Very nice program, some songs of Harjit Harman are really of Very good quality and one feels to listen these again and again, and wording is really great, thanks to late S Pargat Singh
Harjit Harman Bai saade nabhe ton aa, ik vaar bai mere school aaya si te mai jado hi dekheya bai da autograph litta, te bhot sohna autograph bai ne mainu ditta si vich mera naam likh ke,,, mere kole ajj v oh sambhaal ke rakheya peya.. Thankyou Harjit Harman Ji
Esne ta Bai kde nhi Keha Mai Duniya jitt lyi.... Koi kuchi video nhi koi lucha Song nhi.... Harjeet Harman Har ik nu Jittan wala Har ik De Mann da Raja.... Waheguru Kirpa karan 🙏
ਬਹੁਤ ਵਧੀਆ👍💯 ਹਰਜੀਤ ਹਰਮਨ ਪਿਆਰਾ❤❤❤❤❤
ਪੰਜਾਬੀ ਸੱਭਿਆਚਾਰ ਦੀ ਦਿਲੋਂ ਸੇਵਾ ਕਰਨ ਵਾਲੇ ਬਾਈ ਹਰਜੀਤ ਹਰਮਨ ਜੀ
ਦਿਲਦਾਰ ਬੰਦਾ ! ਕਿਸੇ ਵੀ ਪ੍ਰਾਪਤੀ ਵਿੱਚ ਆਪਣੇ ਆਪ ਨੂੰ ਨਹੀਂ ਵਡਿਆਇਆ !
ਮੈਂ ਮੈਂ ਮੈਂ ..ਕਦੇ ਵੀ ਨਹੀਂ ਸੁਣੀ ਹਰਮਨ ਦੇ ਮੂੰਹੋਂ , ਹਮੇਸ਼ਾ ਹੀ ਧਰਤੀ ਨਾਲ ਜੁੜਿਆ ਬੰਦਾ ।
ਜਦੋਂ ਵੀ ਪਰਗਟ ਤੇ ਹਰਮਨ ਦਾ ਇਕੱਠਿਆਂ ਹੀ ਫ਼ੋਨ ਆਉਣਾ ਕਿ ਕਿੱਥੇ ਓ !? ਤਾਂ ਚਾਅ ਚੜ੍ਹ ਜਾਣਾ …
Wah wadde bai
Nagra ji no send kro
ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ
ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ
ਲਵ ਯੂ ਹਰਜੀਤ ਹਰਮਨ ਸਾਹਿਬ ਜੀ 🙏🙏
ਹਰਮਨ ਬਾਈ ਬੜਾ ਦਿਲਦਾਰ ਬੰਦਾ ♥️🙏🏻
ਿਜਨੇ ਵਧੀਆ ਗੀਤ। ਉਨੀ ਵਧੀਆ। ਹਰਜੀਤ ਜੀ ਿੲਟਰਿਵਉ
ਬਹੁਤ ਹੀ ਵਧੀਆ ਹਰਜੀਤ ਹਰਮਨ ਵੀਰ ਤਾਂ ਗੱਲਾਂ ਹੀ ਬਹੁਤ ਵਧੀਆ ਕਰਦੇ ਨੇ ਰੱਬ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਵੀਰ 🙏🙏🙏🙏🙏🙏🙏🙏
Boht Vadiya gaane hunde Super 🙏🙏
ਮੈਂ ਕਿਸੇ ਤੋਂ ਨਹੀਂ ਰੁਕਿਆ ,
ਮੈਥੋਂ ਕੋਈ ਨੀ ਰੁਕਣਾ !
