ਸਲਵਾਰ ਦੇ ਬਲ , ਸਾਈਡ ਤੇ ਸਲਵਾਰ ਜਾਣ ਦਾ ਹੱਲ | plate kaise Dale | salwar stitching
ฝัง
- เผยแพร่เมื่อ 26 ส.ค. 2024
- ਸਲਵਾਰ ਦੇ ਬਲ, ਸਾਈਡ ਤੇ ਸਲਵਾਰ ਜਾਣ ਦਾ ਹੱਲ | plate kaise Dale | salwar stitching
Welcome to my channel
Dosto ajj appa salwar de plates pon da tareeka te salwar side te jaan da shi tareeke ware dasa ge
About this channel
HI, this is punjabi suit designer official you tube channel
in this channel I will teach you how to do cutting and stitching of own dresses .I am sharing all latest designs of woman ear like kurti designs , latest neck designs ,kurta pajma cuting new design etc.
THANKS FOR WATCHING, KEEP SMILING AND SPREAD LOVE :-
salwar plets
salwar pleats
patiala salwar pleats
simple salwar pleats
salwar me pleats kaise banaye
salwar without pleats
pleats wali salwar
salwar mein plate aur belt kaise lagaye
how to stitch pleats on salwar
how to put pleats in salwar
salwar me plate kaise lagaye
salwar plate dalne ka tarika
salwar plate stitching
salwar plate kaise dalen
salwar plate
salwar plate wali
salwar plate design
salwar plate kaise dalte hain
salwar piche nu jana
salwar ghumti kyu hai
salwar piche
Video link:-
• ਪਾਲਾਜ਼ੋ ਤੇ ਜੇਬ ਲਗਾਉਣ ਦ...
• ਲੰਗੋਟ ਦੀ ਕਟਿੰਗ | How t...
• ਸਲਵਾਰ ਦੀ ਕਟਾਈ || How t...
#salwarplate
#salwarproblam
#salwar
#ਪੰਜਾਬੀਸੂਟdesigner
#stitch
ਬਹੁਤ ਵਧੀਆ ਤਰੀਕੇ ਨਾਲ਼ ਦੇ ਦੱਸੇ ਨੇverygood
ਧੰਨਵਾਦ ਜੀ
ਬੁਹਤ ਧੰਨਵਾਦ ਜੀ
ਧੰਨਵਾਦ ਜੀ
Very good treeka sikhan da
ਧੰਨਵਾਦ ਜੀ
🙏🙏 ਬਾਈ ਜੀ ਤਰੀਕਾ ਬਹੁਤ ਹੀ ਵਧੀਆ ਦੱਸਿਆ, ਇੱਕ ਇੱਕ ਪੁਆਇੰਟ ਦੱਸਿਆ ਹੈ ਨਾਈਸ ਵੀਡੀਓ ਜੀ, ਰੱਬ ਤੁਹਾਨੂੰ ਤੰਦਰੁਸਤੀ ਤੇ ਤਰੱਕੀਆਂ ਬਖਸੇ਼।
Thnku g
Nice video
ਭਰਾਵਾਂ ਨਾਂ ਫੜ ਕੇ ਖੜਿਆ ਕਰ ਸਲਵਾਰ ਪੱਗ ਬੰਨ ਕੇ
Good video uncle g you're super talented tailor wmk
ਧੰਨਵਾਦ ਜੀ
ਬਹੁਤ ਵਧੀਆ ਸੌਖੇ ਤਰੀਕੇ ਨਾਲ ਦੱਸਿਆ ਹੈ।
ਧੰਨਵਾਦ ਜੀ
ਧੰਨਵਾਦ ਵੀਰ ਜੀ 🙏 ਬਹੁੱਤ ਵਧੀਆ ਤਰੀਕੇ ਨਾਲ ਸਮਝਾਇਆ ਜੀ 🙏❤️
ਧੰਨਵਾਦ ਜੀ
ਬਹੁਤ ਵਧੀਆ ਤਰੀਕੇ ਨਾਲ ਦੱਸਿਆ ਬਾਈ ਜੀ ਬਹੁਤ ਬਹੁਤ ਧੰਨਵਾਦ🎉
ਧੰਨਵਾਦ ਜੀ
ਬਹੁਤ ਵਧੀਆ ਵੀਰ ਜੀ
ਧੰਨਵਾਦ ਜੀ
Very nice veerji
ਧੰਨਵਾਦ ਜੀ
Bhai ji bahut badhiya wall pani Sukha tarika dashara
ਧੰਨਵਾਦ ਜੀ
ਭੋਲਾ.ਸਾਗੂ.ਟੇਲਰ 🙏🙏
ਧੰਨਵਾਦ ਜੀ
Bhut vda jankari thanks ji
ਧੰਨਵਾਦ ਜੀ
Veer Ji, sat Shri Akkal.very good Translation.Thanks you so much.🙏❤️
ਧੰਨਵਾਦ ਜੀ
Right 👌👌😍
ਧੰਨਵਾਦ ਜੀ
ਮੂਹਰੀ ਤੇ ਸਕਰੋਲ ਪਾਉਣ ਦਾ ਕੋਈ ਸੌਖਾ ਤਰੀਕਾ ਦੱਸੋ ਜੀ
ਹਾਜੀ ਜਰੂਰ ਦੱਸਾ ਗੇ ਜੀ
Back side ਦੇ ਵਲ ਪੁੱਠੇ ਪਾਏ ਆ l
