇਖੋ ਜੀ
❤❤❤❤
ਧੰਨਵਾਦ ਜੀ
🙏🙏
ਧੰਨਵਾਦ ਜੀ
Hlo veer g stitching video v jaldi upload kro pls
ਹਾਜੀ ਜਰੂਰ ਜੀ
Sir saryiaa traa di salwar v Das do
ਧੰਨਵਾਦ ਜੀ
Salwar the bake seen me piping kase lagaye
ਜਰੂਰ ਦੱਸਾ ਗੇ ਜੀ
Veer ji jihri tuc golai dsde o modhe di corner ti kini hundi aa 18 chest lyi dsna ji jrur
ਤੁਸੀ ਫੋਨ ਕਾਲ ਕਰਲੋ ਜੀ
ver ji tusi baut bdia dsde ho thank you
ਧੰਨਵਾਦ ਜੀ
Very nice
ਧੰਨਵਾਦ ਜੀ
Veer ji 24 inch chest naap suit cu tting
. Daso jiska neck 8 inch frant and back. Ha
ਹਾਜੀ ਜਰੂਰ ਜੀ
Uncle vedio eni late na kria kro ji sanu wait rehndi aw ji vedio di
ਧੰਨਵਾਦ ਜੀ
ਅੱਗੇ ਤੋਂ ਜਲਦੀ ਪਾਵਾ ਗੇ ਜੀ
Uncle g plazo di cutting dso pls pant plazo
ਜੀ ਵੀਡਿਓ ਹਾ ਜੀ ਤੁਸੀ ਵੇਖ ਸਕਦੇ ਹੋ ਜੀ
Silai di v video padene
ਹਾਜੀ ਜਰੂਰ ਜੀ
🙏👌👌👌👌👌
ਧੰਨਵਾਦ ਜੀ
Mai ikthe ktt ke front de armhole di adhe inch di caat pa dini aa😂
ਧੰਨਵਾਦ ਜੀ
Back plete kolo fiting shii ni ondi plet kolo suit fullda hi. Bot viedo dekiya but koi hall ni hoiya ess chez da plz viedo dsio
ਜੀ ਪਲੋਈ ਸਹੀ ਨਹੀਂ ਪੈਂਦੀ ਜੀ
@@Punjabisuitdesigner606 ashg. Fir tusi ds deo kida peni hii. Viedo bna deo
ਅਕਾਲ
ਧੰਨਵਾਦ ਜੀ
ਵੀਰ ਜੀ ਪਿੱਛੇ ਵਾਲੀ ਕਾਟ ਭਾਰੇ ਦੇ ਇਸ ਤਰਾਂ ਹੀ ਪੈਣੀ ਆ
ਹਾਜੀ ਆਵੇ ਹੀ ਪੈਣੀ ਆ ਜੀ
Mera kameej na galy to choudha ho janda pls help
ਕਾਲ ਕਰ ਕੇ push ਸਕਦੇ ਹੋ ਜੀ
Suite to Tera da naap lana daso
Haji jarur ji
Uncle ji ਪੁਰਾਣੀ ਕਢਾਈ ਵਾਲੀ ਮਸ਼ੀਨ ਤੇ ਟੇਬਲ ਤੇ ਮੋਟਰ ਲੈਣੀ ਹੈ ਜੇ ਪੁਰਾਣੀ ਹੋਵੇ ਤਾਂ ਪਲੀਜ਼ ਜਰੂਰ ਦੱਸਣਾ
ਹਾਜੀ ਜਰੂਰ ਜੀ
@@Punjabisuitdesigner606 ਹੈਗੀ ਤਾਂ ਰੇਟ ਦੱਸੋ uncle ji
Contact no ki aa ji tuhada
Suit silyi krwon da ki price aa g
ਸਿੰਪਲ ਦਾ 550/ਲਨਿੰਗ ਵਾਲੇ ਦਾ 1100
ਜੀ
Ok
ਅਗਲੇ ਮੋਢੇ ਵਿੱਚ ਹੋਰ ਕਾਟ ਨਹੀਂ ਪੋਨੀ ਹੁੰਦੀ ਜਿਆਸੀ ਤਾਂ ਦੋਵੇਂ ਪੱਲੇਆ ਦੇ ਮੋਢੇ ਇਕੱਠੇ ਕਟ ਕੇ ਅਗਲੇ ਪੱਲੇ ਚ ਅਦਾ ਇੰਚ ਦੀ ਕਾਟ ਹੋਰ ਪਾ ਦਿਨੇ ਹਾਂ 😅
ਅਠ,ਸਾਲ,ਦੇ,ਸੂਟ,ਦੀ,ਟਕਾਈ
ਹਾਜੀ ਜਰੂਰ ਜੀ
🙏🙏
🙏🙏ਧੰਨਵਾਦ ਜੀ