👌👌👌👌👌
👍👍👍👍👌👌👌
❤
ਹਰਮਨ ਬਾਈ ਨੂੰ ਦੁਬਾਰਾ ਜਰੂਰ ਲੈ ਕੇ ਆਇਓ ਤੇ ਅਗਲੀ ਵਾਰੀ ਹੋਰ ਵੱਧ ਟਾਈਮ ਦਾ ਪੋਡਕਾਸਟ ਰੱਖਿਓ l❤
ਮਿੱਤਰਾਂ ਦਾ ਨਾਂ ਚੱਲਦਾ …ਅਸੀਂ ਕਿਉਂ ਪਰਦੇਸੀ ਹੋਏ ਸੁਪਰ ਡੁਪਰ ਹਿੱਟ ਗਾਣੇ ਬਾਈ ਹਰਮਨ ਦੇ ❤❤
❤❤❤❤❤❤❤ ਬੱਸ ਪਿਆਰ ਸਾਡੇ ਵੱਲੋਂ।ਬੋਲਣ ਨੂੰ ਸ਼ਬਦ ਨਹੀਂ ਮਿਲ ਰਹੇ ❤❤❤❤
ਕੈਟ ਇਨਸਾਨ ਸਿੱਧਾ ਸਾਧਾ ਇਨਸਾਨ ਬਹੁਤ ਖੂਬ ਕੋਈ ਜਵਾਬ ਨਹੀ। ਬਾਈ ਚ ਅਹੰਕਾਰ ਨਾਮ ਦੀ ਤਾ ਕੋਈ ਗੱਲ ਹੀ ਨਹੀ
ਹਰਜੀਤ ਹਰਮਨ ਦੀ ਗਾਇਕੀ ਦੇ ਝੰਡੇ ਬੜੇ ਉੱਚੇ ਨੇ.. ਕੋਈ ਨਹੀਂ ਪਹੁੰਚ ਸਕਦਾ..ਇਹ ਸਦੀ ਵਿੱਚ ਉਸ ਆਪਣਾ ਨਿਵੇਕਲਾ ਮੁਕਾਮ ਰਹੇਗਾ...ਸਰਾਫਤ, ਦਰਿਆਦਿਲੀ ਤੇ ਸਾਦਗੀ ਉਸ ਦੇ ਸੁਭਾਅ ਵਿੱਚ ਹੈ।ਸਹੀ ਅਰਥਾਂ ਚ ਹਰਮਨ ਮਹਾਨ ਗਾਇਕ ਹੈ। ਪੰਜਾਬ ਦੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਪੰਜਾਬ ਦਾ ਪੁੱਤਰ.... ਮੇਰੇ ਮਨ ਵਿੱਚ ਇਸ ਗਾਇਕ ਲਈ ਹਮੇਸ਼ਾਂ ਸਤਿਕਾਰ ਰਹੇਗਾ।
ਪੇਸ਼ਕਾਰੀ ਵੀ ਵਧੀਆ ਰਹੀ.. ਪੱਤਰਕਾਰ ਬਾਈ ਦਾ ਵੀ ਬਹੁਤ ਧੰਨਵਾਦ।
ਚਾਦਰ ਤੋੜੀਏ ਦੇ ਫੁੱਲ 2008 ਚ ਬਹੁਤ ਸੁਣਿਆ ❤❤ਹਰਮਨ ਗੁੜ ਸ਼ਹਿਦ ਵਰਗਾ ਹੈ ❤ ਮਾਣਕਵਾਲ ਲੁਧਿਆਣਾ
ਬਹੁਤ ਵਧੀਆ ਉਪਰਾਲਾ ਹੈ ਜੀ।ਹਰਮਨ ਤੇ ਪ੍ਰਗਟ ਸਿੰਘ ਦੀ ਹਿੱਟ ਜੋੜੀ ਸੀ।ਪਰ ਪ੍ਰਗਟ ਸਿੰਘ ਜੀ ਸਮੇਂ ਤੋਂ ਪਹਿਲਾਂ ਤੁਰ ਗਏ।
ਜੋੜੀ ਵਾਲੀ ਗੱਲ ਸਹੀ ਹੈ ਪਰ ਸਮੇਂ ਤੋਂ ਪਹਿਲਾਂ ਕੋਈ ਨਹੀਂ ਜਾਂਦਾ l
ਹੁਣ ਤੱਕ ਦਾ ਸਭ ਤੋ ਵਧੀਆ ਪੋਡਕਾਸਟ
ਸੂਜਵਾਨ, ਸੁਰੀਲਾ ਤੇ ਰੌਣਕੀ ਬੰਦਾ ਹਰਜੀਤ ਹਰਮਨ। 👏👏😊
ਬਾਈ ਨੇ "ਵੰਡਿਆ ਗਿਆ ਪੰਜਾਬ" ਗੀਤ ਚ ਅੱਤ ਕਰਵਾਈ ਆ!ਜਿੰਨੇ ਵਾਰ ਮਰਜੀ ਸੁਣ ਲਵੋ, ਦਿਲ ਨਹੀਂ ਭਰਦਾ!