ਹਾਜੀ
Very nice knowledge
ਧੰਨਵਾਦ ਜੀ
Very nice work day
ਧੰਨਵਾਦ ਜੀ
Bahut hi soukhe trike nal val poune dasse hn ji, thanks veer ji 👍👍👌👌
Thank you g
Wahegur. Ji
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ
Very nice
ਧੰਨਵਾਦ ਜੀ
Veerji. SatshreeAkall. Please. Mujhe. Batho. PATIALA. FULL. HEAVY. SALWAR. Nu. Kitna. Meter. Kapra. Lagta hai. Thanks 🙏🙏🙏🙏🙏🙏
3.5 meter ਵੱਡੇ ਪਣੇ ਦਾ
Really great idea veera 🙏
ਧੰਨਵਾਦ ਜੀ
Thank God sada koi sikh bacha u tube te video bna k tailoring da video bna fiha Waheguru g tuhade channel bahut trakkian den bahut chheti ,chheti grow kre 🎉🎉🙏🙏
ਧੰਨਵਾਦ ਜੀ
Very nice good teachear❤👍
ਧੰਨਵਾਦ ਜੀ
👌👌👍🙏🙏🙏
Veer ji back val ਪੁੱਠੇ kyo paye ji please ds deo ji
ਕਿਸੇ ਪਾਸੇ ਵੀ ਪਾਂ ਸਕਦੇ ਆ ਜੀ
@@Punjabisuitdesigner606 ok ji thanks ji veer
Very nice veer ji
ਧੰਨਵਾਦ ਜੀ
Very good Thanks so much veer ji
ਧੰਨਵਾਦ ਜੀ
Sir ji ye patiala hai salwar kyu 2/3ya 2:50mtr k kpde kibsalwar may jha se ap val pa rhe bha se nai pdte thodha silai machine k nishan se
Good
ਧੰਨਵਾਦ ਜੀ
ਵੀਰ ਜੀ ਬਿਲਟ ਦੀ ਲੰਬਾਈ ਜਿੰਨੀ ਮਰਜੀ ਹੋਵੇ 16ਇੰਚ ਤੇ ਹੀ ਨਿਸ਼ਾਨ ਲਾਉਣਾ
ਹਾਜੀ ਵਾਲੇ ਵੱਡੇ ਬੈਲਟ ਤੇ ਤੁਸੀ 8.5/9ਇੰਚ ਤੇ ਬਲ ਪ ਸਕਦੇ ਓ
Good
You always helpful
ਧੰਨਵਾਦ ਜੀ
Very nice video veer ji
ਧੰਨਵਾਦ ਜੀ
Very nice ji
Very nice 🎉
ਧੰਨਵਾਦ ਜੀ
ਸਤਿ ਸ੍ਰੀ ਅਕਾਲ ਵੀਰ ਜੀ
ਸਤਿ ਸ੍ਰੀ ਆਕਾਲ ਜੀ
ਨੂਰੀ ਸਲਵਾਰ ਦੀ ਕਟਾਈ ਤੇ ਸਲਾਈ ਜ਼ਰੂਰ ਦੱਸਣਾ ਜੀ ਵਧੀਆ ਤਰੀਕੇ ਨਾਲ ਦੱਸਦੇ ਹੋ ਜੀ
ਹਾਜੀ ਜਰੂਰ ਜੀ
Veer ji kameej di side di silai di fitting vare jrrur dasseo kioki kameej ghumm jandi aa
ਹਾਜੀ ਜਰੂਰ ਜੀ
Very good information veer g thanks
ਧੰਨਵਾਦ ਜੀ
V nic
Very nice.well explain.
Thank you g
Hello brother where are you base in India you sew the salwar nice
ਪੰਜਾਬ ਚ ਜੀ
👌👍
Sir kine inch d belt tk 8inch ch plates paune aa,,jive 22 inch to badi belt hove ja 20 inch to gt hove..
ਘੱਟ ਵਾਲੀ ਦੇ ਘਟਾ ਸਕਦੇ ਹੋ ਜਿਆਦਾ ਵਾਲੀ ਦੇ ਤੁਸੀ 8ਇੰਚ ਚ ਹੀ ਪੌਣੇ ਆ ਜੀ
😢😢
Umbrella machine stand table te motor da price kya hai
ਸਟੈਂਡ 1700/ਮੋਟਰ ਹੀਰੋ ਕੰਪਨੀ ਦੀ 1300
Beta g tuci eni der quen kitti channel shuru krn nu
ਧੰਨਵਾਦ ਜੀ ਇੰਨਾ ਸਤਿਕਾਰ ਦੇਣ ਲਈ ਜੀ ।
ਹੁਣ ਵੀਡਿਓ ਲਗਾਤਾਰ ਆਉਣ ਗੀਆ ਜੀ
ਵੀਰ ਜੀ ਆਪਣ ਨੰਬਰ ਦਈਓਕਰ
ਹਾਜੀ ਅਗਲੀ ਵੀਡਿਓ ਚ ਜੀ
Ṳn̤c̤l̤e̤ g̤ 9 i̤n̤c̤h̤ v̤i̤c̤h̤ p̤l̤a̤t̤e̤ p̤a̤ s̤k̤d̤e̤
ਬੈਲਟ ਐਕੋੜਿੰਗ ਤੁਸੀ ਪਾਂ ਸਕਦੇ ਹੋ ਜੀ
Very nice veerji
ਧੰਨਵਾਦ ਜੀ
Very nice veer ji
Thank you 🙏
Very nice
Thnk u