ਗਾਣੇ ਦੀ ਕੀ ਮਜਾਲ ਆ ਵੀ ਹਰਮਨ ਗਾਵੇ ਤੇ ਚੱਲੇ ਨਾ। so melodious voice ❤
ਧਰਤੀ ਨਾਲ ਜੁੜਿਆ ਦਿਲਦਾਰ ਬੰਦਾ ਬਾਈ ਹਰਜੀਤ ਹਰਮਨ । ਖੁੱਲ ਕੇ ਗੱਲਬਾਤ ਕੀਤੀ ਬਾਈ ਜੀ ਨੇ ਹਰ ਇਕ ਟਿੱਪਣੀ ਤੇ । ਬਹੁਤ ਬਹੁਤ ਧੰਨਵਾਦ ਪੰਜਾਬੀ ਪੋਡਕਾਸਟ ਟੀਮ ਦਾ ਸਾਡੇ ਰੂ ਬ ਰੂ ਬਾਈ ਜੀ ਨੂੰ ਕਰਵਾਉਣ ਲਈ।
ਹਰਜੀਤ ਹਰਮਨ ਸਾਫ ਦਿਲ ਬੰਦਾ ਹੈ। ਸਿੱਧਾ ਜੱਟ ਬੂਟ। ਤੇ ਸਾਰੇ ਪੋਡਕਾਸਟ ਵਿਚ ਵਾਰ ਵਾਰ ਉਸਨੇ ਪ੍ਰਗਟ ਸਿੰਘ ਦਾ ਜ਼ਿਕਰ ਕੀਤਾ ਹੈ। ਲਿਖਤ ਪ੍ਰਗਟ ਸਿੰਘ ਦੀ ਤੇ ਅਵਾਜ਼ ਹਰਮਨ ਦੀ। ਗੱਲ ਸੋਨੇ ਤੇ ਸੁਹਾਗਾ ਵਾਲੀ ਹੋ ਜਾਂਦੀ ਸੀ। ਜਿਓਦਾ ਰਹਿ ਬਾਈ❤❤❤❤। ਧੰਨਵਾਦ ਰਤਨ ਵੀਰ ਰੂਬਰੂ ਕਰਵਾਓਣ। ਲਈ
ਬਹੁਤ ਹੀ ਸਾਧਾਰਣ ਤੇ ਮਨੋਰੰਜਕ ਪੋਡਕਾਸਟ ਹੈ, ਸਾਡੇ ਕਾਲਜ ਮਸਤੂਆਣੇ ਸਾਹਿਬ ਦਾ ਬਹੁਤ ਵੱਡਾ ਮਾਣ ਹੈ ਵੀਰ ਹਰਜੀਤ ਹਰਮਨ।
ਰਹਿੰਦੀ ਦੁਨੀਆ ਤੱਕ ਨਾਮ ਰਹਿਣਾ ਸਰਦਾਰ ਪ੍ਰਗਟ ਸਿੰਘ ਜੀ ਦਾ,
ਬਹੁਤ ਹੀ ਸਾਫ਼ ਸੁਥਰੀ ਗਾਇਕੀ ਦੇ ਮਾਲਕ ਨੇ ਹਰਮਨ ਬਾਈ ਮੇਰੇ ਨਾਨਕੇ ਪਿੰਡ ਦੋਦੇ ਤੋਂ ਤੇ ਪ੍ਰਗਟ ਜੀ ਦੀ ਕਲਮ ਬਹੁਤ ਚੰਗੀ ਸੀ।
ਪੰਜਾਬੀ ਸੱਭਿਆਚਾਰਕ ਪਰਿਵਾਰਕ ਗਾਇਕੀ ਦਾ ਥੰਮ ਸਾਡੇ ਨਾਭੇ ਦੀ ਸ਼ਾਨ ਵੱਡਾ ਬਾਈ ਹਰਜੀਤ ਹਰਮਨ ਬਹੁਤ ਹੀ ਨੇਕ , ਨਿੱਘੇ ਤੇ ਮਿੱਠੇ ਸੁਭਾਅ ਵਾਲਾ ਇਨਸਾਨ ਆ ਮਿੱਟੀ ਨਾਲ ਜੁੜਿਆ ,1% ਵੀ ਹੰਕਾਰ ਨਹੀ ਬਾਈ ਵਿੱਚ , ਤਕਰੀਬਨ 12-13 ਸਾਲ ਪਹਿਲਾਂ ਮੇਰੇ ਪਿੰਡ ਥੂਹੀ ਵਾਲੀ ਨਹਿਰ ਦੀ ਪੱਟੜੀ ਤੇ ਸ਼ਾਮ ਨੂੰ ਮੈਂ ਭੱਜਣ (ਰੇਸ ) ਲਾਉਣ ਜਾਂਦਾ ਸੀ ਹਰਮਨ ਬਾਈ ਵੀਰ ਸਰੀਰ ਫਿੱਟ ਰੱਖਣ ਲਈ ਆਉਂਦਾ ਹੁੰਦਾ ਸੀ ਤੇ ਸਾਡੀ ਕਈ ਮੁਲਾਕਾਤ ਹੁੰਦੀ ਰਹਿੰਦੀ ਸੀ ਤੇ ਸਾਡੀ ਮਿੱਤਰਤਾ ਗੂੜੀ ਪੈ ਗਈ ਜੋ ਬਾਬੇ ਨਾਨਕ ਦੀ ਕ੍ਰਿਪਾ ਨਾਲ ਹੋਰ ਵੀ ਗੂੜੀ ਹੁੰਦੀ ਜਾ ਰਹੀ ਆ 🙏🏻ਮੈਨੂੰ ਮਾਣ ਹੈ ਕਿ ਵੀਰ ਨੇ ਮੇਰੀ ਕੀਤੀ ਮਿਹਨਤ ਨੂੰ ਬਹੁਤ ਸਟੇਜਾ ਉਤੇ ਦੱਸਿਆ ਤੇ ਮੈਨੂੰ ਬਹੁਤ ਜ਼ਿਆਦਾ ਹੌਸਲਾ ਦਿੱਤਾ ਤੇ ਨਾਲ ਸਟੇਜ ਸਾਂਝੀ ਕਰਨ ਦਾ ਵੀ ਮੌਕਾ ਦਿੱਤਾ , ਸਦਾ ਦਿਲੋਂ ਸਤਿਕਾਰ ਵੱਡੇ ਬਾਈ ਹਰਮਨ ਜੀ ਦਾ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਚ, ਰੱਖੇ ❤ …….. ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਤੇ ਸਟੇਜ ਐਂਕਰ ਕੁਲਵੀਰ ਥੂਹੀ
ਵਾਕਿਆ ਦਿਲਦਾਰ ਬੰਦਾ ਏ
ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏
ਹਰਮਨ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ
ਖੂਬਸੂਰਤ ਤੇ ਚੰਗੀ ਗੱਲ ਬਾਤ👍
ਜਵਾ ਸਿਰਾਂ ਬੰਦਾ ਹਰਮਨ ਬਾਈ👌👌👌👍👍👍👍
ਬਹੁਤ ਹੀ ਵਧੀਆ ਐ ਵੀਰ ਜੀ ਦਾ ਸੁਭਾਅ ਮੇਰੇ ਬੇਟੇ ਦੇ ਵਿਆਹ 6ਨਵੰਬਰ ਨੂੰ ਰੋਗਲਾ ਪਿੰਡ ਚ੍ ਆਖੜਾ ਲਾਈਆਂ ਵੀਰ ਨੇ ਬਹੁਤ ਘੈਂਟ ਸੀ
ਹਰਮਨ ਬਹੁਤ ਹੀ ਵਧੀਆ ਸੁਭਾਅ ਵਾਲਾ ਵੀਰ
ਰਤਨ ਵੀਰ ਹਰਮਨ ਵੀਰ ਦੋਨੋਂ ਭਰਾ ਬਹੁਤ ਵਧੀਆ ਇਨਸਾਨ ਹਨ ❤
22 ਸਾਡੇ ਨਾਭੇ ਦੀ ਸ਼ਾਨ ❤❤❤❤❤❤❤
💞 ਬਹੁਤ ਹੀ ਵਧੀਆ ਹਰਜੀਤ ਹਰਮਨ ਮਾਨ ਸਾਨੂੰ ਇਸ ਰੱਬ ਦੇ ਬੰਦੇ ਤੇ ਲਵ ਯੂ ਆ ਨਾਭੇ ਹੀਰਾ ਮੀਹਲ ਰਹਿੰਦਾ 22❤👌👌
ਬਹੁਤ ਖੂਬ ਜੀ
ਬਹੁਤ ਵਧੀਆ ਗਾਇਕ ਆ ਬਾਈ ਹਰਜੀਤ ਹਰਮਨ ,, ਸ਼ੁਰੂ ਤੋਂ ਹੀ ਬਹੁਤ ਸੁਣਿਆ ਬਾਈ ਨੂੰ
ਉਸ ਚੰਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਾਂਗਾ ਮੈਂ.... ਇਹ ਗੀਤ ਸਦਾਬਾਹਰ ਆ 👌👌
sahi gal aa veer
ਚੜ੍ਹਦੀ ਕਲਾ ਬਾਈ ਜੀ 👍🏻। ਨਵੇਂ ਗਾਣਿਆਂ ਦੀ ਉਡੀਕ ਰਹੂ
ਕੁੜਮਾਈਆਂ ਬਹੁਤ ਸੋਹਣੀ ਫਿਲਮ ❤❤,,ਗੱਲ-ਬਾਤ ਕਰਨ ਦਾ ਢੰਗ ਬਹੁਤ ਸੋਹਣਾ ,,,
22 ਹਰਜੀਤ ਹਰਮਨ ਜੀ ਤੁਹਾਡੇ ਗੀਤ ਬੁਹਤ ਵਧੀਆ ਹਨ ❤❤❤❤❤ ਗੀਤਕਾਰ ਸਤਨਾਮ ਸਿੰਘ ਲਹਿਰਾ ।
ਹਰਜੀਤ ਹਰਮਨ ❤❤ ਸੱਭ ਤੋ ਸੋਹਣਾ PC 🙏❤️
ਘੈਟ
ਬਹੁਤ ਵਧੀਆ ਸੁਭਾਅ ਆ ਬਾਈ ਹਰਜੀਤ ਹਰਮਨ ਦਾ
❤❤❤ ਰੂਹ ਖੁੱਸ ਹੋਗੀ❤❤❤
ਪੰਜਾਬ ਦਾ ਮਾਣ, ਪੰਜਾਬੀ ਵਿਰਸੇ ਦਾ ਰਾਖਾ, ਬਾਈ ਹਰਮਨ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਸਦਾ ਖੁਸ਼ ਰੱਖਣ ❤❤❤❤❤
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਏ ਪੰਜਾਬ ਖਪ
ਬਹੁਤ ਹੀ ਪਿਆਰ ਵਾਲਾ ਬੰਦ ਹੈ ਹਰਜੀਤ ਹਰਮਨ ਮਿੱਠੇ ਛਹੇਤ ਵਰਗਾ ਸਾਡਾ ਸਭ ਦਾ ਹਰਜੀਤ ਹਰਮਨ
ਬਹੁਤ ਵਧੀਆ ਗਾਇਕ ਹਰਮਨਜੀਤ ਇਹਨਾਂ ਬਹੁਤ ਵਧੀਆ ਗਾਣੇ ਹੁੰਦੇ ਹਨ ❤❤❤❤❤
Very nice program, some songs of Harjit Harman are really of Very good quality and one feels to listen these again and again, and wording is really great, thanks to late S Pargat Singh
ਯਾਰਾ ਦਾ ਯਾਰ ਬਾਈ ਹਰਜੀਤ ਹਰਮਨ ਵਹਿਗੁਰੂ ਚੜਦੀਕਲਾ ਰੱਖੇ ਮਿੱਤਰਾ ਦਾ ਨਾ ਚੱਲਦਾ ਤੇ ਚੱਲਦਾ ਰਹੇ ❤🎉
ਯਾਰਾਂ ਦੇ ਯਾਰ ਦੇ ਬਚਪਨ ਆਲੇ ਯਾਰ, ਕਾਲਜ ਆਲੇ ਯਾਰਾਂ ਬਾਰੇ ਕਦੇ ਸੁਣਿਆ ਨੀ ਵੈਸੇ
2005 ਵਿੱਚ ਮੇਰੀ ਭੈਣ ਦੇ ਵਿਆਹ ਚ ਵੀਰ ਜੀ ਆਏ c malerkotpa
ਇਹ ❤ ਗਿੱਣਤੀ ਦੇ ਗਾਇਕ ਨੇ ਜਿੰਨਾ ਨੇ ਅਸਲ ਪੰਜਾਬ ਦੀ ਤੇ ਪੰਜਾਬੀਅਤ ਦੀ ਗੱਲ ਕਿਤੀ ਤੇ ਗਾਣੇ ਗਾਏ ❤
ਇਕ ਚੰਦ ਤੇ ਵਾਪਸ ਆਉਣ ਦਾ ਇਤਜਾਰ ਕਰਾਂਗਾ ਮੈ , ਬਹੁਤ ਸੁਣਿਆ ਮੈ ਕੁਝ ਸਮਾਂ ਹੀ ਇਸ ਤਰਾ ਦਾ ਆ ਗਿਆ ਸੀ ਮੇਰੇ ਤੇ ਬਹੁਤ ਸੁਣਿਆ ,
Main harjit harman di ehni baddi fan c ki aj mera naa ee hrmn pai gya 😘😘
ਬਹੁਤ ਹੀ ਵਧੀਆ ਗੱਲਾ ਕੀਤੀਆ ਬਾਈ ਜੀ ਵਰਗਿਆ ਨੇ ਪਰਮਾਤਮਾ ਆਪ ਜੀ ਨੂੰ ਤੇ ਰਤਨ ਵੀਰ ਨੂੰ ਹਮੇਸਾ ਚੜਦੀਕਲਾ ਚ ਰੱਖੇ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
Harjit Harman Bai saade nabhe ton aa, ik vaar bai mere school aaya si te mai jado hi dekheya bai da autograph litta, te bhot sohna autograph bai ne mainu ditta si vich mera naam likh ke,,, mere kole ajj v oh sambhaal ke rakheya peya..
Thankyou Harjit Harman Ji
ਬਾਈ ਜੀ ਰੂਹ ਖੁਸ ਹੋ ਗਈ l
Harman ji waheguru ji meher beria hath rahio karn all the best ❤
SirrrrrrrrrrA Harjit Harnam bai my fav singer
Dildar Banda aa Harjit Harman bai👌Very nice galbat shotte veer Ratan jio👍
Esne ta Bai kde nhi Keha Mai Duniya jitt lyi.... Koi kuchi video nhi koi lucha Song nhi.... Harjeet Harman Har ik nu Jittan wala Har ik De Mann da Raja.... Waheguru Kirpa karan 🙏
ਬਾਹਰ ਜਾਣ ਦੇ ਦੋ ਕਾਰਨ ਸਿਰਫ ਇਹ ਆ
ਜਿਸ ਕੋਲ ਦੋ ਕਿੱਲੇ ਆ ਓਹ ਗਰੀਬੀ ਕਰਕੇ ਜਾਂਦਾ
ਗਵਾਂਢੀ ਕੋਲ ਵੀਹ ਕਿਲੇ ਹੁੰਦੇ ਓਹ ਇਸ ਕਰਕੇ ਜਾਂਦਾ ਕੇ ਦੋ ਕੀਲਿਆ ਵਾਲਾ ਮੇਰੇ ਤੋ ਅੱਗੇ ਨਾ ਲੰਘ ਜਾਵੇ ਲੋਕੀ ਫੈਕਟ ਥੋੜੀ ਵੇਖਦੇ
ਬੱਸ ਆਹੀ ਨਿੱਕਾ ਜਿਹਾ ਕਾਰਨ ਆ!
ਅੱਗੇ ਜਿਨਿ ਮਰਜੀ ਬਹਿਸ ਕਰੀ ਜਾਊ ਭਾਵੇਂ!
ਬਹੁਤ ਵਧੀਆ ਹਰਜੀਤ ਹਰਮਨ ਬਾਈ ਜੀ
Bahut badiya Harmeet Harman Bai ji Rab chardi kala ch rakhe
Bahut. Vadhia. Vir.God. Bless. You.
ਸਾਰੇ ਆ ਨਾਲੋਂ ਵਧੀਆ ਬੰਦਾ+ਕਲਾਕਾਰ
Pura ghaint mahol bnn dita ji congratulations ji Harman veere😊
ਇੱਕ ਵਾਰ ਅਸੀਂ ਮੂਨਕ ਦੇਖਿਆ ਸੀ ਹਰਮਨ ਨੂੰ ਮਾਨ ਸਾਬ ਦੇ ਨਾਲ ਟਰੱਕ ਯੂਨੀਅਨ ਵਿੱਚ ਆਏ ਸੀ
God bless you all Punjabi podcast team members 👍 Big brothers 💯👍🙏❤️🙏
ਬਹੁਤ ਵਧੀਆ ਗੀਤ ਹੈ ਹਰਮਨ ਪਿਆਰੇ ਪੁਰਾਣੇ ਗੀਤ ਹੈ ਵੀ ਆ ਹੈ 🎉🎉🎉🎉🎉🎉🎉🎉🎉🎉🎉🎉🎉🎉🎉
ਬਾਈ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ..। ਇੱਕ ਬੇਨਤੀ ਆ ਵੀ ਨਾਲ਼ ਨਾਲ਼ ਸੰਨ ਵੀ ਦੱਸਿਆ ਕਰੋ ਅੰਦਾਜਾ ਜਿਹਾ ਵੀ ਕਦੋਂ ਦੀਆਂ ਗੱਲਾਂ ਨੇ, ਹੋਰ ਵੀ ਸਵਾਦ ਆਉਂਦਾ ਫੇਰ..।
ਸੋਹਣੀ ਗੱਲਬਾਤ ਵਧੀਆ ਉਪਰਾਲਾ ❤
ਬਹੁਤ ਹੀ ਵਧੀਆ ਪੋਡਕਾਸਟ ਵੀਰ, ਜਾਣਕਾਰੀ ਭਰਪੂਰ ਤੇ ਮਨੋਰੰਜਨ ਭਰਪੂਰ, ਨਾਲ ਹੀ ਨਾਲ ਹਾਸਾ ਠੱਠਾ ਵੀ,,,
ਓਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ
ਸਾਰੀ ਹੀ,ਉਮਰ ਤੇਰਾ ਤਾਰੀ ਜਾਉ ਮੁੱਲ ਵੇ। ❤
Hnji
Mera favorite aa song
ਬਹੁਤ ਵਧੀਆ ਜੀ 👌👌
ਵੀਰੇ ਬਹੁਤ ਵਧੀਆ ਬੰਦਾ ਹਰਮਨ ਵੀਰਾਂ ❤
ਕਈ ਗਾਇਕ ਅਤੇ ਗੀਤਕਾਰ ਸਰੀਰ ਅਤੇ ਰੂਹ ਦੇ ਸੁਮੇਲ ਵਾਂਗ ਇੱਕ ਦੂਜੇ ਨਾਲ ਹੀ ਸੰਪੂਰਨ ਹੁੰਦੇ ਹਨ!ਇੱਕ ਦੂਜੇ ਬਗੈਰ ਅਧੂਰੇ ਹੁੰਦੇ ਹਨ!ਉਦਹਾਰਨ ਦੇ ਤੌਰ ਤੇ ਸਵ ਸੁਰਜੀਤ ਬਿੰਦਰਖੀਆ ਤੇ ਸ਼ਮਸ਼ੇਰ ਸੰਧੂ, ਹਰਜੀਤ ਹਰਮਨ ਤੇ ਸਵ:ਪ੍ਰਗਟ ਸਿੰਘ!ਦੋਨੋਂ ਜੋੜੀਆਂ ਆਪਣੇ ਸਾਥੀ ਬਿਨ ਅਧੂਰੀਆਂ ਜਿਹੀਆਂ ਰਹਿ ਗਈਆਂ!ਵਾਹਿਗੁਰੂ ਅੱਗੇ ਅਰਦਾਸ ਹੈ ਕਿ ਜੇ ਅਜਿਹੀਆਂ ਜੋੜੀਆਂ ਬਣਾਵੇਂ ਤਾਂ ਇਹਨਾਂ ਦੀ ਉਮਰ ਲੰਬੀ ਅਤੇ ਲਗਪਗ ਬਰਾਬਰ ਦੀ ਹੋਣੀ ਚਾਹੀਦੀ ਹੈ!🙏
ਦਿਲਦਾਰ ਬੰਦੇ ਬਾਈ ਬਹੁਤ ❤❤❤
ਸੰਸਾਰ ਗਾਣਾ ਬਹੁਤ ਵਧੀਆ ਸੀ
ਹਰਮਨ ਜੀ ਤੁਸੀਂ ਜਾਣਦੇ ਈ ਨੀ ਵੀ ਤੁਸੀਂ ਕੀ ਸ਼ਖਸੀਅਤ ਓ। 🎉🎉
ਬਹੁਤ ਸੋਹਣੀ ਆਵਾਜ਼ ਬਹੁਤ ਸੋਹਣੇ ਵਿਚਾਰ …… ਵਾਹਿਗੁਰੂ ਜੀ ਹੋਰ ਵੀ ਤਰੱਕੀਆਂ ਬਖਸ਼ਣ ……🎉
ਪਿਆਰ ਭਰੀ ਸਤਿ ਸਰੀ ਅਕਾਲ ਸਾਰੇ ਭਰਾਵਾ ਨੂੰ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤🎉🎉🎉🎉🎉❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤❤❤❤❤🎉🎉🎉🎉🎉🎉🎉🎉🎉🎉
Bohat g lvaya bai ne
Bda vdia c eh podcast
ਦੋਨੋਂ ਬਹੁਤ ਵਧੀਆ ਹਰਮਨ ਤੇ ਪ੍ਰਗਟ
ਪੌਡਕਾਸਟ ਤਾਂ ਅੱਜਕੱਲ ਬਹੁਤ ਕਰਦੇ ਆ , ਪਰ ਰਤਨ ਬਾਈ ਬਾ ਕਮਾਲ ❤️🔥
ਰਤਨ ਬਾਈ 1:30 ਘੰਟੇ ਤੋਂ ਉੱਪਰ ਕਰਦੇ ਪੋਡਕਾਸ਼ਟ।
ਘੰਟੇ ਦਾ ਪੋਡਕਾਸ਼ਟ ਛੋਟਾ ਹੋ ਗਿਆ ।
ਤੁਹਾਡਾ ਪੋਡਕਾਸ਼ਟ ਦਿਲ ਕਰਦਾ ਦੇਖੀ ਜਾਉ ।
ਬਹੁਤ ਵਧੀਆ ਹੁੰਦਾ ਤੁਹਾਡਾ ਪੋਡਕਾਸ਼ਟ ।
🎉🎉wah.dosta.wah jar.tari.avaj.vich jadu.aa.bohat sohna.git.aa.dil.nu.suhan wala.dhanvad dosta
Harjit Harman bai de ganey taa sirra, ❤
Vadia laggi baat cheet...
Ratan bai dubara Podcast kreyo Harjit Harman Bai nal..
Baba mehar krey..
❤❤❤❤❤🎉🎉🎉🎉🎉ਧੰਨਵਾਦਜੀ
ਬਾਈ ਇੱਕ ਬੇਨਤੀ ਆ ਪੰਜਾਬ ਗੁਰਾਂ ਦੀ ਕਿਰਪਾ ਵਰਗਾ ਗਾਣਾ ਹੋਰ ਵੀ ਕਰੋ
Boht khull k gallan kitian y ne . Bht khoobsurat dhanwaad dona veeran da
My favorite singer ❤
Bht khoob...🎉
Bai Harjit Harman de sare hi geet hit ne Dr. Puran singh Bhagta Bhai ka
ਹਰਮਨ ਹਰਮਨ ਵੀਰੇ ਸਾਰੀ ਉਮਰ ਹੋ ਗਈ ਤੈਨੂੰ ਸੁਣਦਿਆਂ ਨੂੰ ਹੁਣ ਵੀ ਹੁਣ ਵੀ ਸੁਣਦੇ ਆਂ ਬਾਈ ਮੋਟਰਾਂ ਪਰ ਟਰੈਕਟਰ ਪਰ ਬਾਈ ਮੈਂ ਮੇਰਾ ਜੀ ਗਾਉਣ ਨੂੰ ਕਰਦਾ ਏ ਪਰ ਬਾਈ ਮੈਨੂੰ ਕੋਈ ਬੰਦਾ ਨਹੀਂ ਮਿਲਦਾ 🙏🏼🙏🏼
ਗਾਣਾ ਮੈਂ ਦਿਊ ਗਾ ਤੁਸੀਂ ਦਿਉ ਜੋ ਤੁਹਾਨੂੰ ਪਸੰਦ ਦੱਸ ਦਿਓ ਜੀ
ਬਾਈ ਦੇ ਗੀਤ ਸੁਣ ਕੇ ਹੀ ਘਰ ਦੇ ਕੰਮਕਾਰ ਕਰਦੇ ਰਹਿਣੇ ਆ ਨਹੀਂ ਤਾਂ ਦੂਸਰੇ ਗੀਤਕਾਰ ਦੇ ਗੀਤਾਂ ਨੂੰ ਸੁਣਨ ਲਈ ਦੇ ਆਵਾਜ਼ ਵੱਧ ਕਰ ਲਈ ਕਦੇ ਘੱਟ,ਨਹੀਂ ਬਾਈ ਪਿੰਡਾਂ ਚ ਤਾਂ ਲੜਾਈ ਪੈ ਜਾਂਦੀ ਆ ਕਿਉਂ ਸਾਲੀਆਂ ਲੇਲਾ ਵਾਲੀ ਥਾਈ ਆ ਏਥੇ
Nikke hunde ton mera mann pasand singer. Harjit Harman ❤
sabre sabre. harjeet dho meddi awj sun kk aj sara din vadiea. neguu